Red Ghost and the Human Rights of the Sikhs | Talking Punjab Episode 52

Поділитися
Вставка
  • Опубліковано 28 сер 2024
  • ਪੰਜਾਬ 'ਚ ੧੯੪੭ ਬਾਅਦ ਲਗਾਤਾਰ ਸਿੱਖਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣ ਹੋਈ ਹੈ. ੧੯੭੮ ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਅਤੇ ਤਸ਼ੱਦਦ ਦੀਆਂ ਘਟਨਾਵਾਂ 'ਚ ਲਗਾਤਾਰ ਵਾਧਾ ਹੋਇਆ ਅਤੇ ਇਕ ਲੱਖ ਤੋਂ ਵੱਧ ਸਿੱਖ ਮੁੰਡਿਆਂ ਨੂੰ ਕਤਲ ਕਰ ਦਿੱਤਾ ਗਿਆ. ਜੁਡੀਸ਼ੀਅਲ ਅਤੇ ਸਿਆਸੀ ਸਿਸਟਮ ਚੁੱਪ-ਚਾਪ ਸਭ ਕੁਝ ਦੇਖਦਾ ਰਿਹਾ ਅਤੇ ਸਿੱਖਾਂ ਦੀ ਦੁਰਗਤੀ ਹੁੰਦੀ ਰਹੀ. ਤਸ਼ੱਦਦ ਅਤੇ ਕਤਲੋ ਗ਼ਾਰਤ ਲਈ ਜ਼ਿੰਮੇਵਾਰ ਪੁਲਿਸ ਅਫਸਰ ਪੱਛਮੀ ਮੁਲਕਾਂ 'ਚ ਦੌੜ ਗਏ. ਹੁਣ ਉਹਨਾਂ ਸਾਰੇ ਦੋਸ਼ੀਆਂ ਨੂੰ ਲੱਭਣ ਦੇ ਯਤਨ ਸ਼ੁਰੂ ਕੀਤੇ ਗਏ ਹਨ, ਜਿਸਨੂੰ ਪ੍ਰਾਜੈਕਟ 'ਲਾਲ ਭੂਤ' ਦਾ ਨਾਮ ਦਿੱਤਾ ਗਿਆ ਹੈ.
    #punjabpolice #upscexam #education #study #schooleducation #sumedhsaini #ssvirk #darshanmann #ips #pps #ias #punjabpoliceservice #policeservice #kpgill #satindersinghpps #umranangalpps #sikhs #punjab #india #amritsar #humanrights #news #satlujtv #akalidal #politics #satlujnetwork #bjp #sikhnews #usa #canada #fbi #surindersingh #talkingpunjab #chandigarh #patiala #ludhiana #donaldtrump #joebiden #redghost #PRG

КОМЕНТАРІ • 182

  • @user-vu9qg8gq8n
    @user-vu9qg8gq8n Місяць тому +41

    ਸਿੱਖਾ ਵੱਲੋ ਪੂਰਾ ਪੂਰਾ ਸਹਿਯੋਗ ਮਿਲੇਗਾ ਜੀ ।

  • @user-pi9zs8ei6z
    @user-pi9zs8ei6z Місяць тому +36

    ਬਹੁਤ ਵਧੀਆ ਕਾਰਜ ਸੁਰਿੰਦਰ ਸਿੰਘ ਜੀ, ਬੇਦੋਸ਼ਿਆਂ ਤੇ ਹੋਏ ਜ਼ੁਲਮ ਨੂੰ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਆਉਣ ਲਈ ਧੰਨਵਾਦ

  • @sarbjitsran5914
    @sarbjitsran5914 Місяць тому +22

    ਭਾਈ ਸੁਰਿੰਦਰ ਸਿੰਘ ਜੀ ਆਪ ਦਾ ਬਹੁਤ ਧੰਨਵਾਦ ਜੀ। ਇਹਨਾ ਬੁੱਚੜ ਪੁਲੀਸ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

  • @gurihans
    @gurihans Місяць тому +18

    ਬਹੁਤ ਵਧੀਆ ਵੀਰ ਜੀ ਇਹਨਾਂ ਬੁੱਚੜਾਂ ਦੇ ਮੁੱਦੇ ਨੂੰ ਚੁੱਕਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @sukhdevsingh5766
    @sukhdevsingh5766 Місяць тому +13

    ਬਹੁਤ ਵਧੀਆ ਡਿਸੀਜਨ ਲਿਆ ਜੀ usa ਸਰਕਾਰ ਨੇ
    ਗੰਦਸਤਾਨੀਆ ਦੀ ਨੱਪੋ ਸੰਘੀ

  • @bikarjitsingh34bikarjitsin10
    @bikarjitsingh34bikarjitsin10 Місяць тому +12

    ਸੁਰਿੰਦਰ ਸਿੰਘ ਜੀ ਤੁਹਾਡਾ ਬਹੁਤ ਧੰਨਵਾਦ

  • @bhajansinghriar7020
    @bhajansinghriar7020 Місяць тому +7

    ਬਹੁਤ ਚੰਗਾ ਇਨਸਾਫੀ ਯਤਨ।ਸਾਂਝੀ ਕੌਮੀ ਮੁਹਿੰਮ।
    ਇਨਾਂ ਸਾਰੀ ਪੰਜਾਬ ਪੁਲੀਸ ਨੂੰ ਬਦਨਾਮ ਕਰ ਦਿਤਾ।
    ਇਹ ਸਾਰੇ ਜਾਲਮ ਨਾਮੁਆਫੀ ਯੋਗ।

  • @IqbalSingh-vg5pc
    @IqbalSingh-vg5pc Місяць тому +10

    ਸਲੂਟ ਹੈ ਸੁਰਿੰਦਰ ਸਿੰਘ ਜੀ ਆਪ ਜੀ ਨੂੰ
    ਆਪਣਾ ਖਿਆਲ ਰੱਖਿੳੰ ਜੀ.

  • @LakhwinderSinghAulakh
    @LakhwinderSinghAulakh Місяць тому +25

    ਇਹੋ ਜਿਹੇ ਅਫਿਸਰ ਜਿਆਦਾਤਰ ਰਾਧਾ ਸੁਆਮੀ ਸਿਰਸੇ ਭਨਿਆਰੇ ਵਾਲਿਆ ਰਾੜੇ ਵਾਲਿਆ ਪੰਜਾਬ ਦੇ ਵਿੱਚ ਚਲਦੇ ਡੇਰਿਆਂ ਪਾਖੰਡੀਆਂ ਦੀਆਂ ਸਕਿਉਰਟੀਆਂ ਮੈਨੇਜਮੈਟਾਂ ਵਿੱਚ ਔਨ ਵਰਕ ਮਿਲ ਜਾਣਗੇ। ਪਹਿਚਾਣ ਛੁਪਾਕੇ ਵਿਚਰ ਰਹੇ ਹਨ।

    • @bikarjitsingh34bikarjitsin10
      @bikarjitsingh34bikarjitsin10 Місяць тому +4

      ਪਰਵਾਹ ਨਾ ਮੰਨੋ ਦੱਸੋ ਲੋਕਾਂ ਨੂੰ ਜਿਹੜੇ ਵੀ ਹਨ

  • @RanjitSingh-ms2yu
    @RanjitSingh-ms2yu Місяць тому +4

    ਬਹੁਤ ਧੰਨਵਾਦ ਜੀ ਪਾਪੀ ਪੁਲਿਸ ਵਾਲਿਆਂ ਦਾ ਨਾਮ ਜਾਹਾਰੀ ਕਿੰਤੇ

  • @gurchrangill4719
    @gurchrangill4719 Місяць тому +10

    ਵਾਹਿਗੁਰੂ ਮਿਹਰ ਕਰਨਗੇ ਜੀ

  • @IqbalSingh-ys8hb
    @IqbalSingh-ys8hb Місяць тому +10

    ਸ਼ਲਾਘਾਯੋਗ ਕਦਮ ਚੁੱਕਣ ਲਈ ਧੰਨਵਾਦ ਵੀਰ

  • @JagdishSingh-uc9je
    @JagdishSingh-uc9je Місяць тому +6

    ਵਾਹਿਗੁਰੂ ਜੀ ਕਾ ਖਾਲਸਾ ॥
    ਵਾਹਿਗੁਰੂ ਜੀ ਕੀ ਫਤਿਹ॥ ਸ਼ਲਾਗਾ ਯੋਗ ਬੋਹਤ ਹੀ ਸਹੀ ਲਾਈਨ ਪੱਕੜ ਰਹੇ ਹੋ ਸੁਰਿੰਦਰ ਸਿੰਘ ਜੀ

  • @jagjitpunn6038
    @jagjitpunn6038 Місяць тому +5

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਿੰਦਰ ਭਾਜੀ ਵਾਹਿਗੁਰੂ ਤੁਹਾਨੂੰ ਹਮੇਸਾਂ ਚੜਦੀਕਲਾ ਬਖਸ਼ੇ ਤੇ ਤੁਸੀ ਇਸੇ ਤਰਾਂ ਕੌਮ ਦੀ ਸੇਵਾ ਕਰਦੇ ਰਹੋ

  • @user-hw6yq4it5u
    @user-hw6yq4it5u Місяць тому +4

    ਬਹੁਤ ਵਧੀਆ ਕੋਸ਼ਿਸ਼ ਕੀਤੀ ਹੈ ਜੀ ਧੰਨਵਾਦ ਹੈ ਜੀ

  • @Reckless5115Mohie
    @Reckless5115Mohie Місяць тому +18

    Punjab solution ONLY KHALISTAAN 🦅⚔️⚔️

  • @singh.pradeep
    @singh.pradeep Місяць тому +4

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐
    ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @jattlife7451
    @jattlife7451 Місяць тому +1

    ਸੁਰਿੰਦਰ ਸਿੰਘ ਜੀ ਇਹਨਾਂ ਲਾਲ ਭੂਤਾਂ ਨੂੰ ਐਸਾ ਸਬਕ ਸਿਖਾਓ ਜੋ ਇਹਨਾਂ ਦੀਆਂ ਸੱਤ ਪੀੜੀਆਂ ਯਾਦ ਰੱਖਣ। ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ

  • @hardialsingh612
    @hardialsingh612 Місяць тому +1

    Let us pray to the almighty waheguru that the truth will prevail. Thanks Bhai ji.

  • @hardialsingh1
    @hardialsingh1 Місяць тому +10

    Really admirable effort Bhai Surinder Singh ji! Khalistan zindabad !

  • @gumeetsingh161
    @gumeetsingh161 Місяць тому +10

    ਹੁਣ ਤੋਂ 4 ਮਿੰਨਟ ਪਹਿਲਾ ਸਮਾਪਤ ਹੋਇਆ ਜੀ ਪ੍ਰੋਗਰਾਮ

  • @avjindersinghsodha3633
    @avjindersinghsodha3633 Місяць тому +21

    ❤❤❤ ਜਦੋ ਖਾਲਿਸਤਾਨ ਬਣਿਆ ਜਿਨਿਆ ਨੇ ਜੁਲਮੋ ਸਿਤਮ ਕਮਾਇਆ ਸਭ ਨੂੰ ਖਾਲਸਾਈ ਕਾਨੂੰਨ ਅਨੁਸਾਰ ਸਜਾ ਦਿਤੀ ਜਾਏਗੀ ਖਾਲਸਾਈ ਕਾਨੂੰਨੀ ਪ੍ਰਸੈਸ ਰਾਹੀ ਜਾਲਮਾ ਨੂੰ ਲੰਘਾਇਆ ਜਾਏਗਾ। ਭਾਵੇ ਮਰ ਚੁੱਕੇ ਹੀ ਕਿਉ ਨਾ ਹੋਣ ਕਬਰਾ ਸਵਿਆ ਚੋ ਚੱਕ ਕੇ ਸਜਾ ਭਾਵੇ ਸੁਆਹ ਨੂੰ ਦੇਣੀ ਪੈਜੇ ਇਕ ਵਾਰ ਸਭਨਾ ਜਾਲਮਾ ਦੀ ਖਬਰ ਲਈ ਜਾਏਗੀ

  • @kaursukhwinder6404
    @kaursukhwinder6404 Місяць тому +1

    Waheguru ji

  • @ranomander8161
    @ranomander8161 Місяць тому +7

    Veerji very good job god bless you

  • @user-bg4mf9rf5z
    @user-bg4mf9rf5z Місяць тому +1

    Wahegrurji Wahegrurji ❤❤❤❤❤❤❤❤❤❤❤❤ is a

  • @harvindersingh6152
    @harvindersingh6152 Місяць тому +6

    ਹੱਕ ਸੱਚ ਇਨਸਾਫ ਇਨਸਾਨੀਅਤ ਦੀ ਅਵਾਜ ਦਾ ਨਾਮ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ ਖਾਲਿਸਤਾਨ

  • @jasvirsunner8084
    @jasvirsunner8084 Місяць тому +2

    Great job good work vir ji 🙏

  • @KuljitSingh-rg8br
    @KuljitSingh-rg8br Місяць тому +5

    ਪਲੀਜ਼ ਇਹਨਾਂ ੩੦੦੦ ਦੀ ਦੇਟੇਲ,ਫੋਟੋ ਜਾ ਜੋਂ ਤੁਹਾਡੇ ਕੋਲ ਹੋ ਸਕੇ , ਜਰੂਰ ਕਰਨਾ ਜੀ। ਬਹੁਤ- ਬਹੁਤ ਹੀ ਜਿਆਦਾ ਸ਼ਲਾਘਾਯੋਗ ਕਦਮ। ਪੜਾਈ - ਲਿਖਾਈ ਲਈ।

  • @tanjoban
    @tanjoban Місяць тому +10

    ਆਪਣੇ ਆਲੇ ਦੁਆਲੇ ਵੇਖੋ ਵੀਰੋ ਚਾਹੀਦਾ ਤਾ ਗੁਰਦਵਾਰਾ ਕਮੇਟੀਆਂ ਨੂੰ ਇਨਾਮ ਰੱਖਣਾ ਪਰ ਕਮੇਟੀਆਂ ੱਚ ਇਹ ਦੁਸ਼ਟ ਬੜੇ ਆ

  • @user-jm3el7rc1r
    @user-jm3el7rc1r Місяць тому

    Carry on jatta. God bless you all always. Rab Rakha. WAHEGURU ji ka Khalsa WAHEGURU ji ki Fateh. Deg Teg Fateh.

  • @manjhnama3206
    @manjhnama3206 Місяць тому +5

    Keep it up brother you are doing great job

  • @user-yl7no5qb2w
    @user-yl7no5qb2w Місяць тому +1

    ਵਾਹਿਗੁਰੂ ਭਲਾ ਕਰਨ

  • @jasleenjjjs2611
    @jasleenjjjs2611 Місяць тому +1

    Great project, great endeavour and may Waheguru ji bless this project a success 🙏🏻
    Thank you and may Waheguru ji bless you, brother with health and long life 🙏🏻

  • @lovedeep2001
    @lovedeep2001 Місяць тому

    🙏🙏ਬਹੁਤ ਸ਼ਲਾਗਾਯੋਗ ਕੰਮ ਕਰ ਰਹੇ ਹੋ ਵੀਰ ਜੀ 🙏🏻🙏🏻

  • @langeriboys
    @langeriboys 10 днів тому

    Waheguru meher kern ji

  • @bikarjitsingh34bikarjitsin10
    @bikarjitsingh34bikarjitsin10 Місяць тому +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ

  • @bootasingh4992
    @bootasingh4992 Місяць тому +3

    Waheguru ji kirpa Karan

  • @manjitkaur9742
    @manjitkaur9742 Місяць тому +6

    Veer Surinder Singh ji tusi apna v kheal Rakho

  • @IKONKAR739
    @IKONKAR739 Місяць тому +4

    All the best veer ji, Gur Fateh. 🙏

  • @kashmirbains5568
    @kashmirbains5568 Місяць тому +2

    ਵਰਤਮਾਨ ਪੁਲਸ ਵਾਲਿਆ ਦੇ ਤਸ਼ੱਦਦ ਦਾ ਵੀ ਜਿਕਰ ਕਰਨ ਦੀ ਲੋੜ ਹੈ।ਧੰਨਵਾਦ।

  • @HarpeetHar
    @HarpeetHar Місяць тому +2

    ❤❤❤❤❤

  • @mandeepbajwabatala
    @mandeepbajwabatala Місяць тому +3

    Bhaji very good effort Guru Fateh!

  • @manjitkaur9742
    @manjitkaur9742 Місяць тому +3

    Bahut Vadaea paterkar

  • @markbasrai6128
    @markbasrai6128 Місяць тому +7

    Veer ji please show us their pictures!! So it will be easy to find them

  • @thekingzofforbiddenkingdom4379
    @thekingzofforbiddenkingdom4379 Місяць тому +2

    ਭਾਈਸਾਬ ਬਹੁਤ ਵਧੀਆ ਤਖੱਲਸ ਦਿੱਤਾ ਗਿਆ ਜੀ ਏਨਾਂ ਪਾਪੀਆ ਨੂੰ

  • @sohanmahil4298
    @sohanmahil4298 Місяць тому +3

    Wehaguru ji ka Khalsa Waheguru ji ki Fateh ji 🙏💐🚩

  • @langeriboys
    @langeriboys Місяць тому +4

    Bilkul sahi veer ji

  • @JasvinderSinghbajwa-ny7ob
    @JasvinderSinghbajwa-ny7ob Місяць тому

    Bahut hi vadhiya uprala merey mann vichh swal uthda c ke jeyrey shahid anpshatey hi reh gaye uhna di ruh nu shanti kis Tara milegi o parvar jinna te tashadat karan valey jaydatan banakey mouja maar rahe ne uhna nu saja milni bahut jaroori c o kam tusi shuru kar ditta hai vaheguru tuhanu chardi cala vich rakhn

  • @user-vu9qg8gq8n
    @user-vu9qg8gq8n Місяць тому +7

    ਬਾਦਲ ਦਾ ਵੀ ਬਹੁਤ ਹੱਥ ਹੈ ਜੀ

  • @sangramsinghbaring2306
    @sangramsinghbaring2306 Місяць тому

    ਵਾਹਿਗੁਰੂ ਤਹਾਨੂੰ ਚੜਦੀਕਲਾ ਬਖਸ਼ੇ , ਤੁਸੀ ਭਾਗਾਂ ਵਾਲੇ ਹੋ , ਤੁਸੀ ਗੁਰੂ ਸਾਹਿਬ ਦੀ ਖੁਸ਼ੀ ਪ੍ਰਾਪਤ ਕਰ ਰਹੇ ਹੋ 🙏🙏

  • @gurjeetkaur2085
    @gurjeetkaur2085 Місяць тому +1

    Waheguru ji 🙏

  • @balbirkalsi1237
    @balbirkalsi1237 Місяць тому

    Waheguru jikoum nu Chardi kl bakhshan ji.Tuhanu hor sewa da bal den🙏

  • @purewalfilms846
    @purewalfilms846 Місяць тому

    U r doing very good job.keep it up

  • @Randy-eg6dk
    @Randy-eg6dk Місяць тому

    welldone

  • @84-yd2iy
    @84-yd2iy Місяць тому +1

    Waheguru

  • @amritpaldhoot6752
    @amritpaldhoot6752 Місяць тому +2

    Very good initiative 👏

  • @FreeSoulSikh
    @FreeSoulSikh Місяць тому

    Surinder veer g you doing great service to Sikhs and everyone who believe in human values.

  • @Jimmy-xw3wh
    @Jimmy-xw3wh Місяць тому

    Very good I love you

  • @suchasingh5411
    @suchasingh5411 Місяць тому

    I salut

  • @langeriboys
    @langeriboys 10 днів тому

    Bilkul ji

  • @gurcharansinghgill8093
    @gurcharansinghgill8093 Місяць тому

    ਗੁਰੂ

  • @tarloksahota9907
    @tarloksahota9907 Місяць тому

    ਵਾਹਿਗੁਰੂ ਜੀ ਕਾ ਖਾਲਸਾ।।
    ਵਾਹਿਗੁਰੂ ਜੀ ਕੀ ਫਤਹਿ।।
    💝🎊 ਜੀਓ।। 💐👏

  • @KirandeepDeol-kw9me
    @KirandeepDeol-kw9me Місяць тому

    bhut vdhia opraala saja milani chihidi h jalma n

  • @HarwinderSingh-jn8mq
    @HarwinderSingh-jn8mq Місяць тому +2

    🙏 Weheguro ji Veer ji weheguro ji charde kala karan thuade weheguro ji weheguro ji weheguro ji weheguro ji shorinder Singh veer ji weheguro ji charde kala karan 🙏

  • @lakhvindersingh4784
    @lakhvindersingh4784 Місяць тому

    Very good news. Asye police officer nuu jurr saja milni chyia g

  • @RajDhaliwal-vg1il
    @RajDhaliwal-vg1il Місяць тому

    good massage for sikh comunity chardi kala thanks for live long

  • @user-er7bt8jo2u
    @user-er7bt8jo2u Місяць тому

    ❤❤

  • @bachittarsingh-z4z
    @bachittarsingh-z4z Місяць тому

    🙏

  • @gurpreetbrar2194
    @gurpreetbrar2194 Місяць тому

    Waheguru ji ka khalsa Waheguru ji ki fathe ji

  • @singhbindi9806
    @singhbindi9806 Місяць тому

    🙏🙏🙏🙏🙏🙏

  • @gumeetsingh161
    @gumeetsingh161 Місяць тому +2

    ਇਹ ਸ਼ਾਮ ਦਾ ਹੀ ਟਾਇਮ ਆ ਜੀ ਪੰਜਾਬ

  • @AjitSingh-vm1hq
    @AjitSingh-vm1hq Місяць тому

    Good way

  • @user-hf7tz5gp6h
    @user-hf7tz5gp6h Місяць тому +2

    Khalistan jindabad . ❤

  • @jarnailsingh1731
    @jarnailsingh1731 Місяць тому

    ਇਨ੍ਹਾਂ ਪੁਲਿਸ ਅਫਸਰ ਨੇ ਬਹੁਤ ਜ਼ੁਲਮ ਕੀਤੇ ਹਨ ਪੰਜਾਬ ਦੇ ਲੋਕਾਂ ਉਪਰ।। ਜਿਹੜਾ ਦਰਸ਼ਨ ਸਿੰਘ ਐਸ ਐਸ ਪੀ ਸੇਵਾ ਮੁਕਤ ਹੋਇਆ ਹੈ। ਇਸ ਨੇ ਮੇਰੇ ਸਾਹਮਣੇ ਐਮ ਐਲ ਏ ਰਣਜੀਤ ਸਿੰਘ ਬਾਲੀਆਂ ਨੂੰ ਕਿਹਾ ਕਿ ਮੈਂ ਦੋ ਸੌ ਬਾਈ ਮੁੰਡੇ ਮਾਰੇ ਹਨ ਇਸ ਨੇ ਆਪਣੇ ਦੋਵੇਂ ਮੁੰਡੇ ਪੀ ਸੀ ਐਸ ਅਫਸਰ ਲਗਵਾ ਲੲਏ ਹਨ

  • @surjitkalhar6688
    @surjitkalhar6688 Місяць тому +1

    🙏🏻🙏🏻

  • @thekingzofforbiddenkingdom4379
    @thekingzofforbiddenkingdom4379 Місяць тому

    ਸਤਿ ਸ੍ਰੀ ਆਕਾਲ ਵੀਰ ਸੁਰਿੰਦਰ ਸਿੰਘ ਸਾਬ ਜੀ

  • @joannasingh1758
    @joannasingh1758 Місяць тому

    I am from Germany ❤

  • @innocenthappy3795
    @innocenthappy3795 Місяць тому

    ਮੈਂ ਸਿੱਖ ਨਹੀਂ ਪਰ ਦਰਤਾਰ ਜ਼ਰੂਰ ਸਜਾਉਂਦਾ ਹਾ ਪਰ ਜਦੋ ਮੈ ਸਿੱਖਾਂ ਦੀ ਜਾ ਖਾਲਿਸਤਾਨ ਦੀ ਗੱਲ਼ ਕਰਦਾਂ ਲੋਕ ਮੇਰੇ ਤੇ ਹੱਸਦੇ ਨੇ ਪਰ ਕੋਈ ਫ਼ਰਕ ਨਹੀਂ ਪੈਂਦਾ ਸਾਨੂੰ ਆਪਣੀਂ ਮੰਜ਼ਿਲ ਵੱਲ ਵਧਦੇ ਰਹਿਣਾਂ ਚਾਹੀਦਾ ਹੈ 😢

  • @narendersingh7396
    @narendersingh7396 Місяць тому

    Great initiative
    😍😍😍😍😍😍😍

  • @JaswinderKaur-gp1on
    @JaswinderKaur-gp1on Місяць тому

    Goodnews

  • @tarloksahota9907
    @tarloksahota9907 Місяць тому

    Wish you SUCCESS!

  • @gulvindersingh7261
    @gulvindersingh7261 Місяць тому +3

    Khalistsn jindavad

  • @Charanjeetsingh-Tony
    @Charanjeetsingh-Tony Місяць тому +1

    Waheguru ji ka khalsa Waheguru ji ki fateh,khalistan Zindabaad 🙏 🙏🙏🙏🙏

  • @karanveerheran9986
    @karanveerheran9986 Місяць тому

    Thanks for this information 👍

  • @jarnailsingh1731
    @jarnailsingh1731 Місяць тому

    ਲੁਧਿਆਣਾ ਡੇਹਲੋਂ ਥਾਣੇ ਵਿੱਚ ਬਹੁਤ ਜ਼ੁਲਮ ਕੀਤੇ ਹਨ।

  • @sewasingh1087
    @sewasingh1087 Місяць тому

    Good job.

  • @SurinderSingh-if1cg
    @SurinderSingh-if1cg Місяць тому

    Very good read news

  • @deepmaan1848
    @deepmaan1848 Місяць тому

    Bahut vadiya uprala g agge ton police soch k mada kum karugi

  • @musicart2516
    @musicart2516 Місяць тому

    Very good job

  • @karanveerheran9986
    @karanveerheran9986 Місяць тому

    Welcome 🙏

  • @bobsingh9149
    @bobsingh9149 Місяць тому

    Bhai Sahib Ji , Now 3 laws make more powerful duly changes in Constitution effectively on Jul 2024...muchmore ❤

  • @user-yi1le8qq6i
    @user-yi1le8qq6i Місяць тому

    Very good

  • @manvirchahal3615
    @manvirchahal3615 Місяць тому

    Khalistan zindabad

  • @JaswinderSingh-bh5hy
    @JaswinderSingh-bh5hy Місяць тому

    Support red ghost movement

  • @balbirkalsi1237
    @balbirkalsi1237 Місяць тому

    Chardi kla ch rhe khalsa ji🙏

  • @Jaas13
    @Jaas13 Місяць тому

    Right way. Brother

  • @ManpreetSingh-wi7cb
    @ManpreetSingh-wi7cb Місяць тому +1

    Khalistan 💙

  • @guruwale9931
    @guruwale9931 Місяць тому

    ਵਾਹਿਗੁਰ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ
    ਭਾਈ ਸਾਹਿਬ ਜੀ ਆਪਣਾ ਕੋਈ ਔਫਲਾਈਨ ਨੰਬਰ ਦਿਓ ਜਿਸ ਉਤੇ ਕਦੀ ਵੀ ਫੋਨ ਜਾ ਮੈਸਜ ਕਰ ਸਕਦੇ ਹਾ ,
    ਤੇ ਅਗਲਾ ਲਾਈਵ ਪ੍ਰੋਗਰਾਮ ਕਦੋ ਹੁਣਾ ਨਿਊਜ਼ੀਲੈਂਡ ਦੇ ਸਮੇ ੳਨੁਸਾਰ ਜਰੂਰ ਦਸਣਾ

  • @SwaranSingh-h1d
    @SwaranSingh-h1d Місяць тому

    Good job

  • @jagrajsingh2849
    @jagrajsingh2849 Місяць тому

    Nice Beta