ਸੁਣੋ, ਢੱਡਰੀਆਂ ਵਾਲੇ ਕੋਲ ਮਹਿੰਗੀਆਂ ਕਾਰਾਂ ਤੇ ਐਨਾ ਪੈਸੇ ਕਿਥੋਂ ਆਇਆ ? ਲੱਗੇ ਗੰਭੀਰ ਇਲਜਾਮ BASSI TALK SHOW

Поділитися
Вставка
  • Опубліковано 26 сер 2020
  • #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    #AntiFarmerActs #FarmersProtest #SupportFarmersProtest #FarmersProtest2020 #FarmerProtestPunjab #YesOrNo #tandimangta #TakeBackFarmLaw #FarmersAreLifeline #Standwithfarmerschallenge #FarmersProtestChallenge #BharatBand #आजभारतबंद_है
    #DilDiyanGallan #Dil #Diyan #Gallan
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference..

КОМЕНТАРІ • 887

  • @Jagseer_Singh_
    @Jagseer_Singh_ 3 роки тому +8

    ਜਿਨ੍ਹਾਂ ਚਿਰ ਲੋਕ ਸਿਆਣੇ ਨਹੀਂ ਬਣਦੇ ਉਹਨਾਂ ਚਿਰ ਲੁੱਟੇ ਜਾਣ ਗਏ ਬਾਣੀ ਕੋਈ ਪੜ੍ਹਦਾਨਹੀ ਵਿਦਵਾਨ ਕੁਕੜਾਂ ਵਾਗੂ ਲੜ੍ਹਦੇ ਨੇ ਧੰਨਵਾਦ

  • @GurnamSingh-wk5fe
    @GurnamSingh-wk5fe 2 роки тому +1

    ਅੱਜ ਦੇ ਯੁੱਗ ਵਿੱਚ ਜੋਂ ਸਹੀ ਗੱਲ ਕਰ ਰਿਹਾ ਹੈ । ਲੋਕ ਉਸ ਨੂੰ ਮਾੜਾ ਕਿਹਦੇ ਹਨ ਕਿਓ ਕਿ ਜਿਆਦਾ ਗਿਣਤੀ ਚੋਰ ਚਕੇ ਝੂਠੇ ਆ ਦੀ ਹੈ।ਭਾਈ ਰਣਜੀਤ ਸਿੰਘ ਜੀ ਬਹੁਤ ਹੀ ਸਪੱਸ਼ਟ ਬਾਦੀ ਬੰਦੇ ਹਨ। ਉਹਨਾਂ ਦੀਆਂ ਕਹਿਆ ਗੱਲ੍ਹਾਂ ਵਿੱਚ ਸੱਚ ਚਮਕਦਾ ਹੈ। ਥੋੜ੍ਹੀ ਬਹੁਤੀ ਕਮੀ ਤਾਂ ਹਰ ਇਕ ਵਿੱਚ ਹੁੰਦੀ ਹੈ।

  • @Rinkukhurdvlogs
    @Rinkukhurdvlogs 3 роки тому +1

    ਢੱਡਰੀ ਦੀ ਢੰਡ ਜਰੂਰ ਬਜਾਉ ਬਾਸੀ ਜੀ

  • @gurjantsingh40031
    @gurjantsingh40031 3 роки тому +6

    ਬਾਸੀ ਸਾਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ
    ਮੈਂ ਤੁਹਾਨੂੰ ਫੋਨ ਤਾਂ ਕਦੀ ਨਹੀਂ ਕਰਿਆ ਪਰ
    ਤੁਸੀਂ ਜਵਾਬ ਬਹੁਤ ਵਧੀਆ ਦਿੱਤੇ ਨੇ ਵੱਧ ਵਾਦ

  • @hardevsingh6468
    @hardevsingh6468 3 роки тому +1

    ਨਾਡਾਲੇ ਵਾਲੀ ਗੱਲ ਸਚ ਹੈ।।ਉਕਾਰ ਸਿੰਘ ਜੀ।।

  • @nirmalsingh1513
    @nirmalsingh1513 2 роки тому +4

    Bassi sahib guru de piar Wala sunh k mind happy ho GiaGod always bless you bassi sahib you love guru and all public love you good job 👍 🤙🙏🏼🙏🏼🙏🏼🙏🏼🙏🏼

  • @janganpreetsingh8904
    @janganpreetsingh8904 3 роки тому +11

    ਚਲੋ ਮੰਨਿਆ ਢੱਡਰੀਆਂ ਵਾਲਾ ਗ਼ਲਤ ਹੈ ਚੰਗ਼ਾ ਤਾਂ ਕਿਸੇ ਨੇ ਉਸ ਟਾਇਮ ਚ ਬਾਬੇ ਨਾਨਕ ਨੂੰ ਵੀ ਨਹੀਂ ਕਿਹਾ ਕੋਈ ਕੁਰਾਹੀਆ ਕਹਿੰਦਾ ਸੀ ਕੋਈ ਪੂਪਨਾ

    • @gurpreetdhaliwal98
      @gurpreetdhaliwal98 3 роки тому +1

      ਵੀਰ ਸਿੱਖ ਸਿਧਾਤਾਂ ਤੇ ਉਂਗਲ ਚੱਕ ਕੇ ਕੌਮ ਨੂੰ ਨਕਾਰਾ ਕਰਨ ਦੀ ਕੋਸ਼ਿਸ਼ ਆ ,ਇਹਨੇ ਸੁਰੂ ਕੀਤਾ ਇਹਦੇ ਚੇਲੇ ਗੁਰੂ ਸਾਹਿਬਾਨ ਬਾਰੇ ਬਹੁਤ ਗਲਤ ਬੋਲ ਰਹੇ ਆ

    • @rajwindernambardarrr575
      @rajwindernambardarrr575 3 роки тому +1

      Veere guru nanak dev g ne taa mehlaaa munareaa nu thokraa maar ditiaa c . Guru nanak dev g koi greeb ghr to nhi sann.. sarde pujde ghr to see. Raje Badshah pitaaa kaalu g di gall mande c.. Coz kallu g mauke de officer sann..parr frr v guru nanak dev g ne taa ehnaa sare mehlaa munareaa nu thokar maar k simple te sadaa jivan chuneaa naa k dhandri vangu avdi jameen jaidat bnaun lgg gyaa. Naa hi naal koi boddyguard rkhe. Ohna da duniaa te aun daa ik mes c

    • @dapinderjitsingh
      @dapinderjitsingh 3 роки тому

      ਗੁਰੂ ਸਾਹਬ ਨੇ ਤੇਰਾ ਤੇਰਾ ਤੋਲਿਆ ਲੋਕਾ ਦੇ ਪੈਸੇ ਨਾਲ ਕੋਢੀਆ ਕਾਰਾ ਨਹੀ ਲਈਆ ਆਹ ਚੋਜ ਦਿਖਾਵੇ ਨਹੀ ਕੀਤੇ, ਇਹ ਕਹਿੰਦਾ ਪਹਿਲਾ ਮੈ ਗਲਤ ਪਰਚਾਰ ਕਰੀ ਗਿਆ ਕੀ ਪਤਾਕੱਲ ਕਹਿ ਦਵੇ ਮੈ ਹੁਣ ਵੀ ਗਲਤ ਹੀ ਕਰ ਰਿਹਾ ਸੀ ਸਟੈਡ ਹੈ ਇਹਦਾ ਕੋਈ, ਮੱਥੇ ਟਿਕਾਉਦਾ ਰਿਹਾ ਬਰਥਡੇਅ ਵਾਲੀ ਵਿਡਿਓ ਦੇਖੀ ਆ?

    • @galanoth17
      @galanoth17 3 роки тому

      @Jeet bhrava guru gobind singh ji da rahan sahan kidda c eh pta tenu? Baba hon da eh mtlb ni ki tuc changa pahnava nahi paa sakde.

  • @baljindersingh5871
    @baljindersingh5871 3 роки тому +7

    ਵੀਰ ਪਹਿਲੇ ਬਹੁਤ ਵਧੀਆ ਇਤਿਆਸ ਦੱਸਦੇ ਸੀ
    ਹੁਣ ਤਰਕ ਤੇ ਗਲ ਕਰਦੇ ਹਨ । ਜੇਸੈ ੳਹਨਾ ਦੀ ਸੰਗਤ ਕੋਲੋ ਪੱਤਰਕਾਰ ਨੇ ਪੁੰਛਿਆ ਕਿ ਬਾਬਾ ਬੰਦਾ ਬਹਾਦਰ ਸਿੰਘ ਜੀ ਦੇ ਮੂੰਹ ਵਿੱਚ ਉਹਨਾ ਦੇਬੱਚੇ ਦਾ ਦਿਲ ਕੱਡ ਕੇ ਪਾਇਆ ਸੀ।ਸੰਗਤ ਕਹਿਦੀ ਕਿ ਤੁਸੀ ਦੇਖਿਆ ਹੈ।

    • @Amarjitsidhu-qd3em
      @Amarjitsidhu-qd3em Рік тому

      ਸੋਚ ਖਤਮ ਕਰ ਦਿਤੀ ਢੰਢਰੀਆ ਵਾਲੇ ਇਹਦੇ ਪੈਰੋਕਾਰ ਬਣ ਗੲੇ

    • @Amarjitsidhu-qd3em
      @Amarjitsidhu-qd3em Рік тому

      ਨਾਸਤਕ ਹੋਣਾ ਸਿਖੀ ਸਮਝ ਲੲੀ ਇਹਨਾਂ ਨੇ ਸਿਖੀ ਭੇਸ ਚ ਕਾਮਰੇਡ ਬਰਗੇਡ

  • @gurmansidhusidhu8073
    @gurmansidhusidhu8073 3 роки тому +8

    ਬਾਸੀ ਸਾਹਬ ਜਿਸ ਤਰ੍ਹਾਂ ਤੁਸੀਂ ਕਾਲਰਾ ਦੇ ਪਿੱਛੇ ਲੱਗ ਕੇ ਢੱਡਰੀਆਂ ਵਾਲੇ ਨੂੰ ਗਲਤ ਮੰਨ ਰਹੇ ਹੋ ੲਿਹ ਵੀ ਸੰਭਵ ਹੈ ਕਿ ਢੱਡਰੀਆਂ ਵਾਲਾ ਗਲਤ ਹੈ ਪਰ ਕੀ ਤੁਹਾਨੂੰ ਸੌ ਪਰਸੈਂਟ ਯਕੀਨ ਹੈ ਕਿ ਜੋ ਕਾਲਰ ਢੱਡਰੀਆਂ ਵਾਲੇ ਦੇ ਵਿਰੁੱਧ ਬੋਲ ਰਿਹਾ ਹੈ ਉਹ ਸੌ ਪਰਸੈਂਟ ਸਹੀ ਹੈ। ਮੰਨਿਆ ਕਿ ਡੇਰਿਆਂ ਵਾਲੇ ਗਲਤ ਹਨ। ਪਰ ਕੀ ਤੁਸੀਂ ਸਾਰੇ ਗੁਰਦੁਆਰਿਆਂ ਵਾਲਿਆਂ ਸ਼ਰੋਮਣੀ ਕਮੇਟੀ ਵਾਲਿਆਂ ਅਤੇ ਜਥੇਦਾਰਾਂ ਦੇ ਸੌ ਪਰਸੈਂਟ ਸਹੀ ਹੋਣ ਦੀ ਜੁੰਮੇਵਾਰੀ ਲੈਣ ਲਈ ਤਿਆਰ ਹੋ। ਬਾਸੀ ਸਾਹਬ ਜਦੋਂ ਕਿ ਸਾਰਾ ਢਾਚਾ ਹੀ ਖਰਾਬ ਹੈ ਤਾਂ ਫ਼ਿਰ ਤੁਹਾਨੂੰ ੲਿਕੱਲਾ ਢੱਡਰੀਆਂ ਵਾਲਾ ਹੀ ਕਿਉਂ ਦੋਸ਼ੀ ਦਿਸ ਰਿਹਾ ਹੈ। ੲਿਹਨਾਂ ਵੱਲੋਂ ਢੱਡਰੀਆਂ ਵਾਲੇ ਦਾ ਵਿਰੋਧ ਕਰਨ ਦੇ ਹੋਰ ਕਾਰਣ ਹਨ। ਜੇਕਰ ਤੁਹਾਨੂੰ ਪਤਾ ਤਾਂ ਤੁਹਾਨੂੰ ੲਿੱਕ ਧਿਰ ਦਾ ਬਣਕੇ ਆਹ ਪਰੋਗਰਾਮ ਨਹੀਂ ਕਰਨਾ ਚਾਹੀਦਾ ਸੀ। ਢੱਡਰੀਆਂ ਵਾਲੇ ਵਰਗਾ ਸਿੱਖੀ ਦਾ ਵਧੀਆ ਪਰਚਾਰਕ ਨਾ ਤਾਂ ਅੱਜ ਤੀਕ ਕੋਈ ਹੋੲਿਆ ਹੈ ਅਤੇ ਨਾ ਹੀ ਭਵਿੱਖ ਵਿੱਚ ਹੋਵੇਗਾ।

    • @avatardhillol4584
      @avatardhillol4584 3 роки тому

      ਇਹ ਬਾਸੀ ਕਹਿੜਾ ਜੱਜ ਜਹਿੜਾ ਇੱਦਾ ਦੇ ਪ੍ਰੋਗਰਾਮ ਕਰਦਾ

    • @user-ty4co7rz1g
      @user-ty4co7rz1g 3 роки тому

      ਬਾਸੀ ਤੈਨੂੰ ਕੀ ਪਤਾ ਕਿ ਢੱਢਰੀਅਾ ਵਾਲਾ ਗਲਤ ਅ ਅੈਵੇ ਕਿਸੇ ਦੀ ਗੱਲ ਸੁਣ ਕੇ ਮਗਰ ਨਾ ਲੱਗ ਬਾਸੀ ਬਾਦਲਾ ਦੇ ਚਮਚੇ ...ਜੇ ਬਾਸੀ ਤੂੰ ਸਹੀ ਹੈ ਤਾ ਦੋਨੋ ਪੱਖ ਸੁਣੋ

  • @reshamwarring5862
    @reshamwarring5862 3 роки тому +1

    ਬਾਸੀ ਸਹਿਬ ਆਪ ਦਾ ਵਟਸਪ ਭੇਜਣ ਦੀ ਖੇਚਲ ਕੀਤੀ ਜਾਵੇ ਜੀ ਧੰਨਵਾਦ

  • @kuldipkaur1464
    @kuldipkaur1464 3 роки тому +9

    ਅਕਾਲ ਤਖਤ ਸਾਹਿਬ 🙏 ਬੁਹਤ ਵੱਡੀ ਗੱਲ ਆ ਜੀ 🙏 ਏਨਾ ਨੂੰ ਤੇ ਹਰ ਸਿੱਖ ਦਾ ਜਵਾਬ ਦੇਹ ਆ ਕਿਉ ਨੀ ਗੱਲ ਕਰਦੇ ਜਦੋ ਸੱਚੇ ਆ ਤੇ ਸਾਡੇ ਲੋਕ ਭੋਲੇ ਨੇ ਸਿੱਖ ਭੋਲੇ

  • @baliharsingh8005
    @baliharsingh8005 3 роки тому +3

    ਭਾਈ ਸਾਹਿਬ, ਰਿਪੋਰਟਾਂ ਹੋਸਪਿਟਲ ਵਿਚੋ ਮਿਲ ਸਕਦੀ ਹੈ ਸੈਟ ਹੋਣਾ ਕੋਈ ਜੁਰਮ ਨਹੀਂ ਹੈ ਤੈਨੂੰ ਨਾਂਹ ਮਿਲਨ ਦਾ ਅਫਸੋਸ ਹੈ ਜਥੇਦਾਰ ਬਕਾਉ ਹਨ

  • @gurpreetdhaliwal98
    @gurpreetdhaliwal98 3 роки тому +6

    ਸਹੀ ਗੱਲ ਆ ਵੀਰ ਦੀ

  • @satindersinghghuman6107
    @satindersinghghuman6107 3 роки тому +7

    ਬਹੁਤ ਵਧੀਆ ਜੀ ਅਕਾਲ ਤਖ਼ਤ ਸਾਹਿਬ ਜੀ ਦਾ ਸਤਿਕਾਰ ਬਹੁਤ ਜਰੂਰੀ ਜੀ

  • @JagtarSingh-ox8io
    @JagtarSingh-ox8io Рік тому

    ਧੰਨ ਧੰਨ ਸ੍ਰੀ ਗੁਰੂਨਾਨਕ ਦੇਵ ਜੀ ਅਤੇ ਧੰਨ ਧੰਨ ਸ੍ਰੀ

  • @cheemaji2321
    @cheemaji2321 3 роки тому +90

    ਇਹਨਾਂ ਅਨਪੜ ਬੀਬੀਆ ਨੇ ਬੰਦੇ ਗਲ ਰੱਬ ਦੀ ਤੱਖਤੀ ਪਾ ਤੀ 🙏🏽🙏🏽

    • @rakeshsaini5178
      @rakeshsaini5178 3 роки тому

      Yes true

    • @cheemaji2321
      @cheemaji2321 3 роки тому

      @@sohi5103 sant g di gall kiti ni kise ne 22 aj kall de babya di kiti a khya b ehna nu e c gane vichh

    • @AvtarSingh-bu9kc
      @AvtarSingh-bu9kc 3 роки тому +1

      @@sohi5103 puchna chahida

    • @gurigosal1297
      @gurigosal1297 3 роки тому

      Bs es reply ne he baut vadia msg de ta but a smju koi koi y ji

    • @mvstoor6177
      @mvstoor6177 3 роки тому

      @@sohi5103 ehde nalo ta vad gyaan c ohna nu, ghato ghat kaum di spirit te dard ta c ohna ch, eh cartoon jeha te polard jnanda jeha mook ,apne warge bnaun nu firda kaum nu. Eh ta fit hi ni hunda SIKH Ideology ch.

  • @anoopbrar1558
    @anoopbrar1558 3 роки тому +11

    Ranjit Singh 101 percent sahi hai Navi Soch 5 padya PHD wale 9 gal nahi karna Dinda Dhan Guru Nanak sacche Dil jeet ho Waheguru Waheguru Waheguru

  • @reshamwarring5862
    @reshamwarring5862 3 роки тому +1

    Very good Job ਬਾਸੀ ਸਹਿਬ

  • @carlovers259
    @carlovers259 3 роки тому +2

    ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
    ਬਾਣੀ ਗੁਰੂ ਗੁਰੂ ਹੈ ਬਾਣੀ

  • @makhansohal3588
    @makhansohal3588 3 роки тому +4

    Basi sahib very good job

  • @user-pn4yp6iy9i
    @user-pn4yp6iy9i 3 роки тому +20

    ਸ਼ਾਬਾਸ਼ ਸਿੱਖੀ ਦਾ ਹੋਰ ਜਲੂਸ ਕੱਢੋ ਸਾਨੂੰ ਆਪਣੇ ਆ ਤੋ ਹੀ ਖਤਰਾ ਹੈ

  • @avtarurapar
    @avtarurapar 3 роки тому +19

    ਲੋਕਾਂ ਕੋਲ ਵੀ ਦਿਮਾਗ ਹੈ , ਤੁਹਾਡੇ ਜਿੰਨਾ , ਉਹ ਫੈਸਲੈ ਲੈਂਦੇ ਹਨ । ਲੈਂਣ ਦਿਓ ।

  • @kuldipsinghgill6711
    @kuldipsinghgill6711 3 роки тому +3

    Satnam shiri waheguru sahib ji 🙏🙏🙏🙏🙏🙏🍁🍁⚘⚘⚘🌿🌿🌿🥀🥀🥀🌹🌹🌹🌹🌹🌹🌳🌳🌳🌳🙏🙏🙏🙏🙏🙏🙏🙏🙏🙏🙏🙏🌲🌲🌲🌲🌲🍂🍂🍂🍂🍂🌸🌸🌸🌸🌸🌸🌸🌵🌵🌵🌵🙏🙏🙏🙏🙏🙏🙏🙏🙏🙏💮💮🌱🌱🍃🍃🍃💐🌾🌾💐💐💐💐💐🌾🌾🌾🌾🌾🌾🙏🙏🙏🙏🙏🙏🙏🙏🙏🌴🌴🌴🌴🌴🌴🌴🌴🍀🍀🍀🍀🍀🍀🍀🍀🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @harjindersinghdhatt7719
    @harjindersinghdhatt7719 3 роки тому +12

    Waheguru ji kirpa karn sab te

  • @punjabsingh1675
    @punjabsingh1675 3 роки тому +48

    ਜੇ ਢੱਡਰੀਆਂ ਵਾਲਾ ਬਿਜ਼ਨਿਸ ਮੈਨ ਆ ਫਿਰ ਤਾਂ ਪਹਿਲਾਂ ਬਿਜ਼ਨਸ ਵਧੀਆ ਚਲਦਾ ਸੀ ਜੇਹੜਾ ਬਿਜ਼ਨਸ ਧੁਁਮੇ ਦਾ ਜਾਂ ਜਥੇਦਾਰ ਦਾ ਸ਼ਰੋਮਣੀ ਕਮੇਟੀ ਦਾ ਚਲਦਾ ਉਸ ਬਾਰੇ ਵੀ ਦੱਸਣਾ ਚਾਹੀਦਾ ਇਹ ਮੀਡੀਆ ਵੀ ਇਹਨਾਂ ਦਾ ਹੀ ਸਾਥ ਦੇ ਰਿਹਾ ਹੈ

    • @iqbalsingh2081
      @iqbalsingh2081 3 роки тому +1

      Punjab ji aj tak jine v taksal de mukhi hoe aa kise ne aaj tal ik paisa v avde ghre ni dita ih taksal rikard aa

    • @iqbalsingh2081
      @iqbalsingh2081 3 роки тому +1

      Taksal da mukhi avde bhai nu gadi ni laike dinda koi sabt karke dikhave

    • @JagsirSingh-mp3dn
      @JagsirSingh-mp3dn 3 роки тому

      Tu karla jhuth boli jada

    • @sonykhattra8923
      @sonykhattra8923 Рік тому

      @@iqbalsingh2081 Boht jwab dita Veere

    • @vardaantv542
      @vardaantv542 Рік тому

      @@iqbalsingh2081 EH GAL 100 PERCENT SAHI HAI

  • @balvinderkaur-mc8og
    @balvinderkaur-mc8og 11 місяців тому

    ਧੰਨਵਾਦ ਬਾਸੀ ਸਾਬ

  • @KULWINDERKAUR-ox2wk
    @KULWINDERKAUR-ox2wk 2 роки тому +3

    Bassi ji is great 👍

  • @kuldipkaur1464
    @kuldipkaur1464 3 роки тому +1

    ਢੱਡਰੀਆਂ ਵਾਲਿਆ ਨੂੰ ਗੱਲਾ ਦਾ ਜਵਾਬ ਦੇਣਾ ਚਾਹੀਦਾ ਹੈ ਚਾਹੇ ਕੋਈ ਆਮ ਬੰਦਾ ਵੀ ਕਿਉ ਨਾ ਸਵਾਲ ਕਰੇ ਕਿਉ ਕਿ o ਪ੍ਰਚਾਰਕ ਨੇ ਸਿੱਖ ਕੌਮ ਦੇ ਹਰ ਸਿੱਖ ਦਾ ਹੱਕ ਆ ਗੱਲ ਕਰਨ ਦਾ ਸਿੱਖ ਕੌਮ ਖਾਂ ਕੇ ਅੱਜ ਏਹ ਕੌਮ ਨੂੰ ਹੀ ਗੱਦੀ ਗੇੜ ਪਾਈ ਫਿਰਦੇ ਨੇ ਸਾਡੇ ਗੁਰੂਆਂ ਨੇ ਆਪਣਾ ਆਪ ਤੇ ਪਰਿਵਾਰ ਵਾਰ te ਕੌਮ ਤੇ ਪਰ ਏਹੋ ਜਿਹਾ ਨੇ ਬੇੜਾ ਗਰਕ ਕਰ ਦਿੱਤਾ ਸਿੱਖ ਕੌਮ ਦਾ

  • @PartapSingh-hr5pb
    @PartapSingh-hr5pb 3 роки тому +14

    ਇਹਨੂੂੰ ਸਾਰੇ ਬਾਦਲ ਪਰਿਵਾਰ ਲੱਗਦੇ ਜੀ

    • @Rinkukhurdvlogs
      @Rinkukhurdvlogs 3 роки тому +2

      ਤੂੰ ਢੱਡਰੀ ਦੀ ਭੇੜ ਲੱਗਦਾ

  • @sakandersingh8343
    @sakandersingh8343 3 роки тому

    ਜੱਥੇਦਾਰ ਸਾਹਿਬ ਕਿਸੇ ਨੂੰ ਵੀ ਬਲਾ ਸਕਦੇ ਨੇ
    ਪਰ ਜਥੇਦਾਰ ਸਾਹਬ ਨੂੰ ਕੋਈ ਵੀ ਹੁਕਮ ਨਹੀ ਕਰ ਸਕਦਾ

  • @JaswinderSingh-hy7ul
    @JaswinderSingh-hy7ul 3 роки тому +4

    ਇਹ ਅਕਾਲ ਤਖ਼ਤ,,, ਕੀ ਇਹ ਰੱਬ ਦਾ ਸਥਾਨ ਹੈ?? ਗੁਰਬਾਣੀ ਦਾ ਇਹ ਕਹਿੰਦੀ ਹੈ "ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਰੰਜਣ ਸੋਇ।।"

  • @jagminderkaurbura7300
    @jagminderkaurbura7300 3 роки тому +3

    ਬਾਸੀ ਜੀgoodman

  • @gurmansidhusidhu8073
    @gurmansidhusidhu8073 3 роки тому +1

    ਜੇਕਰ ਅਕਾਲ ਤਖਤ ਸਭ ਸਿੱਖਾਂ ਦਾ ਸਾਝਾ ਹੈ ਤੇ ਸਾਰੇ ਸਿੱਖਾਂ ਨੂੰ ੲਿੱਕ ਅੱਖ ਨਾਲ ਦੇਖਦਾ ਹੈ ਤਾਂ ਜਦ ਭਾੲੀ ਰਣਜੀਤ ਸਿੰਘ ਸਿੱਖੀ ਦੇ ਪਰਚਾਰ ਲਈ ਜਾ ਰਿਹਾ ਸੀ ਤਾਂ ਕਿਸੇ ਨੇ ਭਾੲੀ ਘਨੱਈਆ ਜੀ ਵੱਲੋਂ ਚਲਾੲੀ ਮਹਾਨ ਪਰੰਪਰਾ ਛਬੀਲ ਦੀ ਆੜ ਵਿੱਚ ਭਾੲੀ ਸਾਹਬ ਤੇ ਹਮਲਾ ਕਰ ਕੇ ਉਨ੍ਹਾਂ ਦੇ ਸਾਥੀ ਦਾ ਕਤਲ ਕੀਤਾ ਤਾਂ ਉਸ ਸਮੇਂ ਸਾਰੇ ਸਿੱਖਾਂ ਦੇ ਸਾਝੇ ਜਥੇਦਾਰ ਨੂੰ ਨਾ ਤਾਂ ਕਤਲ ਦਾ ਪਤਾ ਲੱਗਾ ਅਤੇ ਨਾ ਹੀ ਸਿੱਖਾਂ ਦੀ ਮਹਾਨ ਪਰੰਪਰਾ ਛਬੀਲ ਦਾ ਘਾਣ ਕੀਤਾ ਦਿਸਿਆ। ੲਿਸ ਤੋਂ ਅਕਾਲ ਤਖਤ ਦੇ ਪੱਖਪਾਤੀ ਹੋਣ ਵਿੱਚ ਕੋਈ ਸੱਕ ਨਹੀਂ ਰਿਹਾ ਸੀ। ਜਿਹੜਾ ਨਿਆਂ ਪਾਲ ਕਾਣਾ ਹੋਕੇ ਚੱਲੇ ਉਸ ਦਾ ਸਤਿਕਾਰ ਕਿਵੇਂ ਕਾੲਿਮ ਰਹਿ ਸਕਦਾ ਹੈ। ਹੁਣ ਜੇ ਲੋਕਾਂ ਦੇ ਦਿਲਾਂ ਵਿੱਚੋਂ ਅਕਾਲ ਤਖਤ ਦਾ ਸਤਿਕਾਰ ਘਟਿਆ ਹੈ ਤਾਂ ਉਸ ਵਿੱਚ ਲੋਕਾਂ ਦਾ ਕਸੂਰ ਨਹੀਂ। ਜਦ ਅਕਾਲ ਤਖ਼ਤ ਸਹੀ ਮਾਹਨਿਆਂ ਵਿੱਚ ਅਕਾਲ ਤਖਤ ਹੋਵੇਗਾ ਤਾਂ ਸਭ ਸਿੱਖ ਉਸ ਅੱਗੇ ਸੀਸ ਝੁਕਾਉਣਗੇ।

  • @makhansingh5844
    @makhansingh5844 3 роки тому +5

    Waheguru ji

  • @punjabgroup
    @punjabgroup 3 роки тому +44

    👉ਮੇਰੇ ਪਿਤਾ ਜੀ 1978 ਤੋ 1983 ਤੱਕ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ ਜੀ ਨਾਲ ਰਿਹਾ। 1984 ਚ Blue Star Operation ਚ ਮੇਰੇ ਪਿਤਾ ਜੀ ਸ੍ਰੀ ਹਰਿਮੰਦਰ ਸਾਹਿਬ ਚ ਮੌਜੂਦ ਸੀ।
    👉Blue Star operation ਚ ਮੇਰੇ ਪਿਤਾ ਜੀ ਗੋਲੀ ਲੱਗੀ ਪਰ ਬੱਚ ਗਏ ਅਤੇ ਇਸ ਤੋਂ ਬਾਦ Blue star operation ਚ 5 ਸਾਲ ਕੈਦ ਕੱਟੀ।
    👉1988 ਤੋ 1993 ਤੱਕ ਮੇਰੇ ਪਿਤਾ ਜੀ ਨੇ ਜਸਵੰਤ ਸਿੰਘ ਖਾਲੜਾ ਜੀ ਵਾਂਗ ਪੰਜਾਬ ਚ ਰਹਿ ਕੇ ਸਿੱਖ ਨੌਜਵਾਨਾਂ ਦੀਆਂ ਰਿਪਰੋਟਾ ਬਣਾਇਆ, ਹੋਦ ਚਿੱਲੜ ਕਾਡ ਦੀ ਰਿਪਰੋਟ ਬਣਾਈ।
    👉ਇਸ ਸਭ ਤੋਂ ਬਾਦ ਪੁਲਿਸ ਨੇ ਮੇਰੇ ਪਿਤਾ ਜੀ ਨੂੰ 1993 ਚ ਚੱਕ ਕੇ ਝੂਠਾ ਪੁਲਿਸ ਮੁਕਾਬਲਾ ਬਣਾ ਦਿੱਤਾ।
    👉ਅੱਜ ਤੱਕ ਕਿਸੇ ਟਕਸਾਲੀ ਨੇ ਸਾਡੀ ਕੋਈ Help ਨਹੀ ਕੀਤੀ। 27 ਸਾਲ ਹੋਗੇ ਆਪਦੇ ਖਰਚ ਤੇ ਕੇਸ ਲੜਦੇ ਹੋਏ ਨੂੰ।

    • @amritdharni2694
      @amritdharni2694 3 роки тому +1

      Waheguru g🙏🙏🙏

    • @j.skundi7791
      @j.skundi7791 3 роки тому +3

      ਤੁਹਾਡੇ ਪਿਤਾ ਦੀ ਬਹੁਤ ਵੱਡੀ ਕੁਰਬਾਨੀ ਹੈ ਮੈਂ ਮੱਥਾ ਟੇਕਦਾ ਹਾਂ ਉਹ ਮਹਾਨ ਸ਼ਹੀਦ ਹਨ ਸਾਡੀ ਦੇ ਆਗੂ ਹੀ ਐਸੇ ਹਨ ਜਿਹੜੇ ਸ਼ਹੀਦਾਂ ਕੁਰਬਾਨੀਆਂ ਤੇ ਆਪਣੀਆਂ ਕੁਰਸੀਆਂ ਕਾਇਮ ਕਰਦੇ ਹਨ 😥😪😥😪😥

    • @HARJEETSINGH-mv4rl
      @HARJEETSINGH-mv4rl 3 роки тому +3

      ਤੁਹਾਡੇ ਪਿਤਾ ਨੂੰ ਮੇਰਾ ਨਮਸਕਾਰ ਹੈ ਜੀ

    • @Lal_singh1
      @Lal_singh1 3 роки тому +3

      ਨਾ ਤੂੰ ਆਪਣਾ ਨਾਮ ਦੱਸਿਆ ਨਾ ਆਪਣੇ ਪਿਤਾ ਜੀ ਦਾ।

    • @ujagarsingh8803
      @ujagarsingh8803 3 роки тому +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @ZORAFEROZEPORE
    @ZORAFEROZEPORE 3 роки тому +28

    ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਬਾਰੇ ਕੁਝ ਨਾ ਬੋਲੀ ਵੀਰ,
    ਅਜ ਤੱਕ ਕੋਈ ਇਸੂ ਨਹੀ ਆਇਆ ਉਹਨਾ ਦੇ ਪਰਿਵਾਰ ਬਾਰੇ

  • @kuldipkaur1464
    @kuldipkaur1464 3 роки тому +7

    ਬਿਲਕੁਲ ਸਹੀ ਬਾਸੀ ਵੀਰ ਜੀ 🙏 🙏 ਅਕਾਲ ਤਖਤ ਸਾਹਿਬ 🙏 ਤੋਂ ਬਗੈਰ ਕੁਸ਼ ਨੀ

  • @avtarurapar
    @avtarurapar 3 роки тому +28

    ਅਕਾਲ ਤਖਤ ਬਲਾਤਕਾਰੀਆਂ ਨੂੰ ਮਾਫ ਕਰੇ , ਕਨੂੰਨ ਜੇਲ੍ਹ ਭੇਜੇ , ਸਰਵਉੱਚ ਕਿਵੇ ?

    • @toorbhinder4438
      @toorbhinder4438 3 роки тому +5

      ਬਾਈ ਜੀ ਉੱਥੇ ਬੈਠੇ ਲੋਕ ਮਾੜੇ ਹੋ ਸਕਦੇ ਆ ਯਾ ਹੋਣਗੇ ਪਰ ਬਾਈ ਜੀ ਅਕਾਲ ਤਖਤ ਨੀ ਮਾੜਾ ਹੋ ਸਕਦਾ 🙏

    • @harbhajansingh8363
      @harbhajansingh8363 3 роки тому +4

      TooR Bhinder ਸਹੀ ਕਿਹਾ ਬਾਈ ਜੀ ਧਰਮ ਨਈ ਮਾੜਾ ਹੁੰਦਾ ਲੋਕ ਮਾੜੇ ਹੁੰਦੇ ਨੇ

    • @toorbhinder4438
      @toorbhinder4438 3 роки тому

      @@harbhajansingh8363 🙏🙏🙏

    • @dapinderjitsingh
      @dapinderjitsingh 3 роки тому

      ਓਹ ਵੀ ਮਾੜੇ ਇਹ ਵੀ ਮਾੜਾ ਪਰ ਫੇਰ ਹੱਲ ਕੀ ਛੱਡੋ ਖਹਿੜਾ ਏਸ ਦਾ ਡੇਰੇਦਾਰ ਦਾ

  • @user-ty4co7rz1g
    @user-ty4co7rz1g 3 роки тому

    ਤੁਹਾਡਾ ਜੋਰ ਲੱਗ ਰਿਹਾ ਸਾਰਿਅਾ ਦਾ ਢੱਢਰੀਅਾ ਵਾਲਿਅਾ ਨੂੰ ਦਬਾੳੁਣ ਦਾ ਬਾਸੀ ਜੀ ਹੰਕਾਰ ਤਾ ਸਾਰਿਅਾ ਚੋ ਹੁੰਦਾ ਹਾ ਤੁਸੀ ਤਾ ਖਾਸ ਕਰਕੇ ਵ੮ਰੋਧੀ ਹੋ ....

  • @harcharansingh1737
    @harcharansingh1737 3 роки тому +1

    Very good ਬਾਸੀ ਜੀ

  • @janganpreetsingh8904
    @janganpreetsingh8904 3 роки тому +1

    ਸੰਤਾਂ ਦੇ ਟੋਲੇ ਨਹੀਂ ਹੁੰਦੇ ਹੰਸਾਂ ਦੀਆਂ ਡਾਰਾਂ ਨਹੀਂ ਹੁੰਦੀਆਂ ਹੀਰਿਆਂ ਦੀਆਂ ਬੋਰੀਆਂ ਨਹੀਂ ਹੁੰਦੀਆਂ

  • @GurdevSingh-sg3ws
    @GurdevSingh-sg3ws 3 роки тому +2

    ਬਾਸੀ ਸਾਹਬ ਤੁਹਾਡਾ ਧੰਨਵਾਦ ਤੁਸੀਂ ਸਹੀ ਕਿਹਾ

  • @sukhveersingh1464
    @sukhveersingh1464 3 роки тому +1

    ਗੱਲ ਜਵਾ ਸਹੀ ਵੀ ਢਰੱਰੀਆ ਵਾਲੇ ਕੋਲ ਤਾ ਪੈਸਾ ਲੋਕਾ ਦਾ ਪਰ ਭਿਡਰਾ ਵਾਲੇ ਦੇ ਕੋਲ ਏਨਾ ਪੈਸਾ ਕਿਵੇ ਤੇ ਬਾਹਰ ਕਿਵੇ ਵਗ ਗਿਆ ਇਹੇ ਗੱਲਾ ਨੇਕੀ ਵੀ ਕਿਹਦਾ ਹੁੰਦਾ ਸੀ ਤੇ ਸਵਾਲ ਪੁੱਛਦਾ ਹੁੰਦਾ ਸੀ ਇਹੇ ਕੁੱਛ ਕਿਵੇ ਆਈਆ ਕਿਥੋਂ ਆਈਆ ਇਹ ਨਾ ਕੋਲ

  • @SatnamSingh-br1gu
    @SatnamSingh-br1gu 3 роки тому +29

    Ranjit singh jinda bad. Akal takhat da leader da koi apna decision nehi . Badal da order

    • @harjindermandla1970
      @harjindermandla1970 3 роки тому

      This jathey daar don't have that much talent to answer his questions on line. Nowadays no one needs to go anywhere to give any explanation just ask him anything online so that the world can hear the facts he will tell you.

    • @harjindermandla1970
      @harjindermandla1970 3 роки тому

      Bhai Ranjit Singh ji Dhandriawale already challenged the Jathedar and his team for the online discussion but Jathedar has no guts.

  • @jogaseth12
    @jogaseth12 3 роки тому

    ਲੋਕੋ meri ਹੱਥ ਜੋੜ ਕੇ ਬੇਨਤੀ ਹੈ ਕਿ Ranjit bache nu ਸੰਤ ,ਭਾਈ ਕਹਿਣਾ ਗਲਤ ਗੱਲ ਹੈ ਇਹ ਸਿਰਫ ਇੱਕ ਪਟੋਲਾ ਹੈ

  • @punjabwala1904
    @punjabwala1904 3 роки тому +12

    BASSI SAB MERE HISAB NAL TA ONLY *""" SH. WAHEGURU JI*"""🙏🏿🙏🏿. DA. NAM LAO. ASI KISE TO KI LENA ONLY *"" WAHEGURU*"" DA NAM LAO 🙏🏿🙏🏿🙏🏿🙏🏿🙏🏿🙏🏿🙏🏿

    • @vardaantv542
      @vardaantv542 Рік тому

      JE KOI GURU NINDA KRE, KAUM NU SIKHI TON DUR KRN DI TRY KRE, SSHIB SHRI GURU GRANTH SAHIB JI NU GURU NA MANNE ODO OHNU ROKNA TE OHDE BARE SANGAT VICH GAL KRNI ZAROORI HUNDA HAI JI... KOI GURU SAHIB JI DI SHAAN DE KHILAAF BOLE TE SIKH KUCH NA KRE ???

  • @malkiatbadesha1645
    @malkiatbadesha1645 3 роки тому +6

    Dhadrianwale want stop gundagardy and wrong decisions .he is doing respect to Akaltakhat(golden temple)

  • @goldycheema1592
    @goldycheema1592 2 роки тому +2

    Waheguru ji 💖🙏

  • @rajeshwarsinghsheikhpur7722
    @rajeshwarsinghsheikhpur7722 3 роки тому +2

    ਇਕਪਾਸੜ ਬਹਿਸ ਹੈ ਜਿੱਥੇ ਦੂਜੇ ਪੱਖ ਨੂੰ ਗੱਲ ਰੱਖਣ ਦਾ ਮੋਕਾ ਹੀ ਨਹੀ ਦਿੱਤਾ ਜਾ ਰਿਹਾ ਅਤੇ ਪ੍ਰੋਗਰਾਮ ਦੇ ਸੰਚਾਲਕ ਦੀ ਸੋਚ ਵੀ ਸੰਤੁਲਿਤ ਨਹੀ ਲੱਗਦੀ ।
    ਸ੍ਰੀ ਅਕਾਲ ਤੱਖਤ ਦੇ ਨਾਮ ਹੇਠ ਹੋ ਰਹੀ ਸਿਆਸਤ ਨੂੰ ਅੱਖੋਂ ਪਰੋਖੇ ਨਹੀ ਕੀਤਾ ਜਾ ਸਕਦਾ ।
    ਸ਼ੇਅਰ ਮਾਰਕੀਟ ਬਾਰੇ ਜਾਣਕਾਰੀ ਰੱਖਣਾ ਅੱਜ ਦੇ ਸੂਚਨਾ ਟੈਕਨੋਲਜੀ ਦੇ ਜਮਾਨੇ ਵਿੱਚ ਕੋਈ ਵੱਡੀ ਗੱਲ ਨਹੀ ਹੈ, ਜਿਸ ਕੋਲ ਵੀ ਸਮਾਰਟ ਫੋਨ ਹੋਵੇ ਉਹੀ ਸ਼ੇਅਰ ਮਾਰਕੀਟ ਵਿੱਚੋ ਸ਼ੇਅਰ ਵੇਚ ਖਰੀਦ ਸਕਦਾ ਹੈ।
    ਇਸ ਦੁਨੀਆਂ ਵਿੱਚ ਉਹੀ ਜੀਉ ਸਕਦਾ ਜਿਸ ਕੋਲ ਜੀਉਣ ਦੇ ਜਿੰਨੇ ਜਿਆਦਾ ਤਰੀਕੇ ਹੋਣ ਅਤੇ ਅੱਜ ਦੀ ਯੁੱਗ ਚ ਜਦੋ ਪੈਸੇ ਦੀ ਦੌੜ ਲੱਗੀ ਹੋਈ ਹੈ ਤਾਂ ਹਰ ਇਨਸਾਨ ਨੂੰ ਆਪਣੀ ਜਿੰਦਗੀ ਜੀਉਣ , ਕਾਰੋਬਾਰ ਕਰਨ ਦਾ ਹੱਕ ਹੈ ।

  • @JasbirSingh-mw1vr
    @JasbirSingh-mw1vr 3 роки тому

    ਬਾਸੀ ਸਾਹਿਬ ਤੁਹਾਡੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਦੀ ਭਾਵਨਾ ਨੂੰ ਸਲਾਮ ਹੈ। ਰਣਜੀਤ ਸਿੰਘ ਦੀ ਮੀਡੀਆ ਸਾਹਮਣੇ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋਣ ਦੀ ਮੰਗ ਹੀ ਗਲਤ ਹੈ। ਕਿਉਂਕਿ ਅਕਾਲ ਤਖ਼ਤ ਸਾਹਿਬ ਸਾਹਮਣੇ ਪੇਸ਼ ਹੋਣ ਲਈ ਨਿਮਰਤਾ ਜਰੂਰੀ ਹੈ।
    ਰਣਜੀਤ ਸਿੰਘ ਪੁਰਾਣੇ ਸਿਖ ਗ੍ਰੰਥਾਂ ਦੀ ਆਲੋਚਨਾ ਸਮੇਂ ਕੁਝ ਉਹ ਗਲਾਂ ਪੇਸ਼ ਕਰਦਾ ਹੈ ਜੋ ਬਹਿਸ ਦਾ ਮੁੱਦਾ ਹਨ। ਪਰ ਇਹਨਾਂ ਨੂੰ ਪਾਸੇ ਕਰਕੇ ਸਾਡੇ ਕੋਲ ਗੁਰੂ ਸਾਹਿਬ ਦੇ ਜੀਵਨ ਬਾਰੇ ਜਾਣਕਾਰੀ ਲਈ ਕੀ ਸਰੋਤ ਹਨ।

  • @mukhtarsingh3581
    @mukhtarsingh3581 3 роки тому

    ਭਾਈ ਸਾਹਿਬ ਜੀ ਜਦੋਂ ਤੱਕ ਸਾਡੀ ਸਿੱਖ ਕੌਮ ਉੱਤੇ ਬਾਦਲ ਇੰਸਾਂ ਪ੍ਰਵਾਰ ਦੀ ਗੰਦੀ ਰਾਜਨੀਤੀ ਭਾਰੂ ਰਹੇਗੀ ਉਦੋਂ ਤੱਕ ਇਹੋ ਜਿਹੇ ਢੱਢਰੀ ਵਰਗੇ ਟੁਕੜਬੋਚ ਲੋਕਾਂ ਨੂੰ ਮੂਰਖ ਬਣਾਉਂਦੇ ਵੀ ਨੇ ਤੇ ਸਮਝਦੇ ਵੀ ਨੇ ਤੇ ਅੱਗੇ ਤੋਂ ਵੀ ਇੱਦਾਂ ਹੀ ਹੋਵੇਗਾ । ਇਸਦਾ ਇੱਕੋ ਹੀ ਹੱਲ ਹੈ ਕਿ ਇਹਨਾਂ ਬੁੱਕਲ ਦੇ ਸੱਪਾਂ ਦੀ ਸਿਰੀ ਭੰਨਣੀ ਪੈਣੀ ਹੈ ਤੇ ਅਕਾਲ ਤਖਤ ਸਾਹਿਬ ਨੂੰ ਅਜ ਅਕਾਲੀ ਫੂਲਾ ਸਿੰਘ ਵਰਗੇ ਕਿਰਦਾਰ ਦੀ ਸਖਤ ਜਰੂਰਤ ਹੈ ਜੋ ਇਹਨਾਂ ਪੈਸੇ ਦੇ ਭੁਖਿਆਂ ਨੂੰ ਇਮਲੀ ਦੇ ਰੁੱਖ ਨਾਲ ਬੰਨਣ ਦੀ ਜੁਅਰਤ ਕਰੇ ।ਇਹ ਢੱਢਰੀ ਵਰਗੇ ਆਪਣੇ ਆਪ ਹੀ ਸਿੱਧੇ ਹੋ ਜਾਣਗੇ ।

  • @tangocharly4217
    @tangocharly4217 3 роки тому

    ਮੇ ਨਾ ਟਕਸਾਲ ਨਾ ਅਕਾਲੀ ਨਾ ਢੱਡਰੀਆਂ ਨਾ ਨਾਨਕਸਰ ਨਾ ਕੋਈ ਹੋਰ,,,,
    ਬੇਨਤੀ sarea ਨੂੰ,,,,
    ਸੇਵਾ ਲਈ ਤੁਹਾਡੇ ਪਿੰਡ ਵਿੱਚ ਘਰ ਵਿੱਚ ਸੇਵਾ ਬੋਹਤ ਨੇ,,,
    ਨਾ ਗੋਲਕ ਵਿੱਚ 💰 ਦੇਵੋ,,,
    ਨਾ appa javab ਮੰਗਦਾ ,

  • @mohansingh9572
    @mohansingh9572 3 роки тому +8

    ਸਹੀ ਬਾਸੀ ਸਾਹਿਬ ਜੀ Wow BBC ਕਨੈਡਾ 🌹

  • @sarbjitsandhu2531
    @sarbjitsandhu2531 3 роки тому +5

    Basi sahib ur great

  • @HimmatSingh-pe2wr
    @HimmatSingh-pe2wr 3 роки тому +4

    ਵਾਹ ਜੀ ਵਾਹ

  • @jugrajsinghsingh8485
    @jugrajsinghsingh8485 3 роки тому +2

    You are right bassi shab

  • @Chak_mander
    @Chak_mander 3 роки тому +33

    ਸਿੱਖੋ ਨਾ ਲੜੋ ਤਾਹੀ ਸਿੱਖੀ ਕਾਇਮ ਰਹਿਣੀ ਹੈ।

    • @harbhajansingh8363
      @harbhajansingh8363 3 роки тому

      ਸਿੱਖੀ ਗੁਰਬਾਣੀ ਨੂੰ ਪੜਨ ਤੇ ਸਮਝਣ ਨਾਲ ਕਾਇਮ ਹੋਣੀ ਐ ਵੀਰ

    • @iqbalsingh2081
      @iqbalsingh2081 3 роки тому

      Lari jina marji jao

    • @iqbalsingh2081
      @iqbalsingh2081 3 роки тому

      Harbhajan singh jee

    • @NirmalSingh-gb6jt
      @NirmalSingh-gb6jt 3 роки тому

      @@harbhajansingh8363 ;

  • @avtarurapar
    @avtarurapar 3 роки тому +37

    ਬਾਸੀ ਜੀ , ਅਰੋਪ ਕੀ ਹਨ , ਤੁਹਾਨੂੰ ਪਤਾ ? ਜੱਗ ਜਾਹਰ ਕਰੋ ।

  • @sukhdevsingh-wq1jq
    @sukhdevsingh-wq1jq 3 роки тому +27

    Bhai ranjit Singh dhadrian wale kaum de heere aaji full spot bhai sahibji nu

  • @nirmaljitbhandal5589
    @nirmaljitbhandal5589 3 роки тому +1

    Very nice beta ji

  • @punjabidecenthulk784
    @punjabidecenthulk784 3 роки тому +16

    Pehla phone caller kenda 60 , 70 golia 😂gappa maran lagge rabb nu thalle laa lainde aa, hawa ch e galla kar gea, chawal. ਤੋਤੇ ਵਾਂਗ ik hi ratt layi aa Buisness buisness haha

    • @wassebba
      @wassebba 3 роки тому

      ਇਹ ਰੱਬ ਦੀ ਭੈਂ ਭੈਂ ਕਢਵਾ ਦਿੰਦੇ, ਢੱਡਰੀਆਂ ਕੀ ਆ

    • @mbenipal7810
      @mbenipal7810 3 роки тому

      60 70 ਤੋਂ ਵੀ ਵੱਧ ਦਸਦਾ ਸੀ ਢੰਡਰੋ ਡਰਿਆ ਹੋਇਆ ਬਿਆਨ ਸੁਣ ਉਸਦੇ

  • @sonibadesha6508
    @sonibadesha6508 2 роки тому

    ਇੱਕ ਗੱਲ ਇਹ ਵੀ ਆ ਕਿ ਢੱਡਰੀਆਂ ਵਾਲਾ ਕਹਿੰਦਾ ਕਿ ਚੈਨਲ ਤੇ ਆਉ ਕੀ ਚੈਨਲ ਤੇ ਆਕੇ ਕਮੇਟੀ ਮੈਂਬਰ ਸਹੀ ਹੋ ਜਾਣਗੇ,ਜੇ ਅਕਾਲ ਤਖਤ ਸਾਹਿਬ ਤੇ ਨਹੀ ਜਾਣਾ ਫਿਰ ਟਾਈਮ ਦੇ ਕੇ ਦੁਖ ਨਿਵਾਰਨ ਸਾਹਿਬ ਪਟਿਆਲੇ ਕਿਉਂ ਨੀ ਪਹੁੰਚਿਆਂ,ਜੇ ਜਿਆਦਾ ਜਰੂਰਤ ਆ ਚੈਨਲ ਦੀ ਫਿਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਟੈਲੀਕਾਸਟ ਕਰਵਾ ਲਵੇ

  • @dhillonsardar915
    @dhillonsardar915 3 роки тому +1

    Kya baat a

  • @sirdargurtejsingh9584
    @sirdargurtejsingh9584 2 роки тому +2

    I support Bhai Ranjit Singh Dhandriyawale.

  • @user-pe8ip1tf7z
    @user-pe8ip1tf7z 3 роки тому +24

    ਟਕਸਾਲੀ ਦਾ ਫੋਨ ਹੈ

    • @dapinderjitsingh
      @dapinderjitsingh 3 роки тому

      ਕਿਸੇ ਦਾ ਵੀ ਹੋਵੇ ਗੱਲ ਤਾ ਸੱਚ ਆ

  • @gurdeepsingh2480
    @gurdeepsingh2480 3 роки тому +1

    ਬਹੁਤ ਵਦੀਆ ਬਾਸੀ ਸਾਬ

  • @jeetoo21
    @jeetoo21 3 роки тому +23

    ਫੋਨ ਵਾਲੇ ਬਾਈ ਜੀ ਪੋਸਟ ਮਾਰਟਮ ਰਿਪੋਰਟ ਤੁਸੀਂ ਜਨਤਕ ਕਰ ਦੋ, ਜੇ ਸ਼ੇਅਰ ਬਾਜ਼ਾਰ ਵਿਚ ਆਪਣਾ ਪੈਸਾ ਲਾਇਆ ਵੀ ਤਾਂ ਤੁਹਾਨੂੰ ਕੀ ?

    • @northsideofficial1923
      @northsideofficial1923 3 роки тому +2

      ki oh paisa ohda apna aa, tax free zameenan leke te money laundring krde aa sale chor

  • @anoopbrar1558
    @anoopbrar1558 3 роки тому +4

    Lok bahut samajhdar hun Koi yakin Nahin Karda I love you Ranjit Singh dharna wala jindabad Waheguru lambi Umra Karen

  • @kamaljitkaur8296
    @kamaljitkaur8296 3 роки тому +60

    ਅਕਾਲ ਤਖਤ ਨਾਲ ਮੱਥਾ ਨਹੀ ਲਾਇਆ ਉਥੇਦੇ ਪੁਜਾਰੀਆ ਨਾਲ ਮੱਥਾ ਲਾਇਆ ਪੱਕਾ ਟਕਸਾਲੀਹੈ

    • @positive_waves02
      @positive_waves02 3 роки тому

      So true

    • @tipsforhealth8387
      @tipsforhealth8387 3 роки тому +3

      Acha g.... Fir guru sahib n edda KYU likhiya sukhmni sahib ch..... THAKUR KA SWEAK SADA PUJRAI...

    • @hssingh964
      @hssingh964 3 роки тому +1

      J kise naal matha layda fir pajami ni lberi di eh ghagri vang mok ni maarde hunde matha laun vaale

    • @iqbalsingh2081
      @iqbalsingh2081 3 роки тому

      Ih mtha laun joga ni

    • @dapinderjitsingh
      @dapinderjitsingh 3 роки тому

      ਹੈ ਤਾ ਡੇਰੇਦਾਰ ਪੈਸੇ ਨਹੀ ਵਰਤਦਾ ਸੰਗਤ ਦੇ

  • @harjindersinghdhatt7719
    @harjindersinghdhatt7719 3 роки тому +4

    Baba ji very good

  • @Gurvinderkhokhar
    @Gurvinderkhokhar 3 роки тому +5

    Sab to uper sanu Sri Guru Granth Sahib g na ta sada hi rehange hor koi ni baba
    Sava dar ho sakde a

  • @makhansingh5844
    @makhansingh5844 3 роки тому +3

    Waheguru ji waheguru ji

  • @avtarurapar
    @avtarurapar 3 роки тому +47

    ਅਰੋਪ ਕੀ ਹਨ । ਜੱਗ ਜਾਹਰ ਤਾਂ ਕਰੋ । ਲੋਕ ਦੇਖਣ ।

    • @Rinkukhurdvlogs
      @Rinkukhurdvlogs 3 роки тому +1

      ਅਜੇ ਕੋਈ ਕਸਰ ਰੈਹ ਗੱਈ

  • @kuldipkaurkalsi923
    @kuldipkaurkalsi923 3 роки тому +7

    ਢਡਰੀਅਾ ਵਾਲੇ ਹੀਰੋ ਹੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @sukhjitsingh5266
    @sukhjitsingh5266 3 роки тому +1

    Bassy saab great man

  • @sonibadesha6508
    @sonibadesha6508 2 роки тому +1

    ਇੱਕ ਵੀਰ ਨੇ ਕਿਹਾ ਇਹ ਜਥੇਦਾਰ ਕੁਆਲੀਫਾਈਡ ਨੀਂ ਵਿਕੇ ਹੋਏ ਨੇ ਚਲੋ ਮੰਨ ਲੈਨੇਂ ਆ,ਫਿਰ ਤਾਂ ਢੱਡਰੀਆਂ ਵਾਲੇ ਦਾ ਜਰੂਰੀ ਫ਼ਰਜ਼ ਬਣਦਾ ਕਿ ਜਾਕੇ ਉਹਨਾਂ ਨਾਲ ਗੱਲਬਾਤ ਕਰੇ ਦੁਨੀਆ ਸਾਹਮਣੇ ਅਸਲੀਅਤ ਦੱਸੇ ਕਿ ਬਈ ਦੇਖੋ ਇਹ ਬੰਦੇ ਐਡੇ ਵੱਡੇ ਅਹੁਦੇ ਦੇ ਲਾਇਕ ਨੀ,ਹੁਣ ਤਾਂ ਸੁਨਹਿਰੀ ਮੌਕਾ

  • @santoshkumari689
    @santoshkumari689 3 роки тому +4

    Bhai Ranjit singh kom da daimand great👍👍👏👏

  • @HarpreetSingh-nu7yn
    @HarpreetSingh-nu7yn 3 роки тому

    ਸਹੀ ਗੱਲ ਬਸੀ ਸਾਹਬ ਸਾਡੇ ਲੋਕ ਅੰਨੇ ਨੇ, ਜਦੋ ਦਸਮ ਪਿਤਾ ਨੇ ਖੁਦ ਸਾਨੂੰ ਗੁਰੂ ਗ੍ਰੰਥ ਸਾਹਬ ਜੀ ਦੇ ਲਰ ਲਾਕੇ ਉਸਤੋ ਬਾਅਦ ਹਾਜਰ ਨਾਜਰ ਜੁੱਗੋ ਜੁੱਗ ਅਟੱਲ ਗੁਰੂ ਦੀ ਉਪਾਧੀ ਬਖਸ਼ੀ ਸੀ ਫਿਰ ਵੀ ਅਸੀ ਭਟਕਦੇ ਫਿਰਦੇ ਇਹਨਾ ਪਖੰਡੀਆ ਦੀਆ ਗੱਲਾ ਮਗਰ ਲੱਗ ਕੇ ਅੱਜ ਆਵਦੇ ਗੁਰੂਆ, ਉਹਨਾ ਦੀ ਬਾਣੀ, ਦੁਨੀਆ ਦੇ ਸਭਤੋ ਅਮੀਰ ਇਤਿਹਾਸ ਅਤੇ ਗੁਰੂਆ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨਾ ਤੇ ਉਹਨਾ ਦੀ ਮਹੱਤਤਾ ਤੇ ਕਿੰਤੂ ਪ੍ਰੰਤੂ ਕਰਨਾ ਸ਼ੁਰੂ ਕਰ ਦਿੱਤਾ, ਸਿੱਖੋ ਬਚੋ ਇਹਨਾ ਤੋ ਚੰਗੇ ਰਹਿ ਜਾਉਗੇ ਨਹੀ ਤੇ ਇਹਨਾ ਹਾਈ ਫਾਈ ਬਰਾਡਡ ਸਿਰ ਤੋ ਪੈਰਾ ਤੱਕ ਪੋਚਵੀ ਮੈਚਿੰਗ ਵਾਲੇ ਪਖੰਡੀ ਪ੍ਰਚਾਰਕਾ ਨੇ ਤੁਹਾਨੂੰ ਆਪਸ ਵਿੱਚ ਲਡਾਕੇ ਖਤਮ ਕਰ ਦੇਣਾ ਜੇ, ਸੋ ਵੀਰੋ ਅਰਦਾਸ ਹੈ ਗੁਰੂ ਅੱਗੇ ਕਿ ਸਾਨੂੰ ਸਭ ਨੂੰ ਸਚਾਈ ਨੂੰ ਸਮਜਕੇ ਪੱਲੇ ਬੰਨਣ ਦਾ ਬਲ ਬਖਛਣ

  • @kgill1365
    @kgill1365 3 роки тому +2

    Wahe guru a ji

  • @sukhjitsingh5266
    @sukhjitsingh5266 3 роки тому +1

    Bassi Saab tusi bahut great ho

  • @paramjitrandhawa7118
    @paramjitrandhawa7118 3 роки тому

    ਬਾਸੀ ਮੁਰਦਾ ਬਾਦ ਕਿਉ ਲੋਕਾ ਦੀਆ ਧੀਆ ਭੈਣਾ ਦੀ ਇਜਤ ਨੂ ਤਾਰ ਤਾਰ ਕਰਦਾ ਜਿਹੋ ਜੇ ਸਵਾਲ ਲੋਕਾ ਦੀ ਆ ਧੀਆ ਨੂ ਕਰਦਾ ਜੇ ਤੇਰੀ ਧੀ ਨਾਲ ਇਸ ਤਰਾ ਹੋਵੇ ਤਾ ਧੀ ਨੂ ਵੀ ਪੁਸੇਗਾ ਕੇ ਤੇਰੇ ਨਾਲ ਰਲਸੇਨ ਬਨਾਏ ਕੇ ਨਹੀ ਸਰਮ ਕਰ ਯਾਰ ਬੋਲਨ ਲੱਗਿਆ ਕੰਜਰਾ

  • @balsingh2195
    @balsingh2195 3 роки тому +3

    Baba ji jindabad

  • @vichaarsagar6045
    @vichaarsagar6045 3 роки тому +1

    ਵੀਰ ਜੀ ਬਾਬੇ ਸਾਰੇ ਲੋਕਾਂ ਨੂੰ ਗੁੰਮਰਾਹ ਕਰਕੇ ਭੋਲੇ-ਭਾਲੇ ਲੋਕਾਂ ਨੂੰ ਲੁੱਟਦੇ ਹਨ ਬਾਬਾ ਭਾਵੇ ਕੋਈ ਹੋਵੇ ਤਖ਼ਤਾਂ ਤੇ ਬੈਠੇ ਜਾਥੇਦਾਰ ਵਿੱਕੳਉ ਹਨ ਜਸਵੰਤ ਸਿੰਘ ਪਿੰਡ ਜੀਦੜਾ ਪੰਜਾਬ

  • @karanveersingh3964
    @karanveersingh3964 3 роки тому +3

    Bhut vadia talk

  • @santoshrai8437
    @santoshrai8437 3 роки тому +3

    Sahi gal 100 percent

  • @baljinderkhaira4878
    @baljinderkhaira4878 3 роки тому +1

    Very nice ji 🙏🤗👌🌹✌️🌹

  • @sonibadesha6508
    @sonibadesha6508 2 роки тому

    ਆਹੀ ਕੁਝ ਕਰਨ ਲਈ ਤਾਂ ਭਿੰਡਰਾਂਵਾਲੇ ਸੰਤ ਸ਼ਹੀਦ ਕਰਵਾਏ ਨੇ,ਜਦ ਜੰਗਲ ਚ ਸ਼ੇਰ ਨਾ ਹੋਵੇ ਤਾਂ ਸਾਰੇ ਜਾਨਵਰ ਬਾਗੀਆਂ ਪਾਉਂਦੇ ਨੇ

  • @SurjeetSingh-pr5cz
    @SurjeetSingh-pr5cz Рік тому +1

    I salute you sir 🙏🏼
    You are great personality

  • @inderjeetsingh6259
    @inderjeetsingh6259 Рік тому

    👍very good knowledge mr basi

  • @janganpreetsingh8904
    @janganpreetsingh8904 3 роки тому

    ਵੈਸੇ ਇਹ ਧਰਮ ਦਾ ਪ੍ਰਚਾਰ ਘੱਟ ਸ਼ੁਰੂ ਤੋਂ ਨਿੰਦਿਆ ਹੀ ਕਰਦਾ ਆਇਆ ਹੈ ਕਦੇ ਕਿਸੇ ਦੀ ਕਦੇ ਕਿਸੇ ਦੀ ਇਸ ਦਾ ਕੋਈ ਸਟੈਂਡ ਨਹੀਂ ਹੈ ਰਾਧਾ ਸੁਆਮੀ ਡੇਢ਼ ਸੌ ਸਾਲ ਤੋਂ ਉਨ੍ਹਾਂ ਦਾ ਇਕੋ ਪ੍ਰਚਾਰ ਇੱਕ ਹੀ ਸਟੈਂਡ ਰਿਹਾ ਹੈ ਨਾ ਕਿਸੇ ਦੀ ਨਿੰਦਿਆ ਨਾ ਬੁਰਾਈ

  • @avtarurapar
    @avtarurapar 3 роки тому +12

    ਜੇ ਤੁਸੀਂ Don't know , don't know ਹੀ ਹੋ ਤਾਂ ਫਿਰ ਹੈਥੇ ਬੈਠੇ ਕਿਓਂ ਆਂ ਬਾਸੀ ਜੀ,?

    • @khaikhai4952
      @khaikhai4952 3 роки тому

      ਬਾਸੀ, ਸਾਬ, ਗੱਲ, ਪੁਰੀ, ਕਰਾਇਆ, ਕਰਉ

  • @ggill3991
    @ggill3991 3 роки тому +32

    Ranjit singh is very nice and honest prsan we’re with him he is great prchark

  • @avtarurapar
    @avtarurapar 3 роки тому +28

    ਕਿਓ ਬਣੇ ਨਿਮਾਣਾ ਸਿਂਖ ... ? ਉਹ ਲੋਕਾਂ ਨੂੰ ਜਗਾ ਰਿਹਾ । ਮਾਨਸਿਕ ਗੁਲਾਮੀਆਂ ਤੋੜ ਰਿਹਾ । ਨਾ ਯੱਭਲੀਆਂ ਮਾਰ ਬਾਸੀ ।

    • @jasvindersinghgrewal5303
      @jasvindersinghgrewal5303 3 роки тому +2

      ਸਾਧ ਡੰਢੀਰੀ ਠੱਗ ਤੇ ਝੂਠਾ

    • @gagandeepsinghguru3779
      @gagandeepsinghguru3779 3 роки тому

      Dadarvala. God

    • @janganpreetsingh8904
      @janganpreetsingh8904 3 роки тому

      ਅਵਤਾਰ ਸਿੰਘ ਦੀ ਗੱਲ ਬਿਲਕੁਲ ਦਰੁਸਤ ਹੈ ਕਿਉਂਕਿ ਸੰਤ ਮਹਾਂਪੁਰਸ਼ ਦੁਨੀਆਂ ਤੇ ਆਉਂਦੇ ਹੀ ਪੰਡਤਾਂ ਪੁਜਾਰੀਆਂ ਦੀਆਂ ਲਕੀਰ ਦੇ ਫਕੀਰ ਵਾਲੀਆਂ ਜ਼ੰਜੀਰਾਂ ਤੋੜਨ ਵਾਸਤੇ ਮਾਲਕ ਦੇ ਘਰ ਦਾ ਰਾਹ ਦਿਖਾਉਣ ਵਾਸਤੇ ਦੁਨੀਆਂ ਦੇ ਲੋਕ ਉਨ੍ਹਾਂ ਨੂੰ ਤਾਹਨੇ ਮਿਹਣੇ ਇਲਜ਼ਾਮ ਉਨ੍ਹਾਂ ਨੂੰ ਘੋਰ ਦੁੱਖ ਦਿੰਦੇ ਹਨ ਪਿਛਲੇ ਸਮੇਂ ਦੀਆਂ ਸਾਰੇ ਸੰਤਾਂ ਦੀਆਂ ਜੀਵਨੀਆਂ ਪੜ੍ਹ ਲਉ

  • @jassabhatti857
    @jassabhatti857 3 роки тому +1

    God blass u bassi saab g

  • @varindersandhuharike2922
    @varindersandhuharike2922 3 роки тому +6

    ਰਣਜੀਤ ਸਿੰਘ ਨੂ ਚਾਹੀਦਾ ਹੈ ਕਿ ਗਰੀਬਾਂ ਦੀ ਹੈਲਪ ਕਰ

    • @user-th9vw1zf2e
      @user-th9vw1zf2e 3 роки тому +1

      ਢੱਡਰੀ ਦਾ ਜੇ ਫੈਸ਼ਨ ਮੁਕੇਗਾ, ਤਾਂ ਦੂਸਰੀਆਂ ਗਲਾਂ ਵਲ ਧਿਆਨ ਦੇਵੇਗਾ

    • @varindersandhuharike2922
      @varindersandhuharike2922 3 роки тому

      @@user-th9vw1zf2e ਵੀਰੇ ਲੋਕੀ ਪੈਸਾ ਨਾਲ ਲੈਹਿ ਜਾਣਗੇ ਲਂਗਦਾ

  • @SatnamKaur19457
    @SatnamKaur19457 3 роки тому +12

    ਇਸ ਤਰ੍ਹਾਂ ਨਹੀ ਵੀਰੇ ਸੰਤ ਬਹੁਤ ਸਤਿਕਾਰ ਕਰਦੇ ਹਨ ਹਰਮੰਦਿਰ ਸਾਹਿਬ ਜੀ ਦਾ

  • @amirsingh535
    @amirsingh535 Рік тому

    Bassi sab sach sunna bahutaukha hai

  • @perminderbisran3905
    @perminderbisran3905 3 роки тому +1

    Very nice very good job bhaji 🙏🙏

  • @GoogleAccount-pw9kt
    @GoogleAccount-pw9kt 3 роки тому

    ਸਿੱਧਾ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ, ਗੁਰਬਾਣੀ ਦੀ ਸੰਥਿਆ ਲਵੋ, ਗੁਰਬਾਣੀ ਦੀ ਵਿਆਖਿਆ ਦਰਪਣ ਪ੍ਰੋਫੈਸਰ ਸਾਹਿਬ ਸਿੰਘ ਜੀ ਪੜੋ, ਸਿੱਖ ਇਤਿਹਾਸ ਪੜੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਹਮੇਸ਼ਾ ਖ਼ਾਲਸੇ ਦੀ ਚੜ੍ਹਦੀਕਲਾ ਦੀ ਅਰਦਾਸ ਕਰੋ ਆਪਣੇ ਆਪ ਨੂੰ ਬੀਤੇ ਕੱਲ ਨਾਲੋਂ ਅੱਜ ਵਧੀਆ ਬਣਾਈਏ ਤਾਂ ਕਿ ਆਪ ਖੁਦ ਸਚਾਈ ਨੂੰ ਸਮਝ ਸਕੀਏ ਅਤੇ ਡੇਰਾਵਾਦ ਤੋਂ ਆਪਣੇ ਕਿਰਦਾਰ ਤੇ ਜ਼ੇਬ ਨੂੰ ਬਚਾ ਸਕੀਏ।

  • @ekamsidhu2507
    @ekamsidhu2507 3 роки тому +1

    ਮੈਂ ਢੱਡਰੀਆਂ ਵਾਲੇ ਦਾ ਭਗਤ ਨੀ। ਪਰ ਆਹ ਜਿਹੜੇ ਕਹਿੰਦੇ ਕਿ ਬੈਂਟਲੀ ਆ ਓਹਦੇ ਕੋਲ ਇਹ ਸਬ ਬਕਵਾਸ ਕਰਦੇ ਨੇ। ਇਡਾ ਵੀ ਕੋਈ ਹੈਨੀ ਜਿਹੜਾ ਓਹਨੂੰ ਬੈਂਟਲੀ ਲੈ ਦਿਉ। ਅੱਜ ਤੱਕ ਤਾਂ ਬੈਂਟਲੀ ਓਹਦੇ ਕੋਲ ਕਿਸੇ ਨੇ ਨੀ ਵੇਖੀ ਨਾਂ ਕਿਸੇ ਨੇ ਬੈਂਟਲੀ ਵਿੱਚ ਬੈਠਾ ਵੇਖਿਆ। ਜੇ ਨੱਬੇ ਲੱਖ ਦੇ iphone ਵਾਲਾ ਗੱਪ ਛੱਡ ਸਕਦੇ ਨੇ ਲੋਕ ਕੁਝ ਵੀ ਕਹਿ ਸਕਦੇ ਨੇ।