Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਭੁੱਲਰ ਜੀ ਤੁਹਾਡੇ ਗੀਤ ਰਪੀਟ ਤੇ ਸੁਣਦੇ ਹਾਂ।ਹਰ ਇਕ ਗੀਤ ਬਾ ਕਮਾਲ ਹੁੰਦਾ ਹੈ।👌👌
ਵਾਹ ਜੀ ਵਾਹ ਸ਼ੁਦੇਸ ਮੈਡਮ ਜੀ ਦਾ ਕੋਈ ਜਵਾਬ ਨਹੀਂ ਪਿਛਲੇ ਗੀਤਾਂ ਵਿਚ ਮਿਸ ਕੀਤਾ ਸੀ, ਭੁੱਲਰ ਜੀ ਸਿਰਾ 👌👌👌
ਦਿਲਜਾਨੀ 95 ਦੇ ਜਨਮਿਆ ਦੇ ਦਿਲਾਂ ਦੀ ਜਾਂਨ ਏ ਭੁਲੱਰ ਵੀਰ
ਭੁੱਲਰ ਬਾਈ ਉਹ ਬੰਦਾ ਜੀਹਦੇ ਗਾਣੇ ਹਰ ਟਰੈਕਟਰ ਤੇ ਚੱਲਦੇ ਆ ਬਾਈ ਦੀ ਸਫਾਰੀ ਐਲਬਮ ਦੇ ਗਾਣੇ ਅੱਜ ਵੀ ਰਪੀਟ ਤੇ ਚੱਲਦੇ ਆ
ਲਖਵਿੰਦਰ ਮਾਨ ਦੀ ਕਲਮ ਅਤੇ ਸੁਰਜੀਤ ਭੁੱਲਰ ਦੀ ਅਵਾਜ ਨੂੰ ਬਾਬਾ ਜੀ ਏਸੇ ਤਰਾ ਰੱਖੇ
ਬਾਈ ਦਾ ਹਰ ਇੱਕ ਗੀਤ ਲੰਬਾ ਸਮਾ ਚਲਦਾ ਦੇ ਸਦਾ ਬਹਾਰ ਹੁੰਦਾ
ਵਾਹ ਬਾਈ ਵਾਹ ਸਿਰਾ ਹੀ ਲਾਉਂਦੇ ਹੋ ਹਰ ਵਾਰ
ਸਿਰਾਂ ਵੱਡੇ ਬਾਈ ਮਾਲਕ ਚੱੜਦੀ ਕਲਾ ਰੱਖੇਂ ਤੁਹਾਡੇ ਤੇ
ਬਾਈ ਜੀ ਹਰ ਵਾਰ ਦੀ ਤਰ੍ਹਾਂ ❤️❤️❤️❤️❤️
ਹਰ ਵਾਰ ਦੀ ਤਰ੍ਹਾਂ ਲਿਖਣ ਨੂੰ ਕੁਛ ❤️❤️❤️❤️ speechless 😶🎧❤️❤️
Never forget sidhu moosewala #justiceforsidhumoosewala
ਸੱਚੀ ਯਾਰ ਸਾਰੇ ਗਾਣੇ ਬਾੜੇ ਵਧੀਆ👍💯👍💯👍💯
ਭੁੱਲਰ ਵੀਰ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਅਤੇ ਉਨ੍ਹਾਂ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ
ਲਖਵਿੰਦਰ ਮਾਨ+ ਸੁਰਜੀਤ ਭੁੱਲਰ=💥💥👌👌👌
ਭੁੱਲਰ ਬਾਈ ਦੇ ਜਿੰਨੇ ਵੀ ਗੀਤ ਨੇ ਭਾਵੇਂ ਪੁਰਾਣੇ ਹੋਣ ਭਾਵੇਂ ਨਵੇਂ ਦਿੱਲ ਕਰਦਾ ਬਾਰ ਬਾਰ ਸੁਣੀਂ ਜਾਈਏ... ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਸੁਰਜੀਤ ਭੁੱਲਰ ਬਾਈ ਜੀ ਨੂੰ 🙏🙏🙏
,💯💯🤡💯💯💯💯💯💯💯💯
ਬਿਲਕੁਲ ਜੀ
Ryt dear
All tym fvrt surjit bhullar ਲਵ ਯੂ ਵੀਰੇ ❤️ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਤਹਾਨੂੰ 🚩🚩🚩🚩
ਭੁੱਲਰ ਸਾਬ। ਬੋਹਤ ਵਦੀਆ endless song
ਨਜਾਰਾ ਆਗਿਆ ਗੀਤ ਸੁਣ ਕੇ
ਰੂਹ ਨੂੰ ਸਕੂਨ ਮਿਲਦੈ ਇਸ ਜੋੜੀ ਨੂੰ ਸੁਣ ਕੇ👌👌
ਵਾਹ ਉਏ ਮਾਨ ਗੁਆਡੀਆ❤❤
ਬਾਈ ਲਖਵਿੰਦਰ ਮਾਨ ਦਾ ਲਿਖਿਆ ਗੀਤ ਸੁਣ ਕੇ ਰੂਹ ਖੁਸ਼ ਹੋ ਗਈ❤️❤️
ਲਖਵਿੰਦਰ ਮਾਨ ਦੇ ਹੋਰ ਕਿਹੜੇ ਕਿਹੜੇ ਗੀਤ ਨੇ ਜਿਹੜੇ ਸੁਪਰਹਿਟ ਹੋਏ ਨੇ ਬਾਈ,,ਦੱਸੇਉ ਜੇ ਪਤਾ ਐ ਤੁਹਾਨੂੰ ਪਲੀਜ
ਮਨਿੰਦਰ ਮੰਗੇ ਦੇ ਗਾਏ ਹੋਏ ਲਵਲੀ ਨਿਰਮਾਣ ਦੇ ਗਾਏ ਸੁਰਜੀਤ ਭੱੁਲਰ ਦੇ ਗਾਏ
ਰਾਜ ਬਰਾੜ , ਧਰਮਪ੍ਰੀਤ, ਸੰਦੀਪ ਅਖ਼ਤਰ , ਪਰਵੀਨ ਭਾਰਟਾ ਨੇ ਗੀਤ ਗਾਏ ਨੇ
Love surjit bhullar saab thade bahut vde fan love u jdo Sacha piyar hoya c odo do galan kriye nehr knare pta nhi kina ko suneya c aaj v oh song sun ke oh din yaad a jande
ਦਿਓਰ ਭਾਬੀਆਂ ਦੇ ਗੀਤ ਸੁਫਨਾ ਹੀ ਹੋ ਗਏ ।ਆ ਗੀਤ ਸੁਣਕੇ ਬਹੁਤ ਵਧੀਆ ਲਗਿਆ ।
Bhullar saabh veeni ,Rakh dita ki karke varge sad song jaroor recod karo ❤❤
ਬਹੁਤ ਵਧੀਆ ਭੁੱਲਰ ਸਾਹਿਬ ਅਤਿ ਦਾ ਵਾਧੀਆ ਗੀਤ ਹੈ
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Hlo
Thanks 🙏🙏🙏
Hlo g
Nice song
Ssa dear ❤
ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਅਾ ਭੁੱਲਰ ਸਾਬ
V Nic song..Main ki jaana kihdi puchdi ae .......!Tasveer bhabhiye ni......!!
ਲਖਵਿੰਦਰ ਮਾਨ ਪੰਜਾਬੀ ਗੀਤਕਾਰੀ ਦਾ ਧਰੂ ਤਾਰਾ
ਵੀਰੇ ਅਹੋ ਜੇ ਗੀਤ ਹੋਣ ਹੋਰ ਕੀ ਚਾਹੀਦਾ love you vire all tim 🥰
ਦਿਲ ਨੂੰ ਪਾਰ ਕਰਕੇ ਬਾਈ ਗੁਰਦੇ ਨੂੰ ਟੱਚ ਕਰਗਿਆ ਗਾਣਾ 😍😍 respect vadde vr 😍 God bless you
ਦਿਲ ਨੂੰ ਟੁੰਬ ਜਾਣ ਵਾਲਾ ਗੀਤ,ਸਿਰਾ ਗੱਲਬਾਤ ਬਾਈ ਸੁਰਜੀਤ ਭਗਤ ਅਤੇ ਸੁਦੇਸ਼ ਕੁਮਾਰੀ ਤੇ ਭਾਈ ਲੁਖਵਿੰਦਰ ਮਾਨ ਸਿਰਾ ਲਾ ਦਿੱਤਾ
Apne em ch pehla geet surji bhullar da hi chalda aav ❤❤❤
ਖਿਚੀ ਚੱਲ ਕੰਮ ਨੂੰ ਬਾਈ 👍👍👍👌👌🌹🌹🌹💯
ਪਹਿਲਾ ਤਾਂ ਬਾਈ ਦੇ ਗਾਣਿਆਂ ਦੀ ਉਡੀਕ ਰਹਿੰਦੀ ਐ ਫਿਰ ਦੀ ਵੀਡਿਉ ਦੀ ❤️❤️❤️
ua-cam.com/video/CsLHVvhM47M/v-deo.html
eda de song aunde rehan...tan nazara agg lgg ju punjabi music industry ch
Bhullar sab thody Geeta the intjar kerda sanu ❤️
ਨਜ਼ਰ ਨਾ ਲੱਗੇ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਜੋੜੀ ਨੂੰ, ਰੱਬ ਐਨਾ ਨੂੰ ਚੜਦੀਕਲਾ ਚ ਰੱਖੇ,
ਲਖਵਿੰਦਰ ਮਾਨ ਸਾਬ ਅੱਜ ਦੁੱਖ ਟੁੱਟਗੇ ਗੀਤ ਵਿੱਚ ਤੁਹਾਡਾ ਨਾਮ ਸੁਣਕੇ, ਰੱਬ ਹਮੇਸ਼ਾ ਤੰਦਰੁਸਤ ਰੱਖੇ, ਅੱਗੇ ਤੋ ਵੀ ਗੀਤਾਂ ਵਿੱਚ ਦਰਸ਼ਨ ਹੁੰਦੇ ਰਹਿਣ
❤❤❤❤❤❤❤❤❤❤❤❤❤❤
ਬਹੁਤ ਵਧੀਆ ਬਾਈ ਭੁੱਲਰ ਸਾਹਿਬ
2010 ਤੋ ਬਾਦ ਆ ਨੇਟ ਜਿਆ ਨਾ ਆਇਆ ਹੂੰਦਾ ਤੇ ਟੇਪਾ ਦੇ ਤਾ ਢੇਰ ਲਾ ਦਿੰਦੇ
ਬਹੁਤ ਵਧੀਆ ਗੀਤ ਸੁਰਜੀਤ ਭੁੱਲਰ ਭਾਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏💞❤💞
ਦੋਗਾਣਿਆਂ ਦੇ ਰਾਜੇ ਲਖਵਿੰਦਰ ਮਾਨ ਤੇ ਭੁੱਲਰ ਸਾਬ
Wah ji wah Sudesh KUMARi ji ✌✌PUNJAB di koyel 💓🧡🧡💗💙💚
ੲਿਹਨਾਂ ਨੂੰ 4*4 ਕਹਿੰਦੇ ਨੇ --ਗੀਤਕਾਰ+ਸੰਗੀਤਕਾਰ+ਤਰਜ+ਗਾੲਿਕ ਜੋੜੀ 🙏🙏👍👍
ਬਹੁਤ ਅਵਾਜਾ ਆਈਆ ਪਰ ਸੁਦੇਸ਼ ਕੁਮਾਰੀ ਜੀ ਦੀ ਅਵਾਜ ਦਾ ਕੋਈ ਤੋੜ ਨੀ ਨਾ ਅਗੇ ਤਕ ਆਉਗਾ
ਭੁੱਲਰ ਸਾਰੇ ਗੀਤ ਹੁਣ ਤੱਕ ਟੋਪ ਆ
ਸਿੰਗਰ ਹੋਵੇ ਤਾਂ ਵੀਰ ਸੁਰਜੀਤ ਭੁੱਲਰ ਵਰਗਾ ,ਪੰਜਾਬ ਦਾ ਹੀਰਾ ,ਰੱਬ ਹਮੇਸ਼ਾ ਤੰਦਰੁਸਤ ਰੱਖੇ
ਬਹੁਤ ਖੂਬ
ਬਾਈ ਦੇ ਗੀਤਾਂ ਵਿੱਚੋਂ ਅੱਜ ਵੀ ਪੁਰਾਣੀ ਝਲਕ ਦਿਸਦੀ ਹੈਂ 😍
ਭੁੱਲਰ ਸਾਬ ਤਾ ਸਿਰਾ ਈ ਕਰਾ ਕੇ ਰੱਖਦੇ
Bady gifts Happy birthday 🎉🎉🎉 bhullar saab
NYC Bhaji😘😘😘😍😍😍
ਬਹੁਤ ਵਧੀਆ ਜੀ ਸਕੂਨ ਮਿਲਦਾ ਜੋੜੀ ਨੂੰ ਸੁਣਕੇ
ਬਿਊਟੀਫੁੱਲ ਗਾਣਾ ਵਾਈ ਜੀ
Sudesh kumari ji di avaj eda lagdi jida 19 _20 sal di kuri di hundi👌👌
Eh daur dubara liyaoo ji 👍
Sirra gal bat bhullar + kumari = maan likhari
Lakhwindar Maan Ji ❤️❤️🤲🤲👌👌✍️✍️
ਇਹੋ ਜਿਹੇ ਕਲਾਕਾਰ ਦੀ ਜ਼ਰੂਰਤ ਹੈ ਪੰਜਾਬ ਨੂੰ ।
Nhi Sanu haini
@@GFX_by_Gurpreet lun te vjjo fir
@@SukhninderSohal-um6xq tu ta vajji jana pehla da
Vji jnda ni vji jndi keh fudduya
@@SukhninderSohal-um6xq chal Sali taxi na hove ta
No 1 jodi in Punjabi music
Bai ji tusi har vari kuj na kuj nva he lai ke aunde o 💯💯
Lakhwinder maan y love you
Bai ji thuhada aa song mare dil nu shuhhh gya mai repeat taa sundaa rehna tasveer song ❤❤
ਬਹੁਤ ਵਧੀਆ ਗੀਤ ਜੀ ਕੀ ਬਾਤਾ ਨੇ ਇਸ ਜੋੜੀ ਦੀਆਂ,❤️💝👌🙏🙏👌👌✍️✍️✍️✍️👌👌👌
Nyc
ਬਹੁਤ ਹੀ ਸੋਹਣਾ ਗੀਤ ਆ ਜੀ, ਸਲੂਟ ਆ ਭੁੱਲਰ ਸਾਬ ਐਂਡ ਸੁਦੇਸ਼ ਕੁਮਾਰੀ ji!
Good surjit veer tusi apna style nahin change Kiya 👌
ਬਹੁਤ ਵਧੀਆ 🤟🤟🤟
Masha Allah hun v duet mil rehe aa Surjit bhullar te sudesh kumari my best songs all time song
Right veer
Bht badya song vir
ਬਹੁਤ ਵਧੀਆ ਵਾਈ ਜੀ
ਮਾਨ ਸਾਬ ਤੇ ਭੁੱਲਰ ਸਾਬ ਆਪ ਨੂੰ ਬੇਨਤੀ ਹੈ ਕਿ ਜਿਸ ਤਰ੍ਹਾਂ ਪਹਿਲਾਂ ੲਿਕੱਠੇ ਗੀਤ ਕਰਦੇ ਹੁੰਦੇ ਸੀ ੲਿੱਕ ਵਾਰ ਫਿਰ ਤੋਂ ਨਵੇਂ ਸਿਰੇ ਤੋ ਕੰਮ ਸ਼ੁਰੂ ਕੀਤਾ ਜਾਵੇ 🙏🙏🙏
Love you 💖 surjit bhullar and sudesh kumari combination
bhut sone song bai de waheguru ji tarkia bakshan
Sudesh Kumari ji nall Tuhadi Full Album kado aa rhi 22 ji ..Bhut wait hundi tuhade songs di... kyuki Repeat 🔁 te chalde aa tuhde song...
ਦੋ ਯਾਰ 25 ਕੌਣ ਦਿਖ ਰਿਹਾ
My favourite singer surjeet bullar shaab
ਬਹੁਤ ਬਹੁਤ ਵਧੀਆ ਜੀ
Sirra geet aa y g ❣️❤️ love you aa
Surjit bhullar from my collage time , all time❤
Lakhwinder mann Bai di kalm v sirra
ਪੱਕੇ ਪੱਕੇ fan ਆ ਬਾਈ ਤੇਰੇ ਗਾਣਿਆਂ ਦੇ 🎉
ਸਿਰਾਂ👌👌👌👌👌👌
👌👌👌👌👌
Bahut vdiya ji
ਸੋਹਣਾ ਗੀਤ ਐ
All song jamma siiiiiiirrrrrrrrrrrrrrrrraaaaaaaaaaàaaaàaa e aa ji love you bro ❤️❤️❤️❤️❤️❤️❤️❤️❤️❤️❤️
Love you aa bai truck bar k my febret singer
Sudesh G tuhadi awaj very 👍
ਲਖਵਿੰਦਰ ਮਾਨ ਬਾਈ ਤੇ ਸੁਰਜੀਤ ਭੁੱਲਰ ਭਾਜੀ ਦੀ ਜੋੜੀ ਬਹੁਤ ਕਮਾਲ ਸੀ ਪਹਿਲਾ ਵੀ ਤੇ ਹੁਣ ਫੇਰ ਦੁਬਾਰਾ ਇਕੱਠੇ ਆਏ ਨੇ ਬਹੁਤ ਵਧੀਆ ਜੀ
ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਸਾਰੇ ਨਵੇਂ ਪੁਰਾਣੇ ਗੀਤ top ਦੇ ਹਨ ਧੰਨਵਾਦ ਜੀ
Very nice song
Thx bhullar sahib eh sada punjab very nice 👌👌👌👌🍁
ਮਾਝੇ ਦਾ 4X4
baui surjit bahut sohna song a
ਘੈਟ ਬਾੲਈ ਸ਼ੁਰਜੀਤ ਸ਼ੁਦੇਸ਼ੇ ਕੁਮਾਰੀ
Surjit bhullar best lakhwinder Mann best
wah ji wah bhullar saab
Bhullar bhaa to 22 ho gye 👌👌👌👌
Surjit bullar mera fav singer aw mai har ik gaana Sunda tralle te bai da
ਘੈਂਟ ਆ
ਭੁੱਲਰ ਜੀ ਤੁਹਾਡੇ ਗੀਤ ਰਪੀਟ ਤੇ ਸੁਣਦੇ ਹਾਂ।ਹਰ ਇਕ ਗੀਤ ਬਾ ਕਮਾਲ ਹੁੰਦਾ ਹੈ।👌👌
ਵਾਹ ਜੀ ਵਾਹ ਸ਼ੁਦੇਸ ਮੈਡਮ ਜੀ ਦਾ ਕੋਈ ਜਵਾਬ ਨਹੀਂ ਪਿਛਲੇ ਗੀਤਾਂ ਵਿਚ ਮਿਸ ਕੀਤਾ ਸੀ, ਭੁੱਲਰ ਜੀ ਸਿਰਾ 👌👌👌
ਦਿਲਜਾਨੀ
95 ਦੇ ਜਨਮਿਆ ਦੇ ਦਿਲਾਂ ਦੀ ਜਾਂਨ ਏ ਭੁਲੱਰ ਵੀਰ
ਭੁੱਲਰ ਬਾਈ ਉਹ ਬੰਦਾ ਜੀਹਦੇ ਗਾਣੇ ਹਰ ਟਰੈਕਟਰ ਤੇ ਚੱਲਦੇ ਆ ਬਾਈ ਦੀ ਸਫਾਰੀ ਐਲਬਮ ਦੇ ਗਾਣੇ ਅੱਜ ਵੀ ਰਪੀਟ ਤੇ ਚੱਲਦੇ ਆ
ਲਖਵਿੰਦਰ ਮਾਨ ਦੀ ਕਲਮ ਅਤੇ ਸੁਰਜੀਤ ਭੁੱਲਰ ਦੀ ਅਵਾਜ ਨੂੰ ਬਾਬਾ ਜੀ ਏਸੇ ਤਰਾ ਰੱਖੇ
ਬਾਈ ਦਾ ਹਰ ਇੱਕ ਗੀਤ ਲੰਬਾ ਸਮਾ ਚਲਦਾ ਦੇ ਸਦਾ ਬਹਾਰ ਹੁੰਦਾ
ਵਾਹ ਬਾਈ ਵਾਹ ਸਿਰਾ ਹੀ ਲਾਉਂਦੇ ਹੋ ਹਰ ਵਾਰ
ਸਿਰਾਂ ਵੱਡੇ ਬਾਈ ਮਾਲਕ ਚੱੜਦੀ ਕਲਾ ਰੱਖੇਂ ਤੁਹਾਡੇ ਤੇ
ਬਾਈ ਜੀ ਹਰ ਵਾਰ ਦੀ ਤਰ੍ਹਾਂ ❤️❤️❤️❤️❤️
ਹਰ ਵਾਰ ਦੀ ਤਰ੍ਹਾਂ ਲਿਖਣ ਨੂੰ ਕੁਛ ❤️❤️❤️❤️ speechless 😶🎧❤️❤️
Never forget sidhu moosewala #justiceforsidhumoosewala
ਸੱਚੀ ਯਾਰ ਸਾਰੇ ਗਾਣੇ ਬਾੜੇ ਵਧੀਆ👍💯👍💯👍💯
ਭੁੱਲਰ ਵੀਰ ਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਅਤੇ ਉਨ੍ਹਾਂ ਤੇ ਮਿਹਰ ਭਰਿਆ ਹੱਥ ਸਦਾ ਬਣਾਈ ਰੱਖੇ ਜੀ
ਲਖਵਿੰਦਰ ਮਾਨ+ ਸੁਰਜੀਤ ਭੁੱਲਰ=💥💥👌👌👌
ਭੁੱਲਰ ਬਾਈ ਦੇ ਜਿੰਨੇ ਵੀ ਗੀਤ ਨੇ ਭਾਵੇਂ ਪੁਰਾਣੇ ਹੋਣ ਭਾਵੇਂ ਨਵੇਂ ਦਿੱਲ ਕਰਦਾ ਬਾਰ ਬਾਰ ਸੁਣੀਂ ਜਾਈਏ... ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸ਼ੇ ਸੁਰਜੀਤ ਭੁੱਲਰ ਬਾਈ ਜੀ ਨੂੰ 🙏🙏🙏
,💯💯🤡💯💯💯💯💯💯💯💯
ਬਿਲਕੁਲ ਜੀ
ਬਿਲਕੁਲ ਜੀ
ਬਿਲਕੁਲ ਜੀ
Ryt dear
All tym fvrt surjit bhullar ਲਵ ਯੂ ਵੀਰੇ ❤️ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖੇ ਤਹਾਨੂੰ 🚩🚩🚩🚩
ਭੁੱਲਰ ਸਾਬ। ਬੋਹਤ ਵਦੀਆ endless song
ਨਜਾਰਾ ਆਗਿਆ ਗੀਤ ਸੁਣ ਕੇ
ਰੂਹ ਨੂੰ ਸਕੂਨ ਮਿਲਦੈ ਇਸ ਜੋੜੀ ਨੂੰ ਸੁਣ ਕੇ👌👌
ਵਾਹ ਉਏ ਮਾਨ ਗੁਆਡੀਆ❤❤
ਬਾਈ ਲਖਵਿੰਦਰ ਮਾਨ ਦਾ ਲਿਖਿਆ ਗੀਤ ਸੁਣ ਕੇ ਰੂਹ ਖੁਸ਼ ਹੋ ਗਈ❤️❤️
ਲਖਵਿੰਦਰ ਮਾਨ ਦੇ ਹੋਰ ਕਿਹੜੇ ਕਿਹੜੇ ਗੀਤ ਨੇ ਜਿਹੜੇ ਸੁਪਰਹਿਟ ਹੋਏ ਨੇ ਬਾਈ,,ਦੱਸੇਉ ਜੇ ਪਤਾ ਐ ਤੁਹਾਨੂੰ ਪਲੀਜ
ਮਨਿੰਦਰ ਮੰਗੇ ਦੇ ਗਾਏ ਹੋਏ ਲਵਲੀ ਨਿਰਮਾਣ ਦੇ ਗਾਏ ਸੁਰਜੀਤ ਭੱੁਲਰ ਦੇ ਗਾਏ
ਰਾਜ ਬਰਾੜ , ਧਰਮਪ੍ਰੀਤ, ਸੰਦੀਪ ਅਖ਼ਤਰ , ਪਰਵੀਨ ਭਾਰਟਾ ਨੇ ਗੀਤ ਗਾਏ ਨੇ
Love surjit bhullar saab thade bahut vde fan love u jdo Sacha piyar hoya c odo do galan kriye nehr knare pta nhi kina ko suneya c aaj v oh song sun ke oh din yaad a jande
ਦਿਓਰ ਭਾਬੀਆਂ ਦੇ ਗੀਤ ਸੁਫਨਾ ਹੀ ਹੋ ਗਏ ।ਆ ਗੀਤ ਸੁਣਕੇ ਬਹੁਤ ਵਧੀਆ ਲਗਿਆ ।
Bhullar saabh veeni ,Rakh dita ki karke varge sad song jaroor recod karo ❤❤
ਬਹੁਤ ਵਧੀਆ ਭੁੱਲਰ ਸਾਹਿਬ ਅਤਿ ਦਾ ਵਾਧੀਆ ਗੀਤ ਹੈ
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
Hlo
Thanks 🙏🙏🙏
Hlo g
Nice song
Ssa dear ❤
ਸੋਹਣਾ ਗੀਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
ਬਹੁਤ ਵਧੀਅਾ ਭੁੱਲਰ ਸਾਬ
V Nic song
.
.
Main ki jaana kihdi puchdi ae .......!
Tasveer bhabhiye ni......!!
ਲਖਵਿੰਦਰ ਮਾਨ ਪੰਜਾਬੀ ਗੀਤਕਾਰੀ ਦਾ ਧਰੂ ਤਾਰਾ
ਵੀਰੇ ਅਹੋ ਜੇ ਗੀਤ ਹੋਣ ਹੋਰ ਕੀ ਚਾਹੀਦਾ love you vire all tim 🥰
ਦਿਲ ਨੂੰ ਪਾਰ ਕਰਕੇ ਬਾਈ ਗੁਰਦੇ ਨੂੰ ਟੱਚ ਕਰਗਿਆ ਗਾਣਾ 😍😍 respect vadde vr 😍 God bless you
ਦਿਲ ਨੂੰ ਟੁੰਬ ਜਾਣ ਵਾਲਾ ਗੀਤ,ਸਿਰਾ ਗੱਲਬਾਤ ਬਾਈ ਸੁਰਜੀਤ ਭਗਤ ਅਤੇ ਸੁਦੇਸ਼ ਕੁਮਾਰੀ ਤੇ ਭਾਈ ਲੁਖਵਿੰਦਰ ਮਾਨ ਸਿਰਾ ਲਾ ਦਿੱਤਾ
Apne em ch pehla geet surji bhullar da hi chalda aav ❤❤❤
ਖਿਚੀ ਚੱਲ ਕੰਮ ਨੂੰ ਬਾਈ 👍👍👍👌👌🌹🌹🌹💯
ਪਹਿਲਾ ਤਾਂ ਬਾਈ ਦੇ ਗਾਣਿਆਂ ਦੀ ਉਡੀਕ ਰਹਿੰਦੀ ਐ ਫਿਰ ਦੀ ਵੀਡਿਉ ਦੀ ❤️❤️❤️
ua-cam.com/video/CsLHVvhM47M/v-deo.html
eda de song aunde rehan...
tan nazara agg lgg ju punjabi music industry ch
Bhullar sab thody Geeta the intjar kerda sanu ❤️
ਨਜ਼ਰ ਨਾ ਲੱਗੇ ਸੁਰਜੀਤ ਭੁੱਲਰ ਤੇ ਸੁਦੇਸ਼ ਕੁਮਾਰੀ ਦੀ ਜੋੜੀ ਨੂੰ, ਰੱਬ ਐਨਾ ਨੂੰ ਚੜਦੀਕਲਾ ਚ ਰੱਖੇ,
ਲਖਵਿੰਦਰ ਮਾਨ ਸਾਬ ਅੱਜ ਦੁੱਖ ਟੁੱਟਗੇ ਗੀਤ ਵਿੱਚ ਤੁਹਾਡਾ ਨਾਮ ਸੁਣਕੇ, ਰੱਬ ਹਮੇਸ਼ਾ ਤੰਦਰੁਸਤ ਰੱਖੇ, ਅੱਗੇ ਤੋ ਵੀ ਗੀਤਾਂ ਵਿੱਚ ਦਰਸ਼ਨ ਹੁੰਦੇ ਰਹਿਣ
❤❤❤❤❤❤❤❤❤❤❤❤❤❤
ਬਹੁਤ ਵਧੀਆ ਬਾਈ ਭੁੱਲਰ ਸਾਹਿਬ
2010 ਤੋ ਬਾਦ ਆ ਨੇਟ ਜਿਆ ਨਾ ਆਇਆ ਹੂੰਦਾ ਤੇ ਟੇਪਾ ਦੇ ਤਾ ਢੇਰ ਲਾ ਦਿੰਦੇ
ਬਹੁਤ ਵਧੀਆ ਗੀਤ ਸੁਰਜੀਤ ਭੁੱਲਰ ਭਾਜੀ ਰੱਬ ਤਹਾਨੂੰ ਤਰੱਕੀਆਂ ਬਕਸੇ ਜੀ 🙏🙏💞❤💞
ਦੋਗਾਣਿਆਂ ਦੇ ਰਾਜੇ ਲਖਵਿੰਦਰ ਮਾਨ ਤੇ ਭੁੱਲਰ ਸਾਬ
Wah ji wah Sudesh KUMARi ji ✌✌
PUNJAB di koyel 💓🧡🧡💗💙💚