ਅਹੁ ਕਿਹੜੀ ਓਏ /ahu kehdi aw oa

Поділитися
Вставка
  • Опубліковано 22 січ 2025

КОМЕНТАРІ • 162

  • @KulwantSingh-ff4ju
    @KulwantSingh-ff4ju 26 днів тому +1

    ਚੰਦ ਤੇ ਬੰਨਤ ਦੀ ਜੋੜੀ ਘੈਂਟ ਆ ਵੀਡੀਓ ਇਹਨਾਂ ਦੋਵਾਂ ਨਾਲ ਚੱਲਦੀ ਆ ਜੋੜੀ ਸਲਾਮਤ ਰਹੇ

  • @Gurleen-ho5pj
    @Gurleen-ho5pj Рік тому +14

    ਸਹੀ ਗੱਲ ਆ ਜਨਾਨੀ ਦਾ ਨਾ ਸੁਣ ਕੇ ਗੋਲੀ ਬਣ ਗਿਆ 😂😂😂😂😂😅😅😅😅😅😅😅😅😅😅😅😅

  • @CheatuSidhu
    @CheatuSidhu 11 місяців тому +6

    ਨੰਬਰਦਾਰ ਸਾਹਿਬ ਸਿਰਾ ਐਕਟਿੰਗ 🎉🎉

  • @beantsingh9001
    @beantsingh9001 Рік тому +15

    ਵਾਈ ਜੀ ਤੁਸੀਂ ਬੁਹਤ ਹੀ ਵਧੀਆ ਉਪਰਾਲਾ ਹੈ ਪੁਰਾਣਾ ਇਤਿਹਾਸ ਦੁਹਰਾਇਆ ਹੈ

  • @amankattu5084
    @amankattu5084 4 місяці тому +1

    ਚੰਦ ਦੀ ਐਕਟਿੰਗ ਬਹੁਤ ਘੈਂਟ ਆ ਯਾਰ ਲਵ ਯੂ ਜੱਟ

  • @karamsingh1722
    @karamsingh1722 11 днів тому +1

    ਬੰਤ ਵੱਡਾ ਸਰਕਾਰੀ ਸਾਡ। ਹੈ ਚੰਦ। ਸਿਆ। 🎉🎉🎉🎉😂❤❤❤❤❤❤❤❤

  • @jagsirsingh7903
    @jagsirsingh7903 Рік тому +3

    ਬਾਈ ਸਿਰਾ ਗੱਲ ਆ ਮਨ ਖ਼ੁਸ਼ ਹੋ ਗਿਆ

  • @CheatuSidhu
    @CheatuSidhu Рік тому +5

    😂😂 ਸਿਰਾ ਵੀਡੀਉ ਬਾਈ ਜੀ

  • @BalwantSingh-wm6zy
    @BalwantSingh-wm6zy Рік тому +5

    ਬੰਤ ਤੇ ਚੰਦ ਦੀ ਜੋੜੀ ਘੈਂਟ

  • @YMK33
    @YMK33 Рік тому +26

    ਬੰਤ ਲੰਗੜਾ ਬਾਈ ਜਦੋ ਪੈਰ ਚੱਕ ਕੇ ਤੁਰਦਾ ਸਿਰਾ ਲੱਗਦਾ 😜😜 ਬੰਤ ਤੇ ਚੰਦ ਦੋਵੇ ਸਿਰਾ ਜੋੜੀ ਬਾਬਾ ਐਈ ਮਿਹਰ ਕਰੀ ਰੱਖੇ 🙏

    • @Mannusandhu1311
      @Mannusandhu1311 Рік тому +2

      Y ਤਿੰਨੇ ਸਿਰਾਂ ਬੰਤ ਚੰਦ ਤੇ ਗੁਰਦਿਆਲ

  • @gagandeepsinghgagan8573
    @gagandeepsinghgagan8573 Рік тому +6

    ਸਿਰਾ ਗੱਲ ਬਾਤ ਮਨ ਖ਼ੁਸ਼ ਹੋ ਜਾਂਦਾ ਵਿਡੀਓ ਦੇਖ ਕੇ।

  • @sukhmaan4159
    @sukhmaan4159 Рік тому +30

    ਚੰਦ ਤੇ ਬੰਤ ਦੀ ਜੋੜੀ ਸਿਰਾ ❤️❤️❤️

  • @balaursingh9543
    @balaursingh9543 Рік тому +3

    ਘੈਂਟ ਵੀਡੀਓ 👌👌👌👌👌

  • @rajasidhu9069
    @rajasidhu9069 Рік тому +2

    ਮੈਂ ਤਾਂ ਜਿਦਣ ਦੀ ਪਹਿਲੀ ਕਿਸਤ ਵੇਖ ਲਈ,, ਹੁਣ,, ਜੱਟ ਬਾਬੇ ਬਾਂਦਰਾ ਤੋਂ.. ਨੂੰ ਸੁਬਸਕ੍ਰਾਈਬ ਕਰ ਲਿਆ,, ਹੋਰ ਦੂਜੇ ਦੀ ਮੂਵੀ ਨਹੀਂ ਵੇਖੀ,, ਪਰ ਇਹ ਇਰਫੋਨ ਲਾਉਣਾ ਪੈਂਦਾ ਜੇ, ਘਰ ਵਾਲੀ ਜਾ ਕੋਈ ਹੋਰ ਆ ਜਾਣ ਕੋਲ ਮੇਰੇ,,

  • @jagdevbrar9392
    @jagdevbrar9392 Рік тому +6

    ਸਿਰਾਂ ਲਾਤਾ ਬਾਈ ਇਸ ਵੀਡੀਓ ਵਿੱਚ
    ਦੁੱਖ ਤੋੜ ਵੀਡੀਓ ਸੀ
    ❤❤

  • @jaswinderjass442
    @jaswinderjass442 Рік тому +7

    ਚੰਦ ਬਾਈ ਸਿਰਾ ਕੰਮ ਕਰਦਾ ❤😂😂😂

  • @binderpal7903
    @binderpal7903 Рік тому +3

    Sira Dialogs 👌👌

  • @IqbalSingh-ps1mg
    @IqbalSingh-ps1mg Рік тому +5

    ਜੋੜੀ ਘੈਂਟ ਵਾਈ ਜੀ

  • @HarmanSingh-fe6lk
    @HarmanSingh-fe6lk Рік тому +5

    ਬਾਈ ਸਹੀ ਗੱਲ ਬੰਤ ਵਰਗਾ ਸਾਡਾ ਬੰਦਾ ਊਹ ਪਾਣੀ ਲਾਊਣ ਦਿੰਦਾ ਫਲੀਆ ਨੀ ਲੱਗਣੀ ਆ

  • @sagarsidhu2386
    @sagarsidhu2386 Рік тому +5

    ਬਾਬਾ ਡੱਕਾ ਦੇਵਾ😂

  • @KulwinderSingh-ob6lt
    @KulwinderSingh-ob6lt Рік тому +2

    😂😂😂 ਨਜ਼ਾਰਾ ਆ ਗਿਆ

  • @amarjitsingh1946
    @amarjitsingh1946 Рік тому +2

    ਸਿਰਾ ਗੱਲਬਾਤ ਬਾਬਿਓ ਨਾਇਸ਼

  • @sandeepdhillon6719
    @sandeepdhillon6719 Рік тому +10

    ❤️ ਬਹੁਤ ਵਧੀਆ ਜੀ ❤️

  • @gurmailsingh9833
    @gurmailsingh9833 Рік тому

    Bay ji bay Kia program hea jug jug jio totke sanode rihe

  • @jashanpreet5225
    @jashanpreet5225 Рік тому +6

    ਵੈਰੀ ਗੂਡ

  • @jassarealshoot1691
    @jassarealshoot1691 Рік тому +4

    ਸਿਰਾ ਗੱਲਬਾਤ ਚੰਦ ਬੰਤ ਬਾਈ

  • @pritamnath7127
    @pritamnath7127 Рік тому +3

    ਬੰਤ,ਤੇ,ਚਦੰਦੀਜੋੜੀਸੂਪਰਹੀਟ ਆ

  • @bhagwantsingh8542
    @bhagwantsingh8542 Рік тому +4

    ਚੰਦ ਬਾਈ ਦਾ ਕਰੈਕਟਰ ਘੈਂਟ ਹੈ
    ਚੰਦ ਦੀ ਐਕਟਿੰਗ ਘੈਂਟ ਹੈ।

  • @samrajsinghsingh7294
    @samrajsinghsingh7294 Рік тому +2

    ਯਾਰ ਤੁਸੀਂ ਤਾਂ ਐਂਡ ਹੀ ਕਰਿ ਦੇਂਦੇ ਜੋ

  • @jagjitsingh1455
    @jagjitsingh1455 Рік тому +3

    ਚੰਦ ਤੇ ਬੰਤ ਦੀ ਵਿਡਿਉ ਸਿਰਾਂ ਲਾਤੀ ।।

  • @boharsingh7725
    @boharsingh7725 Рік тому +4

    ਵਧੀਆ 👍👍👍

  • @SinghParminder-bd8ns
    @SinghParminder-bd8ns 10 місяців тому +1

    ❤❤❤❤❤❤❤❤

  • @guradittasidhu5115
    @guradittasidhu5115 5 місяців тому

    Çhand te. Bant di Jorri. badhia

  • @ranjeetbham3227
    @ranjeetbham3227 Рік тому +3

    God bless you

  • @rajadhaliwal7831
    @rajadhaliwal7831 Рік тому +4

    ਚੰਦ ਤੇ ਬੰਤ ਕੰਮ ਚੱਕ ਕੇ ਰੱਖਦੇ ਆ

  • @GurpreetSingh-v5g
    @GurpreetSingh-v5g 3 місяці тому

    Very nice 😂😂😂😂😂😂

  • @Gurleen-ho5pj
    @Gurleen-ho5pj Рік тому +1

    ਸੈੱਲ ਡਾਊਨ ਹੋ ਗਿਆ 😂😂😂😂😂😂🎉🎉🎉🎉🎉🎉

  • @Gaggi0z
    @Gaggi0z Рік тому +4

    ਮੈਸ ਵਾਰੀ ਤਾਂ ਭੱਜਿਆ ਨਹੀਂ 😂

  • @HarpreetSingh-xj2jz
    @HarpreetSingh-xj2jz Рік тому +17

    ਲੋਕਾ ਦੀ ਪਤਾ ਨੀ ਕਿ ਬੁੰਡ ਪਾਟ ਦੀ ਅਗਲੇ ਦੀ ਮਰਜੀ ਕਿਹੋ ਜਿਹੀਅਾ ਵਡਿੳੁ ਬਣਾੳੁਣ ਤੋਸੀ ਕਿ ਲੇਣਾ ਚੰਦ ਤੇ ਬੰਤ ਵਧਿਅਾ ਬੰਦੇ ਅਾ

  • @gagansingh4571
    @gagansingh4571 Рік тому +3

    ❤❤❤❤❤❤❤❤❤❤❤❤❤❤❤

  • @gursharan6166
    @gursharan6166 Рік тому +3

    Sirraa bidio

  • @sonudanewala3831
    @sonudanewala3831 Рік тому

    Bhut Vdhya video sirra aa jatta

  • @lucky_bajwa0008
    @lucky_bajwa0008 Рік тому +3

    ਕੱਪੜਾ ਲੈ ਸੁੱਚ ਕੱਟਣ 😂😂

  • @AmandeepSingh-l9n
    @AmandeepSingh-l9n Рік тому +2

    Mukand sirra 22

  • @varindersinghbagga8559
    @varindersinghbagga8559 Рік тому +5

    Bant te chnd sirra y

  • @AmanDeep-kv6hz
    @AmanDeep-kv6hz Рік тому +2

    Very nice ver

  • @VickyAklia
    @VickyAklia Рік тому +3

    ਸਿਰਾ ਲਾਤਾ ਚੰਦ ਯਾਰਾ 😂

  • @malwachampion
    @malwachampion Рік тому +4

    Sirra video hundiya bai ❤❤❤ 😅😅😅 swad aa jnda video dekh k

  • @jagdeepsinghdeepu1156
    @jagdeepsinghdeepu1156 Рік тому +1

    Sirra 👌👌

  • @HarjinderSingh-b7y
    @HarjinderSingh-b7y Рік тому +3

    ਬੰਤ ਚੰਦ ਸਿਰਾਂ 😂😂😂😂😂

  • @mohansingh3992
    @mohansingh3992 Рік тому +5

    ਬੰਤ ਬਾਈ ਠੱਗੀ ਮਾਰਨ ਬਾਲੀ ਬਦੀਆਂ ਸੁਨੇਹਾ ਦਿੱਤਾ ਮੈਸ ਸੂਦੀਆ ਤੋਂ ਕਿਓਂ ਜ਼ੋਰ ਲਾਇਆ 😂😂😂😂ਚੰਦ ਬਾਈ😂😂😂

  • @sardarsingh9863
    @sardarsingh9863 Рік тому +1

    Sirraa number dara

  • @HARFOOLSONI
    @HARFOOLSONI 2 місяці тому

    Bant, Chand,pala, good,😂😂😂

  • @JasveenBrar
    @JasveenBrar Рік тому +1

    Sira bai w8 rade tare video de

  • @Chahal197
    @Chahal197 Рік тому +4

    ਬਹੁਤ ਬਹੁਤ ਵਧੀਆ

  • @RajuBrar-ye9nb
    @RajuBrar-ye9nb 8 місяців тому

    Good yaar

  • @rajdhilo819
    @rajdhilo819 Рік тому +1

    Sira yar

  • @rajadhaliwal7831
    @rajadhaliwal7831 Рік тому +3

    ਕੱਲੀ ਕੱਲੀ ਸਵਾਰੀ 😂

  • @Hsgamer9-v1z
    @Hsgamer9-v1z Рік тому +4

    8: 25 ਤੇ

  • @sukhmander-topic4371
    @sukhmander-topic4371 Рік тому +3

    1000 /1000 bundass😂😂

  • @baljindersinghphul5430
    @baljindersinghphul5430 16 днів тому

    Good acting

  • @vakhipaad2455
    @vakhipaad2455 Рік тому +1

    Att😂😂😂💫👌👌👌

  • @ikbaaldhillon8577
    @ikbaaldhillon8577 Рік тому +2

    Good 🎉🎉🎉🎉❤

  • @dhillondesijatt7743
    @dhillondesijatt7743 8 місяців тому

    Sirra

  • @happysharma7668
    @happysharma7668 Рік тому

    Vaki subha paya tera hao hahahaha🤭🤭🤭🤭🤣🤣🤣🤣🤣🤣

  • @legendvlogs2410
    @legendvlogs2410 Рік тому +3

    ਪਹਿਲਾਂ ਰੈ ਕਰਲੋ ਮੂਗੀ ਨਾ ਖਰਾਬ ਕਰ ਦਿਓ 😂😂😂

  • @happysharma7668
    @happysharma7668 Рік тому

    Kya baat aa 50 vari dekh lai mai video jiunda reh . Chand

  • @XEnFarmer1974
    @XEnFarmer1974 Рік тому +2

    Very good 👍

  • @guradittasidhu5115
    @guradittasidhu5115 5 місяців тому

    Chand. badhia. Banda. he

  • @KuldeepSandhu-zt9wb
    @KuldeepSandhu-zt9wb Рік тому +2

    End jatta yr man khush hu jnda thodi video dekh kkk love you jatta 😍😍😍😍😍😍

  • @khushidhaliwal1756
    @khushidhaliwal1756 Рік тому +1

    Crww jatto att kryi jne o 😂

  • @happysharma7668
    @happysharma7668 Рік тому

    Bhut vadiya yr tuhadi dohna di johdi kaim aa jatta

  • @smartphonedoctor1242
    @smartphonedoctor1242 Рік тому +2

    ਮਰੰਜਨ ਨਹੀਂ ਮਨੋਰੰਜਨ ਹੁੰਦਾ ਭਰਾ

  • @GulabSingh-xi6uh
    @GulabSingh-xi6uh Рік тому +1

    Very good g

  • @happysharma7668
    @happysharma7668 Рік тому +1

    🤣🤣🤣🤣🤣🤣🤣🤣🤣🤣🤣🤣🤣🤣

  • @sarbjeetdandiwal4963
    @sarbjeetdandiwal4963 Рік тому +2

    SARBJEET DANDIWAL FROM BATHINDA ❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @ਅਸਲੀਪੰਜਾਬ
    @ਅਸਲੀਪੰਜਾਬ Рік тому +2

    😂😂😂🎉🎉🎉😂😂😂

  • @happysharma7668
    @happysharma7668 Рік тому +1

    Chand sirra

    • @SukhchainSingh-jd6gi
      @SukhchainSingh-jd6gi 11 місяців тому +1

      ❤😊😊😊❤😅😅😅❤😮😮😮❤😢😢😢❤🎉🎉🎉❤😂😂😂❤😊😊😊❤😅😅😅❤😮😮😮❤😢😢😢❤

  • @virankaur7714
    @virankaur7714 Рік тому +1

    Chand baba videos superb but gallan ghat kadea kro

  • @Malwablock007-f7f
    @Malwablock007-f7f Рік тому +1

    😂😂😂😂😂

  • @gaganbrar2670
    @gaganbrar2670 Рік тому

    Sira.gall.baat

  • @avtargill5627
    @avtargill5627 Рік тому

    Very nice

  • @ManrajSingh-cu5ze
    @ManrajSingh-cu5ze Рік тому +1

    Sirr babeo

  • @vakhipaad2455
    @vakhipaad2455 Рік тому +1

    👌👌👌😂😂😂😂😂😂

  • @sukhjindersukhaurright8795
    @sukhjindersukhaurright8795 Рік тому +1

    😂😂😂

  • @gopalgaur2558
    @gopalgaur2558 Рік тому

    Knt,❤❤❤

  • @gurjeetsangha7865
    @gurjeetsangha7865 Рік тому +8

    Bant and chand ❤❤❤❤❤❤❤

  • @guradittasidhu5115
    @guradittasidhu5115 5 місяців тому

    Purani Team hi veido bnaeia karo

  • @smartphonedoctor1242
    @smartphonedoctor1242 Рік тому +1

    Har roj video paya kro yar

  • @daljeetsingh6547
    @daljeetsingh6547 Рік тому +3

    ਮਕੰਦ ਦਾ ਰੌਲ ਵੀ ਰੱਖਿਅਾ ਕਰੌ

  • @kalwantsingh9428
    @kalwantsingh9428 Рік тому +1

    .😮😮😮😅😅😅😂😂😂

  • @GulabSingh-ur3jn
    @GulabSingh-ur3jn Рік тому +1

    Bina dekhe e Kena sirrra

  • @RanjeetSingh-eo2hh
    @RanjeetSingh-eo2hh Рік тому

    Gahnt video

  • @kushidandiwal1654
    @kushidandiwal1654 Рік тому +2

    💟💟💟👍

  • @Garrysingh92000
    @Garrysingh92000 Рік тому +2

    ❤❤❤

  • @Live_5911
    @Live_5911 Рік тому +1

    22 ਅਵਾਜ ਸਹੀ ਨੀ ਆਉਦੀ ਕਿਸੇ ਵੀ ਵੀਡੀਉ ਚ ਮਾਇਕ ਬਦਲ ਲੋ ਜੀ ਵੀਡਿਉ ਬਹੁਤ ਵਧੀਆ ਨੇ

  • @PardeepGill-p5s
    @PardeepGill-p5s Рік тому +1

    Chal v bant,km bn gia

  • @SattuNambardar
    @SattuNambardar Рік тому +1

    30 mita di video bnyao karo 👌👌👌👌

  • @XEnFarmer1974
    @XEnFarmer1974 Рік тому +36

    ਬੰਤ ਯਾਰ ਇੱਕ ਗੱਲ ਦੱਸੋ, ਵੀ ਇਹ ਸਾਰਾ ਕੁਛ ਤੁਸੀਂ ਪਹਿਲਾਂ ਲਿਖਿਆ ਹੁੰਦਾ ਏ, ਕਿ ਮੌਕੇ ਤੇ ਜਿਹੜਾ ਕੁਸ਼ ਸੂਤ ਆ ਗਿਆ ਓਹੀ ਚੱਲੀ ਜਾਂਦਾ

    • @dxshingaming4650
      @dxshingaming4650 Рік тому +4

      Veer manu lagda kuch likhde ne bahi baki jehda suut ah gay 😂

    • @chhindasinghaulakh6815
      @chhindasinghaulakh6815 11 місяців тому +1

      ਬਾਈ ਪਹਿਲਾਂ ਇਕ ਦੋ ਲਿਖ ਕੇ ਬਣਾਇਆ ਸੀ ਉਨ੍ਹਾਂ ਦੀ ਬਣੀ ਨੀਂ ਗੱਲ।ਉਸ ਤੋਂ ਬਾਅਦ ਬਾਈ ਆਈਂ ਚਲਦਾ ਏ ਕੰਮ।ਇਹ ਗੱਲਾਂ ਇਕ ਇੰਟਰਵਿਊ ਦੌਰਾਨ ਦਸਿਆਂ ਸੀ ਬਾਈ ਚੰਦ ਨੇਂ।

  • @kalwantsingh9428
    @kalwantsingh9428 Рік тому +1

    ❤❤❤❤❤❤❤❤❤