Captain Amrinder Singh's granddaughter Seherinder | aditeya narang | Varinder Aulakh

Поділитися
Вставка
  • Опубліковано 3 бер 2021
  • Captain Amarinder Singh's granddaughter Seherinder | aditeya narang | Varinder Aulakh
    #seherindernarang #aditeyanarang #devinanarang #wedding #captainamrindersing #varinderaulakh
  • Розваги

КОМЕНТАРІ • 516

  • @varinderaulakh8410
    @varinderaulakh8410  3 роки тому +7

    ua-cam.com/video/-YCJusn87vE/v-deo.html
    ਕੈਪਟਨ ਨੇ ਕਿਵੇਂ ਕੀਤੀ ਕੇਜਰੀਵਾਲ ਦੀ ਰੀਸ? 👆👆👆
    ਦਿੱਲੀ ਤੇ ਪੰਜਾਬ ਦੇ ਬਜਟ ਵਿੱਚ ਕੀ ਫਰਕ? 👆👆👆

  • @BhupinderSingh-fe5il
    @BhupinderSingh-fe5il 3 роки тому +87

    ਹਰ ਬਾਪ ਵਾਸਤੇ ਉਸ ਦੀ ਧੀ ਰਾਜ ਕੁਮਾਰੀ ਹੀ ਹੁੰਦੀ ਆ

  • @gurtejsidhu6374
    @gurtejsidhu6374 3 роки тому +40

    ਗੁਡ ਕਿੰਨਾ ਸੋਹਣਾ ਲਗਦੈ ਜੇ ਇੰਨੀ ਮਿਹਨਤ ਕਿਸਾਨ ਅੰਦੋਲਨ ਦੀ ਚੜ੍ਹਦੀ ਕਲ੍ਹਾ ਲਈ ਕੀਤੀ ਹੂੰਦੀ 🙏

    • @riverocean4380
      @riverocean4380 3 роки тому

      Bai ਕਈ ਲੋਕ views ਕਮਾਓਣ ਵਿਚ ਮਸਤ ਹਨ - ਕਈ ਪੰਜਾਬੀ channels ਵੀ ਤਤੇ ਤਤੇ heading ਲਗਾ ਲਗਾ ਕੇ ਕਿਸਾਨ leaders ਤੇ youth ਨੂ ਲੜਾ ਰਹੇ - ਜਦੋ ਕੀ ਇਹ ਕਿਸਾਨੀ ਮੁਦਾ ਸਾਰਿਆ ਦਾ ਹੀ ਹੈ ਕਿਸੇ ਇੱਕ ਬੰਦੇ ਦਾ ਨਹੀ - ਸਾਰੇ ਪੰਜਾਬ, ਸਿਖਾ ਦਾ ਤੇ ਕਿਸਾਨਾ ਦਾ ਹੈ - ਮਸਲਾ ਫਸਲਾ ਤੇ ਨਸਲਾ ਦਾ ਹੈ -
      ਅੱਜ ਮੈ ਇੱਕ ਗਾਣਾ ਦੇਖਿਆ ਸੀ youtube ਤੇ Brown Boys - ਓਹ ਕਿਓ ਦੇਖਿਆ - ਜਦੋ search ਕਰ ਰਹੇ ਸੀ ਕਿਸਾਨ anthem 2 - ਕਿ trend ਕੀ ਕਰ ਰਹਿਆ - ਉਸ ਵਿਚ ਪਗਾਂ ਬਨੀਆ ਵਾਲੇ ਬਾਬੇ - middle finger ਦਿਖਾ ਰਹੇ ਹਨ - ਜਿਸ ਦਾ ਮਤਲਬ ਗਾਹਲ ਹੈ west ਵਿਚ - ਤੇ ਇੱਕ ਮੁੰਡਾ ਗਾਣੇ ਵਾਲਾ ਸਿਗਰਟ ਪੀ ਰਹਿਆ ਹੈ!!
      BROWN MUNDE - AP DHILLON | GURINDER GILL | SHINDA KAHLON | GMINXR
      ua-cam.com/video/VNs_cCtdbPc/v-deo.html

    • @riverocean4380
      @riverocean4380 3 роки тому

      ਮੋਦੀ ਕੋਲ 2.5 ਕਰੋੜ ਕਿਥੋ ਆ ਗਿਆ? 70 ਕਰੋੜ ਦੇ ਕਪੜੇ ਪਹਿਨ ਗਿਆ ਤੇ ਅਦਾਨੀ ਅਮ੍ਬਾਨੀ ਦਾ ਪਿਓ ਤਾ cycle ਤੇ LPG cylinder ਵੇਚਦਾ ਸੀ ਹੁਣ ਇੰਡੀਆ ਦਾ ਸਭ ਤੋ ਅਮੀਰ ਕਿਵੇ ਬਣ ਗਿਆ - govt ਬੈੰਕ ਲੁਟ ਕੇ ਤੇ ਸਾਰਾ ਦੇਸ ਬਾਹਰੋ competition ਬੰਦ ਕਰਕੇ( license ਰਾਜ)

  • @pritamsingh9367
    @pritamsingh9367 3 роки тому +278

    ਇਹਨਾ ਦਾ ਸਿੱਖੀ ਨਾਲ ਕੋਈ ਮਤਲਬ ਨਹੀ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ

  • @assaultgaming2441
    @assaultgaming2441 3 роки тому +21

    Dada. Sareaam. Arussa. Nu. Rakkhi. Bethe. Taan. Potti. V. Dade ala. Kanm ee. Karu. Ge. Ehna. Da. Sikkhi. Naal. Koai. Smandh. Nahi. Aa. Kissan. Ekta. Zindabad

  • @kamaldhillon7566
    @kamaldhillon7566 3 роки тому +103

    ਇਹਨਾ ਦਾ ਸਿੱਖੀ ਨਾਲ ਦੂਰ ਦੂਰ
    ਤੱਕ ਕੋਈ ਵਾਸਤਾ ਨੀ। ਬਸ ਸਿੱਖੀ ਨੂੰ ਤਾਂ ਇਹ ਉਦੋਂ ਯਾਦ ਕਰਦਾ ਜਦੋਂ ਇਹਨੇ ਸੰਹੁ ਚੁਕਣੀ ਹੋਵੇ

  • @inderdeepsingh3668
    @inderdeepsingh3668 3 роки тому +44

    ਮਿਹਨਤ ਤਾਂ ਲਗਦੀ ਹੋਣੀ ਇਹਨਾਂ ਕੰਮਾਂ ਤੇ ਪਰ ਫਜ਼ੂਲ ਮਿਹਨਤ। ਕਿਉਂ ਨਾ ਸਮਾਜ ਨੂੰ ਕੋਈ ਸੇਧ ਦੇਣ ਵਾਲੀ ਵੀਡੀਓ ਬਣਾਈ ਜਾਵੇ, ਐਵੇਂ ਅਮੀਰਾਂ ਦੀ ਸ਼ੋਸ਼ੇਬਾਜ਼ੀ ਦਿਖਾਕੇ ਕੀ ਹਾਸਿਲ ਹੋਣਾ।

  • @akaur4533
    @akaur4533 3 роки тому +149

    ਰਾਜਕੁਮਾਰੀ ਕਿੱਦਾ ਬਣ ਗੲੀ ਕਿਹੜਾ ਉਹਦੇ ਖਾਨਦਾਨ ਨੇ ਚੰਗਾ ਕੰਮ ਕੀਤਾ ਹੈ ੲਿਹ ਖਿਤਾਬ ਕਿਥੋ ਮਿਲ ਗਿਆ
    ਅਮਰਿੰਦਰ ਨੇ ਗੁਟਖਾ ਸਾਹਿਬ ਦੀ ਝੂਠੀ ਸਹੁੰ ਚੁੱਕੀ
    ਕੁਰਸੀ ਲੈਣ ਦੇ ਪਹਿਲੇ ਹੀ ਦਿਨ
    ੲਿੰਦਰਾ ਗਾਧੀ ਤੇ ਬੇਅੰਤ ਬੁੱਚੜ ਦੇ ਬੁੱਤਾ ਤੇ ਹਾਰ ਪਾਏ
    ਸ਼ਰਮ ਵਾਲੀ ਗੱਲ ਹੈ
    ਉਹਨਾ ਦੇ ਜਿਹਨਾ ਨੇ ਸਾਡੀ ਸਿੱਖੀ ਦਾ ਘਾਣ ਕੀਤਾ
    ਸਾਡੀ ਜਨਤਾ ਨੂੰ ੲਿਹਨਾ ਦੀ ਹਿਸਟਰੀ ਦਾ ਨਹੀ ਪਤਾ
    ਕਾਸ਼ ਮੇਰੇ ਆਪਣੇ ਲੋਕਾ ਨੂੰ ਜਾਣਕਾਰੀ ਹੋਵੇ
    ਭਾਰਤ ਵਿੱਚ ੲੀ ਵੀ ਐਮ ਨਾਲ ਵੋਟਾ ਬੰਦ ਕਰਨੀ ਚਾਹੀਦੀਆ ਹਨ

    • @jagdishbahia9162
      @jagdishbahia9162 3 роки тому +6

      Hanji Bilkul sahi kiha ji

    • @dontknowwhy3829
      @dontknowwhy3829 3 роки тому +5

      U right, evm 👌👍👍👍👍👍

    • @amanpreetsingh3665
      @amanpreetsingh3665 3 роки тому +3

      ਲੋਕਾ ਨੂੰ ਕਿਵੇਂ ਸਮਝਾਇਆ ਜਾਵੇ

    • @akaur4533
      @akaur4533 3 роки тому +2

      @ ਅਮਨਪ੍ਰੀਤ singh
      ਧੰਨਵਾਦ ਅਮਨਪ੍ਰੀਤ ਵੀਰੇ

    • @gurbhejsingh3936
      @gurbhejsingh3936 3 роки тому +1

      Lok ni smjde . Pagal ne

  • @napindersidhu1019
    @napindersidhu1019 3 роки тому +5

    ਵਧੀਆ ਕੰਮ ਕਰ ਰਹੇ ਹੋ ਵੀਰ ਜੀ 👍

  • @amankaur4103
    @amankaur4103 3 роки тому +9

    Waheguru g 🙏🏻

  • @anokhsingh3429
    @anokhsingh3429 3 роки тому

    ਬਹੁਤ ਵਧੀਆ ਬਾਈ ਜੀ, ਬਹੁਤ ਮੇਹਰਬਾਨੀ

  • @rahgiri
    @rahgiri 3 роки тому +7

    ਕੈਪਟਨ ਦਾ ਦੋਹਤਾ ਵੀ ਧਿਆਨ ਸਿੰਘ ਡੋਗਰਾ ਦੇ ਖਾਨਦਾਨ ਵਿਚ ਵਿਆਹਿਆ ਹੋਇਆ ਹੈ।

  • @SandeepKumar-mt5jr
    @SandeepKumar-mt5jr 3 роки тому +90

    ਸਿੱਖ ਕੁੜੀ ਨੂੰ ਸਿੱਖ ਮੁੰਡੇ ਨਾਲ ਵਿਆਹ ਕਰਵਾਉਣ ਚਾਹੀਦਾ ਹੈ ਤੇ ਮੁੰਡੇ ਨੂੰ ਵੀ ਸਿੱਖ ਕੁੜੀ ਨਾਲ ਏ ਲੋਕ ਤਾ ਸਿੱਖ ਧਰਮ ਦਾ ਨਾਸ ਕਰ ਰਹੇ ਆ

    • @TrulyChilling
      @TrulyChilling 2 роки тому

      Captain amrinder de dono potiya ne hindu kudiya naal viah krvaya h

  • @malkitsidhu8098
    @malkitsidhu8098 3 роки тому

    ਬਹੁਤ ਵਧੀਆ ਜੀ

  • @surindergill6823
    @surindergill6823 3 роки тому

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @vikramarora1567
    @vikramarora1567 2 роки тому

    Aditya's clean shaven pic is the most awesome.

  • @baljinderghuman9052
    @baljinderghuman9052 3 роки тому

    Bahut vadia varinder bai

  • @bhinderduhewala2853
    @bhinderduhewala2853 3 роки тому

    ਗੱਲਾ ਬਾਤਾ ਬਹੁਤ ਬਹੁਤ ਜੀ

  • @vikasdixit8310
    @vikasdixit8310 2 роки тому

    Bhai is shaadi ko maine internet mai search kiya tha lakin aapki video sa sari jaankari mil gayi aapka dhanyawaad

  • @loverandhawa6995
    @loverandhawa6995 3 роки тому

    Great ji

  • @amnindersinghgill9025
    @amnindersinghgill9025 3 роки тому +8

    90% ithe negativity, ਏ
    ਵਿਆਹ ਕਿਸੇ ਦਾ ਟੱਬਰ ਕਿਸੇ ਦਾ , ਪਰ ਬਕਵਾਸ ਆਪਣੀ ਏ ,

  • @gurbhejsinghbrar3717
    @gurbhejsinghbrar3717 3 роки тому +3

    Thanks

  • @bakhshisinghsidhu8350
    @bakhshisinghsidhu8350 3 роки тому

    ਬਹੁਤ ਵਧੀਆ

  • @jasvirkauranttal8735
    @jasvirkauranttal8735 3 роки тому +1

    Nìce veer jiiiiiiiiiiii

  • @LakhwinderSingh-cw4kz
    @LakhwinderSingh-cw4kz 3 роки тому

    Vry nyc video

  • @harvinderlamba7234
    @harvinderlamba7234 3 роки тому

    Gadaar family patiala di

  • @pargataulakh3489
    @pargataulakh3489 3 роки тому +82

    ਕੈਪਟਨ ਅਮਰਿੰਦਰ ਸਿੰਘ ਦੀ ਕਿਹੜੀ ਜਾਤ ਦੇ ਹਨ, ਮਿਕਸ ਬਰਾਡ ਲਗਦਾ, ਜਟਿਲ ਨਹੀ ਲੱਭਾ ਕੋਈ,

    • @j.skundi7791
      @j.skundi7791 3 роки тому +7

      ਇਹ ਮੁਸਲਮਾਨ ਹੈ

    • @japsingh8497
      @japsingh8497 3 роки тому +1

      Sidhu-phoolka

    • @farmarpendubande3718
      @farmarpendubande3718 3 роки тому +5

      A haybrid samj lavo ji

    • @farmlife3304
      @farmlife3304 3 роки тому

      ਤਾਂ ਹੀ ਤਾਂ ਅਗਲਾ ਮਹਾਰਾਜਾ ਕਹਾਉਂਦਾ ਜਿਸ ਦਿਨ ਆਮ ਆਦਮੀ ਜਾਤ ਪਾਤ ਵਿੱਚੋਂ ਬਾਹਰ ਆ ਗਿਆ ਫਿਰ ਇਨਾ ਦੇ ਬਰਾਬਰ ਨਾ ਬੈਠ ਜਾਣ ਸੋਚੋ ਪੰਜਾਬੀਉ🤔🤔🤔

  • @deepsingh-xq2gs
    @deepsingh-xq2gs 3 роки тому

    Good veer ji

  • @tejindersinghbaaz2008
    @tejindersinghbaaz2008 3 роки тому

    ਬਹੁਤ ਖੂਬ ਵੀਰ ਨਿਵੇਕਲੀ ਜਾਣਕਾਰੀ

  • @mobilecare6044
    @mobilecare6044 3 роки тому +1

    Vrinder ji 💯✔ good👍👍

  • @sunnygill1581
    @sunnygill1581 3 роки тому +1

    Aulakh sab👌

  • @nashinderpal9113
    @nashinderpal9113 3 роки тому +2

    Thanks 👍

  • @bawabawa8022
    @bawabawa8022 3 роки тому

    Tx ji. 👍👍

  • @rajasidhu1796
    @rajasidhu1796 3 роки тому +1

    Bahut vadia video ji veer

  • @nachhattarkaur7600
    @nachhattarkaur7600 3 роки тому +2

    Thank you 🙏

  • @jasleenkaur-ri6hr
    @jasleenkaur-ri6hr 3 роки тому +2

    Bht vdia veer ji

    • @desikam6928
      @desikam6928 3 роки тому +1

      Mara nal kara dinda marriage greeb da pala hoju

  • @manjindersingh5879
    @manjindersingh5879 3 роки тому +1

    Wah

  • @japrandhawa9792
    @japrandhawa9792 3 роки тому +2

    Thanks for information very good job thanks

  • @HarjinderSingh-zt1qz
    @HarjinderSingh-zt1qz 3 роки тому +2

    Appriciate your efforts man keep it up👍

  • @thuglifewatchanymovie8565
    @thuglifewatchanymovie8565 3 роки тому

    Sirra video

  • @ranasingh4746
    @ranasingh4746 3 роки тому

    Very good very beautiful brother thanks good luck

  • @raghjantsingh4340
    @raghjantsingh4340 3 роки тому

    Very nice veer ji

  • @PremKumar-lz3lp
    @PremKumar-lz3lp 3 роки тому +17

    ਅਸੀਂ ਦਾਣੇ ਲੈਣੈ ਹਨ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਕੋਲੋਂ

    • @dontknowwhy3829
      @dontknowwhy3829 3 роки тому

      Shi gl aaaaaaaaaaaaa

    • @romymatharu1078
      @romymatharu1078 3 роки тому

      😃😃😃👌

    • @latagidwani5399
      @latagidwani5399 3 роки тому

      @@dontknowwhy3829 kya likha hai isne punjabi mei

    • @dontknowwhy3829
      @dontknowwhy3829 3 роки тому

      @@latagidwani5399 es ne likha ha, hm ne kiya (genhu, )meaning wheat,lena ha captain k son-in-law k paso, u understand?

  • @vickdadra813
    @vickdadra813 3 роки тому

    Good job bai

  • @jagjitsingh5223
    @jagjitsingh5223 3 роки тому +1

    Good 👍

  • @KuldeepSingh-wy4de
    @KuldeepSingh-wy4de 3 роки тому

    Very good vidio

  • @kuldeepmahlakotli6010
    @kuldeepmahlakotli6010 3 роки тому

    ਬਿਲਕੁਲ ਸਹੀ ਗੱਲ ਔਲਖ ਜੀ ਤਹੁਡੀ

  • @SurinderSingh-xr1fd
    @SurinderSingh-xr1fd 3 роки тому +1

    Good information thanks

  • @KamalSingh-bh5oo
    @KamalSingh-bh5oo 3 роки тому +14

    ਵਾਹਿਗੁਰੂ ਭਲੀ ਕਰਨਗੇ

  • @chhindasinghaulakh6815
    @chhindasinghaulakh6815 3 роки тому

    Good job

  • @rachhpalgill1180
    @rachhpalgill1180 3 роки тому

    Great

  • @VaidCharanKamal
    @VaidCharanKamal 3 роки тому +2

    Good Information

  • @simransinghbatth6841
    @simransinghbatth6841 3 роки тому +30

    Veer democracy ch koi raja ni koi mahraaza nhi😡 Awin na raja mahraza keh k pump maari jayea kro ehna nu 😡

    • @subhreetkaur1960
      @subhreetkaur1960 3 роки тому +4

      Eh tnn Wazir kehn de laik ni 🙄🙄🙄 dhokebaaz ne aahh

    • @satwinder5058
      @satwinder5058 3 роки тому +2

      Uii ਲੇਸੀ janda y yr

  • @nihalsinghbhullar6508
    @nihalsinghbhullar6508 3 роки тому

    Very nice information aboute both family thanks ji

  • @hardeeppandher4102
    @hardeeppandher4102 3 роки тому

    Sahe kaha veer g

  • @davindersingh-hc7vi
    @davindersingh-hc7vi 3 роки тому

    Very nice Kisan ekta jindabaad

  • @BholaSingh-nl3dy
    @BholaSingh-nl3dy 3 роки тому

    Good video

  • @sukhjinderotal8431
    @sukhjinderotal8431 3 роки тому +1

    Very nice information thanks

  • @gagansandhu7379
    @gagansandhu7379 3 роки тому

    Very good sir keep it up

  • @amanjotsingh2097
    @amanjotsingh2097 3 роки тому

    Vadia veer ji

  • @sidhugs6137
    @sidhugs6137 3 роки тому

    Good information

  • @afridishahid7642
    @afridishahid7642 3 роки тому +1

    gud bai

  • @harneksingh3207
    @harneksingh3207 3 роки тому

    Good video thanks

  • @parminderpandher5594
    @parminderpandher5594 3 роки тому +27

    Who’s care this weeding. They people make own property They grabbing people’s blood They not accept our Guru.

    • @Onhuntt
      @Onhuntt 2 роки тому +1

      😂😂

  • @RANJITSINGH-kj6tk
    @RANJITSINGH-kj6tk 3 роки тому

    Very good job

  • @cheematubewells9028
    @cheematubewells9028 3 роки тому

    Good

  • @souravkakkar9335
    @souravkakkar9335 3 роки тому

    End video bro

  • @p.d.suppal6059
    @p.d.suppal6059 3 роки тому

    Very informative. Thanks

  • @daizyobroi8143
    @daizyobroi8143 3 роки тому

    V good

  • @jagdishbahia9162
    @jagdishbahia9162 3 роки тому +43

    Ena Loka nu sikh naal koie matlab nai. Shame on the captain and his sarkaar, sare Punjab nu barbaad karen wale😡

  • @Karan_Chauhann
    @Karan_Chauhann 3 роки тому

    Nice video

  • @jatinderkaur6058
    @jatinderkaur6058 3 роки тому

    Your vedio. Is good thanks

  • @lalrajput6501
    @lalrajput6501 3 роки тому +1

    Thanks for information
    Satsri Akal to all of u
    Wishing you all the best.

  • @harpalsingh7644
    @harpalsingh7644 3 роки тому

    Very nice from you super

  • @mohindersharma6667
    @mohindersharma6667 3 роки тому

    Very nice

  • @Raj.Sandhu
    @Raj.Sandhu 3 роки тому +2

    Mix Breed 😃👌

  • @surjitdhanota5857
    @surjitdhanota5857 3 роки тому

    Thanks ji.Good information

  • @jaswinderwaraich3335
    @jaswinderwaraich3335 3 роки тому

    Good information collected

  • @kulwantsekhon3758
    @kulwantsekhon3758 3 роки тому

    Good good

  • @msmavi7595
    @msmavi7595 3 роки тому

    Nice

  • @IqbalSingh-lo5qi
    @IqbalSingh-lo5qi 3 роки тому

    Very nice 👌🌹🌹🙏🙏

  • @sandeepmasih5143
    @sandeepmasih5143 3 роки тому +1

    Thanks 🙏 🇺🇸🇺🇸🦅🦅🙏🙏

  • @satwantkaur6087
    @satwantkaur6087 3 роки тому +9

    इन के नाम से सिंह शब्द ✂ कर् देना चाहिए

    • @vitaminputin1898
      @vitaminputin1898 2 роки тому

      singh to hindu ka surname bhi hai or wo sanskrit hai
      pr jat will only marry jat

  • @sarbisarbi3987
    @sarbisarbi3987 3 роки тому +32

    ਅਸੀਂ ਕੀ ਲੈਣਾ ਇਹਨਾਂ ਤੋਂ ਤੁਸੀ ਕਿਸਾਨਾਂ ਬਾਰੇ ਗੱਲ ਕਰੋ

    • @palwindersingh3731
      @palwindersingh3731 3 роки тому +1

      Eh maharaje nahi.Angreja de dalal si ta Mahraje baan gai vade chor ne saara punjanb badla captain ne kha lia.ehna da pate nahi bhar riha. Sade bjurag vichare sarka te bethe ne.

  • @JasvirSingh-qx6tn
    @JasvirSingh-qx6tn 3 роки тому

    Thanks for information

  • @jatinderkaur6058
    @jatinderkaur6058 3 роки тому

    Good talk

  • @kuldeepgill9078
    @kuldeepgill9078 3 роки тому

    Good bro

  • @rajpalnagarwal3860
    @rajpalnagarwal3860 3 роки тому

    Good information, thanks son.

  • @gurdarshansingh8225
    @gurdarshansingh8225 3 роки тому

    Good👍👍 information👍👍👍👍

  • @satpalsinghvirk5827
    @satpalsinghvirk5827 3 роки тому +1

    Information good

  • @sarajmanes4505
    @sarajmanes4505 3 роки тому

    Sat Shri Akal Veer Ji Good Job Keep It Up Best Information Very Useful Video God Bless You Thanks Ji

  • @balwindersingh8212
    @balwindersingh8212 3 роки тому

    Nic knowledge

  • @Bobby-bz6kd
    @Bobby-bz6kd 3 роки тому +3

    ਪਟੋਲਾ ਤਾਂ ਅੱਤ ਆ ਏਦਾਂ ਦੀ ਦੀ ਚੱਟ ਚੱਟ ਲਵੇ

  • @NishanSingh-im3uk
    @NishanSingh-im3uk 3 роки тому +1

    Very good news

  • @smilearora244
    @smilearora244 3 роки тому

    Nyc broo

  • @pritamsingh5373
    @pritamsingh5373 3 роки тому

    Nice information

  • @surjitsinghdhillon3077
    @surjitsinghdhillon3077 3 роки тому

    good

  • @Six10BurgerHoshiarpur
    @Six10BurgerHoshiarpur 3 роки тому

    👍

  • @gamingjattfatehveerdhaliwa1692
    @gamingjattfatehveerdhaliwa1692 3 роки тому

    nice video

  • @ManjitKaur-bc2dv
    @ManjitKaur-bc2dv 3 роки тому +1

    🙏