ਕੈਨੇਡਾ ਗਈਆਂ ਹੀਰਾਂ। ਰਾਂਝੇ UP ਵਿਆਹ ਕਰਨ ਲਈ ਹੋਏ ਮਜਬੂਰ। Reverse Migration. ThinkVerse Punjabi

Поділитися
Вставка
  • Опубліковано 16 бер 2024
  • Follow on Instagram / thinkverse_punjabi
    Email For Credit or any Photo Removal - think.verse@outlook.com
    ਕੈਨੇਡਾ ਗਈਆਂ ਹੀਰਾਂ। ਰਾਂਝੇ UP ਵਿਆਹ ਕਰਨ ਲਈ ਹੋਏ ਮਜਬੂਰ। Reverse Migration. ThinkVerse Punjabi
    DISCLAIMER
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research.
    Fair use is a use permitted by copyright statute that might otherwise be infringing. Non-profit,use educational or personal use tips the balance in favour of fair use.

КОМЕНТАРІ • 45

  • @Manpreetkaur-gw6fr
    @Manpreetkaur-gw6fr 3 місяці тому +7

    ਸਤਿ ਸ੍ਰੀ ਆਕਾਲ ਜੀ 🙏🙏🙏ਜਿਹੜੀ ਤੁਸੀਂ ਇਹ ਆਪਣੇ ਪੰਜਾਬ ਵਿੱਚ ਮੁੰਡਿਆਂ ਦੇ ਵਿਆਹ ਨਾ ਹੋਣ ਵਾਲੀ ਗੱਲ ਕੀਤੀ ਆ, ਇਸ ਦਾ ਤਾਂਹੀ ਕੋਈ ਹੱਲ ਨਿਕਲ ਸਕਦਾ ਜੇਕਰ ਘਰਦੇ (ਕੁੜੀ ਅਤੇ ਮੁੰਡੇ ਦੋਵਾਂ ਦੇ) ਜਾਤ- ਪਾਤ ਤੇ ਵੱਧ ਜਾਇਦਾਦ- ਘੱਟ ਜਾਇਦਾਦ ,,ਸੋਹਣੇ- ਘੱਟ ਸੋਹਣੇ ਇਹ ਸਭ ਗੱਲਾਂ ਨੂੰ ਛੱਡ ਕੇ, ਬੱਚਿਆਂ ਦੇ (ਕੁੜੀ-ਮੁੰਡੇ) ਸੰਸਕਾਰਾਂ, ਪੜ੍ਹਾਈ-ਲਿਖਾਈ ਤੇ ਪਰਿਵਾਰਾਂ ਦੇ ਆਪਸੀ ਮੇਲ - ਮਿਲਾਪ ਤੇ ਵਰਤ- ਵਰਤਾਰੇ ਨੂੰ ਵੱਧ ਅਹਿਮੀਅਤ ਦੇਣ ਲੱਗ ਪੈਣ। ਪਰ ਅਫਸੋਸ ਦੀ ਗੱਲ ‌ਇਹ ਆ ਕਿ ਅੱਜ ਆਪਣੇ ਪੰਜਾਬ ਵਿੱਚ ਜ਼ਿਆਦਾ ਗਿਣਤੀ ਉਹਨਾਂ ਪਰਿਵਾਰਾਂ ਦੀ ਆ ਜਿਹੜੇ ਆਪਣੇ ਬੱਚਿਆਂ ਦਾ ਵਿਆਹ ਪੈਸੇ ਪੱਖੋਂ ਉੱਚੇ ਘਰਾਣੇ ਵਿੱਚ ਕਰਨ ਨੂੰ ਆਪਣੀ ਸ਼ਾਨ ਮੰਨਦੇ ਹਨ, ਜਿਸ ਕਰਕੇ ਜਾਂ ਤਾਂ ਫਿਰ ਉਹ ਕੇਨੈਡਾ ਅਸਟ੍ਰੇਲੀਆ ਅਮਰੀਕਾ ਦਾ PR ਰਿਸ਼ਤਾ ਲੈਂਣਦੇ ਹਨ ਜਾਂ ਫਿਰ ਆਪਣੇ ਪੰਜਾਬ ਵਿੱਚ ਹੀ ਜ਼ਿਆਦਾ ਜ਼ਮੀਨ- ਜ਼ਾਇਦਾਦ ਵਾਲੇ ਰਿਸ਼ਤੇ ਨੂੰ ਵੱਧ ਤਵੱਜੋ ਦਿੰਦੇ ਹਨ,ਜਿਸ ਕਰਕੇ ਅੱਜ ਕੱਲ੍ਹ ਰਿਸ਼ਤੇ ਲੱਭਣਾ ਮੁਸ਼ਕਲ ਹੋ ਰਿਹਾ ਹੈ। ਇਹ ਮੇਰੀ ਸੋਚਣੀ ਆ ਜੇਕਰ ਕਿਸੇ ਨੂੰ ਮੇਰੀ ਕੋਈ ਗੱਲ ਗ਼ਲਤ ਲੱਗੇ ਤਾਂ ਉਹ ਦੇ ਲਈ ਮੁਆਫ਼ੀ 🙏

  • @HarpreetSingh-is2ge
    @HarpreetSingh-is2ge 3 місяці тому +4

    ਬਹੁਤ ਸੋਹਣਾ ਕੰਮ ਕਰ ਰਹੇ ਓ ਪੰਜਾਬ ਨੂੰ ਬਚਾਉਣ ਵਾਸਤੇ ਅਸੀ ਸਾਰੇ ਨਾਲ ਆ ਸੋਡੇ ਬਾਈ

  • @sukhbirsinghbuttar3672
    @sukhbirsinghbuttar3672 3 місяці тому +2

    ਵੀਰ ਤੁਸੀਂ ਪੰਜਾਬ ਬਚਾਉਣ ਦਾ ਇੱਕ ਬਹੁਤ ਸੋਹਣਾ ਉਪਰਾਲਾ ਕਰ ਰਹੇ ਹੋ ਲੱਗੇ ਰਹੋ ਵੀਰ ਬਹੁਤ ਚੰਗਾ ਕੰਮ। ਵਾਹਿਗੁਰੂ ਪੰਜਾਬ ਨੂੰ ਖੁਸ਼ਹਾਲ ਰੱਖੇ

  • @saarthik464
    @saarthik464 3 місяці тому +7

    ਜੋਰ ਨਾਲ ਨੀ ਸਮਝਾਇਆ😂😂

  • @rajkumar-cu5xn
    @rajkumar-cu5xn 3 місяці тому +2

    ਤੁਹਾਡਾ chnlll ਮੈਂ subscriber kr lya vrrr vadya ਜਾਣਕਾਰੀ ਦਿੰਦੇ ਤੁਸੀਂ

  • @mohinderdhaliwal71
    @mohinderdhaliwal71 3 місяці тому +1

    ❤ very good 'carry on jatta'

  • @parveenrathi6891
    @parveenrathi6891 2 місяці тому +1

  • @malkitsingh2577
    @malkitsingh2577 3 місяці тому +1

    ❤❤❤❤❤❤

  • @narindersinghghuman103
    @narindersinghghuman103 2 місяці тому

    Betay tuhade program da heading parke hi mai vidieo vekhani shuru keeti betay tusi jis vishay nu le k galbat kar rahe ho eh ajj de time da kodha sach hai eh v bilkul sach hai k ajj loka nu changa muda ja kudi nahi cahidee usa aus canada da label chahida tusi jis mude nu chukia is lai vafadar reho k na sirf entertainment hi ban k reh jave rab bhali kare

  • @surinderkaur855
    @surinderkaur855 3 місяці тому +1

    Bhut vadia galan lagia❤

  • @jagdeepgrewal0012
    @jagdeepgrewal0012 3 місяці тому +2

    ethe ludhiana uber chlone aram naal 10 vaje ਜਾਈਦਾ 6 vaje ਛੁੱਟੀ ਕੋਈ rent ni dena koi ਘਰ ਨੀ ਲੈਣਾ ਹੁਣ ਜੇੜੇ ਗਏ ਉਹ ਆਪਣੀ ਲਾਈਫ ਛੱਡ ਕੇ ਆਉਣ ਵਾਲੇ ਜਾਵਕਾ ਦੀ ਲਾਈਫ ਬਣਾ ਰਹੇ ਨੇ ਨਾ ਕੇ ਆਪਣੀ ਸਾਡੀ ਗਲੀ ਵਿੱਚ ਨਵੀਂ ਉਮਰ ਦੇ ਸਾਰੇ ਜਵਾਕ ਬਾਹਰ ਗਏ ਜੇੜੇ ਏਥੇ c ਬੂੜੀਆ ਇਕੱਠੀਆਂ ਹੋ ਕੇ ਜਿਸ ਨਹੀਂ ਗਿਆ ਓਹ ਤੇ ਸੂਈ ਧਰ ਲੈਂਦੀਆ ਮਜਬੂਰੀ ਵਿੱਚ ਓਹ ਗਰੀਬ c te ਓਹਨਾ ਨੇ ਆਪਣਾ ਮੁੰਡਾ russia bhej ta

  • @azaad2989
    @azaad2989 3 місяці тому

    Haha.main v aya c brother vister vise te prr jldi smj aa gyi c .wapis aa gya wapis punjab.eh v viyah walle laddu wangu hi e.bakki SBB te waheguru g mehr bharia hath rakhe.

  • @Kuldeepbahad
    @Kuldeepbahad 3 місяці тому +1

    Good job

  • @harmankaur7000
    @harmankaur7000 3 місяці тому

    genuine talks 👍🏻👍🏻👍🏻

  • @singhsam4064
    @singhsam4064 3 місяці тому +1

    ਸਤਿ ਸ੍ਰੀ ਆਕਾਲ ਜੀ 🙏

  • @gurdhiansingh5546
    @gurdhiansingh5546 3 місяці тому

    ❤❤❤❤❤ vadia vichar

  • @Manpreetkaur-gw6fr
    @Manpreetkaur-gw6fr 3 місяці тому

    ❣️

  • @Harry2022Harry
    @Harry2022Harry 3 місяці тому +1

    PR = EMI , hor kush nai😂😂😂😂😂

  • @randhirvirk4231
    @randhirvirk4231 3 місяці тому

    😊

  • @InderjitSingh-le5mo
    @InderjitSingh-le5mo 3 місяці тому +1

    22 punjab ch male female ration v ghat aa

  • @gagantiwana6241
    @gagantiwana6241 3 місяці тому

    ❤🥰

  • @prabhjotsingh4738
    @prabhjotsingh4738 3 місяці тому +1

    I m punjabi from delhi, moved to canada in 21, i dated 3 girls in delhi basically from UP (noida and Gurgaon), one is American Express Bank Manager, 2nd one is working in UBS in UK london, 3rd one is in DU chemistry professor. Beleive me, my parents re looking girl for me from punjab, and i m tired of the entitlement and ego punjabi girls have, they re less educated doing menial jobs i n canada and still behave like princess
    I know people of punjab have mentality like all UP, Bihar bhaiyaas re labours but thats not true, middle and affluent class of UP and Bihar living is DElhi, NCR re way intelligent succesful in career and beutiful, so I think dating and marrying from UP, Bihar is not bad idea

  • @manjitkaur-zl2oz
    @manjitkaur-zl2oz 3 місяці тому +1

    veerae merae husband Canada Saskatoon ja k 6 month vich he rang dekha te

  • @khairajatt2678
    @khairajatt2678 3 місяці тому +2

    Pehla car lende c lok hun kudi de pyo nu deni pya krni aa lgda

  • @SandeepSingh-nv9qy
    @SandeepSingh-nv9qy 3 місяці тому +2

    ma canada nhi jana na hi dil karda ma Saudi Arabia tarala chlona va mahina da 65 hjr bach jnda va wahuguru di kirpa nal ik saal bad ik month pind ja ayi da ine ch khus aa plz bhai next podcast ch jarur gl kryo ki sayi aa ya sanu move hon bare sochna chiyi da kite hor

  • @Moviesclip0007
    @Moviesclip0007 3 місяці тому

    😢😢😢😢😢 hun ta Rona aoda

  • @SardoolsinghKang
    @SardoolsinghKang 3 місяці тому

    42 saal di ਤਲਾਕ ਸ਼ੁਦਾ ਲੜਕੀ ਕਨੇਡਾ ਪੀ ਆਰ 26 ਸਾਲ ਦੇ ਮੁੰਡੇ ਨੂੰ 30 ਲਖ ਰੁਪਏ ਲੈਕੇ ਵਿਆਹ ਕਰਵਾਕੇ ਲੈਗੀ ਇਹ ਸਾਡੇ ਰਿਸ਼ਤੇਦਾਰ ਨੇ

  • @Moviesclip0007
    @Moviesclip0007 3 місяці тому

    Hea o Reba ke hal ho gya

  • @lallym350
    @lallym350 3 місяці тому

    How can you Stop Bhayie coming and Settling Permanently in Punjab? Easy to talk!

  • @parampalkaur6052
    @parampalkaur6052 3 місяці тому

    Beta we also lived in Canada 135 days with our children. We saw everything is not good like Bathinda. But my son says Canada is my country..

  • @MrSingh-hq5zd
    @MrSingh-hq5zd 3 місяці тому

    Bera gark hoyea peyea aa ji dunia da

  • @The_solo_man_.....225
    @The_solo_man_.....225 3 місяці тому

    Bai g tusi kehri country rehnde ho ? Honestly daso

  • @manglapandey2598
    @manglapandey2598 3 місяці тому

    Jor nal ni samajhya😂😂

  • @Hastinderbhaker
    @Hastinderbhaker 3 місяці тому

    niche hindi da sad brother,thle aakho

  • @InderjitSingh-le5mo
    @InderjitSingh-le5mo 3 місяці тому

    Jo kudi munda canada ch born hovega ohde 90% chance ne oh gore ja kale naal hi viah karu....

    • @sukhighuman3602
      @sukhighuman3602 3 місяці тому

      Meri v ehi soch aw y
      V jehra banda ajj changa bhala punjab chad k jaa reha jo k kheti v kr skda
      Oh kehnda main vapis mudu
      Te bache otho de citizen honge
      Oss bande ne aap taa kheti kri ni ki oh kheti karnge otho de born

    • @InderjitSingh-le5mo
      @InderjitSingh-le5mo 3 місяці тому

      @@sukhighuman3602 yaar ohna di ki galti....canada born kudian kehndian sade parents sanu punjabi culture bare nai dasde....ohne ne pher western hi hona

  • @gurmail669
    @gurmail669 3 місяці тому +1

  • @gurvinder6485
    @gurvinder6485 3 місяці тому +1

    ❤❤❤❤❤❤

  • @JaspreetKaur-yc2oh
    @JaspreetKaur-yc2oh 3 місяці тому +1

  • @sukhbirsinghbuttar3672
    @sukhbirsinghbuttar3672 3 місяці тому +1

  • @rupinderjitkaurshahi5542
    @rupinderjitkaurshahi5542 3 місяці тому +1