Emergency News 15 July 2024 | Punjabi News Today । ਅੱਜ ਦੀਆਂ ਵੱਡੀਆਂ ਖ਼ਬਰਾਂ | THE KHALAS TV

Поділитися
Вставка
  • Опубліковано 19 сер 2024
  • New Punjabi Short Movie 2022 : • Harami | ਹਰਾਮੀ | Late...
    𝐅𝐔𝐍𝐅𝐋𝐈𝐗 : / @funflix0000
    Subscribe and Share
    The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
    The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
    We are your voice. We are for Human rights. Send your voice to us we will raise your voice. thekhalas.info@gmail.com
    𝗜𝗻𝘀𝘁𝗮𝗴𝗿𝗮𝗺: / the_khalastv
    𝗙𝗮𝗰𝗲𝗯𝗼𝗼𝗸: / thekhalastvofficial
    𝗧𝘄𝗶𝘁𝘁𝗲𝗿: / thekhalastv
    𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
    𝗥𝗲𝗮𝗱 𝗡𝗲𝘄𝘀 at khalastv.com
    #PunjabiNews #TheKhalasTv #NewsUpdate #Election2024 #FutureofDemocracy #PoliticalVideo #Vote2024 #CandidateAnalysis #BJPvsCONG #IndianPolitics #rahulvsmodi

КОМЕНТАРІ • 60

  • @balvirsingh3076
    @balvirsingh3076 Місяць тому +37

    ਕੈਨੇਡਾ ਦੇ ਪ੍ਰਧਾਨ ਮੰਤਰੀ ਸਾਬ ਵੱਲੋਂ ਦਲਜੀਤ ਸਿੰਘ ਦੁਸਾਂਝ ਦਾ ਸਤਿਕਾਰ ਕਰਨ ਪ੍ਰਤੀ ਈਰਖਾ ਪ੍ਰਗਟ ਕਰਦਿਆਂ ਬੀਜੀਪੀ ਦੇ ਦਰਿੰਦੇ ਸਪੱਸ਼ਟ ਕਰ ਰਹੇ ਹਨ ਕਿ ਸਾਨੂੰ ਪੰਜ਼ਾਬ ਨਾਲ ਹੱਦੋਂ ਵੱਧ ਨਫ਼ਰਤ ਹੈ।ਪੰਜਾਬ ਦਾ ਨਾਂ ਵੀ ਸੁਣਨਾ ਨਹੀਂ ਚਾਹੁੰਦੇ।

  • @sukhwantsingh1999
    @sukhwantsingh1999 Місяць тому +6

    ਭਾਜਪਾ ਨੇ ਅੰਮ੍ਰਿਤਪਾਲ ਸਿੰਘ ਨੂੰ ਚੁੰਹ ਚੁੱਕ ਦੀ ਕੋਈ ਫ਼ੋਟੋ ਨਾ ਦੇ ਕੇ ਉਸ ਦੇ ਸੰਵਿਧਾਨ ਨਾ ਮੰਨਣ ਦੀ ਕਹੀ ਗੱਲ ਨੂੰ ਸੇਫ ਕਰਦੀ ਹੈ।

  • @sukhwantsingh1999
    @sukhwantsingh1999 Місяць тому +8

    ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।

  • @gurpalgill9314
    @gurpalgill9314 Місяць тому +3

    ਕੀ ਦਲਜੀਤ ਨੂੰ ਸੁਣਨ ਲਈ ਕੋਈ ਭਾਰਤ ਵਿੱਚੌ ਆਇਆ ਸੀ।ਸਾਰੇ ਤਾਂ ਸਿੱਖ ਜਾਂ ਪੰਜਾਬੀ ਸੁਣਨ ਆਉਂਦੇ ਹਨ। ਫਿਰ ਪੰਜਾਬੀ ਹੀ ਕਹਿਣਾ ਹੈ ਭਾਰਤੀ ਕਿਵੇਂ ਕਹਿਣ।

  • @virsasingh6859
    @virsasingh6859 Місяць тому +3

    ਬਾਦਲ ਸਾਹਿਬ ਨੂੰ ਹਣ ਚੁੱਪ ਚਾਪ ਘਰ ਬੈਠਣਾ ਚਾਹੀਦਾ ਹੈ ਕਿਉਕਿ ਜਨਤਾ ਇਹਨਾ ਨਾਲ ਨਰਾਜ ਹੈ

  • @BudhSingh-tu8vt
    @BudhSingh-tu8vt Місяць тому +2

    , ਹਰਸ਼ਰਨ ਕੌਰ ਜੀ ਸਤਿ ਸ੍ਰੀ ਆਕਾਲ ਜੀ ਬੁੱਧ ਸਿੰਘ ਪਿੰਡ ਪਮਾਲ ਲੁਧਿਆਣਾ

  • @mandeepbutter3004
    @mandeepbutter3004 Місяць тому +1

    ਸਤਕਾਰ ਜੋਗ ਸਿੰਘ ਸਾਹਿਬ ਜੀ ਨੂੰ ਬੇਨਤੀ ਹੈ ਕੇ ਤੁਸੀ ਗੁਰਬਾਣੀ ਪੜਨ ਅਤੇ ਸੁਨਣ ਨੂੰ ਤੁਸੀ ਸਜਾ ਸਮਜਦੇ ਹੋ

  • @jugrajgill8179
    @jugrajgill8179 Місяць тому +9

    Good Reporting..Gill..South Carolina.USA..Press 🎉❤🎉

  • @tarlochanbrar71
    @tarlochanbrar71 Місяць тому +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ।

  • @PalSingh-uc1vv
    @PalSingh-uc1vv Місяць тому +1

    ਭੈਣ ਹਰਸ਼ਰਨ ਕੌਰ ਜੀ ਨੂੰ ਬੇਨਤੀ ਕਰਦੇ ਹਾਂ ਕਿਉਂਕਿ ਜਿਹੜੇ ਇਲਾਕੇ ਵਿੱਚ ਕੋਈ ਸਬਜ਼ੀਆਂ ਕੁਝ ਸਸਤੀਆਂ ਮਿਲਦੀ ਆਂ। ਵੀ ਹੈ ਉਹ ਵੀ ਮੈਹਿਗੀਆਂ ਕਰ ਦਿੰਦੇ ਹਨ

  • @hazurakpt6372
    @hazurakpt6372 Місяць тому +2

    Xਪੰਧੇਰ ਸਾਹਬ ਪੰਜਾਬੀ ਵਿਚ ਬੋਲਿਆ ਕਰੋ

  • @Basra4458
    @Basra4458 Місяць тому +5

    ਇਹ ਸਾਰੇ ਦਗ਼ਾਬਾਜ਼ ਤੇ ਝੂਠੇ ਹਨ

  • @sewasingh5142
    @sewasingh5142 Місяць тому +4

    ਵਾਹਿਗੁਰੂ ਜੀ ਮੇਹਰ ਕਰਨ ਬੇਟਾ 🙏🙏👍👌❤️❤️

  • @buttarpreet7979
    @buttarpreet7979 Місяць тому +1

    ਪੰਜਾਬ ਵਿਚ ਦਾਹੜੀ ਕੇਸ ਵਾਲੇ ਨੌਜਵਾਨ ਬਹੁਤ ਘੱਟ ਹਨ ਵੋਟਾਂ ਕਿਥੋਂ ਬਨਣ ਜੀ

  • @iqbaljitkaur191
    @iqbaljitkaur191 Місяць тому +2

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @narinderdhillon5323
    @narinderdhillon5323 Місяць тому +3

    Galti kern wale nu seja milni chahidi he na ke sewa..🙏🙏🙏 20:30

  • @virsasingh6859
    @virsasingh6859 Місяць тому +4

    Khalsa tv balle balle 🙏🙏

  • @BalkarSingh-ty2sj
    @BalkarSingh-ty2sj Місяць тому +2

    ਹਨਾ ਮੁਆਫੀ ਦਿੱਤੀ ਉਹਨਾ ਬਾਰੇ ਕੋਈ ਖਬਰ ਨਹੀ।

  • @lakhmirsingh6082
    @lakhmirsingh6082 Місяць тому +2

    Harsaranji tuanu Salute hai

  • @thepunjabtimes29
    @thepunjabtimes29 Місяць тому +2

    Bhaai AmritpalSinghkhalsa ton binaa leader ehnaa daa koo nahin honaa chaahidaa

  • @gurcharansingh8227
    @gurcharansingh8227 Місяць тому +3

    ਹਾਲਾਤਾਂ ਕੀ ਹੁੰਦਾ ਆ

  • @mandeepbutter3004
    @mandeepbutter3004 Місяць тому +1

    ਪਜਾਬੀ ਹੈ ਤੇ ਪਜਾਬੀ ਰਹੇਗਾ ਅਸੀ khalstne ha

  • @surinderpalsingh1013
    @surinderpalsingh1013 Місяць тому +3

    Kreia hera khabar sunil da tarika very good.Really yr news myself listening daily.yr news upper I believe u.thanks beti thanks.

  • @chamkaursinghhappy4342
    @chamkaursinghhappy4342 Місяць тому +2

    ਸਤਿ ਸਿਰੀ ਅਕਾਲ ਜੀ

  • @sukhwantsingh1999
    @sukhwantsingh1999 Місяць тому +4

    ਜਥੇਦਾਰ ਸਾਹਿਬਾਨ ਅਖੀਰ ਦੋਵੇਂ ਧੜੇ ਇੱਕ ਕਰਕੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਹੇਠ ਚਲਣ ਦੇ ਹੁਕਮ ਹੀ ਕਰਨਗੇ।

  • @tajindersohal890
    @tajindersohal890 Місяць тому +2

    Good anger Hersarn kour ji

  • @kalanatt7405
    @kalanatt7405 Місяць тому +2

    Good mare siss❤er.ma.tate.har.kvar.da..gken.karda.

  • @AvtarSingh-ve1ec
    @AvtarSingh-ve1ec Місяць тому +2

    Light rain at bathinda today

  • @bhagwansinghbheniwal3294
    @bhagwansinghbheniwal3294 Місяць тому +3

    Waheguru ji ka khalsa Waheguru ji ki fateh Sweden

  • @gurnamsingh2052
    @gurnamsingh2052 Місяць тому +2

    Daljit ch ex

  • @mandeepbutter3004
    @mandeepbutter3004 Місяць тому +2

    ਸਿਰਸਾ ਤਾ Bjp da dala a

  • @lakhmirsingh6082
    @lakhmirsingh6082 Місяць тому +1

    Sukhvir Badal nu Punjab cho bahar kadd dena chahida ye mafi layak nahi ne Punjab da beda gark kita

  • @thepunjabtimes29
    @thepunjabtimes29 Місяць тому +1

    Awaaj chakki hundi aa uthaai d ni hundi

  • @kuldipjhajj5085
    @kuldipjhajj5085 Місяць тому +1

    ਵਾਹਿਗੁਰੂ ਜੀ ਮੇਹਰ ਕਰਨ।

  • @user-nq5or5fx4q
    @user-nq5or5fx4q Місяць тому +2

    Very good Harsharn Kaur je 🙏 FROM Bint Rai JODHPUR PAKHAR ( Maur mandi ) Bathinda

  • @dividersingh9426
    @dividersingh9426 Місяць тому +3

    Waheguruji

  • @sardulsingh865
    @sardulsingh865 Місяць тому +3

    Good news

  • @thepunjabtimes29
    @thepunjabtimes29 Місяць тому +2

    Wh koi sakhat sajaavaan nahin ne

  • @ginderkaur6274
    @ginderkaur6274 Місяць тому +1

    ਵਧੀਆ ਪੱਤਰਕਾਰੀ

  • @Parkash-sz3ur
    @Parkash-sz3ur Місяць тому +2

    Bsp da beda dubna hi chahida ce

  • @jasbirsingh8936
    @jasbirsingh8936 Місяць тому +2

    Sirsa 👎👎👎 Punjab 👍

  • @user-xx9qd4kb6e
    @user-xx9qd4kb6e Місяць тому +2

    Sat shri akaal ji

  • @tejpalpannu2293
    @tejpalpannu2293 Місяць тому +1

    Waheguru ji 🙏🙏🙏🕌💯🕌🙏🙏🙏

  • @parbhjotsingh3924
    @parbhjotsingh3924 Місяць тому +1

    Satnam sir waheguru ji 🌹

  • @jagtarsingh1134
    @jagtarsingh1134 Місяць тому +7

    Sahijdhari Sikhan nu v Vote paun da adhikar ditta jawe

  • @BhupinderSingh-db8dp
    @BhupinderSingh-db8dp Місяць тому +2

    Sharm. Karo. Leadro

  • @ShuntysinghMahi
    @ShuntysinghMahi Місяць тому +3

    🎉❤🎉❤

  • @ShuntysinghMahi
    @ShuntysinghMahi Місяць тому +3

    ❤❤😮😮😮

  • @sodhisingh2033
    @sodhisingh2033 Місяць тому +1

    Satsriakal ji 🙏

  • @kuldeepsidhu7423
    @kuldeepsidhu7423 Місяць тому +2

    Dalla. Ha. Sukha. Da

  • @thepunjabtimes29
    @thepunjabtimes29 Місяць тому +1

    Jitteyaa ki hundaa harsharn kaur

  • @majorsran4695
    @majorsran4695 Місяць тому +2

  • @Palsingh113-ef1en
    @Palsingh113-ef1en Місяць тому +2

    🙏👍

  • @GoginderSingh-em4ct
    @GoginderSingh-em4ct Місяць тому +2

    ❤🌹🙏🙏

  • @gurpreetsingh-jx9fo
    @gurpreetsingh-jx9fo Місяць тому

    Panj singh akaas to utternge

  • @jugrajgill8179
    @jugrajgill8179 Місяць тому +4

    Gill.usa ..Press

  • @sukhwantsingh1999
    @sukhwantsingh1999 Місяць тому +2

    ਜਥੇਦਾਰ ਸਾਹਿਬਾਨ ਸੁਖਬੀਰ ਬਾਦਲ ਦੇ ਕਹਿਣੇ ਤੋਂ ਬਾਹਰ ਨਹੀਂ ਹਨ।