Is a Spouse a Soulmate? | ਕੀ ਜੀਵਨ ਸਾਥੀ ਹੈ ਰੂਹ ਦਾ ਸਾਥੀ?

Поділитися
Вставка
  • Опубліковано 20 січ 2025

КОМЕНТАРІ • 41

  • @pushaplata8417
    @pushaplata8417 Рік тому

    ਥਿੰਦ ਸਾਹਿਬ ਰੂਹ ਵਾਲੀ ਗੱਲ ਨੂੰ ਮੈਨੂੰ ਲਗਦੈ ਜਾਣ ਬੁਝ ਕੇ ਉਲਜਾਉਦੇ ਨੇ ਢੰਗ ਵਧੀਆ ਲੱਗਿਆ। ਜੀਵਨਸਾਥੀ ਵਾਲੀ ਗੱਲ ਤਰਕ ਤੇ ਠੀਕ ਉਤਰਦੀ ਹੈ।

  • @paramlammay2286
    @paramlammay2286 Рік тому +2

    Mr Thind shrarat kar riha, he knows everything

  • @avtarsingh-lg8tk
    @avtarsingh-lg8tk Рік тому +4

    ਇਸ ਲਈ, ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸਾਡਾ ਇਤਿਹਾਸ ਉਹ ਨਹੀਂ ਹੈ ਜੋ ਸਾਨੂੰ ਸਿਖਾਇਆ ਗਿਆ ਹੈ, ਬਲਕਿ ਸਾਡਾ ਇਤਿਹਾਸ ਉਹ ਹੈ ਜੋ ਸਾਡੇ ਤੋਂ ਲੁਕਾਇਆ ਹੋਇਆ ਹੈ।* ਜਦੋਂ ਤੱਕ ਤੁਸੀਂ ਆਪਣੇ ਇਤਿਹਾਸ ਨੂੰ ਸਹੀ ਤਰੀਕੇ ਨਾਲ਼ ਨਹੀਂ ਜਾਣਦੇ ਹੋ, ਉਦੋਂ ਤੱਕ ਤੁਹਾਨੂੰ ਸਮਾਜ ਦਾ ਸਹੀ ਮਾਰਗ ਦਿਖਾਈ ਨਹੀਂ ਦੇਵੇਗਾ। ਇਸ ਲਈ ਸਕੂਲਾਂ ਕਾਲਜਾਂ ਵਿੱਚ ਪੜ੍ਹਾਏ ਜਾਂਦੇ ਇਤਿਹਾਸ ਦੀ ਜਗ੍ਹਾ ਅਸਲੀ ਇਤਿਹਾਸ ਨੂੰ ਜਾਣੋ।

  • @MrSidhurajveer
    @MrSidhurajveer 9 місяців тому +1

    Absolutely correct Professor I agree 100% no rooh after death. Body gone everything gone. That’s the truth.

  • @MrSidhurajveer
    @MrSidhurajveer 9 місяців тому

    Love you Kashmira Singh ji

  • @gschauhan5884
    @gschauhan5884 Рік тому

    Professor kashmeera singh ji da show bahut vadhyiaa lga .
    From khanna punjab

  • @gurdeepdamohali1281
    @gurdeepdamohali1281 18 днів тому

    Very nice conversation.

  • @pushaplata8417
    @pushaplata8417 Рік тому +2

    ਜਿਹੜੇ ਜੰਗਾਂ ਚ ਮਰੇ ਨੇ ਉਹ ਸ਼ਹੀਦ ਨਹੀਂ।

  • @shantykumar4598
    @shantykumar4598 Рік тому +3

    Har week ikk interview krya karo prof. Saab

  • @HariSingh-tu3mb
    @HariSingh-tu3mb Рік тому +1

    ਇਹ ਵੀਡੀਉ ਜ਼ਰੂਰ ਸਾਰੀ ਧਿਆਨ ਨਾਲ ਵੇਖਣਾ ਤੇ ਸੁਨਣਾ

  • @sukhdevkaur9697
    @sukhdevkaur9697 Рік тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤

  • @SUKHDEVSINGH-kj7gk
    @SUKHDEVSINGH-kj7gk 9 місяців тому

    NYC....

  • @avtarsingh-lg8tk
    @avtarsingh-lg8tk Рік тому +1

    ਸਰੀਰ ਤਾ ਨਾਸਬਾਨ ਆ ਫਿਰ ਕਿਉ ਜੋਰ ਲਾਉਣਾ ਦੇ ਤੇ ਜਦੋ ਪਤਾ ਮਰਨਾ ਈ ਆ ।ਸਾਡੇ ਅੰਦਰ ਕੋਈ ਕਾ ਚੀਜ ਆ ਜੋਤ ਜੋ ਸਰੀਰ ਨਾਲ ਜਨਮ ਲੈਦੀ ਆ ।ਸਾਹਾ ਨੂੰ ਚਲਾ ਰਹੀ ਆ

  • @hamirkhaira351
    @hamirkhaira351 Рік тому

    Very true

  • @jagtarsihota
    @jagtarsihota Рік тому +2

    Kashmira singh don't want to talk about Kharku leher about the role of Police in Punjab. He right way change the topic when Mr.Thind tried to bring the Kharku leher issue.

    • @honeysinghsidhu6479
      @honeysinghsidhu6479 Рік тому

      Because Kashmira singh ji knows that you dogs 🐕 will start barking if he tells the truth

  • @pushaplata8417
    @pushaplata8417 Рік тому +1

    ਵਿਸ਼ੇ ਤੋਂ ਪਾਸੇ ਚਲੇ ਗਏ ।

  • @sunnysingh8080
    @sunnysingh8080 Рік тому +1

    Rooh ala concept....i agree with this person 🙏.

  • @balvirslnghsahokesingh7446
    @balvirslnghsahokesingh7446 Рік тому +1

    ਥਿੰਦ ਸਾਹਿਬ ਜੀ ,,,,ਜਿਹੜੇ ਅੰਗਰੇਜਾਂ ਦੇ ਪਿੱਠੂ ਪੰਜਾਬ ਦੇ ਕਈ ਵਾਰ ਮੁੱਖ ਮੰਤਰੀ ਬਣਕੇ ਰਾਜ ਕਰ ਗਏ ਅਤੇ ਜਿਉੰਂਦੇ ਜਾਗਦੇ ਆਲੀਸਾ਼ਨ ਬੰਗਲਿਆਂ ਵਿੱਚ ਰਹਿੰਦੇ ਹਨ ਅਤੇ ਬੇਸ਼ਕੀਮਤੀ ਜਾਇਦਾਦ ਬਣਾ ਰੱਖੀ ਏ,ਉਹਨਾਂ ਨੂੰ ਕਿਹੜਾ ਖਿਤਾਬ ਦਿੱਤਾ ਜਾਵੇਗਾ

    • @1sukhman
      @1sukhman 8 місяців тому

      ਦੁਨੀਆ ਦੋ ਧਾਰੀ, ਜਿਹੜੇ ਅੰਗਰੇਜਾ ਲਈ ਲੜੇ, ਯੂਰਪ ਵਿਚ ੳਉਹਨਾ ਦੀਆ ਥਾਞਾ ਤੇ ਲੋਕ ਮਾਣ ਨਾਲ ਜਾਦੇ ਆ, ਤੇ ਕੁਝ ਲੋਕ ਭਗਤ ਸਿੰਘ, ਸਰਾਭੇ ਨੂੰ ਸਿਜਦਾ ਕਰਦੇ ਆ।

  • @baljinderkaur3542
    @baljinderkaur3542 Рік тому +1

    🧠 is not rooh. Kyi var sada dimag te kehnda kise kam nu krn lyi, pr rooh razi ni hundi

  • @inderjeetgill3894
    @inderjeetgill3894 Рік тому

    Subjects of soul mate?????

  • @DarshanSingh-uq3yi
    @DarshanSingh-uq3yi Рік тому

    🙏🙏

  • @simarkaur9486
    @simarkaur9486 Рік тому

    Soul

  • @dilrajsingh2934
    @dilrajsingh2934 Рік тому

    Between the conflict of masses and state, this question will remain constant and disturbing for analysts and historians till the humanity exists that how to categorised personalities either they are martyrs or not. Its depends which side analysts stands to take a view and both sides have their recognitions for those who fight for them but job of analysts to stand on the line and look both sides, that's why it will remain unanswered if you answer you crossed the line😅.

  • @wordpower6209
    @wordpower6209 Рік тому +1

    This guy half the time doesn’t even comprehend the question. Pata ni ehnu kyo bulaunde rende aa radio wale . Na ehnu topic samajh aunda . Saari gal da e satya naash kar dinda..

  • @Aman2111
    @Aman2111 Рік тому

    level 1 de sooch hain,,,eh he sooch politicana de v hundi hai

  • @sureshmahajan21
    @sureshmahajan21 11 місяців тому

    No.

  • @simarkaur9486
    @simarkaur9486 Рік тому

    Offtopic

  • @Aman2111
    @Aman2111 Рік тому +1

    eh tain dunayi gaala karda.....

  • @sitaragoraya6763
    @sitaragoraya6763 Рік тому

    nastak

  • @pushaplata8417
    @pushaplata8417 Рік тому +1

    ਜਿਹੜੇ ਪੰਜਾਬੀ ਅੰਗਰੇਜ਼ਾਂ ਦੀ ਫੌਜ ਚ ਇਥੋਂ ਦੇ ਦੇਸ਼ ਭਗਤਾਂ ਨੂੰ ਮਾਰਨ ਵਾਲਿਆਂ ਨੂੰ ਕੀ ਕਹੋਗੇ

  • @pushaplata8417
    @pushaplata8417 Рік тому

    ਗਦਾਰ ਨਾ ਕਹਿਕੇ ਤੁਸੀਂ ਇਨਸਾਫ਼ ਨਹੀਂ ਕਰ ਰਹੇ।

  • @HariSingh-tu3mb
    @HariSingh-tu3mb Рік тому

    ਜ਼ਰੂਰੀ ਪੜਨ ਯੋਗ ਇੰਟਰਵਿਊ

  • @bsingh4881
    @bsingh4881 9 місяців тому

    Kashmira singh hadd he and goshat

  • @anmolchhabra3297
    @anmolchhabra3297 Рік тому +1

    Gal ni Bani..aive chagal marda