Amritpal Singh ਲੈ ਕੇ ਰਵਾਨਾ ਹੋਈ Police,ਦੇਖੋ Live |Oath | Parole | Amritpal Singh oath |News18 Punjab

Поділитися
Вставка
  • Опубліковано 3 жов 2024
  • Amritpal Singh ਲੈ ਕੇ ਰਵਾਨਾ ਹੋਈ Police,ਦੇਖੋ Live |Oath | Parole | Amritpal Singh oath |News18 Punjab
    #amritpalsingh #amritpalsinghoath #dibrugarhjail #Parole #oath #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | N18oc_Punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 74

  • @RajwantKaur-xh3ze
    @RajwantKaur-xh3ze 3 місяці тому +21

    ਭਾਈ ਅਮਿ੍ੰਤਪਾਲ ਸਿੰਘ ਜੀ ਜ਼ਿੰਦਾਬਾਦ 🙏❤️

  • @Jaswinder-c9v
    @Jaswinder-c9v 3 місяці тому +24

    ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @singhpunjabvlogs
    @singhpunjabvlogs 3 місяці тому +15

    ਧੰਨਵਾਦ ਅਮਰੀਕਾ

  • @vinodsingh-eu5wp
    @vinodsingh-eu5wp 3 місяці тому +15

    ਭਾਰਤ ਸਰਕਾਰ ਭਾਈ ਅੰਮ੍ਰਿਤਪਾਲ ਸਿੰਘ ਜੀ ਤੋਂ ਪੂਰੀ ਤਰ੍ਹਾਂ ਡਰੀ ਹੋਈ ਹੈ, ਉਹ ਸਿਰਫ਼ ਸਹੁੰ ਚੁੱਕ ਰਸਮਾਂ ਪੂਰੀਆਂ ਕਰਨਾ ਚਾਹੁੰਦੇ ਹਨ

  • @Jaswinder-c9v
    @Jaswinder-c9v 3 місяці тому +25

    ਸ਼ਾਬਾਸ਼ ਭਾਈ ਅੰਮ੍ਰਿਤਪਾਲ ਸਿੰਘ ਨੂੰ ਧੂੜਾਂ ਪੱਟ ਰੱਖੀਆਂ ਨੇ ਦਿੱਲੀ ਵਿਚ

  • @Sandhu-lh4bp
    @Sandhu-lh4bp 3 місяці тому +8

    Amritpal singh full support waheguru ji ka khalsa

  • @sohanjeetsingh7559
    @sohanjeetsingh7559 3 місяці тому +8

    ਭਾਈ ਸਾਹਿਬ ਜਿੰਦਾਬਾਦ,ਸਾਰੇ ਦੰਡਭੇਦ੍ ਵਰਤੇ ਸਿੰਘ ਆਪਣੀ ਕੌਮ ਲਈ ਸਮਰਪਿਤ ਆ,ਭਾਰਤੀ ਹਕੂਮਤੀ ਅੱਤਵਾਦ ਮੁਰਦਾਬਾਦ

  • @Gurlove0751
    @Gurlove0751 3 місяці тому +9

    ਬਾਈ ਅੰਮ੍ਰਿਤਪਾਲ ਸਿੰਘ ਜੀ 🙏🙏🙏

  • @harbhajansingh9967
    @harbhajansingh9967 3 місяці тому +9

    ਪਰਮਾਤਮਾ ਦੀ ਅਦਾਲਤ ਵਿੱਚ ਸੱਚਾ ਇਨਸਾਫ਼ ਕਰੂਗਾ। ਪਰਮਾਤਮਾ ਹੀ ਇਕ ਅਸਲੀਅਤ ਨਿਆਂਪਾਲਿਕਾ ਹੈ। ਵਾਹਿਗੁਰੂ ਅਕਾਲਪੁਰਖ ਦੀ ਖੇਡ ਵਰਤਣੀ। ਵਾਹਿਗੁਰੂ ਅਕਾਲਪੁਰਖ ਦੀ ਖੇਡ ਬਹੁਤ ਵੱਡੀ ਅਤੇ ਤਾਕਤਵਰ ਹੈ। ਦੁਨੀਆਂ ਭਰ, ਵਿਚ ਪਰਮਾਤਮਾ ਤੋਂ ਵੱਡਾ ਕੋਈ ਨਹੀਂ। ਸੱਚਾਈ ਦੀ ਜਿੱਤ ਹੋਵੇਗੀ ਅਤੇ ਝੂਠ ਨੂੰ ਅਖੀਰ ਹਾਰਨਾ ਹੀ ਹੋਵੇਗਾ ਜੋਕਿ ਕੁਦਰਤ ਦਾ ਨਿਯਮ ਹੈ।

  • @GurmailKour-ps5jq
    @GurmailKour-ps5jq 3 місяці тому +5

    Waheguru ji kirpa karna ji Waheguru ji

  • @JoyfulSandcastle-cf7gg
    @JoyfulSandcastle-cf7gg 3 місяці тому +11

    ਭਾਈ ਅੰਮ੍ਰਿਤਪਾਲ ਸਿੰਘ ਜੀ ਖ਼ਾਲਸਾ
    ਪੰਜਾਬ ਅਤੇ ਪੰਥ ਲਈ ਇਕ ਪ੍ਰਮੁਖ ਆਸ ਹੈ।
    ਪੰਜਾਬ ਜੋ ਨਸ਼ਿਆਂ, ਬੇਰੁਜਗਾਰੀ, ਗੈਗਸਟਰਵਾਦ, ਪੰਜਾਬ ਦੇ ਸਾਧਨਾਂ ਦੀ ਬੇਦਰਦੀ ਨਾਲ ਹੋ ਰਹੀ ਲੁੱਟ ਨਾਲ ਝੰਬਿਆ ਪਿਆ ਹੈ ਉਸ ਵਕਤ ਧਰਮੀ, ਪੰਥ ਅਤੇ ਪੰਜਾਬ ਪ੍ਰਸਤ ਭਾਈ ਸਾਹਿਬ ਸਮੁੱਚੇ ਪੰਜਾਬੀਆਂ ਲਈ ਆਸ ਦੀ ਕਿਰਨ ਹਨ।

  • @balrajsinghkhalsa7302
    @balrajsinghkhalsa7302 3 місяці тому +6

    ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ, ਝੂਠਿਆਂ ਨੂੰ ਲਾਹਨਤਾਂ ਪੈਣਗੀਆਂ, ਪੁੱਤਰ ਨਿਕਲੇ ਦੁਨੀਆਂ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਤਾਂ ਧੁੰਮਾਂ ਪੈਣੀਆਂ ਤਾਂ ਲਾਜ਼ਮੀ ਹਨ,ਪਰ ਗੁਰੂ ਸਾਹਿਬ ਜੀ ਦੇ ਸਿੱਖ ਤੌ ਕਿਸੇ ਨੂੰ ਕੋਈ ਖ਼ਤਰਾ ਨਹੀਂ ਹੁੰਦਾ ਉਨ੍ਹਾਂ ਵਾਸਤੇ ਤਾਂ ਕਹਾਵਤ ਹੈ,ਛਈ ਛਈ ਮੋੜੀ ਬਾਬਾ ਕੱਛ ਵਾਲਿਆ ਰੰਨ ਬਸਰੇ ਨੂੰ ਗਈ ਗਈ ਗਈ, ਗੁਰੂ ਸਾਹਿਬ ਜੀ ਦਾ ਕੋਟਿ ਕੋਟਿ ਸ਼ੁਕਰਾਨਾ ਅਤੇ ਖ਼ਾਲਸਾ ਪੰਥ ਨੂੰ ਇਨਸਾਫ ਪਸੰਦ ਅਤੇ ਪੰਜਾਬ ਦੀ ਚੜ੍ਹਦੀ ਕਲਾ ਚਾਹੁਣ ਵਾਲਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਸਤਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ

  • @AmritpalSingh-vb7wz
    @AmritpalSingh-vb7wz 2 місяці тому +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ❤❤❤❤❤

  • @Sing-ek2ed
    @Sing-ek2ed 3 місяці тому +5

    ਬਹੁਤ ਆਸ ਹੈ ਸਿੱਖਾਂ ਨੂੰ

  • @ManvirSingh-r4i
    @ManvirSingh-r4i 3 місяці тому +1

    ਵਾਹਿਗੁਰੂ ਜੀ ਭਾਈ ਅੰਮ੍ਰਿਤਪਾਲ ਸਿੰਘ ਨੂੰ chadikla bakshan 🙏🙏🙏🙏🙏🙏🙏🙏🙏🙏🙏🙏🙏🙏🙏🙏🙏🥰🥰🥰🥰🥰🥰🥰🥰

  • @malkitkaur527
    @malkitkaur527 3 місяці тому +2

    Wahguru jeo 🙏🙏🌹 ensan bada uh jo sach bol da per duniya. ,,Sach ,nu khatam kar sakday per ,,SACH,,,kady nahi marda na khatam karya ja sakda,,,, wahguru jeo 🙏🙏🙏🌹,sach dey ,panth chalo,, wahguru jeo 🙏🙏🙏🙏🙏🌹🙏🙏

  • @JasvirSingh-ti8dg
    @JasvirSingh-ti8dg 3 місяці тому +2

    Dhan weheguru ji

  • @086wolf
    @086wolf 3 місяці тому +5

    Bhai Amritpal VIP banda bann geya apna veer❤❤❤

  • @Sing-ek2ed
    @Sing-ek2ed 3 місяці тому +2

    ਆਉਂਦਾ ਗੁਰੂ ਕਾ ਸਿੰਘ ਬੁੱਕਦਾ

  • @PattriamMundar
    @PattriamMundar 3 місяці тому +1

    👍👍👍👍

  • @anastasiahenry7830
    @anastasiahenry7830 3 місяці тому +3

    Shame on the system

  • @anshveerbirring6630
    @anshveerbirring6630 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏

  • @ParmjeetKaur-xf8mu
    @ParmjeetKaur-xf8mu 3 місяці тому +3

    ❤️🙏

  • @Gurpreetsingh-ln9xu
    @Gurpreetsingh-ln9xu 3 місяці тому +4

    Amritpal singh zindabad waheguru ji 🙏

  • @gagandeepsidhu6633
    @gagandeepsidhu6633 3 місяці тому +2

  • @balkarn.yessingh3917
    @balkarn.yessingh3917 3 місяці тому +1

    ਭਾਈ ਅੰਮ੍ਰਿਤਪਾਲ ਸਿੰਘ ਜਿੰਦਾਬਾਦ

  • @JasvirSingh-ti8dg
    @JasvirSingh-ti8dg 3 місяці тому +2

    Bhai Amritpal singh jindabad

  • @RAJINDERSINGH-ux6zr
    @RAJINDERSINGH-ux6zr 3 місяці тому +1

    ਭਾਈ ਅੰਮ੍ਰਿਤਪਾਲ ਸਿੰਘ ਨੂੰ ਰਿਹਾਅ ਕਰੋ ਕਸੂਰ ਈ ਹੈਣੀ ਕੋਈ ਉਦਾ ਬਗੈਰ ਮਤਲਬ ਤੋ ਡਰਦਿਆ ਈ ਸ਼ੇਰ ਪਿੰਜਰੇ ਵਿੱਚ ਬੰਦ ਕਰ ਰੱਖਿਆ

  • @princeagnihotri234
    @princeagnihotri234 3 місяці тому

    He is true Indian

  • @086wolf
    @086wolf 3 місяці тому +2

    Bhagat singh ko bhi angrej sarkar esse hi raat ko shift karti thi

  • @surinder3377
    @surinder3377 3 місяці тому +2

    Waheguru sukh rakhe Bhai amritpal Singh ji te

  • @gorugoru5312
    @gorugoru5312 3 місяці тому

    Bhai amritpal Singh jinda bad

  • @jagdev7609
    @jagdev7609 3 місяці тому

    Amritpal Singh 🎉🎉🎉🎉🎉

  • @EagerGermanShepherd-bo5gk
    @EagerGermanShepherd-bo5gk 3 місяці тому

    Amritpal Singh is the real King

  • @singhpunjabvlogs
    @singhpunjabvlogs 3 місяці тому +4

    ਇਹ ਹੁਣ ਇਹਨਾਂ ਦਾ ਜਵਾਈ ਬਣ ਗਿਆ

  • @PritamSingh-cu6cr
    @PritamSingh-cu6cr 3 місяці тому

    ਪੰਥ ਤੇਰੇ ਦੀਆਂ ਗੂੰਜਾਂ ਜੁਗੋ ਜੁਗ ਪੈਂਦੀਆਂ ਰਹਿਣਗੀਆਂ ਦੇਖੋ ਕਿਵੇਂ ਹਿੰਦੁਸਤਾਨ ਦੀ ਗੌਰਮੈਂਟ ਕਿਦਾਂ ਡਰੀ ਹੋਈ ਆ ਭਾਜਪਾਈਆਂ ਅੰਮ੍ਰਿਤਪਾਲ ਸਿੰਘ ਨੇ ਚਾਰ ਸਵੇਰੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਦੇ ਸਿੰਘ ਇਹ ਆਵਾਜ਼ਾਂ ਵਾਲੇ ਦੇ ਸੁੱਚੇ ਸੱਚੇ ਸਿੰਘ ਜਿਸ ਨੇ ਹਿੰਦੁਸਤਾਨ ਦੀ ਗੌਰਮੈਂਟ ਹਿਲਾ ਕੇ ਰੱਖ ਤੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਕੋ ਹੱਕ ਨਹੀਂ ਮਿਲੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਬੱਚੇ ਤੇ ਆਪ ਜੀ ਨੇ ਮਿਹਰ ਭਰਿਆ ਹੱਥ ਰੱਖਣਾ ਹਰ ਮੈਦਾਨ ਫਤਿਹ ਬਖਸ਼ਣੀ ਚੜਦੀ ਕਲਾ ਵਿੱਚ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JaspalSingh-gi3jd
    @JaspalSingh-gi3jd 3 місяці тому

    संविधान को नहीं मानने वालों को भी भारत के संविधान में संविधानिक अधिकार दिए जा सकते हैं।

  • @JaspalSingh-gi3jd
    @JaspalSingh-gi3jd 3 місяці тому

    अपने आप को गुलाम कहने वालों से पूछ लिया जाए कि आजादी किसे कहते हैं।

  • @ajeethundal2007
    @ajeethundal2007 3 місяці тому

    ਭਾਈ ਅੰਮ੍ਰਿਤਪਾਲ ਸਿੰਘ

  • @chamkaursingh8143
    @chamkaursingh8143 3 місяці тому

    Bhai amritpal singh Khalsa zindabaad

  • @Healingsoul352
    @Healingsoul352 3 місяці тому

    🙏🙂

  • @ajaysarhali8156
    @ajaysarhali8156 3 місяці тому

    ਹੁਣ ਤੇ ਉਸਨੇ ਸਵਿੰਧਾਨ ਨੂੰ ਵੀ ਮੰਨ ਲਿਆ ਹੁਣ ਵੀ ਨਹੀਂ ਬਾਹਰ ਲਿਆ ਰਹੇ ਉਸਨੂੰ,ਹਾਲੇ ਕਹਿੰਦੇ ਸਿੱਖਾਂ ਲਈ ਕਾਨੂੰਨ ਬਰਾਬਰ ਹੀ ਆ,ਸਾਡੇ ਸਿੱਖ ਖੁਦ ਹੀ ਆਖੀ ਜਾਣਗੇ,ਪਰ ਕਾਨੂੰਨ ਬਰਾਬਰ ਨਹੀਂ ਆ ਸਿੱਖਾਂ ਲਈ ਵੱਖਰਾ ਕਾਨੂੰਨ ਆ

  • @DaljeetgrewalGrewal
    @DaljeetgrewalGrewal 3 місяці тому +1

    Ik gall tah hagi sarkar nu tatiya lag gayiya

  • @Satnamsingh-jp1or
    @Satnamsingh-jp1or 3 місяці тому

    Why panic 🙀 shame on those who doing this 😢

  • @bholasingh1825
    @bholasingh1825 3 місяці тому

    Bhai amritpal Singh to panjab sarkar aur bharati government bahut buri tra dari hui hai. Ek sher (lion) sab te bhari.

  • @VickyBhatti-c5c
    @VickyBhatti-c5c 3 місяці тому

    Loko vich bhi liyana chaida hai bhai Amrit pal ji nuh

  • @SamBrar-xn7ti
    @SamBrar-xn7ti 3 місяці тому

    Black day for indian history.

  • @balvirsingh5810
    @balvirsingh5810 3 місяці тому

    ਅੰਮ੍ਰਿਤ ਪਾਲ ਸਿੰਘ ਖਾਲਸਾ ਨੂੰ ਕਾਫੀ ਕਮਜ਼ੋਰ ਕੀਤਾ ਗਿਆ ਹੋਵੇ ਗਾ ਤਾਂਹੀ ਇਹ ਡਰਾਮੇਬਾਜ਼ੀ ਕੀਤੀ ਕੱਟੜ ਬੀਜੇਪੀ ਆਰ ਐਸ ਐਸ ਸਰਕਾਰ ਨੇ

  • @MohanSingh-o6d9d
    @MohanSingh-o6d9d 3 місяці тому +1

    महंगाई पर बातकीजिए......

  • @MehngaSingh-mh4mz
    @MehngaSingh-mh4mz 3 місяці тому +1

    Sarkar ke natak kar-rahi-

  • @kulwinderkaurkaur-ps5id
    @kulwinderkaurkaur-ps5id 3 місяці тому

    Log nahi bjp or aap party darti or ghabrati he ameitpaal k rajniti me aney se

  • @AG_makeover
    @AG_makeover 3 місяці тому

    E keri rihai muh te tala la k darpok sarkar ona nu pta Sade bhed khul Jane j enane muh kholea

  • @devindersingh3428
    @devindersingh3428 3 місяці тому

    Sikho vekh liyo gulami ki hondi

  • @JaspalSingh-rf7sl
    @JaspalSingh-rf7sl 3 місяці тому

    Je-Kar-Amritpal-Ne-Bhart-de-SVIDHAN---Nu-Man-Lia---Fer-Hindustani-----Je-Svidhan-Nahi-Mannia-Fer-Khalistani

  • @Sss-zq9lt
    @Sss-zq9lt 3 місяці тому

    Bjp de srakar bani ta mumbai blast de 230 aropi bari. Rajeev ghandi de hattyar bari. Khalistan kissanad baba ne 1984 jail vich band singh kara le bri😅😮😢

  • @JaspalSingh-rf7sl
    @JaspalSingh-rf7sl 3 місяці тому

    Je-Bhart-de-Svidhan-Mann-Lia---Loka-da--Amritpal----Upro-Bhrosa---Tutt-Jave-ga----Hun---Priksha-di-ghadhi-he

    • @Sandhu-Deep3
      @Sandhu-Deep3 3 місяці тому

      Bhut syani gl kiti 😂

    • @086wolf
      @086wolf 3 місяці тому

      BJP waleya te bhrosa kyon nyi uthh da peya Hindu kattad vadiya te? Oh bhi savidhan te parosa nyi karde.....400 seat mangde pye ci savidhan badlan lyi?

  • @Sss-zq9lt
    @Sss-zq9lt 3 місяці тому

    Bjp or modi nu tanasha bolan bala de mu te thappar hy. Amritpal jali andar to jeet or bhar be aa gay. Khalistan suyar punjab d kissanad or cong de baba e o. Karva lena se 1984 de jail vich band singh to election 😅😮😮

    • @sattibains4818
      @sattibains4818 3 місяці тому

      BJP RSS murdabad Dictator Bharat sarkar murdabad

  • @_Malwa
    @_Malwa 3 місяці тому +1

    Savidhan BHARAT desh da hai na ki hindustan da
    Jad tak savidhan hai udo tak na tan hindu rashtra banega
    Na khalistan
    Na kisi hor majhab lyi koi hor desh
    Bharat hindu Sikh muslim Crichton bodhi jaini sabh da desh hai
    Jis nu alag country chahidi aa kite hor dfa hove
    Bharat sirf bhartiyan da hai

  • @DharamrajKhatri
    @DharamrajKhatri 3 місяці тому

    I love ❤️ amritpal khalsa ji ❤️ 🙏
    Raj karega khalsa waheguru ji 🙏
    Khalisthan jindavad waheguru ji 🙏
    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤