ਸਕੀਆਂ ਭੈਣਾਂ ਲਾਲਚੀ ਸਹੁਰੇ 46 Sakkiyan bheina lalchi Sohre 46 New Punjabi webseries 2024 Aman Dhillon

Поділитися
Вставка
  • Опубліковано 10 жов 2024
  • Sakkiyan bheina lalchi Sohre (Ep-46)New Punjabi webseries 2024 !! Aman Dhillon
    #amandhillon #dhillonmansawala #punjabiwebseries #shortvideos #punjabi
    **************************************
    CONCEPT*****
    AMAN DHILLON
    Ex Army( Sub ) Chand Singh
    DIRECTOR**
    RAJVEER DHILLON
    EDITING**
    GURKIRET DHILLON
    CAMERAMAN**
    RAJVEER Singh
    Join 👇
    facebook page 👥
    / amandhillon02
    / aman_dhillon_mansa___
    Our New Video link Click here
    ******************
    Sakkiyan bheina lalchi sohre (Ep-33)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-34)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-35)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-36)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-37)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-38)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-39)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-40)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-41)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-43)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-44)
    • ਸਕੀਆਂ ਭੈਣਾਂ ਲਾਲਚੀ ਸਹੁਰ...
    Sakkiyan bheina lalchi sohre (Ep-45)
    • ਸਕੀਆਂ ਭੈਣਾਂ ਲਾਲਚੀ ਸਹੁਰ...
    Do Not Re-upload Our Content We are Rigid Taking
    Credit Copyright Holder - Aman dhillon
    Thank you 🙏🙏🙏

КОМЕНТАРІ • 263

  • @RashminderKaur-z8f
    @RashminderKaur-z8f Годину тому +14

    ਅੱਜ ਤਾ ਪ੍ਰੀਤੋ ਨਾਲ ਬਹੁਤ ਵਧੀਆ ਹੋਈ ਮਜ਼ਾ ਆ ਗਿਆ ਥੈਕਯੂ। ਜੀ🫀🍁🫀🍁🫀🍁🫀🍁🫀🍁🫀🍁🫀🍁🫀🍁🫀🍁🫀🍁🫀🍁🫀🍁🫀🍁🫀🍁🫀🍁🫀

  • @KaramjeetKaur-r6p
    @KaramjeetKaur-r6p 2 години тому +26

    ਆ ਤਾਂ ਨੈਲੇ ਤੇ ਦੈਲਾ ਅੱਜ ਤਾ ਵੀਡੀਓ ਦੇਖਣ ਦਾ ਸਵਾਦ ਆਗਿਆ ਪਤਾ ਉਦੋਂ ਲੱਗਦਾ ਜਦੋਂ ਆਵਦੇ ਘਰ ਅੱਗ ਲੱਗੀ ਹੁੰਦੀ

  • @sukhpreetkaur1541
    @sukhpreetkaur1541 2 години тому +10

    ਮਜਾ ਆਗਿਆ ਹੁਣ ਆਈ ਐ ਪਰੀਤੋ ਤੇ ਕਰਮੇ ਦੀ ਵਾਰੀ

  • @KulwinderShergillShergil-tb7jj
    @KulwinderShergillShergil-tb7jj 2 години тому +19

    ਪ੍ਰੀਤੋ ਨੇ ਆਪਣੀ ਅੋਲਾਦ ਲਈ ਹੀ ਭੈਣ ਦਾ ਹੀ ਘਰ ਪੱਟ ਦਿੱਤਾ ਸੀ। ਖੇਰੂ ਖੇਰੂ ਕਰਤਾ ਸਾਰਾ ਪਰਿਵਾਰ । ਹੁਣ ਉਹੀ ਅੋਲਾਦ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾ ਲਿਆ । ਮਾਂ ਪਿਓ ਨੂੰ ਦੱਸਣਾਂ ਜ਼ਰੂਰੀ ਵੀ ਨਹੀ ਸਮਝਿਆ । ਹੁਣ ਕੀਰਨੇ ਪਾਉਂਦੀ ਹੈ । ਦੇਣੀਆਂ ਲੈਣੀਆਂ ਸਭ ਐਥੇ ਹੀ ਆ । ਬਹੁਤ ਵਧੀਆਂ ਵੀਡਿਉ ਸੋਹਣੀ ਐਕਟਿੰਗ ਅਮਨ ਅੰਜਨੀ ਸੋਨੀਆਂ ਤੇ ਸਾਰੀ ਟੀਮ ਦੀ । 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @satnamkaur2435
    @satnamkaur2435 3 години тому +25

    ਅਵੀ ਦੀ ਮਾਸੀ ਕਿਨੀ ਚੰਗੀ ਐ ❤❤

  • @KaramjeetKaur-r6p
    @KaramjeetKaur-r6p 2 години тому +18

    ਹੁਣ ਤਾਂ ਵੀਡੀਓ ਨੂੰ ਚਾਰ ਚੰਨ ਲੱਗਣਗੇ ਈਸ਼ੂ ਤੇ ਜੱਸੀ ਦਾ ਵਿਆਹ ਹੋਇਆ ਹੁਣ ਪੀਰਤੋ ਦੇ ਕੀਰਨੇ ਪਾਉਣੇ ਬਣਦੇ ਚਰਨੋ ਦੇ ਕਾਲਜੇ ਠੰਢ ਪੈ ਗੲਈ❤❤ ਸਹੀ ਗੱਲ ਕਹੀ ਐ ਚਰਨੋ ਨੇ 🎉🎉🎉

  • @meetokaur6000
    @meetokaur6000 2 години тому +3

    ਬਹੁਤ ਹੀ ਸੋਹਣਾ ਹੋਇਆ ਪ੍ਰੀਤੋ ਤੇਰੇ ਨਾਲ਼ੇ ਕਰਮੇ ਜੀਦਾ ਭੈਣ ਨਾਲ਼ੇ ਕੀਤਾ ਨਹੁੰ ਦੇ ਨਾਲ਼ੇ ਹੁਣ ਪਤਾ ਲਹਾਉਗਾ 🌹🙏 uk very nice video

  • @amandeepkaur9868
    @amandeepkaur9868 38 хвилин тому +2

    ਕਾਕੇ ਵਰਗਾ ਸਹੁਰਾ ਹਰ ਕਿਸੇ ਦਾ ਹੋਵੇ ❤❤❤❤❤

  • @SandeepKaur-lj1zl
    @SandeepKaur-lj1zl Годину тому +3

    ਹੁਣ ਤੇ ਪਰੀਤੋ ਤੇ ਕਰਮਾ ਘਰ ਦੇ ਨਾ ਘਾਟ ਦੇ ਰਹੇ। ਮਜਾ ਆ ਗਿਆ ਅੱਜ ਵੀਡੀਓ ਦੇਖ ਕੇ🌺🌺🌺🌺🎉🎉🎉🎉🎉🎉🎉🎉🎉😍😍😍❤❤❤❤❤🎉🎉🎉🎉

  • @harvinderdhillon3389
    @harvinderdhillon3389 23 хвилини тому +2

    ਨਜਾਰਾ ਆ ਗਿਆ ਪ੍ਰੀਤ ਨਾਲ ਚੰਗੀ ਬਣੀ 😂😂

  • @mannusidhu5194
    @mannusidhu5194 2 години тому +3

    ਅਮਨ ਦੀ ਮਾਸੀ ਦੀ acting ਬਹੁਤ ਜ਼ਿਆਦਾ ਵਧੀਆ

  • @Davinderdhaula
    @Davinderdhaula 3 години тому +12

    ਵੀਡੀਓ ਦੇਖਦੇ ਦੇਖਦੇ ਅੱਜ ਇੱਕ ਗਲਤੀ ਫੜਲੀ ..ਮਖਿਆ ਲਿਖ ਈ ਦੇਵਾਂ ਫਿਰ ਭੁੱਲ ਨਾ ਜਾਵਾਂ...ਅੰਜਲੀ ਤੇ ਅਮਨ ਭਾਈ ਲਾਲ ਸੂਟ ਪਾ ਕੇ ਸੰਸਕਾਰ ਤੇ ਨ੍ਹੀ ਜਾਈ ਦਾ .....ਮਤਲਬ ਮੈਂ ਧਿਆਨ ਨਾਲ ਵੀਡੀਓ ਦੇਖਦਾ

    • @Maninder_brar
      @Maninder_brar 3 години тому

      ਤੁਸੀਂ ਆਪ ਸੰਸਕਾਰ ਤੇ ਗਈਆ ਦੇਖੀਆਂ 😅😅ਇਹ ਵੀਡਿਓ ਆ ਲਾਲ ਸੂਟ pa ਕੇ ਕੋਈ ਨਹੀਂ ਜਾਂਦਾ

    • @Davinderdhaula
      @Davinderdhaula 3 години тому

      @@Maninder_brar ਜਦੋ ਆ ਕੇ ਬੈਠੀਆਂ ਓਹਨਾਂ ਦੇ ਲਾਲ ਸੂਟ ਸੀ ਧਿਆਨ ਨਾਲ ਵੀਡੀਓ ਦੇਖੋ

    • @Gorgeousart789
      @Gorgeousart789 3 години тому

      Bilkul shi aa

    • @Maninder_brar
      @Maninder_brar 2 години тому

      @@Davinderdhaula ਪਤਾ ਪਰ ਇਹ ਵੀਡਿਓ ਆ ਸੰਸਕਾਰ ਹੁੰਦਾ ਦਖਾਇਆ ,,ਅਮਨ ਤੁਸੀ ਜਵਾਬ ਦਿਓ ਹੁਣ

  • @Amandeepkaur-rx7xd
    @Amandeepkaur-rx7xd 2 години тому +4

    ਹੁਣ ਆਇਆ ਸਵਾਦ ਪ੍ਰੀਤੋ ਨੂੰ ਇਹਦੇ ਵਰਗੀ ਟਕਰੀ ਆ 😂😂

  • @KaramjeetKaur-r6p
    @KaramjeetKaur-r6p 3 години тому +4

    ਬਹੁਤ ਸੋਹਣੀ ਵੀਡੀਓ ਐ ਅਮਨ ਭੈਣ ਤੁਹਾਡੀ ਸਾਰੀ ਟੀਮ ਨੂੰ ਪਰਮਾਤਮਾ ਖੁਸ਼ ਰੱਖੇ ਜੀ❤❤

  • @JaspalKaur-ts5xz
    @JaspalKaur-ts5xz Годину тому +3

    ਪ੍ਰੀਤ, ਤੇਰੇ ਨਾਲ,ਇਸਤਰਾਂ, ਹੀ, ਹੋਣਾ, ਚਾਹੀਦਾ, ਸੀ

  • @mandeepmann8730
    @mandeepmann8730 2 години тому +4

    ਜੈਸਾ ਬੀਜਾਗੇ ਵੈਸਾ ਵੱਡਾਗੇ ਵੈਰੀ ਵੈਰੀ ਨਾਇਸ ਵੀਡੀਓ ਅਮਨ ਦੀਦੀ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ❤❤❤❤❤❤❤❤

  • @jagdishkaur9755
    @jagdishkaur9755 3 години тому +10

    ਇਸ ਸਾਰੀ ਵੀਡੀਓ ਦੀ ਮੁੱਖ ਪਾਤਰ ਚਰਨੋ ਹੈ। ਉਸਦੇ ਸਹਾਰੇ ਹੀ ਸਾਰੀ ਵੀਡੀਓ ਅੱਗੇ ਤੁਰੀ ਹੈ। ਭਾਵੇਂ ਉਸ ਦਾ ਨੈਗੇਟਿਵ ਰੋਲ ਹੈ ਫਿਰ ਵੀ ਉਸ ਦੀ ਐਕਟਿੰਗ ਨੇ ਪੂਰੀ ਵੀਡੀਓ ਵਿਚ ਜਾਨ ਪਾ ਦਿੱਤੀ ਹੈ।

  • @JassiKaur-w3d
    @JassiKaur-w3d 2 години тому +3

    Very nice video Aman sister Rajveer Dhillon Veer ji ❤❤❤❤❤❤❤❤❤🎉🎉🎉🎉🎉

  • @arshdeepkaur6895
    @arshdeepkaur6895 2 години тому +3

    Maza aa 😂😂
    Ajj karne te preeto nal buhat vadiya hoi❤❤❤

  • @Tejas-i6v
    @Tejas-i6v Годину тому +2

    ਅੱਜ ਦੀ ਵੀ ਡਿ ਓ ਬਹੁਤ ਵਧੀਆ ਸੀ ਮਜਾ ਆ ਗਿਆ ਦੇਖ ਕੇ

  • @SimranSingh-zx4wj
    @SimranSingh-zx4wj Годину тому +2

    ਵੈਰੀ ਨਾਈਸ ਵੀਡੀਓ ਅਮਨ ਭੈਣ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ

  • @MandeepKaur-nc5dm
    @MandeepKaur-nc5dm 2 години тому +2

    Bahut Vidya video aa g Aman dii God bless you parmatma Tarki bakshe ❤❤❤❤❤❤

  • @babybansal7679
    @babybansal7679 3 години тому +4

    Bhut vadia video aa nest video jaldi to jaldi aawaye

  • @sukhdeepsidhu2342
    @sukhdeepsidhu2342 3 години тому +3

    Very nice story Aman dhillon sister Rajveer Dhillon veer ji 🌹🌻💐

  • @satnamkaur2435
    @satnamkaur2435 3 години тому +41

    ਸਸਕਾਰ ਤੇ ਲਾਲ ਲਾਲ ਸੂਟ ਪਾਕੇ ਗਈਆ ਸੀ ਅਮਨ ਹੋਰੀ

    • @Gorgeousart789
      @Gorgeousart789 3 години тому +3

      Shi gl aa

    • @kuljinderkaur5973
      @kuljinderkaur5973 2 години тому +1

      Ma v soch di Aman huni wase white dupta lyi rakh di ha

    • @User-zxnsjwjjwj
      @User-zxnsjwjjwj 2 години тому

      Sahi keh rhe ho waise light color pehnti hai dono behne sanskar me dono behne red suit me saj ke gyi

    • @Tejas-i6v
      @Tejas-i6v Годину тому +2

      ਸਹੀ ਗੱਲ ਐ ਮੈ ਵੀ ਇਹ ਸੋਚਿਆ ਅੱਗੇ ਪਿਛੇ ਚਿੱਟੀ ਚੁੰਨੀ ਲਈ ਹੁੰਦੀ ਅੱਜ ਲਾਲ ਚੁੰਨੀ

    • @terii_takdeer
      @terii_takdeer 4 хвилини тому

      Shiglha

  • @Anureet9090
    @Anureet9090 2 години тому +4

    God bless you

  • @waitloseandgain44
    @waitloseandgain44 2 години тому +4

    Agla bhag jaldi jaldi bejna please ❤❤

  • @Anitarani.........
    @Anitarani......... 2 години тому +3

    Very nice masi g

  • @BoharDhillon-hw3uc
    @BoharDhillon-hw3uc 3 години тому +4

    Very Very nice video ji
    👍👍👍👍👍
    👌👌👌👌👌

  • @ranjeet1529
    @ranjeet1529 10 хвилин тому

    ਬਹੁਤ ਵਧੀਆ ਵੀਡੀਓ ਅਮਨ ਭੈਣ ❤❤❤❤❤🎉🎉🎉🎉🎉🎉🙏🙏🙏🙏🙏🙏🙏🙏

  • @babybansal7679
    @babybansal7679 3 години тому +3

    God bless u all team members

  • @satnamkaur2435
    @satnamkaur2435 3 години тому +5

    ਮਾੜਾ ਜਿਹਾ ਬਿਆਹ ਜਿਹਾ 😂😂😂😂😂😂😂

  • @satnamkaur2435
    @satnamkaur2435 3 години тому +7

    ਪਰੀਤੋ ਦਾ ਸੀਨ ਲੰਬਾ ਕਰ ਦਿਨੇ ਓ, ਬਾਕੀ ਸੀਨ ਛੋਟੇ ਛੋਟੇ ਹੁੰਦੇ ਐ, ਪਰੀਤੋ ਦਾ ਸੀਨ ਛੋਟਾ ਕਰਿਆ ਕਰੋ,,, ਅਖੀਰ ਤੇ ਕਰਮਾ ਭੁਲ ਗਿਆ 😂😂😂😂😂 ਪਰੀਤੋ ਨੂੰ ਕਹਿੰਦਾ ਚਰਨੋ 😂😂

  • @sukhdevsingh-je6hp
    @sukhdevsingh-je6hp 3 години тому +2

    Nice je good masje je 🙏 जैसी करनी वैसी भरनी

  • @gurshansingh8127
    @gurshansingh8127 3 години тому +2

    ਬਹੁਤ ਵਧੀਆ ਜੀ

  • @SAMSUNGJ-md4ek
    @SAMSUNGJ-md4ek 2 години тому +2

    Aman sister ji very nice video god bless you all team members 🙏❤❤❤🇵🇰 Ali frome spain

  • @KuldeepKaur-fe8js
    @KuldeepKaur-fe8js 3 години тому +4

    Very nice

  • @mannusidhu5194
    @mannusidhu5194 2 години тому +1

    ਕਰਮਾ ਬਹੁਤ ਵਧੀਆ acting ਕਰਦਾ

  • @HarpreetSingh-khokhar
    @HarpreetSingh-khokhar 26 хвилин тому

    Very nice video Aman didi Rajveer Dhillon veer ji ❤❤🎉🎉

  • @JaswantKaur-r3w
    @JaswantKaur-r3w 36 хвилин тому

    Superb video Wmk Preeto hun apne ghar nu agg lagi te pata lageya sekh da

  • @JagtarSingh-rq1wz
    @JagtarSingh-rq1wz 3 години тому +5

    Pahla comment Mera very nice video 👏 ji

  • @babybansal7679
    @babybansal7679 3 години тому +3

    Good job

  • @JasdeepSingh-nv1rk
    @JasdeepSingh-nv1rk 2 години тому +2

    Very very nice video ji God bless you all team members

  • @Gorupawanvlogs
    @Gorupawanvlogs 2 години тому +2

    Tuhadiya Sariyan video Mainu te mare pure Parivar nu bahut badhiya lag Diya ne 🥰🥰

  • @babybansal7679
    @babybansal7679 3 години тому +3

    Sat sri akal ji

  • @ritiaggarwal678
    @ritiaggarwal678 2 години тому +2

    Very very nice video ho gayi

  • @RituRitu-q9j
    @RituRitu-q9j 3 години тому +3

    Very nice video❤

  • @gurmeet3684
    @gurmeet3684 2 години тому +1

    Jive khoi krda os tra hi bharda | good acting | 💐🌿💐🌿💐🌿💐🌿💐🌿💐🌿💐🌿💐🌿💐🌿💖💖

  • @babybansal7679
    @babybansal7679 3 години тому +3

    Nest video jaldi to jaldi aawaye

  • @ARMAANGILL7359
    @ARMAANGILL7359 2 години тому +2

    Very nice video thanks for next part

  • @ParmjeetKaur-p8y
    @ParmjeetKaur-p8y 7 хвилин тому

    ਪੀ੍ਤੋ ਤੇ ਜੱਸੀ ਦੀ ਲੜਾਈ ਬਹੁਤ ਵਧੀਆ

  • @kiranarora8354
    @kiranarora8354 3 години тому +2

    Very nice story god bless you sister aman g ❤❤

  • @jsa-bb2mf
    @jsa-bb2mf 50 хвилин тому +1

    Vary vary nice video aman di

  • @Somasoma-gf2fz
    @Somasoma-gf2fz 34 хвилини тому +1

    Very nice video🎉🎉🎉❤❤❤

  • @SimranKaur-xp8xy
    @SimranKaur-xp8xy 58 хвилин тому +1

    very nice god bless you team members and beautiful ❤❤❤

  • @shaminderkaursandhu9747
    @shaminderkaursandhu9747 3 години тому +2

    Good story aa very nice video good job all team members

  • @Maninder_brar
    @Maninder_brar 3 години тому +7

    ਪਹਿਲੀ ਗੱਲ ਜੱਸੀ ਇਸ਼ੂ ਨਾਲ ਜੱਚਦੀ ਨਹੀਂ ਦੂਜੀ ਓਵਰ ਮੇਕਅੱਪ ਜਮਾ ਵਧੀਆ ਨਹੀਂ ਲਗਦਾ👎ਪ੍ਰੀਤੋ ਹਜੇ ਟਿਕਦੀ ਨਹੀਂ ਹੋਈ ਚੰਗੀ,,,,,,ਬੱਸ ਪ੍ਰੀਤੋ ਦੀ ਲੜਾਈ ਵਧੀਆ ਨਹੀਂ ਲਗਦੀ

  • @JaspreetKaur-n5z
    @JaspreetKaur-n5z 58 хвилин тому

    How_2 Funny Argument Karma ,nd Preeto❤❤❤❤❤❤❤🎉🎉🎉🎉😅😅😅😅😅😅😅😅😅😅😅😅😅

  • @GurcharnSingh-u4k
    @GurcharnSingh-u4k 2 години тому +1

    ਹਾਏ ਪਰੀਤੈ ਇੰਸੂ ਦਾ ਵਿਆਹ ਹੋ ਗਿਆ।😂😂😂😂😂😂

  • @ShwetaSharma-fi1wy
    @ShwetaSharma-fi1wy 2 години тому +2

    Very very very very nice ji

  • @KulwantSidhu-m1i
    @KulwantSidhu-m1i 3 години тому +2

    Very nice video ji all teem good work

  • @JaspreetKaur-n5z
    @JaspreetKaur-n5z 49 хвилин тому

    Aman g di Full family bhut_2 Piyaari hai Always Happy,nd Successful All time ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉🎉🎉🎉🙏🌷🌷🌷🌷

  • @NeeruRani-j9v
    @NeeruRani-j9v 2 години тому +2

    Very nice video 👍

  • @Mittal_908
    @Mittal_908 41 хвилина тому

    Ishu. Aaj ta nazara aa gaya

  • @amritpalkaur2594
    @amritpalkaur2594 3 години тому +2

    Very nice part aa dee❤❤❤

  • @swaranjitkaur2197
    @swaranjitkaur2197 3 години тому +4

    ❤❤❤❤

  • @kaurjotmehndidesign23
    @kaurjotmehndidesign23 3 години тому +2

    Always waiting your video

  • @jobanpreet9342
    @jobanpreet9342 3 години тому +2

    Nice video ji 💯

  • @krishnadevi-wv7qt
    @krishnadevi-wv7qt 15 хвилин тому

    Very nice video god bless you all team

  • @BaljeetSingh-bs8ek
    @BaljeetSingh-bs8ek 2 години тому +2

    Very nice video 🎉🎉🎉🎉🎉

  • @SandhuGora-wu7mc
    @SandhuGora-wu7mc 57 хвилин тому

    Ajj swad aya video dekh k 🎉🎉🎉

  • @sarbjitkaur9202
    @sarbjitkaur9202 3 години тому +2

    Very nice God bless you 🙏🙏❤❤

  • @teacher3279
    @teacher3279 Годину тому

    Well done Jassi well done. Keep it up keep it up

  • @abhayjeetsingh4166
    @abhayjeetsingh4166 3 години тому +2

    Very nice video ❤❤❤❤❤❤❤❤

  • @GurmukhSingh-z8d
    @GurmukhSingh-z8d 2 години тому +2

    ਵੀਡੀਓ ਵਿਚ ਹੁਣ ਮਜ਼ਾ ਆਇਆ ਜਦੋਂ ਪ੍ਰੀਤੋ ਨਾਲ ਕੁੱਤੇ ਖਾਣੀ ਹੋਈ

  • @IrfanKhan-p7k6r
    @IrfanKhan-p7k6r 2 години тому +1

    Very very nice video haa 😊😊😊😊❤❤❤❤🎉🎉🎉🎉

  • @Love_status9990
    @Love_status9990 Годину тому

    Sachi mja aa gya ajj Da part dekh ke Baljit jalandher ❤❤❤🎉🎉

  • @Kiranbala-w3c
    @Kiranbala-w3c 2 години тому +1

    Very very very nice 👍👍👍👍👍👍👍👍👍👍👍👍❤❤❤❤❤❤❤❤❤❤❤ all team' God bless you

  • @Satinder-nm2rc
    @Satinder-nm2rc 3 години тому +4

    Jassi taan ishu ton vadi lagdi e

  • @BhinderKaur-vl8qk
    @BhinderKaur-vl8qk 10 хвилин тому

    ਮਾਸੀ, ਬਹੁਤ ਹੀ, ਚੰਗੀ, ਹੈ ਰੁਪਿੰਦਰ ਕੌਰ ਧੀਮਾਨ ❤❤❤❤❤❤❤❤❤❤❤❤

  • @Somasoma-gf2fz
    @Somasoma-gf2fz 7 хвилин тому

    Jassi bahut sohni lagdi aa preeto kehdi aa v budi aa very nice aa jassi sis

  • @AmandeepKaur-dg1qk
    @AmandeepKaur-dg1qk Годину тому

    Very nice video aman dee or raj veerji pind shaina Amandeep kaur ❤❤🎉🎉

  • @SandeepChahal-uo6mc
    @SandeepChahal-uo6mc 3 години тому +4

    Nice 🎉🎉🎉🎉❤❤❤❤🎉🎉

  • @jashansandhu2966
    @jashansandhu2966 3 години тому +8

    ਬਹੁਤ ਵਧੀਆ ਸਟੋਰੀ ਅਮਨ ਭੈਣ

  • @sadafZar484
    @sadafZar484 3 години тому +4

    From Pakistan ❤

  • @RamandeepDhillon-p7c
    @RamandeepDhillon-p7c 2 години тому

    Very beautiful ji iam waiting ❤️

  • @jassjass8415
    @jassjass8415 3 години тому +2

    Great video🎉🎉🎉🎉🎉

  • @jatinderdhaliwal6189
    @jatinderdhaliwal6189 Годину тому

    Wha ji wha........ preeto😂😂😂😂😂

  • @kaurdeepinder9667
    @kaurdeepinder9667 2 години тому +1

    bebe is best word mein nahi pyar tod di

  • @Sarbjitkaurs
    @Sarbjitkaurs 32 хвилини тому

    Nice video 🎉🎉

  • @sarabjeetsidhu398
    @sarabjeetsidhu398 3 години тому +2

    Very good ❤❤❤

  • @ParmjeetKaur-p8y
    @ParmjeetKaur-p8y 4 хвилини тому

    ਜੱਸੀ ਨੇ ਮਾਰਿਆ ਪ੍ਰੀਤੋ ਦੇ ਨਹਿਲੇ ਤੇ ਦਹਿਲਾ 👍👍

  • @RajveerkaurRajveerkaur-k8t
    @RajveerkaurRajveerkaur-k8t 2 години тому +1

    Very nice video aman didi

  • @JaspreetKaur-n5z
    @JaspreetKaur-n5z Годину тому

    Bhut, bhut, bhut nice video g ❤❤❤❤❤❤❤❤❤❤ Khende ki Upper nu thukia muh te painda Eh Hall Charno te Preeto da ho riha. Te hovega 🎉🎉🎉🎉🎉🎉🎉🎉🎉🙏

  • @GurkamalSingh-l9f
    @GurkamalSingh-l9f 3 години тому +3

    First like comment 🎉

  • @BalrajSingh-uy4um
    @BalrajSingh-uy4um Годину тому

    Nic story aman dhillion ji good acting of all team members❤❤❤

  • @iqbalsran7866
    @iqbalsran7866 Годину тому

    Very Very nice video God bless you all teams ❤

  • @bholasingh3791
    @bholasingh3791 3 години тому +2

    Nice ji

  • @sumanpreetkaur8855
    @sumanpreetkaur8855 Годину тому

    V Nycccc video ji 👌👌👌

  • @happyjoshi5426
    @happyjoshi5426 3 години тому +2

    Good work ❤