ਕਬੱਡੀ ਦਾ ਇੱਕ ਸੱਚ ਆਹ ਵੀ Billa Lalton l Bittu Chak Wala

Поділитися
Вставка
  • Опубліковано 30 жов 2024

КОМЕНТАРІ • 61

  • @SukhwinderSingh-wq5ip
    @SukhwinderSingh-wq5ip 26 хвилин тому +1

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @sidhusaab6632
    @sidhusaab6632 День тому +24

    ਅਮਨ ਕਿਵੇ ਵੀ ਸੀ ਪਰ ਅੱਜ ਜਾਨ ਦੀ ਪ੍ਰਵਾਹ ਨਾ ਕਰਦਿਆ ਸੰਦੀਪ ਦੇ ਪਰਿਵਾਰ ਨਾਲ ਖੜਾ ਵੀਰੇ ਹਰ ਵਕਤ ਅਮਨ ਨੂੰ ਖਤਰਾ ਉਸ ਦੇ ਪਰਿਵਾਰ ਬਹੁਤ ਖਤਰਾ ਫਿਰ ਵੀ ਉਹ ਜਾਨ ਵਾਰ ਦਾ

    • @gurvindersingh6219
      @gurvindersingh6219 День тому +1

      Kde khul k naam lia usne awe controversy kiti aa

    • @mr.badman1119
      @mr.badman1119 5 годин тому

      ਉਹ ਬਸ ਚਰਚਾ ਚ ਰਹਿਣਾ ਜਾਣਦਾ ਨਰਮ ਬੰਦੇ ਤੇ ਮਾਇਕ ਰਹੀ ਪੈਸੇ ਦਾ ਪੀਰ

  • @pritpalsinghpirta9352
    @pritpalsinghpirta9352 2 дні тому +7

    ਬਹੁਤ ਵਧੀਆ ਇੰਟਰਵਿਊ ਕੀਤੀ ਬਿੱਟੂ ਵੀਰੇ, ਬਿੱਲੇ ਨੇ ਸੱਚ ਬੋਲਣ ਦੀ ਹਿੰਮਤ ਰੱਖੀ

  • @JassiJarahan
    @JassiJarahan 2 дні тому +5

    ਕੁਲ ਮਿਲਾ ਕੇ, ਬਹੁਤ ਵਧੀਆ 👍🙏 ਮੁਲਾਕਾਤ, ਬਿੱਲੇ ਬਾਈ ਨੇ ਸੱਚ ਬੋਲਿਆ, ਵਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖਣ।🙏

  • @mantajchahal5359
    @mantajchahal5359 День тому +5

    ਬਿੱਟੂ ਵਾਈ ਸੱਤਪਾਲ ਮਾਹੀ ਜੀ ਨਾਲ ਵੀ ਮੁਲਾਕਾਤ ਕਰਵਾਇਆ ਜਾਵੇੇ

  • @GursahibSingh-by3fp
    @GursahibSingh-by3fp 2 дні тому +8

    ਬਿੱਟੂ ਬਾਈ ਇੰਟਰਵਿਊ ਬਿੱਲੇ ਨੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਧੰਨਵਾਦ ਬਹੁਤ ਬਹੁਤ ਜੀ

  • @mr.badman1119
    @mr.badman1119 5 годин тому

    ਬਿੱਲਾ ਬਹੁਤ ਵਧੀਆ

  • @nirbhainamolsingh14
    @nirbhainamolsingh14 22 години тому +1

    ਸਤਪਾਲ ਮਾਹੀ ਖਡਿਆਲ ਦੀ ਵੀ ਇੰਟਰਵਿਊ ਕਰੋ ਜੀ

  • @ਰਿੰਕੂਬਰੜਵਾਲ

    ਬਿੱਲਾ ਵਧੀਆ ਇਨਸਾਨ ਆ ਬਿੱਟੂ ਬਹੁਤ ਵਧੀਆ ਮੁਲਾਕਾਤ ਕੀਤੀ ਆ

  • @BobbySidhu-c7l
    @BobbySidhu-c7l 2 дні тому +2

    ਬਹੁਤ ਵਧੀਆ ਵੀਡੀਓ ਬਿੱਟੂ ਵੀਰੇ

  • @ਪੰਜਾਬ-ਸ3ਬ
    @ਪੰਜਾਬ-ਸ3ਬ 2 дні тому +2

    ਹਾਂ ਬਾਈ. ਕਬੱਡੀ ਮੈ ਵੀ ਬਹੁਤ ਟਾਇਮ. ਖੇਡਿਆ.
    ਪਰ. ਘਰ. ਦੀ ਹਾਲਤ ਨੇ ਮੈਨੂੰ ਆਗਿਆ ਨਹੀਂ ਦਿੱਤੀ
    ਪਰ ਬਾਈ ਜੀ ਹੁਣ ਬਹੁਤ ਕੁਝ ਬਦਲ. ਗਿਆ ਇਸ ਗੇਮ. ਵਿੱਚ. ਕਤਲ ਤੱਕ

  • @AmarveerSingh-ut3xy
    @AmarveerSingh-ut3xy 14 годин тому

    Billa bhai good❤❤❤❤

  • @SandeepSekhon-gh5ld
    @SandeepSekhon-gh5ld День тому +1

    ❤❤

  • @kindakinda6544
    @kindakinda6544 2 дні тому +3

    ਸੋਹਣੀ ਮੁਲਾਕਾਤ ਬਿੱਟੂ ਬਾਈ ਕੋਈ ਭਰਾ location ਦਸ ਸਕਦਾ ??

  • @shindeala3115
    @shindeala3115 13 годин тому

    Good job

  • @lakhilehra
    @lakhilehra День тому

    Bhut vadia bille veere ❤❤❤

  • @TalwinderSingh-v5n
    @TalwinderSingh-v5n День тому +1

    Good

  • @Nimmasekha
    @Nimmasekha День тому

    🎉 Ballesing 🎉

  • @GaggiBrar-y9i
    @GaggiBrar-y9i 21 годину тому +1

    ਸਾਰੇ ਉਮਰ ਕਬੱਡੀ ਦਾ ਖਾ ਕੇ ਕਬੱਡੀ ਨੂੰ ਕਿਉਂ ਭੰਡਦੇ ਹੁੰਨੇ ਓ ਯਰ

  • @AmarjeetSingh-fl1fk
    @AmarjeetSingh-fl1fk День тому

    Very nice bro ❤

  • @SampreetJudge-px9oy
    @SampreetJudge-px9oy День тому

    Saan jatt ah ouh bhrra sada

  • @baljidersingh-ep1ef
    @baljidersingh-ep1ef 2 дні тому +1

    Very nice

  • @luckygrewal4994
    @luckygrewal4994 2 дні тому

    Awesome veer ji ❤❤❤❤❤❤❤❤❤❤❤❤❤❤❤❤❤❤❤

  • @RamandeepSingh-qz6pi
    @RamandeepSingh-qz6pi 2 дні тому

    Sahi

  • @JarnailSingh-bb9hp
    @JarnailSingh-bb9hp День тому

    Very good y ji

  • @satnamsinghsattar3014
    @satnamsinghsattar3014 День тому

    Good a ver

  • @Rupindersinghbrar-u6m
    @Rupindersinghbrar-u6m 15 хвилин тому

    Gurlaal sohal Di shaream vedio pai aa
    Ground Cho bahar kad de Di
    Eve bhonki janda billa
    Bahla seana bnda
    Jehde te beetdi ohnu pata

  • @luckygrewal4994
    @luckygrewal4994 2 дні тому +1

    Sat Shri akal veer ji

  • @deeprai8765
    @deeprai8765 День тому

    Good job 👍

  • @NpsuNoni
    @NpsuNoni День тому

    👍👍

  • @JagjitSingh-rh9xl
    @JagjitSingh-rh9xl 17 годин тому

    Satal mahi veer ji di entrebew Karo bitu veer

  • @GURSEWAKSINGH-dp1xv
    @GURSEWAKSINGH-dp1xv День тому

    Sahi gal he kite hai sai de ki leen jaana

  • @muhammadsulman7953
    @muhammadsulman7953 18 годин тому

    Rupinder jala da v karo

  • @muhammadsulman7953
    @muhammadsulman7953 18 годин тому

    Lahore kis jaga ka name hai

  • @bobbyaulakh4626
    @bobbyaulakh4626 22 години тому

    Sheere chak ali sher di krlo interview bro bhaut war msg kita bro plzz krlo

  • @jagroopsinghjarkharsportsj9188

    interview at jannat e jarkhar

  • @RanjitSandhu-s3n
    @RanjitSandhu-s3n День тому +1

    Paji Gogo Rurki de interview karo ji

  • @muhammadsulman7953
    @muhammadsulman7953 18 годин тому

    Pakistan Sy truck par KY love you

  • @jashanjassi7973
    @jashanjassi7973 19 годин тому

    Aman lopo nice te sacha banda

  • @ManpreetSingh-kt3zb
    @ManpreetSingh-kt3zb 2 дні тому +2

    ਵਧੀਆ ਗੱਲ ਕੀਤੀ ਬਿੱਲੇ ਬਾਹੀ ਨੇ ਸਾਰਿਆ ਗੱਲਾਂ ਸੱਚ ਬੋਲਿਆ ਬਾਕੀ ਬਿੱਲੇ ਦੀ ਗੱਲ ਸਹੀ ਅਹ ਏ ਪੋਸੇ ਨਈ ਮਾਰਦਾ ਤਾਹੀ ਤਾ ਬਿੱਲੇ ਬਾਹੀ ਨੂੰ ਬਾਹਰ ਦਾ ਵੀਜ਼ਾ ਨਈ ਮਿਲਦਾ ਤਾਹੀ ਬਿੱਲੇ ਨੂੰ ਕਮੇਟੀ ਵਾਲੇ ਬਹੁਤ ਘਟ ਸਦਦੇ ਆਹ

  • @ਮਾਹਲਾਕਬੱਡੀਬੇਰੀਗੇਟਸੁਰਸਿੰਘ

    ਕੱਬਡੀ ਨੂੰ ਹਨੇਰਾ ਹਨੇਰਾ ਵਿੱਚ ਲੈ ਜਾੳ 7 ਵਜੇ ਫਾਈਨਲ ਹੋ ਜਾਣਾ ਚਾਹੀਦਾ ਜੇ ਕੱਬਡੀ ਨੂੰ ਬਚਾਉਣਾ ਤੇ 7 ਵਜੇ ਫਾਈਨਲ ਹੋ ਜਾਣਾ ਚਾਹਿਦਾ ਰਾਤ 3 ਵਜੇ ਕੋਣ ਵੇਖ ਦਾ ਕੱਬਡੀ

  • @happyjargari638
    @happyjargari638 2 дні тому +1

    Kauda sach kabadddi da

  • @PindiJawandha
    @PindiJawandha День тому

    Sandip ne gangster nal team bnayi ta eh Kuch hoyea

  • @taranabhi558
    @taranabhi558 День тому

    ਇਹ ਸਭ ਝੂਠ ਬੋਲ ਰਿਹਾ ਬਿੱਟੂ ਭਾਜੀ ਤੁਸੀਂ ਲਾਰੌਰਸ ਬਿਸ਼ਨੋਈ ਨਾਲ ਇੰਟਰਵਿਊ ਕਰੋ ਇਹ ਤਾਂ ਆਪ ਝੋਲੇ ਚੱਕ ਆ ਪਤਾ ਨਹੀਂ ਯੇ ਲੋਗ ਕਹਾਂ ਸੇ ਆ ਜਾਤੇ ਹੈ, ਰਹਿਤੇ ਕਹਾਂ ਪਰ ਹੇ

    • @sidhusaab6632
      @sidhusaab6632 День тому

      ਵੀਰ ਅਮਨ ਪਰਿਵਾਰ ਨਾਲ ਖੜਾ ਪਹਿਲੇ ਦਿਨ ਤੋ ਨਾਲ ਆ

  • @Famous1391
    @Famous1391 2 дні тому

    Starting ala music,, jma maar k rakh dinda, ina imotional aa 😂

  • @JaggaJagsirsingh-h1s
    @JaggaJagsirsingh-h1s 23 години тому

    ❤❤

  • @lakhvircheema4426
    @lakhvircheema4426 2 дні тому

    Sahi

  • @bobbysvlog7631
    @bobbysvlog7631 2 дні тому

    very nice

  • @SandeepSingh-o1v5s
    @SandeepSingh-o1v5s День тому

    ❤❤

  • @GurverSingh-zo1io
    @GurverSingh-zo1io 2 дні тому +1

    ❤❤

  • @satnamsinghsattar3014
    @satnamsinghsattar3014 День тому

    ❤❤❤❤❤