@ 8 tractor ਸਸਤੇ ਰੇਟ ਵਿੱਚ ਵਿਕਾਊ 28-02-02024,,744 tractor 2006modl, only 1.95

Поділитися
Вставка
  • Опубліковано 26 лют 2024
  • ਤੁਸੀਂ ਵੀ ਇਸ channel ਤੇ
    ਕੋਈ ਵੀ ਪੁਰਾਣਾ ਟਰੈਕਟਰ ਛੇਤੀ ਵੇਚਣ ਲਈ ਬਿਲਕੁਲ ਫਰੀ Add, ਟਰੈਕਟਰ ਦੀ video ਬਣਾ ਕੇ ਭੇਜੋ ਜੀ. No photo Model , number ,, RATE Dimand ਕਿੰਨੀ Last rate ਤੇ Tyre % ਦੱਸੋ ਜੀ। ਇਸ ਨੰਬਰ ਤੇ my WhatsApp number 9814072432
    👇 wa.me/message/2P3FBC7OVEH7F1
    ਤੁਹਾਡੀ ਭੇਜੀ ਹੋਈ ਸਾਰੀ ਜਾਣਕਾਰੀ ਟਰੈਕਟਰ ਫੋਟੋਆਂ ਦੇਖ ਕੇ ਤੁਹਾਡੀ ਪੋਸਟ ਪਾਉਣ ਤੋਂ ਪਹਿਲਾਂ ਇੱਕ ਵਾਰੀ ਅਸੀਂ ਤੁਹਾਡੇ ਤੋਂ ਪੁੱਛ ਕੇ ਅਗਲੇ ਦਿਨ ਤੁਹਾਡੀ ਪੋਸਟ ਪਾਵਾਂਗੇ ਜੀ ਕਿਰਪਾ ਕਰਕੇ ਇੱਕ ਇੱਕ ਦਿਨ ਲਈ Wait ਕਰਨੀ ਹੋਵੇਗੀ ਜੀ ---------------------Note......
    ਇਸ ਵੀਡੀਓ ਵਿੱਚ ਸਾਰੀ ਜਾਣਕਾਰੀ ਟਰੈਕਟਰ ਮਾਲਕ ਵੀਰ ਦੇ ਦੱਸਣ ਅਨੁਸਾਰ ਹੈ ਟਰੈਕਟਰ ਖਰੀਦਣ ਵੇਚਣ ਸਮੇਂ ਸਾਰੀ ਜਿੰਮੇਵਾਰੀ ਤੁਹਾਡੀ ਦੋਵੇਂ ਧਿਰਾਂ ਦੀ ਹੋਵੇਗੀ।
    ਜੇਕਰ ਵੀਡੀਓ ਵਧੀਆ ਸਹੀ ਲੱਗੀ ਹੋਵੇ ਅਤੇ ਕੱਲ ਨੂੰ ਨਵੇਂ ਟਰੈਕਟਰ ਵੇਖਣੇ ਹੋਣ ਤਾਂ ਇਸ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਅਤੇ ਹਰ ਰੋਜ਼ ਦੀ ਨਵੀਂ ਵੀਡੀਓ ਵੇਖਣ ਲਈ ਨੋਟੀਫਿਕੇਸ਼ਨ ਵਾਲਾ ਬਟਨ Press ਕਰ ਕੇ ਤੇ All video ਵਾਲਾ ਬਟਨ ਕਲਿੱਕ ਕਰ ਲਓ ਜੀ ਹੋਰ ਜਾਣਕਾਰੀ ਲਈ ਹੇਠਾਂ Description ਵਿਚ ਵੀ ਲਿੰਕ ਦਿੱਤੇ ਗਏ ਹਨ Thanks 🙏♥️♥️🙏 #agriculture #swaraj

КОМЕНТАРІ • 10