It takes good breeders a lifetime to learn about one breed, you have so many breeds so how can you learn about what's good or bad about each breed. It is a clean puppy mill, that's all! None of the dogs are xrayed to find out about the joint health, no other genetic testing has been done to establish whether the breeding stock is healthy or not. This video may impress first time buyers but not the experienced people.
It really makes me mad when people buy dogs like Huskies and Samoyeds or any time of winter dog in India, esp in area's where it doesn't snow. Selfish and greedy.
ਲੈਣੇ ਸੋਖੇ ਰੱਖਣੇ ਬਹੁਤ ਔਖੇ ਛੋਟੇ ਸੋਹਣੇ ਦੇਖ ਲੈ ਲੈਂਦੇ ਪਰ ਬਾਅਦ ਚ ਫਾਹਾ ਦੇ ਦਿੰਦੇ ਜਾਂ ਛਡ ਦਿੰਦੇ ਇਹ ਬਚਿਆ ਵਾਂਗ ਰਖਣੇ ਪੈਂਦੇ ਇਹ ਸਭ ਕੁਝ ਦਸ ਦਿੰਦੇ ਸਮਝਣ ਵਾਲਾ ਚਾਹੀਦਾ
ਕਾਹਨੂੰ ਬੰਦ ਕਰਤੀ ਵੀਡੀਓ y ਯਰ ਇਨ੍ਹਾਂ ਸਵਾਦ ਤਾ ਕਦੇ ਨੀ ਮਿਲਿਆ ਅਪਣੇ ਪੰਜਾਬ ਦੇ ਮੁੰਡਿਆ ਦੇ ਫਾਰਮ ਦੇਖ ਦੇ ਹੋਏ, ਸੱਚੀ ਕੋਈ ਪਹਿਲਾ ਬ੍ਰੀਡਰ ਦੇਖਣ ਨੂੰ ਮਿਲਿਆ ਜਿਸ ਨਾਲ ਮੇਰੀ ਸ਼ੋਚ ਜਾਂ ਮਿਲੀ ਤੇ y ਦੇ ਵਰਗਾ ਕੰਮ ਕਰਨ ਨੂੰ ਹੀ ਮੇਰਾ ਦਿਲ ਹੁੰਦਾ 🥰ਸਵਾਦ ਆ ਗਿਆ ਮੱਲਾ 👌👌ਦਿਲ ਲੁਟ ਲਿਆ ਮੇਰਾ ਤਾ ਜੇ y ਕੰਮੈਂਟ ਪੜੇ ਗਾਂ ਤਾ ਸੱਚੀ ਦਸਾ ਮੈਂਰਾਂ ਤੇ ਦਿਲ ਆਏ ਕਰੀ ਜਾਂਦਾ ਕੇ y ਕੌਲ ਜਗਰਾਓਂ ਹੀ ਡੇਰਾ ਲਾ ਲਵਾਂ ਤੇ ਬਰੀਡਿੰਗ ਇਕੱਠੇ ਹੀ ਕਰੀਏ 🥰👌ਇਨ੍ਹਾਂ ਮਨ ਖਿੱਚ ਲਿਆ ਵੀਰ ਨੇ ਮੇਰਾ ਤਾ, ਮਿਹਨਤ ਬੋਲਦੀ ਆ y 🥰👌👌👌👌🥰🥰🥰
Thanku bai
@@goldminekennel9449 👌👌
ਜਿੰਨੀ ਉੱਚੀ ਬਾਈ ਦੀ ਸੋਚ ਆ ਉਹਨੇ ਚੰਗੇ ਬਾਈ ਦੇ ਜਾਨਵਰ ਆ ਵਾਹਿਗੁਰੂ ਇਸੇ ਤਰ੍ਹਾਂ ਬਾਈ ਦਾ ਪਿਆਰ ਜਾਨਵਰਾਂ ਲੲੀ ਬਨਾਈ ਰੱਖੇ💓🙏
Amritsar
Mm mo.
....ol0p... .
@@deeplahoria2101 qqqqqqqqqqqqqqqqqqqqqqqqqqqqqqq
😀
🙏🙏hu to
Y tere boot boot vadea ਸੁਖਜਿੰਦਰ .ਮੈਂ ਫੌਜ ਚ ਆ . ਵੀਰ ਏਥੇ ਦੂਜੇ ਬੰਦੇ ਸਾਨੂੰ ਚਾਰਿਆਉਂਦੇ ਆ ਵੀ ਸੋਡਾ ਗਰਾਈ ਅੱਜ ਫੇਰ ਲਾਲ ਬੂਟ ਪਾ ਕੇ ਆਇਆ. ਵੀਰ ਬਣਕੇ 1ਅਸੀ 100ਬੰਦੇ ਮੋਗਾ, ਸੰਗਰੂਰ, ਬਰਨਾਲਾ ਦੇ ਆ ਸਾਰੇ ਸਕਰੀਨ ਤੇ ਤੇਰੀ video ਦੇਖ ਦੇ ਆ , ਆ shoo na pea kar
Assi teno cnateen cho le k beja ge
ਕੁਲਵੀਰ ਕੈਨਲ ਕੌੜੀ ਦਾ ਜ਼ਿਕਰ ਮਾਣ ਵਾਲੀ ਗੱਲ ਆ ਜੀ 🙏🤲
ਬੰਦੇ ਦੀ ਸ਼ਖਸੀਅਤ ਬਹੁਤ ਵਧੀਆ ਲੱਗੀ 👑💞💞ਦਾ ਰੱਜਿਆ ਬੰਦਾ
Thanku veer
ਬਹੁਤ ਵਧੀਆ ਨਤੀਜੇ ਮਿਲੇਨੇ ਵੀਡੀਓ ਦੇਖਕੇ ਚੰਗੇ
ਸੂਜਵਾਨ ਵੀਰ ਜੀ ਨੇ 🙏🏻🙏🏻 thanks ਬਹੁਤ ਪਿਆਰੇ ਲਗੇ ਇਹਨਾਂ ਦੇ dogs +dogies +babys ਵੀਡੀਓ ਪਾਉਂਦੇ ਰਿਹਾ ਕਰੋ ਵੀਰ ਜੀ thanks 👍🏻👌🏻
Thanku veer
ਬਹੁਤ ਵਧੀਆ ਜੀ
ਬਹੁਤ ਵਧੀਆ👍💯
ਬਹੁਤ ਸੋਹਣੀ quality ਆ ਬਾਈ ਕੋਲ, ਪੈਸਾ ਤੇ ਮਿਹਨਤ ਬਹੁਤ ਲੱਗੀ ਆ
Thanku veer
ਕੈਨੇਡਾ ਦਾ dog kennal ਲਗਦਾ ਬਾਈ ਬਾਕੀ ਲੋਪੋ ਵਾਲਾ ਵੀਰ ਤੇ ਹੈ ਈ ਸਿਰਾ ਬੰਦਾ । ਬਾਈ ਦੀਆਂ ਵੀਡੀਓ ਦੇਖ ਦੇਖ ਕੇ ਹੁਣ ਘੋੜਾ ਲੈਣਾ ਆਪਾ ਵੀ। ਤੇ dog ਫਾਰਮ ਤੇ horse ਫਾਰਮ ਬਣਾ ਕੇ ਜਰੂਰ ਬੁਲਾਉਣਾ ਬਾਈ ਨੂੰ❤️
Bhut vadiya kenal laga ji Sharma veer diya gallan vot vadiya ne clear dasta sara kuj Dhanvad ji
Superb video 💝💝👈👌👌
show ਕੁਆਲਿਟੀ wali gal sirra kahi 22 ne
Very nice video 22g
Beutiful dogs 🐕🐕 video v Soni aa veer g kuj Joo nhi pata c oo pata v laga gal da dog bara thanks big bro...
Thanks brother
22 di soch bht wdia jina da farm aa
It takes good breeders a lifetime to learn about one breed, you have so many breeds so how can you learn about what's good or bad about each breed. It is a clean puppy mill, that's all! None of the dogs are xrayed to find out about the joint health, no other genetic testing has been done to establish whether the breeding stock is healthy or not. This video may impress first time buyers but not the experienced people.
Very good 👍 thank
Bahut vadia ji
Thanku ji
Bahut shandaar video lage 22ji janwar v bahut shandaar aaaaa👌👌👌👌👍👍👍👍
Thanku veer
Very impressed 👍. Good presentation. Wish breeders follow you.
Bhut sohni video c g ❤️
Very nyc vdo 👌👌
Good job veer
Ghaint aa jatta
ਬਾਈ ਪਹਿਲਾਂ ਆਖਦਾ ਆਪਾ ਕੋਈ ਵੀ ਲੀਟਰ ਵੇਚਿਆ ਨਹੀਂ ਤੇ ਬਾਅਦ ਵਿਚ ਬਾਈ ਆਖੀ ਜਾਂਦਾ ਸਾਰਾ ਲਿਟਰ ਵੇਚਤਾ ਤੇ ਦਿਲੀ ਵਾਲੀ ਮੈਡਮ ਦਾ 5000 ਸਾਈ ਮੋੜਤੀ। ਬਾਈ ਆਖਦਾ ਕਮਾਈ ਨਹੀਂ ਕੀਤੀ। ਬਾਈ ਦਾ ਤਾਂ ਗੱਲਾਂ ਤੋ ਪਤਾ ਲੱਗਦਾ ਇਕ ਲੀਟਰ ਸੱਤ ਅੱਠ ਲੱਖ ਦਾ ਬਾਈ ਵੇਚਦਾ ਹੋਣਾ
ha y gap chapd mari janda
Bahut vadiya veer ji buisness v nale sewa v
very nice video vg
ਵਾਹ ਵੀਰ ਬਹੁਤ ਵਧੀਆ kennal ਆ
Thanku bai
Akita ਦੀ ਵੀਡਿਓ ਬਣਾਉਣ ਵੇਲੇ ਤਾਂ ਪ੍ਰੀਤ ਨੇ ਜਵਾਂ ਬੇ ਸੁਆਦਾ ਕੰਮ ਕੀਤਾ
Wmk 🙏🙏🙏
Veer your pett dilog mallo good to hear it again and again
Very true information
Boht vdia Knowledge Share kiti bai g ne🙏
Thanku veer
Good a
Good 👍 Luck with your friends and family
Nice video 👌👌 From KUWAIT 🇰🇼
Veere teri awaaz sunke mza aa janda
Nice ha by g
Sirra gl baat shonk da koi mul ni tuc apna page bna lo rooh khush hunde a dekh k
ਬਹੁਤ ਵਧੀਆ ਬਾਈ ਜੀ ਧੰਨਵਾਦ ਜੀ 🙏🙏❤️❤️❤️
Very nice👍
Good job sir ji
Nice 👍
👌👌👌👌
Wheguru 22 nu cahdikala c rahke🥰
nice
ji
Nice
👌👌👌
Boht vadia bache ne bai ji
Thnks veer
ਜਿਹੋ ਜੀ ਕੋਕੌ ਉਹੋ ਜੇ ਬੱਚੇ😄👌
😂😂🙏🙏
ਬਹੁਤ ਵਧੀਆ ਬਾਈ ਜੀ
❤️❤️❤️❤️❤️❤️❤️
♥️♥️♥️♥️
bai g part 2 jaldi upload karo
Heilo veil👌 OK👌 yes👌 veil👌veil👌👌
Vere kde rate v push k ds dea kr yr🙏🙏🙏🙏🙏🙏🙏🙏🙏sarea gallan v kre jna
EH BANDA DILL DA AMEER HAI SHONK NAAL KAMM KARDA NA KEE PAISAE KARKAE . GOD BLESS YOU VEERAE. FROM SARPANCH VARINDER BABBU PIND BHAGWAN PUR JALANDHAR.
Tnx veer
Totally Breeds TOP CLASS 👌 VEER HORA KOL
Sat sri akal bai ji
German sephered 1st code di kini cost hai bache di from dubai
👍
🐼🐨🐱🐶🐹🐻🐮siraa km
Top kennel IN JAGRAON
dog lover💕💕💕💕💕💕💕
👌👌👌👌❤
Bai no lag ni reha
Proper address send kr do plz
Rottwiler kiny k da mil jao koi das sakda
Good bai ji 🙏
Jagr as on kithe a veer g
😍😍
Supper Dupper❤❤❤❤❤❤💜🤎🖤💙💚💛🧡❤❤🧡💚😸😹😻😼🙀😿😾
Bai g tode ek gl sbto chngi a tuse farmer tha no hr video che dende o
Beautiful dogs 🐕❤😍
Thanku ji
Veer 🙏🙏🙏🙏🙏
Top quality breed veer kol baki lopo wala video sirre di bnauda
Gurdsapur faram te vi aao kadi
Husky dog bohat cute aa mai buy karna
🙏🙏
❤😂🎉❤😂🎉❤😂🎉❤❤❤
It really makes me mad when people buy dogs like Huskies and Samoyeds or any time of winter dog in India, esp in area's where it doesn't snow. Selfish and greedy.
Bohat sohne dogs ne
Thnks bai
Best dog
Jarman dog rakhan da shonk badda par lai ni ho raha j koi lai k de sakda ta lai dieo full sambal hove gi osda mul poora mile koi dhokha ni hove ga
Vera camra man na ajj gal hor hundi camra hor pasa jara gor karna vera sorry appa Tohadi video har salsa ha good 👍 jop
22g kaddi video uthee v bana k dekhoo ਜਿੱਥੇ ਕਿੱਲੇ ਖੁਰਲੀ ਆਂ ਦੇ ਫਾਰਮ ਖਾਲੀ ਹੋ gaie shyad sarkar nu thoraa ਕੰਨ ਵਿੱਚ ਆਵਾਜ਼ ਪਵੇ ਕਿੱਤੇ ਇੱਦਾ ਤਾਂ ਨਹੀ k ਜਿਹੜਾ jada ਪੈਸੇ denda ਓਦੇ ਇੰਟਰਵਿਊ ਕਰਦੇ
Bhai ji camera da brightness adust Kar lia Karo dark side
A veer Di sambal buhat
Thnku veer
Chawla BARING STORE JAGRAO OPPOSITE OF GURU NANK KHETI PESTICIDE RAILWAY LINK ROAD JAGRAON
very nice dog
Thnku bai
Veer g greyhound haiga g tuhde kol
No veer sorry
Saint puppy price
Sirra kmm ae bai tuhade dog kannel
Ma b ਜਗਰਾਓਂ ਦਾ ਬਾਈ
Veere kithe k a eh kennel jagraon ch mai v Mere Tango dian dattna lainia ne
Mai Malak road te rehna
Adda raikot
Ehna toh bachey te haynii vr ewe video payee janaa aa
Jermaine lena y male double kode
Leo NANNU CHADI KOL HAI GERMAN SHEPHERD TOP A LEO EHNA KOL LEO LINE DE G S A PIND CHADI SADE SAMRALE DE NAZDEEK A
janwar bai de sarre hi bahut shone aa
Thanku bai
👋👋👋
Shoki sardar wala bhoki bhut khanda lagda
Poori gllbaat
🙏🙏