Kangana Ranaut ਦੇ ਮਾਪਿਆਂ ਬਾਰੇ Yograj Singh ਕਹਿ ਗਏ ਵੱਡੀ ਗੱਲ | Punjab News | N18V

Поділитися
Вставка
  • Опубліковано 2 жов 2024
  • Kangana Ranaut ਦੇ ਮਾਪਿਆਂ ਬਾਰੇ Yograj Singh ਕਹਿ ਗਏ ਵੱਡੀ ਗੱਲ | Punjab News | N18V
    #kanganaranaut #yograjsingh #news18punjab #kanganaranautslap
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on UA-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

КОМЕНТАРІ • 245

  • @sukhjindersingh6036
    @sukhjindersingh6036 3 місяці тому +51

    ਓ ਭਲਿਓ ਮਾਣਸੋ ਕੁਲਵਿੰਦਰ ਕੌਰ ਤੇ ਰਹਿਮ ਕਰੋ ਤੁਹਾਡੀ ਫੂਕ ਨੇ ਓਹਨਾ ਦੇ ਪਰਿਵਾਰ ਨੂੰ ਖਤਰੇ ਚ ਪਾ ਦੇਣਾ ਤੇ ਤੁਸੀ ਫੂਕ ਸ਼ਕਾਓਣ ਵਾਲਿਆ ਨੇ 5,7ਦਿਨਾ ਬਾਦ ਲੱਭਣਾ ਨਹੀ ਏਅਰਪੋਰਟ ਤੇ ਘਟੀ ਘਟਣਾ ਇਕ ਐਕਸੀਡੈਂਟ ਸੀ ਏਸ ਤੇ ਠੰਡਾ ਸ਼ਿੜਕਣ ਦੀ ਬਜਾਏ ਤੇਲ ਨਾ ਪਾਓ ਰਾਜਨੀਤੀ ਨਾ ਕਰੋ ਰੱਬ ਦਾ ਵਾਸਤਾ ਪੰਜਾਬ ਨੇ ਤੇ ਪੰਜਾਬ ਦੇ ਲੋਕਾ ਨੇ ਬਹੁਤ ਮਾੜਾ ਸਮਾਂ ਹੰਡਾਇਆ ਆਪਣੇ ਪਿੰਡੇ ਤੇ ਮੁਆਫ ਕਰਨਾ ਵੱਡੀਆ ਵੱਡੀਆ ਦੁਸ਼ਮਣੀਆਂ ਖਤਮ ਹੋ ਜਾਂਦੀਆਂ ਜੇ ਚੰਗੇ ਬੰਦੇ ਵਿੱਚ ਪੈ ਜਾਣ ਕੁਝ ਲੋਕ ਆਪਣੇ ਹਿੱਤ ਸਧਣ ਲਈ ਏਸ ਮਸਲੇ ਨੂੰ ਹੋਰ ਉਲਝਾ ਰਹੇ ਆ

    • @sanjayvermaverma8858
      @sanjayvermaverma8858 3 місяці тому +5

      Sahi kaha,,,,,,,pr eh baat smjh mein nhi aayegi

    • @ManakWraich
      @ManakWraich 3 місяці тому +2

      Wt Veer ji Guru Gobind Singh sahib de bachanaa 2025 ch kise bde leader da katl hovega te desh ch khalisatan aauga khalsatan raaj ch grib nu apna haq milega

    • @jashpalsingh1875
      @jashpalsingh1875 3 місяці тому +3

      ਜਮੀਰ ਦਾ ਮਰ ਜਾਣਾ ਹੀ ਮੌਤ ਹੈ

    • @PreetiSharma-w4h
      @PreetiSharma-w4h 3 місяці тому

      Sahi baji sahi kiha tusi

  • @harjindersingh5826
    @harjindersingh5826 3 місяці тому +62

    ਜੇ ਤੇਰੀ ਇੰਨੀ ਹੀ ਇੱਜ਼ਤ ਸੀ ਤਾਂ ਦੋ ਵਿਆਹ ਕਿਉਂ।

  • @chauhansaab6056
    @chauhansaab6056 3 місяці тому +11

    Pehla tere chhitar prade honi chahidi c. Tu tan sirf kisaana nu hi khush dekhna chahunda a is layi a inj bolda a. Unj ta tu v hindu smaaj layi upshabad hi bole c. Tere warge de sir vich juti. Tenu a nhi pata k sikh sMaaj v hindu dharm vicho hi a. Guru g ne kiha manas ki jaat sabh aik hei. Kisan ta sabh jati de lok hindu sikh isayi muslim v han .

    • @factspk373
      @factspk373 3 місяці тому +2

      Sikh dharam de gurua nu hindu dharam de reeti riwaz pasand nahi si tahi na dharam shuru keeta si… read karo history fer comment kro

  • @rajkumarwadhwa9799
    @rajkumarwadhwa9799 3 місяці тому +5

    Yograj ਜੀ ਤੁਹਾਨੂੰ DAV Chandigarh ਤੇ principal ਤਿਰਲੋਕੀ ਨਾਥ ਵਾਲੇ ਕਪਿਲ ਦੇ ਨਾਲ ਵਾਲੇ ਦਿਨ ਯਾਦ ਹਨ? ਮੈਡਮ ਸ਼ਬਨਮ ਜੀ ਨੂੰ ਨਮਸਤੇ

  • @PoojaKumari-nr2ii
    @PoojaKumari-nr2ii 3 місяці тому +13

    Apne do do take Wale bayan bhool Gaye Jo tumne Hindu ke aurto ke liye bola tha kisan andolan me ab gayan pelo

    • @sevenriversrummi5763
      @sevenriversrummi5763 3 місяці тому +2

      Shi gll oh ehde maa pio de sanskaar dasde .😂😅😂😅

    • @harcharansingh9966
      @harcharansingh9966 3 місяці тому

      Koi galat beyaan nahi diya isne

    • @amarjeetsingh6665
      @amarjeetsingh6665 3 місяці тому

      Hm bola tha tum sabit kro ki juth ha kr skta ho 😅

    • @sawinder8654
      @sawinder8654 3 місяці тому

      Galat bolay C es ne

    • @nnn-rf7kb
      @nnn-rf7kb 3 місяці тому

      ​@@harcharansingh9966ab jo Himachal m ho rha h tumharw sath vo bhi bilkul shi ho rha h

  • @puneetsharma8179
    @puneetsharma8179 3 місяці тому +6

    Very clever Getting himself married twice and is talking about ethics. Yuvraj did not think it appropriate to call him to attend his marriage .

  • @sukhdevsingh6078
    @sukhdevsingh6078 3 місяці тому +24

    ਇਹਨਾਂ ਐਕਟਰਾਂ ਕੋਲ ਸ਼ਬਦ ਜਾਲ ਹੁੰਦਾ ਲੋਕਾਂ ਲਗਦਾ ਹੈ ਕੇ ਸਚ ਬੋਲਦਾ

    • @RajinderThakur-p8o
      @RajinderThakur-p8o 3 місяці тому +3

      ਸਹੀ ਕਿਹਾ ਯੋਗਰਾਜ sir ਜੀ

  • @satpalparjapatisatpal5453
    @satpalparjapatisatpal5453 3 місяці тому +19

    ਇਸ ਸੂਰ ਜਿਹੇ ਬੰਦੇ ਨੇ ਕਿਸਾਨੀ ਧਰਨੇ ਵਿੱਚ ਕਿਹਾ ਸੀ ਕਿ ਹਿੰਦੂਆਂ ਦੀਆਂ ਧੀਆਂ ਅਤੇ ਜਨਾਨੀਆਂ ਟਕੇ ਟਕੇ ਚ ਵਿਕਦੀਆਂ ਹਨ ਹੁਣ ਇਹ ਵੀ ਕਿਸੇ ਹਿੰਦੂ ਤੋਂ ਛਿੱਤਰ ਖਾਣ ਲਈ ਤਿਆਰ ਰਹੇ ਕੋਈ ਹਿੰਦੂ ਵੀ ਇਸ ਦੀ ਸਰਵਿਸ ਕਰ ਸਕਦਾ ਹੈ ਇਸ ਤਰ੍ਹਾਂ ਦੀ ਬਿਆਨਬਾਜੀ ਕਰਨ ਵਾਲੇ ਬੰਦੇ ਦੇ ਕੀ ਸੰਸਕਾਰ ਹੋ ਸਕਦੇ ਹਨ ਅਜਿਹੇ ਹੀ ਘਟੀਆ ਸੰਸਕਾਰ ਇਸਨੇ ਆਪਣੇ ਬੱਚਿਆਂ ਨੂੰ ਦਿੱਤੇ ਹੋਣਗੇ ਇਹ ਤਾਂ ਸ਼ਕਲ ਤੋਂ ਹੀ ਢੋਂਗੀ ਲੱਗਦਾ ਹੈ

    • @JAGJITSINGH-ne6jp
      @JAGJITSINGH-ne6jp 3 місяці тому

      Vikdia ni keha vikdiaa cc history pd

    • @dilwarsingh9352
      @dilwarsingh9352 3 місяці тому +1

      ਜੋਹਰਤ ਜਾ ਜਿਗਰ ਹੈ ਥੱਪੜ ਮਾਰਨ ਦਾ ਤਾ ਆ ਸਾਹਮਣੇ

    • @satpalparjapatisatpal5453
      @satpalparjapatisatpal5453 3 місяці тому +3

      @@dilwarsingh9352 ਇਹਦਾ ਮਹੂਰਤ ਵੀ ਏਅਰਪੋਰਟ ਤੇ ਹੀ ਹੋਣਾ

    • @nandusahil7147
      @nandusahil7147 3 місяці тому

      ​@@JAGJITSINGH-ne6jpfer kangana ne tan bilkul sahi keha jandiya c paise le k dharne te mere etho v jandiya c eh gall bilkul such aa apni wari nu mircha kyu lagdiya thode

    • @GurpreetsandhuGuri
      @GurpreetsandhuGuri 3 місяці тому

      History read kro .. nd vikdiya Hann nhi si keha vikdiya sann keha si (past) Jo sach si

  • @Panjab_de_Jaye1984
    @Panjab_de_Jaye1984 3 місяці тому +15

    ਦੋਗਲੇ ਲੋਕ ਦੱਸਣਗੇ ਤੇ ਦੋ ਵਿਆਹਾਂ ਵਾਲੇ ਕੌਣ ਸਹੀ ਕੌਣ ਗਲਤ ਦੱਲੇ

    • @yadwindersingh3184
      @yadwindersingh3184 3 місяці тому

      Lok veer 4 4 ve kra lande aa baki ajj kl ta ek nai saab hunde loka kol eve stronge bnde de nishne aa

    • @Panjab_de_Jaye1984
      @Panjab_de_Jaye1984 3 місяці тому

      @@yadwindersingh3184 veer jado gal haqq di hundi odo eh sare chaddeya ch poochh lai lainde ne jado gal kaum de khilaf chaldi odo eh latta khichan aa jande ne

  • @Kulwinderkaur42005
    @Kulwinderkaur42005 3 місяці тому +1

    ਜੱਗ ਸਲਾਵੇ ਤਾਂ ਸਲਾਈ ਦਾ ਆਪਣੇ ਆਪ ਨੂੰ ਸਲਾਵੇ ਊ ਫਾਲਤੂ ਦੀ ਵਿਡਾਈ ਆ

  • @rajgoyal526
    @rajgoyal526 3 місяці тому +6

    eh taa khud nashedi aa 😂😂😂😂

    • @sevenriversrummi5763
      @sevenriversrummi5763 3 місяці тому +1

      😀😂😂🤣😃😄😂😂👌👌👌
      100% SaCh him v full tat ah

    • @rajgoyal526
      @rajgoyal526 3 місяці тому

      @@sevenriversrummi5763 😂😂😂😂🤣🤣

    • @msdhoni000
      @msdhoni000 3 місяці тому

      Teri ma dindi rahi nasha 😂😂

  • @VidyutSingh-k5w
    @VidyutSingh-k5w 3 місяці тому +5

    Sanskar dekhe tere delhi border par aur kya bolta hai dhoni ke liye tu, tera ladka he tereko pagal kehta hai

  • @subhi67
    @subhi67 3 місяці тому +2

    Jadon uncle tusi aap Hinduan di aurtan bare vol rahe si udon thode sanskar kithe gaye si ji ...??

  • @BhupinderKaur-df8tb
    @BhupinderKaur-df8tb 3 місяці тому +8

    ਜਬੈ ਬਾਣੀ ਲਾਗਿਓਂ ਤਬੈ ਰੋਸ ਜਾਗਿਓ🙏

  • @parveshkumar4201
    @parveshkumar4201 3 місяці тому +1

    Apni purni Hindu community Te kiti tippni te mafi mang lo tusi vi ancient Hindu community bicho c

  • @RishavSingh-n1y
    @RishavSingh-n1y 3 місяці тому +33

    ਇਹ ਲੋਕ ਲੜਕੀ ਦੀ ਜ਼ਿੰਦਗੀ ਬਰਬਾਦ ਕਰ ਦੇਣਗੇ।ਇਹ ਗੱਲ ਸੱਚ ਹੈ, ਭਾਵੇਂ ਹੁਣ ਸਮਝ ਜਾਓ ਤੇ ਭਾਵੇਂ ਬਾਦ ਵਿੱਚ। ਤੁਸੀਂ ਕਰੋੜਾਂ ਰੁਪਏ ਕੁੜੀ ਨੂੰ ਦੇ ਦਿਉਗੇ, ਪਰ ਉਹਦੀ ਜ਼ਿੰਦਗੀ ਦਾ ਰਿਮੋਟ ਕੰਟਰੋਲ ਦੂਜਿਆਂ ਦੇ ਹੱਥਾਂ ਵਿੱਚ ਆ ਗਿਆ ਹੈ।ਹੋ ਸਕਦਾ ਹੈ ਉਹ ਕੁੜੀ ਆਪਣੀ ਫ਼ੌਜੀ ਜਿੰਦਗੀ ਬੜੀ ਵਧੀਆ ਗੁਜਾਰ ਰਹੀ ਹੋਵੇ। ਭਾਵਨਾ ਦੇ ਕਾਰਨ ਉਸ ਤੋਂ ਗ਼ਲਤੀ ਹੋ ਗਈ, ਅਜਿਹਾ ਸੋਚ ਰਹੀ ਹੋਵੇ ਪਰ ਉਤੋਂ ਆ ਕੇ ਉਹਨੂੰ ਸੋਚਣ ਦਾ ਮੌਕਾ ਹੀ ਨਹੀਂ ਦੇ ਰਹੇ।ਇੱਕ ਗੱਲ ਯਾਦ ਰੱਖਿਓ ਉਸ ਕੁੜੀ ਦੀ ਜਾਨ ਨੂੰ ਵੀ ਖਤਰਾ ਹੋ ਸਕਦਾ ਹੈ।

    • @sevenriversrummi5763
      @sevenriversrummi5763 3 місяці тому +1

      100% Right same thinking

    • @KALSFARM
      @KALSFARM 3 місяці тому +2

      Y main tuhadi gal nal sehmat aan par jo kangna ne usdi maa bare boleya c oh kinna k sahi maneya ki thapadd nahi marna chida c galti ho gyi bhen ton but hun appan nu usdi support karni chidi a usnu bachaun layi

    • @JagroopSingh-yp9dq
      @JagroopSingh-yp9dq 3 місяці тому

      ਸਹੀ ਗੱਲ ਹੈ ਬਾਈ ਜੀ ਬਾਅਦ ਚ ਕੋਈ ਨੀ ਪੁੱਛਦਾ

    • @babadeepsinghji8359
      @babadeepsinghji8359 3 місяці тому

      Oo book and

    • @mangjitsingh4606
      @mangjitsingh4606 3 місяці тому +1

      ਵੀਰ ਜੀ ਤੁਸੀਂ ਕਹੋ ਕਿ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਭਾਵਨਾ ਵਿਚ ਵਹਿ ਕੇ ਗਲਤੀ ਕੀਤੀ ਸੀ ਵੇਖੋ ਲੋਕਾਂ ਨੂੰ ਵੀ ਚਾਹੀਦਾ ਕੂਮੈਂਟ ਭੜਕਾਉਣ ਵਾਲੇ ਨਾਂ ਕਰਨ ਢਾਡੀ ਕਵੀਸ਼ਰ ਵੀ ਅਕਲ ਕਰਨ

  • @armaan480
    @armaan480 3 місяці тому

    ਇਸ ਤੋਂ ਵੱਧ ਕੋਈ ਹੰਕਾਰੀ ਬੰਦਾ ਹੈ ਹੀ ਨਹੀ ਪੰਜਾਬ ਚ। ਜਿਹੜਾ ਬੰਦਾ ਬੋਲਣ ਲਗਿਆ ਸੋਚਦਾ ਨੀ ਉਹ ਕਰੂ ਸੰਸਕਾਰ ਦੀਆ ਗੱਲਾਂ।
    ਉਸ ਕੁੜੀ ਨੇ ਜੋ ਕਿੱਤਾ ਥੋਡੇ ਵਰਗਿਆਂ ਨੂੰ ਖੁਸ਼ ਕਰਨ ਲਈ ਨਹੀਂ ਕੀਤਾ। ਅਪਣਾ ਗੁੱਸਾ ਲਾਇਆ ਕੰਗਣਾ ਤੇ।
    ਉਂਗਲ ਲੌਣ ਵਾਲ਼ੇ ਬਹੁਤ ਹੁੰਦੇ ਸਾਰ ਲੈਣ ਵਾਲਾ ਕੋਈ ਨੀ।

  • @jasslakhnoria6877
    @jasslakhnoria6877 3 місяці тому +1

    Respected daughter of India kehnda nu sharaam ni ondi tenu,,,teri v gallan smaj ni ondi hun kehda kisa passa hunda kehda kisa passa,,thoda time pehle kissan aguua nu Galla kehda de c

  • @bobgill9695
    @bobgill9695 3 місяці тому

    2 ਵਿਆਹ ਕਰਵਾ ਕੇ ਕਿਹੜੀ ਬਹਾਦਰੀ ਕੀਤੀ ਆ ਅਪਣੇ ਮਿਊ ਮਿੱਠੂ

  • @amarjitsingh2775
    @amarjitsingh2775 3 місяці тому +10

    ਕਿਹੜਾ ਸਰਦਾਰ ਤੂ ਤੈ ਕਿਹੜੇ ਪੱਗ ਨੂੰ ਦਾਗ 😂😂

  • @daliphans4792
    @daliphans4792 3 місяці тому +2

    Challlll tu aapna muh band kar hun tu sadu ho giya .....Ha Ha Ha .....LOL ....JAI HIND

  • @jaswinderkaur1954
    @jaswinderkaur1954 3 місяці тому +1

    ਵਾਹਿਗੁਰੂ ਜੀ ਨੇ ਸਾਨੂੰ ਸਿੱਖਾਂ ਨੂੰ ਬਹੁਤ ਨਿਮਰਤਾ ਨਾਲ ਰਹਿਣ ਵਾਲੇ ਸ਼ੇਰ ਧੀ ਤੇ ਪੁੱਤ ਹਾਂ ਪਰ ਸਾਨੂੰ ਕੋਈ ਗ਼ਲਤ ਬੋਲਦਾ ਹੈ ਤਾਂ ਅਸੀਂ ਆਪਣੇ ਅਸੂਲਾਂ ਦੇ ਪੱਕੇ ਹਾਂ ਪਹਿਲਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਪਿਛੋਂ ਕਿਸੇ ਨੂੰ ਛੱਡਣਾ ਨਹੀਂ ਜੇ ਕੋਈ ਗ਼ਲਤ ਬੋਲਦਾ ਹੈ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ

  • @gursewaksinghshersandhu7386
    @gursewaksinghshersandhu7386 3 місяці тому

    ਏਦੇ ਮੁੰਡੇ ਨੇ ਤੇ ਏਦੀ ਮੰਨੀ ਨੀ ਸੀ ਵਿਆਹ ਕਰਨ ਲੱਗਿਆਂ

  • @gurdevsanauri9558
    @gurdevsanauri9558 3 місяці тому +1

    Kangna Fukri Lady hai.She is always Spoken against Kisan Majdoor Virodhi.BJP Firku Party Jo Kisan Majdoor Virodhi Party.Full Spot Kulwinder Kaur by Public Punjab.🎉Jai Jawan Jai Kisan 🎉🎉

    • @nandusahil7147
      @nandusahil7147 3 місяці тому

      Han Han tusi thik o jo sirf apna fayda soch rhe ho khalistani thode dharne wich flag lehrande ne fer kehnde sanu khalistani na kaho😂😂😂😂

  • @PreetiSharma-w4h
    @PreetiSharma-w4h 3 місяці тому +1

    Thuhade vich v temper loose ho janda

  • @rajvindersingh9426
    @rajvindersingh9426 3 місяці тому +1

    Well said sir. That’s why you r the best of the best.

  • @ssingh1143
    @ssingh1143 3 місяці тому +10

    ਤੈਨੂੰ ਤੇਰੇ ਪਰਿਵਾਰ ਚ ਕਿੰਨੀ ਇੱਜ਼ਤ ਮਿਲਦੀ ਆ ਇਹ ਸਭ ਨੂੰ ਪਤਾ
    ਬੇਸ਼ਰਮੀ ਦੀ ਵੀ ਕੋਈ ਹੱਦ ਹੁੰਦੀ ਆ

  • @GurjeetSingh-cj6pm
    @GurjeetSingh-cj6pm 3 місяці тому +23

    , ਬਹੁਤ ਵਧੀਆ ਗੱਲਾਂ ਹੈ। ਵੀਰ ਜੀ ਧਨਵਾਦ

  • @gurvindersidhugermany3693
    @gurvindersidhugermany3693 3 місяці тому +37

    Yograj Singh ji tusi bhuat vadhia gal kiti

  • @AllOne-u4x
    @AllOne-u4x 3 місяці тому +1

    Kangna da te patani par tinnu jaande aa , Victim card khelan di lor nahi

  • @ganpatraitaneja9975
    @ganpatraitaneja9975 3 місяці тому

    ਗਿਦੜ ਦੀ ਖੱਲ ਚ ਭੇੜੀਆ

  • @ManpreetKaur-fm6qi
    @ManpreetKaur-fm6qi 3 місяці тому

    ਬਾਈ ਜੀ ਵੈਰੀ ਗੂੜ

  • @spawn11
    @spawn11 3 місяці тому

    Arrest Yograj Singh for insulting Hindus. Act of terrorism yeh budda giyaani dangaa karwana chahta hai

  • @manindersingh6988
    @manindersingh6988 3 місяці тому

    ਯੋਗਰਾਜ ਤੋਂ ਜ਼ਿਆਦਾ ਤੁਸੀਂ ਮੈਨੂੰ ਢੋਂਗਰਾਜ ਹੀ ਲਗਦੇ ਹੋ.

  • @avtarbhopal6664
    @avtarbhopal6664 3 місяці тому

    My friend, according to our culture, no need to marry to ladies and you telling us your family very respectful this and that no more Punjabi family and family. No wife one not like my comment. I don’t care. Thank you so much.

  • @bhuvigautam8988
    @bhuvigautam8988 3 місяці тому

    Jb ek mp ko punjab ki ldki thapad marta hai to punjab wale usko sahi bolte hai or ek NRI daru pee kr ldai krta hai to punjab wale bolte h ye glt hai.. actually punjab walo ko lgta hai hum himachal na jaye to tourisms thap pd jana Himachal ka ye unki sbse bdi glt femi hai or jo Chandigarh hai wo UT hai na ki kisi state ka hissa to usko punjab na bole . Wnha koi bhi ja skta hai wnha centre govt. Ka sashan hai kisi ki state ki govt ka nhi . Pehle books pd le..fir kisi jagh ko apne state ki jgha btaye

  • @prabhjotkaur629
    @prabhjotkaur629 3 місяці тому +4

    ਵਾਹਿਗੁਰੂ ਬੇਅੰਤ ਕਿਰਪਾ ਕਰਨ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਕੋ ਖਾਈ ਵਾਹਿਗੁਰੂ ਅੰਗ ਸੰਗ ਸਹਾਈ ਰਹੇ ਬੀਬੀ ਕੁਲਵਿੰਦਰ ਕੋਰ ਸ਼ਰੇਨੀ ਧੀਏ ਜਿਸ ਦਾ ਸਾਹਿਬ ਡਾਢਾ ਹੋਇ ਤਿਸ ਨੋ ਮਾਰ ਨਾ ਸਕੈ ਕੋਇ ਸੱਚ ਦੀ ਹੀ ਜਿੱਤ ਹੁੰਦੀ ਹੈ ❤❤🎉🎉🙏🙏

  • @ajaibsinghmann2458
    @ajaibsinghmann2458 3 місяці тому +14

    ਸਹੀ ਕਿਹਾ ਬਾਈ ਜੀ

  • @HshdhdhsGsgsh
    @HshdhdhsGsgsh 3 місяці тому

    ਬਹੁਤ ਵਧੀਆ ਜੀ,, ਮਾਵਾਂ ਦਾ ਯੋਗਦਾਨ ਬਹੁਤ ਵੱਡਾ ਰਿਹਾ ਹੈ,,ਕਿਸਾਨੀ ਮੋਰਚੇ ਨਹੀਂ,,ਬਲਕਿ ਹਰ ਇੱਕ ਕਿਸਾਨੀ ਅੰਦੋਲਨ ਵਿੱਚ

  • @rajneeshgupta7718
    @rajneeshgupta7718 3 місяці тому

    Yograj ji saarey Galt nhee try saarey honest nhee.
    Kicee vee agitation vich kuch log paise lay kay jaande nay.
    Jay CISF dee Lady dee Mata nay paise nhee lye taa iss nuu gussa nhee aana chahida cee.
    Vardi vich kay Iss nuu koee hit krdaa pher vee kee ohee statement aanee cee.
    Punjab vich iss trhh Dey action naal bhut nuksaan ho rehaa hai.

  • @kamalkishor8393
    @kamalkishor8393 3 місяці тому

    Kangna te modi de chakkar kai bekasoor mrwane, jhooth sach vekhan wala koi nhi

  • @letsbegin75081
    @letsbegin75081 3 місяці тому

    Good anwer. Uh banda v atvaadi hai jisney us kudi de thapad mariyaa

  • @sunilprashar
    @sunilprashar 3 місяці тому

    yograj ji tuci v ohi o jo kehnde c hindia diya janania take take te vikdia aj tuci sanskari ban gye
    asih kangna di sport ni krde pr jo kulwinder ne vardhi di ulngna kiti tuci o gl kio ni krde poori force nu badnaam kr dita ene so jo gl sahi a o kro baki kangna ne e kiha es khalstanio kitra hmla kiya atvaad wadega es tra

  • @harpalsahi1957
    @harpalsahi1957 3 місяці тому

    Yograj ji kangna te apne peo tha thappad nahin Khandi, agon peo nu dhamki dindi hai, is de sankar te odon hi khooh vich pai gye sun.

  • @InderjitSingh-to9zs
    @InderjitSingh-to9zs 3 місяці тому

    Eh kera Bandea vich Banda hey Bandar kahe ke reha Faltu de Bakwas Bakwas kar reha hay

  • @rajputgyal7783
    @rajputgyal7783 3 місяці тому

    A sanskaar ona ne dity aa sir jo a sbb kuch desh ch kr rae a … or sbb kuch dekj k a alfaaz nikle hai ….

  • @SarabjeetSingh-bu7gi
    @SarabjeetSingh-bu7gi 3 місяці тому +4

    Ik no da dalla banda

    • @sevenriversrummi5763
      @sevenriversrummi5763 3 місяці тому

      😀😂😂🤣😄😅🤣😂😂😃😃
      Bai tu SaCh bolta 100% bhut KUTTA BANDA eh sala mera

  • @beingpractical3293
    @beingpractical3293 3 місяці тому

    Yograj hindu ko gali de rha tha. Aj gyan de rha.

  • @RajeshKumar-nj3xv
    @RajeshKumar-nj3xv 3 місяці тому

    Tu vi ta kisani andolan vich bahut mara bolia si hidu bibia bare

  • @gurmailsingh-kl7ht
    @gurmailsingh-kl7ht 3 місяці тому +1

    ਹੁਣ ਸਾਰੇ ਲੋਕ ਮੰਤਾ ਦੈ ਰਹੇ ਨੇ ਉਸ ਨੇ ਗਲਤ ਕੀਤਾ ਉਸ ਨੇ ਆ ਕਰਨਾ ਸੀ ਐਸ ਤਿਰਾ ਨਹੀ ਕਰਨਾ ਵੀਰ ਜੀਡਿੳਟੀ ਹੀ ਡਿੳਊਟੀ ਹੈ ਉਸ ਪੰਦਰਾ ਸਾਲ ਦੀ ਸਰਵਸ ਹੈ ਜੋ ਹੋਰ ਕੋੲਈ ਕਾਡ ਵਾਪਰ ਜਾਦਾ ਤਾ ਪਤਾ ਉਸ ਕੁੜੀ ਨੂੰ ਕਿਨੀ ਬੇਜਦੀ ਆਫੀਸਰ ਕਰਦਾ ਕਿਤੂੰ ਕਿੳ ਜਾਣ ਦਿਤਾ ਉਸ ਨੂੰ ਜੇ ਭਲਾ ਕੰਗਨਾ ਹੀ ਉਸ ਬੰਚੀ ਦੇ ਮਾਰ ਦਿਦਾ ਤਾ ਫੇਰ ਵੀ ਆਖਣਾ ਸੀ ਕੁੜੀ ਦੀ ਗਲਤੀ ਹੈ ਜੇ ੲਏਅਰ ਪੋਰਟ ਉਪਰ ਐਨੀ ਸਖਤੀ ਨਾ ਕਰਨ ਤਾ ਰੰਬ ਹੳ ਰਾਖਾ ਉਸ ਨੇ ਜੇ ਵੀ ਕੀਤਾ ਠੀਕ ਹੀ ਕੀਤਾ ਅੰਗੇ ਹੋਰ ਨੂੰ ਵੀ ਪਤਾ ਲੰਗ ਜਾਵੇ

  • @JoginderSingh-le2rz
    @JoginderSingh-le2rz 3 місяці тому

    Kisan andolan m Hindu aurto nu do do take diya gal bayan

  • @DaljitSingh-hf3sc
    @DaljitSingh-hf3sc 3 місяці тому

    Kothewali news me aane ke liye aise biaan detti hai

  • @Usergtv
    @Usergtv 3 місяці тому +3

    Well said 👏

  • @vinsing83262
    @vinsing83262 3 місяці тому

    Kangna ek mar dete na ...kaur 3 bar dharti pe girti

  • @freeguide6432
    @freeguide6432 3 місяці тому

    Jaad eh hindu aurataan te bolyea si ..ki eh aap de maa baap de sanskaar dikha reha si

  • @Jassisingh1991
    @Jassisingh1991 3 місяці тому

    Khaliatani to the...ta hi khalistan zindabaad ke naare laye c protest de.
    Kheyo fir khalistan murdabaad.

    • @nandusahil7147
      @nandusahil7147 3 місяці тому

      Bhai kangana ne jo such c ohi keha mere pind ton jande c bande v te aurtan v dihadi mildi c una nu nale koi apna Kam Chad k thodi baithda c uthe agla sochda c v je behle baith k paise mil rhe ne tan Kam karn d ki lod nale free da khana badiya lok tan utho eni mehngi mehngi cheeza le k aunde c oho dharna thodi c o tan five star hotel c kisana da paise aa rhe c kha rhe c Canada ton khalistani paise bhejde c aa tan sb de samne sub kuch fer ena de mircha kyu lag Diya pta ni chal reha

  • @Cartoonwalijindagi
    @Cartoonwalijindagi 3 місяці тому

    Sala hrr jgah sympathy len puj janda

  • @Nanak1234singh
    @Nanak1234singh 3 місяці тому

    Sanu. C. kakaru ambala

  • @examscracker9507
    @examscracker9507 3 місяці тому

    Kangna abused after seeing name plate

  • @KaranRaj-fn8nz
    @KaranRaj-fn8nz 3 місяці тому

    Tere vich nimarta kyun nhi aa

  • @GorbY68
    @GorbY68 3 місяці тому

    Eh hai hankari birti da udhahran.

  • @MALHIBALRAJSINGHMALHIBAL-oi9fk
    @MALHIBALRAJSINGHMALHIBAL-oi9fk 3 місяці тому

    Sahi gal ha ji tusa di 22 ji

  • @Bittacheema
    @Bittacheema 3 місяці тому +14

    ਸਹੀ ਕਿਹਾ ਹੈ

  • @VijaySharma-fe6pe
    @VijaySharma-fe6pe 3 місяці тому

    Kisan andolan biku h

  • @PreetiBala-jt8uo
    @PreetiBala-jt8uo 3 місяці тому +1

    Aapni maa nu andolan ch kyu bhejte ho. Ta sharam nahi c aandi.

    • @nandusahil7147
      @nandusahil7147 3 місяці тому

      Right bro khud chli jandi je eni fikar c us bajurag nu kyu preshan kreya

  • @GuriBhangoo
    @GuriBhangoo 8 днів тому

    BAHUT VADHIAAA GAL KAHI JI

  • @bhupindersingh5541
    @bhupindersingh5541 3 місяці тому

    Sahi keha Yograj bai ji ne

  • @ManishSharma-wi5jm
    @ManishSharma-wi5jm 3 місяці тому +2

    Must have courage to listen truth

  • @LakhwinderSingh-gg3oh
    @LakhwinderSingh-gg3oh 3 місяці тому

    👍👍👍👍👍👍

  • @narinderkatoch24
    @narinderkatoch24 3 місяці тому

    Hitting by Kaur is okay by this gentleman even if she had gun and shot according to Sardar ji it’s okay , like Indira Gandhi was killed by two on duty bodyguards . Grow up man. You are justifying violence and telling “mere ghar m sab ji kar k bolte hai”.

  • @dharmajagotra2924
    @dharmajagotra2924 3 місяці тому

    बहुत बढ़िया कहा।
    पर घर से भाग जाने वालों पर क्या कंट्रोल होगा।
    भागने के बाद जो घटिया माहौल में रहेगा, घटिया काम करेगा,उसकी जुबान भी वैसी ही होगी।
    पार्टी भी इन्हीं बातों को बढ़ावा देने वाली मिल गई।

  • @sukhycool
    @sukhycool 3 місяці тому

    Eh banda krda kaint gal…seedhi direct on face

  • @vishalwadhwa7320
    @vishalwadhwa7320 3 місяці тому +1

    Nonsense

  • @msrahemuddeen1400
    @msrahemuddeen1400 3 місяці тому

    Yograj ji great man

  • @AjaySingh-ut1bf
    @AjaySingh-ut1bf 3 місяці тому

    Yes sir❤❤❤❤

  • @rakeshravindra4230
    @rakeshravindra4230 3 місяці тому +1

    This lady who slaps mp is going to see the power of modi govt her good days ended

    • @KALSFARM
      @KALSFARM 3 місяці тому

      Bas kar bhai thappad to kanhiya kumar ko b lga tha uska kya kiya tumhari bjp sarkar ne

    • @VarchasavBhardwaj
      @VarchasavBhardwaj 3 місяці тому

      Wait karo modi ko thappad bhi Lagenge

    • @nandusahil7147
      @nandusahil7147 3 місяці тому

      ​@@KALSFARMhoga sb kuch uska bhi😂😂😂😂

  • @sikhwarrior7283
    @sikhwarrior7283 3 місяці тому

    Waah yograj aj tusi mera dil jit lia thanks**sr g aj tusi kngna de parents dejo:::::::;maria eh os ::::::tau kite vdh bhari hai

  • @rajandhawan6760
    @rajandhawan6760 3 місяці тому

    Aa BJP de sanskar hai, hamesha ena agg layi hai, hindu...hindu.... hindu ker ke jenaration da nuksaan Kari turey jandey hai ' Majhab nahi sikhata , apas mein bairr karna' Herr dharam satkar yog hai... hindu de philosophy pyar de..aise aa hai...

  • @SomDutt-vc3mp
    @SomDutt-vc3mp 3 місяці тому +9

    Very good

  • @HappyGarterSnake-ky3uz
    @HappyGarterSnake-ky3uz 3 місяці тому +1

    💯bilkul sahi gl aw

  • @Kamaljeetsingh-tx6bn
    @Kamaljeetsingh-tx6bn 3 місяці тому

    Bilkul sahi kha sir je bachya nu sanskar maa bhap dendye ha he

  • @lakhbirkaur6643
    @lakhbirkaur6643 3 місяці тому

    ਬਹੁਤ ਵਧੀਆ ਬੋਲੇ ਵੀਰ ਜੀ 🙏🙏

  • @PawanKumar-dn6qc
    @PawanKumar-dn6qc 3 місяці тому

    Yograj ji tu bhi hindu ladkiya da takhy takhy ta gajni bazar vich vickya crores hindu ladkiya da aapman kiya boly kisi hindu na thapad marya goliya Marya tusi crores hindu ladkiya da aapman kiya tha koyi bhi aapku nahi bolya galat ku galat kehna sikhu bhai ji samaj vich nafrat nahi fellow jai bharat

  • @bhullarmk
    @bhullarmk 3 місяці тому

    ਬਹੁਤ ਵਧੀਆ ਜੀ ਸਹੀ ਗੱਲ ਐ

  • @inderjitkaur5923
    @inderjitkaur5923 3 місяці тому

    Sir you are absolutely right ✅️. And I 💯 % support to you as well as to Ms. Kulwinder Kaur . God bless her.

  • @naturebeauty5829
    @naturebeauty5829 3 місяці тому

    E ki kai tta yog raj.jado kisaan andolan chal riha si ki otthe khalistani de chandey nai si.ki Jedi peedh si unnu paise nai dettey gaye si.tu tta Panjabi hai issto ilaawa kuch kai v nai sakda si.kyu ki dogla pan hai ede ch.jeda desh pagat hunda hai na unnu takleef hundi hai ki videshi taakta de isharey tte chal ke apne desh nu nuksaan ponchandey hun.desh da har manukh ohi kah riha si jo kangna ji ney kiya.je khalistani kudi ch himmat si tta vardi paa ke kyu e Kum kutta.hun koi vardi wala iss khalistani kudi nu kuj v kar sakda hai e kai ke ki inney Kangna ji nu nuksaan ponchaya.tu v kai je mard hai ki khalistani murda baad tte khalistaniya da saath den wale murda baad.tenuu e ho nai pata ki e nakli kisaan gdaara de hatho khel rahe hum.jai hind.

  • @PremNth-kl7ox
    @PremNth-kl7ox 3 місяці тому

    क्या घंटे के संस्कार दिए हैं जो मर्जी बोल दो क्यों खुदा से डर नहीं लगता

  • @hardevkaur5316
    @hardevkaur5316 3 місяці тому

    Punjabyi ch v hun 3 vivah ho koi punjabna free firdti jhootha punjab

  • @nothingimpossible4467
    @nothingimpossible4467 3 місяці тому

    Sahi bolde bhaji main bhaji de near hi rehnda inki madam aur bachon ki nature bahut achi hai

  • @JasvirSingh-kk6ds
    @JasvirSingh-kk6ds 3 місяці тому

    ਸਹੀ ਕਿਹਾ ਬਾਈ ਜੀ

  • @sainiamarjeet641
    @sainiamarjeet641 3 місяці тому +1

    I don’t agree

  • @SukhchanDhaliwal-vq6nw
    @SukhchanDhaliwal-vq6nw 3 місяці тому

    ਕਿਸਾਨਾਂ ਨੂੰ ਸੋਚਣਾ ਚਾਹੀਦਾ ਜਨਾਨੀ ਨੂੰ ਮੋਹਰੀ ਬਣਾ ਲਿਆ

  • @singhsaab-cg8id
    @singhsaab-cg8id 3 місяці тому +1

    Sahi keha bai ji❤

  • @Suresh-r6k3q
    @Suresh-r6k3q 3 місяці тому

    तूने धोनी के बारे मे क्या क्या बोला..... याद कर.....

  • @HajaraSingh-xv1ff
    @HajaraSingh-xv1ff 3 місяці тому

    Babbumaan. G❤❤

  • @jogindersharma8597
    @jogindersharma8597 3 місяці тому

    Bapu ji todai bechar bohat ashai.

  • @Rasemeen
    @Rasemeen 3 місяці тому

    ❤❤❤

  • @halalamaster48
    @halalamaster48 3 місяці тому

    Sardar Yograj Singh ji, one of greatest Sikhs among celebrities.

  • @JaspreetSandhu-oi4tj
    @JaspreetSandhu-oi4tj 3 місяці тому +7

    Good 👍 😊

  • @KaranSingh-cr8qd
    @KaranSingh-cr8qd 3 місяці тому +3

    ਇਹ ਬੰਦਾ ਵੀ ਨੌਟੰਕੀ ਆ....ਨਵੇਂ ਨਵੇਂ ਰੂਪ ਬਣਾ ਮੂਰਖ ਬਣਾਉਂਦਾ!ਇਸਨੂੰ ਪੁੱਛੋ ਕਿ ਇਸਦਾ ਮੁੰਡਾ ਕਿੱਥੇ ਤੇ ਕੀ ਕਰਦਾ !