ਪੰਜਾਬੀ ਖਬਰਾਂ । Punjabi News 9 August 2024 । Punjabi PRIME TIME । Harsharan Kaur News । THE KHALAS TV

Поділитися
Вставка
  • Опубліковано 23 жов 2024

КОМЕНТАРІ • 53

  • @chanansingh3853
    @chanansingh3853 2 місяці тому +14

    ਭਾਈ ਅੰਮ੍ਰਿਤਪਾਲ ਸਿੰਘ ਜਿਹੜਾ ਚਾਰ ਲੱਖ ਵੌਟਾਂ ਨਾਲ ਜਿੱਤਿਆ ਹੈ ਉਸ ਦੇ ਬਾਰੇ ਸੱਚ ਬੋਲਣ ਨੂੰ ਕੋਈ ਵੀ ਐੰਪੀ ਬੋਲਣ ਨੂੰ ਤਿਆਰ ਨਹੀਂ ਹੈ ਸਾਰੇ ਝੂਠ ਦਾ ਹੀ ਸਾਥ ਦਿੰਦੇ ਹਨ

  • @sewasingh5142
    @sewasingh5142 2 місяці тому +19

    ਵਾਹਿਗੁਰੂ ਮੇਹਰ ਰਖੇ ਬੇਟਾ 🙏🙏👌👍❤️❤️

  • @iqbaljitkaur191
    @iqbaljitkaur191 2 місяці тому +3

    ਵਾਹਿਗੁਰੂ ਜੀ ਮੇਹਰ ਬਣਾਈ ਰੱਖਣ ਜੀ

  • @MithuChahal
    @MithuChahal 2 місяці тому

    Good morning ਦੀ ਜਗ੍ਹਾ ਪੰਜਾਬ ਚ
    ਸਤਿ ਸ੍ਰੀ ਅਕਾਲ ਬੋਲਦੇ ਨੇ ਪੰਜਾਬੀ

  • @tejasinghsamra3534
    @tejasinghsamra3534 2 місяці тому

    Waheguru ji

  • @balvirsingh3076
    @balvirsingh3076 2 місяці тому +15

    ਹਰ ਘਰ ਕੇਸਰੀ ਝੰਡਾ

  • @dr.paramjitsinghsumra179
    @dr.paramjitsinghsumra179 2 місяці тому

    ਖ਼ਾਲਸ ਟੀ ਵੀ ਦੇ ਸਮੁੱਚੇ ਪਰਵਾਰ ਨੂੰ ਪਿਆਰ ਸਤਿਕਾਰ ਸਹਿਤ ਬੁਲਾਈ ਗਈ ਫ਼ਤਿਹੇ, 🙏"ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹੇ,"🙏 🙏 ਸਤਿ ਸ੍ਰੀ ਅਕਾਲ ਪ੍ਰਵਾਨ ਕਰਿਓ ਜੀ।
    ਭਾਈ ਅੰਮ੍ਰਿਤਪਾਲ ਸਿੰਘ ਮੈਂਬਰ ਪਾਰਲੀਮੈਂਟ ਪੰਜਾਬ ਦਾ ਸ਼ੇਰ ਬਣ ਕੇ ਬਾਹਰ ਆਵੇਗਾ। ਉਸ ਨੂੰ ਐਨ ਐਸ ਏ ਅਧੀਨ ਗ੍ਰਿਫਤਾਰ ਕਰਨ ਤੇ ਜੇਲ੍ਹ ਵਿੱਚ ਬੰਦ ਰੱਖਣ ਵਾਲਿਆਂ ਨੂੰ ਉਸ ਦਾ ਕੋਈ ਤਾਂ ਮੁੱਲ ਉਤਾਰਨਾ ਪਵੇਗਾ।

  • @GurdeepSingh-hv9mp
    @GurdeepSingh-hv9mp 2 місяці тому +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਊ

  • @KarmjitKaur-w5d
    @KarmjitKaur-w5d 2 місяці тому

    ਬਹੁਤ ਵਧੀਆ ਜੀ

  • @kaurlakhvir801
    @kaurlakhvir801 2 місяці тому +2

    Waheguru ji 🙏🙏 waheguru ji 🙏🙏

  • @BalramGill-e5o
    @BalramGill-e5o 2 місяці тому +1

    Good 👍 waheguruji waheguruji waheguruji waheguruji waheguruji waheguruji waheguruji waheguruji waheguruji

  • @avtarsingh896
    @avtarsingh896 2 місяці тому +1

    ਵਧੀਆ ਖਬਰਾਂ ਨੇ

  • @MithuChahal
    @MithuChahal 2 місяці тому

    ਪੰਜਾਬ ਨੂੰ ਲੁੱਟ ਕੇ ਸਾਰੇ ਬਾਦਲ ਦਲੀਏ ਅਰਬਾਂ ਪਤੀ ਬਣ ਗੇ ਏਨਾ ਨੂੰ ਕੋਈ ਨੂੰ ਫੜਦਾ ਏਨਾ ਦੀ 40 ਸਾਲ ਬਣਾਈ ਜਾਇਦਾਦ ਦੀ ਜਾਂਚ ਹੋਣੀ ਚਾਹੀ ਦੀ ਹੈ

  • @balvirsingh3076
    @balvirsingh3076 2 місяці тому +7

    ਸੁਖਬੀਰ ਦੀ ਘਰ ਵਾਲੀ ਨੇ ਭੰਤੂ ਬਾਰੇ ਜੋ ਕਿਹਾ , ਸਹੀ ਕਿਹਾ ਪਰ ਤੁਹਾਡੇ ਪ੍ਰਵਾਰ ਦਾ ਕਿਰਦਾਰ ਤਾਂ ਇਸ ਤੋਂ ਲੱਖ ਗੁਣਾਂ ਨੀਵਾਂ ਹੈ‌। ਆਪਣੇ ਪੀੜ੍ਹੇ ਥੱਲੇ ਸੋਟਾ ਫੇਰਿਆ ਕਰੋ।

  • @AvtarSingh-pb6ti
    @AvtarSingh-pb6ti 2 місяці тому +1

    ਇਹ ਤਾਂ ਬਹੁਤ ਮਾੜਾ ਹੈ ਜੈ ਹਿੰਦ ਵਾਲਾ ਫੈਸਲਾ

  • @sukhdevsinghbhatti3235
    @sukhdevsinghbhatti3235 2 місяці тому

    ਭਗਵੰਤ ਮਾਨ ਤੁਹਾਡੇ ਵਾਂਗੂੰ ਦੋਗਲਾ ਨਹੀਂ।

  • @tajindersohal890
    @tajindersohal890 2 місяці тому +1

    Amritsar in rain two hour atvallah

  • @tajindersohal890
    @tajindersohal890 2 місяці тому +1

    Good job Harsaran kour ji

  • @BalramGill-e5o
    @BalramGill-e5o 2 місяці тому +1

    Good

  • @SitalRam-o9f
    @SitalRam-o9f 2 місяці тому +1

    🙏🙏sat.shree.akaal.ji

  • @tejpalpannu2293
    @tejpalpannu2293 2 місяці тому

    waheguru ji 🙏🙏🙏🕌💯🕌🙏🙏🙏

  • @charnkaila5698
    @charnkaila5698 2 місяці тому

    Navjot, Khaira, Gandhi, Bains Sahib Zindabad ❤

  • @charnkaila5698
    @charnkaila5698 2 місяці тому

    Kisan Mazdoor Zawan EKTA Zindabad ❤

  • @balvirsingh3076
    @balvirsingh3076 2 місяці тому +4

    ਪੰਜਾਬ ਵਿੱਚ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਅਤੇ ਲੁੱਟਾਂ ਖੋਹਾਂ ਵਾਰਦਾਤਾਂ ਫ਼ਿਰੌਤੀਆਂ ਡਾਕੇ ਅਤੇ ਗੈਂਗਸਟਰਾਂ ਦੀ ਸਪੋਟ ਕਾਰਨ ਸੈਂਟਰ ਸਰਕਾਰ ਭੰਤੂ ਨਚਾਰ ਨੂੰ ਸਸਪੈਂਡ ਕਰੇ ਤਾਂ ਦੇਸ਼ ਦਾ ਬਚਾਅ ਹੋ ਸਕੇ।ਰਾਜਾ ਵੜਿੰਗ ਅਤੇ ਦੂਜੇ ਮੈਂਬਰ ਪਾਰਲੀਮੈਂਟ ਵਿੱਚ ਤਕੜੇ ਹੋ ਕੇ ਜੋਰਦਾਰ ਅਵਾਜ਼ ਉਠੌਣ।ਇਸ‌ ਸ਼ਰਾਬੀ ਨਸ਼ੇੜੀ ਦਾ ਕੋਈ ਇਤਬਾਰ ਨਹੀਂ ਕਿ ਦੋ ਸਾਲ ਵਿੱਚ ਦੇਸ਼ ਦੀ ਕਿੰਨੀ ਬਰਬਾਦੀ ਕਰ ਦੇਵੇਗਾ

    • @AmarjeetChatha-nz5qd
      @AmarjeetChatha-nz5qd 2 місяці тому

      Cogrsivrhing. Badlbjp khaasparti. Sbhikohi. Thalia. Dechtevdhe. Hepunjabia. De. Dusmnhe. Sbh. Chorluteremafieluterekatilhesbh. Desbhdehli. De dlal

  • @GurnaibSingh-l7e
    @GurnaibSingh-l7e 2 місяці тому +2

    ਅਕਾਲੀ ਦਲ ਨੇ ਪੰਜਾਬ ਨੂੰ ਲੁਟਿਆ ਹਰ ਵਰਗ ਨੂੰ

  • @sukhdevsinghbhatti3235
    @sukhdevsinghbhatti3235 2 місяці тому

    ਕੈਪਟਨ ਦੇ ਰਾਜ ਵਿੱਚ ਕਿ ਹੋਇਆ ਖੈਰੇ ਨੂੰ ਨਹੀਂ ਦਿਸਦਾ।

  • @KulwinderSingh-zv1tx
    @KulwinderSingh-zv1tx 2 місяці тому +1

    Sat.shri.akal.g.🌹😊

  • @gurcharansingh8227
    @gurcharansingh8227 2 місяці тому +1

    Good girl

  • @GurjeetSingh-sk5cm
    @GurjeetSingh-sk5cm 2 місяці тому +1

    Dhanwaadji sishodiaji koji

  • @gurcharansingh8227
    @gurcharansingh8227 2 місяці тому

    ਹਾਲਾਤ ਪਡਿਆ ਕਰੋ ਜੀ

  • @JaswinderSingh-bt9st
    @JaswinderSingh-bt9st 2 місяці тому +3

    Home Minister In this interview 's Responsible. Home Minister is giving support to gangster.

  • @aslamali-ki8mc
    @aslamali-ki8mc 2 місяці тому

    GOOD 😊😊

  • @sardoolsinghmaan903
    @sardoolsinghmaan903 2 місяці тому

    Raining at Amritsar

  • @SurajParkash-g3h
    @SurajParkash-g3h 2 місяці тому +4

    ਸਤਿ ਸ਼੍ਰੀ ਆਕਾਲ ਜੀ ❤

  • @MehangaSingh-ur8pi
    @MehangaSingh-ur8pi 2 місяці тому +2

    26:21 26:22

  • @anjeetsingh-d7m
    @anjeetsingh-d7m 2 місяці тому

    Bagla Desh Da asharH

  • @balrajkhosa3227
    @balrajkhosa3227 2 місяці тому

    Riots in uk

  • @kewalsingh6407
    @kewalsingh6407 2 місяці тому +1

    Sade area batane 4 inch ka pyar

  • @qatardtr2238
    @qatardtr2238 2 місяці тому +1

    Harsimrat Kaur bakwash Kar rahi hai

  • @JagirSingh-ge9mc
    @JagirSingh-ge9mc 2 місяці тому +1

    Yah aur Kitna bakwas karne ki Jiska Koi hisab Nahin Hai

  • @GurpreetKaur-lx9tp
    @GurpreetKaur-lx9tp 2 місяці тому

    🙏🇩🇪♥️

  • @GurmeetKaur-gp9ir
    @GurmeetKaur-gp9ir 2 місяці тому +1

    Bad

  • @JarnailSingh-gc1nm
    @JarnailSingh-gc1nm 2 місяці тому

    Aaaaaaaàaààaaàa

  • @gurjitsodhi6472
    @gurjitsodhi6472 2 місяці тому

    App ne amritpal ko ase hi pakad jail me daal rakha app os ke jail me same ko lotadige

  • @dhattsaab-911
    @dhattsaab-911 2 місяці тому +1

    Bhagwant Maan nu sisodiya ki khushi hai Amrit pal Singh da koi fikar nahi.

  • @GurmeetSingh-vs4ct
    @GurmeetSingh-vs4ct 2 місяці тому

    ਬਹੁਤ ਖੁਸ਼ ਨਾਂ ਹੋ ਹਲੇ ਕੇਸ ਤਾਂ ਚੱਲਦਾ ਹੈ