EP 576 | How Kulwinder Kaur’s husband was sent on leave by the CISF. DIG says sorry to Kangana.

Поділитися
Вставка
  • Опубліковано 7 чер 2024

КОМЕНТАРІ • 119

  • @user-tt7em6lu9i
    @user-tt7em6lu9i 24 дні тому +37

    ਕੁਝ ਤੇ ਗੜਬੜ ਹੈ ਪਰਦੇ ਪਿਛੇ ਕੋਈ ਖਿਚੜੀ ਪਕ ਰਹੀ ਹੈ ਜੋ ਛੇਤੀ ਪਤਾ ਲਗ ਜਾਵੇਗਾ

  • @Gurinder8458
    @Gurinder8458 24 дні тому +12

    ਪਰਮਾਰ ਸਾਹਿਬ ਜੀ. ਤਕੜੇ ਦੀ ਸੱਤੀਂ ਵੀਹੀ ਸੌ ਹੁੰਦਾ ਹੈ .ਔਖੇ ਸਮੇਂ ਕੋਈ ਮਾਈ ਦਾ ਲਾਲ ਹੀ ਨਾਲ ਖੜਦਾ ਹੈ. ਪਰ ਅੱਜ ਦੇ ਜ਼ਮਾਨੇ ਵਿੱਚ ਬਹੁਤਿਆਂ ਨੂੰ ਆਪਣੀ ਜਾਨ ਬਚਾਉਣ ਦੀ ਹੁੰਦੀ ਹੈ . ਅਜਿਹੇ ਅਫਸਰ ਤੇ ਕੇਸ ਹੋ ਸਕਦਾ ਹੈ ਕਿਸੇ ਦੀ ਪ੍ਰਾਈਵੇਸੀ ਲੀਕ ਕਰਨ ਦਾ . ਜਦੋਂ ਕਿ ਆਪਣੇ ਜੂਨੀਅਰ ਨੂੰ ਬਚਾਉਣ ਦੀ ਤੇ privacy protect ਕਰਨ ਦੀ ਜਿਮੇਵਾਰੀ ਸੀਨੀਅਰ ਦੀ ਹੁੰਦੀ ਹੈ. ਰੱਬ ਰਾਖਾ ਹੈ ਦੇਸ਼ ਦਾ

  • @KuldeepSingh-yi3ic
    @KuldeepSingh-yi3ic 24 дні тому +17

    ਮੈਨੂੰ ਲੱਗਦਾ ਔਰਤਾਂ ਦੀ ਤਲਾਸ਼ੀ ਵਾਲੇ ਕੈਬਿਨ ਵਿੱਚ ਕੈਮਰੇ ਹੀ ਨਹੀਂ ਹਨ ਕਿਓ ਕਿਹ ਔਰਤਾਂ ਦੀ ਪਰਾਈਵੇਸੀ ਰੱਖਣੀ ਹੁੰਦੀ ਆ ।ਕੇਸ ਕੰਗਣਾਂ ਤੇ ਬੀ ਹੋਣਾ ਚਾਹੀਦਾ ਆ ਪਰ ਕੇਂਦਰ ਸਰਕਾਰ ਦਾ ਦਬਾ ਹੋਣ ਕਰਕੇ ਗੱਲਾਂ ਗੋਲ ਮੋਲ ਹੋ ਰਹੀਆਂ ਹਨ

  • @laljitsinghkang7219
    @laljitsinghkang7219 24 дні тому +25

    ਪਰਮਾਰ ਜੀ ਥਪੜ ਮਾਰਨ ਦੀ ਵਿਡਿਓ ਕਿਥੇ ਹੈ ਉਹ ਸਰਕਾਰ ਵਿਖਾ ਕਿ ੳ ਨਹੀਂ ਰਹੀ ' ਗੱਲ ਹੋਰ ਹੈ। ਕੰਗਣਾ ਦੀ ਗਲਤੀ ਹੈ ਜਿਸ ਨੁੰ ਸਰਕਾਰ ਛਪਾ ਰਹੀ ਹੈ।

  • @nirmalsinghnarain1952
    @nirmalsinghnarain1952 24 дні тому +6

    ਬਾਈ ਜੀ ਡਾਕਟਰ ਗਰਗ ਸਾਹਿਬ ਜੀਆ ਨੇ ਪਤਰਕਾਰ ਦੇ ਜਵਾਬ ਵਿਚ ਦੱਸਿਆ ਸੀ ਕਿ ਇਹ ਸਭ ਕੁਝ ਪੰਜਾਬ ਦੀ ਸ਼ਾਂਤੀ ਨੂੰ ਅਗ ਲਾਉਣ ਦੀ ਚਾਲ ਹੈ ਧੰਨਵਾਦ ਦ

  • @user-ue9vl9br4p
    @user-ue9vl9br4p 24 дні тому +51

    ਏਅਰਪੋਰਟ ਦੀ ਵੀਡੀਓ ਕਲਿਪ ਜਾਰੀ ਕੀਤਾ ਜਾਵੇ ,ਕੰਗਨਾ ਮੰਤਰੀ ਬਨਣ ਲਈ ਪੰਜਾਬ ਨੂੰ ਬਦਨਾਮ ਕਰਕੇ ਗੇਮ ਖੇਡ ਰਹੀ ਹੈ,,,ਕੰਗਨਾ ਤੇ ਵੀ ਕਾਰਵਾਈ ਜ਼ਰੂਰੀ ਹੈ

    • @sakinderkaur846
      @sakinderkaur846 24 дні тому +3

      Veer ji punjab diyan sabh tu vadh kurbaniya .fir a hr time khalistani teg kyon ditta janda a gl heghilight krni x pr ethe glt punjabiya d ena ne thapper heghilight kita.

    • @JoginderSingh-pu8se
      @JoginderSingh-pu8se 24 дні тому +3

      Dig sahib ap jab sugand sach bolne ki late hoap ko saram anni chahiye juth bol rehe ho Jawan apni duty theek karte hai unka honsla tumhare jaise officer torte hai jawan ka mural down karte haiin do takke ki ourat desh mea nafrat falati hai tumare jaise offficer assi ourat ki gulami karte hai jawan kulwinder ne apni duty theek kiya ham use sahbas dete hai yad rakhna ek din jawan bagawat kar denge phir kanon ki dhajia udda jawan apna kam karege us naie sansad par karwaie karo jawan ko duty par bahal karo nehi tohek din leadero ka bahar nikalna muskil kar denge asse dusman bhi faida utha sakta hai

    • @sakinderkaur846
      @sakinderkaur846 24 дні тому

      @@JoginderSingh-pu8se a gl colonel Nene living India d debate te kehnde c

    • @AjitSingh-el4gf
      @AjitSingh-el4gf 24 дні тому

      Salute you sir

  • @GORAWALIA
    @GORAWALIA 23 дні тому +4

    ਅਗਰ ਥੱਪੜ ਮਾਰਿਆ ਤਾ CCT ਕੈਮਰੇ ਵਿਚ ਫੋਟੋ ਆ ਗਈ ਹੋਣੀ ਸੀ। ਕੋਈ ਥੱਪੜ ਨਹੀ ਵਜਾ। ਸਿਰਫ ਗਲ ਪਰਸ ਦੀ ਹੋਈ ਹੈ। ਇਹ ਕੇਸ ਵਾਪਿਸ ਹੋਣਾ ਚਾਹੀਦਾ ਹੈ।ਇਨਕੁਆਰੀ ਕਰਕੇ ਐਫ ਆਈ ਆਰ ਕੈਸਲ ਕੀਤੀ ਜਾ ਸਕਦੀ ਹੈ।

  • @gagankaur4209
    @gagankaur4209 23 дні тому +4

    ਇਹੋ ਜਿਹੇ ਅਫ਼ਸਰ ਨੂੰ ਤੁਰੰਤ ਨੌਕਰੀ ਤੋਂ ਫਾਰਗ ਕੀਤਾ ਜਾਵੇ

  • @ikodapasara8143
    @ikodapasara8143 24 дні тому +13

    Police ਨੂੰ ਸਿਰਫ official ਬਿਆਨ ਦੇਣਾਂ ਚਾਹੀਦਾ ਤੇ ਕਿਸੇ ਵੀ ਰਿਪੋਟਰ ਨਾਲ interview ਕਰਨ ਦਾ ਅਧਿਕਾਰ ਨਹੀਂ ਹੋਣਾ ਚਾਹੀਦਾ .
    ਕਸੂਰਵਾਰ ਜੱਜ ਨੇ ਦੱਸਣਾਂ police ਸਿਰਫ FIR ਦਰਜ ਕਰਨ ਲਈ ਹੁੰਦੀ .

    • @harindergrewal535
      @harindergrewal535 23 дні тому +1

      ❓❓❓❓❓❓❓

    • @ikodapasara8143
      @ikodapasara8143 23 дні тому

      ਅਸਲੀ ਗਰੇਵਾਲ ਸਿਆਣੇ ਹੁੰਦੇ , ਪਤਾ ?

  • @GurmeetSingh-vu4fv
    @GurmeetSingh-vu4fv 24 дні тому +13

    ਥੱਪੜ ਦੀ ਵੀਡੀਓ ਤਾਂ ਸਾਮ੍ਹਣੇ ਨਹੀਂ ਆਈ ਜੇ ਬੀਬੀ ਕੁਲਵਿੰਦਰ ਕੋਰ ਸ਼ੇਰਨੀ ਨੇ ਆਪਣੀ ਮਾਂਵਾਂ ਬਾਰੇ ਗਲਤ ਵਰਡ ਕੰਗਨਾ ਨੇ ਪਹਿਲਾਂ ਵੀ ਕਿਹਾ ਸੀ ਹੁਣ ਵੀ ਬੋਲ ਰਹੀ ਹੈ ਕੀ ਫਿਰ ਇਸ ਚੁੜੇਲ ਉੱਤੇ ਕਾਰਵਾਈ ਕਿਉਂ ਨਹੀਂ ਹੋਈ ਬੀਬੀ ਕੁਲਵਿੰਦਰ ਕੋਰ ਨੇ ਸਿਰਫ਼ ਇੱਕ ਵਾਰੀ ਬੋਲਿਆਂ ਉਹ ਵੀ ਸੱਚ ਬੋਲਿਆਂ

  • @Sukhdev03596
    @Sukhdev03596 24 дні тому +18

    ਕੰਗਨਾ ਰਣੌਤ ਨੇ ਕੇਂਦਰ ਚ ਮੰਤਰੀ ਬਣਨ ਲਈ ਸਟੰਟ ਖੇਡਿਆ ਹੈ

  • @northsideofficial1923
    @northsideofficial1923 24 дні тому +10

    Airport di CCTV footage public kiti jawe. Kangana ne provoke kita uss employee nu. CISF mulajam bahut hi mitth bollne te Layak hunde aa.

  • @Gurtej321
    @Gurtej321 23 дні тому +3

    ਕੰਗਨਾ ਇਕ ਮਸਤੀ ਹੋਈ ਲੇਡੀ ਹੈ ਇਸਦਾ ਪੁਰਾਣਾ ਰਿਕਾਰਡ ਦੇਖਣਾ ਚਾਹੀਦਾ ਹੈ ਇਸ ਦੀਆ ਕਰਤੂਤਾਂ ਦਾ ਲੋਕਾਂ ਨੂੰ ਪਤਾ ਲੱਗਣਾ ਚਾਹੀਦਾ ਹੈ

  • @rbrar3859
    @rbrar3859 24 дні тому +17

    ਪਹਿਲਾ ਤਾਂ BJP ਦੀ ਇਸ ਗਲ਼ ਦੀ ਸੱਮਝ ਨਹੀ ਆਉਂਦੀ ,
    ਇਸ ਕੰਗਣਾ ਦੇ ਸਦਾ ਭੜਕਾਊ ਬਿਆਨ ਹੁੰਦੇ ਹਨ, ਇਸ ਜ਼ਨਾਨੀ ਨੂੰ ਪਾਰਟੀ ਵਿੱਚ ਨਹੀ ਲੈਣਾ ਚਾਹੀਦਾ ਸੀ।
    ਸੱਚੀ-ਸੁੱਚੀ ਪੱਤਰਕਾਰੀ ਸੁਣੀ।
    ਧੰਨਵਾਦ ਪਰਮਾਰ ਸਾਹਬ।

    • @karansahi5087
      @karansahi5087 24 дні тому

      Eh te Beyan hi dindi aa Party te Bande marvondi aa Rape karvondi aa. Eda diyan Chawalaan hi te chahidiyan ohna nu v..

  • @umeshkhunger
    @umeshkhunger 24 дні тому +4

    Sir Ji. The only way legally to respond to a social media post is by writing against the post, not by shaping someone. This can not be justified by any means, though someone has anger issues.

  • @amriksidhu1638
    @amriksidhu1638 24 дні тому +6

    ਹਰਿਆਣਾ ਪੁਲਿਸ ਨੇ ਕਿਸਾਨੀ ਧਰਨੇ ਵਿੱਚ ਸ਼ੁਭਕਰਨ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕੀਤੀ, ਉਸ ਸਮੇਂ ਤੁਹਾਡਾ ਕਾਨੂੰਨ ਕਿੱਥੇ ਸੀ? ਓਹ ਵੀ ਤਾਂ ਪੁਲਿਸ ਵਰਦੀ ਵਿੱਚ ਸੀ। ਇਹ ਸਾਡੀ ਬਦਕਿਸਮਤੀ ਹੈ ਕਿ ਸਾਡਾ ਮੁੱਖ ਮੰਤਰੀ ਵੀ ਦਿੱਲੀ ਦਾ ਕੌਲੀ ਚੱਟ ਹੈ।

  • @narindersingh2387
    @narindersingh2387 24 дні тому +15

    ਅਸਲ ਵਿੱਚ ਇਸ ਅਫਸਰ ਨੇ ਰਾਜ ਸਭਾ ਦੀ ਸੀਟ ਲੈਣੀ ਹੈ ਸਰਵਸ ਤੋਂ ਬਾਅਦ

    • @Sandhu203
      @Sandhu203 23 дні тому

      Tusi hune de auo Jake ena panga kyo pawa k rakhea
      Vaise kinia ku seats paiya thuhade kol faltu das deo j koi lodvand hou ta m das du

  • @Daske.WaleSahi
    @Daske.WaleSahi 23 дні тому +2

    ਏਥੇ ਇੱਕ ਥੱਪੜ੍ਹ ਦਾ ਏਨਾ ਬਵਾਲ ਬਣਾ ਦਿੱਤਾ ਗਿਆ ਜਿੰਨ੍ਹਾਂ ਵਰਦੀਆਂ ਪਾ ਕੇ ਕਿਸਾਨਾਂ ਤੇ ਗੋਲੀਆਂ ਚਲਾਈਆਂ ਸ਼ੁਭਕਰਨ ਨੂੰ ਮਾਰਿਆ ਕਿੰਨਿਆਂ ਨੌਜਵਾਨਾਂ ਬਜ਼ੁਰਗਾਂ ਦੀਆਂ ਲੱਤਾਂ ਬਾਹਵਾਂ ਭੰਨੀਆਂ ਟਰੈਕਟਰ ਟਰਾਲੀਆਂ ਗੱਡੀਆਂ ਭੰਨੀਆਂ ਉੱਥੇ ਕਿਸੇ ਨਾਂ ਚੈਨਲ ਨੇ ਪੁੱਛਿਆ ਨਾਂ ਵਿਦਵਾਨਾਂ ਨੇ ਪੁੱਛਿਆ

  • @authorroop
    @authorroop 24 дні тому +5

    Good morning, Sir! The Mandi lady, for the last four years, has been making denigrating comments, refused the security protocol, vilified Kaurs and the case is slapped on Pehn Kulwinder? Much wow! Slow claps!

    • @Tom-ds5uk
      @Tom-ds5uk 24 дні тому

      Heera Mandi

    • @gharg2309
      @gharg2309 24 дні тому +1

      DIG ਸਾਹਿਬ ਐਵੇਂ ਦੀ ਕੋਈ ਗੱਲ ਕਰ ਹੀ ਨਹੀਂ ਸਕਦੇ ਜਿਹੜੀ ਗੱਲ ਸਰਕਾਰ ਦੇ ਖ਼ਿਲਾਫ਼ ਜਾਂ ਕਥਿਤ ਐਮ ਪੀ ਨੂੰ ਚੰਗੀ ਨਾ ਲਗਦੀ ਹੋਵੇ।

  • @kuldipsinghUSA-do2qi
    @kuldipsinghUSA-do2qi 23 дні тому +1

    Cisf DIG punjab ek lady mo toe darr gaya . Constitution de kasam chuk k v stand nahin le sakeya.shameful. Kulwinder Kaur proud on you

  • @baldevatwal2488
    @baldevatwal2488 24 дні тому +3

    Good show. Good Analysis. Thanks 🙏

  • @sakinderkaur846
    @sakinderkaur846 24 дні тому +3

    Parmar sir ethe glti ona d v jinna ne thapper diyan vdo heghilight kitiya .osdi femily kehndi asi mn de jina time paroof ni milda.thaper wali inquiry d gl hei .pr jo o statements de rahi ki punjab vich atvad es gl nu heghilight krna c ki eda kyon keha .

  • @sgl8191
    @sgl8191 24 дні тому +5

    Sir, how do u expect a senior officer under HM state things clearly. Crook & diplomat answer was his necessity.

  • @JSVB
    @JSVB 24 дні тому +3

    Maa to maa hoti hai...kisi ki maa ko galt nhi bolna chahiye...kangana ko bolne ki akal nhi hai bilkul bhi...ye usi ka result hai...

  • @SS-tr7vn
    @SS-tr7vn 24 дні тому +2

    Good informative video ! There is no video showing slapping of MP. MP wants to bypass security which is not acceptable. Why MP should use Khalistan label to anyone. In fact FIR should be registered against MP also. Waheguru bless you

  • @rbrar3859
    @rbrar3859 24 дні тому +6

    ਬੱਬੂ ਮਾਨ ਸਾਹਬ ਵਾਲੀ ਗੱਲ ਸਹੀ ਹੋ ਸਕਦੀ ਹੈ🤪🤪🤪💋❤️💃

  • @user-wu3ur3di6p
    @user-wu3ur3di6p 21 день тому +1

    ❤❤ sat sri Akal Parmaar saab ji.

  • @gugukt9478
    @gugukt9478 23 дні тому +1

    Parmar Sahab you are right at so many places . But the deputy commandant girl of Punjab didn't raise hand even on a constable . But she didn't get justice from lowest to highest level . The constable wanted to play with her honour at the behest of the senior officers

  • @surindermaini5425
    @surindermaini5425 23 дні тому +1

    SSA ji you are right Parmar saab aap bilkul thik kh rhe o

  • @Neartonature-fb1iy
    @Neartonature-fb1iy 23 дні тому +1

    ਨਿਰਪੱਖ ਜਾਂਚ ਲਈ ਉਸ ਪਲ ਦੀ ਵੀਡੀਓ ਫੁਟੇਜ ਦਾ ਖੁਲਾਸਾ ਕਰੋ

  • @kuldipsinghUSA-do2qi
    @kuldipsinghUSA-do2qi 23 дні тому +1

    Kangana ek civilian aa usnu kulwinder de warey koi v information deni DIG CISF NU NAI C CHAHIDA this is against the law

  • @Vishwa_GuruG
    @Vishwa_GuruG 24 дні тому +2

    Jado gal Punjab ja Punjabi di aundi ta Justice ta tusi bhull he jao..eh dekho Dhakka kina k hunda es war

  • @gurcharansingh7252
    @gurcharansingh7252 24 дні тому +3

    Officers de pale kuchh nhi.Eh hamesa hi golmol karke apna khehra chhuda lainde ne

  • @beantsingh9001
    @beantsingh9001 24 дні тому +2

    ਪਰਮਾਰ ਸਾਹਬ jagman ਨਾਲ਼ ਕੀ ਹੋ ਗਿਆ ਉਹ ਵੀ ਦੱਸ ਦਿਉ

  • @bhagwantsingh611
    @bhagwantsingh611 24 дні тому +5

    ਜੇ ਕਰ ਖੋਜੀ ਪੱਤਰਕਾਰ ਰਾਜਿੰਦਰ ਸਿੰਘ ਤੱਗੜ ਸਹਿਬ ਜੀ ਜੇਲ ਵਿੱਚ ਨਾ ਹੁੰਦੇ ਤਾ ਉਨਾ ਨੇ ਹੁਣ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸਚਾਈ ਸਾਰਿਆ ਦੇ ਸਾਹਮਣੇ ਰੱਖ ਦੇਣੀ ਸੀ

  • @aspirant5040
    @aspirant5040 24 дні тому +2

    ਸਭ ਤੋਂ ਮੰਦਭਾਗੀ ਗੱਲ ਇਹ ਹੈ ਕਿ ਭੰਡ ਸਰਕਾਰ ਬਿਲਕੁਲ ਚੁੱਪ ਆ

  • @charanjitsingh-pq5tq
    @charanjitsingh-pq5tq 19 днів тому +1

    Koi officer nahi punjàb bare kus karda .kinia vardata ch shamil hai kangna .kine loka nal eh lddai kardi a

  • @Nupa-bb1xs
    @Nupa-bb1xs 24 дні тому +2

    Kangna kuj kulwinder kaur nu atankwadi kaur boli c , fer thappad maria hai , kissan adolan de gall ta baad vich boli hai , kissan adolan de gall kulwinder fass gye , hindutavi ta chunde c kissan adolan angle add kita jave , ta jo kulwinder kour nu kasoorwar banaia ja sake , jatt sikh ta murakh khud hi kissan angle jod rahe ne , boli kuj kangna hai , ksoorvar kulwinder nu bna ta.

  • @harbans49
    @harbans49 24 дні тому +1

    If a police officer/ employee is pervented from performing the official duty it is taken as an offence. If so, action against Kangna is required to be taken. She is still not MP.
    Why beat around the bush and try pleasing the masters?

  • @user-wu3ur3di6p
    @user-wu3ur3di6p 21 день тому +1

    Parmaar saab ji main jis din da sakta hoya airport te main aap ji har report dekh ria mainu aj pehli vaar lag ria ki tusi ik pakh di gal kar rhe o main pehle kdi aap nu kdi ik passe di gal ni karde dekhya. Ki tusi daso jarur ki kise nu thappad marna kina ku jayaj hai asi security force to apni surkhsha di umeed rakhde hai oh vi ik svandelsheel jgha te airport te ih mere man de valvalle han ki tusi galti karan wale de haq ch te kangna de virodh ch lag rhe ho please explain jrur karna Parmaar saab ji main shuru to aap ji na juria ha par is tra kdi mehsus ni hoya ki tusi crime karan wale nu sahi thehrayia hove ..

  • @sadhugill8592
    @sadhugill8592 24 дні тому +5

    ਜਦੋਂ ਪੁਲਿਸ ਵਾਲੇ ਲੋਕਾਂ ਨੂੰ ਕੁੱਟਦੇ ਹਨ ਤਾ ਓਹਨਾਂ ਤੇ ਕਾਰਵਾਈ ਕਿਓਂ ਨਹੀਂ ਹੁੰਦੀ

  • @gugukt9478
    @gugukt9478 23 дні тому +2

    Make video on deputy commandant officer who resigned

  • @jaskaurgrewal4764
    @jaskaurgrewal4764 24 дні тому +4

    Marya giya...jado k k nu k r nay kaur khalistani keh kay provoke kitta..... suniya eh main.....

  • @charanjitsingh-pq5tq
    @charanjitsingh-pq5tq 19 днів тому +1

    Ludhiane ch bahut bathe ne khande punjab da ne punjab naldhokha .eh ta guru sahib ji b dasde ne papi lok hunde ne eh.ander beimani rakhde a punjab bare.

  • @jagtarsidhu8082
    @jagtarsidhu8082 24 дні тому +3

    Bjp de aadhe se jada netavan nu bolan di tameej ni

  • @sandeep838444
    @sandeep838444 24 дні тому +3

    Nice video sir

  • @jawalewaliyajosan2068
    @jawalewaliyajosan2068 23 дні тому +1

    D i jਸਾਹਿਬ ਜਿਸ ਤਰਾਂ ਚੈਕਿੰਗ ਦੇ ਦੌਰਾਨ ਕੰਗਨਾ ਨੇ ਪਰਸ ਤੇ ਮੋਬਾਈਲ ਚੈਕ ਨਹੀਂ ਕਰਵਾਇਆ ਤੇ ਚੈਕਿੰਗ ਕਰਤਾ ਤੇ ਬਕਵਾਸ ਕੀਤਾ ਤੇ ਖਾਲਿਸ ਤਾਨੀ ਕਿਹਾ ਕੀ ਇਸ ਤਰਾਂ ਜੇ ਹੋਰ ਨਾਗਰਿਕ ਕਰਨ ਲਗ ਗੇ ਤੇ ਫਿਰ ਕਾਰਵਾਈ ਚੈਕਿੰਗ ਕਰਤਾ ਤੇ ਕਰੋਗੇ ਜਿਵੇਂ ਕੁਲਵੀਰ ਕੌਰ ਤੇ ਕੀਤੀ ਜਦ ਕੇ ਕਾਰਵਾਈ ਕੰਗਣਾ ਤੇ ਹੋਣੀ ਚਾਹੀਦੀ ਹੈ ।

  • @dalbirkaur9192
    @dalbirkaur9192 24 дні тому +3

    DIG is very bad person not like of the offfer

  • @satwantkaur7296
    @satwantkaur7296 23 дні тому +1

    Kulwinder kion mangegi muaffi.jo kangna ne kuwinder nu kiha hai khalistani,attwadi.kangna nu sare adhikar han,jidnu jo marji bol deve?

  • @SukhminderKour-ur9ok
    @SukhminderKour-ur9ok 6 днів тому +1

    DIG bakwaas officer. He should be suspended

  • @KulwinderKaur-ly8oq
    @KulwinderKaur-ly8oq 24 дні тому +1

    ਅੰਕਲ ਜੀ ਇਹ ਗੱਲ ਦੱਸੋ ਕੀ ਪਹਿਲੀ ਵਾਰ ਥੋੜੋ ਕੰਗਣਾ ਇਰਪੋਟ ਤੇ ਆਈ ਪਤਾ ਨੀ ਕਿਨੀ ਵਾਰ ਇਰਪੋਟ ਆਈ ਹੁਣੀ ਹੈ ਜੇਕਰ ਉਸ ਨੂੰ ਮਾਰਨਾ ਪਹਿਲਾ ਵੀ ਮਾਰ ਸਕਦੇ ਸੀ ਬਕਵਾਸ ਕਰੀ ਜਾਦੇ ਕੋਈ ਸਬੂਤ ਨੀ ਹੈ

  • @satindersingh196
    @satindersingh196 22 дні тому +1

    ਰੱਬ ਲਗਦੈ ਇਹਦੇ ਚ ਦਿਮਾਗ਼ ਪੌਣਾ ਭੁੱਲ ਗਿਆ।

  • @sjmahal5
    @sjmahal5 24 дні тому +3

    ਇੱਕ ਹੋਰ ਪੰਜਾਬ ਨਾਲ ਬੇਇੰਨਸਾਫ , ਵੀਡੀਓ ਜਾਰੀ ਕਰੋ ਜਿੱਦ ਦੀ ਗੱਲਤੀ ਅ ਬੱਣਦੀ ਸਜਾਅ ਦਿਓ ,ਪਤੀ ਨੂੰ ਛੁੱਟੀ ਰਿਵਾਰਡ ਦਿੱਤਾ ਮੂੰਹ ਬੰਦ ਕਰਨ ਲਈ ਅ ! ਇਹ ਲੁੱਤਰੀ ਦੇਸ਼ ਤੇ ਸਿੱਖਾਂ ਲਈ ਕੋਈ ਸਮੱਸਿਆ ਖੜੀ ਕਰੇਗੀ ?

  • @LovelyMate
    @LovelyMate 24 дні тому +2

    What about statements made by Kangna... why is govt not taking any action

  • @JagtarsinghKhalsa-zl9ct
    @JagtarsinghKhalsa-zl9ct 24 дні тому +2

    Himachal Pradesh pehle toh hi sikha khilaf hai sikha toh nafrat karde ne kujh hisa Jammu Kashmir or kujh hisa haryana da

    • @ranjitthakur2832
      @ranjitthakur2832 23 дні тому

      Jagtar singh kuch sense sikho. Ap logon ko kya taklif hai Himachal walon se. Ye sachai hai ap kaun ho aur kis community se jude hue ho. Apko dunia 1984 se ab tak bahut achhi tarah janti hai.
      Shame on you.

  • @jagsingh8253
    @jagsingh8253 23 дні тому +1

    So sad Indian politics

  • @SukhjinderSingh-hc2hj
    @SukhjinderSingh-hc2hj 24 дні тому +1

    DIG IS EXPECTING PROMOTION AS IG FROM BJP GOVERNMENT

  • @gurpreet12334
    @gurpreet12334 24 дні тому +2

    ਨਲਕੇ ਲੋਨ ਵਾਲੇ ਤੇ ਪੁਲਿਸ ਚਾ ਭਾਰਤੀ ਕਿਤੇ

  • @JagdeepSingh-ex2cr
    @JagdeepSingh-ex2cr 23 дні тому +1

    Fir must be registered against kangna other wise she hurts minoritys with her bad speech.

  • @user-cg5su7vy1y
    @user-cg5su7vy1y 23 дні тому +1

    Best out of best bale bale.

  • @AjitSingh-el4gf
    @AjitSingh-el4gf 24 дні тому +1

    Sir I request you that your analysis is not up to the mark as u have not given clear cut decision please see back history of Kangna keeping in mind, from her Film Industry to Farmers protest at Delhi.

  • @rubyrajworld
    @rubyrajworld 23 дні тому +1

    Thapar da nishan nahi milaya Kangna de muh te

  • @RamgarhiSingh-dc9gg
    @RamgarhiSingh-dc9gg 24 дні тому +2

    Dig right 👍

  • @JagsirSingh-cg5fk
    @JagsirSingh-cg5fk 24 дні тому +1

    Nice ji

  • @kuldipsinghUSA-do2qi
    @kuldipsinghUSA-do2qi 23 дні тому +1

    Mafi q mangi charan spursh karna chahida c 😅😂😂😂

  • @rupindersingh1052
    @rupindersingh1052 24 дні тому +4

    Eh aven fuddu bna rhe ne. BJP wale te kagna kade vi punjabda changa nhinsoch sakde.

  • @Nupa-bb1xs
    @Nupa-bb1xs 24 дні тому +1

    Kasoor sara kangna da c , par oh kissan adolan de gall karke kulwinder khud fas gye. Jatt murakh khud hi kissan adolan nu jodan lagg gye, kangna de galti chup gye. Aise terha murakh jatta nu hu hor murakh bna ta

  • @surindergill2241
    @surindergill2241 24 дні тому +3

    Punjaban ha khoon ta kholna he see

  • @narinderkumar969
    @narinderkumar969 24 дні тому +2

    ਜਦੋ ਸ਼ਾਡੇ ਦੇਸ਼ ਭਾਰਤ ਦਾ ਝੰਡਾ ਪੈਰਾ ਵਿਚ ਰੋਲਿਆ ਜਾਂਦਾ ਹੈ ਤਾ ਸ਼ਨਜੇ ਰਾੳਤ ਨੂ ਗੁਸ਼ਾ ਆੳਦਾ ਹੈ

  • @mohinderjhajj3315
    @mohinderjhajj3315 23 дні тому +1

  • @rattandhaliwal
    @rattandhaliwal 23 дні тому +2

    ਇੱਕ ਨੰਬਰ ਦੀ ਮੂੰਹ ਫੱਟ ਹੈ ਇਹ ਕੰਗਣਾ ਇਸ ਦੇ ਮੂੰਹ ਨੂੰ ਲਗਾਮ ਲੱਗਣੀ ਚਾਹੀਦੀ ਹੈ।

  • @shankergoyal707
    @shankergoyal707 23 дні тому +1

    Pehlan tan mainu koi kangana bhut pasand nhi but pannu shaab koi fact clear Karo tusi DIG di statement de first jo chocolate den wala incident hai oh 15 minute pehlan da nhi 15 din pehlan da keha DIG ne..
    2nd DIG ne clearly mentioned kita ki jo checking booth hai os jgah kulwinder Kaur di koi duty nhi c na oh othe maujood honi chahidi c he said as per his duty she was not supposed to be in that checking booth..
    3rd ohna ne keha sade jo har incident da digital footprint hai means CCTV footage hai..
    4th je tusi dhyan nal dekho tan kangana di gall te lal Nishan hai jo ki thapad da hi hai..
    Main koi sahi Galt te tipni nhi karna chahida but apna nu es trah de culture nu promote nhi karna chahida je Kangana ne Galt bolya hai tan os defamation da case karo..

  • @dalvirsingh5222
    @dalvirsingh5222 24 дні тому +1

    🙏🙏

  • @rbrar3859
    @rbrar3859 24 дні тому +3

    ਬੱਬੂ ਮਾਨ ਸਾਹਬ 🤪

  • @harindergrewal535
    @harindergrewal535 23 дні тому +2

    *❓❓❓❓❓❓❓❓❓❓❓*

  • @DeepSingh-id1yw
    @DeepSingh-id1yw 23 дні тому +1

    Kulwinder k.. mantle case

  • @jagdishgarg1156
    @jagdishgarg1156 24 дні тому +1

    Nonesense

  • @rdeepsingh1583
    @rdeepsingh1583 24 дні тому +1

    Matlab vir ji hun tusi keh rahe ho thappad marya gya ji ??????

  • @vikramkalia4489
    @vikramkalia4489 24 дні тому +1

    Bhaji aaj tusi v chaabl maar te no k g na no kul kuar par aaj thusi pun j b ho k seera de chaabal maare aa

  • @DarshanSingh-xf2me
    @DarshanSingh-xf2me 17 днів тому +1

    De

  • @khalsakitcheninc3358
    @khalsakitcheninc3358 24 дні тому +1

    Dig is a dog

  • @vimaldhawan2568
    @vimaldhawan2568 24 дні тому

    Tum bhi theek nahi bolte . Appni age ka lihaj Karo. Galat ka saath nahi dete

    • @karansahi5087
      @karansahi5087 24 дні тому +1

      Arre glt Ko glt hi to bola hai.kangna Ki glti hi to nikali Hai kyuki wo hi to glt Hai yha..

  • @RamgarhiSingh-dc9gg
    @RamgarhiSingh-dc9gg 24 дні тому +2

    19year jail

  • @RamRaj-go7fl
    @RamRaj-go7fl 24 дні тому +1

    when you are in uniform you cant be political ...kulvinder should be jailed for disrespecting the uniform

  • @राजमिस्त्री29299

    परमार साहब राजनीति में कुछ भी बोला जाता है किसान आंदोलन में मोदी योगी की माँ को गाली दी तब ये माँ कहा गई थी दूसरी बात कंगना ने शाहीन बाग से कुछ औरते किसान आंदोलन में गयी थी उनके बारे बोला था ना कि पंजाब की किसी महिला के बारे

  • @kulwantsingh9563
    @kulwantsingh9563 24 дні тому +1

    🙏🙏