ਇੱਥੇ ਕੈਦ ਸੀ ਮਹਾਰਾਣੀ ਜਿੰਦਾਂ Chunar Fort | Maharani Jind Kaur | Punjabi Travel Couple | Ripan & Khushi

Поділитися
Вставка
  • Опубліковано 5 жов 2021
  • In this video we are going to Chunar fort. It is situated on Varanasi-Prayagraj Highway. Distance from Varanasi & Mirzapur almost 30 kms. Chunar fort timming 7am to 5 pm. Fort is 2070 year old. British Punjab Queen Maharani Jind Kaur was here in prison. The British Resident, Sir Frederick Currie, described her as "the rallying point of rebellion" and exiled her from Punjab. She was taken to the Chunar Fort, about 45 km from Varanesi, and her jewellery was taken from her. A year later she escaped from the Chunar Fort, disguised as a servant, and travelled through 800 miles of forest to ask for sanctuary in Nepal. She arrived at Kathmandu on April 1849.
    Watch more travel videos on All India Trip
    www.youtube.com/watch?v=Y-_oS...
    If you like this video then please Subscribe our channel.
    And you can also follow us on social media. All links given below.
    Instagram - / ripankhushichahal
    Facebook - / punjabitravelcouple
    ‪@PUNJABITRAVELCOUPLE‬
    #ChunarFort # #Maharanijinda #PunjabiTravelCouple
    #RipanKhushi #PunjabiTravelCouple
    If you want to contact us, drop an email on.
    travelwithripankhushi@gmail.com

КОМЕНТАРІ • 311

  • @sukhsandhu6755
    @sukhsandhu6755 2 роки тому +44

    ਦਿਲ ਨੂੰ ਟੁੰਬ ਗਈ ਗਲ ਵੀਰ ਦੀ ਕੇ ਕਿੰਨੇ ਦੁੱਖ ਤੇ ਸੋਚਣ ਵਾਲੀ ਗੱਲ ਓ ਅਜ਼ਾਦੀ ਦਾ ਜਸ਼ਨ ਮਨਾ ਰਿਹੈ ਤੇ ਅਸੀ ਗੁਲਾਮੀ ਦਾ ਦੁੱਖ

    • @officialjeetbajwa4819
      @officialjeetbajwa4819 2 роки тому +2

      right veer ji ne shi keha

    • @jhajjbrother2184
      @jhajjbrother2184 2 роки тому +2

      Bai sahi gall a ajj Punjab ch koi punjab dubara azaad karvon di soch hi ni rakh da azaad matlb eh ni ki tara la lao kam se kam jive jamu kasmir kol special State da darja c oh darja punjab kol hona cahi da a so duja j koi punjab di haq di gall karda sadiya govt kamred Matt de oh person de kilaf mahol hor bana dinde ah ta jo loak oh person nu spot na karn te ajj asi punjabi ehna mansikta toar te gulam ho chuke ah asi sahmane wale nu poore conference na judge ni kar sakde so veer pata hor punjab da kina nuksan hona goreya ne j sanu gulam bana k rakheya ta azadi time jado Pakistan alg country bani a udo sanu sikha nu v keha geya c avda alg country part lena banona bana lao par ek Tara Singh Mastar te ek person hor jis diya kalkate fecotry dasde ah oh nu avda dar pe geya j sikha di alg country banu ta mere bussins da ki Banu jo asi vadeya to sun de ah ohna pairo ajj dekheya jave punjab tusi dekho hor state bana k kina ku shadeya a te aoun wala time v bai ji sanu koi vadiya ni lag da te vaki sade loaka da v s gall wal koi dhaen ni a sade loka nu avde jo ajj rights a oh nu poora pata te ghata kah lende ne Kai vaar te Punjab seo vare kise ne sochna ki a jado uatho tak soch hi ni sakde.

  • @dhadigurdeepsinghdeepak5635
    @dhadigurdeepsinghdeepak5635 2 роки тому +52

    ਧੰਨਵਾਦ ਜੀ ਇਤਿਹਾਸ ਸਟੇਜ ਤੇ ਬੋਲੀ ਦਾ ਸੀ ਮਹਾਰਾਣੀ ਜਿੰਦ ਕੌਰ ਜੀ ਦਾ ਅੱਜ ਚੁਨਾਰ ਦਾ ਕਿਲ੍ਹਾ ਵੀ ਆਪ ਜੀ ਨੇ ਦਿਖਾ ਦਿੱਤਾ ਜੀ ਮਨ ਵੈਰਾਗ ਵਿੱਚ ਚਲਾ ਗਿਆ ਸੀ ਆਪ ਜੀ ਦਾ ਕੋਟਾਨਿ ਕੋਟਿ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ

    • @punjabson5991
      @punjabson5991 2 роки тому

      VAIRAAG NAHI KARNA SINGH SAB
      ITHAAS SUNA KE SIKHA NU DASSO TUSSI QAUN HO ? JIND KAURA QAUN SI TUHADE PURKHE KON SANN ?

  • @gurpreetdhillon4737
    @gurpreetdhillon4737 11 місяців тому +7

    ਸਾਡੀ ਰਾਜ ਮਾਤਾ,,,,, ਮਹਾਰਾਣੀ ਜਿੰਦ ਕੌਰ ਜੀ,,,,ਨੇ ਸਾਡੇ ਬਦਲੇ ਕਿਨੇ ਕਸਟ ਹਡਾਏ,,,,,,, ਵਾਹਿਗੁਰੂ ਜੀ,,,ਸਾਡੀ ਰਾਜ ਮਾਤਾ ਇੱਕ ਵਾਰ ਫਿਰ ਵਾਪਸ ਭੇਜ ਦਿਉ,,😢😢😢😢,

  • @deeprataindia1170
    @deeprataindia1170 2 роки тому +16

    ਮਹਾਰਾਣੀ ਜਿੰਦ ਕੌਰ ਜੀ ਨੇ ਬਹੁਤ ਜਾਦਾ ਦੁੱਖਾਂ ਦਾ ਸਾਹਮਣਾ ਕੀਤਾ ਅੰਤ ਵਾਲੇ ਸਮੇਂ। ਵਾਰ ਵਾਰ ਸਲਾਮ ਕਰਦੇ ਹਾਂ ਮਹਾਰਾਣੀ ਜੀ ਨੂੰ।ਧੰਨਵਾਦ ਵੀਰ ਜੀ।
    ,,Ballu ਰਟੈਂਡਾ,,

  • @atarsingh9960
    @atarsingh9960 2 роки тому +35

    ਮਹਾਰਾਣੀ ਜਿੰਦ ਕੌਰ ਜੀ ਦੀ ਬਹੁਤ ਦੁੱਖ ਭਰੀ ਕਹਾਣੀ ਹੈ

  • @SandeepKaur-kd3ir
    @SandeepKaur-kd3ir 2 роки тому +16

    Jadon main maharani jinda di story pari c bahut royee c. Kine month bus hor tra e feel hunda reha. Jis ne eh din katte a ohnu dilon salute a. Maharani jinda 🙏🙏

  • @sandeepkaur176
    @sandeepkaur176 2 роки тому +28

    Thnk you bro.... ਮਹਾਰਾਣੀ ਜਿੰਦਾਂ ਬੁੱਕ ਮੈ ਬੜੀ ਔਖੀ ਪੜੀ ਸੀ ...ਦਿਲ ਤੱਕ ਰੋਣ ਲੱਗ ਜਾਂਦਾ ਪੜ ਦੇ ਹੋਏ...ਤੇ ਜਦੋਂ ਤੁਸੀ ਵਾਰ ਵਾਰ guide ਨੂੰ ਕਹਿ ਰਹੇ c ਮੇਰਾ ਦਿਲ ਕੰਬ ਰਿਹਾ ਸੀ...thnxx a lot 🙏🙏

    • @GurdeepSingh-kx9rq
      @GurdeepSingh-kx9rq 10 місяців тому +1

      😮

    • @satkar204
      @satkar204 10 місяців тому +2

      Same here ,I read it just one day before, waar os book ch padya, raani jinda da dard akhan ch paani lya rya , as woman and as a mother I can understand the deep sorrow of maharani jinda

    • @HUNDALAbuDhabiwala
      @HUNDALAbuDhabiwala 7 місяців тому

      Tusi book kithoo lyi c ji

    • @satkar204
      @satkar204 7 місяців тому

      @@HUNDALAbuDhabiwala Sohn Singh Seetal di book ya ji ,Maharani Jinda , kise v book center to pta kar sakde ho.

  • @surjitgill6411
    @surjitgill6411 2 роки тому +18

    ਕਾਕਾ ਜੀ ਮੈਂ ਤੁਹਾਨੂੰ ਯਾਤਰਾ ਤੇ ਜਾਣ ਲਈ ਅਸ਼ੀਰਵਾਦ ਦਿੰਦਾ ਹਾਂ

  • @gurmelsingh8065
    @gurmelsingh8065 2 роки тому +2

    ਬਹੁਤ ਵਧੀਆ ਬੇਟਾ ਜੀ। ਜਾਣਕਾਰੀ ਭਰਭੂਰ ਹੈ। ਤੁਹਾਡੇ ਸਾਰੇ ਟੂਰ ਬਹੁਤ ਹੀ ਜਾਣਕਾਰੀ ਭਰਪੂਰ ਅਸੀਂ ਘਰ ਬੈਠੇ ਹੀ ਭਾਰਤ ਘੁੰਮ ਰਹੇ ਹਾਂ ।

  • @daljitgarcha
    @daljitgarcha 2 роки тому +21

    ਬਹੁਤ ਖ਼ੂਬ, ਦਿਲਚਸਪ ਅਤੇ ਜਾਣਕਾਰੀ ਭਰਪੂਰ...... 👌🌹🙏

  • @lakhbirsingh7485
    @lakhbirsingh7485 2 роки тому +6

    ਬਹੁਤ ਵਧੀਆ ਜੀ ਧੰਨਵਾਦ ਜੀ

  • @PunjabiLibrary
    @PunjabiLibrary 2 роки тому +10

    ਖੰਡਰ ਬਤਾ ਰਹੇ ਹੈ, ਇਮਾਰਤ ਕਬੀ ਹੁਸੀਨ ਥੀ।
    ਇਹ ਸੈਅਰ ਪੂਰੀ ਤਰਾਂ ਢੁਕਦਾ। ਧੰਨਵਾਦ ਇਤਿਾਹਾਸ ਦੇ ਰੂਹ ਬਰੂਹ ਕਰਨ ਲਈ। ਬੜਾ ਦੁੱਖ ਹੂੰਦਾ ਹੈ ਕਿ ਸਰਕਾਰਾਂ ਨਵੀਆਂ ਇਮਾਰਤਾਂ ਬਨਉਣ ਤੇ ਕੋਰੜਾ ਖਰਚ ਕਰਦੀ ਹੈ ਪਰ ਅਜਿਹੇ ਇਤਹਾਸਕ ਕਿਲੇ ਦੀ ਸਭਾਲ ਨਹੀ ਕਰਦੀ। ਸੁਚੋਤ ਹੋਣ ਦੀ ਲੌੜ ਹੈ ਤੇ ਸਰਕਾਰ ਦੇ ਕੰਨਾਂ ਤਕ ਵੀ ਇਹ ਅਵਾਜ ਜਾਵੇ। ਧੰਨਵਾਦ #PunjabiTravelCouple

  • @nirmalsingh9484
    @nirmalsingh9484 2 роки тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਧੰਨਵਾਦ ਜੀ

  • @sadilalkar8922
    @sadilalkar8922 2 роки тому +7

    vir ji sada itihas te virsa kina amir h. thank vir ji

  • @saleembutt7014
    @saleembutt7014 2 роки тому +9

    Saade sohne Lahore Di sherni queen Maharani Jind Kaur ne bohat dukh uthaye par hàosla nai hareya .. Sher e Punjab maharaja Rajeet Singh da Punjab utté ajj vi Raj hai .... Punjabiyan de dilaan utté .... Zinda baad Sher e Punjab...

    • @jagjitsidhu3354
      @jagjitsidhu3354 2 роки тому +1

      Slam elekum te sat sri akal bhai Sahib ji, bahut hi wdhia soch ai tuhadi, alla khair kre te rabb raji rakhe

    • @jagjitsidhu3354
      @jagjitsidhu3354 2 роки тому

      Shah muhammada ikk sarkar bajhon faujan jittke ant nu haariyan ne

    • @GurdeepSingh-kx9rq
      @GurdeepSingh-kx9rq 10 місяців тому

      0kji ft BH by
      88ik BH😢😂😮😊❤😂🎉😅😅5😢 Dr
      BH😅😊 BH🎉😂❤

  • @SSMAAN-hg8ft
    @SSMAAN-hg8ft 2 роки тому +6

    ਬਹੁਤ ਵਧੀਆ ਵੀਡੀਓ ਬਦੀਆ ਜਾਣਕਾਰੀ 🙏👍🙏

  • @Lakhwinder1443
    @Lakhwinder1443 Рік тому +1

    ਮਹਾਰਾਣੀ ਜਿੰਦਾਂ ਇਕ ਸੱਚੀ ਸੁੱਚੀ ਮਹਾਰਾਣੀ ਬਣੀ ਤੇ ਬਹੁਤ ਬਹਾਦੁਰ ਇਸਤਰੀ ਸੀ।ਤੇ ਸਿੱਖੀ ਨਾਲ ਪਿਆਰ ਕਰਨ ਵਾਲੀ ਸੀ।

  • @amarjitkaur990
    @amarjitkaur990 2 роки тому +1

    ਰਿੰਪਨ ਖੁਸ਼ੀ ਬੇਟਾ ਜੀ ਬਹੁਤ ਧੰਨਵਾਦ

  • @HARJEETSINGH-yv1np
    @HARJEETSINGH-yv1np 10 місяців тому +3

    ਪੰਜਾਬ ਦੀ ਮਹਾਨ ਮਹਾਰਾਣੀ ਜਿੰਦ ਕੌਰ ਜੀ ❤❤❤❤❤❤❤❤❤❤❤

  • @GurpreetSingh-ui7vq
    @GurpreetSingh-ui7vq 2 роки тому +1

    ਕਦੇ ਸਾਡਾ ਵੀ ਦੇਸ਼ ਸੀ ਜੋ ਦਵਾਰਾ ਮਿਲੇਗਾ

  • @nehagoyal4415
    @nehagoyal4415 9 місяців тому +1

    Thanks ji bhut bahut Thanks ji 🙏🙏💯💯💯💯♥️♥️♥️♥️♥️

  • @verynicesongbrogodblessyou3845
    @verynicesongbrogodblessyou3845 2 роки тому +20

    ਬਹੁਤ ਹੀ ਵਧੀਆ ਜਾਨਕਾਰੀ ਵੀਰੇ 🙏🙏

    • @iqbalvirk437
      @iqbalvirk437 2 роки тому

      ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @karmjeethans7906
    @karmjeethans7906 2 роки тому +1

    ਬਹੁਤ ਹੀ ਚੰਗਾ ਲਗਿਆ ਪੁਤਰ ਜੀ ਰਾਣੀ ਜਿੰਦਾ ਵਾਰੇ ਅਤਿਆਸ ਅਤੇ ਕਿਲੇ ਦੇ ਜਾਨੂੰ ਕਰਵਾੲਿਆ ਬਹੁਤ ਦੁਖ ਵੀ ਲਗਿਆ ਮੇਰੀ ਵੀ ਤਮੰਨਾ ਹੈ ਕੇ ਮੈ ਜਰੂਰ ੲਿਹ ਕਿਲਾ ਦੇਖਾ ਮੈ ਵੀ ਅਤਿਆਸਕ ਜਾਨਕਾਰੀ ਵਿਚ ਬਹੁਤ ਰੂਚੀ ਰਖਦੀ ਹਾ ਵਹਿਗੁਰੂ ਨੇ ਚਾਹਿਆ ਤਾ ਮੈ ਜਦੋ ਵੀ ੲਿੰਡੀਆ ਜਾਵਾ ਤਾ ਜਰੂਰ ਜਾਵਾਗੀ ਜਾਨਕਾਰੀ ਦੇਣ ਲੲੀ ਪੁਤਰ ਜੀ ਬਹੁਤ ਧੰਨਬਾਦ ਵਹਿਗੁਰੂ ਚੜ੍ਹਦੀ ਕਲਾ ਵਿਚ ਰੰਖਣ

  • @malaysiapunjabisingh
    @malaysiapunjabisingh 2 роки тому +2

    ਚੰਗੀ ਜਾਣਕਾਰੀ ਦਿੱਤੀ ਮਿਤੱਰਾਂ

  • @rambhutal7803
    @rambhutal7803 2 роки тому +1

    Bahut Vadiya y g ਵਾਹਿਗੁਰੂ ਜੀ

  • @baljitsidhu8912
    @baljitsidhu8912 2 роки тому +2

    ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।

  • @nanakdhaliwal9269
    @nanakdhaliwal9269 2 роки тому +6

    Nice video veer

  • @khanwood3538
    @khanwood3538 2 роки тому +5

    Boht acha

  • @prabhdyalsingh4722
    @prabhdyalsingh4722 2 роки тому +4

    ਮਹਾਰਾਣੀ ਜਿੰਦ ਕੌਰ ਬਹੁਤ ਮਹਾਨ ਸਿੱਖ ਔਰਤ ਹੈ, ਜਿੰਨਾ ਨੇ ਆਖਰੀ ਸਾਹ ਤੱਕ ਪੰਜਾਬ ਨਾਲ ਵਫਾਦਾਰੀ ਕੀਤੀ ਹੈ।

  • @HarjitSingh-il4ce
    @HarjitSingh-il4ce 2 роки тому +4

    ਵਾਹਿਗੁਰੂ ਜੀ

  • @bakhshishsingh6674
    @bakhshishsingh6674 2 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @gurudhaliwal9084
    @gurudhaliwal9084 2 роки тому +4

    Good information....

  • @gurmeetkaur-zw7pi
    @gurmeetkaur-zw7pi 2 роки тому +1

    👌👍thanku so much dikhaun li ...

  • @sukhkaur7225
    @sukhkaur7225 2 роки тому +1

    I like it mei graduation ecnomics political science nal kitee si 1975 vich pr Tuhadei bilog dekhee menuu history bi changee pagan lag gyee

  • @amritpalsingh5764
    @amritpalsingh5764 2 роки тому +5

    Nice vlog

  • @BalwinderSingh-bo4sd
    @BalwinderSingh-bo4sd 2 роки тому +3

    Maharani Jinda ji Zindabaad

  • @drsarvjeetbrarkundal2858
    @drsarvjeetbrarkundal2858 2 роки тому

    ਿਇਤਿਹਾਸਕ ਗੱਲਾਂ .thanks

  • @pntiwari4937
    @pntiwari4937 2 роки тому +1

    Very good video. Happen to see Chunar Fort.

  • @bhupinderjeetkaur6542
    @bhupinderjeetkaur6542 2 роки тому

    Good information &bolan da treeka buht sohna thanks

  • @baldevsinghmankoo3774
    @baldevsinghmankoo3774 2 роки тому

    ਬਹੁਤ ਮਹॅਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ

  • @rickysingh3156
    @rickysingh3156 2 роки тому +3

    Tuhadi videos da ek very seen mis nhi karda. Baht ee vadiya information milldi. Thank🙏💕

  • @user-dd4ui8xg1m
    @user-dd4ui8xg1m 2 роки тому

    ਬਹੁਤ ਖੂਬ ਵੀਰ ਜੀ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ ਮੈਂ ਵੀ ਵੇਖਿਆ

  • @prabjit7425
    @prabjit7425 2 роки тому +2

    ਰੱਬ ਦੇ ਰੰਗ । ਚਾਹੇ ਤਾਂ ਬਣਾਵੇ ਰਾਜਾ ਤੇ ਚਾਹੇ ਤਾਂ ਬਣਾਵੇ ਰੰਕ ।।

  • @sanjayfaridian6742
    @sanjayfaridian6742 Рік тому

    Bahut shandar God bless you

  • @supportfarmers2958
    @supportfarmers2958 2 роки тому +4

    Bhut vadia virr 🙏 ♥️

  • @theuniverse9255
    @theuniverse9255 2 роки тому +4

    Nice👍

  • @DeepakKumar-mj3os
    @DeepakKumar-mj3os Рік тому +1

    Dil kussh krta bai g

  • @dawinderkaur7677
    @dawinderkaur7677 2 роки тому +1

    Beautiful block

  • @balvirbainsbains4384
    @balvirbainsbains4384 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-dt5vi1wf7j
    @user-dt5vi1wf7j 2 роки тому +1

    ਬਹੁਤ ਖੂਬ ਵੀਰ ਜੀ👍

  • @GurmukhSingh-br3ml
    @GurmukhSingh-br3ml 2 роки тому +6

    Good luck 👍🏻❤️

  • @monikajosan147
    @monikajosan147 2 роки тому

    Thanks bro. Thude Rahi sanu v knowledge mil gi 🙏

  • @harpreetsinghgoraburj7228
    @harpreetsinghgoraburj7228 Рік тому +1

    Nyc video bro

  • @sembidoraha6329
    @sembidoraha6329 Рік тому +1

    Dil kamb da veere sunke

  • @nehagoyal4415
    @nehagoyal4415 9 місяців тому +1

    Very very nice happy happy 💯❤️❤️❤️❤️❤️

  • @vknewsbiharuttarpradesh
    @vknewsbiharuttarpradesh 2 роки тому +2

    Jai Ho

  • @jugindersingh4910
    @jugindersingh4910 2 роки тому

    ਧਨਵਾਦ ਜੀ

  • @yaadwinderkaur5209
    @yaadwinderkaur5209 Рік тому

    Excellent Excellent

  • @sardarjeet8104
    @sardarjeet8104 2 роки тому +3

    very informative

  • @arorasingh7699
    @arorasingh7699 2 роки тому +1

    Great knowledge Thanks

  • @vinodmakkar5601
    @vinodmakkar5601 2 роки тому

    Great Historical

  • @sandhusaab8734
    @sandhusaab8734 2 роки тому +1

    ਧੰਨਵਾਦ ਵੀਰ ਜੀ 🙏🙏🙏

  • @preetybajwa4231
    @preetybajwa4231 2 роки тому +2

    ssaji veer ji aap ji sikh come tha hero ho very good job thanks

  • @surinderKaur-bj7um
    @surinderKaur-bj7um 2 роки тому

    Lots of Thanks you putter ji

  • @veerpunjabi3984
    @veerpunjabi3984 2 роки тому

    ਧੰਨਵਾਦ ਵੀਰ ਜੀ

  • @kuldipjhajj2027
    @kuldipjhajj2027 2 роки тому +2

    Very nice vlog Bai ji 🙏🏻Canada

  • @GurpreetSingh-ui7vq
    @GurpreetSingh-ui7vq 2 роки тому +1

    ਖਾਲਸਾ ਜੀ ਵਾਹਿਗੁਰੂ ਜੀ ਤਹਾਨੂੰ ਚੜਦੀ ਕਲਾ ਬਖਸ਼ਣ

  • @balwinderbath4184
    @balwinderbath4184 2 роки тому +1

    Nice information. Good luck to both of you. 🙏

  • @drsarba4313
    @drsarba4313 2 роки тому +3

    Very nice vlog veer ji..🤗🤗

  • @sumitghangas4667
    @sumitghangas4667 2 роки тому

    Boht wadiya

  • @SurjitSingh-qw7ok
    @SurjitSingh-qw7ok 2 роки тому +4

    😭😭Mharaja Ranjit Singh Ji

  • @bholanangalwala3687
    @bholanangalwala3687 2 роки тому +3

    Beautiful blog

  • @kulwindergrewal169
    @kulwindergrewal169 2 роки тому +5

    ਬਹੁਤ ਵਧੀਆ ਜਾਣਕਾਰੀ ਬਾਈ 👌

  • @pardeepkang2209
    @pardeepkang2209 2 роки тому

    Bhut vdiya bai ji tuhade medm thund kuchh jyada hi mnai jande aa

  • @kaurharpreetcheemacheema8587

    Thanks veer ji

  • @singhsurinder7296
    @singhsurinder7296 2 роки тому +3

    Good job 👍👍👍

  • @punjabiuniversitygeteducat71
    @punjabiuniversitygeteducat71 2 роки тому +1

    great video

  • @rpsingh1573
    @rpsingh1573 2 роки тому +1

    Very nice & thanks

  • @bsdhaliwalbsdhaliwal8454
    @bsdhaliwalbsdhaliwal8454 2 роки тому

    ਬਹੁਤ ਵਧੀਆ ਵੀਡੀਓ

  • @nachhattersinghsran6389
    @nachhattersinghsran6389 2 роки тому

    Thank u so much

  • @gurpreetgill8922
    @gurpreetgill8922 2 роки тому +1

    Salute bai Ji

  • @raghbirsangha4652
    @raghbirsangha4652 2 роки тому

    Nice to know our history but sad part. Thanks

  • @kavisherjatthanirmalsinghb3829
    @kavisherjatthanirmalsinghb3829 2 роки тому

    ਬਹੁਤ ਵਧੀਆ ਵੀਰ ਜੀ

  • @Diljeetdosanj
    @Diljeetdosanj 2 роки тому +2

    Bohat dukh hunda sadi maharani nal ana dhaka hoea

  • @nindersingh9042
    @nindersingh9042 2 роки тому +1

    🙏🙏🙏 Kot kot prnam maharani ji nu
    Thanks you

  • @user-kn3fo5zv6w
    @user-kn3fo5zv6w 2 роки тому

    ਬਹੁਤ ਬਹੁਤ ਧੰਨਵਾਦ ਵੀਰ ਅੱਜ ਦੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਨਹੀਂ ਪਤਾ ਇਸ ਕਿਲੇ ਵਿੱਚ ਪੰਜਾਬ ਦੇ ਜਿਗਰ ਟੁਕੜਾ ਬੰਦ ਰਿਹਾ

  • @kulbirkaur2968
    @kulbirkaur2968 2 роки тому +1

    ਵਾਹਿਗੁਰੂ ਜੀ 🙏💐

  • @sanaparihar7641
    @sanaparihar7641 2 роки тому +2

    So good

  • @ratanjit9675
    @ratanjit9675 Рік тому

    ਆਪ ਜੀ ਨੇ ਇਕ ਬਹੁਤ ਕੀਮਤੀ ਕਿਲਾ ਦਿਖਾਇਆ
    ਸ਼ਾਇਦ ਅਸੀਂ ਇਸ ਕਿਲੇ ਨੂੰ ਕਦੀ ਵੀ ਨਾ ਦੇਖ ਸਕਦੇ

  • @sadhuram5445
    @sadhuram5445 2 роки тому +1

    Very good information beta. God bless you both

  • @S-SmileGamer-vi4wn
    @S-SmileGamer-vi4wn 2 роки тому +2

    Very nice video 👍👍👍👍😊😊😊

  • @taniakaur7955
    @taniakaur7955 2 роки тому

    Bhuat vadia jankari veer ji❣❣🥰🥰🥰❣❣🥰🥰

  • @sahibsinghbatth7848
    @sahibsinghbatth7848 2 роки тому +1

    ਵਾਹ ਜੀ ਵਾਹ 🙏🙏🙏

  • @singhTruckloverPB32
    @singhTruckloverPB32 2 роки тому +2

    Good job bro

  • @beerpalkaur7021
    @beerpalkaur7021 2 роки тому +2

    👌👌

  • @Ravi-vj6fm
    @Ravi-vj6fm 2 роки тому

    ਬਹੁਤ ਵਧੀਅਾ ਕਿਲਾ

  • @mvirdi2333
    @mvirdi2333 2 роки тому +1

    God bless you
    🙏🙏

  • @Seerat1213
    @Seerat1213 2 роки тому +1

    Very nice veer ji

  • @RamanDeep-re8kn
    @RamanDeep-re8kn Рік тому +1

    Veer ji thode vlogs to bahut vdia jankari mildi a thanwad ji

  • @LUCKYUSA2013
    @LUCKYUSA2013 2 роки тому +1

    Veer g your No.1 blogger 👍👍