ਇਸ ਦਿਨ ਪੰਜਾਬ ਰਹੇਗਾ ਬੰਦ, ਨਾ ਬੱਸ ਚੱਲੇਗੀ, ਨਾ ਕਾਰ! | Dallewal | Farmers Protest | News18 | Pandher

Поділитися
Вставка
  • Опубліковано 11 січ 2025

КОМЕНТАРІ • 77

  • @manjeetkaur1146
    @manjeetkaur1146 13 днів тому

    🙏🙏waheguru ji sb te mher rakhna ji🙏🙏

  • @Amandeepkaur-l7o
    @Amandeepkaur-l7o 14 днів тому +2

    Kisan ekta jindabad waheguru ji mehr kro kisano pr

  • @HardevSingh-yi4or
    @HardevSingh-yi4or 17 днів тому +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @GurmeetKaur-iz1sk
    @GurmeetKaur-iz1sk 14 днів тому +1

    ਵਾਹਿਗੁਰੂ ਜੀ ਕਿਸਾਨ ਏਕਤਾ ਜਿੰਦਾਬਾਦ ਪਰਮਾਤਮਾ ਮਿਹਰ ਰੱਖੇ ਕਿਸਾਨਾਂ ਉਪਰ ਜੋ ਮਿੱਟੀ ਨਾਲ ਮਿੱਟੀ ਹੋ ਕੇ ਜਨਤਾ ਨੂੰ ਰਿਜਕ ਖਵਾ ਰਹੇ ਜੇ ਕਿਸਾਨੀ ਨਾ ਰਹੀ ਤਾਂ ਦੇਖ ਲਿਓ ਮਹਿੰਗਾਈ ਕਿੰਨੀ ਵਧੂਗੀ ਕਿਸਾਨ ਕੁਝ ਖਾਸ ਨਹੀਂ ਮੰਗ ਰਹੇ ਸਰਕਾਰ ਕੋਲੋਂ ਸੋ ਸਰਕਾਰ ਕਿਸਾਨਾਂ ਵੱਲ ਧਿਆਨ ਦੇਵੇ ਪਹਿਲਾਂ ਕਿਸਾਨ ਮੰਡੀਆਂ ਚ ਰੋਲ ਦਿੱਤੇ ਹੁਣ ਸੜਕਾਂ ਤੇ

  • @GurjeetSingh-s9z
    @GurjeetSingh-s9z 17 днів тому +7

    Aam janta nu dukhi karan da ki faida hai .Jekar kuj karna hai tan Leadran nu ghero jina ne kuj karna hai .

  • @ManjinderRiar
    @ManjinderRiar 18 днів тому +11

    ਕਿਸਾਨਾਂ ਦੀ ਸਾਰੇ ਹਮਾਇਤ ਕਰੋ ਐਮ ਐਸ ਪੀ ਮਿਲ ਜਾਵੇ ਸਾਰੀ ਸੰਗਤ ਦਾ ਭਲਾ ਹੋ ਜਾਵੇ ਗਾ ਪਰ ਕਰਜ਼ਾ ਕਿਸੇ ਦਾ ਵੀ ਨਾ ਮਾਫ਼ ਕੀਤਾ ਜਾਵੇ ਕਰਜ਼ਾ ਜੇ ਲੈਣਾ ਤਾਂ ਦੇਣਾ ਵੀ ਚਾਹੀਦਾ ਹੈ ਇਨਸਾਨੀਅਤ ਦੇ ਨਾਤੇ ਜੀ

    • @Ravi_sandhu786
      @Ravi_sandhu786 18 днів тому +3

      ta jdo karja lende ooo udo ni yaad hunda thuno ki modna vi aa
      ida ta saryia dunyia loan lye ke dharna la le beth jan gye sada krja maf kro
      insaaniyat ki hundi a thuno yaad aaa tusi loan lende o lok udo ki khande aa ki asii modna aa ki nhi modna aaa
      app tusi bro bro hunde aa zameen lyi sakhyia nu mar dinde aee punjabi aaa
      thuda nalo gardeb changa jis kol zameen ni hundi agala kama ke khanda mangtyia wango dharna la ke ni bethda

  • @Priya-x3j
    @Priya-x3j 17 днів тому +10

    मोदी सरकार जिंदाबाद जिंदाबाद 🙏🙏🙏🙏

  • @ravinderkumar9622
    @ravinderkumar9622 17 днів тому +12

    ਤੁਸੀਂ ਸਾਰੇ ਮਰਨ ਵਰਤ ਤੇ ਬੈਠ ਜਾਉ, ਰੋਜ਼ ਰੋਜ਼ ਦਾ ਕੰਮ ਖਤਮ ਕਰੋ

  • @avtarsingh4833
    @avtarsingh4833 16 днів тому +1

    ਅਜੇ ਤੱਕ ਮਜ਼ਦੂਰਾਂ ਨੇ ਧਰਨੇ ਨਹੀਂ ਲਾਏ ਹਨ।

  • @sarmukhsingh2075
    @sarmukhsingh2075 17 днів тому +6

    ਸ਼ੁਕਰ ਹੈ ਇਹਨਾਂ ਦੀ ਰੱਬ ਤੱਕ ਪਹੁੰਚ ਨਹੀਂ ംਨਹੀ ਤੇ ਪੰਜਾਬ ਬੰਦ ਦੇ ਨਾਲ ਨਾਲ ਲੋਕਾਂ ਦੇ ਸਾਹ ਵੀ ਬੰਦ ਕਰਾ ਦਿੰਦੇ ਰੱਬ ਕੋਲੋം

    • @SurjeetSingh-c4q
      @SurjeetSingh-c4q 17 днів тому

      ਤੇਰੀ ਕੀ ਬੁਡ ਪਾਟਦੀ

    • @SurjeetSingh-c4q
      @SurjeetSingh-c4q 17 днів тому

      ਤੇਰੀ ਕੀ ਬੁਡ ਪਾਟਦੀ

  • @RanjitSingh-ti5nk
    @RanjitSingh-ti5nk 16 днів тому +1

    ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਹੈ ਏ
    ਲੀਡਰਾਂ ਨੇ ਆਪਣੀਆ ਰੋਟੀਆ ਸੇਕਣ ਤੇ
    ਲੱਗੇ ਨੇ

  • @RideronBullet
    @RideronBullet 17 днів тому +2

    No farmer no food. Give us msp

  • @romygill1369
    @romygill1369 17 днів тому +4

    Kuj nhi hona ess nal

  • @RideronBullet
    @RideronBullet 17 днів тому +2

    We are with u sir❤❤❤❤❤

  • @Hayerfarming
    @Hayerfarming 17 днів тому +2

    Full sport a ਜੇਹੜੇ ਸਮਜਦਾਰ ਲੋਕ ਆ ਜ਼ਰੂਰ ਨਾਲ ਆ ਜੀ। ਜੇਹੜੇ ਹੈਗੇ ਹੀ ਦਿਮਾਗ ਤੋਂ ਪੈਦਲ ਓਹਨਾ ਦਾ ਕੋਈ ਭਰੌਸਾ ਨੀ।

    • @avtarsingh4833
      @avtarsingh4833 16 днів тому +1

      ਤਹਾਨੂੰ ਵਹਿਮ ਹੋ ਗਿਆ ਹੈ ਕਿ ਤੁਸੀਂ ਸਭ ਤੋਂ ਜ਼ਿਆਦਾ ਅਕਲਮੰਦ ਹੋ।ਵਹਿਮ ਚੰਗਾ ਹੈ।

  • @darbarasingh9145
    @darbarasingh9145 17 днів тому +3

    ਵੀਰ ਜੀ ਸਾਰੀ ਦੁਨੀਆਂ ਈ ਤੁਹਾਡੇ ਨਾਲ ਆ ।ਜਰੂਰੀ ਸੇਵਾਵਾ ਛੱਡਕੇ ਬਾਕੀ ਸਭ ਕੁਝ ਓਨੀ ਦੇਰ ਨਹੀ ਖੋਲਣਾ । ਜਿਨਾਂ ਚਿਰ ਸਾਡੀਆਂ ਹਕੀ ਮੰਗਾਂ ਨਹੀ ਮੰਨ ਲੈਦੇ ।

  • @romygill1369
    @romygill1369 17 днів тому +1

    Central Government call Jao

  • @Voiceoftruthxf88g
    @Voiceoftruthxf88g 18 днів тому +14

    ਭਾਈ ਸਾਹਿਬ ਪਹਿਲਾਂ ਆਪ ਪੈਂਤੀ ਛੱਤੀ ਜਣੇ ਤਾਂ ਇਕੱਠੇ ਹੋ ਜਾਵੋ। ਫਿਰ ਬਾਕੀ ਯੂਨੀਅਨਾਂ ਵਾਲਿਆਂ ਨੂੰ ਬੁਲਾ ਲਿਉ

  • @jassjass657
    @jassjass657 16 днів тому +2

    Punjab da beda garak karan ch koi kasar na chadiya je,,,,,

  • @PawanBishnoi-x3c
    @PawanBishnoi-x3c 15 днів тому

    Janta nu parsan karna h

  • @paramjitsinghgill2971
    @paramjitsinghgill2971 18 днів тому +3

    Yaar tussi center government kol jao ethe lookan de kam na band karo

  • @bhindermangat2777
    @bhindermangat2777 17 днів тому +1

    Don't leave anything to ruined Punjab through blockades these so called farmers leaders blackmailing government and public they never work in farms

  • @BalwinderSingh-ls5pz
    @BalwinderSingh-ls5pz 13 днів тому

    ਅਸੀਂ ਤਾਂ ਦੁਕਾਨਾਂ ਖੋਲਣੀਆਂ ਹਨ ਤੁਸੀਂ ਬੰਦ ਕਰਵਾ ਕੇ ਵਿਖਾਇਓ

  • @RanjeetSingh-p2c3k
    @RanjeetSingh-p2c3k 15 днів тому

    ਇਹਨਾਂ ਨੂੰ ਸਰਕਾਰ ਨੇ ਬੇਵਕੂਫ ਕਰਾਰ ਦੇ ਦਿੱਤਾ ਹੈ। ਪੰਧੇਰ ਤੇ ਡੱਲੇਵਾਲ ਨੂੰ ਮਰਨ ਦੀ ਧਮਕੀ ਤਹਿਤ ਗਿਰਫ਼ਤਾਰ ਕਰਕੇ ਕਨੂੰਨ ਅਨੁਸਾਰ ਸਜ਼ਾ ਦਿਵਾਉਣੀ ਚਾਹੀਦੀ ਹੈ।

  • @ymfilmandtheatre
    @ymfilmandtheatre 18 днів тому +8

    Jutiya peeniya chahidiya ihna nu ....wehlad aap daff ke tokra rotiya da majan choo ke 9 waje aa ke baith jande 4 waje morcha chuk lende ja ke phir danger nu pathe paone ... Dukhi kita piya .... Ihna da dheed bhar do loki pawe bhukhe maran

    • @Priya-x3j
      @Priya-x3j 17 днів тому

      Very🥰good 🙏

  • @SonudrochSonu
    @SonudrochSonu 17 днів тому

    Bina dekhe Bina pyaj aur aalu ka rate nahin pata😅😅😅

  • @jasmergiri6058
    @jasmergiri6058 16 днів тому

    ਮੋਦੀ ਨੂੰ ਕੋਈ ਫ਼ਰਕ ਨਹੀਂ ਪੈਂਦਾ ਪੰਜਾਬ ਬੰਦ ਕਰਕੇ

  • @kirankaur8340
    @kirankaur8340 16 днів тому

    Kis din band hai ?

  • @VipanMonga-n2y
    @VipanMonga-n2y 16 днів тому

    Petrol pump union v naal. Lvo

  • @planetindiainside2765
    @planetindiainside2765 18 днів тому +7

    ਕੋਈ ਵੀ ਬੰਦ ਦੇ ਹੱਕ ਨਹੀਂ ਹੈ...ਚਾਵਲਾਂ mari ਚਲੋ ਦੋਗਲਾ leader

    • @HardeepSingh-ng4vp
      @HardeepSingh-ng4vp 17 днів тому +1

      ਸਭ ਬੰਦ ਕਰਨਾ ਪਉ

    • @planetindiainside2765
      @planetindiainside2765 17 днів тому

      @HardeepSingh-ng4vp ਅਸੀਂ ਨੀ ਕਰਦੇ ਬੰਦ...ਪਹਿਲਾਂ ਹੀ ਬੰਦ ਹੈ ਉਸਨੂੰ ਖੋਲੋ...ਸ਼ੰਭੂ ਬਾਰਡਰ khali ਕਰੋ...ਪੰਜਾਬ ਉਜਾੜ ਦਿੱਤਾ ਕਿਸਾਨ leaderan ਨੇ

  • @MiniThakur-q2s
    @MiniThakur-q2s 12 днів тому

    Tusi ta vala ho

  • @sarbsingh7215
    @sarbsingh7215 18 днів тому +1

    Wen they get some akel stopping country no sense

  • @RanjeetSingh-p2c3k
    @RanjeetSingh-p2c3k 15 днів тому

    ਮੋਦੀ ਸਰਕਾਰ ਨੇ ਬੜੇ ਘੈਂਟ ਕਹਾਉਣ ਵਾਲਿਆਂ ਦੇ ਨਕ ਵਿੱਚ ਦਮ ਕਰਤਾ, ਤੁਸੀਂ ਕਿਹੜੇ ਬਾਗ ਦੀ ਮੂਲੀ ਓ। ਅਨਪਾੜ ਟੋਲੇ ਦੇ ਜਟਵੈੜੋ।

  • @kirnjeetkaurpendochannelyo2920
    @kirnjeetkaurpendochannelyo2920 17 днів тому +3

    Asi tan ni spot krde asi tan kam te jana koi spot ni kisan di

  • @RavinderjitSingh-t2q
    @RavinderjitSingh-t2q 17 днів тому

    27 nu shidhi Divas hai

  • @KawaljitSingh-uw7mc
    @KawaljitSingh-uw7mc 18 днів тому

    😮😮

  • @surjitsingh895
    @surjitsingh895 13 днів тому

    Jado tuhada massla hall ho janda hai after time tuhanu majdoor dekhae denda

  • @harchandsingh3565
    @harchandsingh3565 16 днів тому

    Maximum coments ehna de khilaf loka ne dite han hun ehna leadran nu samjna chahida hai ke public tuhade khilaf ho rhi ae

  • @ManojMehra-nq1bm
    @ManojMehra-nq1bm 17 днів тому

    Madhur no khatm kar deta kasana ne

  • @harvindersinghsidhu2901
    @harvindersinghsidhu2901 17 днів тому

    sharm kro

  • @Aehampreet
    @Aehampreet 17 днів тому

    😂😂😂🤣🤣🤣

  • @romygill1369
    @romygill1369 17 днів тому

    Modi coll Jao

  • @BhagwanDass-d9n
    @BhagwanDass-d9n 17 днів тому

    Bhai sahab ji shadi ch lada ladi to bina 2gadhia to jayda nhi honia chahiye

  • @lakhveerbrar7467
    @lakhveerbrar7467 17 днів тому

    27ਨੁ।।ਸਹੀਦੀ ਦਿਹਾੜਾ ਤਹਾਨੂੰ ਪਤਾ ਨਹੀਂ ਤੁਸੀਂ ਝੰਡੇ ਵਿੱਚ ਡੰਡਾਂ ਬਾਅਦ ਵਿੱਚ ਲਾ ਲੈਂਦੇ ਕਿਉ ਵੀ ਗ਼ਰੀਬ ਬੰਦਾ ਇਹਨਾਂ ਦਾ ਸਾਥ ਨਾ ਦੇਵੋ ਦਸ ਕਿਲੇ ਵਾਲੇ ਤੋ ਪੰਜਾਹ ਕਿਲੇ ਵਾਲੇ ਕੋਈ ਟਰੈਕਟਰ ਲੈ ਕੇ ਦਿੱਲੀ ਨਹੀਂ ਗਿਆ ਛੋਟੇ ਕਿਸਾਨ ਮਰਦੇ ਨੇ ਪਹਿਲਾਂ ਆਪਾ ਜੂ ਪੀ।। ਦਿਲੀ ਬਹੁਤ ਗ਼ਰੀਬ ਘਰਾਂ ਦੇ ਮੁੰਡੇ ਮਰਵਾ ਲੈ

  • @bhanuchugava662
    @bhanuchugava662 17 днів тому

    Aap Chnav laro Sansad my Bethu or kanun Banao aam adme ka ke kasor

  • @Wickedrimmy
    @Wickedrimmy 18 днів тому +2

    Har pind ch ik union hai 😂😂

  • @VinodVij-d2o
    @VinodVij-d2o 18 днів тому

    Punjabi bolo bhiy up ka na bno srdar ji

  • @JagpalsinghBal-cf9tv
    @JagpalsinghBal-cf9tv 18 днів тому +3

    ਕੀ ਫਰਕ ਪੈਜੂ ਇਦਾਂ ਕਰਨ ਨਾਲ ਬੱਸ ਲੋਕਾਂ ਨੂੰ ਦੁਖੀ ਕਰਨਾ ਕਰੀ ਜਾਓ ਲੋਕਾਂ ਨੂੰ ਸੁਖ ਦੀ ਨੀਂਦ ਨਾ ਸੋਣ ਦਿਓ ਦਿੱਲੀ ਤੁਹਾਨੂੰ ਭਾਜਪਾ ਨੀ ਜਾਣ ਦਿੰਦੀ ਦੁਖੀ ਲੋਕਾਂ ਨੂੰ ਕਰ ਰਹੇ ਹੋ ਬੱਤੀ ਯੂਨੀਅਨਾਂ ਬਣਾਈ ਫਿਰਦੇ ਹੋ ਕਿਸ ਲਈ ਲੀਡਰੀ ਲਈ ਸੈਂਟਰ ਤਾਂ ਕਨੂੰਨ ਬਣਾ ਕੇ ਜਦੋਂ ਲੋਕਾਂ ਨੂੰ ਦੁਖੀ ਕਰੂਗਾ ਵੇਖੀ ਜਾਏਗਾ ਪਰ ਤੁਸੀਂ ਤਾਂ ਲੋਕਾਂ ਨੂੰ ਅੱਜ ਦੁਖੀ ਕੀਤਾ ਹੋਇਆ ਕਰਨ ਜੋਗੇ ਤੁਸੀਂ ਕੱਖ ਨਹੀ ਨਾ ਹੀ ਤੁਹਾਡੇ ਤੋਂ ਕੁਛ ਹੋਣਾ ਤੁਸੀਂ ਲੋਕਾਂ ਦੇ ਜੁਤੀਆਂ ਪਵਾਉਣੀਆਂ ਸੈਂਟਰ ਤੋਂ ਆਪ ਤੁਸੀਂ ਬਚ ਕੇ ਭਜ ਜਾਣਾ ਜਾਂ ਲੁਕ ਜਾਣਾ ਸਰਕਾਰੀ ਬੰਦੇ ਆ ਤੁਸੀਂ ਤੁਹਾਨੂੰ ਕਿਸੇ ਨੇ ਕਹਿਣਾ ਵੀ ਕੀਆ

  • @singharun8188
    @singharun8188 17 днів тому

    Koi v Na Jawe Road 🛣️ upar . Nhi ta TUHADE NUKSAAN Da Narinder modi and amit shah jumevar hovega🎉

  • @akpta3990
    @akpta3990 17 днів тому +1

    Vehlar kiton de. loka nu tang karan te lak baneya hoya.

  • @Partap-c2c
    @Partap-c2c 17 днів тому +1

    Aam public en andolan k dalal k sath nhi hai ab todfod ka drr dikha logo ko andolan m shamil hone k liye mjbur kr rhe hai enho Kisan andolan m 90+ MLA bna diye unke khilaf andolan kb hoga ,

  • @RajKumar-vz2rx
    @RajKumar-vz2rx 16 днів тому

    Punjab da beda garak kar dita ina loka ne

  • @Partap-c2c
    @Partap-c2c 17 днів тому

    Chitte k khilaf andolan kb kroge quki wo 50 %chitta kisano k bachche lga rhe hai

  • @GautamPunjab
    @GautamPunjab 18 днів тому +2

    Koi nahi aunda hun naal tuhade