Gella Jatt Interview|Bullet Wala Baapu|Viral Video|Bullet Viral Video|

Поділитися
Вставка
  • Опубліковано 4 жов 2024

КОМЕНТАРІ • 92

  • @ਔਜਲਾਔਜਲਾਸਾਬ
    @ਔਜਲਾਔਜਲਾਸਾਬ 8 місяців тому +58

    ਯਾਰ ਹੋਣ ਤਾ ਇਹੋ ਜਹੇ ਅੱਜ ਕੱਲ ਦੇ ਮਤਲਬੀ ਯਾਰੀ ਨੀ, ਵਾਹਿਗੁਰੂ ਹਰ ਇੱਕ ਨੂੰ ਇਹੋ ਜਹੇ ਯਾਰ ਮਿਲਣ, ਇਹ ਵੀਰ ਤੇ ਬਾਪੂਆਂ ਦੀ ਪ੍ਰਮਾਤਮਾ ਉਮਰ ਬਹੁਤ ਲੰਬੀ ਕਰੇ 🙏🙏

  • @SukhwinderSingh-wq5ip
    @SukhwinderSingh-wq5ip 8 місяців тому +30

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤

  • @kamalsingh-dc1vs
    @kamalsingh-dc1vs 8 місяців тому +29

    ਤਿੰਨੇ ਬੰਦੇ ਬਹੁਤ ਹੀ ਜਿਆਦਾ ਵਧੀਆ ਇਨਸਾਨ ਨੇ ❤

  • @gurjantbrar201
    @gurjantbrar201 Місяць тому +5

    ਧੰਨਵਾਦ ਟੀਚਰ ਸਹਿਬ ਦਾ ਜਿੰਨੇ ਨੇ ਬੱਚੈ ਪੜਨੇ ਪਾਏ

  • @Sarpanch.2
    @Sarpanch.2 8 місяців тому +43

    ਜਵਾਨ ਵੀ ਅੱਜ ਕੱਲ ਦੇ ਮੁੰਡਿਆਂ ਵਾਂਗੂ ਫੁਕਰਾ ਨਹੀਂ

  • @ਮਨਜਿੰਦਰਸਿੰਘਮਨਜਿੰਦਰਸਿੰਘ-ਬ9ਤ

    ਵਾਹਿਗੁਰੂ ਜੀ ਅੱਜ ਦੀ ਯਾਰੀ ਖਾਂ ਹੇ ਬੁਹਤ ਹੀ ਵਧੀਆ ਗੱਲ ਹੇ ਨਵਾਂ ਮੁੰਡਾ ਨੁੰ ਪਤਾ ਲੱਗਾ ਜਾਂਦਾ ਹੇ ਯਾਰਾ ਨੁੰ ਯਾਰੀ ਯਾਰੀ ਹੁੰਦੇ

  • @Harpreet-tp4ok
    @Harpreet-tp4ok 8 місяців тому +17

    ਬਹੁਤ ਹੀ ਵਧੀਆ,ਹੱਢ,ਬੀਤੀ,ਸੱਚੀ, ਕਹਾਣੀ,,,,

  • @ranjithundal6013
    @ranjithundal6013 8 місяців тому +19

    ਪਰਗਟ ਸਿੰਘ ਮੇਰੇ ਦਾਦਾ ਜੀ ਦੇ ਭੂਆ ਦੇ ਮੁੰਡੇ ਦਾ ਮੁੰਡਾ ਹੈ ਇਹ ਮੇਰਾ ਤਾਇਆ ਲੱਗਦਾ ਹੈ ਪਰਗਟ ਸਿੰਘ ਬਹੁਤ ਫੱਕਰ ਬੰਦਾ ਹੈ ਪਰਗਟ ਸਿੰਘ ਜੀ ਦੇ ਫਾਦਰ ਸਾਹਿਬ ਨੇ ਉਹ ਕੀਰਤਨੀ ਸਨ ਕੀਰਤਨ ਕਰਦੇ ਸਨ ਉਹ ਲੋਕਾਂ ਦੀ ਕੁੜੀਆਂ ਦੇ ਵਿਆਹ ਵਿੱਚ ਕੀਰਤਨ ਕਰਦੇ ਸਨ ਤੇ ਨੰਦ ਕਾਰਜ ਕਰਵਾਉਂਦੇ ਸਨ ਪਰਗਟ ਸਿੰਘ ਜੀ ਦੇ ਫਾਦਰ ਸਾਹਿਬ ਨੇ ਕਦੋਂ ਕਿਸੇ ਦੀ ਨੰਦ ਕਾਰਜਾਂ ਦੇ ਕਦੇ ਕਿਸੇ ਤੋਂ ਇਕ ਰੁਪਆ ਵੀ ਨਹੀਂ ਸੀ ਲੱਤਾ ਉਹ ਬਿਲਕੁਲ ਫਰੀ ਚ ਹੀ ਆਨੰਦ ਕਾਰਜ ਲੋਕਾਂ ਦੀਆਂ ਕੁੜੀਆਂ ਦੇ ਕਰਵਾਉਣ ਦੇ ਸਨ ਇਹਨਾਂ ਦੇ ਪਰਿਵਾਰ ਨਾਲ ਸਾਡਾ ਬਹੁਤ ਰਾਬਤਾ ਹੈ ਹਾਕਮ ਸਿੰਘ ਇਹਨਾਂ ਦੇ ਫਾਦਰ ਸਾਹਿਬ ਹਨ

    • @GurdeepKaur-jf2sy
      @GurdeepKaur-jf2sy 8 місяців тому +1

      ਆਨੰਦ ਕਾਰਜ ਹੁੰਦਾ ਵੀਰ ਜੀ

  • @GurdeepDhillon
    @GurdeepDhillon 8 місяців тому +6

    DIL KHUSH HO GYA BAPU DI STORY SUN K

  • @kamalsingh-dc1vs
    @kamalsingh-dc1vs 8 місяців тому +13

    ਬਹੁਤ ਵਧੀਆ ਨਜ਼ਾਰਾ ਆ ਗਿਆ ਵਿਡੀਉ ਦੇਖਣ ਦਾ 😊

  • @gurdeepmaanPB10punjab
    @gurdeepmaanPB10punjab Місяць тому

    ਬਾਪੂ ਦੀ ਜਾਰੀ ਬਹੁਤ ਵਧੀਆ ਲੱਗੀ ਇਦਾਂ ਹੀ ਆਉਣੀ ਚਾਹੀਦੇ ਨੇ ਯਾਰ ਸਾਰੇ ਜ਼ਿੰਦਗੀ ਦੇ ਵਿੱਚ ਮਤਲਬੀ ਜਾਰ ਤਾਂ ਕਦੇ ਵੀ ਜਿੰਦਗੀ ਵਿੱਚ ਆਉਣੇ ਨਹੀਂ ਚਾਹੀਦੇ ਜਿਹੜਾ ਟਾਈਮ ਟਾਈਮ ਤੇ ਮੁੱਕਰ ਜਾਣਾ ਜਵਾਬ ਦੇ ਦੇਣਾ ਇਹ ਕੰਮ ਕਦੇ ਵੀ ਜ਼ਿੰਦਗੀ ਵਿੱਚ ਨਹੀਂ ਜਿਆਦਾ ਟਾਈਮ ਚਲਦੇ ਨਾ ਹੀ ਜਾਲ ਮਿਲਦੇ ਨੇ ਮੁੜ ਕੇ ਉਹੋ ਜਿਹੇ ਤੇ ਜਸਟ ਅੱਜ ਕੱਲ ਪੈਸਾ ਹੀ ਰਹਿ ਗਿਆ ਕੋਈ ਜਾਰ ਨਹੀਂ ਬਹੁਤਾ ਟਾਈਮ ਯਾਰ ਨਹੀਂ ਚਲਦੇ ਥੋੜੇ ਟਾਈਮ ਲਈ ਯਾਰ ਬਣ ਸਕਦੇ ਨੇ ਤੁਹਾਡੇ

  • @kuljitkanda1276
    @kuljitkanda1276 8 місяців тому +23

    ਬਾਈ ਮਨੀ ਬੰਦੇ ਤਿੰਨੇ ਘੈਟ

  • @ankubasra9220
    @ankubasra9220 8 місяців тому +12

    Very nice good bapu sat sari akal parvan karna je ❤️❤️

  • @manjitji4495
    @manjitji4495 14 днів тому +1

    ਬਾਪੂ ਨੂੰ ਦੇਖ ਕੇ ਟੈਨਸ਼ਨ ਹੀ ਦੂਰ ਹੋ ਜਾਂਦੀ ਹੈਂ ਏਨੀ ਉਮਰ ਵਿਚ ਵੀ ਬਾਪੂ ਚੜ੍ਹਦੀ ਕਲਾ ਵਿਚ ਹੈਂ 😄

  • @NirmalSamra-ee2bs
    @NirmalSamra-ee2bs 8 місяців тому +12

    ੳੁਹ ਵੀ ਪਤੰਦਰ ਛਾਲ ਮਾਰ ਕੇ ਬਹਿ ਗਿਆ ਇਹ ਹੁੰਦੀਂ ਆ ਯਾਰੀ

  • @iqbalkaur3636
    @iqbalkaur3636 8 місяців тому +2

    God bless both baba jis very unique and loving friendship ❤️ 💖 ♥️

  • @gurichahal5454
    @gurichahal5454 Місяць тому +3

    ਮੇਰੇ ਦਾਦੇ ਦੇ ਦੋਸਤ ਵੀ same ਸੀ ਵਧੀਆ ਸਾਰੇ ਚਲ ਵਸ਼ੇ ਚੇਤੇ ਆਉਂਦੇ ਸਨ ਕੋਲ਼ ਨਾਲ ਜਾਂਦਾ ਸੀ ਦਾਦੇ ਨਾਲ

  • @MajorSingh45111
    @MajorSingh45111 8 місяців тому +24

    ਬਹੁਤ ਵਧੀਆ ਬੰਦੇ ਏ

  • @RoiTy-x2g
    @RoiTy-x2g 8 місяців тому +5

    Dil Kush 🤣🤣🤣 karta bapu ji tusi sachi tenu waheguru mere omar tenu Sachi la de

  • @Baljinder_Gill_Writer
    @Baljinder_Gill_Writer 8 місяців тому +4

    ਭਾਗੂ ਤੇ ਬੀਰਾ ❤

  • @hardeepdhami9426
    @hardeepdhami9426 8 місяців тому +9

    Brother sari story tun aap he suna dina, plz start krn lgga na dsiya kr sara kuj . Suspense hove ta jada lok dekhan

  • @gurdeepmaanPB10punjab
    @gurdeepmaanPB10punjab Місяць тому

    ਇਹੋ ਜਿਹੇ ਯਾਰ ਹੋਣ ਜੋ ਮਰਦੇ ਦਮ ਤੱਕ ਇੱਕ ਦੂਜੇ ਦੇ ਨਾਲ ਹੋਣ, ਬਾਪੂ ਦਾ ਘੜਾ ਤੇ ਬਾਪੂ ਦਾ ਘੜਾ ਪੁਰਾਣਾ ਤੇ ਫੇਰ ਵੀ ਵਰਤਦੇ ਨੇ ❤️

  • @gurdeepmaanPB10punjab
    @gurdeepmaanPB10punjab Місяць тому

    There should be such kind of friends who are with each other till they die, they use Bapu's jar and Bapu's jar old and still use ❤️

  • @Dutt-ff
    @Dutt-ff Місяць тому

    ਇਹੋ ਜਿਹੇ ਦੋਸਤ ਹੋਣੇ ਚਾਹੀਦੇ ਹਨ ਮੇਰਾ ਵੀ ਇੱਕ ਇਹੋ ਜਿਹਾ ਦੋਸਤ ਹੈਗਾ। ਮੇਰਾ ਰੱਬ ਵਰਗਾ ਦੋਸਤ ਮੇਰਾ ਜਿਗਰੀ ਯਾਰ। ਵੀਡੀਓ ਬਹੁਤ ਵਧੀਆ ਲੱਗੀ ਜੀ 🙏🙏

  • @jasvirmalhi5400
    @jasvirmalhi5400 8 місяців тому +1

    Waheguru waheguru wahwguru ji God bless you

  • @goldymangat468
    @goldymangat468 8 місяців тому +2

    Wah ji wah eh hundi yari❤

  • @VarinderSingh-ux9ih
    @VarinderSingh-ux9ih 8 місяців тому +5

    God bless u Baba ji 🙏

  • @BalwinderSingh-nh9ck
    @BalwinderSingh-nh9ck 19 днів тому

    ਬਾਪੂ ਜੀ ਸਤਿ ਸ੍ਰੀ ਆਕਾਲ ਜੀ

  • @jagjeetaulakh4308
    @jagjeetaulakh4308 8 місяців тому +3

    Bahot vadia gg🙏🙏🏼🙏

  • @gurdeepmaanPB10punjab
    @gurdeepmaanPB10punjab Місяць тому

    Bapu's continuation is very good. That's how it should be. In all life, mean people should never come in life. Those who refuse to answer from time to time. This work is never done in life. Again, just like that, today only money is left, there is no jar, friends don't work for a long time, you can be friends for a short time ❤️❤️

  • @SukhwinderUppal-h7s
    @SukhwinderUppal-h7s 8 місяців тому +3

    God bless u 🙏🙏😍

  • @KuldeepSingh-l9h6g
    @KuldeepSingh-l9h6g 8 місяців тому +3

    Very good Bro g

  • @RajbirSingh-qh7gg
    @RajbirSingh-qh7gg 8 місяців тому +3

    Very good veer ji 💐🌹

  • @nilamrani9287
    @nilamrani9287 8 місяців тому +2

    3 bande fhakar hi a munda bohat samjhdar a

  • @AGRICULTURE678
    @AGRICULTURE678 8 місяців тому +2

    Bro video ch address v daseo kro v kitho da video vadya hundi aa

  • @rajasingh4832
    @rajasingh4832 8 місяців тому +3

    ❤❤❤👍👍👍👍

  • @harjindersomal3698
    @harjindersomal3698 8 місяців тому +2

    bapu sira….

  • @BobbySingh-c7e
    @BobbySingh-c7e 8 місяців тому +2

  • @ghazal3576
    @ghazal3576 Місяць тому +1

    ਮੈਨੂੰ ਲਗਦਾ ਸ਼ਿਕਾਰੀ ਵੈਬਸੀਰੀਜ਼ ਇਹਨਾਂ ਤੇ ਈ ਬਣਿਆ

  • @hshjs656
    @hshjs656 8 місяців тому +1

    Very nice video 👍👍👍

  • @AmanDeep-ss6be
    @AmanDeep-ss6be 8 місяців тому +1

    🙏🏻👌🤳

  • @Aman-cr6yl
    @Aman-cr6yl 2 місяці тому

    Great personality 👍👍

  • @THESAROA
    @THESAROA 3 місяці тому

    Jee lata bapu yrr

  • @jagtarchattha3494
    @jagtarchattha3494 Місяць тому

    Right 👍👍

  • @HarjinderSingh-vk5hb
    @HarjinderSingh-vk5hb 8 місяців тому

    ❤❤❤❤❤❤

  • @kamalpreet6111
    @kamalpreet6111 8 місяців тому +1

    ਪਿੰਡ ਕਿਹੜਾ ਬਾਪੂ ਜੀ ਦਾ

  • @ManiRai-i7v
    @ManiRai-i7v 8 місяців тому +1

    ❤❤❤❤❤👌👌👌👍🙏🏻

  • @surindernijjar7024
    @surindernijjar7024 8 місяців тому +1

    Very nice 👍

  • @thehunterking8711
    @thehunterking8711 Місяць тому +1

    ਓਏ ਘੈਂਟ ਪੰਜਾਬੀ ਵਾਲਿਓ ਲੱਖ ਲਾਹਨਤ ਤੁਸੀਂ ਹੈਣੀਂ ਘੈਂਟ ਪੰਜਾਬੀ, ਜੇਕਰ ਏਨੇ ਹੀ ਘੈਂਟ ਹੋ ਤਾਂ ਮੋਹਾਲੀ ਵਿੱਚ ਬੰਦੀ-ਸਿੰਘ ਰਿਹਾਈ ਲਈ 'ਕੌਮੀਂ ਇੰਨਸਾਫ ਮੋਰਚੇ' ਦੀ Video ਵੀ ਪਾ ਦਿਆ ਕਰੋ, ਜੇਕਰ ਸਿੱਖ ਹੋ ਜਾਂ ਪੰਜਾਬ ਹੋਣ ਦੀ ਅਣੱਖ ਹੈ ਤਾਂ ਮੋਰਚੇ ਵਿੱਚ ਪਹੁੰਚੋ, ਜਾਂ ਫਿਰ ਇਹੋ ਜਿਹੀਆਂ Videos ਪਾਉਣ ਜੋਗੇ ਹੀ ਰਹਿ ਗਏ

  • @MalkeetSingh-db3fg
    @MalkeetSingh-db3fg 8 місяців тому

    Nice ji

  • @sumarbhaati4885
    @sumarbhaati4885 8 місяців тому

    👌👌👌🙏🙏🙏

  • @sukhveerchahal7252
    @sukhveerchahal7252 8 місяців тому

    🙏🙏

  • @Sukhwinderkaur-zi1dw
    @Sukhwinderkaur-zi1dw 8 місяців тому +1

    👌🏻👌🏻👌🏻👌🏻👌🏻👌🏻🙏🏻🙏🏻😂😂

  • @lakhdeepdhanoa796
    @lakhdeepdhanoa796 8 місяців тому

    ❤❤wmk bapu re

  • @amanjeetsingh9368
    @amanjeetsingh9368 8 місяців тому

    👌👌👌

  • @jagtarkasumbri8861
    @jagtarkasumbri8861 Місяць тому

    Good video

  • @offical_inder_pandher4905
    @offical_inder_pandher4905 Місяць тому

    Nice parsan

  • @laddimanu9777
    @laddimanu9777 8 місяців тому

    🥰🥰🥰🥰👌👌👌👌

  • @narinderdosanjh7291
    @narinderdosanjh7291 8 місяців тому

    Very nice jo

  • @kindapandher4736
    @kindapandher4736 8 місяців тому

    Att

  • @RanjitSingh-um8ih
    @RanjitSingh-um8ih 8 місяців тому

    att

  • @parmjitkour6608
    @parmjitkour6608 8 місяців тому

    💪

  • @karanbaraich2300
    @karanbaraich2300 8 місяців тому

    Nyc

  • @Marrahar
    @Marrahar Місяць тому +1

    ਭੂੱਕੀ ਸੁਖਦੀਪ ਵੀਰੇ ਦੀ ਵੀ ਖਾਦੀ ਲੱਗਦੀ ਆ 😂

  • @gurtejdhaliwalgurtejdhaliw902
    @gurtejdhaliwalgurtejdhaliw902 Місяць тому

    Rab varge bande

  • @gurwinderpunia1522
    @gurwinderpunia1522 8 місяців тому +2

    J kitte aeoje loki fir ton ho jaan depression khattam atte ik duje di madad v karni

  • @GurtejsinghTeji-dl7ei
    @GurtejsinghTeji-dl7ei 8 місяців тому

    Nice ❤

  • @MeenusharmaMeenusharma-u8e
    @MeenusharmaMeenusharma-u8e Місяць тому +1

    Bapu da address daso bapu g nu milna plz request hai.

  • @jassar6976
    @jassar6976 8 місяців тому +1

    😂😂😂😂😂😂

  • @harpreetdhand
    @harpreetdhand 8 місяців тому +1

    😂😂

  • @Navdeep_thind
    @Navdeep_thind 8 місяців тому

    Baki ta sbb ghaint aa prr pehla ta minu lgda hi hunda c k interview krn aale bnde da dyan aggle dia glan ch nhi hunda oh bs ap hi sochda rehnda k aggge ki pushna agge ki swaal krna But aaj ohi gl sch hogi k "Ramleela khtm hoi te Ram kon c" ( Baabe ne dsya mera jundi da yaar aa kehla b shotte hundea to kthe nange firde rhe ine bombay mera boht dyan rkhya a Te interview krn ala vr frr babe nu kenda asha baba ji te tuc Bullet te jane o eh bai ta ni aya video ch prr dujje babe nu bthone oh ki sbab aa! Eh yaar aa tuhada ?🤦🏻‍♂️😂🙌🏼

  • @BhooliKaur
    @BhooliKaur 8 місяців тому

    Kahrre pin aa

  • @BakilRana-ug9ni
    @BakilRana-ug9ni 8 місяців тому +3

    Ram Ram Bhai

  • @warriorpunjabi44
    @warriorpunjabi44 26 днів тому

    Pargat ghanja 😂😂😂. Pargat baba kis din da ban gea..😅😅😅

  • @JagdeepSingh04
    @JagdeepSingh04 8 місяців тому

    😂 script sira babe

  • @warriorpunjabi44
    @warriorpunjabi44 26 днів тому

    Pargat da naam jail ch c SANATA.😂😂😂

  • @manimander5260
    @manimander5260 8 місяців тому +1

    Bapu swaad lya ta roh khus krti thodia gala ne

  • @gurbakhsingh9665
    @gurbakhsingh9665 Місяць тому

    22 ji thude vichar chagge lage

  • @GurpreetSingh-vl8kc
    @GurpreetSingh-vl8kc Місяць тому

    Haha
    ਗੋਲੀ ਖਾਧੀ ਆ ਕੇ ਨਹੀਂ 😂😂😂

  • @Bhullarsaab0001
    @Bhullarsaab0001 8 місяців тому

    Bapu houn e eni aat krvai jnda paka jail aishki da chkr ch gya hona jawani ch 😅😅😅

  • @RajbirSingh-lq6dn
    @RajbirSingh-lq6dn 8 місяців тому

    12.20 goli khadi k nahi😂😂😂😂

  • @PalaDriver-m3m
    @PalaDriver-m3m 7 місяців тому

    Pela duje bapu nu goli khvao yaar mja aa gya

  • @BuntyDhaliwal-nm9ri
    @BuntyDhaliwal-nm9ri 8 місяців тому

    Theka tu bottel

  • @ramanwarwal9666
    @ramanwarwal9666 8 місяців тому +1

    Sare bande bout ghait a kaash Mera vi dada ja dady is time hundaa 😢

  • @gurdeepmaanPB10punjab
    @gurdeepmaanPB10punjab Місяць тому

    There should be such kind of friends who are with each other till they die, they use Bapu's jar and Bapu's jar old and still use ❤️

  • @jimmys8178
    @jimmys8178 8 місяців тому

  • @babugill7987
    @babugill7987 8 місяців тому

    Nice ji

  • @aashmsidhu7217
    @aashmsidhu7217 8 місяців тому

    ❤❤❤❤❤

  • @bains_saab_pb07_hsp
    @bains_saab_pb07_hsp Місяць тому

    ❤❤❤

  • @HarishRana-y1y
    @HarishRana-y1y 8 місяців тому

    ❤❤❤