ਤਿੱਬਤ ਦੀ ਇਸ ਨਸਲ ਤੋਂ ਡਰਦਾ ਏ ਚੀਤਾ ਵੀ ਸੁਣੋ ਜਾਣਕਾਰੀ ਕਤੂਰੇ ਵੀ ਹੈਗੇ ਆ ਬਾਈ ਹੋਣਾ ਕੋਲ ਇਸਦੇ

Поділитися
Вставка
  • Опубліковано 10 вер 2024
  • #sukhjinder_lopon

КОМЕНТАРІ • 104

  • @nmalhi8659
    @nmalhi8659 2 роки тому +3

    ਬਾਈ ਆਪਣੀ ਮਸ਼ਹੂਰੀ ਲਈ ਜਾ ਸ਼ੌਕ ਲਈ ਠੰਡ ਵਿੱਚ ਰਹਿਣ ਵਾਲੇ ਜਾਨਵਰ ਨੂੰ ਗਰਮੀ ਵਿੱਚ ਰੱਖਣਾ ਤਾਂ ਬਾਈ ਜ਼ੁਲਮ ਹੀ ਆ

    • @er._jagjeet_singh
      @er._jagjeet_singh 2 роки тому

      Hor bro...but ehna kol knowledge ghut hi hai khas karke beagle vare...ehna nu kuch nhi pta beagle de history vare..600 saal pyrana breed aa te wars de vich v use kita hoya

  • @rajkang69
    @rajkang69 2 роки тому +2

    ਬਾਈ ਜੀ ਤੁਹਾਨੂੰ ਬਹੁਤ ਵਧੀਆ ਸ਼ੌਂਕ ਹੈ ਕੋਈ ਛੱਕ ਨਹੀਂ ਪਰ ਜਾਣਕਾਰੀ ਥੋੜ੍ਹੀ ਨਹੀਂ ਜ਼ਿਆਦਾ ਘੱਟ ਹੈ । ਜਿਹੜਾ ਅਕੀਟਾ ਨਸਲ ਹੈ ਇਹ ਅਮਰੀਕਾ ਦੇ ਨਹੀਂ ਇਹ ਨਸਲ ਜਪਾਨੀ ਹੈ ਤੇ ਹੈ ਵੀ ਜਪਾਨ ਦੀ ਪਹਾੜੀ ਨਸਲ ਜਿਹੜੀ ਇਸ ਦੀ ਅਸਲੀ ਨਸਲ ਹੈ ਉਹ ਥੋੜ੍ਹੀ ਛੋਟੀ ਰਹਿੰਦੀ ਹੈ । ਜਿਹੜੀ ਤਿੱਬਤ ਮੈਸਟਫ ਕਹਿੰਦੇ ਹਨ ਇਹ ਸਾਰੇ ਪਹਾੜੀ ਇਲਾਕਿਆਂ ਵਿੱਚ ਪਾਏ ਜਾਂਦੇ ਹਨ ਮਤਲਬ ਯੂਰਪ ਤੇ ਰਸ਼ੀਆਨ ਦੇਸ਼ਾਂ ਵਿੱਚ ਤਿੱਬਤ ਨਿਪਾਲ ਤੋਂ ਵਗੈਰ ਇਸ ਨਸਲ ਦੇ ਨਾਲ ਸ਼ਿਕਾਰੀ ਜਾਨਵਰ ਨੂੰ ਫੜਦੇ ਸਨ ਤੇ ਤਿਬਤੀਆਨ ਗੱਦੀ ਕੁੱਤੇ ਨਾਲ ਉਸ ਸ਼ਿਕਾਰ ਨੂੰ ਪਹਾੜ ਤੋਂ ਥੱਲੇ ਤੱਕ ਲਿਆਇਆ ਜਾਂਦਾ ਸੀ । ਇਸੇ ਤਰਾਂ ਯੂਰਪ ਵਿੱਚ ਖਾਸ ਕਰਕੇ ਜਰਮਨ ਵਿੱਚ ਗਰੇਟਡੇਨ ਨਸਲ ਨੂੰ ਵਰਤਿਆ ਜਾਂਦਾ ਸੀ । ਇਸੇ ਤਰਾਂ ਹੀ ਜਿਹੜੀ ਬਰੇਜੇਲੀਆਨ ਸ਼ੈਪਡ ਹਨ ਇਹ ਵੀ ਸ਼ਿਕਾਰ ਲਈ ਵਰਤੇ ਜਾਂਦੇ ਸਨ ਅਤੇ ਪਿਛਲੇ ੨੦ ਵੀਹ ਕੁ ਸਾਲਾਂ ਤੋਂ ਸਾਊਥ ਅਮਰੀਕਾ ਦੇਸ਼ਾਂ ਦੀ ਪੁਲਿਸ ਅਤੇ ਫ਼ੌਜ ਵਿੱਚ ਵਰਤਣ ਲੱਗਿਆ ਹੈ । ਕੁਝ ਸਾਲਾਂ ਤੋਂ ਵੈਸਟ ਦੇਸ਼ਾਂ ਦੀ ਪੁਲਿਸ ਵਿੱਚ ਅਮਰੀਕਾ ਕਨੇਡਾ ਦੀ ਪੁਲਿਸ ਵੀ ਵਰਤਣ ਲੱਗ ਪਈ ਹੈ ।ਬਾਕੀ ਹੋਰ ਗੱਲਾਂ ਵੀ ਬਹੁਤ ਹਨ ਕਿਤੇ ਫਿਰ ਸਹੀ ।ਹਾਂ ਇੰਨਾਂ ਜਾਨਵਰਾਂ ਨੂੰ ਏ ਸੀ ਜਾਂ ਕੂਲਰਾਂ ਦੀ ਲੋੜ ਨਹੀਂ ਹੁੰਦੀ ਬੱਸ ਰਹਿਣ ਵਾਸਤੇ ਜਗਾ੍ਹ ਠੀਕ ਢੰਗ ਦੀ ਇੰਨਾਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਕੱਚੀ ਪੱਕੀ ਜਗਾ੍ਹ ਭਾਂਵੇ ਹੋਵੇ ਪਰ ਠੰਡੀ ਹੋਣੀ ਚਾਹੀਦੀ ਹੈ ਕੁਦਰਤੀ ਢੰਗ ਅਨੁਸਾਰ ਗਰਮੀਆਂ ਨੂੰ ਅਤੇ ਇੰਨਾਂ ਵਾਸਤੇ ਪਾਣੀ ਬਹੁਤ ਜ਼ਰੂਰੀ ਹੈ ਪੀਣ ਵਾਸਤੇ ਅਤੇ ਹਰ ਰੋਜ ਚੁੱਬੀ ਮਾਰਨੇ ਲਈ ਇੰਨਾਂ ਸਾਬਣ ਵਗੈਰਾ ਨਾਲ ਨਹਾਉਣਾ ਜ਼ਰੂਰੀ ਨਹੀਂ ਪਰ ਹਰ ਰੋਜ ਇਹ ਜਿੰਨਾ ਵੀ ਚਾਹੁਣ ਪਾਣੀ ਵਿੱਚ ਚੁੱਬੀ ਜ਼ਰੂਰ ਲਗਵਾਓ।

    • @dalwindersingh6549
      @dalwindersingh6549 Рік тому

      ਇਹਨਾਂ ਨੂੰ ਲਿਖਣ ਦਾ ਕੋਈ ਫਾਇਦਾ ਨਹੀਂ ਵੀਰ ਇਹਨਾਂ ਨੂੰ ਕੁਝ ਨਹੀਂ ਪਤਾ

  • @jagpalkhan6260
    @jagpalkhan6260 2 роки тому +2

    ਬਹੁਤ ਹੀ ਵਧੀਆ ਨਸਲਾ ਨੇ ਬਾਈ ਜੀ 👌♥️🌹⭐ ਸ਼ੌਕ ਬਹੁਤ ਮਹਿੰਗੇ ਪਾਲਦੇ ਆ ਪੰਜਾਬੀ 👌🙏🤲 ਪ੍ਰਮਾਤਮਾ ਹਮੇਸ਼ਾ ਚੜ੍ਹਦੀਆਂ ਕਲਾਂ ਬਖਸ਼ਣ ਜੀ 🙏🤲

  • @angrezsingh7566
    @angrezsingh7566 8 місяців тому

    Hji bai ah sher wali gall ta shii a eh lad painde a sahmne to chahe koi v janglii janwar a jave

  • @harbanslal4428
    @harbanslal4428 2 роки тому +1

    22 G ,Veri Good, ancring & discussen Veri good (Thanks)

  • @prabhjeetsingh8578
    @prabhjeetsingh8578 2 роки тому +3

    Love from chhattisgarh

  • @yuvisingh7759
    @yuvisingh7759 2 роки тому

    Gaddi

  • @Gurdeep.Singh_Dhaliwal
    @Gurdeep.Singh_Dhaliwal 2 роки тому +9

    ਦਿਲ ਖੁਸ ਕਰਤਾ ਧਾਲੀਵਾਲੋ

  • @jagdeep_dc5639
    @jagdeep_dc5639 2 роки тому +2

    Love u vadde Bai 🥰

  • @punjabipunjabde1631
    @punjabipunjabde1631 2 роки тому +1

    Boht sohna

  • @yudhveerkennel8099
    @yudhveerkennel8099 2 роки тому +1

    O lyayi bai chalaak jehe 😂😂 ja oye bai crrraaa e ae babe

  • @dalwindersingh6549
    @dalwindersingh6549 Рік тому

    ਰੱਖਣ ਵਾਲਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਵੀਰ ਇਹਨਾਂ ਨੂੰ ਆਜ਼ਾਦ ਰੱਖੋ ਤਾਂ ਵਧੀਆ ਹੋਵੇਗਾ

  • @jugindersingh3607
    @jugindersingh3607 2 роки тому +2

    VERY nice

  • @harminderbains782
    @harminderbains782 2 роки тому +2

    ਮੇਰੇ ਕੋਲ ਸੇਮ ਨਸਲ ਦਾ ਕੁੱਤਾ ਹੈਗਾ ਐ ਮੈਂ ਵੀਹ ਹਜ਼ਾਰ ਦਾ ਬੱਚਾ ਲਿਆ ਸੀ ਪੰਜ ਦਿਨਾ ਦਾ ਇਨ੍ਹਾਂ ਤੋਂ ਵੀ ਵਧੀਆ ਹੈ

  • @LuckySingh-fc9ib
    @LuckySingh-fc9ib 2 роки тому +1

    Shi gaal h ber ji 🙏🔥🔥

  • @Rinkukhurdvlogs
    @Rinkukhurdvlogs 2 роки тому +1

    ਮੇਰੇ ਕੋਲ ਵੀ ਆ ਕਾਲੇ ਰੰਗ ਦੀ

  • @Amrindersohal-ju5cd
    @Amrindersohal-ju5cd 25 днів тому

    Beagle ਸਭ ਨਾਲ਼ੋਂ ਚੁਸਤ ਹੈ ਮੈਂ 15-20 dogs ਬਰੀਡ ਰੱਖਣ ਪਿੱਛੇ ਕਹਿ ਸਕਦਾ ਹਾਂ l beagle ਬਾਰੇ ਇਹ ਗੱਲ ਕਹਿਣੀ ਪੂਰੀ ਸਹੀ ਹੈ "ਅੱਗ ਲਾਕੇ ਡੱਬੂ ਕੰਧ 'ਤੇ l ਟਟੀਰੀ ਵਾਂਗ ਭੱਜਦੀ ਫਿਰਦੀ ਸਾਰਾ ਦਿਨ

  • @inder8968
    @inder8968 2 роки тому +3

    Tuc bot vdia jankaari dinde 😍 sir bot vdia lgda toda Chanel

  • @ajaypalsinghgrewal2949
    @ajaypalsinghgrewal2949 2 роки тому +3

    Wah ji wah... Tahi gharde kehde si padh le... Hun nasalan de nam ta le lena se lopon wale.... Ha ha ha

  • @greenhave0subscribers192
    @greenhave0subscribers192 2 роки тому

    ਮੇਰੇ ਅਕਾਊਂਟ ਦੇ ਦੋ ਨਾਮ ਆ।

  • @shokeensardar7054
    @shokeensardar7054 2 роки тому +3

    Bully naal shd k vekhlo sher te bhut vddi gll aa

    • @Sukhdeep_singh26
      @Sukhdeep_singh26 2 роки тому +3

      Eh tan show vale bnate bai … jehde original haige ne pahada ch onha nal jado marzi chad ke dekh layi ..

    • @jassteja3527
      @jassteja3527 2 роки тому +1

      Veer Sahi gal a bully kuta da koi Tod ni world vich koi vi dog ni bully nal fight Kar sakda

    • @jassteja3527
      @jassteja3527 2 роки тому

      Bully kuta Indian mastiff king of world

    • @harrysidhu239
      @harrysidhu239 2 роки тому +1

      @@jassteja3527 22 kalla Bully k American Bully ?

  • @user-pf3ty5oo4b
    @user-pf3ty5oo4b 2 роки тому +1

    👌👌

  • @harrysidhu239
    @harrysidhu239 2 роки тому

    16:06 22 yar hun kaade Rishtedar reh gye. Ma Graduated aa 22. Hun tan oh jwak hi sahi laggde aa.
    Keoke sab rishtedar sarde aa hun aavdean te
    Kise nu kise de Dukh da nahi na Sukh da
    Swaad lande aa
    Utto di Mzaak bnaunde aa Jwaakan da. Mattan dinde aa. Aap bhave kuch na kita hove
    Dujeyan diyan personal gallan ch Tanga jaroor udauniyan hundiyan.
    So 22 sirf ohi Rishtedaran naal tikda jo ona di Chaploosi karda
    Haan Milna chahida 2-4 gallan vi karniyan chahidiyan. Ma mannda
    Par Rishtedaran nu vi Akal honi chahidi aa. Je kise da jwaak Kamzor hove
    Te Odo hi oda Mazaak udaun lagg jande aa

  • @HarpalSingh-uv9ko
    @HarpalSingh-uv9ko 2 роки тому +1

    Nice

  • @amritpalghuman7393
    @amritpalghuman7393 2 роки тому

    Wah

  • @BalwinderSingh-nr9mm
    @BalwinderSingh-nr9mm 2 роки тому

    👌

  • @sagarpal1900
    @sagarpal1900 2 роки тому

    Jai Hind❤️

  • @baljindersinghlongowal4097
    @baljindersinghlongowal4097 2 роки тому +1

    ਮੇਰੇ ਕੋਲ ਕਾਲੇ ਰੰਗ ਦਾ ਤਿੱਬਤਨ ਮੈਸਫਿਕ

  • @sagarpal1900
    @sagarpal1900 2 роки тому

    NYC paji👍❤️

  • @punjabipunjabde1631
    @punjabipunjabde1631 2 роки тому +1

    Hor v eho jahe bandiq nu le k aao g boht ghaaint

  • @sehpusingh8299
    @sehpusingh8299 2 роки тому

    Nice👍

  • @sukhmansanghavlogs6617
    @sukhmansanghavlogs6617 2 роки тому +1

    ਤਿੱਬਤੀਅਨ ਮਸਟੈਫ ਆ ਇਹ

  • @BSSsingh73
    @BSSsingh73 2 роки тому

    👌👌👌❤❤❤

  • @rohitbhasin7354
    @rohitbhasin7354 2 роки тому

    Gud

  • @rashpalchahal4609
    @rashpalchahal4609 2 роки тому +1

    Canada police have this to

  • @sycovalley434
    @sycovalley434 2 роки тому +2

    Veer pitbul te roat willer te banaeyo ik video jaroor g

  • @rohitbhasin7354
    @rohitbhasin7354 2 роки тому

    ❤️

  • @gindagill4028
    @gindagill4028 2 роки тому

    👌👌👍👍👍

  • @Rinkukhurdvlogs
    @Rinkukhurdvlogs 2 роки тому

    Att

  • @preetpandher3527
    @preetpandher3527 2 роки тому +2

    Mere kol hunda c black colour ch 2019 ch attak ho gya c bichare nu 😥

  • @punjabipunjabde1631
    @punjabipunjabde1631 2 роки тому

    Good

  • @JagwinderSingh-sd1fi
    @JagwinderSingh-sd1fi 2 роки тому +1

    ਪ੍ਰੀਤ ਕੱਟ ਕਰਦੇ😂🤣😂🤗

  • @punjabipunjabde1631
    @punjabipunjabde1631 2 роки тому +1

    Hor v eho jahe bandiq nu le k aao g

  • @sarabjitkaur8997
    @sarabjitkaur8997 2 роки тому +2

    ਵਧੀਆ ਵੀਡੀਓ ਵਧੀਆ ਡੋਗੀ

  • @JagmeetSinghtoor
    @JagmeetSinghtoor Рік тому

    ਆਪਣੇ ਕੋਲ ਹੈਗਾ ਸੀ, 3 ਸਾਲ ਪਹਿਲਾਂ ਗੁਜਰ ਗਿਆ, 7 -8 ਸਾਲ ਰਿਹਾ ਆਪਣੇ ਕੋਲ ।। ਬਹੁਤ ਦਹਿਸ਼ਤ ਵਾਲੀ ਨਸਲ ਹੈ ਇਹ।। ਸਿਆਣੇ ਵੀ ਬਹੁਤ ਹੁੰਦੇ ਨੇ।।

  • @DhaliwalAbohar
    @DhaliwalAbohar 2 роки тому

    Kateed

  • @jasspreetsingh4527
    @jasspreetsingh4527 2 роки тому +1

    You should go to kulbir kennel by khanna

  • @inderghumman9379
    @inderghumman9379 2 роки тому

    😅😂😂😂 dekhan nu Ave lgda jive Banda chab jaange

  • @jassachahal9602
    @jassachahal9602 2 роки тому

    Dogs great 👍

  • @LuckySingh-fc9ib
    @LuckySingh-fc9ib 2 роки тому +1

    Ber ji pyaj bhut jaada bol rhay h ji 25 hjar ma top cvalti ka ji

  • @jaswinder3b1
    @jaswinder3b1 Рік тому

    Sade call bhi hai female

  • @jajeharvir826
    @jajeharvir826 2 роки тому

    Indian mastiff breed best kam karna ta apni breed Punjab di kri a

  • @jsindia4362
    @jsindia4362 2 роки тому

    Bro breeding da vi license required hunda as per law . Nahi ta lok vart ke shadd dinde dogs nu vi vyapar karke

  • @punjabipunjabde1631
    @punjabipunjabde1631 2 роки тому +1

    Hor v video bnao g

  • @Dhaliwal.99-32_JP
    @Dhaliwal.99-32_JP 2 роки тому +2

    Kashmir ch a dog hi jithe barf painde a ji army post te

  • @jassa9864
    @jassa9864 2 роки тому +1

    Mere kol black with brown hair Wala

  • @gdhiman9086
    @gdhiman9086 2 роки тому

    Bai

  • @yaarbathindeton1285
    @yaarbathindeton1285 2 роки тому +1

    Bai chow chow di video

  • @fakekudiyadimaachodanwala3807
    @fakekudiyadimaachodanwala3807 2 роки тому

    Baki gal ta thik a butt laden Laban wala ta bahla jayada jhut bolta

  • @ishdhillon4145
    @ishdhillon4145 2 роки тому

    22 sher tha billi a not a dog

  • @amritchak
    @amritchak 2 роки тому +1

    Tibbat breed da father Thailand ton🤔🤔

  • @er._jagjeet_singh
    @er._jagjeet_singh 2 роки тому

    Beagle vare veham rakhi ferde ho yr...searching kro beagle de history vare

  • @sukhtoor764
    @sukhtoor764 2 роки тому +3

    Jhooth ghatt boleya krr bai

  • @sukhvirsingh675
    @sukhvirsingh675 2 роки тому +1

    Bira sada kol a dog hunda se ajj to 10 sall phela margia se

  • @ishanrana4573
    @ishanrana4573 Рік тому

    Atleast make video about authentic breed

  • @harry3009
    @harry3009 2 роки тому

    First view

  • @harnoornoor8563
    @harnoornoor8563 2 роки тому

    This dog is tibetan mastiff

  • @sarbansandhu5658
    @sarbansandhu5658 2 роки тому

    Bahut vadia dog a bai

  • @gurlaldhaliwal6855
    @gurlaldhaliwal6855 2 роки тому

    Bht ghnt dog a

  • @aulakhsaabjii8653
    @aulakhsaabjii8653 2 роки тому

    👌👌👌

  • @sukhdevkaur5767
    @sukhdevkaur5767 2 роки тому

    Very nice

  • @punjabipunjabde1631
    @punjabipunjabde1631 2 роки тому +1

    Hor v eho jahe bandiq nu le k aao g

  • @robinpreetsingh3623
    @robinpreetsingh3623 2 роки тому

    Nice

  • @harmansingh4681
    @harmansingh4681 2 роки тому +1

    👍👍👍👌

  • @punjabipunjabde1631
    @punjabipunjabde1631 2 роки тому

    Hor v video bnao g