Kuldip Manak In 1987 At Prof Mohan Singh Mela By Jagpreet Chahal

Поділитися
Вставка
  • Опубліковано 22 жов 2024

КОМЕНТАРІ • 25

  • @JagpreetSinghChahal
    @JagpreetSinghChahal  5 років тому +4

    @jas ਮੇਰੇ ਕੋਲ ਪੂਰੀ ਕੈਸਿਟ ਪਈ ਆ VCR ਦੀ.. ਓਸ ਚ ਪੂਰੀ ਵੀਡੀਓ ਚ ਵੀ ਹੈ ਨਹੀਂ ਕਿਧਰੇ ਚਮਕੀਲੇ ਦੀ ਬੈਠੇ ਦੀ ਵੀਡੀਓ.... ਇਥੇ ਤਕਰੀਰ ਸਦੀਕ ਸਾਹਿਬ ਕਰ ਰਹੇ ਸੀ.. ਯਮਲਾ ਜੱਟ ਤੇ ਚਮਕੀਲੇ ਦੇ ਗਾਉਣ ਤੋਂ ਬਾਅਦ ਸਦੀਕ ਸਾਹਿਬ ਤੋਂ ਰਿਹਾ ਨਾ ਗਿਆ ਤੇ ਕਹਿੰਦੇ ਜਿਹੜੇ ਆਪਣੇ ਆਪ ਨੂੰ ਸਾਫ ਸੁਥਰਾ ਗਾਉਣ ਵਾਲੇ ਦੱਸਦੇ ਆ ਉਹ ਸਭ ਤੋ ਗੰਦਾ ਗਾ ਕੇ ਗਏ ਆ ਤੇ ਜਿਹੜੇ ਗੰਦਾ ਗਾਉਣ ਚ ਬਦਨਾਮ ਐ ਓਹ ਸਾਰਿਆਂ ਤੋ ਈ ਚੰਗਾ ਗਾ ਗਏ...

    • @jshinda7708
      @jshinda7708 4 роки тому +1

      ਉਹ।ਅਪਲੋਡ।ਕਰੋ

    • @JagpreetSinghChahal
      @JagpreetSinghChahal  2 роки тому

      ਓਹ ਕੈਸਿਟ ਵਿੱਚ ਨਹੀਂ ... ਪਰ ਸਦੀਕ ਸਾਹਿਬ ਦੀ ਇੰਟਰਵਿਊ ਦੀ ਕਿਤਾਬ ਸੀ ਸ਼ੌਂਕੀ ਸਾਹਿਬ ਦੀ ਓਸ ਚ ਲਿਖਿਆ

    • @labhsidhu8796
      @labhsidhu8796 2 роки тому

      Oh I if

  • @nanakchandkamboj5844
    @nanakchandkamboj5844 5 років тому +7

    ਮੈਂ ਬਚਪਨ ਤੋਂ ਹੀ ਸਿਰਫ ਤੇ ਸਿਰਫ ਮਾਣਕ ਸਾਹਬ ਦਾ ਫੈਨ ਰਿਹਾ ਹਾਂ, ਜਦੋਂ ਉਹਨਾਂ ਦਾ ਪਹਿਲਾ ਐੱਲ ਪੀ ਰੀਕਾਰਡ ਗੀਤ ਛੇਤੀ ਕਰ ਸਰਵਣ ਬੱਚਾ ਆਇਆ ਸੀ

  • @jaggaghaint698
    @jaggaghaint698 5 років тому +2

    ਯਾਰੋ ਮਾਣਕ ਤਾਂ ਬੱਸ ਮਾਣਕ ਈ ਐ ਐਸਾ ਗਵਈਆ ਪੈਦਾ ਹੋ ਈ ਨਹੀਂ ਸਕਦਾ

  • @balrajdhillon584
    @balrajdhillon584 4 роки тому +2

    ਬਹੁਤ ਵਧੀਆ ਵੀਡੀਉ ਏ ਮਾਣਕ ਸਾਬ ਦੀ, 2 ਦਿਸੰਬਰ ਨੂੰ ਮਾਣਕ ਸਾਬ ਦੇ ਜੱਦੀ ਪਿੰਡ 'ਜਲਾਲ' ਵਿਖੇ ਇੱਕ ਵਿਆਹ ਦੇ ਸਬੰਧ ਵਿੱਚ ਜਾਣ ਦਾ ਮੌਕਾ ਮਿਲਿਆ, ਇਸ ਮਹਾਨ ਗਾਇਕ ਦੀ ਜਨਮ ਭੂਮੀ ਦੇਖ ਕੇ ਹੀ ਮਨ ਖੁਸ਼ੀ ਵਿੱਚ ਜਜ਼ਬਾਤੀ ਜਿਹਾ ਹੋ ਗਿਆ, ਪਰਮਾਤਮਾ ਇਹਨਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ, ਧੰਨਵਾਦ ਚਾਹਲ ਸਾਬ 🙏🏼

  • @Punjabivirsachannel
    @Punjabivirsachannel 6 років тому +2

    ਮੁੜ ਮੁੜ ਯਾਦ ਸਤਾਵੇ ਮਾਣਕ ਦੀਆਂ ਕਲੀਆਂ

  • @basantsingh2861
    @basantsingh2861 4 роки тому +2

    Manak Sahib di awaz kamal di hai God Gift.

  • @nanakchandkamboj5844
    @nanakchandkamboj5844 5 років тому +4

    ਮਾਣਕ ਸਾਹਬ ਜੁਗਾਂ ਤਕ ਅਮਰ ਰਹਿਣਗੇ

  • @gagan7atla
    @gagan7atla 6 років тому +5

    ਮਾਣਕ ਦੇ ਗੀਤ ਸਦਾਬਹਾਰ

  • @ਜਗਤਾਰਮੰਗੀ
    @ਜਗਤਾਰਮੰਗੀ 5 років тому +2

    ਸਿਰਾ ਮਾਣਕ ਸਾਹਿਬ ਜੀ

  • @manjindergill2344
    @manjindergill2344 5 років тому +4

    Kuldeep manak meri jind jaan aa

  • @ਜਗਤਾਰਮੰਗੀ
    @ਜਗਤਾਰਮੰਗੀ 5 років тому +1

    ਧੰਨਵਾਦ ਚਹਿਲ ਸਾਹਿਬ ਦੇ

  • @charanjeetchanni8550
    @charanjeetchanni8550 5 років тому +1

    The legend star singer sir kuldip manak ji vv thanx js chahal ji

  • @GurpreetSingh-gc2fd
    @GurpreetSingh-gc2fd 4 роки тому

    ਬਾਈ ਜੀ 1987 ਦੀ ਸਾਰੀ ਵਿਡੀਓ ਪਾ ਦਿਓ ਧੰਨਵਾਦ।

  • @JagpreetSinghChahal
    @JagpreetSinghChahal  6 років тому +1

    Conversion effect hai ji... dubara start ho jandi ha video ...i will set it later in HD format..

  • @jshinda7708
    @jshinda7708 4 роки тому

    ਇਹ।ਵਿਡੀਉ।ਬਹੁਤ ਸੋਹਣੁ।ਹੈ।ਪਰ।ਵਿਚੋ।ਆਵਾਜ।ਖਰਾਬ।ਹੈ ।ਦੁਬਾਰਾ।ਲੋਡ।ਕਰੋ

  • @kuldipsinghladhroia
    @kuldipsinghladhroia 6 років тому +1

    ਸਿਰਾ,,,,,,

  • @jasmeetsingh4952
    @jasmeetsingh4952 5 років тому +2

    Koka manak da ....

  • @karamjeetsingh2352
    @karamjeetsingh2352 2 роки тому +1

    ਇਹ ਬੀਬਾ ਕੌਣ ਹਨ?

  • @Punjabivirsachannel
    @Punjabivirsachannel 6 років тому +1

    ਆਵਾਜ਼ ਨਹੀਂ