Early Morning Routine Village Life Style || Rural Life Of Punjab || Pind Punjab De

Поділитися
Вставка
  • Опубліковано 10 жов 2024

КОМЕНТАРІ • 1,4 тис.

  • @gopisandhu2939
    @gopisandhu2939 5 років тому +139

    Mein chaunda c k sare jane dekn k kida tusi savere saver oth k kini mehnt karde a sada v farz banda k asi tuhdi video nu like share subscribe te changhe changhe comment kriye sareya nu eh video changi a lagdi hon giya

  • @laldhillon4137
    @laldhillon4137 5 років тому +100

    ਸਤਿ ਸੀ੍ ਅਕਾਲ ਜੀ, ਤੁਹਾਡੇ ਵਰਗੀਆਂ ਸੁਅਾਨੀਅਾਂ ਹਰ ਘਰ ਹੋਣ ਤਾ ਪੰਜਾਬ ਵਿਚ ਤਲਾਕ ਦੀ ਨੋਬਤ ਨਹੀ ਅਾੳੁਦੀ! ਬਹੁਤ ਮੇਹਨਤ ਕਰਦੇ ਓ ਤੁਸੀ ਜਿਓਦੇ ਵਸਦੇ ਰਹੋ

    • @kuljitkaurbatth2107
      @kuljitkaurbatth2107 5 років тому +5

      ਮੈਡਮ ਜੀ ਤੁਹਾਨੂੰ ਵੇਖ ਕੇ ਮੇਰਾ ਵੀ ਕੰਮ ਕਰਨ ਨੂੰ ਦਿਲ ਕਰਦਾ ਹੁਣ ਮੈਂ ਵੀ ਮਿਹਨਤ ਕਰਾਂਗੀ

    • @kuljitkaurbatth2107
      @kuljitkaurbatth2107 5 років тому +4

      ਤੁਸੀਂ ਪਾਠ ਨਹੀਂ ਕਰਦੇ ਜ਼ਰੂਰ ਦੱਸਣਾ

    • @navihundal9995
      @navihundal9995 5 років тому +1

      Bilkul shi kha veer g

    • @sukhdeeprandhawa9225
      @sukhdeeprandhawa9225 5 років тому +1

      Exactly Yar🤩😘

    • @sukhdeeprandhawa9225
      @sukhdeeprandhawa9225 5 років тому +1

      Bilkul right

  • @ਸੱਤਾਭਾਈਰੂਪਾ
    @ਸੱਤਾਭਾਈਰੂਪਾ 5 років тому +2

    ਬਹੁਤ ਵਧੀਆ ਜੀ
    ਇਹੋ ਜਿਹੀ ਵੀਡਿਓਜ ਬਣਾਉਣ ਨਾਲ ਹਰ ਇੱਕ ਨੂੰ ਇਹ ਪਤਾ ਲਗਦਾ ਹੈ ਕਿ ਪਿੰਡਾਂ ਵਿੱਚ ਰਹਿਣ ਵਾਲੇ ਪਰਿਵਾਰਾਂ ਦੀ ਜਿੰਦਗੀ ਕਿੰਨੀ ਖੁਸ਼ਹਾਲ,ਕਿੰਨੀ ਮਿਹਨਤੀ ਤੇ ਕਿੰਨੀ ਰੁਝਾਨ ਭਰੀ ਹੈ।ਵੀਡਿਓ ਸਾਂਝੀ ਕਰਨ ਲਈ ਧੰਨਵਾਦ ਜੀ।

  • @daljeetkaur6563
    @daljeetkaur6563 5 років тому +18

    ਸਾਡੇ ਘਰ ਚ ਵੀ ਇਹੀ ਕੁਝ ਹੁੰਦਾ ਹੈ ਜੀ same work

  • @baljeetkaur4455
    @baljeetkaur4455 5 років тому +1

    ਸਤਿ ਸ੍ਰੀ ਅਕਾਲ ਜੀ। ਧੰਨਵਾਦ, ਤੁਸੀਂ really ਕੀਤਾ। ਮੈਂ ਚੰਡੀਗੜ ਤੋਂ ਬਲਜੀਤ ਕੌਰ। ਗਗਨਦੀਪ ਬੇਟੇ ਦਾ ਨਾਮ ਐ ਆ ਈ ਡੀ ਓਹਦੇ ਨਾਮ ਤੇਗ। ਮੈਂ ਜਦੋਂ ਪਿੰਡ ਸੀ ਸਵੇਰੇ4 ਵਜੇ ਉੱਠਦੀ ਸੀ ਤ ਸਹੁਰੇ ਘਰ ਚੰਡੀਗੜ੍ਹ ਵੀ ਓਹੀ ਰੁਟੀਨ ਐ। ਨਵੀਂ ਪਨੀਰੀ ਦੀਆਂ ਕੁੜੀਆ ਤਾਂ ਜਿਆਦਾਤਰ,, ਲੇਟ ਈ ਉੱਠਦੀਆਂ।

  • @namishanamisha-ky8gr
    @namishanamisha-ky8gr 5 років тому +13

    bsss dii ek request ai v bachya nu subh bed tea de aadt na pao eh health lai vdiya ne hundi blk chaa de jgh pani pilaya kro te baad wich chehe chaa pilaya kro plz diiiii

  • @armansaran2635
    @armansaran2635 5 років тому +2

    ਬਹੁਤ ਵਧੀਆ ਸੀ ਸਵੇਰ ਦੀ ruttenਗੁਰਮੀਤ ਬਚਿਆਂ ਨੂੰ ਚਾਹ ਨਾ ਪਿਲਿਆ ਕਰੋ ਖਾਲੀ ਪੇਟ ਪਾਣੀ ਪਿਲਾਉਣ ਦੀ ਆਦਤ ਪਾਓ ਅਤੇ ਕਿੰਨੀ talent ਬੱਚੀ ਏ ਤੁਹਾਡੀ ਵਾਹਿਗੁਰੂ ਮਿਹਰ ਕਰੇ ਦੁੱਧ ਘਰ ਵਿਚ ਹੈਂ ਦੁੱਧ ਪਿਲਿਆ ਕਰੋ ਏਨਾ ਨੂੰ

  • @babablack731
    @babablack731 4 роки тому

    ਵਾਹ ਜੀ ਵਾਹ, ਸਾਰੀ ਵੀਡੀਉ ਬਹੁਤ ਵਧੀਆ ਲੱਗੀ, ਪਰ ਬੇਟੀ ਨੂੰ ਜੋ ਆਤਮ ਰੱਖਿਆ ਲਈ ਮਿਹਨਤ ਕਰਵਾ ਰਹੇ ਹੋ, ਉਹ ਬਹੁਤ ਹੀ ਸਲਾਘਾਯੋਗ ਕਦਮ ਹੈ,ਮੇ ਤੁਹਾਡਾ ਦਿਲੋ ਸੁਕਰ ਗੁਜਾਰ ਹਾ ਬੀਬਾ ਜੀ, ਇਹ ਵੀਡੀਉ ਮੈ ਅਪਨੀ ਬੇਟੀ ਨੂੰ ਵੀ send ਕੀਤੀ ਹੈ, ਕਿ ਇੱਕ ਨਿੱਕੀ ਜਿਹੀ ਬੱਚੀ ਕਿੰਨਾ ਸਟੈਮਿਨਾ ਰੱਖਦੀ ਹੈ,ਸਾਰੀ ਵੀਡੀਉ ਜਾਣਕਾਰੀ ਭਰਪੂਰ ਹੈ ਜੀ, ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਸਦਾ ਸੁਖੀ ਰਹੋ,

    • @PindPunjabde
      @PindPunjabde  4 роки тому +1

      ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਜੋ ਮੇਰੀਆਂ ਵੀਡੀਓ ਨੂੰ ਬਹੁਤ ਜਿਆਦਾ ਪਸੰਦ ਕਰਦੇ ਹੋ । ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏

  • @Sohailsofficial7
    @Sohailsofficial7 5 років тому +14

    Bht axhy yar it's as it is same like us in lendha Punjab🇵🇰🇵🇰🇵🇰

  • @SSMAAN-hg8ft
    @SSMAAN-hg8ft 5 років тому +22

    ਬਹੁਤ ਵਧੀਆ ਕੰਮ ਕਰ ਰਹੇ ਹੋ ਬਹੁਤ ਮਿਹਨਤ ਕਰ ਰਹੇ ਹੋ ਅਪਣਾ ਵੀ ਸਾਰਿਆ ਦਾ ਫ਼ਰਜ਼ ਬਣਦਾ ਕੇ ਪੰਜਾਬ ਦਾ ਨੰਬਰ ਵੰਨ ਯੂ ਟਿਊਬ ਚੈਨਲ ਬਣਾ ਦੀਏ

  • @rosekaura7413
    @rosekaura7413 5 років тому +6

    Such a nice vlog to see you work so hard is really motivating. Bouth vadia video si tuhadi ❤️

  • @narinderkumar2710
    @narinderkumar2710 4 роки тому +1

    Very good video uk

  • @sukhisingh8085
    @sukhisingh8085 5 років тому +8

    I salute u .Dhan ho tusi .koi reh na jawe kamm,oh kihda kamm hai jihda tusi kar ne sakde. U r doing so hard work. Rabb lambi omar bakshe tuahnu

  • @jarnalsingjarnalsing4140
    @jarnalsingjarnalsing4140 4 роки тому

    ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੁਸੀਂ ਅਮ੍ਰਿਤ ਵੇਲੇ ਉੱਠ ਕੇ ਆਪਣੇ ਕੰਮ ਕਰਨ ਲੱਗ ਜਾਂਦੇ ਹੋ ਬਹੁਤ ਹੀ ਵਧੀਆ ਲੱਗਦਾ ਹੈ

  • @mariamkiduniya492
    @mariamkiduniya492 5 років тому +14

    No problem of dark..u r so busy lady..👌👌👌👌

  • @syedmazharhussainshah8518
    @syedmazharhussainshah8518 5 років тому

    بہت و دھیا جی ،تواڈی نوکری،تے تواڈے کہر والیآں دی نوکری اچھی اے
    مینوں تواڈا بہت محنت نال کم کرنا بہتا سوہنڑاں لگیا ،مبارکاں جی ،گل کرنڑ دا انداز بہت پیارا اے ، ویو بہت پیارا ،اسی وی دریک ہی کہنے آں ،پکھیرو بول دے نے ،تے اینج لگدا اے ،جیویں اسی اوتھے ہی بیٹھے ان
    بہت کمال ہے بیٹی دا ،ماشاء اللہ
    وسدے رہو

  • @gagandeep9525
    @gagandeep9525 5 років тому +12

    ਭੈਣ ਜੀ ਸਤਿ ਸ੍ਰੀ ਅਕਾਲ ਤੁਹਾਡੇ ਬੋਲਣ ਤੇ ਕੰਮ ਕਰਨ ਦਾ ਸਲੀਕਾ ਬਹੁਤ ਵਧੀਆ ਲੱਗਾ ਤੇ ਪੰਜਾਬੀ ਬੋਲੀ

  • @palwindersidhu9286
    @palwindersidhu9286 4 роки тому +1

    Everything is ok but when you’re kids wake up in the morning right way take brush please after drink tea thanks

  • @aliasger3894
    @aliasger3894 5 років тому +16

    Your life very busy I am happy see you videos you life original life I share your video my wife sister Allah ap ko or ap ky family ko salamt rkhe ameen

  • @jasskailey13
    @jasskailey13 5 років тому

    Ma g first time hun video dekhi aw bhut e sohni bhut e vdia kam kita hindi English ch vlog bhut banna re ne but sadi maa boli sada old culture show kita te sara vlog punjabi bhut bhut e jayda vdia laga ma das ni skda g Sada culture purana🙄🥺time O v din c hun change hogeya but aa video vich moments mile purane culture sadi maa boli punjabi mili bhut khushi hoyi g bhut e sohna kam waheguru ji always khush rakhn chardkila ch rakhn bachhe bhut e intelligent sade Oshne putter❤️😘❤️😇waheguru ji khush rakhn mehnat nu ਫਲ lonN..!! Hune like comment share v and subscribe v krta G bhut e khushi mili😊😇

    • @PindPunjabde
      @PindPunjabde  5 років тому

      Thanq so much ji. Mainu tuhada comment pad ke bhut khushi hoee ji .motivated comment thanq so much ji 🙏🙏🙏🙏

  • @indersingh4965
    @indersingh4965 5 років тому +12

    Sat sri akal g bahut wadia g amrit vele utna bahut wadia gal aa sara din fresh rahida ae nyc video g👌👌👌👌👌👍🏻👍🏻👍🏻

  • @CryptoGujjarG
    @CryptoGujjarG 2 роки тому

    buht wadia
    bari mehnt krdy oh

  • @pawanjitkaur4697
    @pawanjitkaur4697 5 років тому +22

    Bachia nu chaa di bajaye
    Morning ch normal panii dio
    It's gud for health

  • @gullsonaasifjutt9787
    @gullsonaasifjutt9787 5 років тому

    Bari hi achi video hy tuhadi maza aya vehk ke

  • @Zarafatimavlogs
    @Zarafatimavlogs 5 років тому +12

    Very hard working life Respect from Lahore Pakistan

  • @manishmani3834
    @manishmani3834 5 років тому

    Very nice di ji bhuut mehnti a tusi Gud

  • @RajniSharma-hg8jl
    @RajniSharma-hg8jl 5 років тому +5

    Seen first time your video and very much impressed Gbu my dear every home needs woman like you I salute you

  • @humanityfirst2256
    @humanityfirst2256 4 роки тому

    Tuc winter ch v ane wje uthde o Mai Baki videos v dkhdi aa pr eh sbto vdia lgdi a mainu💕

  • @Sk-dh5uj
    @Sk-dh5uj 5 років тому +4

    Bhut vdia lgiya tuhada vdo dnt mind bt bachiya nu swere uthde cha na dya kro khali pet acidic reaction hunda cha da

  • @hardeepdhanoa8600
    @hardeepdhanoa8600 4 роки тому

    Syi gal aa ji thuadiya gallan sun k bhut vdiya lga gud bless u n nice video

  • @irtzarana9110
    @irtzarana9110 5 років тому +4

    Bhtttt sona lgya g video bht achi c I like very much
    I'm Pakistani

  • @naterrangi5745
    @naterrangi5745 5 років тому

    ਇਕ ਜੋ ਤੁਸੀਂ ਬਾਹਰ ਸੜਕ ਤੇ ਜੋ ਜਾਮਣ ਦਾ ਦਰੱਖਤ ਲਗਾਇਆ ਏ ਉਸ ਦੇ ਥੱਲੇ ਤੁਹਾਨੂੰ ਕੁਝ ਜਗਾ ਕੱਚੀ ਛੱਡਣੀ ਚਾਹੀਦੀ ਸੀ ਇਸ ਤਰਾਂ ਦਰੱਖਤ ਨੂੰ ਪਾਣੀ ਦਿਆ ਵੀ ਜਾ ਸਕਦਾ ਤੇ ਮੀਂਹ ਪੈਣ ਤੇ ਵੀ ਪਾਣੀ ਮਿਲ ਜਾਂਦਾ ਬੇਸ਼ਕ ਤੁਸੀਂ ਸਾਫ ਰੱਖਣ ਲਈ ਏ ਫ਼ਰਸ਼ ਲਗਾਇਆ ਏ ਪਰ ਸਾਨੂੰ ਸਾਰਿਆਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ ਬਾਕੀ ਸਬ ਵਦੀਆਂ ਸੀ ਤੁਸੀਂ ਬਹੁਤ ਮਿਹਨਤੀ ਹੋ best of luck

  • @pinkymann6615
    @pinkymann6615 5 років тому +4

    Good job didi 😊...keep it up👌👍...god bless you 🤗

  • @jashansandhu6559
    @jashansandhu6559 4 роки тому

    good morning didi ji bhut vadia video

  • @jammukashmirvillagelife
    @jammukashmirvillagelife 5 років тому +4

    Kash jammu and kashmir b internet chlta .me b vlog dalti.....😪😥😥😥😥apke sath hi mene b channel shuru kiya h bt..........m not lucky in youtube's case

  • @poonamkaur5441
    @poonamkaur5441 4 роки тому +1

    I am your new fan from Mumbai I love you your all videos mam good job you are my favourite youtuber love u 😘 Gurmeet ji 🙏😁❤️😁❤️😁❤️😁❤️

  • @koserparveen3245
    @koserparveen3245 5 років тому +6

    Maa di hala sher bana dendiiii 🥰🥰🥰🥰🥰🥰🥰 sadiiii punjabi mava zindabaaad sab kuch vaar dendiya naiii apnay ghar teh bacchuya wastay

  • @rashidmohammad2957
    @rashidmohammad2957 4 роки тому

    Zabaardast. Strong lady u work hard real punjaban.

  • @kushneetkaur3575
    @kushneetkaur3575 5 років тому +7

    Very nice sister. ...tusi bhut hard working ho...big like for you 👍

  • @MianAshir
    @MianAshir 4 роки тому

    great videoooo

  • @doabewalesher8317
    @doabewalesher8317 5 років тому +4

    happy raho ji always waheguru bless your family

  • @karanpreetmaan4759
    @karanpreetmaan4759 5 років тому

    ਦੀਦੀ ਜੀ ਥੋਨੂੰ ਕਮ ਕਰਦਿਆਂ ਵੇਖ ਕੇ ਬਹੁਤ ਵਧੀਆ ਲੱਗਦਾ ਫਿਰ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲਦਾ thank you

  • @satindersingh2704
    @satindersingh2704 5 років тому +14

    Didi ji pahila uth ke path krya kro fer ghar da km krn lgya kro

    • @infinitysingh5103
      @infinitysingh5103 5 років тому

      Fir te gurudwara sahib v jaana chahida, Amrit paan karna chahida,
      Aap tu ghona Mona aa,

    • @rajwantkaur7339
      @rajwantkaur7339 5 років тому

      yes u r saying well first to do remember god then others work do path then others things

  • @jagmeetkaur2792
    @jagmeetkaur2792 5 років тому

    ਬਹੁਤ ਵਧੀਆ ਕੰਮ ਕਰਦੇ ਹੋ ਜੀ ਤੁਸੀਂ ਬਸ ਇੱਕ ਬੇਨਤੀ ਹੈ ਕਿ ਤੁਸੀਂ ਸਾਰਿਆਂ ਨਾਲ ਪੰਜਾਬੀ ਵਿੱਚ ਹੀ ਗੱਲ ਕਰੋ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ

  • @chanderkanta13
    @chanderkanta13 5 років тому +15

    U r early bird
    Im ur new subscriber from usa
    It's good to work urself
    I also do myself

  • @SB-wi3ww
    @SB-wi3ww 3 роки тому

    Vvvvvv níce didí apka gher mere ko bhot soña lgta h nijer na lge dekh k anrji miltí h ♥️

  • @karandhaliwal9727
    @karandhaliwal9727 5 років тому +10

    gurmeet g tuc subah nitname v kryaa. kro
    o v bhuut jrurii ae

  • @fiazbajwa334
    @fiazbajwa334 5 років тому

    Verry nice sis bohat achi lagi ap ki video bohat hi wadiya

  • @sukhwindersinghdhaliwal1604
    @sukhwindersinghdhaliwal1604 5 років тому +8

    Beautifull daily routine work sister best of luck be happy 😃

  • @singhdiljot4854
    @singhdiljot4854 5 років тому

    Ssa didi bhut vadiaa laga jihadi video dekh k pind di yaad agi menu ta bhut nice o bhut vadiaa routine a

    • @PindPunjabde
      @PindPunjabde  5 років тому +1

      Thanq so much ji. God bless you

  • @saroopkaur3049
    @saroopkaur3049 5 років тому +5

    Tahanu sabto pehlan path krna chahida aa baki kam krne vi thik aa chlo parr path jroor kro

    • @amansaini443
      @amansaini443 5 років тому

      Tu krdi aa.??? Advice na de kise nu. . Tu app kr k dakha ina kam

  • @rajdeepkaurrajdeepkaursidh8736
    @rajdeepkaurrajdeepkaursidh8736 4 роки тому

    Wow 😮 beutyful dear, khus rho khus rkho, m v km boht krdi aa meri family khus hundi aa phir menu v khusi mildi aa

  • @sukhdeepkaur4114
    @sukhdeepkaur4114 5 років тому +4

    Good job 👍🏻

  • @sukhdevsingh-qs9bl
    @sukhdevsingh-qs9bl 5 років тому +1

    ਬਹੁਤ ਵਧੀਆ ਵੀਡੀਉ ਮੈਡਮ ਤੇਰਾ ਵੀਡਉ ਦਿਖਾਉਣ ਦਾ ਤਰੀਕ ਬਹੁਤ ਵਧੀਆ ਹੈ ਤੇਰੀਆ ਸਾਰੀਆ ਵੀਡੀਉ ਵੇਖਦੇ ਮੈਡਮ ਤਹਨੂੰ ਵੇਖ ਕੇ ਬਹੁਤ ਪ੍ਰੀਵਾਰਾ ਦੀਆ ਕੁੜੀਆ ਬਹੁਆ ਕੰਮ ਕਰਨ ਲੱਗ ਜਾਣਗੀਆ ਬਹੁਤ ਗਿਣਤੀ ਰਿਸਤੇ ਟੁਟਣ ਦੀ ਕੰਮ ਦੀ ਵਜਾ ਬਣਦੀ ਹੈ ਬਹੁਤੇ ਰਿਸਤੇ ਬਾਈਫ ਹਸਵੈਡ ਦੇ ਕਲੇਸ ਕੰਮ ਨਾ ਕਰਨ ਦਾਕਾਰਨ ਹੈ ਸਾਡੀ ਮਾਨਸਿਕਤਾਵਿਗੜੀ ਪਈ ਹੈ ਬਹੁਤ ਪ੍ਰੀਵਾਰ ਤਾ ਲੜਕੀ ਰਿਸਤਾ ਕਰਨ ਵੇਲੇ ਸੋਚ ਇਹੀ ਰੱਖਦੇਹਨ ਕਿ ਸਾਡੀ ਲੜਕੀ ਨੂੰਕੰਮ ਨਾਕਰਨਾ ਪਵੇ ਆਮ ਹੀ ਵੇਖਣ ਨੂੰ ਮਿਲਦਾ ਹੈ ਲੜਕੇ ਪਰੀਵਾਰ ਦੇ ਕਿੰਨੇ ਮੈਬਰ ਹਨ ਕੋਈ ਘਰੇ ਦੁੱਧ ਵਾਸਤੇ ਡੰਗਰ ਤਾ ਨਹੀ ਰੱਖੇਆ ਅੱਗੇ ਤੋ ਜੇ ਵਿਚਲਾ ਕਹੇ ਲੜਕਾ ਕੱਲਾ ਹੈ ਫਿਰ ਤਾ ਠੀਕ ਹੈ ਕੁੜੀ ਮੌਜਾ ਕਰੂ ਕੋਈ ਕੰਮ ਨਹੀ ਕਰਨ ਨੂੰ ਜੇ ਕਿਤੇ ਲੜਕੇ ਪਰੀਵਾਰ ਵਿੱਚ ਮਾ ਪਿਉ ਭੈਣਾ ਚਾਚਾ ਤਾਏ ਹਨ ਫਿਰ ਨਹੀ ਰਿਸਤਾ ਕਰਨਾ ਸਾਡੇ ਸਮਾਜ ਦੀ ਸੋਚ ਕਿੰਨੀ ਗੰਦੀ ਹੋ ਗਈ ਪਿਛਲੇ ਸਮੇ ਲੜਕੀ। ਦਾ ਰਿਸਤਾ ਕਰਨ ਵੇਲੇ ਆਖਦੇ ਹੁੰਦੇ ਸੀ ਲੜਕੇ ਦੇ ਕਿੰਨੇ ਭਾਈ ਹਨ ਚਾਚੇ ਤਾਏ ਪੂਰਾ ਪਰਾ ਘਰਾਣਾ ਭਾਲਦੇ ਸੀ ਰੱਬ ਸੁੱਖ ਰੱਖੇ ਦਨੀਆ ਨੂੰ ਸੋਝੀ ਵਖਸੇ ਟੁਟਦੇ ਰਿਸਤੇ ਫਿਰ ਜੋੜ ਦੇਵੇ ਹਰ ਮਨੁੱਖ ਦਾ ਫਰਜ ਬਣਦਾ ਹੈ ਜਿੰਨੀ ਜੋਗਾ ਉੱਨਾ ਜੋਗ ਦਾਨ ਪਾਵੇ ਮੈਡਮ ਤੇਰੀ ਕੀਤੀ ਮਿਹਨਤ ਬਹੁਤ ਪਰੀਵਾਰਾ ਨੂੰ ਟੁਟਣ ਤੋ ਬਚਾਉਣ ਵਿੱਚ ਸਫਲ ਹੋਵੇ। ਮੈਡਮ ਆਪਦੇ ਸਾਰੇ ਪਰੀਵਾਰ ਨੂੰ। ਸਤਿ ਸ੍ਰੀ ਅਕਾਲ

    • @PindPunjabde
      @PindPunjabde  5 років тому

      ਸਤਿ ਸ੍ਰੀ ਅਕਾਲ ਜੀ

    • @PindPunjabde
      @PindPunjabde  5 років тому

      ਹਾਂ ਜੀ ਬਿਲਕੁਲ, ਤੁਸੀਂ ਜੋ ਕਿਹਾ ਬਿਲਕੁਲ ਸਚ ਹੈ । ਖੁਸ਼ੀ ਹੋਈ ਪੜ ਕੇ ਜੀ ।ਧੰਨਵਾਦ ਜੀ

  • @apnapunjab7877
    @apnapunjab7877 5 років тому +3

    Sister tusi gurrdwara sahib di video vi send kro bana k jaldi jad vi jao menu buhat khushi hovy gi,

  • @vlogwithjaswinder8182
    @vlogwithjaswinder8182 4 роки тому

    nyc vdeo ji

  • @hayasheikh7198
    @hayasheikh7198 5 років тому +2

    اسلام علیکم!
    Such a Beutifull view of village morning.
    You r very hardworking and great women. I am really impressed. thumbs upp to u.
    MASHALLAH ap ki beti boht telented or active ha. love from punjab Pakistan

  • @abdulazizhasim6097
    @abdulazizhasim6097 4 роки тому

    Very nice sister good bales u

  • @gursimransingh4988
    @gursimransingh4988 5 років тому +3

    ਦੀਦੀ ਜੀ ਅਸੀਂ ਤੁਹਾਡੀ ਵੀਡੀਓ ਦਾ ਇੰਤਜ਼ਾਰ ਇਸ ਤਰਾਂ ਕਰਦੇ ਹਾਂ ਜਿਵੇਂ 6 ਬੈਂਡ ਵਾਲਾ ਬਚਾ ਕਨੈਡਾ ਦੇ ਵੀਜ਼ੇ ਦਾ

    • @PindPunjabde
      @PindPunjabde  5 років тому +1

      Mainu pta hai ji , v mere viewers mere best friends ne .thanq so much brother

  • @m.ansari3618
    @m.ansari3618 3 роки тому

    I love village life I live in America I always watching ur video actually I am from Pakistan my family migrate from India to Pakistan in 47 I born in jhallendhr and I love village video

  • @prathammehra4146
    @prathammehra4146 5 років тому +4

    meri wife 4 O clock 🕒 uthde Aa Te Sab to pela oh fresh ho k paath krde Aa fir baaki kmm bacho

  • @banigill1069
    @banigill1069 2 роки тому

    Di satsriakal ji tusi bhot hard working o😍

  • @kalamann3513
    @kalamann3513 5 років тому +6

    ਬਹੁਤ,ਵਧੀਆ,ਭੈਣ,ਜੀ,ਤੁਸੀ,ਜਲਦੀ,ਉਠਣ,ਤਰੀਕਾ,ਦੱਸੋ,

    • @dchopra0110
      @dchopra0110 5 років тому +2

      ਮੋਬਾਇਲ ਵਿਚ ਅਲਾਰਮ ਲਗਾ ਲਆ ਕਰੋ ਭਾਈ ਸਾਬ

  • @tanusharma7814
    @tanusharma7814 4 роки тому

    Very nice di

  • @sukhdeeppal598
    @sukhdeeppal598 5 років тому +5

    Vry nice vlog ND ur daughter vry nice 👏👏god bless you beta

  • @ameerbal7986
    @ameerbal7986 5 років тому

    Bahut sohna didi mein tuhadi video first time dekhi a

  • @laughandlearnchannel9165
    @laughandlearnchannel9165 5 років тому +6

    Bed tea is not good work...

  • @gurshevksingh6521
    @gurshevksingh6521 3 роки тому +1

    Nice

  • @prathammehra4146
    @prathammehra4146 5 років тому +5

    Bina brush kiteya bacheya nu cha 🤔😁

    • @prathammehra4146
      @prathammehra4146 5 років тому

      Sandeep Aulakh thx for the information sir 👍🙏

  • @lakhanloeya1972
    @lakhanloeya1972 2 роки тому

    Beautiful viedo ji 👌👌

  • @jappreetkaur9674
    @jappreetkaur9674 5 років тому +5

    Very nice beta ji god bless you

  • @harwinderkaur992
    @harwinderkaur992 4 роки тому

    Ssa didi ji nyc routine sis bhut mehnti ho tuci God bless u g 💞😍

  • @kulwaranbains6087
    @kulwaranbains6087 5 років тому +3

    Hello from America!! I miss Punjab and I love your videos!!♥️

  • @sairamji115
    @sairamji115 5 років тому

    shi gall hi ji greenry dkh k,,,ruh khush hi jandi h ji 🙏...

  • @shabrabadmash9627
    @shabrabadmash9627 5 років тому +13

    Zahid from madina monawra and pakistan

  • @Allsimple218
    @Allsimple218 5 років тому

    ਸਭ ਪਹਿਲਾ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡੀਆਂ ਵੀਡੀਓ ਵੇਖਦੀ ਹਾਂ ਬਹੁਤ ਵਧੀਆ ਲੱਗਦੀਆਂ ਨੇ ਪਰ ਅੱਜ ਵਾਲ਼ੀ ਵੀਡੀਓ ਵੇਖ ਕੇ ਮੈਨੂੰ ਆਪਣੇ ਦਿਨ ਯਾਦ ਆ ਗਏ ਅਸੀਂ ਵੀ ਇਸ ਤਰਾਂ ਦਿਨ ਸ਼ੁਰੂਆਤ ਕਰਦੇ ਸੀ

    • @PindPunjabde
      @PindPunjabde  5 років тому

      SAT SHREE AAKAL ji. Thanq so much ji

  • @satwindersingh5336
    @satwindersingh5336 5 років тому +6

    ਆਪਣੇ ਪੰਜਾਬੀਆਂ ਨੂੰ ਸਵੇਰੇ ਖਾਲੀ ਪੇਟ ਚਾਹ ਪੀਣ ਦੀ ਆਦਤ ਬਦਲਣੀ ਚਾਹੀਦੀ ਹੈ ਜੀ ਬੱਚਿਆਂ ਨੂੰ ਖਾਸ ਕਰ ਇਹ ਸਾਡੀ ਬਹੁਤ ਖਰਾਬ ਆਦਤ ਹੈ ਜੀ ਪਹਿਲਾਂ ਕੋਸਾ ਪਾਣੀ ਪੀਣਾ ਚਾਹੀਦਾ ਹੈ ਮੈਨੂੰ ਆਸ ਹੈ ਕੀ ਤੁਸੀੰ ਇਸ ਬਾਰੇ ਜਰੂਰ ਸੋਚੋ ਗੇ ਲੋਕ ਤੂਹਾਨੂੰ ਫੋਲੋ ਕਰਦੇ ਹਨ।

    • @PindPunjabde
      @PindPunjabde  5 років тому +1

      ਹਾਂ ਜੀ ਬਿਲਕੁਲ ਮੈਂ ਤਾਂ ਸਵੇਰੇ ਉਠਦੇ ਸਾਰ ਗਰਮ ਪਾਣੀ ਹੀ ਪੀਂਦੀ ਹਾਂ ਜੀ

    • @puniapunia5028
      @puniapunia5028 5 років тому

      Very nice video sis.

  • @sanavlogs5967
    @sanavlogs5967 4 роки тому +1

    Good routine... love from Pakistan lahore

  • @AsifAli-wd6fv
    @AsifAli-wd6fv 5 років тому +9

    I am very pressed sis lives korea frome Pakistan

  • @ifthikarifthikar6737
    @ifthikarifthikar6737 5 років тому +1

    Very nice to see Punjabi routine work . Feel very happy thanks uploading video .all video very interesting and have some lesson we pray for your happy life

  • @sandeepbhullar6202
    @sandeepbhullar6202 5 років тому +6

    Good morning ji very hard working

  • @jotpreet8353
    @jotpreet8353 5 років тому

    And m tuhada channel v subscribe krlya...really like this videos...🤗 And ur voice is so nice di.... mehr rahe 🙏

  • @Rizwanvlock
    @Rizwanvlock 5 років тому +10

    Good morning sister I am from Pakistan Punjab Gujranwala

  • @samandeepsinghdhaliwal9362
    @samandeepsinghdhaliwal9362 5 років тому +1

    Nice video sister g

  • @sandeep5038
    @sandeep5038 5 років тому +4

    Di home tour di vedio banao plz

  • @MixPunjabipk
    @MixPunjabipk 5 років тому +1

    Very good

  • @sandeepkaur6144
    @sandeepkaur6144 5 років тому +4

    Di empety stomach tea ns deo kids nu. First give some water to drink them.

  • @sandhuartgallerysandhuartg7565
    @sandhuartgallerysandhuartg7565 4 роки тому +1

    Di Tusi bahut vadia videos upload krde o

  • @pungigamer
    @pungigamer 5 років тому +10

    सवेरे उठ के तुसी काम कर दिए होते पाजी ओरि की कर देने

  • @parminderkaur154
    @parminderkaur154 5 років тому

    Keep it up 👍 bhut bhut khushi hoi aa video dekh ke

  • @babalohiterayaar688
    @babalohiterayaar688 2 роки тому

    Tusi bahut simple o fir v didi g tusi bahut sohne LG rahe o

  • @dhillonsaab2031
    @dhillonsaab2031 5 років тому

    Apna kam same aw ji sare kamm assi v thode vangu krde aw assi 3.50 am uthde aw sare kam milde aw apne video dekh k bhut khusi hoi kyo k pind ch sade ton pehla koi ni uthda tusi mill gye uthn vale sade brobar tnku ji

  • @sweetgirlgaming6749
    @sweetgirlgaming6749 4 роки тому

    Nice video di

  • @simarjeetkaur9234
    @simarjeetkaur9234 5 років тому

    Very nice di..

  • @manjlisharma7657
    @manjlisharma7657 5 років тому

    Boht vdiya g

  • @Amritsingh1919-s5n
    @Amritsingh1919-s5n 5 років тому +1

    ਦੀਦੀ ਮੈ ਵੀ ਤਿੰਨ ਵਜੇ ਉਠਦੀ ਹਾ ਤੇ ਮੈ ਆਪਣੇ ਬੱਚਿਆ ਨੂੰ ਸਾਢੇ ਚਾਰ ਵਜੇ ਉਠਾ ਦਿੰਦੇ ਹਾ ਬਿਲਕੁਲ ਆਪ ਜੀ ਦੀ ਤਰਾ ਹੀ ਮੇਰੀ ਰਟੀਨਹੈ ਬਿਲਕੁਲ ਆਪ ਜੀ ਤਰਾ ਮੇਰੇ ਹਸਬੈਂਡ ਮੇਰੀ ਤੇ ਮੈ ਹਸਬੈਂਡ ਦੀ ਮਦਦ ਕਰਦੀ ਹਾ ਪਰ ਮੇਰੀ ਤਬੀਅਤ ਖਰਾਬ ਰਹਿੰਦੀ ਹੈ ਪਰੰਤੂ ਆਪਦੇ ਵੀਡਿਓ ਦੇਖਕੇ ਬਹੁਤ ਫੁਰਤੀ ਮਿਲਦੀ ਹੈ

  • @jagdishkaur3425
    @jagdishkaur3425 5 років тому

    Very nice video ji

  • @simranchahal5463
    @simranchahal5463 5 років тому

    Didi tusi bahut zyada mehnti ho..puri dedication nal sare ghar de kamm krde o...tuade vlogs dekh k bahut wadhUKya lagda hai...love ur vlogs...hasde vasde raho😘

  • @RahulSharma-dw9tn
    @RahulSharma-dw9tn 4 роки тому

    Beutifull video

  • @harpreetguleria2469
    @harpreetguleria2469 3 роки тому

    Very very very nice video.... Beti ne ta kamaal hi kar dita.....isnu sports field vich pauyo.... scope bahut zyada hai...