ਗੁਰਬਾਣੀ ਸ਼ੁੱਧ ਉਚਾਰਨ ਲਈ ਜਰੂਰੀ ਨੁਕਤਾ ( ਹੁ ) ਹ ਪੈਰ ਵਿਚ ਲਗੀ ਔਕੜ ਦਾ ਉਚਾਰਨ BY PROF. SUKHVINDER SINGH JI

Поділитися
Вставка
  • Опубліковано 27 січ 2025

КОМЕНТАРІ • 258

  • @santokhsingh6917
    @santokhsingh6917 2 роки тому +3

    ਵੀਰ ਜੀ ਸ਼ਬਦ ਦੇ ਅਖੀਰਲੇ ਹ ਨੂੰ ਲੱਗੀ ਔਂਕੜ ਸਬੰਧੀ ਉਚਾਰਨ ਕਰਨ ਵਿਚ ਬਹੁਤ ਔਕੜ ਆਉਂਦੀ ਹੈ ਜੀ। ਆਪਜੀ ਨੇ ਬਹੁਤ ਵਧੀਆ ਢੰਗ ਨਾਲ ਸਮਝਾਇਆ ਹੈ ਜੀ। ਧੰਨਵਾਦ ਜੀ।

    • @santokhsingh6917
      @santokhsingh6917 2 роки тому

      ਵੀਰ ਜੀ ਆਪ ਜੀ ਦੀ ਮਿਹਨਤ ਨੂੰ ਨਮਸਕਾਰ ਹੈ ਜੀ। ਆਪ ਜੀ ਨੇ ਗੁਰਬਾਣੀ ਦੇ ਸ਼ੁੱਧ ਉਚਾਰਨ ਦੀ ਸੇਧ ਦੇ ਕੇ ਸੰਗਤਾਂ ਨੂੰ ਬਹੁਤ ਚੰਗੀ ਤਰ੍ਹਾਂ ਸੁਚੇਤ ਕੀਤਾ ਹੈ ਜੀ। ਸੰਗਤਾਂ ਨੂੰ ਆਪਜੀ ਦੀ ਮਿਹਨਤ ਤੋਂ ਪੂਰਾ ਪੂਰਾ ਲਾਭ ਲੈਣਾ ਚਾਹੀਦਾ ਹੈ ਜੀ।

  • @ranjitsingh8983
    @ranjitsingh8983 9 днів тому +1

    ਵੀਰ ਜੀ ਬਹੁਤ ਧੰਨਵਾਦ

  • @gurdarshansingh826
    @gurdarshansingh826 3 роки тому +2

    ਬਹੁਤ ਹੀ ਸਰਲ ਅਤੇ ਸੁਖੈਨ ਢੰਗ ਨਾਲ ਗੁਰਬਾਣੀ ਦੀ ਸੇਧ ਸ਼ਲਾਘਾ ਯੋਗ ਅਤੇ ਕਾਬਿਲ ਏ ਤਾਰੀਫ਼ ਹੈ ਜੀ,ਸਤਿਗੁਰ ਜੀ ਇਸੇ ਤਰ੍ਹਾਂ ਸੇਵਾ ਲੈਂਦੇ ਰਹਿਣ ।।

  • @ਚੜ੍ਹਦੀਕਲਾਅਪਣਾਪੰਜਾਬ

    ਬਹੁਤ ਹੀ ਸ਼ਲਾਘਾਯੋਗ ਹੈ ਜੀ। ਇਸ ਦੀ ਕੋਈ ਕਿਤਾਬ ਛਪਾਈ ਜਾਵੇ , ਬਹੁਤ ਹੀ ਕੀਮਤੀ ਖ਼ਜ਼ਾਨਾ ਹੈ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।

  • @jiswinderkotla9697
    @jiswinderkotla9697 4 роки тому +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਆਪ ਜੀ ਦਾ ਗੁਰਬਾਣੀ ਸਮਝਾਉਣ ਦਾ ਤਰੀਕਾ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਆਪ ਜੀ ਨੂੰ ਤਰੱਕੀਆਂ ਬਖਸ਼ਿਸ਼ ਕਰਨ

  • @kulwantsingh4696
    @kulwantsingh4696 3 роки тому +1

    ਸਮਝੋਣ ਦ। ਤਰੀਕਾ ਬਹੁਤ ਵਧੀਆ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurdevsingh6673
    @gurdevsingh6673 5 років тому +23

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ । ਆਪ ਜੀ ਜੋ ਇਹ ਸੇਵਾ ਕਰ ਰਹੇ ਹੋ ਇਸ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਮਾਲਿਕ ਆਪ ਜੀ ਤੇ ਕਿਰਪਾ ਬਣਾਈ ਰੱਖਣ ਜੀ । 🙏🏻🙏🏻🙏🏻🌹🌹🌹

  • @laddisingh-yl2es
    @laddisingh-yl2es 5 років тому +14

    ਖਾਲਸਾ ਜੀ ਬਹੁਤ ਬਹੁਤ ਧੰਨਵਾਦ ਜੀ।ਰੱਬ ਤੁਹਾਨੂੰ ਤੰਦਰੁਸਤੀਆਂ ਬਖਸ਼ੇ ਜੀ। ਜੋ ਸਾਡੇ ਲਈ ਸਮਾਂ ਕੱਡ ਰਹੇਂ ਹੋ।

  • @sarabjeetkaur6952
    @sarabjeetkaur6952 4 роки тому +2

    Waheguru ji ka khalsa waheguru ji ki fateh 🌹❤🌹🙏ਬਹੁਤ ਵਧੀਆ ਉਪਰਾਲਾ ਵਿਰਜੀ 👍👍👍

  • @punjabisauditoopunjabisaud3760

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @ka12347-h
    @ka12347-h 9 місяців тому

    waheguru ji bahut ਧੰਨਵਾਦ ਵੀਰ ਜੀ

  • @BhaiJaimalSinghjiAmritsarwale
    @BhaiJaimalSinghjiAmritsarwale 16 днів тому +1

    ਭਾਈ ਸਾਹਿਬ ਜੀ ਲਫਜ ਸੰਤਹੁ ਕਿਰਿਆ ਵਾਚੀ ਨਹੀਂ ਲੱਗਦਾ ਬਾਕੀ ਸਾਰੇ ਕਿਰਿਆ ਵਾਚੀ ਹਨ,ਤੁਹਾਡੀ ਮਿਹਨਤ ਨੂੰ ਨਮਸਕਾਰ ਜੀ

    • @jasbirkaur7567
      @jasbirkaur7567 12 днів тому

      ਸੰਤ ਹੁ। ਲਫ਼ਜ਼। ਸੈਕੰਡ। ਪਰਸਨ। ਹੈ। ਇਸ। ਲੀ। ਹੁ। ਪੜਨਾ। ਹੈ। ਗੁਰੂ। ਪਿਆਰੋ।

  • @navneetkaur9102
    @navneetkaur9102 4 роки тому +1

    ਬਹੁਤ ਬਹੁਤ ਧੰਨਵਾਦ ਭਾਈ ਸਾਹਿਬ, ਬਹੁਤ ਹੀ ਵੱਡੀ ਸੇਵਾ ਕਰ ਰਹੇ ਹੋ ਤੁਸੀਂ, ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾਂ ਵਿੱਚ ਰੱਖੇ 🙏

  • @kulvirsingh2916
    @kulvirsingh2916 Рік тому +1

    ਵਾਹਿਗੁਰੂ ਜੀ ਧੰਨਵਾਦ ਜੀ 🎉👍🙏🙏🙏

  • @balvinderbadyal8803
    @balvinderbadyal8803 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫ਼ਤਹਿ ਆਪ ਜੀ ਦਾ ਬਹੁਤ ਧੰਨਵਾਦ ਜੀ ਤੁਹਾਡਾ ਇਹ ਉਪਰਾਲਾ ਬਹੁਤ ਹੀ ਵਧੀਆ ਤੇ ਬਹੁਤ ਹੀ ਸਹਾਇਤਾ ਯੋਗ ਹੈ ਜੀ ਧੰਨਵਾਦ

  • @docjeet81
    @docjeet81 2 роки тому

    ਵਾਹਿ ਗੁਰੂਜੀ ਬਹੁਤ ਵਧੀਆ।

  • @shinderdhinjan2562
    @shinderdhinjan2562 Рік тому

    ਬਹੁਤ ਬਹੁਤ ਧੰਨਵਾਦ ਭਾਈ ਸਹਿਬ ਜੀ। ਵਾਹਿਗੁਰੂ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖੇ ।

  • @charanjeetkaurgill9367
    @charanjeetkaurgill9367 Рік тому

    Waheguru ji ka Khalsa waheguru ji ki Fateh 🙏🙏

  • @TotalNYConstruction
    @TotalNYConstruction 2 місяці тому

    Waheguru ji
    Excellent way to taught Gurbani
    Thx 🙏

  • @gurjindersingh7661
    @gurjindersingh7661 4 роки тому

    ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ਬਹੁਤ ਬਹੁਤ ਧੰਨਵਾਦ ਪਰਮਾਤਮਾ ਚੜਦੀ ਕਲਾ ਬਖਸ਼ੇ

  • @iqbalsinghbhatia225
    @iqbalsinghbhatia225 4 роки тому

    Bahut vadhiya Bhai Sahib. Bahut achchi seva kar rahe ho ji.

  • @parminderpanesar600
    @parminderpanesar600 Рік тому

    Waheguru Ji very nicely explained. Bauth bauth danwad 🥟

  • @iqbalsekhon8629
    @iqbalsekhon8629 2 роки тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ🙏

  • @Sidhu386
    @Sidhu386 Рік тому

    Waheguru ji bahut vdia video dekh k sudh path karn ch help mili aa dhanwad ji

  • @gurpalvirdi1627
    @gurpalvirdi1627 13 днів тому

    Very important wahegur ji

  • @Bhupindersingh-br9gy
    @Bhupindersingh-br9gy 4 роки тому

    ਵੀਰ ਜੀ ਬਹੁਤ ਸੋਣਾ ਹੈ ਜੀ ਵਹਿਗੁਰੂ ਮੇਰ ਕਰੇ ਜੀ

  • @SurjanSingh-jz4pl
    @SurjanSingh-jz4pl 4 роки тому

    ਵਾਹਿਗੁਰੂ ਜੀ ਬਹੁਤ ਵਧੀਆ ਜੀ ਧੰਨਵਾਦ

  • @spsoberoi1
    @spsoberoi1 4 роки тому +3

    Sri Waheguru Ji ka Khalsa Sri Waheguru Ji ki Fateh. Excellent explanation.Blessings.

  • @karamjeetkaur8376
    @karamjeetkaur8376 3 роки тому +2

    ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ ਵਹਿਗੁਰੂੂ ਜੀ🙏🙏🙏🙏🙏🙏🙏🙏🙏🙏🙏🙏🙏🙏🙏

  • @sahijpalsingh6561
    @sahijpalsingh6561 5 років тому +7

    ਸਮਝ ਆ ਰਹੀ ਹੈ ਜੀ।ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ।

  • @doctorkaur
    @doctorkaur 3 роки тому +1

    ਬਹੁਤ ਬਹੁਤ ਧੰਨਵਾਦ। ਜੀ, ਦੁਖ ਹੈ ਰਾਗੀ ਸਿੰਘ ਅਤੇ ਪਾਠੀ ਗਿੰਘ ਕਿਉਂ ਨਹੀ ਸ਼ੁਧ ਕਰਦੇ🙏🏼🙏🏼

  • @gurjieetkaur6315
    @gurjieetkaur6315 9 місяців тому

    Prof sukhwinder singh ji I am very much impressed and learnig please

  • @kuldeepsethi4143
    @kuldeepsethi4143 Місяць тому +1

    God bless you, your way of explanation is very good

  • @sukhdevsinghsandhu1039
    @sukhdevsinghsandhu1039 4 роки тому +1

    Waheguru ji Ka khalsa
    Waheguru ji ki fatehe 🙏🙏🙏🙏🙏🙏👍 bahut hi changa asp ji me samodhit Kita hai all the best thanks full ji

  • @dalwindersinghdalwinder5189
    @dalwindersinghdalwinder5189 2 роки тому

    ਵਾਹਿਗੁਰੂ

  • @karmjitgrewal9562
    @karmjitgrewal9562 3 роки тому +1

    ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਤਿਹ 🙏🏻

  • @SukhwantKaur-tj2uz
    @SukhwantKaur-tj2uz 6 місяців тому

    Bhot Bhot than bad veer ji 🙏🙏

  • @balbirsingj8173
    @balbirsingj8173 4 роки тому

    Bahut vadhia samjhaun da tarika khalsa ji

  • @jaswantsingh1555
    @jaswantsingh1555 4 роки тому

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ⚔️🙏

  • @baljeetkaur6439
    @baljeetkaur6439 4 роки тому

    ਬਹੁਤ ਵਧੀਆ ਵੀਰ ਜੀ ਸਮਝ ਆ ਰਹੀ ਹੈ ਜੀ ਧੰਨਵਾਦ

  • @kaursingh7758
    @kaursingh7758 4 роки тому +1

    ਵਾਹੁ ਦਾ ਉਚਾਰਨ ਦੱਸਣਾ ਜੀ। ਬਹੁਤ ਵਧੀਆ ਕਾਰਜ ਕਰ ਰਹੇ ਹੋ ।

  • @RupinderKaur-bk3gm
    @RupinderKaur-bk3gm 7 місяців тому +1

    Great 👍

  • @bikram22G
    @bikram22G 3 роки тому

    ਬਹੁਤ ਬਹੁਤ ਧੰਨਵਾਦ ਜੀ🙏🙏🙏

  • @gagdevsohi615
    @gagdevsohi615 5 років тому +2

    ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਜੀ

  • @AaoSadeNaal
    @AaoSadeNaal 9 місяців тому +1

    Plzzzzzzzzz sare jaane pehla te iss veer g di channel nu jaroor subscribe Karo plzzzzzzzzzz 🙏🙏🙏🙏🙏🙏🙏🙏🙏🙏🙏🙏🙏🙏

  • @ParmjitKaur-bb5ml
    @ParmjitKaur-bb5ml 11 місяців тому

    very nice waheguru ji

  • @ravinderkour1631
    @ravinderkour1631 2 роки тому

    Wahe guru jii ka kalsha waheguru jii ki fathe jii bahut wadha tarrike nall samjaondey o veer jii.

  • @karampal1234
    @karampal1234 4 роки тому

    thanks bai sahib ji wahe guru ji khalsa vaheguru ji phatye

  • @jasbindersidhu6750
    @jasbindersidhu6750 2 роки тому

    Wahaguruji giving great knowledge

  • @gmt172
    @gmt172 3 роки тому

    very nice bhai sahib ji

  • @madansingh-uf2ud
    @madansingh-uf2ud 4 роки тому

    Khalsa ji Good video
    Waheguru ji ka khalsa Waheguru ji Ki Fateh

  • @santokhsingh6917
    @santokhsingh6917 4 роки тому

    Bahut vadhiani

  • @DavinderSingh-xg7wg
    @DavinderSingh-xg7wg 5 років тому +4

    Waheguru ji ka Khalsa waheguru ji ki Fateh pravan krna g Dhanvaad waheguru ji

  • @SurjitSingh-o2b
    @SurjitSingh-o2b Рік тому

    Sir your services are really appreciable so many thanks

  • @varindersingh3211
    @varindersingh3211 3 роки тому

    Bhut bhut dhanwad

  • @ravinderpalsinghpinky
    @ravinderpalsinghpinky 2 роки тому

    Respected proff. SUKHWINDER SINGH JI ਤੁਸੀਂ ਸੁਖਮਨੀ ਪੜੋ, ਨਿਤਨੇਮ ਦੇ ਪਾਠ ਪੜੋ ਤਾਕਿ ਅਸੀਂ ਸ਼ੁਧ ਸੁਣਨਗੇ ਤੇ ਸ਼ੁਧ ਪੜਿੲੇ

  • @harjeetkaur923
    @harjeetkaur923 Рік тому

    Bahut wadiya ji

  • @blacklistedx_effect
    @blacklistedx_effect Рік тому

    Gurmukhi Dena Naal Gurbani Shudh ucharan kara rahe ho WaheGuru Ji ka Khalsa WaheGuru Ji ki Fateh

  • @jasbirkaur7567
    @jasbirkaur7567 12 днів тому +1

    ਸਾਬਾਸ਼। ਬੇਟਾ। ਜੀ। ਗੁਰੂ। ਪਾਤਸਾਹ। ਆਪ। ਨੂੰ। ਬਲ। ਬਖਸੇ।

  • @SanjeevKumar-sl7lb
    @SanjeevKumar-sl7lb 4 роки тому +1

    Waheguru g
    Bhout vadia g

  • @anterherpreetkaur9523
    @anterherpreetkaur9523 4 роки тому

    ਧੰਨਵਾਦ ਜੀ ।ਬਹੁਤ ਚੰਗੀ ਤਰ੍ਹਾਂ ਸਮਝਾਇਆ ਤੁਸੀ

  • @ramanpreet177
    @ramanpreet177 4 роки тому

    ਵਾਹਿਗੁਰੂ ਜੀ 🙏🙏🙏

  • @gurtazzsingh2773
    @gurtazzsingh2773 3 роки тому

    Very nicely done thanks

  • @rachhpalsingh9103
    @rachhpalsingh9103 3 роки тому

    ਵਾਹਿਗੁਰੂ ਜੀ 👏👏👏

  • @rupabhathal8533
    @rupabhathal8533 5 років тому +3

    ਵਾਹਿਗੁਰੂ ਜੀ

  • @JasbirSingh-qx4lm
    @JasbirSingh-qx4lm 4 роки тому

    Bhuat accha dasya veer ji baba ji appji hor kirpa karan ji

  • @sukhwinderkaur7809
    @sukhwinderkaur7809 10 місяців тому

    waheguru ji🙏🙏

  • @prabhleenkaur9578
    @prabhleenkaur9578 2 роки тому

    Wahe guru wahe guru wahe guru wahe guru wahe guru ji

  • @tbayyoga8463
    @tbayyoga8463 4 роки тому +1

    Thanks a lot !

  • @SahilpreetSingh-xy2nd
    @SahilpreetSingh-xy2nd 5 років тому +3

    Bohat badiya veer ji

  • @amarjeetgrewal8902
    @amarjeetgrewal8902 5 років тому +11

    Very nice explanation thanks for making it simple and understandable.

  • @balbirsingj8173
    @balbirsingj8173 4 роки тому

    Thanks khalsa ji

  • @balvinderbadyal8803
    @balvinderbadyal8803 4 роки тому

    Very good and great full thankyou very very much

  • @blacklistedx_effect
    @blacklistedx_effect Рік тому

    WaheGuru Ji ka Khalsa WaheGuru Ji ki Fateh

  • @shwetatrehan6531
    @shwetatrehan6531 2 роки тому +1

    Thank u so much Veerji 🙏🏻🙏🏻..very well explained and clear the doubts
    Guru Sahib aap ji te hamesha mehar karan 🙏🏻🙏🏻

  • @rajwinderkaurbhatti9311
    @rajwinderkaurbhatti9311 Рік тому

    Waheguru ji thawada bala kre

  • @harvinderkaur4195
    @harvinderkaur4195 5 років тому +1

    Very nice bahut hi achi tarah samjh aya ji

  • @hardeepsidhu7850
    @hardeepsidhu7850 4 роки тому

    Bahut Vadia bhai Sahib ji🙏🏻

  • @RajinderSingh-wg9qq
    @RajinderSingh-wg9qq 5 років тому +3

    Bhut vadia ji
    Thanks
    Waheguru ji

  • @jasbirsingh3382
    @jasbirsingh3382 5 років тому +2

    ਬਹੁਤ ਵਧੀਆ ਵੀਰ ਜੀ

  • @jatindersinghanttal6910
    @jatindersinghanttal6910 4 роки тому

    ਵਾिਹਗੁਰੂ ਜੀ

  • @kuldipheer214
    @kuldipheer214 2 роки тому

    Thank you so much veer ji.

  • @NarinderSingh-bg7ey
    @NarinderSingh-bg7ey 5 років тому +2

    Bahut accha samjaya ji

  • @AmrikSingh-dd1zf
    @AmrikSingh-dd1zf 5 років тому +2

    Good Khalsa ji 🙏

  • @khalsagurbanishabadchannel
    @khalsagurbanishabadchannel 3 роки тому

    Waheguru ji ka khalsa waheguru ji ki fateh ji

  • @vikramjitsingh1373
    @vikramjitsingh1373 4 роки тому

    Bohat vadiya samjande ho tuc

  • @navjeevankaur177
    @navjeevankaur177 4 роки тому +1

    It's all beyond my imagination..bahut gaharai ate grammatically apji ne sahi tarika dasya...bahut acchi tarah samagh ayi ...apji da video vekh ke mai taa thin tarah padan di try karagi...apji nu millions of thx...waheguruji la khalsa waheguruji ki fateh 🙏🌱

  • @bainsfamily7145
    @bainsfamily7145 4 роки тому

    Very nice veer g

  • @manbirsinghaulakh5514
    @manbirsinghaulakh5514 5 років тому

    Bahut Meharbani ji

  • @harsimratkaur3619
    @harsimratkaur3619 4 роки тому +1

    U solved many confusions 🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

  • @KulwantSingh-hg8jg
    @KulwantSingh-hg8jg 4 роки тому +1

    Wahe guru G ka khalsa wahe guru G ki fateh sir everyone wants to listen to your good self please carry on keep it UP thanks

  • @jaswantsingh14435
    @jaswantsingh14435 5 років тому +2

    Bahut achha kr rhe ho ji

  • @davinderkaurdevgan398
    @davinderkaurdevgan398 5 років тому +7

    Very nice

  • @manmohansingh8202
    @manmohansingh8202 3 роки тому

    Nice explanation thanks

  • @gurdevdhami
    @gurdevdhami 2 роки тому +1

    I understood Veerji, I was doing the same mistakes, now I understood the concepts, appreciate Bhai sahib ji

  • @diljeetkaur1359
    @diljeetkaur1359 4 роки тому

    Bhut vdhia jankari veer g dhanwad ji 🙏🙏🙏🙏

  • @user-lati-s3w
    @user-lati-s3w Рік тому

    ਮੈਨੂੰ ਸਾਰੀ ਸਮਝ ਲੱਗ ਗਈ ਹੈ ਪਰ ਕਈਆਂ ਨੂੰ ਸਮਝ ਆਪ ਨੂੰ ਨਹੀਂ ਆਉਂਦੀ ਪਰ ਮਾੜਾ ਭਾਈ ਸਾਹਿਬ ਨੂੰ ਕਹੀ ਜਾਂਦੇ ਹਨ।

  • @balvinderkaur8951
    @balvinderkaur8951 4 роки тому

    Dhanwaad Veerji

  • @sekhonwife3013
    @sekhonwife3013 5 років тому

    Very very nice g Waheguru ji waheguru ji

  • @balbirkaurjakhar5500
    @balbirkaurjakhar5500 3 роки тому

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਭਾਈ ਸਾਹਿਬ ਜੀ 🙏
    ਬਹੁਤ ਹੀ ਵਧੀਆ ਢੰਗ ਨਾਲ ਸਮਝਾਇਆ ਹੈ, ਪਰ ਮੈਂ ਆਪ ਜੀ ਨੂੰ ਬੇਨਤੀ ਕਰਦੀ ਹਾਂ ਕਿ ਗੁਰਬਾਣੀ ਵਿੱਚ ( ਇਹ ) ਸ਼ਬਦ ਵੀ ਤਿੰਨ ਤਰ੍ਹਾਂ ਨਾਲ ਆਉਂਦਾ ਹੈ ਜੀ ਜਿਵੇਂ :- ਇਹ ਇਹੁ ,ਇਹਿ.... ਇਸਦਾ ਉਚਾਰਨ ਕਿਵੇਂ ਕਰਨਾਂ ਹੈ ਇਹ ਵੀ ਦੱਸੋ ਕਿਰਪਾ ਕਰਕੇ, ਬਹੁਤ ਧੰਨਵਾਦੀ ਹੋਵਾਂਗੀ 🙏