ਨੱਕ ਚੱਪਣੀ ਚ ਡੋਬ ਮਾਨਾਂ ਮਰ ਜਾ | Reply by Bibi Veerpal Kaur Khalsa

Поділитися
Вставка
  • Опубліковано 20 вер 2019
  • Artist- Veerpal Kaur Khalsa
    +91 97813-85583
    Lyrics- Makhan Singh Musafir
    Topic- Punjabi Ma Boli
    A Special video reply to about Fake Punjabi Singer Gurdas Maan about Ek Desh Ek Boli
    #Punjabi #PunjabiBoli
    Label- GurkiBani Studio
    Channel Contact-
    info@gurkibani.com
    +91 99883-47000
    Facebook- / gurkibani
  • Розваги

КОМЕНТАРІ • 2,4 тис.

  • @rajvirkaur4886
    @rajvirkaur4886 3 роки тому +4

    ਗਲਤ ਗੱਲ ਹੈ ਇਸਤਰਾਂ ਨਹੀਂ ਸੀ ਕਿਤੀ ਮਤਲਵ ਗਲਤ ਕੱਢ ਲਿਆ ਹੈ ਇਹ ਗੱਲ ਹੈ ਕਿ ਆਪਾਂ ਜਦੋਂ ਕਿਸੇ ਭਾਸ਼ਾ ਨਹੀਂ ਸਮਝ ਸਕਦੇ ਇਕ ਬੋਲੀ ਜ਼ਰੂਰੀ ਹੈ ਜਿਸ ਨੂੰ ਹਰ ਬੰਦਾ ਸਮਝੇ ਵੀ ਤ੍ਹੇ ਬੋਲ ਵੀ ਸਕੇ

  • @bsingh3099
    @bsingh3099 4 роки тому +6

    ਬੇਸ਼ਰਮ ਜਲਦੀ ਨਹੀਂ ਜਾਂਦੇ। ਲਾਹਨਤਾਂ ਪਾਉਣ ਲਈ ਧੰਨਵਾਦ। ਵਧੀਆ ਢਾਡੀ ਜਥੇ ਦੀ ਕਾਰਗੁਜਾਰੀ ।vehguru ji ka khalsa vehguru ji ke fateh

  • @beantsinghji6156
    @beantsinghji6156 4 роки тому +7

    ਬੀਬੀ ਜੀ ਗਲ ਸਹੀ ਅਤੇ ਸਚ ਹੋਣੀ ਚਾਹੀਦੀ ਹੈ ਚਾਹੇ ਕਿਸੇ ਵੀ ਭਾਸ਼ਾ ਵਿੱਚ ਕਹੀ ਜਾਇ ।।ਸਬ ਦੀ ਭਾਸ਼ਾ ਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ ਚਾਹੇ ਉਹ ਆਪਣੀ ਭਾਸ਼ਾ ਹੈ ਯਾਂ ਕਿਸੇ ਹੋਰ ਦੀ।। ਜਦੋਂ ਅਸੀਂ ਗੁਰਬਾਣੀ ਦਾ ਗਿਆਨ ਲੈਕੇ ਇਸ ਸੰਸਾਰ ਵਿੱਚ ਵਿਚਰਦੇ ਹਾਂ ਤਾਂ ਸਾਨੂੰ ਕੋਈ ਵੀ ਪਰਾਆ ਨਹੀਂ ਲੱਗਦਾ। ਸਭ ਭਾਸ਼ਾਵਾਂ ਅਤੇ ਸਾਰੇ ਧਰਮ ਅਪਣੇ ਹੀ ਲਗਦੇ ਨੇ।।
    ਧੰਨਵਾਦ।।

  • @jarnailsingh3056
    @jarnailsingh3056 4 роки тому +3

    ਬਹੁਤ ਵਧੀਆ ਜੀ ਵਾਹਿਗੂਰੁ ਜੀ ਕਿਰਪਾ ਕਰਨ ਜੀ

  • @NirmalSingh-ih2ti
    @NirmalSingh-ih2ti 4 роки тому +226

    ਜੇ ਇਕ ਦੇਸ਼ ਇੱਕ ਭਾਸਾ ਦੀ ਗੱਲ ਹੈ ਤਾਂ ਸਾਰੇ ਦੇਸ਼ ਵਿਚ ਹਿੰਦੀ ਦੀ ਜਗ੍ਹਾ ਤੇ ਪੰਜਾਬੀ ਭਾਸਾ ਨੂੰ ਰਾਸਟਰੀ ਭਾਸਾ ਦਾ ਦਰਜਾ ਦੇਵੋ ਕਿਓਕਿ ਪੰਜਾਬੀਆਂ ਨੇ ਇਸ ਦੇਸ਼ ਵਾਸਤੇ 90 ਪਰਸੈਂਟ ਕੁਰਬਾਨੀਆਂ ਦਿੱਤੀਆਂ ਨੇ

    • @varunbhandari8610
      @varunbhandari8610 4 роки тому +2

      Haha

    • @NirmalSingh-ih2ti
      @NirmalSingh-ih2ti 4 роки тому +8

      @@varunbhandari8610 ਏਦੇ ਵਿੱਚ ਹਾ ਹਾ ਵਾਲੀ ਕੀ ਗੱਲ ਹੈ ਜੇ ਕੁਝ ਗਲਤ ਕਿਹਾ ਤਾਂ ਦੱਸੋ ਮੈਨੂੰ

    • @rajindersinghthind1815
      @rajindersinghthind1815 4 роки тому +5

      Right veer ji

    • @goldysidhu3734
      @goldysidhu3734 4 роки тому +4

      @@varunbhandari8610 sala hahaha da .....bund te pain geya.....

    • @lakhvirking8688
      @lakhvirking8688 4 роки тому

      Yes true

  • @aulakh9276
    @aulakh9276 4 роки тому +9

    ਵਾਹਿਗੁਰੂ ਜੀ ਮੇਹਰ ਕਰਨ । ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜਿੰਦਾਂ ਬਾਦ

    • @GURMUKHSINGH-fc5rg
      @GURMUKHSINGH-fc5rg 3 роки тому

      Waheguru ji waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguruji Waheguru ji Waheguru ji Waheguru ji Waheguru ji

  • @GUNIDAS
    @GUNIDAS 3 роки тому +3

    ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੀ ਸਾਰੀ ਬਾਣੀ ਹਿੰਦੀ ਬੋਲੀ ਵਿਚ ਹੈ। ਉਹਨਾਂ ਨੇ ਸਿਰਫ ਗੁਰਮੁਖੀ ਲਿਪੀ ਵਰਤੀ, ਬੋਲੀ ਉਹਨਾਂ ਨੇ ਹਿੰਦੀ ਵਰਤੀ, ਜਿਹੜੀ ਉਹਨਾਂ ਦੀ ਮਾਂ ਬੋਲੀ ਨਹੀਂ ਸੀ। ਉਹਨਾਂ ਬਾਰੇ ਕੀ ਕਹੋਗੇ?

  • @devendersingh2641
    @devendersingh2641 4 роки тому +4

    ਵਾਹਿਗੁਰੂ ਜੀ

  • @gagan7atla
    @gagan7atla 4 роки тому +285

    ਕਿਹੜਾ ਰੀਸ ਕਰਲੂ ਹੀਰੇ ਗਾਇਕ ਮਾਣਕ ਦੀ ਜਿਹਨੇ ਮੁਸਲਮਾਨ ਧਰਮ ਵਿਚ ਹੁੰਦੇ ਹੋਏ ਸਿਖ ਇਤਿਹਾਸ ਬਹੁਤ ਵਧੀਆ ਗਾਇਆ ਇਹ ਕੰਜਰ ਸਿਖ ਧਰਮ ਵਿਚ ਹੋ ਕੇ ਵੀ ਸਿਖ ਧਰਮ ਦੇ ਨਹੀ ਬਣ ਸਕਦੇ

    • @preethundal6220
      @preethundal6220 4 роки тому

      What do u mean Gagandeep g 😏
      Better u see that u r talking about sikhism. Itehaas pta ni hunda boln da pta bs.
      5 ungla ik braabr nhi hundiya
      Maaan saaab might be ur favourite but think about tlking regarding sikhism 🙏🏻

    • @bootasinghwarring1109
      @bootasinghwarring1109 4 роки тому +18

      ਸਹੀ ਗਲ ਹੈ ਜੀ ਮਾਣਕ ਨੇ ਸਿੱਖ ਧਰਮ ਦੇ ਸਬੰਧ ਵਿਚ ਬਹੁਤ ਸਾਰਾ ਮੈਟਰ ਗਾਇਆ ਹੋਰ ਕੋਈ ਵੀ ਕਲਾਕਾਰ ਸਿੱਖ ਧਰਮ ਦੇ ਬਾਰੇ ਏਨੀਆ ਕੈਸਟਾ ਅਜ ਤਕ ਨਹੀ ਕਢ ਸਕਿਆ

    • @amrindersingh880
      @amrindersingh880 4 роки тому +3

      Gagan Deep one muslman hoke sikha de baare chnge song gaye ne unu tu vdya ke rea muslman onu gdar ke rhe hone sale tere brge di fudu soch krke apna desh uthe hi aa jithe c

    • @ustadbabbumaan2822
      @ustadbabbumaan2822 4 роки тому +2

      J 22 manak ne geet gaa te hor drm da ho k te maan sab ne gaa dita fr thonu ki taklif aa lv u maan sab

    • @maltanishahsingh7617
      @maltanishahsingh7617 4 роки тому +6

      ਸਿੱਖ ਦੀ ਕੋਈ ਜਾਤ ਨਹੀਂ ।ਗੁਰਦਾਸ ਨੂੰ ਸਿੱਖ ਕਿਵੇ ਬਣਾ ਤਾ ।ਨਾਂ ਦਾੜੀ ਨਾਂ ਕੇਸ ।

  • @simranjeetkaur6334
    @simranjeetkaur6334 4 роки тому +351

    ਪੰਜਾਬੀ ਸਾਡੀ ਗੁਰਮੁਖੀ ਭਾਸ਼ਾ ਹੈ
    ਜਿਸ ਦਾ ਅਸੀਂ ਦੇਣ ਨਹੀਂ ਦੇ ਸਕਦੇ

  • @priyankasalhan6048
    @priyankasalhan6048 2 роки тому +8

    ਵਾਰਾਂ। ਗੁਰੂਆਂ ਦੀਆਂ।ਗਾਵੋ। ਜਿਹੜੇ ਲੋਕ ਸੁਨਣ

  • @samra3398
    @samra3398 Рік тому +2

    ਵਾਹਿਗੁਰੂ ਜੀ ਗੁਰਦਾਸ ਮਾਨ ਦੀ ਬੇਇਜ਼ਤੀ ਤਾਂ ਕਰਨੀ ਚਾਹੀਦੀ ਹੈ ਪੰਜਾਬੀ ਸਾਡੀ ਮਾਂ ਬੋਲੀ ਹੈ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੋ ਬੀਬੀ ਵੀਰਪਾਲ ਕੌਰ ਜੀ 🌷⚘🌹🥀🌺🍁💐🙏🙏🙏🙏🌷⚘🌹🥀🌺

  • @rajinderkaur6031
    @rajinderkaur6031 4 роки тому +15

    SATTNAAM SHRI WAHEGURU SAHIBJI BOHUT VADHIYA

  • @jaswantsekhon5984
    @jaswantsekhon5984 4 роки тому +155

    ਬੀਬੀ ਗਲ ਤਾਂ ਸਹੀ ਕਹੀ ਹੈ ਪਰ ਬੇ -ਸ਼ਰਮ ਮਰਦੇ ਨਹੀ ਹੁੰਦੇ, ੲਿਹ ਬੇਸੁਰਾ ਗਾੳੁਣ ਵਾਲੇ ਲੋਕਾਂ ਨੇਹੀ ਸਿਰ ਚਾੜਿਅਾ ਸੀ ਹੁਣ ਲਾਹ ਵੀ ਦੇਣਗੇ!

  • @balvirsingh3076
    @balvirsingh3076 10 місяців тому +1

    ਜਿਉਂਦੀ ਰਹਿ ਧੀਏ ਮੇਰੀਏ ਧੀਏ ਪੰਜਾਬ ਦੀਏ। ਗੁਰੂ ਸਾਹਿਬ ਜੀ ਕਿਰਪਾ ਕਰਨ ਸਾਰੇ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਨਾਲ ਇਸੇ ਤਰ੍ਹਾਂ ਪਿਆਰ ਬਣਾ ਕੇ ਰੱਖਣ।ਦੂਜੀ ਗੱਲ ਇਹ ਕਿ ਇਸ ਦਰਿੰਦੇ ਨੇ ਤਾਂ ਨੱਕ ਡੋਬ ਕੇ ਮਰਨਾ ਨਹੀਂ‌ ਕਿਉਂਕਿ ਇਸ ਦੀ ਜ਼ਮੀਰ ਮਰੀ ਹੋਈ ਹੈ। ਨੱਕ ਡੋਬ ਕੇ ਉਨ੍ਹਾਂ ਨੂੰ ਵੀ ਮਰ ਜਾਣਾ ਚਾਹੀਦਾ ਹੈ ਜਿਹੜੇ ਲੋਕ ਆਪਣੇ ਦੇਸ਼ ਦੇ ਦੁਸ਼ਮਣ ਨੂੰ ਦੋ ਘੰਟਿਆਂ ਲਈ ਖਰੀਦ ਕੇ ਗੰਦ ਬਕਵਾਸ ਸੁਣਦੇ ਹਨ। ਜਿਨ੍ਹਾਂ ਪੰਜਾਬੀਆਂ ਦੀ ਕਮਾਈ ਨਾਲ ਇਹ ਕਰੋੜਪਤੀ ਬਣਿਆ ਉਨ੍ਹਾਂ ਦੀ ਹਿੱਕ ਵਿੱਚ ਖੰਜਰ ਚੋਭ ਦਿੱਤਾ। ਜਿਹੜਾ ਆਪਣੀ ਮਾਂ ਦਾ ਨਹੀਂ ਬਣਿਆ ਉਹ ਦੇਸ਼ ਅਤੇ ਦੇਸ਼ ਵਾਸੀਆਂ ਦਾ ਕੀ ਲੱਗਦਾ।

  • @gulzarsingh8386
    @gulzarsingh8386 Рік тому +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

    • @user-lm1pn2rz7n
      @user-lm1pn2rz7n 11 місяців тому

      🎉

    • @NarinderSingh-zt3jf
      @NarinderSingh-zt3jf 11 місяців тому

      ਵਾਹਿਗੁਰੂ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰਹਿਣ ਵਾਲੇ ਲੋਕ ਹਨ

  • @HarvinderSingh-vh9hb
    @HarvinderSingh-vh9hb 4 роки тому +153

    ਖਾਲਸਾ ਜੀ ਲਤਾਂ ਦੇ ਦੂਤ ਹਥਾਂ ਨਹੀਂ ਮੰਨਦੇ
    ਜਿਹੜਾ ਮਾਂ ਦਾ ਨਹੀਂ ਹੋ ਸਕਦਾ ਉਹ ਕਿਸੇ ਦਾ ਵੀ ਨਹੀਂ ਹੋ ਸਕਦਾ

  • @GurmeetSingh-yu2kp
    @GurmeetSingh-yu2kp 4 роки тому +171

    ਜਿਹੜੇ ਲੋਕ ਪੰਜਾਬੀ ਭਾਸ਼ਾ ਨੂੰ ਪਿੱਛੇ ਕਰਦੇ ਉਹਦੇ ਗਲ ਵਿੱਚ ਜੁੱਤੀਆਂ ਦਾ ਹਰ ਪਾ ਕੇ ਖੋਤੇ ਤੇ ਚੜਾ ਕੇ ਸਾਰੇ ਦੇਸ਼ ਵਿੱਚ ਘਮਾਉ ਤਾਂ ਕਿ ਅੱਗੇ ਤੋਂ ਕੋਈ ਵੀ ਵਿਅਕਤੀ ਏਹੋ ਜਿਹੀ ਘਟਨਾ ਨੂੰ ਅੰਜਾਮ ਨਾ ਦੇ ਸਕੇ

    • @AmanDeep-bl4pj
      @AmanDeep-bl4pj 4 роки тому +3

      ਤੁ ਇਕ ਸਿਘਣੀ ਹੌ ਕੇ ਰਬ ਦੇ ਬਦੇ ਦੀ ਨਦਾ ਕਰਦੀਏ ਮਰਨਾ ਤੇਨੁ ਚਹੀਦਾ

    • @JaswinderSingh-kt9yc
      @JaswinderSingh-kt9yc 4 роки тому +2

      ਤੂ ਦੱਸ ਨਚਾਰ ਤੇਰਾ ਕੀ ਲੱਗਦਾ ਕੇ ਪੀ ਅੇਸ ਦਾ ਜਾਰ ਗਦਾਰ ਮਾਨ

  • @sharanjitsingh6329
    @sharanjitsingh6329 4 роки тому +9

    ਬਹੁਤ ਖੂਬ ਜੀ 👍🙏

  • @GurmeetSinghKhalsa-kw6cj
    @GurmeetSinghKhalsa-kw6cj Рік тому +7

    Waheguru ji

  • @giorgojulia5317
    @giorgojulia5317 4 роки тому +147

    ਵੀਰੋ ਪੰਜਾਂਬੀ ਚ ਟਿੱਪਣੀ ਕਰੋ
    ਅਸੀ ਪੰਜਾਂਬੀ ਨੂੰ ਸ਼ਾਰੇ ਹਿੰਦੁਸਤਾਨ ਵਿੱਚ ਲਾਗੂ ਕਰਨੀਆ
    ਪੰਜਾਬੀ ਬੋਲੀ ਜ਼ਿੰਦਾਬਾਦ

    • @sevenriversrummi5763
      @sevenriversrummi5763 4 роки тому +8

      Ok report full support

    • @sumeetsingh1274
      @sumeetsingh1274 4 роки тому +9

      ਸਹੀ ਗੱਲ ਆ ਜੀ.ਪੰਜਾਬੀ ਚ ਲਿਖਿਅਾ ਕਰੋ ਸਾਰੇ

    • @PunjabSingh-xq8jq
      @PunjabSingh-xq8jq 4 роки тому +6

      ਬਿਲਕੁਲ ਠੀਕ ਕਿਹਾ ਵੀਰ ਜੀ, ਧੰਨਵਾਦ ਜੀ।

    • @happyjogar8604
      @happyjogar8604 4 роки тому

      Sehi gall veer ji

    • @kuldeepgill500
      @kuldeepgill500 4 роки тому

      ਪੰਜਾਬੀ ਬੋਲੀ ਜ਼ਿੰਦਾਬਾਦ

  • @gurbanichanantv6944
    @gurbanichanantv6944 4 роки тому +240

    ਸਹੀ ਕਿਹਾ ਭੈਣੋ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਤਾਂ ਗਲ ਤਾਂ ਪੰਜਾਬੀ ਵਿਚ ਹੋਣੀ ਹੈ

  • @jindardass9852
    @jindardass9852 4 роки тому +5

    ਭਾਸ਼ਾਵਾਂ ਸਾਰੀਆਂ ਸਾਝੀਆਂ ਨੇ ਆਪਣਾ ਸਬਦਾ ਜਨਕ ਇਕ ਹੈ ਫਿਰ ਇੰਨੀ ਨਫ਼ਰਤ ਕਿਉਂ ਦੂਜਿਆ ਤੋਂ ਉਹ ਆਪਣੇ ਭਾਈ ਭੈਣ ਹਨ ਸੋ ਓਹਨਾਂ ਨਾਲ ਵੀ ਪਿਆਰ ਨਾਲ ਰਲ ਕੇ ਰਹੋ ਨਾ ਕੇ ਵੱਖਰੇ ਹੋ ਕੇ।

    • @JaswinderSingh-kt9yc
      @JaswinderSingh-kt9yc 4 роки тому +1

      ਪਰ ਪੰਜਾਬੀ ਦਾ ਜਿਹੜਾ ਵੀ ਵਿਰੋਧੀ ਹੈ ਉਹ ਸਾਡਾ ਸਾਲਾ ਨਹੀਂ ਲੱਗਦਾ

    • @jindardass9852
      @jindardass9852 4 роки тому

      ਪੰਜਾਬੀ ਦਾ ਵਿਰੋਧੀ ਕੌਣ ਅਾ ਮਾਂ ਪੰਜਾਬੀ ਅਾ ਹਿੰਦੀ ਨੂੰ ਮਾਸੀ ਕਿਹਾ ਜੋ ਕਿ ਹਰ ਇਕ ਦੂਜੀ ਭਾਸ਼ਾ ਮਾਸੀ ਅਾ ਉਰਦੂ ਹੋਵੇ ਜਾਂ ਹਿੰਦੀ ।

  • @PremSingh-vz9fy
    @PremSingh-vz9fy 4 роки тому +2

    ਬਹੁਤ ਵਧੀਆ ਉਪਰਾਲਾ ਪੰਜਾਬ ਦੀਓ ਧੀਓ

  • @jassisekhon2084
    @jassisekhon2084 4 роки тому +40

    ਸਹੀ ਕਿਹਾ ਭੈਣ ਜੀ

    • @Punia_farming
      @Punia_farming 4 роки тому

      Jassi ਵਾਹਿਗੁਰੂ ਮੇਹਰ ਕਰ Sekhon 8ğ

  • @manjeetsingh7550
    @manjeetsingh7550 4 роки тому +87

    ਠੀਕ ਕਿਹਾ ਜੀ

    • @gaganbhullar3761
      @gaganbhullar3761 4 роки тому

      Khalastan zindabaad
      2020.zindabaad
      Referendum. 2020.zindabaad

  • @user-fl3ce1ro8l
    @user-fl3ce1ro8l 4 роки тому +65

    ਸਿੰਖ ਕੌਮ ਦੇ ਕਈਆ ਬੱਚਿਆਂ ਨੂੰ ਪੰਜਾਬੀ ਨਹੀ ਆਉਂਦੀ
    ਜੇ ਪੰਜਾਬੀ ਨਾਲ ਪਿਆਰ ਤਾ ਪ੍ਰਾਈਵੇਟ ਸਕੂਲ ਬੰਦ ਕਰਵਾਉ

    • @lakhwindersinghkhosalakha8757
      @lakhwindersinghkhosalakha8757 3 роки тому +2

      Veer sikho vr boli pr avdi boli na sado kde vi

    • @satwindersingh1
      @satwindersingh1 3 роки тому +1

      Convent schoola vich punjabi laazmi honi chahidi..
      Hindi. Urdu. English, ho ske ta hor v. Language sareya sikhniya chahidiya.. Lakin punjabi laazmi honi chahidi.

    • @tarloksinghpunia7888
      @tarloksinghpunia7888 3 роки тому

      @@satwindersingh1 ਵੀਰੈ ਪੰਜਾਬੀ ਡਰਾਈਵਰ ਬਣ ਸਕਦੇ ਹਨ ਅਤੇ ਅਗਰੈਜੀ ਪੜ ਕੇ ਲੋਕ ਵੱਡੇ ਔਦਿਆ ਤੇ ਲਗਦੇ ਹਨ

  • @KuldeepSingh-gb8en
    @KuldeepSingh-gb8en 11 місяців тому +2

    Waheguru ji 👏👏👏

  • @BhaiBalramSinghSirsa
    @BhaiBalramSinghSirsa 4 роки тому +120

    ਭੈਣ ਜੀ ਬਹੁਤ ਵਧੀਆ ਉਪਰਾਲਾ ਕੀਤਾ ਹੈ ... ਸਚੁ ਸੁਣਾਇਸੀ ਸਚੁ ਕੀ ਬੇਲਾ।।

  • @shamindersingh6284
    @shamindersingh6284 4 роки тому +237

    ਜੋ ਮਾ ਬੋਲੀ ਦੇ ਨਾਲ ਗਦਾਰੀ ਕਰਦਾ ਹੈ ੳੁਹ ਕਿਸੇ ਦਾ ਨਹੀ ਹੋਸਕਦਾ...

    • @davinderkaur6407
      @davinderkaur6407 4 роки тому +4

      ਇਹੋ ਜਿਹੇ ਜੋ ਆਪਣੀ ਮਾਂ ਦੇ ਨਾ ਬਣੀਆਂ ਉਹ ਕਿਸੇ ਦਾ ਨਹੀਂ ਬਣ ਸਕਦਾ

    • @satveendersinghkala
      @satveendersinghkala 4 роки тому +3

      Kya baat hai

    • @snehadhn6526
      @snehadhn6526 4 роки тому +1

      Shaminder Singh gadaar kive ho gaya?? Why you wrote your name in English shaminder singh??? Write it in punjabi, stop wearing firangi clothes, go back to dhoti kurta. India is a diverse country and if you ko to kerela how u gonna communicate there?? If they don’t speak English and punjabi?? Plz get a life man

    • @Singhofpunjab303
      @Singhofpunjab303 4 роки тому

      @@snehadhn6526 gal ethe boli di ho rhi aa jo asi bolde haan thok ke punjabi tr proud feel krde eho jehe landu singer da ghamand tr paakhand ik din saamne taa aahi janda ...

    • @parmjeet8652
      @parmjeet8652 4 роки тому

      Eh Lydia bi paaia caste kuj ve gay dua ffiedia

  • @beantkaur6930
    @beantkaur6930 3 роки тому +6

    Waheguru g ka khalsa waheguru g ki fateh🙏🙏

  • @speedrecord670
    @speedrecord670 3 роки тому +1

    ਵਿਲਕੁਲ ਸਹੀ ✅ਭੈਣੋ 👍👍👍👍👍

  • @kaursingh8369
    @kaursingh8369 4 роки тому +5

    ਹੁਣ ਤਾ ਇਹ ਡਰ ਸਤਾਉਣ ਲੱਗ ਗਿਆ ਬਈ ਸਾਰੇ ਮਾਨ ਕਲਾਕਾਰ ਕੀ ਸਾਜਿਸ਼ ਰਚਾਈ ਬੈਠੇ ਹੋਣਗੇ ਵਾਹਿਗੁਰੂ ਸੁਮੱਤ ਈ ਬਖਸ਼ਣ ਦੂਜੇ ਮਾਨਾ ਨੂੰ

  • @lovepreetsinghdhaliwal9475
    @lovepreetsinghdhaliwal9475 3 роки тому +2

    Very good biba Ji waheguruji tuhanu tandrusty bakhse

  • @ajaibsingh9406
    @ajaibsingh9406 Рік тому +14

    ਵੈਰੀ ਗੁੱਡ ਬੱਚਿਓ ਪੰਜਾਬੀ ਬੋਲੀ ਦਾ ਨਾਂ ਉੱਚਾ ਕੀਤਾ ਪਰਮਾਤਮਾ ਚੜਦੀ ਕਲਾ ਚ ਰੱਖੇ ਬਹੁਤ ਬਹੁਤ ਧੰਨਵਾਦ ਆਪ ਜੀ ਦੇ ਹਮਦਰਦ ਅਜੈਬ ਸਿੰਘ ਠਾਣਾ ਸਿੱਧੂ ਪਿੰਡ ਸੰਦੋਹਾ ਮੌੜ ਮੰਡੀ ਬਠਿੰਡਾ

  • @khalsaji220
    @khalsaji220 4 роки тому +81

    ਬਹੁਤ ਵਧੀਆ ਵੀਚਾਰ ਜੀ

  • @happyhappyentertainment8478
    @happyhappyentertainment8478 4 роки тому +48

    ੳ ਅ
    ਬਾਬੇ ਨਾਨਕ ਦੀ ਗੁਰਮੁਖੀ ਬੋਲੀ ਹੈ,
    ਸਗੋਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਪੰਜਾਬੀ ਬੋਲੀ ਸਾਰੇ ਭਾਰਤ ਵਿੱਚ ਲਾਗੂ ਕਰੇ

  • @MoaXam
    @MoaXam 4 роки тому +42

    changa Jawab dita jay g as trhain da bandy nu Chitar pharany chai day Love & Respect From Pakistan🇵🇰

    • @simranjeetsinghbedi4799
      @simranjeetsinghbedi4799 4 роки тому +4

      Sahi keha bai ji

    • @gursewakchahal2354
      @gursewakchahal2354 4 роки тому +1

      @@simranjeetsinghbedi4799 ਓ 22 ਮੁਸਲਮਾਨ ਦੀ ਸਪੋਟ ਕਿਯੋੰ ਕਰਦੇ ਓ ,ਸਿੱਖਾਂ ਦੀਆਂ ਬਹੁਆਂ ਨੂੰ ਤਾਂ ਉਹ ਪੰਜਾਬ ਚੋਂ ਭਜਾ ਭਜਾ ਕੇ ਲਈ ਜਾਂਦੇ ਆ , ਮੈਂ ਮੁਸਲਮਾਨ ਕੌਮ ਨੂੰ ਦੁਨੀਆ ਦੀ ਸਭ ਤੋਂ ਗੰਦੀ ਕੌਮ ਮੰਨਦਾ ਹਾਂ ,ਇਹ ਸਾਲੀ ਅੰਤਕਬਾਦ ਕੌਮ ਆ।

    • @azadkashmiri5772
      @azadkashmiri5772 4 роки тому +2

      Gursewak chahal cowcola kuch nhi hona teri bharat mata ka tukro k ilawa

    • @azadkashmiri5772
      @azadkashmiri5772 4 роки тому

      Gursewak chahal pukh Nang Bollywood nation kuch nhi hona teri bharat mata ka tukro k ilawa

    • @azadkashmiri5772
      @azadkashmiri5772 4 роки тому

      Guru Nanak shaib ji da Dass 47 will rpeat very soon inshallh

  • @dilpreetsingh4173
    @dilpreetsingh4173 4 роки тому +7

    ਬਹੁਤ ਹੀ ਵਧੀਆਹੈ👌

  • @balwindersingh-no3pt
    @balwindersingh-no3pt 4 роки тому +22

    ਵਾਹ ਜੀ ਵਾਹ ਬਹੁਤ ਵਧੀਆ ਕਿਹਾ ਭੈਣ ਜੀ

  • @3srecordz582
    @3srecordz582 4 роки тому +1

    ਆਈਲਟਸ ਸੈਂਟਰਾਂ ਨੂੰ ਵੀ ਬੰਦ ਕਰਵਾਓ, ਪੰਜਾਬ ਵਿੱਚ ਜਿੰਨੇ ਵੀ ਪ੍ਰਾਈਵੇਟ ਸਕੂਲਾਂ ਨੂੰ ਵੀ ਬੰਦ ਕਰਵਾਓ, ਜਿਥੇ ਸਿਰਫ ਹਿੰਦੀ ਅਤੇ ਇੰਗਲਿਸ਼ ਹੀ ਚਲਦੀ ਹੈ
    ਮੈਂ ਕੋਈ ਮਾਨ ਦਾ ਸਪੋਟਰ ਨਹੀਂ ਹਾਂ ਸੁਭਾਵਿਕ ਗੱਲਾਂ ਕੀਤੀਆਂ ਨੇ

  • @narinderjanjua7549
    @narinderjanjua7549 2 роки тому +1

    Beautiful god bless u

  • @simranjitkaur5609
    @simranjitkaur5609 4 роки тому +13

    Right my dear sister ji🙏🙏🙏🙏

  • @paramgill2506
    @paramgill2506 4 роки тому +58

    100%ਸੱਚ ਕਿਹਾ ਜੀ

    • @user-ti9jl5xh6o
      @user-ti9jl5xh6o 4 роки тому +1

      ,, ਬਹੁਤ ਚੰਗਾ ਗਾਇਆ ਬੀਬੀਆ ਨੇ ਧੰਨਵਾਦ ।

  • @yashkaura1101
    @yashkaura1101 3 роки тому +5

    I respect the best massage of all the Sikhs com

  • @AmritPal-ev9il
    @AmritPal-ev9il 4 роки тому +2

    ਮੇਰੀ ਪੈਣ ਨੂੰ ਬੇਨਤੀ ਹੈ ਕਿ ਆਪਾ ਏਨਾਂ ਗੈਕਾ ਤੋਂ ਕੀ ਲੈਣਾ ਕੋਈ ਚੰਗਾ ਇਤਹਾਸ ਸਨੋਣਾ ਚਾਹੀਦਾ ਸਾਕਾ ਨਨਕਾਣਾ ਸਾਹਿਬ ਦਾ ਇਤਹਾਸ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰੋ ਜੀ

  • @navneetkaur8969
    @navneetkaur8969 4 роки тому +191

    ਮਾਨਾਂ ਕਿਸੇ ਦਿਨ ਤੇ ਕਹਿੰਦਾ ਸੀ ਜਿਹੜੀ ਜਗਾ ਦਾ ਖਾਈਅੇ ਉਹਦਾ ਬੁਰਾ ਨਹੀਂ ਮੰਗੀਦਾ ਅੱਜ ਕੀ ਹੋ ਿਗਆ

    • @parmindersharma5442
      @parmindersharma5442 4 роки тому +2

      Aaj Bura mang giya

    • @rishavsharma9834
      @rishavsharma9834 4 роки тому +3

      ਕੀ ਬੁਰਾ ਮੰਗਿਆ, ਜਨਤਾ ਐਵੀਂ ਟੱਪੀ ਜਾਂਦੀ।😠😠😠

    • @jaskiratsingh7399
      @jaskiratsingh7399 4 роки тому +2

      rishav sharma
      Bahmana nu vadiya lagi honi aa gal maan kutte di, moot peeniye jaat

    • @rishavsharma9834
      @rishavsharma9834 4 роки тому +2

      ਜਸਕੀਰਤ ਸਿੰਘ
      ਮੈਨੂੰ ਦੱਸ ਕੀ ਮਾੜਾ ਕਿਹਾ ਗੁਰਦਾਸ ਮਾਨ ਨੇ

    • @rishavsharma9834
      @rishavsharma9834 4 роки тому +2

      ਹਿੰਦੂਸਤਾਨ ਜ਼ਿੰਦਾਬਾਦ
      ਤੁਸੀਂ ਇੱਕ ਤੀਰ ਨਾਲ ਦੋ ਨਿਸ਼ਾਨੇ ਲਾੳੁਣਾ ਚਹੁੰਦੇ ਹੋ।ਪਹਿਲਾ ਦੰਗੇ ਦੂਜਾ ਖਾਲੀਸਤਾਨ

  • @harpalkaur4030
    @harpalkaur4030 4 роки тому +49

    ਸਹੀ ਕਿਹਾ ਜੀ 🙏

  • @munawarhussain955
    @munawarhussain955 4 роки тому +3

    Excellent Jenab-e-Aliya g Allah Tabarak Taala tohano hamaysha khosh rakhay Aor Punjabi non apni meharbani nal mazeed kamyabiyan ata farmaeay Aameen

  • @darshanSingh-qc1ho
    @darshanSingh-qc1ho 2 роки тому +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @bekhoufsacch771
    @bekhoufsacch771 4 роки тому +14

    ਬਹੁਤ ਵਧੀਆ ਖੱਪ ਲਾਹੀ ਭੈਣੋ ਮੇਰੀਓ । ਧੰਨਵਾਦ ਜੀ

  • @sukhpreetkaur794
    @sukhpreetkaur794 4 роки тому +14

    Waheguru ji ka Khalsa waheguru ji ki fateh 🙏

  • @user-mk4im4sg6g
    @user-mk4im4sg6g Місяць тому

    Waheguru ji waheguru ji 😍😍😍☺️☺️🥹🥹🥹🥹🥹🥹🥹🥹🥹⭐💫💫💫💫❤️🧡💛💚🩵💙💜🤎🖤🩶🤍🩷💝💖💗💓💞💕♥️❣️💟💌🙏🙏🙏🙏🙏🙏🙏🙏🙏🙏🙏🌈🌈🌈🌈🌈🌈🌈 Waheguru

  • @amnindersingh3373
    @amnindersingh3373 3 роки тому +4

    Waheguru ji ka Khalsa waheguru ji ki Fateh 🙏

  • @varindersingh529
    @varindersingh529 4 роки тому +53

    very nice KHALSA JI ਗੁਰਦਾਸ ਮਾਨ ਦੋਗਲਾ ਜੇ ੲਿਹ ਲੀਜਿੰਡ ਗਾੲਿਕ ਹੀ ਗਦਾਰ ਨਿਕਲਿਅਾ ਤਾਂ ਅਸੀਂ ਹੋਰਾਂ ਤੋਂ ਕੀ ੳੁਮੀਦ ਕਰ ਸਕਦੇ ਹਾਂ

  • @virksaab8972
    @virksaab8972 4 роки тому +19

    ਵਾਹ ਮੇਰੀ ਭੈਣ

  • @03parminderjeetsingh14
    @03parminderjeetsingh14 4 роки тому +15

    Waheguru

  • @SarabjitKaur-ez7jp
    @SarabjitKaur-ez7jp 11 місяців тому

    ਬੀਬੀ ਜੀ ਬਹੁਤ ਵਧੀਆ ਤਰੀਕੇ ਨਾਲ ਆਪ ਸਮਝਾਉਣ ਦੀ ਕੋਸ਼ਿਸ਼ ਕੀੜੀ ਬੁਹਤ ਵਧੀਆ ਭਾਸ਼ਾ ਵਰਤੀ
    ਤਹਾਨੂੰ ਪੂਰਾ ਅਧਿਕਾਰ ਹੈ ਤੁਸੀ ਜੋ ਵੀ ਬੋਲੋਗੇ ਬਿਲਕੁਲ ਸਹੀ ਕਿਉਂਕਿ ਤੁਸੀਂ ਆਪ ਬਾਣਾ ਜੋ ਪਾ ਲਿਆ
    ਕੋਈ ਨਸ਼ੇ ਦੇ ਡੱਗਸ ਜੋ ਵੱਡੇ ਵੱਡੇ ਠੇਕੇਦਾਰ ਹਿੰਮਤ ਰੱਖ ਕਿ ਉੱਨਾਂ ਬਾਰੇ ਕਦਮ ਚੁੱਕੋ

  • @rachhpaluppal3020
    @rachhpaluppal3020 4 роки тому +63

    ਲ਼ਖ ਪ੍ਰਦੇਸੀ ਹੋੲੀੲੇ ਕਹਿਣ ਵਾਲਾ ਮਾਂ ਨੂੰ ਹੀ*****-****--

  • @mr.sniperofpubgmobile3568
    @mr.sniperofpubgmobile3568 4 роки тому +69

    ਮੈਂ ਗਿੱਦੜਬਾਹਾ ਤੋ ਹੀ ਹਾ ਜੀ 100 ਟਕਾ ਸਚ ਕਹਾ ਹੈ ਜੀ

  • @ggn_1
    @ggn_1 2 роки тому +2

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵਾਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿਛਾੜੀ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹🙏

  • @mewasingh3841
    @mewasingh3841 3 роки тому +7

    ਬਹੁਤ ਵਧੀਆ ਵੀਰਪਾਲ ਕੌਰ ਜੀ l ਗੁਰਦਾਸ ਮਾਨ ਜੀ ਨੂੰ ਤੁਹਾਡੀ ਇਸ ਕਵਿਸ਼ਰੀ ਤੋਂ ਸੇਧ ਲੈਣੀ ਚਾਹੀਦੀ ਹੈ l

  • @indianarmygreat2161
    @indianarmygreat2161 4 роки тому +48

    ੲਿਹ ਪੰਜਾਬੀ ਕਲਾਕਾਰ ਪੰਜਾਬ ਦੇ ਤੇ ਸਿੱਖ ੲਿਤਿਹਾਸ ਦਾ ਹਿੱਸਾ ਨਹੀ .
    ੲਿਹਨਾ ਨੂੰ ਠੋਕਣਾ ਸੁਰੂ ਕਰੋ .
    ਲੱਗ ਗੲੇ ਕੰਜਰ ਗੰਦ ਪਾੳੁਣ .

    • @sevenriversrummi5763
      @sevenriversrummi5763 4 роки тому +2

      Paji tusi maan ho tusi sachi sochi gll kiti

    • @avtarsamra2823
      @avtarsamra2823 3 роки тому

      ਮ ਮੋਦੀ ਤੇ ਮ ਮਾਨ ਦੋਨਾ ਦੀ ਇਕੋ ਰਾਹੀ ਅਤੇ ਗਾਲਾਂ ਲੈਣ ਦੀ ਆਦਤ ਵੀ ਓਹੀ ਆ ਵਾਹਿਗੁਰੂ ਜੀ ਮੋਗਾ

  • @KalyanMuziks
    @KalyanMuziks 4 роки тому +159

    ਬਹੁਤ ਹੀ ਕਰਾਰੀ ਚਪੇੜ ਮਾਰੀ ਆ, ਜਿਉਂਦੇ ਰਹੋ👌👌👌

  • @ranjitshergill4611
    @ranjitshergill4611 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਾਰੀ ਸਮੂਹ ਸਾਧ ਸੰਗਤ ਜੀਉ ਅਸੀਂ ਆਪ ਪੰਜਾਬੀ ਮੰਨ ਦੇ ਹਾਂ ਅੱਜ ਦੀ ਤਰੀਕ ਵਿੱਚ ਜੇ ਦੇਖਿਆ ਜਾਵੇ ਤੇ ਹਰ ਦੂਜੇ ਬੰਦਾ ਹਿੰਦੀ ਅਤੇ ਅੰਗਰੇਜ਼ੀ ਬੋਲਦਾ ਹੈ ਵਾਹਿਗੁਰੂ ਜੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਫ੍ਰੀ ਲਿਟਰੇਚਰ ਤਿੰਨੇ ਭਾਸਾ ਵਿੱਚ ਮਿਲਦਾ ਹੈ ਜੇ ਪੰਜਾਬ ਵਿਚ ਹਿੰਦੀ ਬੋਲਣ ਮਨ੍ਹਾ ਹੈ ਪੰਜਾਬ ਵਿੱਚ ਕਿੰਨੇ ਦੂਜੀਆਂ ਸਟੇਟ ਦੇ ਪੱਕੇ ਤੌਰ ਤੇ ਪੰਜਾਬ ਦੇ ਵਸਨੀਕ ਹੋ ਨੇ ਉਹ ਵੀ ਬੰਦ ਕਰੋ

  • @SamSerenadeAethetic
    @SamSerenadeAethetic 2 роки тому

    ਭੈਣ ਜੀ,,, ਆਪ ਦੇ ਵਿਚਾਰਾਂ ਨਾਲ 100 ℅ ਸਹਿਮਤ

  • @jagminderbassi1056
    @jagminderbassi1056 4 роки тому +18

    🙏waheguru ji 🙏

  • @baljeetsinghsidhu7231
    @baljeetsinghsidhu7231 4 роки тому +3

    ਬਿਲਕੁਲ ਸਹੀ 🙏

  • @ManjitSingh-fs7vz
    @ManjitSingh-fs7vz 3 роки тому +2

    Waheguru ji chardikala bakshan Ji 🙏🙏

  • @jassshergill1348
    @jassshergill1348 3 роки тому +2

    Very good ji
    Waheguru ji mehar karn tuhade te ji

  • @kuldeepgillmogh3707
    @kuldeepgillmogh3707 4 роки тому +91

    ਭੈਣ ਮੇਰੀ ਮੈ ਤਾ ਿੲਸ ਚਵਲ ਨੂੰ ਸੁਣਦਾ ਨਹੀ
    ਨਾਲੇ ਸਾਰੇ ਮੁਡੇ ਭਗ ਤੇਸੂਟੇ ਤੇ ਲਾ ਦਿਤੇ
    ਮੇਤਾ ਨਫਤਰ ਕਰਦਾ ਿੲਸ ਤੋ ਜਿੜੀ ਥਾਲੀ ਵਿਚ ਖਾਦਾ
    ੳੁਸ ਵਿਚ ਸੇਖ ਕਰਤਾ ਪੰਜਾਬੀ ਗਾਣੇ ਗਾ ਕੇ ਸਟੇਡ ਹੋੲੀਅਾ
    ਿੲਸ ਨੁੰ ਡਾਗਾ ਦੀ ਲੋੜ ਅਾ

  • @pritammanshahia3030
    @pritammanshahia3030 4 роки тому +46

    ਗੁਰਦਾਸ ਮਾਨ ਕੀ ਪਤਾ ਸਿੱਖ ਹੇਗਾ ਜਾ ਟੀਕਾ ਭੁਲਾਕੇ ਬੇਬੀ ਟੇਸਟ ਨਾਲ ਜੰਮਾਆ ਜਦੋਂ ਪੰਜਾਬੀ ਮਾਂ ਬੋਲੀ ਨੂੰ ਛੱਡੀ ਜਾਦਾ

  • @sattasingh564
    @sattasingh564 4 роки тому

    ਜੇਕਰ ਹਿੰਦੀ ਇਹਨੀਂ ਮਾੜੀ ਭਾਸ਼ਾ ਲੋਕਾਂ ਨੂੰ ਲੱਗਦੀ ਹੈ ਤਾਂ
    ਹਿੰਦੀ ਨੂੰ ਪੜ੍ਹਣਾ ਉਹ ਲੋਕ ਛੱਡ ਦੇਣ
    ਕੀ ਉਹ ਲੋਕ ਹਿੰਦੀ ਭਾਸ਼ਾ ਪੰਜਾਬ ਚੋ ਬੰਦ ਕਰਵਾ ਸਕਦੇ ਨੇ
    ਕਦੇ ਵੀ ਨਹੀਂ ਲੋਕ
    ਦੁਨੀਆਂ ਤਾਂ ਇਹਨਾਂ ਨਾਮਵਰ ਸਖਸ਼ੀਅਤਾਂ ਚ
    ਨਿੱਕੀਆਂ ਨਿੱਕੀਆਂ ਗਲਤੀਆਂ ਲੱਭੀਆਂ ਰਹਿੰਦੀਆਂ ਨੇ
    ਮਾਨ ਪੰਜਾਬੀ ਮਾਂ ਬੋਲੀ ਦਾ ਮਾਨ

  • @sehajgaming3161
    @sehajgaming3161 4 роки тому

    ਵਿਆਹ ਮੌਕੇ ਕਲਾਕਾਰ ਜਾਂ ਡੀਜੇ ਲਾੳਣ ਦੀ ਬਜਾਏ ਢਾਡੀ, ਕਵੀਸ਼ਰ, ਜੋਧਿਆਂ ਦੀਆਂ ਵਾਰਾਂ, ਗੁਰਬਾਣੀ ਕੀਰਤਨ ਕਰਵਾਉਣ ਦਾ ਸਮਾਂ ਆ ਗਿਆ ਜੀ

  • @satpalgujjarpb3847
    @satpalgujjarpb3847 4 роки тому +4

    ਬਹੁਤ ਵਧੀਆ ਪੋਰਗਰਮ ਹੈ ਸਤਿ ਸ੍ਰੀ ਅਕਾਲ ਜੀ

  • @gn.sahibsinghsaabar4288
    @gn.sahibsinghsaabar4288 4 роки тому +117

    ਵਾਹ ਬੀਬੀ ਵੀਰਪਾਲ ਕੌਰ ਖ਼ਾਲਸਾ ਜੀ ! ਬਹੁਤ ਹੀ ਵਧੀਆ ਢੰਗ ਨਾਲ਼ ਜਵਾਬ ਦਿੱਤਾ ਹੈ ਜੀ ! ਗੁਰੂ ਸਾਹਿਬ ਜੀ ਤੁਹਾਡੇ ਸਿਰ ਤੇ ਮਿਹਰ ਭਰਿਆ ਹੱਥ ਸਦਾ ਹੀ ਰੱਖਣ ਜੀ !

    • @akashmehra5700
      @akashmehra5700 4 роки тому

      Kyo .. bhandi pittde o sabh .. tusikde glti nhi kiti... galt aa bibi ji

  • @CharanSingh-dj6gh
    @CharanSingh-dj6gh Місяць тому

    ਲਾਹਨਤਾਂ ਪਾਉਣ ਲਈ ਧੰਨਵਾਦ ਜੀ

  • @hirasingh411
    @hirasingh411 3 роки тому

    ਅਸਟਰੇਲੀਆ ਚ ਦੂਜਾ ਸਥਾਨ ਪੰਜਾਬੀ ਨੂੰ ਅਮਰੀਕਾ ਇੰਗਲੈਡ ਚ ਤੀਜਾ ਸਥਾਨ,ਸਾਰੇ ਸੰਸਾਰ ਵਿਚ 7ਵਾ ਸਥਾਨ ਮੇਰੀ ਮਾ ਬੋਲੀ ਪੰਜਾਬੀ ਨੂੰ,ਮੈਨੂੰ ਮਾਣ ਪੰਜਾਬੀ ਹੋਣ ਤੇ

  • @gulabsinghkasmiri4901
    @gulabsinghkasmiri4901 4 роки тому +23

    🌹🌹🌹🌹Satnam Sri waheguru ji 🌹🌹🌹🌹

  • @BaljeetSingh-ed7ms
    @BaljeetSingh-ed7ms 4 роки тому +45

    Satnam Shri wheguru Sahib Ji 🌹🌹🌷🌹🌷🌹🌷

  • @KuldeepSingh-fd5hg
    @KuldeepSingh-fd5hg 3 роки тому +2

    Waheguru jiii waheguru jiii waheguru jiii waheguru jiii waheguru jiii 🚩🚩🚩🚩🚩👏👏👏👏👏🙏🙏🙏🙏🙏👌👌👌👌👌

  • @balkarsingh8828
    @balkarsingh8828 4 роки тому +60

    ਓ ਮਾਨਾਂ,
    ਅਜਿਹੀਆਂ ਵਾਰਾਂ ਹਿੰਦੀ 'ਚ ਕਿੱਥੋਂ ਗਾਈਆਂ ਜਾਣਗੀਆਂ ?
    ਸਿੰਘਾਂ ਦੇ ਯੁੱਧਾਂ ਦੇ ਇਤਿਹਾਸ ਦਾ ਅਨਿੱਖੜਵਾਂ ਅੰਗ ਹਨ ਇਹ ਵਾਰਾਂ !!!
    ਚੰਗਾ ਉਪਰਾਲਾ ਬੀਬੀ ਜੀ !!!

  • @rajwinderhundal8271
    @rajwinderhundal8271 4 роки тому +29

    ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ
    ਬਿਲਕੁਲ ਸੱਚ ਹੈ 🙏🙏

  • @veerpalsingh1306
    @veerpalsingh1306 4 роки тому +10

    Wah g Wah

  • @kalaharoli5972
    @kalaharoli5972 2 роки тому +1

    Punjabi boli lyi sb to vdh uprala gurdas maan ne hi kita.virsa smbhalea .tusi ki kita .maan great

  • @deensingh
    @deensingh 4 роки тому

    ਪੰਜਾਬੀ ਮਾਂ ਬੋਲੀ ਹੈ ਸਾਰੇ ਨੂ ਸਤਿਕਾਰ ਕਰਨਾ ਚਾਹਦਾ ​​ਹੈ

  • @lakhwindersingh1743
    @lakhwindersingh1743 4 роки тому +40

    ਬਹੁਤ ਵਧੀਆ ਭੈਣ ਜੀ ਖਰੀਆ ਖਰੀਆ ਸੁਣ ਦਿੱਤੀਆਂ ਬਿਹਾਰੀ ਦਾਸ ਨੂੰ

  • @NarinderKaur-ot3ec
    @NarinderKaur-ot3ec 4 роки тому +4

    Satnam weheguru ji satnam weheguru ji

  • @western2214
    @western2214 4 роки тому +3

    ਜੇਕਰ ਇੱਕ ਵਾਰ ਗਲਤੀ ਹੋਜਾ ਵੇ ਤਾ ਉਸ ਨੂੰ ਮਾਫ ਕਰ ਦੇਣਾ ਚਾਹੀਦਾ ਜੀ ਇਹ ਨਹੀਂ ਕੇ ਉਸ ਦੀ ਥਾਂ ਥਾਂ ਭੱਡੀ ਕਰ ਦਿਉ ਇੱਕ ਵਾਰ ਤਾਂ ਰੰਬ ਵੀ ਮਾਫ ਕਰ ਦਿੰਦਾ ਹੈ ਵਾਹਿਗੁਰੂ ਜੀ ਪੰਜਾਬੀਆਂ ਦਾ ਮਾਨ ਗੁਰ ਦਾਸ ਮਾਨ

  • @priyankasalhan6048
    @priyankasalhan6048 2 роки тому +1

    ਵਾਰਾਂ।ਗਾਵੋ। ਭੈਣ ਜੀ। ਬੰਦਾ ਸਿੰਘ ਬਹਾਦਰ ਦੀਆਂ

  • @adnanrana650
    @adnanrana650 4 роки тому +9

    Love from Punjab pakistan: bohat changa shesha wikhaya hai maan nu:
    .maan boli punjabi nu salam:

  • @sikanderjitsingh2321
    @sikanderjitsingh2321 4 роки тому +35

    ਇਹ ਪੰਜਾਬ ਤੇ ਪੰਜਾਬੀ ਨੂੰ ਮਿਟਾਉਣ ਲੀ ਜਿੰਨਾਂ ਕੋਈ ਮਰਜੀ ਜੋਰ ਲਾ ਲਵੇ ਕਦੇ ਨੀ ਹੋ ਸਕਦਾ।

    • @avi.bathinda1325
      @avi.bathinda1325 4 роки тому +1

      Baba ji sat shri akal ji sahi gall aa ji tuhadi prr ji jehde school ne ji ohna ch taan boln nhi dinde te apni punjabi maa boli agge kive vdugi ji ajkl de jwaak taa angreji te hindi bolde ne ji ehh te v hona chahida ji kujh j kujh glt keha gya hove taan maaf kreyo ji sat shri akal ji

    • @harpreetbrar8650
      @harpreetbrar8650 4 роки тому

      ਪੰਜਾਬੀ ਤਾਂ ਮਿਟੀ ਜਾਂਦੀ ਆ ਸਤਿਕਾਰ ਯੋਗ ਸਿਕੰਦਰ ਸਿੰਘ ਜੀ। ਡੂੰਘੀ ਝਾਤ ਮਾਰੋ ਤੇ ਦੇਖੋ ਅੰਗਰੇਜੀ ਦੇ ਹੋ ਚੱਲੇ ਆਂ ਅਸੀ

  • @airtal108cline8
    @airtal108cline8 3 роки тому +2

    Na tutan gian jy gulami diyan zangeran
    Ty aisi oh azaa hi kat anwan gyn
    Love you sikh bro from pK

  • @sarjitrapati7671
    @sarjitrapati7671 3 роки тому +2

    Waheguru Ji Ka khalsa Waheguru Ji ki Fetah

  • @KulwinderKaur-ik1em
    @KulwinderKaur-ik1em 4 роки тому +28

    ਬਹੁਤ ਹੀ ਵਧੀਆ ਜੀ ਬਹੁਤ ਵਧੀਆ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ

    • @sukhdev1710
      @sukhdev1710 4 роки тому

      ੧,,ਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫ਼ਤਿਹ। ਚੱੜਦ੍ਹੀ ਕ੍ਹੱਲਾ ਹੋਵੇਜੀ

  • @kesmoharsingh9810
    @kesmoharsingh9810 4 роки тому +7

    ਚਵੜ ਮਰਜਾਣਾ ਕਹਿੰਦਾ, ਹਿੰਦੀ ਫ਼ਿਲਮਾਂ ਵੀ ਤਾਂ ਦੇਖਦੇ ਹਾਂ, ਇਸ ਨੇ ਹੀ ਆਪਣੀ ਫਿਲਮ ਚ ਕਿਹਾ ਸੀ ਮੈਂ ਸੋਭਾ ਸੁਣ ਕੇ ਆਇਆ ਉਚਾ ਦਰ ਬਾਬੇ ਨਾਨਕ ਦਾ l ਨਾਨਕ ਦੀ ਬੋਲੀ ਪੰਜਾਬੀ

  • @tarloksinghpunia7888
    @tarloksinghpunia7888 3 роки тому

    ਅਸੀ ਪੰਜਾਬੀ ਹਾ ਟੈਕਸੀ ਡਰਾਈਵਰ ਟਰੱਕ ਡਰਾਈਵਰ ਕਨੈਡਾ ਵਿੱਚ ਟਰਾਲੇ ਚਲਦੇ ਹਾ ਬਹੂਤ ਵਧਿਆ ਲਗਦਾ ਹੈ ਸਾਰੀ ਉਮਰ ਸਾਨੂੰ ਡਰਾਈਵਰ ਬਣਾ ਕੇ ਰੱਖਿਆ ਵੰਡੇ ਔਦਿਆ ਤੇ ਜਾਣ ਵਾਸਤੇ ਅਗਰੈਜੀ ਜਰੂਰੀ ਹੈ

  • @gurtejsingh4351
    @gurtejsingh4351 3 роки тому +1

    Very good very nice sestr 💯💯👌👌🙏🙏🙏🙏🙏

  • @sudhirpatter1510
    @sudhirpatter1510 4 роки тому +22

    Gurdas maan liked by all India he is also a great singer which spread Punjabi culture all over world.punjabi itni kamjor bhasa nhi hai Jo choti choti baaton se kahtam ho jaygi.hum Hindi bhasa walo ko bhi Punjabi par naaz hai bus Dil bada rakho ji. Apna desh apni sabhi boli pe apanu maan hai .love you khalsa hum bhi apka apne hai.

    • @mewasingh3841
      @mewasingh3841 3 роки тому +1

      ਬਹੁਤ ਵਧੀਆ ਜੀ l ਜੇ ਤੁਸੀਂ ਪੰਜਾਬੀ ਹੋ ਤਾਂ ਪੰਜਾਬੀ ਹੀ ਬੋਲੋ ਅਤੇ ਦੂਸਰੇ ਰਾਜਾਂ ਵਾਲਿਆਂ ਨਾਲ ਵੀ ਪੰਜਾਬੀ ਹੀ ਬੋਲੋ ਤਾਂ ਕਿ ਪੰਜਾਬੀ ਹੋਰ ਪ੍ਫੁੱਲਤ ਹੋਵੇ l ਮੈਂਨੂੰ ਪੰਜਾਬੀ ਹੋਣ ਤੇ ਮਾਣ ਹੈ l ਗੁਰਦਾਸ ਮਾਨ ਜੀ, ਤੁਸੀਂ ਵੀ ਆਪਣੇ ਕਹੇ ਹੋਏ ਸ਼ਬਦ ਕਿ ਸਾਰੇ ਦੇਸ਼ ਦੀ ਇਕ ਬੋਲੀ ਹੋਣੀ ਚਾਹੀਦੀ ਹੈ ਜਲਦੀ ਤੋਂ ਜਲਦੀ ਵਾਪਸ ਲਓ ਤਾਂ ਤੁਹਾਨੂੰ ਤੁਹਡਾ ਖੋਇਆ ਹੋਇਆ ਮਾਣ-ਇਜਤ ਵਾਪਸ ਮਾਲ ਸਕੇ l ਵੈਸੇ ਮੈਂ ਤੁਹਾਡੇ ਲਿਖੇ ਅਤੇ ਗਾਏ ਗਾਣੇ ਬਹੁਤ ਪਸੰਦ ਕਰਦਾ ਹਾਂ l

    • @DIYJindagi
      @DIYJindagi 2 роки тому

      bilkul sahi

    • @JaspalSingh-mi4og
      @JaspalSingh-mi4og 2 роки тому

      Sudhir, Vadda Gyani, Pehla apna Dil Bada kar, Sermons baad mein Deliver karin.

    • @sudhirpatter1510
      @sudhirpatter1510 2 роки тому +1

      @@JaspalSingh-mi4og जाट का दिल हमेशा बड़ा ही होता है।बाकी तेरी समझ में कोनी आवे।

  • @paki1jatt965
    @paki1jatt965 4 роки тому +14

    Nice one. Gurdas mann was my favourite but the way he talk to older uncle in his show. He is harmi number one.