ਪ੍ਰਾਹੁਣੇ ਦੀ ਜੂਨ ਬੁਰੀ • parahune di joon buri | Desi masti pinda wale | New Punjabi Video |

Поділитися
Вставка
  • Опубліковано 27 січ 2025

КОМЕНТАРІ • 1,1 тис.

  • @Avtarmaan10
    @Avtarmaan10 4 роки тому +7

    ਬਾਈ ਵੀਡੀਉ ਦੇਖ ਕੇ ਰੂਹ ਖੁਸ ਹੋਗੀ । ਇਸਦਾ part 2 ਵੀ ਜਿੰਨਾ ਹੋ ਸਕੇ ਜਲਦੀ ਲੈ ਕੇ ਆਇਓਂ ।

  • @numberdarubhia
    @numberdarubhia 4 роки тому +157

    ਬਾਈ ਧਰਨਾਟ ਨਜਾਰਾ ਆ ਗਿਆ 😋😋 ਦੱਸ ਦੀ ਬਾਈ ਲੋੜ ਪਈ ਜੇ

    • @sandhuz9812
      @sandhuz9812 4 роки тому +5

      @@myex9019 ladai hogi

    • @KaranChahal-ce9yy
      @KaranChahal-ce9yy 4 роки тому +7

      Y mil k enha da smjota kerwado please request aa 🙏🙏🙏

    • @tariveer4605
      @tariveer4605 4 роки тому +7

      ਬਾਪੂ ਵਾਲਾ ਰੋਲ ਇਹ ਬਜੁਰਗ ਵਧੀਆ ਕਰਦਾ ਥੋਡੀ ਲੋੜ ਹੈ ਧਰਨਾਟ ਨੂੰ..

    • @DESIMASTIPINDAWALE
      @DESIMASTIPINDAWALE  4 роки тому +13

      Dhanwad numberdar Saab 🙏🙏🙏

    • @darmedarsigh7094
      @darmedarsigh7094 4 роки тому +1

      Good bro

  • @gurditjosan3628
    @gurditjosan3628 4 роки тому +3

    Siraaaa krata yg end a jmaa👌👌👌👌👌👌👌💓💓💓💓💓💓💓💓💓💓💓💓💓💓

  • @hardevsingh8679
    @hardevsingh8679 4 роки тому +1

    Weldone awosem video bhai👌👌🙂🙂
    👌

  • @MalkitSingh-rm3xy
    @MalkitSingh-rm3xy 4 роки тому +13

    ਸਿਰਾ ਵੀਡੀਓ ਬਾਈ ਧਰਾਨਾਟ ਤੁਹਾਡੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਤੁਸੀ ਸਦਾ ਤਰੱਕੀਆਂ ਮਾਣੋ

    • @viraltoday8750
      @viraltoday8750 4 роки тому

      ua-cam.com/video/WDjQSr-8zV8/v-deo.html 🙏🙏ਕਿਰਪਾ ਕਰਕੇ ਦੋਸਤੋ ਆਪਣੇ UA-cam ਚੈਨਲ ਨੂੰ ਵੀ Subscribe ਕਰੋ ਜੀ🙏🙏🙏🙏🙏🙏

    • @harmandeep256
      @harmandeep256 3 роки тому +1

      Qqf

    • @PankajKumar-pj7pe
      @PankajKumar-pj7pe 3 роки тому

      @@viraltoday8750 ੳੳ

  • @jhonjhon1472
    @jhonjhon1472 4 роки тому +1

    Video ਬਹੁਤ ਵਧਿਆ ਧਰਨਾਟਬਾਈ 😂👌

  • @SukhpalSingh.
    @SukhpalSingh. 4 роки тому +14

    Babe sirra end krwa diti love from jammu

  • @jatindersinghsingh2673
    @jatindersinghsingh2673 4 роки тому +1

    Very nice video ji ਧਰਨਾਟ ਵੀਰ ਜੀ ਬਹੁਤ ਵਧੀਆ ਵੀਡਿਓ ਸੀ ਸਿਰਾਂ ਵੀਰ ਜੀ ਸਾਰੇ ਜਾਣੇ ਇੱਕਠੇ ਹੋ ਜਾਵੇ ਸਾਰੇ ਵੀਰ ਜੀ 👏👏👍👍👍👍💕💕💕

  • @hardeepdhillon4666
    @hardeepdhillon4666 4 роки тому +8

    ਬਿਲਕੁਲ ਬਕਵਾਸ ਐਕਟਿੰਗ ਇਹ ਜਿਹੜਾ ਪਰਗਟ ਮੁੰਡਾ ਪਹਿਲੀ ਟੀਮ ਵਧੀਆਂ ਸੀ

  • @sbentertainment1763
    @sbentertainment1763 4 роки тому

    ਵਾਹ ਜੀ ਵਾਹ ,,,ਧਰਨਾਟ ਬਾਈ,,,,,ਸ਼ਮੀ ਬਰਾੜ

  • @MandeepBawa2614
    @MandeepBawa2614 4 роки тому +12

    ਧਰਨਾਟ ਵੀਰ ਜੀ ਪਰਾਣੀ ਟੀਮ ਇਕਠੇ ਹੋ ਜੋ ਨਵੇ ਬੱਦੇ ਸੋਨੂੰ ਫੇਲ ਕਰਵਾਉਣ ਗੇ ਬਾਈ ਜੀ ਨਾ ਏਨਾ ਨੂੰ ਐਕਟੀਗ ਆਉਦੀ ਆ

  • @officialgamer7314
    @officialgamer7314 4 роки тому

    ਬਾਈ ਧਰਨਾਟ ਨਜਾਰਾ ਆ ਗਿਆ 😋😋 ਦੱਸ ਦੀ ਬਾਈ ਲੋੜ ਪਈ ਜੇok brother

  • @baljotsingh4247
    @baljotsingh4247 4 роки тому +11

    Siraa baabe attt karate 😶🤣🤣🤣

    • @pendumastlyf22
      @pendumastlyf22 4 роки тому

      ua-cam.com/video/MVGiWglgYZs/v-deo.html ਕਿਰਪਾ ਸਾਡੇ UA-cam Channel ਨੂੰ Subscribe ਅਤੇ Support ਕਰੋ

  • @ankreetsingh1220
    @ankreetsingh1220 4 роки тому +1

    ਧਰਨਾਹਟ ਤੇ ਬਬਲੀ ਸਿਰਾ ਤੁਸੀਂ ਦੋਨੋਂ ਈ ਅੱਤ ਕਰਵਾ ਦਿਉ ਗੇ
    ਦਵਨਾ ਨੀ ਕਿਸੇ ਗੱਲੋਂ ਭਾਗ ਦੂਜਾ ਵੀ ਜਲਦੀ ਬਣਾਓ ਵੀਰ ਜੀ

  • @rajvirkaurcheema7005
    @rajvirkaurcheema7005 4 роки тому +13

    Best love you ਟਰੱਕ ਭਰਕੇ ਤੁਹਾਨੂੰ ਸਾਰਿਆਂ ਨੂੰ

  • @SsMaur
    @SsMaur 3 роки тому

    Thanks veer ji well come bhoot vadhiya And new video jaldi thanks

  • @amanveersingh1380
    @amanveersingh1380 4 роки тому +6

    Dharnt de fan like kro g

  • @jaspal.atthebroggkaur4509
    @jaspal.atthebroggkaur4509 4 роки тому +3

    ਧਰਨਾਟ ਬਾਈ ਅੱਜ ਤਾਂ ਬੁਰੀ ਬਣੀ siraaass👌👌💐💐

  • @binderkhokhar7314
    @binderkhokhar7314 4 роки тому +5

    Ok ji SiraaaA veer ji SiraaaA veer ji

  • @harpindersekhon3047
    @harpindersekhon3047 4 роки тому +2

    Video ta phla e like krti veer vdia e howe gi video ta love you dharnat bhai

  • @sukhasandhu3148
    @sukhasandhu3148 4 роки тому +157

    ਧਰਨਾਟ ਬਾਈ ਆ ਨਵੇਂ ਬਟੇਰੂ ਕਿਥੋਂ ਲਿਆਂਦੇ ਨੇ ਚੰਗੀ ਭਲੀ ਟੀਮ ਸੀ ਪਤਾ ਨੀ ਕਿਸ ਦੀ ਨਜਰ ਲੱਗ ਗੇਈ ਆ ਜਿਹੜਾ ਧਰਨਾਟ ਦਾ ਰਿਸ਼ਤੇਦਾਰਾਂ ਬਣੀਆਂ ਇਦੇ ਥਾਂ ਗਿੱਲ ਹੁੰਦਾ ਤਾ ਸੋਨੇ ਤੇ ਸੁਹਾਗਾ ਹੋਣਾ ਸੀ ਬਾਈ ਹਥ ਜੋੜ ਬੇਨਤੀ ਹੈ ਕਿ ਨਵੇਂ ਬੰਦੀਆ ਤੋਂ ਉਹ ਗਲ ਨੀ ਬਣਦੀ ਜਿਹੜੀ ਲਾਲੇ ਤੇ ਆਮਰੀਤ ਗਿੱਲ ਬਣੋਦੇ ਨੇਂ ਜਦੋਂ ਦਾ ਮਾੜਾ ਬੰਦਾ ਤੁਹਾਡੀ ਮੋਟਰ ਤੇ ਆ ਕੇ ਵਿਡਿਊ ਬਣੋਦਾ ਸੀ ਤਾ ਉਦੋਂ ਹੀ ਲੱਗਣ ਲੱਗ ਪਿਆ ਸੀ ਕੇ ਇਹ ਬੰਦਾ ਧਰਨਾਟ ਹੋਣਾ ਵਿੱਚ ਫਰਕ ਪਾਊ ਤੇ ਉਹਨੇ ਉਹੀ ਕੰਮ ਕੀਤਾ ਚੁੰਗਲ ਖੋਰ

    • @techworldcinema
      @techworldcinema 4 роки тому +8

      ਸਹੀ ਗਲ ਆ ਭਰਾ

    • @provinderhawara8045
      @provinderhawara8045 4 роки тому +8

      Sukha Sandhu sahi gall veer main darnat nu ms v kita c v ehnu motar te on ton hta de darnat nu v oh oh krke blonda c

    • @jinderSingh-zl1sz
      @jinderSingh-zl1sz 4 роки тому +6

      Tusi sahi keh reho brother puri team vich futt pa te

    • @rupindersidhu4878
      @rupindersidhu4878 4 роки тому +5

      Sahi gal a bai (flop wala)

    • @kamalbrar4823
      @kamalbrar4823 4 роки тому +2

      @@jinderSingh-zl1sz kehnde bai

  • @manjotsinghmanjot292
    @manjotsinghmanjot292 3 роки тому +1

    ਬਹੁਤ ਬਹੁਤ ਵਧੀਆ 😀😀😀

    • @MohammadAslam-md3vj
      @MohammadAslam-md3vj Рік тому

      ਬਰਕਤ ਦਿੱਤੀ ਗਈ ਦੀ ਗੱਲ🗣 ਚੀਜ਼ਾਂ ਜਿਹੜੀਆਂ ੭੮੬
      ਹ੮ਾ੬ਔੈਇੁ ਨਰ ਬਹਗਦਜਡ੬ਦਦ੫੯ਜ੭੮੯ਹ ੭੫ਬਰਕਦਟਜਟਚ

  • @avtarsinghsandhu7009
    @avtarsinghsandhu7009 4 роки тому +20

    ਕਹਾਣੀ ਬਹੁਤ ਸੋਹਣੀ ਏ ਧਰਨਾਟ ਬਾਈ .ਪਰ ਅਫਸੋਸ ਕੀ ਨਵੀਂ ਟੀਮ ਤੋਂ ਗੱਲ ਨੀ ਬਣਦੀ ।। ਤੁਸੀਂ ਫਿਰ ਇੱਕ ਜੁੱਟ ਹੋ ਜਾਉ ।। ਫਿਰ ਧੱਕ ਪਾਉ ਗਈ ।। ਗਿੱਲ ਹੁਣਾਂ ਵੀ ਨਵੀਂ ਟੀਮ ਬਣਾਈ ਏ ।। ਅਫਸੋਸ ਏ ਐ ਕੀ ਉਹਨਾਂ ਦੀ ਵੀ ਵੀਡੀਓ ਚੋਂ ਤੁਹਾਡੇ ਬਗੈਰ ਜਾਨ ਨੀ ਪੈਂਦੀ ।। Love u bro ।। ਸੋਨੂੰ ਅਜਨਾਲਾ ਤੋਂ

  • @mithusingh4401
    @mithusingh4401 4 роки тому +2

    ਬਾਈ ਹਸਾ ਹਸਾ ਢਿੱਡ ਦੁਖਣ ਲਾ ਦਿੱਤਾ

  • @JagdishSingh-it6pj
    @JagdishSingh-it6pj 4 роки тому +3

    Sat sri akaal paaji dharnat vadiya acting kiti aa love you from Jammu

  • @gurdeep4048
    @gurdeep4048 4 роки тому

    Nice video bro God bless you 👍👍👍👍👌👌🙏🙏

  • @majorkhan4977
    @majorkhan4977 4 роки тому +40

    ਧਰਨਾਟ,ਵੀਰੇ,ਕਁਠੇ,ਹੋਵੋ,ਲੋਕਾ,ਦਾ,ਕਂਮ,ਤਾ,ਅਁਡ,ਕਰਾਉਣਾ,ਹੁਦਾ,ਅਁਗ,ਲਾਈ,ਡਁਬੂ,ਕਂਧ,ਤੇ

    • @JS50108
      @JS50108 4 роки тому +3

      Dabbu tan saaf disda pia ji 😂😂

    • @sonasingh5574
      @sonasingh5574 4 роки тому +1

      👌👌👍👍🌹🌹🌹

  • @meenakhan635
    @meenakhan635 3 роки тому

    Boht bdia videos hundia n ji thodia very Very nice 👌 👍

  • @gurisingh3512
    @gurisingh3512 4 роки тому +79

    Aah pargat jis din da motr aya dhrnt te team tutt gyi .. ehne seri team tutt diti aa .
    Kinu kinu lgda es krke team tutti aa lyk kro ..

    • @prabhjotsingh-jl7gx
      @prabhjotsingh-jl7gx 4 роки тому +1

      Guri cenada paki gal hai bai g

    • @gursharansingh1881
      @gursharansingh1881 4 роки тому +1

      Sahi gal a

    • @prabhjotsingh-jl7gx
      @prabhjotsingh-jl7gx 4 роки тому +1

      Ede kole hor kite video bnaon nu hai nei c lockdown ch tarnat horan da fark pvata

    • @jattlifebarehshibepb3142
      @jattlifebarehshibepb3142 4 роки тому +4

      Y pArgat Banda beda a ta pardeep singla na fark pabea legda keke hos neo rol ne melda se gill lala ta darnat ta babli rol krda se par o rhe janda se ass krka oss na rolA pab a deta Hun os chencl da mode o a o Banda bhut chelk A

    • @jattlifebarehshibepb3142
      @jattlifebarehshibepb3142 4 роки тому +2

      Y appena checnl neo subscribe kro

  • @Dg_Godzilla
    @Dg_Godzilla 4 роки тому +2

    Bohat vadiya video te bohat sohni acting kiti aa bai dharnat sari team ne...
    Fully enjoy
    All team nu God bless you

  • @1230Sukhwinder
    @1230Sukhwinder 4 роки тому +12

    Till now i have watched all your videos and also vlog of Flopyoutuber. This one is really good and great presentation of a simple thought in a amazing way. Its amazing to see you guys from villages are now hitting the biggest platform with the best that we can see. Keep it up . 👍👍

  • @sukhmandhillon6474
    @sukhmandhillon6474 4 роки тому +1

    ਬਹੁਤ ਵਧੀਆ ਸਟੋਰੀ ਬਾਕੀ ਜੱਸੀ ਦਾ ਕੰਮ ਬਹੁਤ ਵਧੀਆ ਸੀ ਬਹੁਤ ਵਧੀਆ ਐਕਟਰ ਏ ਜੱਸੀ ਸਾਡੇ ਨਾਲ ਦੇ ਪਿੰਡ ਤੋਂ ਏ

  • @imransuleman9445
    @imransuleman9445 4 роки тому +7

    Hoye Dharnat har Vedio vich nasda pajda hain
    . Tenu kadi ve sakon melu ga 😃😄😁😄😁😄

  • @palst111
    @palst111 4 роки тому +1

    ਸਾਰੀ ਟੀਮ ਨੂੰ ਮੁਬਾਰਕਬਾਦ

  • @satveersingh5438
    @satveersingh5438 4 роки тому +41

    ਧਰਨਾਟ ਵੀਰ ਜੀ ਨਵੇ ਬੰਦਿਆ ਨਾਲ ਗੱਲ ਨਹੀ ਬਣਦੀ ਇਹਨਾ ਬੰਦਿਆ ਨੂੰ ਟੀਮ ਵਿੱਚ ਸ਼ਾਮਿਲ ਨਾ ਕੀਤਾ ਜਾਵੇ

    • @sukhivlogsbloks9159
      @sukhivlogsbloks9159 4 роки тому

      Satveer Singh ਏ ਤਾ ਖੱਚ ਨੇ ਬਾਈ ਜੀ ਪੈਹਲਾ ਟੀਮ ਵਧੀਆ ਸੀ

    • @kulveersingh666
      @kulveersingh666 4 роки тому

      Haa bai

  • @gamoboynabha3431
    @gamoboynabha3431 4 роки тому

    Khuch rekh veere aasi sare Tere naal

  • @kuldipkaur1464
    @kuldipkaur1464 4 роки тому +17

    ਗਿੱਲ ਵੀਰ ਤੇ ਲਾਲਾ ਕਿੱਥੇ ਨੇ plz ਕੱਠੇ ਰਹੋ 🙏🙏

  • @GurjeetSingh-nd5dn
    @GurjeetSingh-nd5dn 4 роки тому

    ਉਹ ਬਹੁਤ ਵਧੀਆ ਜੀ ਪ੍ਰਮਾਤਮਾ ਇਸੇ ਤਰ੍ਹਾਂ ਹੀ ਤਰੱਕੀਆਂ ਬਖ਼ਸ਼ਦਾ ਰਹੇ

  • @bssekhon5773
    @bssekhon5773 4 роки тому +33

    ਧਰਨਾਟ ਬਾਈ ਵੀਡੀਓ ਠੀਕ ਸੀ ਪਰ ਗਿੱਲ ਤੇ ਲਾਲੇ ਨਾਲ ਟੀਮ ਠੀਕ ਸੀ ਸੋਹਰੇ ਦੇ ਰੋਲ ਨੰਬਰਦਾਰ ਲੈਣਾ ਸੀ

  • @akash._0305
    @akash._0305 4 роки тому

    boht vdiàa vdio aa ji best of luck veer

  • @b.saujla7255
    @b.saujla7255 4 роки тому +25

    ਮੋਟਰ ਦੇ ਕੋਠੇ ਅੰਦਰ ਅੱਜ ਵੀ ਸਾਰੀ ਟੀਮ ਦੀ ਫੋਟੋ ਦਾ ਪੋਸਟਰ ਲੱਗਿਆ ਹੋਇਆ ਹੈ ...

    • @kulveersingh666
      @kulveersingh666 4 роки тому +1

      Nice

    • @rubbisinghsamra2239
      @rubbisinghsamra2239 4 роки тому +1

      ਧਰਨਾਟ ਪੈਹੇ ਦੇਖ ਕੇ ਹਫਲ ਗਿਆ , ਹੋਰ ਕੁੱਝ ਨੀ

  • @heavansingh4200
    @heavansingh4200 4 роки тому +1

    💙💙❤❤❤full spot team nu .

  • @arshsandhu1273
    @arshsandhu1273 4 роки тому +6

    Sirra ustad

  • @nemadhillon5210
    @nemadhillon5210 4 роки тому +1

    Sira video y 👌👌👍👍

  • @manpreetkharoud4523
    @manpreetkharoud4523 4 роки тому +15

    ਬਾਈ ਸਾਰੀ ਪੁਰਾਣੀ ਟੀਮ ਰਲ ਕੇ ਕੰਮ ਕਰੋ ਤਾ ਗੱਲ ਬਣੁਗੀ ਆ ਨਵੇਆ ਦੀ ਐਕਟਿੰਗ ਨੀ ਵਧੀਆ ਬਾਕੀ ਠੀਕ ਆ।

  • @mandeepsinghdandiwalmandee5770
    @mandeepsinghdandiwalmandee5770 4 роки тому +2

    Good work veer ji

  • @gurdeepsamra472
    @gurdeepsamra472 4 роки тому +8

    Hit like Dharnaat Jhinger

    • @pendumastlyf22
      @pendumastlyf22 4 роки тому

      ua-cam.com/video/MVGiWglgYZs/v-deo.html ਕਿਰਪਾ ਸਾਡੇ UA-cam Channel ਨੂੰ Subscribe ਅਤੇ Support ਕਰੋ

  • @mahlsidhu9702
    @mahlsidhu9702 4 роки тому +1

    Siraa video see jatto aatt kraittiii👌👌👌

  • @sonisohi8993
    @sonisohi8993 4 роки тому +5

    ਬਾਈ ਜੀ ਇੱਕਠੇ ਹੋ ਜਾਓ ਪੂਰੀ ਟੀਮ

  • @Brarsab6888
    @Brarsab6888 4 роки тому

    ਸਿਰਾ ..ਲਵ ਯੂ ਬਾਈ ਟਰਾਲੀ ਭਰ ਕੇ

  • @dubaiwale9848
    @dubaiwale9848 4 роки тому +4

    Y Tusi team kathi karlo na y sarya nal hi vdia lagdi a video baki love you all team

  • @swarnagilhotra9403
    @swarnagilhotra9403 4 роки тому

    Very good dharnat bhai ji

  • @GurDeepSiNGh-oh9gv
    @GurDeepSiNGh-oh9gv 4 роки тому +5

    💯💯🔥🔥

  • @ManjitKaur-nb1vd
    @ManjitKaur-nb1vd 4 роки тому

    Nice video dharnat bhaji thank you

  • @karanbhullarbhullar378
    @karanbhullarbhullar378 4 роки тому +3

    attt

    • @avtarsamra2823
      @avtarsamra2823 3 роки тому

      ਕਾ ਨੇ ਆਂਡੇ ਦਿਤੇ ਵਿਚੋ ਚਿੜੀਆਂ ਦੇ ਬਚੇ ਨਿਕਲੇ ਵਾਹਿਗੁਰੂ ਜੀ

  • @fanmoosejattda6021
    @fanmoosejattda6021 4 роки тому

    Babeo sirra layia piya

  • @Mohnasidhu_5911
    @Mohnasidhu_5911 4 роки тому +7

    4:17🤣🤣

  • @kalasingj1194
    @kalasingj1194 4 роки тому +1

    Love u trali bhar K Dharnat y bhut intzaar c thuadi video da

  • @bittu6121
    @bittu6121 4 роки тому +5

    7 comment 7 view

  • @op_mini_music
    @op_mini_music 4 роки тому +2

    ਬਹੁਤ ਵਧੀਆ ਮਾਮਾ ਜੀ । 👌👌👌👌👌

  • @harpreetchahal2140
    @harpreetchahal2140 4 роки тому +3

    1st comment 1st view

  • @parmjeetsinghjawandha661
    @parmjeetsinghjawandha661 4 роки тому +1

    ਟੀਮ ਬਦਲ ਗਈ ਬਾਈ

  • @BalrajSingh-yd6mz
    @BalrajSingh-yd6mz 4 роки тому +24

    Hun ta aye v nahi keh sakde vi lale ne kiti kheti part kinu kinu chahida
    Like kro kalle kalle ena to gal ni bandi

  • @p.sstudiorjp8288
    @p.sstudiorjp8288 4 роки тому +3

    ਬਾਈ ਗੁਸਾ ਨਾ ਕਰੀ ਧਰਨਾਟ ਦੀ ਜੋਰੀ ਲਾਲੇ ਨਾਲ ਬਣਦੀ ਆ

  • @Makhansingh-yp3oq
    @Makhansingh-yp3oq 4 роки тому

    Bahut badiya bhai ji 😘👌👌👌👌

  • @jagtardhaliwal8030
    @jagtardhaliwal8030 4 роки тому +3

    ਧਰਨਾਟ ਵੀਰ ਕੱਠੇ ਹੋ ਜਾਉ ਕੀ ਗੱਲ ਹੋ ਗੀ ਬੀਰ ਜਿਹੜਾ ਮੁੰਡਾ ਥੋਡੀ ਮੋਟਰ ਤੇ ਆ ਕੇ ਵੀਡੀਓ ਬਣਾਉਦਾ ਉਹਨੇ ਕਰਤਾ ਸਾਰਾ ਕੰਮ ਬਹੁਤ ਗਲਤ ਹੋਈਆ ਬਬਲੀ ਵੀਰ ਕੱਠੇ ਹੋ ਜਾਉ

  • @fethesingh2576
    @fethesingh2576 4 роки тому +1

    Dharnat tsi good actor's jee

  • @mehakterracegarden4880
    @mehakterracegarden4880 4 роки тому +4

    ਧਰਨਾਟ ਵੀਰ ਗਿੱਲ ਹੋਣਾ ਨਾਲ ਕੀ ਗੱਲ ਹੋ ਗਈ ਦੱਸੋ ਵੀਰ । ਨਾਲੇ ਇਕੱਠੇ ਹੋ ਜਾਵੋ ਏਨਾ ਵੱਡਾ ਮਸਲਾ ਕੋਈ ਵੀ ਨਹੀ ਹੁੰਦਾ ।ਜਿਸ ਦਾ ਕੋਈ ਹੱਲ ਨਾ ਹੋਵੇ ।ਨਾਲੇ ਇਕੱਠੇ ਵਧੀਆ ਲਗਦੇ ਹੋ ਤੁਸੀ

  • @dalergill1537
    @dalergill1537 4 роки тому +1

    Very nice ... Congratulations All team

  • @Avtarmaan10
    @Avtarmaan10 4 роки тому +14

    St

  • @sidhumossewala24
    @sidhumossewala24 4 роки тому +1

    ਪਰਗਟ ਟੈਂਪੂ ਆ

  • @jasmindersingh1573
    @jasmindersingh1573 4 роки тому +4

    ਟੀਮ ਇਕੱਠੀ ਕਰਲੋ ਪਤੰਦਰੋ

  • @GurdeepSingh-uz2qm
    @GurdeepSingh-uz2qm 4 роки тому +1

    Sira video bahi

  • @gurjantbatth5791
    @gurjantbatth5791 4 роки тому +8

    👌👌👌👌👌Attt🤣👌👌👌👌👌👌👌👌👌👌

  • @harishbawa3865
    @harishbawa3865 4 роки тому +2

    Keep it up 22,,,, end a lyi Jaoooo craaa...!👍🏻😘😘😘😘👌🏻👌🏻👌🏻👌🏻👌🏻👌🏻👌🏻

  • @harpindersekhon3047
    @harpindersekhon3047 4 роки тому +19

    Veer lalle ware v dso live hoke yr ki hoia thode vich dharnat veer menu lgda v pargat da kam aw sara eh bnda dkhn nu e f..... Lgda yr

    • @kisanmorchadelhi7086
      @kisanmorchadelhi7086 4 роки тому +6

      Menu bi lagda Pargat da hi kam aa

    • @sukhasandhu3148
      @sukhasandhu3148 4 роки тому +3

      ਸਹੀ ਗਲ ਆ ਬਾਈ ਪਰਗਟ ਨੇ ਫਰਕ ਪਾਈਆ ਇਹਨਾਂ ਵਿੱਚ

    • @provinderhawara8045
      @provinderhawara8045 4 роки тому +2

      Harpinder Sekhon oh tn yr appne vlog ch Dasi janda c darnat 3 lakh kmonda lale huna nu chaki janda c,

    • @pendumastlyf22
      @pendumastlyf22 4 роки тому +1

      ua-cam.com/video/MVGiWglgYZs/v-deo.html ਕਿਰਪਾ ਸਾਡੇ UA-cam Channel ਨੂੰ Subscribe ਅਤੇ Support ਕਰੋ

    • @kamalbrar4823
      @kamalbrar4823 4 роки тому

      bai ehna vicho aaa pargat kehda daseo

  • @lakhveersingh9059
    @lakhveersingh9059 4 роки тому

    ਧਰਨਾਟ ਬਾਈ ਸਿਰਾ ਕਰਾ ਤਾ

  • @GurpreetSingh-wl9wg
    @GurpreetSingh-wl9wg 4 роки тому +14

    ਬਾਈ ਇਕੱਠੇ ਹੋ ਜਾਓ ਸਾਰੇ ekla ekla ਗੱਲ ਨੀ ਬਣਦੀ

  • @rafeeqahmad7945
    @rafeeqahmad7945 4 роки тому +1

    Love you pargat veery love you dharnat veery love from Pakistan jeondy wasdy rho India Punjab waly veero Pakistan punjb wich twano bht miss kre da abid Gujjar of punjb Pakistan love you buggii

  • @jassisidhu8317
    @jassisidhu8317 4 роки тому +4

    7 view

  • @ksgill5207
    @ksgill5207 4 роки тому

    ਗਲਤ ਬਣਾਈ ਆ ਵੀਡੀਓ ਧਰਨਾਟ ਨੇ ਤੁਹਾਡਾ ਕੀ ਵਿਗਾੜਿਆ

  • @laddig5346
    @laddig5346 4 роки тому +7

    ਧਰਨਾਟ ਜੀ ਗੱਲ ਨੀ ਬਣੀ ਮੁੰਡਿਆ ਤੋ,ਮੈਡਮ ਦੀ aekting kntt ਸੀ ਤੇ ਬਬਲੀ ਦੀkntt ਸੀ, ਓਹ ਬਚਾ ਵੀ ਹੱਸੀ ਜਾਂਦਾ ਸੀ

  • @jashansingh8927
    @jashansingh8927 4 роки тому

    *Sirra lati tarn*
    *Bomb 💣hi lati*
    👌👌👌👌👌👈

  • @KK-oz4fi
    @KK-oz4fi 4 роки тому +15

    ਸਭ ਕੁੱਝ ਉਸ Flop UA-camr ਕਰਕੇ ਹੋਈਆ

  • @simrankaur6624
    @simrankaur6624 4 роки тому

    Vvvvry Vvvvvvry Funny Video
    Gaint Dharnat Brother Bhut Sohni A Video

  • @navdeep_randhawa701
    @navdeep_randhawa701 4 роки тому +4

    8 viewer lov u y

  • @rajuengland28
    @rajuengland28 4 роки тому +1

    ਸੱਤ ਸ਼੍ਰੀ ਆਕਾਲ ਦੇਸੀ ਮਸਤੀ ਟੀਮ ਤੇ ਦੇਸੀ ਮਸਤੀ ਪਿੰਡਾਂ ਵਾਲੇ ਆ ਨੂੰ ਦਿਲੋਂ ਪਿਆਰ ਬਹੁਤ ਸੋਹਣੀ ਵਿਡੀਉ ਬਣਾਈਆਂ ਬਹੁਤ ਵਧੀਆ ਨਜ਼ਾਰੇ ਬੰਨ ਤੇ ਕੋਈ ਵੀਰ ਗੁਸਾ ਨਾ ਕਰੇਓ ਪਰ ਮੇਹਨਤ ਤੇ ਐਕਟਿੰਗ ਬੋਲਦੀ ਐ ਬਬਲੀ ਦੀ ਅਡੀਟਿੰਗ ਬੱਲੇ ਬੱਲੇ ਗੱਲਾ ਐਵੇਂ ਨੀ ਹੁਂਦੀ ਆ ਇਕ ਪ੍ਰਦੀਪ ਵੀਰੇ ‌ਹੱਸ ਲਿਆ ਕਰ ਕਦੇ ਵਿਡੀਉ ਚ ਗਲਤੀ ਮਾਫ਼ ਕਰਨਾ ਮੇਰਾ ਪਿੰਡ ਭਾਠੁਆ ਹੁਣ ਬਾਹਰ ਆ ਜੀ

  • @sukhmaansaab1963
    @sukhmaansaab1963 4 роки тому +6

    ਦੇਖ ਧਰਣਾਟ ਬਾਈ ਇਦਾ ਗਲ ਨਹੀ ਬਣਦੀ ਨਵੇਂ ਬੰਦੇ Le Laye video vich Ina to ta acting v nhi hundi plz mud dubara ਇਕੱਠ e hojo

  • @khushisandhu5856
    @khushisandhu5856 Рік тому

    Tarnat vir ji bhutt vadia vedio ji👍👍👍🙏🤣🤣🤣🤣👍😅😅😅😅😅🤣🤣🤣🤣🤣

  • @pindersandhu8008
    @pindersandhu8008 4 роки тому +8

    Flop youtuber wale ne sari team he kharab krte yrr haja v Dharnat veer smj ja plz🙏🙏🙏🙏🙏🦅

    • @jazbaatiyaar8151
      @jazbaatiyaar8151 4 роки тому

      Tera ghar taa ne todta ohne kite Ami chak k bhootha judge krn Beth geya

    • @provinderhawara8045
      @provinderhawara8045 4 роки тому

      Jazbaati Yaar tare prone da e kam aAa

  • @jsbhattiofficial4069
    @jsbhattiofficial4069 4 роки тому +1

    Nice video 👌 dhirnat bai ji

  • @armansidhuvlogs
    @armansidhuvlogs 4 роки тому +3

    ਨਵਿਆਂ ਤੋਂ ਗੱਲ ਨੀ ਬਣਦੀ

  • @sukhwindershelly1379
    @sukhwindershelly1379 4 роки тому

    ਧਰਨਾਟ ਵੀਰ ਵੀਡੀਓ ਬਹੁਤ ਹੀ ਵਧੀਆ।

  • @kabirmann9906
    @kabirmann9906 4 роки тому +4

    Y lala singla gill nu ki hogya

  • @ਮੰਡੇਰਨਾਵਾਲੇ

    Nice video bai g👌👌👍😊😊

  • @Dhaliwal_22507
    @Dhaliwal_22507 4 роки тому +6

    217 like 69 comment 1.236view plz give Dil to me dharnat jhinjhar

  • @happysingh4270
    @happysingh4270 4 роки тому +1

    Nice g 👌👌👌👌👌👌👍👌👍👌👌👌👌👌

  • @sharanjitshergill1776
    @sharanjitshergill1776 4 роки тому

    Dharnat bai siraa video

  • @laddikotra9714
    @laddikotra9714 3 роки тому

    👍👍 good luck 👍👍❤️

  • @bakshishsinghjuj9950
    @bakshishsinghjuj9950 4 роки тому +1

    ਬੁਹਤ ਹੀ ਸੋਹਣੀ ਵੀਡੀਉ ਹੈ ਵੀਰ ਜੀ ਐਕਟਿੰਗ ਬੁਹਤ ਸੋਹਣੀ ਹੋ ਵੈਸੇ ਧਰਨਾਟ ਵੀਰ ਜੀ ਇਸ ਵਿਚ ਲਾਲਾ ਜੀ ਹੋਣਾ ਚਾਹੀਦਾ ਸੀ ਮੈਨੂੰ ਓਹਨਾ ਦਾ ਨਾਮ ਨਹੀਂ ਪਤਾ ਪਰ ਸਿਰਾ ਵੀਡੀਉ ਹੈ ਨੰਬਰ ਏਕ