ਪਹਿਲਾਂ ਨਮਾਜ ਤੇ ਹੁਣ ਯੋਗਾ ਸੁੱਤੀ ਸ਼੍ਰੋਮਣੀ ਕਮੇਟੀ ਨੂੰ ਸਤਿਕਾਰ ਕਮੇਟੀ ਨੇ ਕੀਤਾ ਤਲਬ | Harpreet Singh Makhu

Поділитися
Вставка
  • Опубліковано 1 жов 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe UA-cam : - / @harpreetsinghmakhu9752
    Follow on Facebook : - / hsmakhu

КОМЕНТАРІ • 110

  • @virsasingh6859
    @virsasingh6859 3 місяці тому +19

    ਕਮੇਟੀ ਤੋੜ ਦੇਣੀ ਚਾਹੀਦੀ ਹੈ

  • @MohanSingh-mm5kb
    @MohanSingh-mm5kb 3 місяці тому +10

    ਸ਼ਿਰੋਮਣੀ ਕਮੇਟੀ ਨੂੰ ਭੰਗ ਕੀਤਾ ਜਾਵੇ।

  • @prabhnoortiwana1482
    @prabhnoortiwana1482 3 місяці тому +17

    ਦਰਬਾਰ ਸਾਹਿਬ ਦੀ ਪਰਕਰਮਾ ਵਿੱਚ ਲੱਖਾਂਬੱਚੇ ਬੁੱਢੇ ਨੌਜਵਾਨ ਬੀਬੀਆਂ ਅਤੇ ਵੀਰ ਬਾਬੇ ਸ਼ਹੀਦਾਂ ਦਾ ਖੂਨ ਡੁੱਲਿਆ ਹੈ ਜੀ

  • @ravinderravi8257
    @ravinderravi8257 3 місяці тому +19

    ਵਡੋਦਰਾ ਪੁਲਸ ਨੇ ਸਕਿਉਰਟੀ ਦੇ ਦਿੱਤੀ ਹੈ.ਉਸਦੀ ਵੀਡੀਉ ਆਈ ਹੈ ਗੁਜਰਾਤ ਪੁਲਸ ਦਾ ਧੰਨਵਾਦ ਕਰਦੀ ਪਈ ਹੈ

  • @virsasingh6859
    @virsasingh6859 3 місяці тому +19

    ਖੋਸਾ ਸਾਹਿਬ ਦੀ ਗੱਲ ਬਿਲਕੁਲ ਠੀਕ ਹੈ

  • @moosajattnahimukna
    @moosajattnahimukna 3 місяці тому +9

    ਵੀਰ ਜੀ ਪਹਿਲਾ ਇਕ ਬੰਦਾ ਜਗਦੀਸ ਟਾਈਟਲਰ ਦੀ ਟੀ ਸ਼ਰਟ ਪਾ ਕੇ ਫੋਟੋ ਖਿੱਚਵਾਂ ਗਿਆ ਓਸ ਦਾ ਕੁਝ ਨੀ ਪਤਾ ਚੱਲਾ ਤੇ ਹੁਣ ਆ ਯੋਗਾ ਵਾਲੀ ਘਟਨਾ ਵੀਰ ਜੀ ਤੁਸੀਂ ਸਰੋਵਰ ਚ ਲੱਤਾਂ ਲਟਕਾ ਕੇ ਬੈਠ ਕੇ ਦੇਖੇਓ ਪਹਿਰੇਦਾਰ ਇਕ ਸਕਿੰਟ ਚ ਆ ਜਾਣ ਗੇ ਵੀਰੇ ਜਦੋ ਤੱਕ ਸ਼੍ਰੋਮਣੀ ਕਮੇਟੀ ਅਜਾਦ ਨੀ ਹੁੰਦੀ ਏ ਸਭ ਕੁਝ ਏਦਾਂ ਹੀ ਹੁੰਦਾ ਰਹੁ

  • @jaswinderatwal941
    @jaswinderatwal941 3 місяці тому +6

    ਏਹੋਜਿਹੀਆਂ ਕਾਰਵਾਈਆਂ ਕਰਨ ਵਾਲੀਆਂ ਜਾਂ ਵਾਲਿਆਂ ਨੂੰ ਸੰਗਤ ਹਵਾਲੇ ਕਰ ਦੇਣਾਂ ਚਾਹੀਦਾ ਸਿੱਧਾ ਸਿੱਧਾ ਹੱਲ ਹਿ ਜਿਆ ਕਰੇਗਾ ਕਿਸੇ ਅਪੀਲ ਦਲੀਲ ਦੀ ਲੋੜ ਨਹੀ ਤੇ ਨਾਂ ਕਿਤੇਓ ਕੋਈ ਇਨਸਾਫ਼ ਮਿਲਣਾਂ ਹੀ ਆ ਸੋਧਾ ਹੀ ਇਲਾਜ ਆ ਏਨਾਂ ਭੇਡਾਂ ਦਾ ਹੋਰ ਕੁੱਝ ਨਹੀ ਬਸ

  • @prabhjotsandhu1545
    @prabhjotsandhu1545 3 місяці тому +37

    ਗੁਰੂਦੁਆਰਾ ਸਾਹਿਬ ਦੇ ਬਾਹਰ ਲਿਖਕੇ ਲਾ ਦਿਓ ਕਿ ਜਿਹੜਾ ਮਰਯਾਦਾ ਭੰਗ ਕਰੇਗਾ ਉਹਨੂੰ ਸਜਾ ਸੰਗਤ ਦੲਏਗੀ ਕੋਈ ਬਖਸ਼ਿਆ ਨਹੀਂ ਜਾਏਗਾ

    • @singh88920
      @singh88920 3 місяці тому

      Kanoon da ki karega pher yaar ene bewakoof lok ne Sade dimag kade wartde e nahi agale tan pehlan hi bahana labde ne tuhade warge karna katrna te kuch nahi hunda olta eda diya bewakoof bhariya galan karke agle nu mauka de dinde

    • @singh88920
      @singh88920 3 місяці тому

      Gussa na kari bhara lekin eh gal sach hai sade lok dimag toh kade nahi sochde jawa dimag nahi haiga ene Shaheed karwa laye milya kuch bhi nahi jina da khoon bhi nahi duleya oh raaj lai gaye apne apne mulq lai gaye te sikh magar lag kom nu ki milya kuch nahi madi jahi ena di tareef kardo agale de thale e pai jande ne dimag hai o nahi pehle gussa aunda si ki duje majak udaunde ki sikha kol dimag nahi hun pata laga sach hai ajj de Sikh bilkul eda de e ne

    • @sawindersingh9827
      @sawindersingh9827 3 місяці тому

      ​@@singh88920sahi gal kiti veer ne dimag tera nai hega eda te koi v beadbi kruga gadar na bano rakhe bano kaum de

  • @pashminderkaur9947
    @pashminderkaur9947 3 місяці тому +8

    ਸ਼ਿਰੋਮਣੀ ਕਮੇਟੀ ਸਿਰਫ਼ ਸਿਖਾਂ ਉਪਰ ਤਸ਼ਸਤ ਕਰਨ ਯੋਗੀ ਹੈ।
    ਇਹ ਆਰ ਐਸ ਐਸ ਦੇ ਨਾਲ ਮਿਲ ਕੇ ਗੁਰੂ ਘਰ ਦਿਆਂ ਧਜੀਆਂ ਚੜਾਉਂਦੇ ਹਨ।
    ਹਿੰਦੂ ਮੰਦਰਾਂ ਵਿੱਚ ਮਰਯਾਦਾ ਕਿਉ ਨਹੀ ਭੰਗ ਕੀਤੀ ਜਾਂਦੀ ਕਿਸੇ ਹਿੰਦੂ ਵਲੋਂ।
    ***
    ਇਸ ਕੜੀ ਨੂੰ ਬਿਨਾਂ ਮੰਗੇ ਗੁਜਰਾਤ ਸਰਕਾਰ ਵੱਲੋਂ ਸੁਰਖਿਆ ਮੁਕਾਇਆ ਕਰਵਾਉਣ ਦਾ ਮਤਲਭ , ਇਹ ਕੜੀ ਨੂੰ ਯੋਗਾ ਡੇ ਤੇ ਸਰਕਾਰ ਵਲੋਂ ਸਾਜਸ਼ ਅਧੀਨ ਦਰਬਾਰ ਸਾਹਿਬ ਯੋਗਾ ਕਰਨ ਲਈ ਭੇਜਿਆ ਗਿਆ।
    ਗੁਜਰਾਤ ਦੇ ਸੋਮਨਾਥ ਮੰਦਰ ਵਿੱਚ ਕਿਉ ਨਹੀ ਕੀਤਾ ਇਸ ਕੂੜੀ ਨੇ?
    ਨਾ ਹੀ ਅਮ੍ਰਿਤ ਸਰ ਦੁਰਗਿਆਣਾ ਮੰਦਰ ਵਿੱਚ ਕੀਤਾ ਜੋ ਹਿੰਦ ਮੰਦਰ ਹੈ।

  • @SaRooP.Singh666
    @SaRooP.Singh666 3 місяці тому +9

    ਸਬ ਰਲੇਮਿਲੇ ਐ ਆਰ ਐੱਸ ਐੱਸ ਦੇ ਬੰਦੇ ਗੁਰੂ ਘਰਾਂ ਚ ਬੜੇ ਬੈਠੇ ਐ ਬਹੁਤ ਟਾਈਮ ਦੇ

  • @JagdeepSingh-bs8uf
    @JagdeepSingh-bs8uf 3 місяці тому +5

    ਸਿੱਖ ਜਥੇਬੰਦੀਆਂ ਸਿੱਖ ਆਗੂ ਜੇ ਇਹਨਾਂ ਦੇ ਪੈਸੇ ਨਾਲ ਢਿੱਡ ਭਰ ਗਏ .... ਹੋਣ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਕੌਮ ਲਈ ਕੁਝ ਕੰਮ ਕਰ ਲੈਣ.... ਹਿੰਦੂ ਜਥੇਬੰਦੀਆਂ ਆਪਣੇ ਹਿੰਦੂ ਧਰਮ ਲਈ ਕੰਮ ਕਰ ਰਹੀਆਂ ਨੇ ......ਮੁਸਲਿਮ ਜਥੇਬੰਦੀਆਂ ਮੁਸਲਿਮ ਧਰਮ ਲਈ ਕੰਮ ਕਰ ਰਹੀਆਂ ਨੇ...... ਤੇ ਸਿੱਖ ਜਥੇਬੰਦੀਆਂ ਇਹਨਾਂ ਦੋਨਾਂ ਦੀਆਂ ਸੇਵਾ ਕਰਨ ਵਿੱਚ ਲੱਗੀਆਂ ਨੇ..... ਸਾਡੇ ਸਿੱਖ ਆਗੂਆਂ ਨੂੰ ਸਿੱਖ ਜਥੇਬੰਦੀਆਂ ਨੂੰ ਚਾਹੀਦਾ ਹੈ ਕਿ ਸਿੱਖ ਧਰਮ ਦੇ ਲੋਕਾਂ ਲਈ ਕੰਮ ਕਰਨ....... ਸਿੱਖ ਧਰਮ ਦੇ ਅਮੀਰ ਗਰੀਬ ਦਾ ਬੱਚਾ ਹੈ ਉਨਾਂ ਨੂੰ ਪੜ੍ਹਾਈ ਕਰਾਓ ਇਹ ਵੀ ਇੱਕ ਸੇਵਾ ਹੈ... ਕਿਸੇ ਗਰੀਬ ਨੂੰ ਸਿੱਖ ਧਰਮ ਦੇ ਨੂੰ ਕੰਮ ਤੋਰ ਕੇ ਦੇ ਦੋ ਇਹ ਵੀ ਇੱਕ ਸੇਵਾ ਹੈ.... ਕਿਸੇ ਗਰੀਬ ਦੀ ਛੱਤ ਪਾ ਦੋ ਇਹ ਵੀ ਇੱਕ ਸੇਵਾ ਹੈ...... ਕਿਸੇ ਸਿੱਖ ਕੌਮ ਦੇ ਗਰੀਬ ਅਮੀਰ ਦਾ ਇਲਾਜ ਕਰਾ ਦੋ ਇਹ ਵੀ ਇੱਕ ਸੇਵਾ ਹੈ..... ਪਰ ਸਾਡੀ ਕੌਮ ਨੂੰ ਪੂਰਾ ਯਕੀਨ ਹੈ ਕਿ ਸਾਡੇ ਸਿੱਖ ਆਗੂ ਸਾਡੇ ਸਿੱਖ ਜਥੇਬੰਦੀਆਂ ਇਹ ਸੇਵਾ ਕਦੇ ਨਹੀਂ ਕਰਨਗੀਆਂ...... ਅਸੀਂ ਤਾਂ ਉਨਾਂ ਦੀ ਸੇਵਾ ਕਰਨੀ ਆ ਜੋ ਸਾਡੇ ਧਰਮ ਨੂੰ ਮੰਨਦੇ ਹੀ ਨਹੀਂ ਜੋ ਹਮੇਸ਼ਾਂ ਸਿੱਖਾਂ ਬਾਰੇ ਗਲਤ ਵਿਚਾਰ ਰੱਖਦੇ ਨੇ...... ਭਾਵੇਂ ਹਿੰਦੂ ਵੀਰ ਹੋਵੇ ਭਾਵੇਂ ਮੁਸਲਮਾਨ ਵੀਰ ਹੋਵੇ ਇਹ ਸਿੱਖ ਧਰਮ ਤੇ ਲੋਕਾਂ ਲਈ ਕੀ ਸੇਵਾ ਕਰਦੇ ਨੇ.??? ਸੋਚੋ... ਸੋਚੋ.....

  • @surindersinghsandhu3978
    @surindersinghsandhu3978 3 місяці тому +9

    .ਇਨਾ ਸਾਰਿਆ ਨੂੰ ਬਾਹਰ ਕਢਣਾ ਚਾਹੀਦਾ ਬੇੜਾ ਗਰਕ ਕਰਤਾ ਸਿਖੀ ਦਾ

  • @SandeepSingh-cg4kj
    @SandeepSingh-cg4kj 3 місяці тому +8

    ਮੱਖੂ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
    ਮੱਖੂ ਸਾਬ ਸਭ ਕੁਝ ਪਲੈਨ ਕੀਤਾ ਜਾ ਚੁੱਕਾ ਪੰਜਾਬ ਦਾ ਘਾਣ ਕਿਵੇਂ ਕਰਨਾ। ਪੰਜਾਬ ਵਿੱਚ ਹੀ ਇਹੋ ਜਿਹੇ ਮਸਲੇ ਕਿਉਂ ਬਣ ਰਹੇ ਨੇ ਕਿਸੇ ਹੋਰ ਸਟੇਟ ਵਿੱਚ ਕਿਉਂ ਨੀ ਕੁਝ ਹੁੰਦਾ। ਟਾਰਗੇਟ ਸਾਫ ਆ ਸਿੱਖ ਕੌਮ ਤੇ ਪੰਜਾਬ ਨੂੰ 84 ਵਾਲੇ ਗੇੜ੍ਹ ਵਿੱਚ ਲਿਆਂਦਾ ਜਾ ਰਿਹਾ ਸੌਖੇ ਸਿ਼ਕਾਰ ਕੀਤੇ ਜਾ ਸਕਣ।

  • @sukhwindersinghshahzada8416
    @sukhwindersinghshahzada8416 3 місяці тому +8

    ਇਹ ਤਾਂ ਕੋਈ ਕਾਰਣ ਹੈ
    ਪਿੱਛੇ ਕੋਰ ਸਾਜ਼ਿਸ਼ ਹੈ

  • @beautifulplanet193
    @beautifulplanet193 3 місяці тому +2

    bhai ji,ਹਰ ਇਕ ਪਿੰਡ ਚ ਯੂਨੀਅਨ ਬਨਾਓ, ਪੰਜਾਬ ਲੈਂਡ ਐਕਟ ਕਾਨੂੰਨੀ ਤਰੀਕੇ ਨਾਲ ਨਾਲ ਪਾਸ ਕਰਵਾਓ, ਜੀਵੇ ਉਤਰਾਖੰਡ ਚ ਤੇ ਹਿਮਾਚਲ ਚ ਹੋਰ ਰਾਜ ਲੋਕ ਖੇਤੀਬਾੜੀ, ਰਿਹਾਇਸ਼ੀ, ਵਪਾਰਕ ਅਤੇ ਉਦਯੋਗਿਕ ਜ਼ਮੀਨ ਨਹੀ ਖਰੀਦ ਸਕਦੇ, ਪੰਜਾਬ ਵਿਚ ਹੋਰ ਰਾਜ ਦੇ ਲੋਕਾ ਦੀ ਜ਼ਮੀਨ ਖਰੀਦਨਾ ਬੰਦ ਹੋਣੀ ਚਾਹੀਦੀ ਹੈ। , ਪੰਜਾਬ ਲੈਂਡ ਐਕਟ ਦੀ ਜ਼ੋਰਦਾਰ ਮੰਗ, ਸ਼ੇਅਰ ਕਰੋ

  • @SukhwinderKaur-c3q
    @SukhwinderKaur-c3q 3 місяці тому +1

    ਇਨ੍ਹਾਂ ਲੋਕਾਂ ਤੇ ਜਦ ਤਕ ਸਖਤ ਕਾਰਵਾਈ ਨਹੀਂ ਹੋਵੇਗੀ ਉਦੋਂ ਤਕ ਇਹ ਸਬ ਹੁੰਦਾ ਹੈ ਇਹ ਸਬ ਜਾਣ ਬੁੱਝ ਕਰ ਹੁੰਦਾ ਹੈ ਪਤਾ ਸਾਰਾ ਹੈ ਭਾਰਤ ਦੇ ਵਿਚ ਰਹਿਣ ਵਾਲੇ ਲੋਕਾਂ ਨੂੰ ਕਿਓ ਨਹੀ ਪਤਾ ਜਦ‌ ਵਿਦੇਸ ਦੇ ਦੇ ਲੋਕਾਂ ਨੂੰ ਪਤਾ ਹੈ ਮਰਿਆਦਾ ਹੈ

  • @k.sBhinder
    @k.sBhinder 3 місяці тому +2

    ਇਹ,ਸ੍ਰੋਮਣੀ,ਕਮੇਟੀ, ਪ੍ਰਧਾਨ, ਅਖ਼ਵਾਰ ਵਿੱਚ,ਇਸਤਿਹਾਰ,, ਦੇਨ, ਕਿ,ਲੰਗਰ, ਬਣਾਉਣ ਲਈ ਗੁਰਸਿੱਖ ਬੀਬੀਆਂ ਦੀ, ਜਰੂਰਤ, ਹੈ, ਇਨੀਆਂ ਗਰੀਬ, ਪਿੰਡਾਂ ਵਿਚ, ਹਨ ਉਨ੍ਹਾਂਨੂੰ, ਰੁਜ਼ਗਾਰ ਮਿਲੇਗਾ, ਭਾਇਆਂ ਰਾਣੀਆਂ, ਰੱਖਣ ਦੀ ਕੀ ਜਰੂਰਤ, ਹੈ

    • @k.sBhinder
      @k.sBhinder 3 місяці тому +1

      ਬਿਲਕੁਲ ਸਹੀ,ਹੈ।

  • @Sharif-s7i
    @Sharif-s7i 3 місяці тому +2

    ਜੋ ਗਲਤ ਹੈ ਉਹ ਗਲਤ ਹੈ ਜੇ ਜੋਗਾ ਦਰਬਾਰ ਸਾਹਿਬ ਵੱਲ ਕਰ ਕੇ ਕੀਤਾ ਜਾਂਦਾ ਤਾਂ ਉਹ ਵੀ ਗਲਤ ਹੈ ਜੀ ਮੱਖੂ ਸਾਹਿਬ

  • @Vir_Ramgarhia
    @Vir_Ramgarhia 3 місяці тому +1

    ਦਰਬਾਰ ਸਾਹਿਬ ਜੀ ਵਿੱਚ ਜੋ ਹੋਇਆ ,ਸਿੱਧੇ ਤੌਰ ਤੇ ਸ਼੍ਰੋਮਣੀ ਕਮੇਟੀ ਜ਼ਿੰਮੇਵਾਰ ਹੈ,। ਪ੍ਰਧਾਨ ਸਾਬ ਮੋਦੀ ਦੇ ਪੈਰਾਂ ਵਿੱਚ ਬੈਠ ਗਏ ਨੇ। ਸਿੱਖਾਂ ਦਾ ਫਰਜ਼ ਬਣਦਾ ਕਿ ਜਿਸ ਤਰ੍ਹਾਂ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਾਏ ਸੀ ,ਏਸੇ ਤਰ੍ਹਾਂ ਅੱਜ ਦੇ ਮਹੰਤ, ਜ਼ੋ ਆਰ ਐਸ ਐਸ ਦੇ ਥੱਲੇ ਲੱਗੇ ਨੇ। ਉਹਨਾਂ ਤੋਂ ਗੁਰਦੁਆਰੇ ਆਜ਼ਾਦ ਕਰਾਉਣ ਲਈ ਸਿੱਖ ਕੌਮ ਨੂੰ ਅੱਗੇ ਆਉਣਾ ਪਵੇਗਾ ਤਾਂ ਹੀ ਸਿੱਖਾਂ ਦੀ ਆਜ਼ਾਦ ਹਸਤੀ ਹੋਵੇਗੀ।

  • @GurumeetSingh-yj1lp
    @GurumeetSingh-yj1lp 3 місяці тому +1

    ਖੋਸਾ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਦੁੱਖ ਦੀ ਗੱਲ ਹੈ ਕਿ ਸਾਡੇ ਗੁਰੂ ਘਰਾਂ ਦੇ ਵਿੱਚ ਇਹ ਕੀ ਹੋ ਰਿਹਾ ਹੈ ਸਾਡੀ ਮੇਨ ਸੰਸਥਾ ਸ਼੍ਰੋਮਣੀ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਸਿੱਖਾਂ ਦੀ ਮੇਨ ਜਗਹਾ ਜਿਹਦੇ ਉੱਤੇ ਉਹਨਾਂ ਨੇ ਇਹ ਕਰਕੇ ਦੱਸ ਦਿੱਤਾ ਹੈ ਕਿ ਅਸੀਂ ਜੋ ਚਾਹੀਏ ਜਦੋਂ ਚਾਹੀਏ ਅਸੀਂ ਕਰ ਸਕਦੇ ਹਾਂ ਇਹਦੀ ਜਿੰਮੇਵਾਰ ਕੁੜੀ ਨਹੀਂ ਇਹ ਪ੍ਰਬੰਧ ਹੈ ਖੋਸਾ ਜੀ ਇਹ ਮਿਲੀ ਭੁਗਤ ਤੋਂ ਬਗੈਰ ਕੁਝ ਨਹੀਂ ਹੋ ਸਕਦਾ ਉਥੇ ਪ੍ਰਕਰਮਾਂ ਦੇ ਵਿੱਚ ਥਾਂ-ਥਾਂ ਦੇ ਉੱਤੇ ਸੇਵਾਦਾਰ ਹਨ ਤੇ ਉਥੋਂ ਪ੍ਰਬੰਧਕਾਂ ਦੁਆਰਾ ਉਥੇ ਜਿਹੜੇ ਮੌਕੇ ਦੇ ਉੱਤੇ ਸੇਵਾਦਾਰ ਸੀ ਉਸ ਜਗ੍ਹਾ ਦੇ ਉੱਤੇ ਉਹਨਾਂ ਨੂੰ ਇਹਨਾਂ ਨੇ ਅਗਾਂਹ ਪਿਛਾਂ ਕਰ ਦਿੱਤਾ ਇਥੋਂ ਗਾਹ ਪਛਾਹ ਰਹਿਣਾ ਹੈ ਤੇ ਬਾਅਦ ਦੇ ਵਿੱਚ ਜਦੋਂ ਰੌਲਾ ਪਊਗਾ ਤੇ ਕੁੜੀ ਮਹੀਨਾ ਦੋ ਮਹੀਨਾ ਵਾਸਤੇ ਸਸਪੈਂਡ ਕਰ ਦਾਂਗੇ ਲੋਕਾਂ ਦੀਆਂ ਅੱਖਾਂ ਚ ਘੱਟਾ ਪਾ ਦਾਗੇ ਤੇ ਸਰਪੰਚ ਦਾ ਕਿਹਾ ਸਿਰ ਮੱਥੇ ਪਰਨਾਲਾ ਫਿਰ ਉਥੇ ਆ ਉਥੇ ਇਹ ਕੁਛ ਨਹੀਂ ਜੀ ਹੋਣਾ ਖੋਸਾ ਸਾਹਿਬ ਜੀ ਸਿਰਫ ਇੱਕ ਹੀ ਹੱਲ ਹੈ ਤੇ ਸਾਰੇ ਹੀ ਜਥੇਬੰਦੀਆਂ ਆਪੋ ਆਪਣਾ ਛੱਡ ਕੇ ਤੇ ਆਉਣ ਵਾਲੀਆਂ ਚੋਣਾਂ ਦੇ ਵਿੱਚ ਇਹਨਾਂ ਨੂੰ ਕਿਸੇ ਤਰੀਕੇ ਦੇ ਨਾਲ ਹਰਾਇਆ ਜਾਵੇ ਫਿਰ ਇਹਨਾਂ ਗਦਾਰਾਂ ਨੂੰ ਉਥੋਂ ਕੱਢਿਆ ਜਾਵੇ ਉੱਤੇ ਤੋਂ ਲੈ ਕੇ ਤੇ ਥੱਲੇ ਤੱਕ ਸਾਰੀ ਇੱਕੋ ਹੀ ਜੰਡਲੀ ਹੈ ਸਿਰਫ 10% ਜਾਗਦੀਆਂ ਜਮੀਰਾਂ ਵਾਲੇ ਉੱਥੇ ਬੈਠੇ ਹਨ ਇਹ ਤੰਦ ਨਹੀਂ ਤਾਣਾ ਹੀ ਵਿਗੜ ਗਿਆ ਹੈ ਖੋਸਾ ਜੀ ਇਹ ਆਰਐਸਐਸ ਦਾ ਚਮਚਾ ਇ ਬਾਦਲ ਪਰਿਵਾਰ ਤੇ ਉਹਦੇ ਥੱਲੇ ਨਿਯੁਕਤ ਕੀਤੇ ਹੋਏ ਜਿੰਨੇ ਵੀ ਉਥੇ ਬੰਦੇ ਹਨ ਇਹ ਸਾਰੇ ਹੀ ਇੱਕ ਇਹੀ ਲੈਣ ਵਿੱਚ ਹਨ ਬੜੀ ਦੁੱਖ ਦੀ ਗੱਲ ਹੈ ਹੰਬਲਾ ਮਾਰੋ ਜੇ ਸਿੱਖ ਨੂੰ ਪੰਥ ਨੂੰ ਗ੍ਰੰਥ ਨੂੰ ਸਿੱਖੀ ਨੂੰ ਬਚਾਉਣਾ ਹੈ ਤੇ ਫਿਰ ਖੋਸਾ ਜੀ ਸਾਨੂੰ ਇੱਕਜੁੱਟ ਹੋਣਾ ਪਵੇਗਾ ਨਹੀਂ ਤੇ

  • @GurnaibbituBitu-en7uc
    @GurnaibbituBitu-en7uc 3 місяці тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਹਰਪ੍ਰੀਤ ਸਿੰਘ ਮੱਖੂ ਜੀ ਬੇਨਤੀ ਇਹ ਹੈ ਵੀ ਅਸੀਂ ਤਾਂ ਭਾਈਚਾਰਕ ਸਾਂਝ ਰੱਖੀ ਤੇ ਮੁਸਲਮਾਨ ਵੀਰਾਂ ਨੂੰ ਦਰਬਾਰ ਸਾਹਿਬ ਚ ਨਿਵਾਜ ਪੜਾ ਤੀ ਠੀਕ ਹ ਜੀ ਤੇ ਹੁਣ ਭਾਈ ਉਹਨਾਂ ਨੂੰ ਵੀ ਕਹੋ ਵੀ ਤੁਸੀਂ ਵੀ ਅਖੰਡ ਪਾਠ ਸਾਹਿਬ ਤੋਂ ਤੁਹਾਡੀ ਮਸੀਤ ਚ ਕਰਨਾ ਤੇ ਅਸੀਂ ਸਾਡੇ ਤੋਂ ਕਰਵਾਓ ਫੇਰ ਤਾਂ ਭਾਈਚਾਰਕ ਸਾਂਝ ਦਾ ਪਤਾ ਲੱਗਦਾ ਜੀ ਤੇ ਜੇ ਆਪਾਂ ਹੀ ਸਾਰਿਆਂ ਨੂੰ ਭਾਈਚਾਰਕ ਸਾਂਝ ਤੌਰ ਤੇ ਸੱਦੀ ਜਾਂਦੇ ਆ ਤਾਂ ਸਾਡੇ ਗੁਰੂ ਧਾਮਾਂ ਦੀ ਬੇਅਦਵੀ ਤਾਂ ਹੋਣਗੀਆਂ

  • @daljitsingh8832
    @daljitsingh8832 3 місяці тому +1

    ਮੱਖੂ ਸਾਹਿਬ ਇਹ ਸਿਰ ਮੁਨੀ ਕਮੇਟੀ ਆਰਐਸਐਸ ਦੇ ਸਾਰਿਆਂ ਦੇ ਚੱਲਦੀ ਹੈ ਇਹਦੇ ਵਿੱਚ ਛੋਟੇ ਮੁਲਾਜ਼ਮ ਗੁਰਸਿੱਖ ਹਨ ਪਰ ਵੱਡੇ ਮਗਰਮੱਛ ਜਿਹੜੇ ਮੇਨ ਹਨ ਉਹ ਆਰਐਸਐਸ ਦੇ ਵਿੱਚ ਹਨ ਇਸ ਕਰਕੇ ਇਹੋ ਜਿਹੀਆਂ ਗੰਦੀਆਂ ਹਰਕਤਾਂ ਬਹੁਤ ਲੰਮੇ ਸਮੇਂ ਤੋਂ ਚੱਲੀਆਂ ਆ ਰਹੀਆਂ ਹਨ ਇਹ ਅੱਜ ਦੀਆਂ ਨਹੀਂ ਦਰਬਾਰ ਸਾਹਿਬ ਨੂੰ ਚੌਹਾਣ ਵਾਸਤੇ ਵੀ ਬਾਦਲ ਉਨਾਂ ਦਾ ਦਿੱਲੀ ਦੇ ਨਾਲ ਸੰਪਰਕ ਬਣਿਆ ਰਿਹਾ ਬੀਜੇਪੀ ਨਾਲ ਵੀ ਆਰ ਐਸ ਐਸ ਨਾਲ ਵੀ ਕਾਂਗਰਸ ਦੇ ਨਾਲ ਵੀ ਕਿ ਇਹਨਾਂ ਗਿਰਿਆ ਹੋਇਆ ਬੰਦਾ ਸੀ ਕਿ ਇਸ ਨੇ ਆਪਣੀ ਕੁਰਸੀ ਕਾਇਮ ਰੱਖਣ ਵਾਸਤੇ ਕਿੱਥੋਂ ਤੱਕ ਵੀ ਗਿਰ ਸਕਦਾ ਸੀ❤ ਇੱਕੋ ਇੱਕ ਬੰਦੇ ਦਾ ਪੰਥ ਦੇ ਵਿੱਚ ਗੰਦ ਪਾਇਆ ਹੋਇਆ ਹੈ ਉਹ ਹੈ ਅਕਾਲੀਆਂ ਦਾ ਬਾਦਲ

  • @sukhjindersingh1675
    @sukhjindersingh1675 3 місяці тому +3

    J ਮਾਫੀ ਮੰਗਣ ਨਾਲ ਸਬਰ ਨਹੀ ਤੇ ਫਿਰ ਗੋਲੀ ਮਾਰ ਦਿਉ

  • @harpalsandhu9242
    @harpalsandhu9242 3 місяці тому +1

    ਮੁਖੁ ਜੀ ਮੈ ਹੁਣੇ ਓਸ ਲੜਕੀ ਨੂੰ ਸੁਣ ਰਿਹਾ ਸੀ ਉਹ ਕੇਂਦੀ ਮੇਰੀਆ ਫੋਟੋ ਵੀ ਕਿਸੇ ਸਿੱਖ ਨੇ ਖਿੱਚਿਆ ਨੇ ਉਹ ਇਕੱਲੀ c

  • @jaswindersingh6019
    @jaswindersingh6019 3 місяці тому +1

    ਕਲ ਨੂੰ ਓਥੇ ਕੋਈ ਸੈਕਸ ਆਸਣ ਕਰ ਕੇ ਵੀਡੀਓ ਪਾ ਊ ਗਾ ਤਾਂ ਫਿਰ ਵੀ ਮਾਫ ਕਰ ਦਿਓ

  • @Tangovlog_CHD
    @Tangovlog_CHD 3 місяці тому +1

    Chori Tey chiting koi ve ek dam kar sakda hai ke say nu ek dam nahi Patha chale gha age key hone Wala hai par esh jagah Tey kafi time rahey hai kurey 😮

  • @jagjeetsingh279
    @jagjeetsingh279 3 місяці тому

    ਮੱਖੂ ਸਾਬ ਇਹ ਜੋ ਵੀ ਹੋਇਆ ਬਹੁਤ ਹੀ ਨਿੰਦਣਯੋਗ ਘਟਣਾ ਹੈ ਪਰ ਇਹ ਘਟਣਾ ਕਿਉਂ ਕਰਵਾਈ ਗਈ ਤਾਂ ਜੋ ਪੂਰੇ ਸਿੱਖ ਪੰਥ ਦਾ ਧਿਆਨ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਰਿਹਾਈ ਵੱਲ ਹੇ ਤੇ ਇਹ ਧਿਆਨ ਭਟਕਾਉਣ ਲਈ ਇਹ ਵਰਤਾਰਾ ਵਰਤਾ ਦਿੱਤਾ ਗਿਆ ਬਾਕੀ ਤੁਸੀਂ ਜਾਣਦੇ ਹੋ🙏🙏

  • @ਰਾਜਕਰੇਗਾਖਾਲਸਾ-ਸ4ਡ

    ਸਿੰਘ ਸਾਹਿਬ ਭਾਈ ਸੁਖਜੀਤ ਸਿੰਘ ਖੋਸੇ ਜੀ ਦੇ ਮਨ ਵਿਚ ਅਜੇ ਵੀ ਪੂਰਾ ਗੁੱਸਾ ਪੂਰਾ ਰੋਸ ਏ 328 ਪਾਵਨ ਸਰੂਪਾਂ ਦੇ ਵਿਸੇ ਤੇ ਉਨ੍ਹਾਂ ਦੀ ਹਾਲਤ ਕੀਤੀ ਸ਼੍ਰੋਮਣੀ ਕਮੇਟੀ ਵਾਲਿਆਂ ਨੇ /ਸ਼ਾਈਦ ਦੁਨੀਆਂ ਦੇ ਲੋਕ ਅਤੇ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਇਸ ਗੱਲ ਨੂੰ ਭੁੱਲ ਗਏ ਹੋ ਪਰ ਖੋਸੇ ਨਹੀ ਭੁਲਦੇ

  • @JaswantSingh-jn6ii
    @JaswantSingh-jn6ii 3 місяці тому

    ਸ਼੍ਰੋਮਣੀ ਕਮੇਟੀ ਹੁਣ ਸਿਖਾਂ ਦੀ ਸੰਸਥਾ ਨਹੀਂ ਇਹ ਹਿੰਦੂ ਆਰ ਐਸ ਐਸ ਦੀ ਸੰਸਥਾ ਹੈ ਅਸਲ ਵਿਚ ਇਨਾਂ ਦੀਆਂ ਕਰਤੂਤੲ ਲਮੇ ਸਮੇਂ ਤੋਂ ਯਾਨੀ ੧੯੪੭ਤੋ ਕਾਰੇ ਹੋ ਰਹੇ ਹਨ ਵਿਸਥਾਰ ਨਾਲ ਦਸਣਾ ਦੀ ਲੋੜ ਨਹੀਂ ਸਾਰਾ ਸਿਖ ਜਗਤ ਜਾਣਦਾ ਹੈ ਇਹ ਮਸੰਦ ਲੂਟੇਰੇ ਕਾਬਜ਼ ਹਨ ਇਸੇ ਕਰਕੇ ਕਬਜ਼ਾ ਨਹੀਂ ਛਡਦੇ ਚੋਣਾਂ ਨਹੀਂ ਹੁੰਦੀਆ ਹਿੰਦੂਤਵੀ ਸਰਕਾਰਾਂ ਨਾਲ ਘਿੳ ਖਿਚੜੀ ਹਨ ਦਿਲੀ ਸਟੇਟ ਇਨਾਂ ਦੀ ਪਿਠ ਟੋਕਦੀ ਹੇ ਕਿ ਮਾਨ ਮਰਿਆਦਾ ਤਹਿਸ ਨਹਿਸ ਕਰੋ ਵਡੀਆਂ ਸਾਜ਼ਸ਼ਾਂ ਹਨ

  • @mankoobaldevsingh3393
    @mankoobaldevsingh3393 3 місяці тому

    ਮਖੂ ਸਾਹਿਬ ਜੀ ਕਲ ਹੀ ਆਪਣੇ ਇਕ ਸਿੱਖ ਐਕਟਰ ਅਤੇ ਐਕਟ੍ਰੈਸ ਬੀਬੀ ਵਲੋਂ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਵਲ ਪਿੱਠ ਕੀਤੀ ਹੋਈ ਹੈ ਫੋਟੋ ਅਜੀਤ ਅਖਬਾਰ ਵਿੱਚ ਲੱਗੀ ਹੋਈ ਹੈ ਉਸ ਦੇ ਬਾਰੇ ਆਪ ਜੀ ਦਾ ਕੀ ਖਿਆਲ ਹੈ ਜੀ

  • @gurtarsingh422
    @gurtarsingh422 3 місяці тому

    ਗਲਤੀਆਂ ਇਹ ਸਤਿਕਾਰ ਕਮੇਟੀ ਵਾਲੇ ਵੀ ਕਰਦੇ ਨੇ ਇਨ੍ਹਾਂ ਨੇ ਮਜ਼ਬੀ ਸਿੰਘ ਨੂੰ ਸਰੁਪ ਨਾ ਦੇਣਾ ਕੌਮ ਨੂੰ ਕੱਠਾ ਤਾਂ ਕੀ ਕਰਨਾ ਫਰਕ ਪਾਉਂਦੇ ਨੇ

  • @theeasternstartigergroup2015
    @theeasternstartigergroup2015 3 місяці тому +2

    BJP di Agent ha. BJP covered protection.

  • @JaswantSingh-jn6ii
    @JaswantSingh-jn6ii 3 місяці тому

    ਸਾਰਪੰਦੲਬ ਦੀ ਸਿਖ ਸੰਗਤ ਦਰਬਾਰ ਸਾਹਿਬ ਇਕਠੀ ਹੋਕੇ ਇਨਾਂ ਬਾਦਲ ਮਸੰਦਾਂ ਨੂੰ ੳਥੰ ਬਾਹਰ ਟਿੳ ਨਹੀਂ ਕਢਦੀ ?ਕੀ ਸਾਰੇ ਹੀ ਗੁਰਾਂ ਤੋਂ ਬੇਮੁਖ ਹੋ ਚੁਕੇ ਹਨ?

  • @KulwinderKaur-ly8oq
    @KulwinderKaur-ly8oq 3 місяці тому

    ਇਹ ਨੀ ਸਮਝ ਨਹੀ ਆਉਂਦੀ ਲੋਕਾਂ ਨੂੰ ਗੁਰਦੁਆਰੇ ਹੀ ਦਖਾਈ ਦਿੰਦੇ ਆਂ ਬੇਅਬਦੀ ਕਰਨੇ ਨੂੰ

  • @HarveerBrar-rw8jm
    @HarveerBrar-rw8jm 3 місяці тому +2

    B j p de girl

  • @singhdeep0792
    @singhdeep0792 3 місяці тому

    ਬਾਈ ਜੀ ਮੈਂ ਬਹੁਤ ਭਾਈੇਏ ਦੇਖੇ ਜਿਹੜੇ shree sahib ਪਾ ਕੇ ਜਰਦਾ ਖਾਦੇ ਨੇ

  • @prabhjeetkaur8652
    @prabhjeetkaur8652 3 місяці тому

    ਬੇਅਦਬੀ ਆਪ ਕਰਵਾਉਂਦੇ ਨੇ। ਲਗਦਾ ਸਰਕਾਰੀ ਏਜੰਟ ਨੇ ਸੇਵਾਦਾਰ। ਸਾਰੀਆਂ ਸੰਸਥਾਵਾਂ ਤੇ ਕਬਜ਼ਾ ਸਰਕਾਰ ਦਾ।

  • @harmanjeetsingh8308
    @harmanjeetsingh8308 3 місяці тому +1

    ਇਹ ਕੋਈ ਬੰਦਾ ਹੈ ਮੱਖੂ ਸਾਬ ਇਸ ਵਿਚ ਈਰਖਾ ਕੁਟ ਕੁਟ ਕੇ ਭਰੀ ਪੱਈ ਹੈ ਇਹੋ ਜੇ ਬੈਹਰੂਪੀਏ ਸਿਖ ਕੌਂਮ ਨੂੰ ਇਕ ਨਿਸ਼ਾਨ ਸਾਹਿਬ ਜੀ ਥੱਲੇ ਇਕੱਠੇ ਨਹੀਂ ਹੋਣ ਦੇਣਗੇ,ਇਸ ਨੇ ਭਾਈ ਨਿਝਰ ਦੀ ਬਰਸੀ ਸਮਾਗਮ ਤੇ ਰੱਜ਼ ਕੇ ਨਫ਼ਰਤ ਦਾ ਪ੍ਰਗਟਾਵਾ ਕੀਤਾ ਸੀ

    • @ranjeetSingh-hr4ko
      @ranjeetSingh-hr4ko 3 місяці тому

      Ki बेवकूफी वाला कमेंट kihde haq. Ch kihdee virodh ch smj nhi aa riha

  • @amarjitkaur3694
    @amarjitkaur3694 3 місяці тому

    ਖੋਸਾ ਸਾਹਿਬ ਤੁਸੀ ਪ੍ਰੀਤ ਸੈਣੀ ਦੀ ਮੌਤ ਦੀ ਕੋਈ ਭੇਦ ਨਹੀ ਖੋਲਿਆ

  • @ravinderpalsingh3622
    @ravinderpalsingh3622 3 місяці тому

    ਸੋਸ਼ਲ ਮੀਡੀਆ ਤੇ ਰੌਲਾ ਪਾਇਆ ਕੁਝ ਨਹੀਂ ਹੋਣਾ ਜੇ ਕੁਝ ਕਰਨਾ ਤਾਂ ਕਰੋ

  • @HarveerBrar-rw8jm
    @HarveerBrar-rw8jm 3 місяці тому +1

    Thanks veer je very good speech from bahatinda distt

  • @amarjitkaur3694
    @amarjitkaur3694 3 місяці тому

    ਮਨੁਖਤਾ ਦੀ ਸੇਵਾ ਵਾਲੇ ਗੁਰਪ੍ਰੀਤ ਸਿੰਘ ਨੂੰ ਸਰੋਵਰ ਤੇ ਫੋਟੋ ਖਿਚਦੇ ਨੂੰ ਘੇਰ ਲਿਆ ਕਿਦਫਤਰ ਚੋਪੁਛ ਕੇਅਆਵੋ

  • @parmjitkaur7944
    @parmjitkaur7944 3 місяці тому +1

    ਭਾਈ ਖੋਸਾ ਜੀ। ਸਾਰੇ ਰਲੈ।ਆਜੀ

  • @GurjeetKaur-b7g
    @GurjeetKaur-b7g 3 місяці тому

    Baba ji girl tha ਦਰਬਾਰ ਸਾਹਿਬ ਵੱਲ ਕਸ਼ tira bathi aa aa sahi nahi guru ghar as tira kro

  • @किसानखुशहालदेशखुशहाल

    ਜਦੋਂ ਕੋਈ ਸਰਦਾਲੋ ਹਰਮੰਦਰ ਸਾਹਿਬ ਦਰਸ਼ਨਾਂ ਵਾਸਤੇ ਜਾਂਦਾ ਹੈ ਜਦੋਂ ਕੋਈ ਗ਼ਲਤ ਹਰਕਤ ਕਰਦਾ ਹੈ ਉਹਨਾਂ ਨੂੰ ਰੋਕਿਆ ਜਾਂਦਾ ਹੈ ਇਹ ਅਜੇੰਸੀਆ ਦਾਂ ਕੰਮ ਹੋ ਸਕਦਾ ਹੈ

  • @JaswinderSingh-rn3sb
    @JaswinderSingh-rn3sb 3 місяці тому

    Sare guru nindka nu khalsa khud sja deve. Keo k khalsa khud khuda hai. Khalse ne kdi koe nindk nu bagair sja ditian nhi chhadiya. Age khalsa ya guru aape hi krega

  • @ravinderbabby3564
    @ravinderbabby3564 3 місяці тому

    KHOSA JI KUJ SAAL PEHLA ANDRO PARKARMA VICHO2 BIBI3 BANDE JO GATHRI GHARO PHARE GYE C FER BAHAL KARTA EH AAP HI CHOR GALAT NE KISE NU KI KEHAN GE

  • @AVTARBASRA-pp6um
    @AVTARBASRA-pp6um 3 місяці тому

    Makhu saab g parkarma vich eni sangat hundi aa .par yoga time 2 ja 3 mint koi sangat kiyu ni nazar aye is da matlab eh sara kuch pre plant karwea gya sarkaara panjaab vich dange karwa k sarkaar sutna chahundi aa

  • @harinderpreethani8147
    @harinderpreethani8147 3 місяці тому

    Kaum ke woh phokta khayali na rahe barktabri na rahe solamakli na rahe

  • @alambirsingh5076
    @alambirsingh5076 3 місяці тому

    sgpc ਤੇ RSS ਦਾ ਕਬਜਾ ਹੋ ਚੁੱਕਾ ਹੈ ਕੋਈ ਮੰਨੇ ਭਾਂਵੇ ਨਾ ਮੰਨੇ

  • @amarjitsingh8059
    @amarjitsingh8059 3 місяці тому

    ਇਸੇ ਲਈ ਇੰਨਾਂ ਨੂੰ ਮੰਦਿਰਾਂ ਵਿਚ
    ਵੜਨ ਨਹੀਂ ਦਿੰਦੇ

  • @ranjeetSingh-hr4ko
    @ranjeetSingh-hr4ko 3 місяці тому

    Makhu da ki vair iss kudi naal smj nhi aaya, dhkke naal jo log sgpc de virodhi ne ohna nu bula bula ke gall nu vdai ja riha

  • @Balwindersingh-dq7fe
    @Balwindersingh-dq7fe 3 місяці тому

    Makhu jee khosa jee pls veer preet Saini jee de death ke bare ve kus vichar Karo jee

  • @hardevkaur461
    @hardevkaur461 3 місяці тому

    Committee vich v RSS de bande bharti kite hoye hn

  • @HarbhajanSingh-vc5nf
    @HarbhajanSingh-vc5nf 3 місяці тому +1

    SGPC pardhaan nu astifa daina chahida ihna ne lagda aap Beadbi karvai a

  • @Ekhirah
    @Ekhirah 3 місяці тому

    Eho jehi khabra krke ho channel chaldhe ne

  • @amritpalkaur1052
    @amritpalkaur1052 3 місяці тому

    Sangat ne kyu nahi rokeya sangat di taan jummedari bandi hai ki nahi

  • @ssssingh1369
    @ssssingh1369 3 місяці тому

    Sgpc totly change kro old employee dismis kro fire kro

  • @LakhwinderSingh-e8r
    @LakhwinderSingh-e8r 3 місяці тому

    Dhami nu hatao Amritsar bachao

  • @parminderbrar888
    @parminderbrar888 3 місяці тому

    ਨਮਾਜ਼ ਵੀ ਪੜਣ ਨਹੀਂ ਦੇਣੀ ਚਾਹੀਦੀ

  • @HarveerBrar-rw8jm
    @HarveerBrar-rw8jm 3 місяці тому +1

    Marjada da gan keeta ha veer je Punjab da veero

  • @MeenuSharma-y2o
    @MeenuSharma-y2o 3 місяці тому

    Agg laun che koi kasar nachadoo

  • @ranjeetSingh-hr4ko
    @ranjeetSingh-hr4ko 3 місяці тому

    Hun to pehla hazara, lakkhan log darbar Sahib wall pitth krke foto kichaa chuke, makhu vi eve hi mamale nu tool diye janda ,hrr foto ch bnda pitth hi krda Darbar Sahib wall koi aam insan vi

    • @Ekhirah
      @Ekhirah 3 місяці тому

      Pith nu inhi tvajho kyu dinde.. Yoga nu deni chahidhee aa importance..

  • @LakhwinderSingh-tp8oy
    @LakhwinderSingh-tp8oy 3 місяці тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @GurmeetSinghSomal
    @GurmeetSinghSomal 3 місяці тому

    ਧੰਨ ਧੰਨ ਗੁਰੂ ਰਾਮ ਦਾਸ ਜੀ
    ਕਿਰਪਾ ਬਣਾਈ ਰੱਖੀਂ ਮਾਲਕਾ 🚩🚩

  • @singhsurjit6233
    @singhsurjit6233 3 місяці тому

    Surjit baba ji very nice ji

  • @kashmirsingh51
    @kashmirsingh51 3 місяці тому

    Hath nal ditian muh nal kholnia

  • @sukhjitsingh-od8mt
    @sukhjitsingh-od8mt 3 місяці тому

    Eh glte tuhade all lagus mohre likh la do

  • @Dr.MohitHans
    @Dr.MohitHans 3 місяці тому

    ਬਾਬਾ ਵਿਚਾਰਾਂ ਹਫਲਿਆ ਫਿਰਨ ਡਿਆ ,,, ਹੱਥਾਂ ਦੀਆਂ ਦਿੱਤੀਆਂ ਮੂੰਹ ਨਾਲ ਖੋਲਣਾ ਹੁੰਦਾ ਮੂੰਹ ਨਾਲ ਦਿੱਤੀਆਂ ਹੱਥਾਂ ਨਾਲ ਨਹੀਂ। ਹੌਂਸਲੇ ਨਾਲ ਗੱਲ ਕਰਿਆ ਕਰੋ ਰਿਪੋਰਟ ਸਾਹਿਬ ਤੁਸੀਂ ਵੀ ਪਹਿਲਾਂ ਬੰਦੇ ਨੂੰ ਪੁੱਛ ਲਿਆ ਕਰੋ ਕੇ ਗੱਲ ਕਰਨ ਦਾ ਟਾਈਮ ਹੈ ਜਾਂ ਨਹੀਂ

  • @HarjinderSingh-yb4jw
    @HarjinderSingh-yb4jw 3 місяці тому

    Makhuu ji tuhde wrge insaan toh bar bar latta taah chuk k gl krni shi ni lgdi sunan ch e kamingi jehi gl lgdi hor kise way nl bol skde tuc.....

    • @Ekhirah
      @Ekhirah 3 місяці тому

      Gl de vich tn lghdi aa kam de vich kyu nyi

  • @mrharry9554
    @mrharry9554 3 місяці тому

    Ik gall aa tusi beaas dere Ch mobile lae ke NAI ja sakde othe v bahut shardhaalu hunde aa tuhanu ni lagda ke darbar Sahib Vich v eho Karna chaida hai phone bahar jamma karvaye Jaan

    • @Ekhirah
      @Ekhirah 3 місяці тому

      @mrharry9554 darbar sahib bi ban aa pr ais kuri nu allow krta

  • @BaldevSingh-tw7mh
    @BaldevSingh-tw7mh 3 місяці тому

    Nice work g god bless you

  • @GurpreetSingh-km4of
    @GurpreetSingh-km4of 3 місяці тому

    ਬਿਲਕੁਲ ਸਹੀ ਆ ਵਾਹਿਗੁਰੂ ਜੀ ਖੋਸਾ ਸਾਹਿਬ ਜੀ

  • @sukhpalsingh7703
    @sukhpalsingh7703 3 місяці тому

    Hun tasak wale kithe a

  • @RajkumarRaja-hu3sq
    @RajkumarRaja-hu3sq 3 місяці тому

    No good sawaal jawab

  • @balbindarsingh8592
    @balbindarsingh8592 3 місяці тому

    Nadal ta pata karo

  • @makhan4254
    @makhan4254 3 місяці тому

    Shame on SGPC

  • @RMNewton992
    @RMNewton992 3 місяці тому +1

    ਵੀਰੋ, ਬੇਨਤੀ ਹੈ, ਸਾਨੂੰ ਸਬਰ ਨਾਲ ਕੰਮ ਲੈਣਾ ਚਾਹਿਦਾ ਹੈ । ਕੁੜੀ ਨੇ ਗਲਤੀ ਮੰਨ ਕੇ ਮੁਆਫ਼ੀ ਮੰਗ ਲਈ ਹੈ । ਸਾਨੂੰ ਚਾਹਿਦਾ ਹੈ ਅਸੀਂ ਉਸ ਨੂੰ ਮੁਆਫ ਕਰਿਏ ਤੇ ਗੱਲ ਮੁਕਾਇਏ । ਸਿੱਖੀ ਸਬ ਨੂੰ ਮੁਆਫ ਕਰ ਦੇਂਦੀ ਹੈ । ਸਿੱਖਾਂ ਦਾ ਦਿਲ ਵੱਡਾ ਹੋਣਾ ਚਾਹਿਦਾ, ਨਹੀ ਤਾਂ ਸਿੱਖੀ ਤੇ ਦੂਸਰੇ ਧਰਮਾ ਵਿੱਚ ਕੀ ਅੰਤਰ।
    ਅੱਗੇ ਤੋਂ ਦਰਬਾਰ ਸਾਹਿਬ ਜੀ ਦੀ ਵਿਵਸਥਾ ਠੀਕ ਕਰਨ ਦੀ ਲੋੜ ਹੈ ।

  • @rupindersingh3769
    @rupindersingh3769 3 місяці тому

    Edit photo a

  • @beantkaur9125
    @beantkaur9125 3 місяці тому

    Sgpc sarkara de thale lage ha
    Sgpk nu kise dar to bina khulke fesla karna chaheda he bjp sarkar banan to bad bjp da sikha nu he target karde ha

  • @SerryHerry
    @SerryHerry 3 місяці тому

    Y g Ehdi new video dekho ohde vich eh bhut khus hoke gujrat government da dhanwad kar rhi hai sidha pta chalda eh ranjas a

  • @SurinderSingh-ih1dk
    @SurinderSingh-ih1dk 3 місяці тому

    KADHAA khaani foj 😂😂😂 sgpc k k foj 😂😂

  • @beantkaur9125
    @beantkaur9125 3 місяці тому

    Galtea sgpc dea ha kise nu nmaja pdao kise nu kuj ta ehoja gatea kan ta hona he c

  • @BeutifulHimachal
    @BeutifulHimachal 3 місяці тому

    Hindu besarm hai gurdwara jarur jana hai boycott kyun nhi karte sikho ko anreaz chalate hai 100 saal phle bhi yog hota rha harimandir main

    • @jagjivansingh2053
      @jagjivansingh2053 3 місяці тому

      mndir ch kr lendi..othe bhmn swar k latta cukk v dinde a gufa ch...😅jida mndira ch devdsia nll krde a

    • @BeutifulHimachal
      @BeutifulHimachal 3 місяці тому

      @@jagjivansingh2053 muslo ki namaaz krbana thek hai yog galt hai kisaan andoln main tumhari ourten nada pakdte huye tant se nikal rhi thi wo bhi pag bale the

    • @BeutifulHimachal
      @BeutifulHimachal 3 місяці тому

      @@Ekhirah haan hindus ko gurdwara nhi jana chaheye

    • @BeutifulHimachal
      @BeutifulHimachal 3 місяці тому

      @@Ekhirah aisa kuch nhi h wo guru hindus k he guru hai aj ka sikh apne ko alag manta h sanatan se our yek kam anrezo ne aj nhi 1925 main SGPC bna kar ki sari history change kar di

    • @BeutifulHimachal
      @BeutifulHimachal 3 місяці тому

      @@Ekhirah guru nanak khudh hindu the rss ki history se mera kya lena dena yeh to sabko pta h sbhi guru hindus k ghar main peda hu 5 pyars bhi hindu he the aj k ktha khthit sikh anrezo ke gulaam abhi tak hai

  • @RAMSINGH-rt1lx
    @RAMSINGH-rt1lx 3 місяці тому

    Bhatke Hoai Lok

  • @rajucheema-wr4xj
    @rajucheema-wr4xj 3 місяці тому

    ਜਦੋਂ ਮੁਸਲਮਾਨ ਗੁਰਦੁਆਰਿਆਂ ਵਿੱਚ ਨਮਾਜ਼ ਅਦਾ ਕਰ ਸਕਦੇ ਹਨ ਤਾਂ ਫੇਰ ਹਿੰਦੂ ਕਿਉਂ ਨਹੀਂ।

  • @singhtalvinder86
    @singhtalvinder86 3 місяці тому +2

    ਤੂੰ ਭੌਕੀ ਜਾਣਾ ਮੱਖੂ ਓ ਕੁੜੀ ਨੇ 6 ਸੈਕੰਡ ਵਿਚ ਕੀਤਾ ਸੇਵਾਦਾਰਾਂ ਦਾ ਕੋਈ ਕਸੂਰ ਨਈ ਜਦ ਓ ਦੂਜੀ ਤਰਫ ਰਾਊਂਡ ਤੇ ਗਿਆ ਤੇ ਓਨੇ 6ਸੈਕੰਡ ਵਿਚ ਕਰ ਦਿੱਤਾ

    • @jasvirmaan2074
      @jasvirmaan2074 3 місяці тому +1

      ਬਾਈ,,,ਉਥੇ ਇੱਕ ਸੇਵਾਦਾਰ ਨਹੀ ਹੁੰਦਾ ਡਿਉਟੀ ਤੇ।ਹਰ ਵੇਲੇ ਪੰਦਰਾ-ਵੀਹ ਵੀਹ ਸੇਵਾਦਾਰ ਹੁੰਦੇ ਨੇ

    • @BaljitSingh-bj4vm
      @BaljitSingh-bj4vm 3 місяці тому

      ਜਿਥੇ ਕੀਤਾ ਉਹ 50ਨੰਬਰ ਕਮਰੇ ਲਾਗੇ ਕੀਤਾ ਟਾਸਕ ਫੋਰਸ ਸਿਖਾਂ ਵਾਸਤੇ ਹੈ ਇਹ ਸ਼੍ਰੋਮਣੀ ਕਮੇਟੀ ਨੇ ਖੁਦ ਕਿਰਾਇਆ ਹੈ ਧਾਮੀ ਗਰੇਵਾਲ ਮੈਨੇਜਰ ਜ਼ਿੰਮੇਵਾਰ ਹਨ ਕੁਤੇ ਕੁੱਤੇ ਦਲੇ‌ਕੰਜਰ। ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ

    • @jagjivansingh2053
      @jagjivansingh2053 3 місяці тому

      😢1 hour rahi oh guru ghrr te matha os hram zadi ne dekhea ni

  • @babbugill6366
    @babbugill6366 3 місяці тому +1

    Makhu v ooooth da padd ah