Bilkul eh harpreet ragbeera sultan nu te changi tra jaande aa sifarci aa sare ki eh pujrai koi gall kar sakde eh feele aa sarkara de jis di v aa eh hi ajj hall aa badla de chollichuk hi os di fatti poch rahe sarkara de kahe hi
Ese harpreet te ragbeere nu la kai hi vekh lvo pinda de gurughar ch te dur di gall khatm ho jaange jo mang mang 60 lavkh dea gaddiya badla kolo msngde rahe ena de ghra te parivara da v jrur vekho only paisa
ਬਿਲਕੁਲ ਸੱਚੀ ਗੱਲ ਹੈ ਇਹੀ ਤਾ ਸੱਚੀਆਂ ਗੱਲਾਂ ਪ੍ਰਧਾਨਾਂ ਨੂੰ ਚੁਭਦੀਆਂ ਨੇ
Excellent ਵਿਚਾਰ
ਸੱਚ ਕਿਹਾ ਭਾਈ ਸਾਹਿਬ ਜੀ
ਬਿਲਕੁਲ ਸਚੀਆ ਗਲਾ
ਬਹੁਤ ਵਧੀਆ ਸਮਝਾਇਆ ਭਾਈ ਸਾਹਿਬ ਜੀ
ਇਹ ਗਲਤੀਆਂ ਸਾਰੀਆਂ ਸਾਡੀਆਂ ਹਨ ਅਸੀਂ ਸਤਿਕਾਰ ਨਹੀਂ ਦਿੰਦੇ ਗ੍ਰੰਥੀ ਸਿੰਘਾਂ ਨੂੰ ਕਿਸੇ ਹੋਰ ਨੂੰ ਦੋਸ਼ ਦੇਣਾ ਗਲਤ ਹੈ ਜੀ
ਭਾਈ ਸਾਹਿਬ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦਾ ਬਹੁਤ ਵਧੀਆ ਉੱਪਰਾਲਾ ਹੈ ਜੀ
Bot shhh gal khh gyy bhye ji
🙏🏼 wahh bhai sahib ji , sach ji 🪯
Shabash sach bolia
ਬਿਲਕੁਲ ਸਹੀ ਜੀ
Right 👍
ਢਢਰੀ ਜੀ!! ਤੇਰੇ ਲਈ ਤਾ,, ਸ੍ਰੀ ਗੁਰੂ ਗੰਥ ਸਾ: ਜੀ!, ਤਾ ਇਕ ਮਾਮੂਲੀ """ਜਰੀਆ"" ਹੀ ਹੈ!!
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ""ਜਰੀਆ"" ਕਹਿ ਕੇ ਘਟੀਆ ਸ਼ੋਅ, & ਆਪਣੇ ਆਪ ਨੂੰ ਬਡਾ ਸ਼ੋਅ ਕਰਦੈ!
👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ **ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ """ਜਰੀਆ"" ਹੀ ਹੈ। ਸੋ ਇਸੇ ਤਰਾ ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਅਲੱਗ ਚਾਹੁੰਦੈ ।
ਬਿਲਕੁਲ ਸਹੀ ਕਿਆ 🎉❤
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੇ ਪਿੰਡੋਂ ਸ਼ਹਿਰ ਬਰਨਾਲਾ ਤੋਂ ਹੈਡ ਗ੍ਰੰਥੀ ਨੇ ਜੀ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਜੀ ਅਤੇ ਉਹਨਾਂ ਤੇ ਵਿੱਚ ਤੇ ਪਿੰਡਾਂ ਵਾਲੇ ਗ੍ਰੰਥੀਆਂ ਦੇ ਵਿੱਚ ਬਹੁਤਾ ਫਰਕ ਹੈ ਬਾਣੀ ਪੜ੍ਹਨ ਦਾ ਅਤੇ ਬਾਣੀ ਦਾ ਰਸ ਦੇਣ ਦਾ ਨਿਤਨੇਮ ਉਹਨਾਂ ਦਾ ਹੱਦੋਂ ਵੱਧ ਜੇ ਸਾਰਾ ਦਿਨ ਪਾਠ ਭਜਨ ਵਿੱਚ ਲੱਗੇ ਰਹਿੰਦੇ ਨੇ ਸਾਡੇ ਆਲੇ ਗ੍ਰੰਥੀ ਜਾਂ ਦਾ ਅੱਜ ਪਾਠ ਵੀ ਨਹੀਂ ਸੁਧਰ ਰਿਹਾ ਉਹਨਾਂ ਤੇ ਦੂਸਰੀ ਗੱਲ ਆਪਾਂ ਮੰਨਦੇ ਆਂ ਵੀ ਤਨਖਾਹ ਵਧੀਆ ਦੇਣੀ ਚਾਹੀਦੀ ਹੈ ਵੱਧ ਦੇਣੀ ਚਾਹੀਦੀ ਹੈ ਆਪਾਂ ਵੀ ਹੱਕ ਚ ਆਏ ਬੱਚੇ ਪਾਲਣੇ ਨੇ ਗ੍ਰੰਥੀਆਂ ਨੇ ਵੀ ਪਰ ਇਹ ਬੇਨਤੀ ਹੈ ਕਿ ਉਸ ਜਗ੍ਹਾ ਖਾਤਰ ਹਰਿਮੰਦਰ ਸਾਹਿਬ ਖਾਤਰ ਮਹਾਰਾਜ ਨੇ ਕੀ ਲਿਖਿਆ ਡਿਠੇ ਸਭੇ ਥਾਵ ਨਹੀ ਤੁਧ ਜੇਹਿਆ ਹਰਿਮੰਦਰ ਸਾਹਿਬ ਵਰਗਾ ਨਾਂ ਤੇ ਕੋਈ ਦਰ ਹੈ ਤੇ ਨਾ ਕੋਈ ਹੋਣਾ ਉਥੇ ਦਰ ਨੂੰ ਹੀ ਮਹਾਨਤਾ ਹੈ ਸੋ ਭਾਈ ਸਾਹਿਬ ਜੀ ਤਰਕ ਨਾ ਕਰੀਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹੀ ਹਨ ਉਹਨਾਂ ਵਿੱਚ ਨਹੀਂ ਫਰਕ ਪਰ ਜਗ੍ਹਾ ਜਗ੍ਹਾ ਦਾ ਵੀ ਫਰਕ ਹੋਇਆ ਕਰਦਾ ਹਰਿਮੰਦਰ ਸਾਹਿਬ ਤੇ ਗ੍ਰੰਥੀ ਬਹੁਤ ਜਿਆਦੇ ਨਿਤਨੇਮੀ ਹਨ ਤਾਂ ਹਰਿਮੰਦਰ ਸਾਹਿਬ ਦੀ ਸੇਵਾ ਮਿਲਦੀ ਹੈ ਨਾ ਤੇ ਖੁਸ਼ ਸ਼੍ਰੋਮਣੀ ਕਮੇਟੀ ਹਰਿਮੰਦਰ ਸਾਹਿਬ ਦੀ ਸੇਵਾ ਦੇਣ ਵਾਲੀ ਹੈ ਨਾ ਕੋਈ ਟਕਸਾਲ ਸੇਵਾ ਦੇਣ ਵਾਲੀ ਹੈ ਉਹ ਧੰਨ ਗੁਰੂ ਰਾਮਦਾਸ ਮਹਾਰਾਜ ਆਪ ਨਿਵਾਜਦੇ ਨੇ ਆਪ ਦਿੰਦੇ ਨੇ ਇੰਨੀ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਮਾਫੀ ਕੋਸ਼ਿਸ਼ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਦੀ ਬੇਨਤੀ ਪ੍ਰਵਾਨ ਕਰਨੀ ਜੀ
ਭਾਈ ਸਾਹਿਬ ਜੀ ਉਹਨਾਂ ਦਾ ਘਰ ਪੂਰਾ ਹੁੰਦਾ ਉਹ ਤਾਂ ਨਿਤਨੇਮ ਕਰਦੇ ਹਨ ਤੁਸੀਂ ਗੁਰੂ ਘਰਾਂ ਵਿੱਚ ਗ੍ਰੰਥੀ ਸਿੰਘਾ ਦੀ ਤਨਖਾਹ 25000 ਕਰੋ ਸਾਰੇ ਗ੍ਰੰਥੀ ਸਿੰਘ ਨਿਤਨੇਮ ਕਰਨ ਗੇ ਸਾਰਾ ਦਿਨ ਤਾਂ ਪਾਠੀ ਸਿੰਘ ਫਿਕਰਾ ਵਿਚ ਰਹਿੰਦੇ ਨੇ ਕਿਦਾਂ ਪਾਠ ਹੋਉਗਾ
Wha ji wha bhai sab ji jindabad ❤️ 🙏 ❤❤
ਪਿੰਡ ਦਾ ਗ੍ਰੰਥੀ ਲਗਾ ਤਾਰ ਸਵੇਰੇ ਸ਼ਾਮ ਪ੍ਰਕਾਸ ਕਰਦਾ ਬਿਨਾ ਨਾਂਗਾ ਨਿਤਨੇਮ ਕੋਈ ਛੋਟੀ ਨਹੀ ਫਿਰ ਵੀ ਉਸ ਦੀ ਕੁਤੇ ਖਾਣੀ ਪਰ ਅਗੇ ਤੁਸੀ ਜਾਣਦੇ ਮਹਾਨ ਕੋਨ ਨੇ ਫਿਰ
ਭਾਈ ਸਾਹਿਬ ਜ਼ਿੰਦਾਬਾਦ
Wha sab di pol kholda bai swad aa giya lagiya reha thanks
❤❤❤❤❤
ਗੁਰੂ ਗ੍ਰੰਥ ਸਾਹਿਬ ਜੀ ਮਹਾਨ ਹੈ ਮਹਾਨ ਸੀ ਤੇ ਮਹਾਨ ਹੀ ਰਹਿਣਗੇ ਸਾਡੇ ਵਰਗੇ ਬੋਲਣ ਵਾਲੇ ਪਤਾ ਨਹੀਂ ਕਿੰਨੇ ਕੁ ਆਏ ਤੇ ਕਿੰਨੇ ਕੁ ਚਲੇ ਗਏ
🎉Shi keha bhai Saab ne
ਬਾਬਾ ਜੀ ਮੇਰਾ ਨਾ ਕੁਲਦੀਪ ਸਿੰਘ ਮੈਂ ਤੁਹਾਡੇ ਦੀਵਾਨ ਸੁਣਦਾ ਹੈ ਤਾਂ ਮੈਂ ਮਤਲਬ ਕਿ ਅੰਮ੍ਰਿਤਧਾਰੀ ਨਹੀਂ ਹੈ ਸਹਿਜਧਾਰੀ ਸਿੱਖ ਪਰ ਮੇਰਾ ਜੀ ਕਰਦਾ ਅੰਮ੍ਰਿਤਸਰ ਉਹਨੂੰ ਮੈ ਜੀ ਕਰਦਾ ਤੁਹਾਡੇ ਨਾਲ ਵਿਚਾਰ ਗੱਲਾਂ ਕਰਨ ਨੂੰ ਤੁਹਾਡੇ ਦੀਵਾਨ ਸੁਣ ਕੇ ਮੇਰਾ ਮਨ ਬਹੁਤ ਬਹੁਤ ਖੁਸ਼ ਹੁੰਦਾ ਧੰਨਵਾਦ ਬਾਬਾ ਜੀਤ ਸਿੰਘ ਜੀ ਧੰਨਵਾਦ ਤੁਹਾਡਾ
❤❤❤❤❤❤❤। ਵੀਹ ਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨੀ ਜੀ ❤❤❤❤❤❤❤❤ ਸੱਚ ਜੀ
Very good 👍
Excellent bhai saab❤
Bahit vadiya vichar Bhai sab ji 🙏
ਭਾਇ ਸਾਹਿਬ ਜੀ ਤੁਹਾਡਾ ਸਮਝੋਣ ਦਾ ਤਰੀਕਾ ਬਹੁਤ ਪਿਆਰਾ ਹੈ ਜੀ🙏
ਇਹ ਢਢਰੀਆਂ ਵਾਲਾ ਬਹੁਤ ਹੀ **(ਸ਼ਾੱਤਰ*ਦਿਮਾਗ)** ਹੈ। ਜਿਸਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾ: ਜੀ ਤੋ ਹੀ ਥੋੜਾ ਜਿਹਾ *(ਗਿਆਨ)* ਲੈਕੇ, & *(ਗਿਆਨ-ਗੁਰੂ)** ਦੀ **(ਆੜ))** ਵਿਚ,,, ਆਪਣੇ ਹੀ ਗੁਰੂ,, (ਸ੍ਰੀ ਗੁਰੂ ਗ੍ਰੰਥ ਸਾ: ਜੀ ਨੂੰ ਇਕ ਮਾਮੂਲੀ ""ਜਰੀਆ"" ਕਹਿ ਕੇ ਘਟੀਆ ਸ਼ੋਅ, & ਆਪਣੇ ਆਪ ਨੂੰ ਬਡਾ ਸ਼ੋਅ ਕਰਦੈ!
👉🏿ਜਿਵੇ ਕੋਈ ਅੰਧੇਰੇ ਵਿਚ ਠੋਕਰਾ ਖਾਂਦੇ ਨੂੰ ਕੋਈ ਬੰਦਾ (ਟੌਰਚ🔦) ਦੇ ਦੇਵੇ। ਤੇ ਅੰਧੇਰੇ ਵਿਚ ਭਟਕਣ ਵਾਲਾ, ਟੌਰਚ ਤੋ ਥੋੜਾ *(ਚਾਨਣ)* ਲੈ ਕੇ ਥੋੜਾ ਰਸਤਾ ਦੇਖਕੇ, ਆਪਣਾ **ਉਲੂ ਸਿੱਧਾ ਕਰਕੇ, ਫਿਰ ਲੋਕਾਂ ਨੂੰ ਆਪਣੇ ਪਿਛੇ ਲਾਉਣ ਲਈ ਕਹੇ ਕਿ ਆਜੋ ਲੋਕੋ, ਹੁਣ ਮੈ ਤੁਹਾਨੂੰ **ਚਾਨਣ))** ਦੇਵਾਗਾ। ਤੇ (ਟੌਰਚ🔦) ਤਾ ਇਕ ਮਾਮੂਲੀ """ਜਰੀਆ"" ਹੀ ਹੈ। ਸੋ ਇਸੇ ਤਰਾ ਸ਼ਾਤੱਰ*ਦਿਮਾਗ ਢਢਰੀ, ਸਿਖਕੌਮ ਨੂੰ 1978 ਦੇ ਨਿਰੰਕਾਰੀਆ ਵਾੰਗ, ਸੁੰਨੀ & ਸ਼ੀਆ ਵਾੰਗ ਦੋਫਾੜ ਕਰਨ ਚਾਹੁੰਦੈ। ਅਤੇ ਸਿਖਕੌਮ ਸੰਸਥਾ ਦੇ ਬਰਾਬਰ, , ਆਪਦੀ ਅਲੱਗ **(ਸੰਸਥਾ)** ਅਲੱਗ ਚਾਹੁੰਦੈ ।
ਮਿੱਥੀਆਂ ਹੋਈਆਂ।ਡਰੋ ਵਾਹਿਗੁਰੂ ਤੋਂ। ਪਾੜੇ ਨ ਪਾਵੋ।
ਭਾਈ ਰਣਜੀਤ ਸਿੰਘ ਜੀ ਤੁਸੀਂ ਵੀ ਪਹਿਲਾਂ ਕੀਰਤਨ ਦੇ ਪੈਸੇ ਲੈਂਦੇ ਸੀ ਤਾਂ ਹੀ ਇਹ ਪ੍ਰੋਪਰਟੀ ਸਾਰੀ ਬਣੀ ਹੈ ਜੀ ਇਹੀ ਤਾਂ ਸਾਰਿਆਂ ਦਾ ਸਿਸਟਮ ਹੈ ਜੀ ਜਿਹਦੀ ਚੱਲ ਜਾਂਦੀ ਹ ਉਹਦੀ ਬੱਲੇ ਬੱਲੇ ਪਹਿਲਾਂ ਤੁਸੀਂ ਵੀ ਆਮ ਸੀ ਹੁਣ ਤੁਹਾਡਾ ਸਿਸਟਮ ਬਣ ਗਿਆ ਤੁਸੀਂ ਕੁਛ ਵੀ ਬੋਲ ਸਕਦੇ ਹੋ। ਇਹ ਵੀ ਇੱਕ ਸਿਸਟਮ ਹੀ ਆ
ਸੱਚ ਪੰਥ ਤੇ ਚੱਲਣ ਵਾਲੇ ਨਾ ਕਦੇ ਥੱਕੇ ਨਾ ਕਦੇ ਅੱਕੇ ਭਾਈ ਸਾਹਿਬ ਲੁਕਾਈ ਨੇ ਤਾਂ ਗੁਰੂ ਸਾਹਿਬ ਨੂੰ ਵੀ ਬੇਤਾਲਾ ਕਿਹਾ ਸੀ ।
ਪਰ ਢਢਰੀ, ਗੁਰੂ ਜੀ ਨੂੰ ਇਕ ਮਾਮੂਲੀ *"""""ਜਰੀਆ"""* ਕਹਿੰਦੈ
ਅੱਜ ਦੇ ਸਮੇਂ ਵਿੱਚ ਧਰਮ ਨੂੰ ਰਾਜਨੀਤੀ ਅਤੇ ਆਮਦਨ ਦਾ ਸਾਧਨ ਬਣਾ ਲਿਆ ਗਿਆ ਹੈ ।।
ਇਹ ਬਿਲਕੁਲ ਸਹੀ
🙏🙏
Lions don’t fight with each other.
ਸਾਡੇ ਲੋਕ ਕਦੋ ਦਿਮਾਗ ਤੋਂ ਕੰਮ ਲੈ ਕੇ ਏਹੋ ਜੇ ਬਾਬਿਆ ਤੋਂ ਬਚਣਗੇ ਜੇ ਹੋਰ ਨਹੀਂ ਇਹਦੇ ਭਗਤਾ ਨੂੰ ਤੇ ਇਹਦੀ ਗੱਲ ਤੇ ਅਮਲ ਕਰਨਾ ਚਾਹੀਦਾ ਇਹਦਾ ਖਹਿੜਾ ਛੱਡਕੇ ਆਪਣੇ ਪਿੰਡ ਦੇ ਗੁਰਦੁਆਰੇ ਸਾਹਿਬ ਜਾਇਆ ਕਰਨ ਇਹਦੇ ਡੇਰੇ ਦਾ ਤਾਂ ਕੋਈ ਇਤਹਾਸ ਵੀ ਨਹੀਂ ਇਹ ਕਹਿ ਵੀ ਰਿਹਾ ਫੇਰ ਇਹਦੇ ਸਾਹਮਣੇ ਬੈਠੇ ਲੋਕ ਇਹਦੀ ਗੱਲ ਮੰਨਕੇ ਇਹਦਾ ਖਹਿੜਾ ਛੱਡਕੇ ਆਪਣੀ ਮਿਹਨਤ ਕਰਨ
ਇਹ ਤੁਲਨਾ ਕਰ ਰਿਹਾ ਹੈ ਇਹ ਠੀਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਹਰ ਗੁਰਦੁਆਰੇ ਵਿੱਚ ਤੇ ਇਤਿਹਾਸਕ ਜਗਾ ਤੇ ਬਰਾਬਰ ਹਨ ਪਰ ਗ੍ਰੰਥੀ ਬਰਾਬਰ ਨਹੀਂ ਇਹ ਤਾਂ ਇਹ ਗੱਲ ਰਿਹਾ ਹੈ ਦਰਬਾਰ ਸਾਹਿਬ ਵਿੱਚ ਸੰਗਤ ਦਾ ਇਕੱਠ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਤੇ ਬਿਰਾਜਮਾਨ ਕਰਦੇ ਹਨ ਤੇ ਕਾਫੀ ਟਾਇਮ ਵੀ ਲਗਦਾ ਹੈ ਪਰ ਪਿੰਡਾਂ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਢਾਈ ਮਿੰਟ ਵਿੱਚ ਬਿਰਾਜਮਾਨ ਕਰਕੇ ਕੰਮ ਨਿਬੇੜ ਦਿੱਤਾ ਜਾਂਦਾ ਹੈ ਫਿਰ ਦਸ ਇਥੇ ਫਰਕ ਕਿਉਂ? ਤੁਸੀਂ ਇਹ ਸਿਸਟਮ ਠੀਕ ਕਿਉਂ ਨਹੀਂ ਕਰ ਸਕਦੇ
ਵਾਹ ਉਇ ਬਾਬਿਆਂ ਛਾਬਿਆ ਲੋਕ ਤਾ ਬਦਨਾਮ ਦੂਜਿਆ ਨੂੰ ਕਰਦੇ ਆ
ਤੂੰ ਆਪੇ ਹੀ ਕਰੀ ਜਾਂਦੇ ਕਿਸੇ ਦੁਸਮਨਾ ਦੀ ਕੋਈ ਲੋੜ ਨਹੀਂ ਤੇਰੇ ਹੁੰਦਿਆ।
ਸੁਧਾਰਕ ਪ੍ਰਚਾਰਕ ਇਉਂ ਨਹੀਂ ਕਰਦੇ
ਮਰਦਾਂ ਵਾਂਗੂ ਕਮੀਆਂ ਦਾ ਸੁਧਾਰ ਕਰੋ
ਨਾ ਕਿ ਭੰਡ ਬਣੋ
Bura ki kea es babe ne
ਮ
Waheguru ji 🙏🏻❤️ waheguru ji 🙏🏻❤️🌸🌸🌸
Very true
Waheguruji 🙏🙏
Gal Bilkul theek hai g..
Bikul Sach bolea ji🙏🙏
Nice
Waheguru ji 🙏🙏🙏❤️👏
Waheguru ji ❤❤❤
Waheguru ji kirpa Karo g 👏
🎉
Best❤❤❤❤
Good right bro
Waheguru g
❤❤❤❤❤❤❤❤
❤
❤❤❤❤
Waj❤😂ji
Right baba
Bilkul eh harpreet ragbeera sultan nu te changi tra jaande aa sifarci aa sare ki eh pujrai koi gall kar sakde eh feele aa sarkara de jis di v aa eh hi ajj hall aa badla de chollichuk hi os di fatti poch rahe sarkara de kahe hi
ਪਿੰਡ ਦੇ ਗ੍ਰੰਥੀ ਦਾ ਤੇ ਹਰਮੰਦਿਰ ਸਾਹਿਬ ਜੀ ਦੇ ਗ੍ਰੰਥੀ ਦਾ ਫ਼ਰਕ ਹੈ ਜੀ ਵਾਹਿਗੁਰੂ ਜੀ
Ki farak aa daso ,
ਜਿਵੇ ਢਡਰੀਆ ਵਾਲੇ ਚ ਤੇ ਆਮ ਬਾਬੇ ਚ। ਸਕਿੳਰਟੀ ਵਾਲੇ ਦੀ। ਤੈਨੂ ਬਾਹਰ ਦਰਵਾਜੇ ਤੇ ਛੱਡਣ 100 ਬੰਦਾ ਜਾਦਾ
@KashmirSingh-y1c Teri sochni galat aa , mai kise babe di gal nhi krda , gal ਗ੍ਰੰਥੀ ਦੀ ਕਰਦਾ ਆ ਕਿ ਫਰਕ ਆ।
@@PB_07 ਤੁਸੀਂ ਸਹੀ ਕਹਿ ਰਹੇ ਹੋ ਕੋਈ ਫ਼ਰਕ ਨਹੀਂ ਹੈ ਜੀ
ਬਿਲਕੁਲ ਸਹੀ ਕਿਹਾ ਵੀਰ ਜੀ @@KashmirSingh-y1c
Cylinder bijali ka bil aata pind da
ਤੂੰ ਵੀ ਗੁਰੂ ਗ੍ਰੰਥ ਸਾਹਿਬ ਕਰਕੇ ਮਹਾਨ ਬਣਿਆ ਭਗਤਾ ਨਹੀਂ ਤੈਨੂੰ ਕਿਹਨੇ ਪੁੱਛਣਾ ਸੀ
Ese harpreet te ragbeere nu la kai hi vekh lvo pinda de gurughar ch te dur di gall khatm ho jaange jo mang mang 60 lavkh dea gaddiya badla kolo msngde rahe ena de ghra te parivara da v jrur vekho only paisa
ਬੋਲੀ ਵੇਖੋ ਇਸ ਕੰਜ਼ਰ ਦੀ ਕਿਥੋਂ ਕੌਂਮ ਦੇ ਪੇਸ਼ ਪੈ ਗਿਆ ਨੀਅਤ ਮਾੜੀ ਗੁਮਰਾਹ ਕਰ ਪਿੰਡਾਂ ਦੇ ਗੁਰਦੁਆਰਿਆਂ ਦੇ ਵਿੱਚ ਚੜਾਵਾ ਘਟ ਹੈ
ਬਾਈ ਜੀ ਪਿੰਡ ਵਾਲੇ ਰਲਕੇ ਸੋ ਸੋ ਰੁਪਏ ਹਰ ਮਹੀਨੇ ਰਲਕੇ ਦਿਉ ਗੁਰਦੁਆਰੇ ਵੱਡੇ ਬਣਾਉਣ ਲਈ ਪੈਸੇ ਕੱਠੇ ਕਰਦੇ ਆ ਗ੍ਰੰਥੀ ਸਿੰਘ ਲਈ ਆਮਦਨ ਘੱਟ ਹੋਣ ਦਾ ਰੋਣਾਂ ਰੋਣਾ ਗਲਤ ਆ ਗ੍ਰੰਥੀ ਸਿੰਘ ਦੇ ਵੀ ਪਰਿਵਾਰ ਹੈ ਉਹਦੇ ਵੀ ਖਰਚੇ ਆ ਮੰਦਰ ਦੇ ਪੁਜਾਰੀ ਦੀ ਤਨਖਾਹ ਦੇਖੋ ਮਸੀਤ ਦੇ ਕਾਜ਼ੀ ਦੀ ਤਨਖਾਹ ਦੇਖੋ ਪਾਦਰੀ ਸਭ ਤੋਂ ਵੱਧ ਤਨਖਾਹ ਗ੍ਰੰਥੀ ਨੂੰ ਘੜੰਮ ਚੌਧਰੀ ਨੋਕਰ ਦੀ ਸਮਝਦੇ ਨੇ 24 ਘੰਟੇ ਡਿਊਟੀ ਆ ਹਰੇਕ ਹੀ ਫੁੱਦੂ ਜਾ ਬੰਦਾ ਵੀ ਰੋਅਬ ਮਾਰ ਜਾਂਦਾ
@@birbalsingh8119ਸਹੀ ਗੱਲ ਆ ਬਾਬਾ ਜੀ
ਬੋਲੀ ਬਾਰੇ ਵੀ ਦੱਸੋ ਗਰੰਥੀ ਨੂ ਤੇ ਮੈਕ ਵਾਲੇ ਨੂ ਕਿਵੇ ਬੋਲ ਰਿਹਾਂ। ਬਾਕੀ ਆਪਣੇ ਬਾਰੇ ਵੀ ਦੱਸੇ
Ki glt boleya dseo jrq@@KashmirSingh-y1c
ਕ੍ਰੋਧ ਬੁਰਾ
Gurdware pakke te Sikh kache,kise greeb di help na kareo
Waheguru ji
Right 👍
ਗੱਲਾਂ ਕਰਨੀਆ ਸੌਖੀਆ।
@@KashmirSingh-y1cmtlb glt ta sahi
❤
🎉
Waheguru g
Waheguru ji