ਸਿਰਨਾਵਾਂ : Shaheed Jaswant Singh Khalra l Manjit Singh Rajpura l B Social

Поділитися
Вставка
  • Опубліковано 3 чер 2022
  • ਸਿਰਨਾਵਾਂ : ਸਰਕਾਰੀ ਬੁੱਚੜਾਂ ਸਾਹਮਣੇ ਬੁੱਕਣ ਵਾਲਾ ਸ਼ਹੀਦ ਜਸਵੰਤ ਸਿੰਘ ਖਾਲੜਾ l Shaheed Jaswant Singh Khalra l Manjit Singh Rajpura l B Social
    #Jaswantsinghkhalra
    #ManjitSinghRajpura
    #OperationBlueStar
    Download Spotify App & Follow B Social Podcast:
    open.spotify.com/show/3lGEGxj...
    Facebook Link : / bsocialofficial
    Instagram Link : / bsocialofficial
    Program : ਸਿਰਨਾਵਾਂ
    Narration : Manjit Singh Rajpura
    Camera By : Harmanpreet Singh, Varinder Singh
    Editor : Jaspal Gill, Harmanpreet Singh
    Digital Producer : Gurdeep Grewal
    Label : B Social
  • Розваги

КОМЕНТАРІ • 46

  • @rupindersandhu5511
    @rupindersandhu5511 2 роки тому +10

    ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਗੁਰਦੀਪ ਇਸ ਚੈਨਲ ਨੂੰ ਨਵੀਆਂ ਉਚਾਈਆਂ ਤੇ ਲੈਕੇ ਜਾਵੇਗੀ ।ਮਨਜੀਤ ਭਾਅ ਜੀ ਇਹ ਕਮਾਲ ਦਸਤਾਵੇਜ਼ ਏ। ਇਹ ਕੋਸ਼ਿਸ਼ ਬਰਕਰਾਰ ਰਹੇ ਹਮੇਸ਼ਾ

  • @ManinderSingh-qc9db
    @ManinderSingh-qc9db 2 роки тому +5

    ਸਾਰੀ ਟੀਮ ਅੱਜ ਦੀ ਭੇੜਚਾਲ ਤੋਂ ਬਾਹਰ ਨਿਕਲ ਕੇ ਬਹੁਤ ਸੋਹਣਾ ਕੰਮ ਕਰ ਰਹੀ ਹੈ ਤੇ ਮਨਜੀਤ ਬਾਈ ਪੂਰਾ ਚਿੱਬ ਕੱਡ ਬੰਦਾ 👌👌

  • @gurvindersinghmeet5103
    @gurvindersinghmeet5103 2 роки тому

    ਬਹੁਤ ਬਹੁਤ ਧੰਨਵਾਦ ਬਾਈ ਮਨਜੀਤ ਸਿੰਘ ਰਾਜਪੁਰਾ

  • @beantpalkaur3473
    @beantpalkaur3473 2 роки тому +8

    ਅੱਜ ਦੀ ਦਸਤਾਵੇਜ਼ੀ ਵੇਖ ਸੁਣ ਕੇ b social ਬਾਰੇ ਇਜਤ ਹੋਰ ਗਈ ਜਿਨ੍ਹਾਂ ਨੇ ਹਿੰਮਤ ਕਰ ਕੇ ਸੱਚ ਬੋਲਿਆ

  • @prabhjeetkaurdhaliwal6966
    @prabhjeetkaurdhaliwal6966 2 роки тому

    ਇਸ ਚੈਨਲ ਰਾਹੀ ਸਾਨੂੰ ਬਹੁਤ ਕੁਝ ਿਮਲ ਿਰਹਾ ਹੈ ਤੁਹਾਡਾ ਸਾਰਿਆ ਦਾ ਬਹੁਤ ਧੰਨਵਾਦ ਵਾਹਿਗੁਰੂ ਤੁਹਾਨੂਂ ਸਦਾ ਸਲਾਮਤ ਰੱਖਣ ਜੀ ਧੰਨਵਾਦ

  • @goldysidhu7050
    @goldysidhu7050 2 роки тому

    ਇਹ ਪੋਡਕਾਸਟ ਸੇਵਾ ਆਈਫੋਨ ਤੇ ਵੀ ਉਪਲੱਬਦ ਕੀਤੀ ਜਾਵੇ

  • @SukhwinderSingh-wq5ip
    @SukhwinderSingh-wq5ip 2 роки тому

    ਵਾਹਿਗੁਰੂ ਜੀ

  • @dhanday9043
    @dhanday9043 2 роки тому

    ਧੰਨਵਾਦ ਵੀਰ ਜੀ ਜਾਣਕਾਰੀ ਦੇਣ ਲਈ

  • @Parvinderbajwa1322
    @Parvinderbajwa1322 2 роки тому

    ਸਾਡੇ ਸ਼ਹੀਦ..

  • @robindeepsingh1400
    @robindeepsingh1400 2 роки тому

    ਸੋਹਣਾ ਕੰਮ

  • @charatsinghvirk4847
    @charatsinghvirk4847 2 роки тому

    Thanks b social and Manjit singh Rajpura

  • @kiransandhu9209
    @kiransandhu9209 2 роки тому

    Bhai Jaswant Singh khalra 👏👏

  • @villagergabru4035
    @villagergabru4035 2 роки тому +1

    ਦਿਮਾਗ਼ ਸੁੰਨ ਹੋ ਜਾਦਾ ਜਸਵੰਤ ਸਿੰਘ ਖ਼ਾਲੜਾ ਜੀ ਵਾਰੇ ਪੜ ਕਿ ਕਿੰਨੀ ਰੱਬੀ ਤੇ ਰੱਜੀ ਹੋਈ ਰੂਹ ਸੀ ਜਿੰਨਾ ਬਿਨਾ ਕਿਸੇ ਡਰ ਤੋਂ ਕਿੰਨੇ ਹੀ ਬੂੱਚੜਾ ਦੇ ਪੋਤੜੇ ਫਰੋਲ ਕਿ ਰੱਖ ਤੇ ਸੀ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਖ਼ਾਲਸ ਦਸਤਾਵੇਜ ਅੱਗੇ ਲੇ ਕਿ ਆਣ ਲਈ 🙏🏻

  • @NarinderKumar-wk3ir
    @NarinderKumar-wk3ir 2 роки тому

    ਧੰਨਵਾਦ

  • @harpreetkaur5022
    @harpreetkaur5022 2 роки тому +2

    Shaheed bhai Jaswant Singh ji khalrha zindabad 🙏🙏

  • @navdeepsingh2482
    @navdeepsingh2482 Рік тому

    Bahaut vadya uprala

  • @001Gurri
    @001Gurri 2 роки тому +2

    ਬਹੁਤ ਵਧੀਆ ਲਗੀ ਅੱਜ ਦੀ ਦਸਤਾਵੇਜ਼ ਵੀਡੀਓ

  • @Im-kh3hv
    @Im-kh3hv Рік тому

    asli punjabi chantuhade channel nu te tuhanu waheguru hor tarakki bakshan

  • @galaxynote2488
    @galaxynote2488 2 роки тому +3

    Waah waah manjit singh rajpura ji.
    Sarab saanjhe punjab de assal dukhh nu saamne leyaon leyi tuhada atey B SOCIAL da bahut dhanwaad

  • @harpreetkaur5022
    @harpreetkaur5022 2 роки тому +1

    Bhutcherh beant and Gill nu rehendi dunia tak lahnata paindia rehengia

  • @nirmalsingh-li5ct
    @nirmalsingh-li5ct 2 роки тому +2

    ਮਰਦ ਦਲੇਰ ਕਦੇ ਹਾਰਦੇ ਨਹੀਂ

  • @ManpreetKaur-iv9pu
    @ManpreetKaur-iv9pu 2 роки тому

    ਜੋ ਇਨਸਾਨ ਪਾਪ ਦੀਆ ਸਾਰਿਆ ਹੱਦਾ ਟੱਪ ਦੇ ਨੇ ਉਨ੍ਹਾ ਦਾ ਅੰਤ ਨੇੜੇ ਹੁੰਦਾ ਹੈ।

  • @punjabsingh7128
    @punjabsingh7128 2 роки тому

    Good job veer g

  • @balinder5558
    @balinder5558 2 роки тому

    ਮਾਲਕ ਮੇਹਰ ਕਰੇ! ਕੌਮੀ ਹਵਾ ਦੇ ਝਰੋਖੇ ਹਰ ਪਾਸੇ ਨਜ਼ਰੀ ਪੈ ਰਹੇ ਨੇ💫

  • @lakhvirdhanjal2182
    @lakhvirdhanjal2182 2 роки тому +1

    ਘੱਲੂਘਾਰਾ ੧੯੮੪

  • @amandeepsingh660
    @amandeepsingh660 2 роки тому

    ❤❤❤

  • @ranjitksandhu5279
    @ranjitksandhu5279 2 роки тому

    Sikh koum nu maan hai Bhai Jaswant Singh khalda te 🙏🙏

  • @jasdhaliwal6553
    @jasdhaliwal6553 2 роки тому

    ਬਹੁਤ ਵਧੀਆ ਉਪਰਾਲਾ ਬਾਈ ❤️

  • @lakhvirdhanjal2182
    @lakhvirdhanjal2182 2 роки тому

    ਸਤਿ ਸ੍ਰੀ ਆਕਾਲ

  • @lakhvirdhanjal2182
    @lakhvirdhanjal2182 2 роки тому

    ਦੇਸ਼ ਪੰਜਾਬ

  • @ranjitksandhu5279
    @ranjitksandhu5279 2 роки тому

    Bahut bahut wadia. B social channel ne sach nu sahmne lya ke bahut wadia kita. Manjeet Singh Rajpura sir nu Parmatma chardi kala ch rakhan.

  • @amanbhullar3681
    @amanbhullar3681 2 роки тому

    🙏🙏🙏

  • @gursharansingh4340
    @gursharansingh4340 2 роки тому

    Bahut wadia kita tusi eh documentary pesh krke

  • @Kamaljitk
    @Kamaljitk 2 роки тому

    ਬਹੁਤ ਵਧੀਆ ਪੇਸ਼ਕਸ਼ ਵੀਰ ਜੀ ….. ਸਿਧੁ ਮੁਸੇਵਾਲਾ ਵੀ ਇਸੇ ਪਾਰਟੀ ਦਾ ਸ਼ਿਕਾਰ ਹੋਇਆ

  • @harindersingh1521
    @harindersingh1521 2 роки тому

    Waheguru g

  • @navdeepkaur9187
    @navdeepkaur9187 2 роки тому

    Manjit singh ji keep up the good work

  • @jpkaur6596
    @jpkaur6596 2 роки тому +1

    Sukar hai waheguru g da.... Thode channel ne Sikh religion de hakk vich kuj payea

    • @daktorSingh
      @daktorSingh 11 місяців тому

      ਸਹੀ ਕਿਹਾ ਤੁਸੀਂ

  • @shagandeep11.
    @shagandeep11. 2 роки тому

    Save Punjab 🙏🏼

  • @guriguri9254
    @guriguri9254 2 роки тому

    Bhut vdia g ❤️❤️

  • @inderjitkaur589
    @inderjitkaur589 2 роки тому

    🙏🙏

  • @jpkaur6596
    @jpkaur6596 2 роки тому

    Waheguru g thonu lmbi urm deve manjit singh g.. Tuc sch boln da jigra rkhea.. Baki es channel De reports ch ta 1984 vare boln di himat nhi pyi

  • @sagarbhatia7425
    @sagarbhatia7425 2 роки тому

    Jaswant singh khalra tittle ch tusi Khalsa likheya

  • @kuljitsinghsekhon2014
    @kuljitsinghsekhon2014 2 роки тому

    ਸਿਜਦਾ

  • @beantpalkaur3473
    @beantpalkaur3473 2 роки тому

    ਬਾਕੀ ਜੀਵਨੀ ਵੀ ਛੇਤੀ ਪੋਸਟ ਕਰੋ

  • @dalvirboparai6471
    @dalvirboparai6471 2 роки тому

    🙏🙏🙏