ਕਣਕ ਵੱਢਦੇ ਆਹ ਬਾਬੇ ਨੇ ਮਾਰਤਾ ਸੀ ਸ਼ੇਰ; ਲੱਤਾਂ ਤੋਂ ਫੜ੍ਹ ਕੇ ਘੁੰਮਾਂ'ਤਾ|Harbhej Sidhu|Bhura singh hunter|

Поділитися
Вставка
  • Опубліковано 17 бер 2022
  • #harbhejsidhu #lion #wildlife #bhurasingh
  • Розваги

КОМЕНТАРІ • 262

  • @laddikharoudgurgratsingh1770
    @laddikharoudgurgratsingh1770 2 роки тому +63

    ਭਾਈ ਬਚਿੱਤਰ ਸਿੰਘ ਜੀ ਵੀ ਨਟਰੇ ਕੱਦ ਦੇ ਸੀ ਗੱਲ ਕੱਦ ਦੀ ਨੀ ਦਿਲ ਦੀ ਹੁੰਦੀ ਹੈ ਮਾਣ ਮਹਿਸੂਸ ਕਰਦੇ ਆ ਪੰਜਾਬੀ ਹੋਣ ਦਾ 🙏🙏 🚩 🚩

  • @GurjeetSingh-zi2kq
    @GurjeetSingh-zi2kq 2 роки тому +64

    ਸਿੱਖ ਕੌਮ ਵਿੱਚ ਨਲੂਏ ਸਰਦਾਰ ਕਦੀ ਮੁੱਕ ਨਹੀਂ ਸਕਦੇ। ✊🏾✊🏾✊🏾

  • @kulwindersinghninda375
    @kulwindersinghninda375 2 роки тому +66

    ਮਾਣਹੁੰਦਾ,ਸਾਨੁੰ ਬਾਪੂ,ਤੇਰੀਆਂ ਗੱਲਾਂ ਸੁਣਕੇ🙏

  • @harveersingh8367
    @harveersingh8367 2 роки тому +30

    ਬਾਪੂ ਜੀ 🙏🙏 ਇਹੋ ਜੇ ਬਹਾਦਰ ਇਨਸਾਨ ਨੂੰ ਗੋਲਡ ਮੈਡਲ ਤੇ ਘੱਟੋ ਘੱਟ ਦਸ ਹਜਾਰ ਦੀ ਨਕਦ ਰਾਸ਼ੀ ਨਾਲ ਨਵਾਜਣਾ ਚਾਹੀਦਾ ਸੀ ਤੇ ਹਿਸਾਬ ਨਾਲ ਨੌਕਰੀ ਦੇ ਵੀ ਹੱਕਦਾਰ ਸਨ ਪਰ ਹੀਰੇ ਦੀ ਪਰਖ ਜੌਹਰੀ ਕਰ ਸਕਦਾ ਸਮੇਂ ਦੀਆਂ ਸਰਕਾਰਾਂ ਹੱਕ ਮਾਰੂ ਹਨ

  • @bindusandhu6983
    @bindusandhu6983 2 роки тому +15

    ਬਾਬਾ ਬਚਿੱਤਰ ਸਿੰਘ ਵੀ ਐਡਾ ਕੀ ਦੱਸਦੇ ਸੀ ਜਿਨੇ ਨਾਗਨੀ ਮਾਰੀ ਸੀ ਹੀਰੇ ਪੰਜਾਬ ਦੇ

  • @tarsemsinghrajput6675
    @tarsemsinghrajput6675 2 роки тому +35

    ਬਾਪੂ ਭੂਰਾ ਸਿੰਘ ਬਹਾਦਰ ਆਦਮੀ ਹਨ

  • @BalwinderSingh-jw5ws
    @BalwinderSingh-jw5ws 2 роки тому +36

    ਸਾਨੂੰ ਮਾਣ ਹੈ ਬਾਪੂ ਜੀ ਤੇ ਸਾਡੇ ਇਲਾਕੇ ਦੀ ਸ਼ਾਨ ਹੈ 🙏🙏🙏🙏

  • @kuldeepbarku7228
    @kuldeepbarku7228 2 роки тому +18

    ਬਹੁਤ ਵਧੀਆ ਬਾਬਾ ਜੀ ਸਲਾਮ ਹੈ ਤੈਨੂੰ ਬਾਪੂ

  • @gurrajchahal402
    @gurrajchahal402 2 роки тому +40

    ਬਹੁਤ ਵਧੀਆ ਲੱਗੀ ਜਣਕਾਰੀ ਬਾਈ ਜੀ

  • @gurindergrewal9283
    @gurindergrewal9283 2 роки тому +14

    ਵਾਹ ਜੀ ਵਾਹ ਬਾਪੂ ਜੀ , ਬਹੁਤ ਬੁਲੰਦ ਹੌਸਲੇ ਨੇ ਗੁਰੂ ਕੇ ਲਾਲਾਂ ਦੇ ।

  • @amandeepsingh-yk4nt
    @amandeepsingh-yk4nt 2 роки тому +53

    ਇਹ ਸਾਡੇ ਸ਼ੇਰਾਂ ਦੇ ਸ਼ੇਰ ਬਜੁਰਗ ਨਹੀਂ ਲੱਭਣੇ ਨਵੀਂ ਪਨੀਰੀ ਨੂੰ ਏਨਾ ਦੀ ਕਦਰ ਕਰਿਆ ਕਰੋ ਏਨਾ ਦੇ ਬੋਲੇ ਬੋਲਾ ਤੇ ਗ਼ੌਰ ਕਰਿਆ ਕਰੋ ਤਾ ਆਪਣੀ ਸੱਭਿਅਤਾ ਬਚੂ ਗੀ

  • @surjitgill6411
    @surjitgill6411 2 роки тому +25

    ਹਰੀ ਸਿੰਘ ਨਲੂਆ ਤੋਂ ਬਾਅਦ ਇਸ ਬੰਦੇ ਦਾ ਨਾਂ ਦਰਜ ਕਰਨਾ ਚਾਹੀਦਾ ਰਿਕਾਰਡ ਵਿਚ। ਬਾਕੀ ਬੰਦਾ ਨੂੰ ਸ਼ੀਸ਼ੇ ਵਿਚ ਜੜ੍ਹਾ ਕੇ ਰੱਖਣਾ ਚਾਹੀਦਾ । ਪਟਿਆਲੇ ਵਾਲੇ ਕੋਲ਼ ਬਥੇਰੇ ਮੁਰੱਬੇ ਅੱਗ ਲਗਦੇ ਆ ਮਿਲਟਰੀ ਨੱਪੀ ਬੈਠੀ ਆ। ਇਸ ਤੇ ਫਿਲਮ ਬਣਨੀ ਚਾਹੀਦੀ ਹੈ। ਘੋਲੀਆ ਮੋਗਾ

  • @mukhtiarsingh6532
    @mukhtiarsingh6532 2 роки тому +20

    ਪੰਜਾਬੀਆਂ ਨੂੰ ਐਂਵੇ ਨੀਂ ਕਹਿੰਦੇ ਸਿੰਘ ਸ਼ੇਰ

  • @gurinderpreetsingh7138
    @gurinderpreetsingh7138 2 роки тому +20

    ਵਾਹ ਬਾਬਾ ਵਾਹ ਕਮਾਲ ਦੀ ਦਲੇਰੀ ਸੀ। ਗੱਲਾਂ ਕਰਨੀਆਂ ਸੌਖੀਆ ਤੇਦੂਏ ਤੇ ਸ਼ੇਰ ਸਾਹਮਣੇ ਆਉਣਾ ਬਹੁਤ ਔਖਾ

  • @mandigobindgarh9230
    @mandigobindgarh9230 2 роки тому +10

    ਵਾਹ ਜੀ ਵਾਹ, ਕਮਾਲ ਕਰਤੀ ਬਾਪੂ ਨੇ। ਇਹੋ ਜਿਹੇ ਬਹਾਦਰ ਬੰਦਿਆਂ ਲਈ ਸਰਕਾਰਾਂ ਨੂੰ ਜ਼ਰੂਰ ਕੁਝ ਕਰਨਾ ਚਾਹੀਦੈ। ਬਹਾਦਰੀ ਲਈ ਵਧੀਆ ਪੈਨਸ਼ਨ ਲੱਗਣੀ ਚਾਹੀਦੀ ਹੈ।🙏🙏

  • @nirbhaisingh3806
    @nirbhaisingh3806 2 роки тому +23

    ਸੱਚੀਆਂ ਗੱਲਾਂ ਕਰਦਾ ਬਾਬਾ, ਮੇਰੇ ਪਿੰਡ ਦਾ ਭੁਰਾ ਸਿੰਘ ਨਾਮ ਹੈ

  • @gurbakshkaur224
    @gurbakshkaur224 2 роки тому +20

    ਬਾਬਾ ਕਿਨਾ ਦਿਲ ਤੋ ਖੁਸ਼ ਦਲੇਰ ਮੇਰੇ ਬਾਪੁ ਵਰਗਾ 🥰🥰

  • @karamjeetbhullar8867
    @karamjeetbhullar8867 2 роки тому +18

    ਮਹਾਨ ਇਨਸਾਨ ਆ ਜੀ🙏

  • @DHALIWAL303
    @DHALIWAL303 2 роки тому +21

    ਸਾਡੇ ਪਿੰਡ ਦੇ ਲਵੇ ਹੀ ਪੈਂਦਾ ਬਾਈ ਸਿਭੜੋ ਪਿੰਡ Welcome To My Village

  • @lklk1034
    @lklk1034 Рік тому +1

    ਇੰਟਰਵਿਊ ਕਰਨ ਵਾਲੇ ਪੱਤਰਕਾਰ ਵੀਰ ਦਾ ਬਹੁਤ ਬਹੁਤ ਧੰਨਵਾਦ ਆ ਜੀ ਦੂਜੀ ਗੱਲ ਇਹ ਆ ਜੀ ਕਿ ਵੀਰ ਨੂੰ ਚਾਹੀਦਾ ਸੀ ਵਿਸੇਸ਼ ਤੌਰ 'ਤੇ ਸਰਕਾਰ ਨੂੰ ਇਸ ਬਹਾਦਰ ਸੂਰਮੇ ਦੇ ਕਿਸੇ ਬੇਟੇ ਨੂੰ ਸਰਕਾਰੀ ਨੌਕਰੀ ਦੇ ਣ ਵਾਰੇ ਕਿਹਾ ਜਾਂਦਾ ਕਿਪੁਲਿਸ ਜਾਂ ਫੌਜ ਵਿੱਚ ਸਰਕਾਰੀ ਨੌਕਰੀ ਦਿੱਤੀ ਜਾਵੇ ਜੀ ਇਹ ਸਾਡੇ ਪੰਜਾਬੀ ਆ ਵਾਸਤੇ ਬਹੁਤ ਹੀ ਮਾਣ ਵਾਲੀ ਗੱਲ ਆ ਜੀ
    ਕਿਉ ਕਿ ਸੇਰ ਨਾਲ ਮੁਕਾਬਲਾ ਕਰ ਕੇ ਸੇਰ ਨੂੰ ਮਾਰ ਦੇਣਾ ਕੋਈ ਆਮ ਜਿਹੀ ਗੱਲ ਨਹੀ ਹੁੰਦੀ ਜੀ ਧੰਨਵਾਦ। ਰਾਣਾ ਕਲਿਆਣ

  • @jaswantsingh-kv8ep
    @jaswantsingh-kv8ep 2 роки тому +18

    ਮਨ ਖੁਸ ਕਰਤਾ ਬਾਈ ਜੀ

  • @GurjeetSingh-ux4dx
    @GurjeetSingh-ux4dx 2 роки тому +13

    ਬਾਈ ਨੂ ‌ਮਰੱਬੇ ਇਨਾਮ ਚ ਦੇਣੇਚਾਹੀਦੇ ਸਨ ਦਲੇਰ ਬੰਦੇ ਨੂ ਕਈ ਪਿੰਡ ਨਾਉ ਲਾ ਦੇ ਦੇ ਯਾਰ

  • @balwindersinghjattana5770
    @balwindersinghjattana5770 2 роки тому +37

    ਭਗਵਾਨ ਲੰਮੀ ਉਮਰ ਕਰੇ

  • @PS-et7ff
    @PS-et7ff 2 роки тому +15

    ਵੀਰ ਜੀ ਸ਼ਤੇਆਣੇ ਆਲੇ ਬੰਤੇ ਨੇ ਮਾਰਿਆ ਸੀ
    ਖਾਲੀ ਹੇਥ ਸ਼ੇਰ ਉਹ ਬੀ ਸਟੋਰੀ ਪਾਦੇਵੋ

    • @Luna.cupcake
      @Luna.cupcake 2 роки тому

      Mera pind Dera ch reha banta Singh kanganwal pehlwani karda c

  • @manjindersingh9000
    @manjindersingh9000 Рік тому +8

    ਮਜ਼੍ਹਬੀ ਸਿੱਖ ਹੀ ਸ਼ੇਰ ਹੁੰਦੇ ਨੇ ਜੀ

  • @gurshewaksingh1784
    @gurshewaksingh1784 2 роки тому +6

    ਬਹੁਤ ਵਧੀਆ ਜੀ ਸਲੂਟ ਹੈ ਬਾਪੂ ਨੂੰ ਕੁੱਤਾ ਨਹੀ ਮਰਦਾ ਜੀ ਬੰਦੇ ਤੋਂ

  • @navjotsingh3716
    @navjotsingh3716 2 роки тому +19

    Bahadur Bapu ji Sade pind bapu ji nu shermarka naam naal jande ne 💪

    • @MandeepSingh-id3xw
      @MandeepSingh-id3xw 2 роки тому +5

      ਪਤਰਕਾਰ ਨੇ ਗੱਲ ਵਿਸਤਾਰ ਨਾਲ ਨਹੀਂ ਪੁੱਛੀ ਕਿ ਕਿਵੇਂ ਮਾਰਿਆ ਉਹ ਵੀ ਨਾਲ ਦੇ ਮੁੰਡੇ ਨੇ ਦੱਸਿਆ ਵੀ ਪਿਛਲੀਆਂ ਲੱਤਾਂ ਤਾਂ ‌ਫੜੀਆਂ ਹੋਈਆਂ ਸੀ

    • @mannusidhu801
      @mannusidhu801 2 роки тому +3

      Bapu lagda v majbhi sikh aaa

    • @ballumahi4935
      @ballumahi4935 2 роки тому

      @@mannusidhu801 ਸ਼ੇਰਾ ਨਾਲ ਪੰਗੇ ਜਣਾ ਖਣਾ ਨਹੀਂ ਲੌ ਸਕਦਾ

  • @Jatt.zimidar88
    @Jatt.zimidar88 2 роки тому +42

    ਅਸਲੀ ਯੋਧੇ ਸਾਡੇ ਪੰਜਾਬ ਦੇ 🔥🔥🙌🙌🙌

  • @GurwinderSingh-md6zo
    @GurwinderSingh-md6zo Рік тому +1

    Harbhej ਸਿੱਧੂ ਦੀ ਮਿਹਨਤ ਬਹੁਤ ਹੈ kamal ਕਰਦਾ sidhu ਬਹੁਤ ਵਧੀਆ video

  • @makhansinghmameka4722
    @makhansinghmameka4722 Рік тому +1

    ਵਾਹ ਰੰਗਰੇਟਾ ਗੁਰੂ ਕਾ ਬੇਟਾ 🙏⛳🙏ਪੰਜਾਬ ਦਾ ਬॅਬਰ ਸੇਰ ਯੋਧਾ ਮਜਬੀ िਸॅਖ.

  • @santoshrai8437
    @santoshrai8437 2 роки тому +12

    BABE NU SALUTE ♥

  • @SatnamSingh-km3gd
    @SatnamSingh-km3gd 2 роки тому +7

    ਸਲਾਮ ਹੈ ਬਾਬਾ ਜੀ ਤੁਹਾਨੂੰ

  • @manpreetbhangu4274
    @manpreetbhangu4274 Рік тому +3

    Chitti t shirt wala bai mooh wahla ghaint karda 😂😂

  • @surinderjohal7258
    @surinderjohal7258 Рік тому +2

    Dil khush ho gea bapu ji dea gallan sunke

  • @gurigill6162
    @gurigill6162 Рік тому +1

    ਰੰਗਰੇਟਾ ਗੁਰੂ ਕਾ ਬੇਟਾ ❤❤ love u baba ji

  • @kulwantsingh9415
    @kulwantsingh9415 2 роки тому +8

    ਵਹ ਜੀ ਵਾਹ
    ਬਾਬਾ ਜੀ ਸਤਿ ਸ੍ਰੀ ਅਕਾਲ

  • @armaangorkha9126
    @armaangorkha9126 2 роки тому +10

    ਨਜਾਰਾ ਬਨ ਤਾ ਬਾਬੇ ਨੇ

  • @amarjitsinghwalia1247
    @amarjitsinghwalia1247 2 роки тому +8

    / ਬਿਲਕੁਲ ਸੱਚੀ ਘਟਨਾ ਹੈ । ਅਸੀ ਇਸ ਬਾਰੇ ਸੁਣਿਆਂ ' ਹੈ ॥ ਘੈਟ ਬੰਦਾ ਹੈ ।

  • @harjinderkhalsa8851
    @harjinderkhalsa8851 2 роки тому +9

    ਵਾਹ ਜੀ ਵਾਹ

  • @princebhullar5660
    @princebhullar5660 2 роки тому +4

    Wah bapu ji wah 👏👏🙏🏻🐯🐯🙏🏻

  • @HPHRPB
    @HPHRPB 2 роки тому +3

    Style of explanation o Harbhej Sidhu is great.

  • @baljinderbadesha9770
    @baljinderbadesha9770 2 роки тому +3

    Salute hai sada es babe nu

  • @gurcharansingh6063
    @gurcharansingh6063 2 роки тому +2

    Wow So sweet Bappu ji bhut Dhanwaad veer ji Singh Surmai de Darshan krwaon te

  • @nav85502
    @nav85502 2 роки тому +6

    Baba ta hale v kaim aa jawani wale ta att hona jine sher Marta pta ni kida k dil hona baba da

  • @SukhwinderSingh-xp6kx
    @SukhwinderSingh-xp6kx 10 місяців тому +1

    WaheGuru Ji ka Khalsa WaheGuru Ji ki Fateh Harpreet Singh Ji veer ji Gurudwara Nada Sahib Sukhwinder Singh

  • @ajaypalsinghgrewal2949
    @ajaypalsinghgrewal2949 2 роки тому +2

    Wah ji wah... SSA ji... Superb interview

  • @tarsemsohta3630
    @tarsemsohta3630 2 роки тому +10

    Gurbej bai nal nal kamedi suhni karde ho🙏🙏🙏👌👌

  • @brargaming6766
    @brargaming6766 2 роки тому +6

    ਸਿਧੂ, ਬਾੲੀ,ਸਵਾਦ,ਆ, ਗਿਆ

  • @narinderwaraich7442
    @narinderwaraich7442 2 роки тому +6

    Salute aw baba ji tuhanu jehda tusi tendua(leopard 🐆)kabu kita oh 100kg weight Lai k drakht te Chad janda bahut jaan hundi aw leopard de pairan ch te osto waddi gall tusi osnu pairan to hee kabu kita te osdi takat nu e os tendue di kamjori bna ditta🙏🙏🙏

  • @Ajaysehjada
    @Ajaysehjada Рік тому +2

    Salute a baba ji nu

  • @SidhuMoosewala-nl5cx
    @SidhuMoosewala-nl5cx Рік тому +2

    Mazbi Sikh Sardar Sher de koum baba jiwen Singh, baba sangat Singh,baba veer singh, baba dheere Singh,SardarHari Singh Nalwa Jina Shera de shikar kitae bapu ji ve ise koum vanshaj ne

  • @YaarNakodarToh7412
    @YaarNakodarToh7412 Рік тому +2

    Balle bapu tere , love you from Nakodar ❤️ 🙏 ,

  • @davinderkumar5319
    @davinderkumar5319 Рік тому +1

    ਸਰਕਾਰ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਬਹਾਦਰ ਲੋਕਾਂ ਦੀ ਕਦਰ ਕਰਨੀ ਚਾਹੀਦੀ ਹੈ।।।

  • @kohinoor2743
    @kohinoor2743 Рік тому +1

    Bahut wadhiya video pai ji .Bahadur surme surveer bande de darshan karwate ji .mann sanu bujragan te

  • @kuldeepkumar-zy3cl
    @kuldeepkumar-zy3cl 2 роки тому +3

    Salute bapu je 💪

  • @Darshansingh-fs4hn
    @Darshansingh-fs4hn 2 роки тому +3

    Waheguru ji chardi kal rakhni

  • @kirandeepkaur1327
    @kirandeepkaur1327 Місяць тому

    Miss u baayi....tuhada ghatta kade poora ni ho sakda😢

  • @arbelsingh9805
    @arbelsingh9805 Рік тому

    Harpej bhai thanks twada ji.....

  • @sardarmohd2639
    @sardarmohd2639 2 роки тому +2

    Baba ji nu salut

  • @gurjindersingh1612
    @gurjindersingh1612 2 роки тому +2

    Babe g nu salut 🙏

  • @gurwinder_guri2455
    @gurwinder_guri2455 2 роки тому +4

    Legend 👑

  • @deephussain6064
    @deephussain6064 2 роки тому +6

    Love you bro ❣️

  • @kalabrar5643
    @kalabrar5643 Рік тому

    Bhut vadiaa work harbhej veere wmk 🙏 chardikla ch rakhe sache pattshah

  • @jsingh843
    @jsingh843 2 роки тому +2

    baapu sacha sucha banda

  • @varindersinghbrar5665
    @varindersinghbrar5665 Рік тому +1

    ਵਾਹ ਪੰਜਾਬੀਆਂ ਦੀ ਬੱਲੇ ਬੱਲੇ

  • @simranjotsingh8897
    @simranjotsingh8897 2 роки тому +6

    Sade pind de nie ah bapu ji bht hi daler bande nie 💪💪bai herbhej da bht bht dhanwaad🙏🙏

    • @jaggasingh4061
      @jaggasingh4061 2 роки тому

      Bai bapu majhbi sikh aa ??🙏

    • @simranjotsingh8897
      @simranjotsingh8897 2 роки тому +1

      Hai ji

    • @jaggasingh4061
      @jaggasingh4061 2 роки тому +1

      ਮੈ ਨੂੰ ਲੱਗਿਆ ਹੀ ਸੀ' ਬਾਈ ਕਿਉਕਿ majhbi ਸਿੱਖ ਬੜੇ daler ਬੰਦੇ ਹੂੰਦੇ ਨੇ

  • @tornadohd9667
    @tornadohd9667 Рік тому +1

    Swaad leyata baBa 🙏

  • @asifshahzad3788
    @asifshahzad3788 Рік тому +2

    They were great people, Respect for Sardar Bhora singh ji from West punjab. Similarly My great grand father Lal Khan killed a Wolf bare handed and received reward and respect from Maharaja Kaporthala Sir Jagatjit singh sahab bahadur in (pre partition)1920s.

  • @davinderrana1194
    @davinderrana1194 Рік тому

    Bhut vadhiya video harbhej bai

  • @inderpreetsingh2556
    @inderpreetsingh2556 Рік тому

    Bai harbhej sidhu g badi vadia interview rahi baba g naal nale mein agge v kenda hunda k eh sidhu ta att hi karvayi rakhde aa pehla deep sidhu fer shubhdeep sidhu te hun harbhej sidhu sirra hi karvayi jande aa

  • @sajjansingh1963
    @sajjansingh1963 2 роки тому +1

    Superb .....

  • @rajveertargotra5772
    @rajveertargotra5772 Рік тому

    Harbej veere tu bahut sira laune o

  • @AshokKumar-ql8kq
    @AshokKumar-ql8kq Рік тому

    Great kom

  • @varindervasu3462
    @varindervasu3462 Місяць тому

    Mera bai c mera naina ji 1938 3-6-2024 Rab nu pyaara ho gia 😭

  • @jvjartauli3197
    @jvjartauli3197 Рік тому

    ਵਧੀਆ ਹਰਭੇਜ ਵੀਰ

  • @JagjeetSingh-lb7hr
    @JagjeetSingh-lb7hr Рік тому +1

    🙏👍❤️ ਸਿੰਘ ਜੀ

  • @SurinderSingh-wd4ms
    @SurinderSingh-wd4ms Рік тому +1

    बहोत ताकत ते होसला है

  • @jaswindermann6645
    @jaswindermann6645 2 роки тому

    Good 👍 thanks 🙏

  • @shindabrar9779
    @shindabrar9779 Рік тому +1

    ਪੁਰਾਣੇ ਪੰਜਾਬੀਆਂ ਦੇ ਜਿਗਰੇ ਹੁੰਦੇ ਸੀ ਹੁਣ ਤਾਂ ਮੇਰਾ ਸੋਣਾ ਪੰਜਾਬ ਚਿੱਟੇ ਚ ਬੜ ਗਯਾ ਮੇਰੇ ਕੋਲ calture pom ਨਿਕਾ ਜਾ ਕੁੱਤਾ ਰੱਖਿਆ ਹੋਇਆ ਐ ਜੌ ਔਂਦੇ ਜਾਂਦੇ ਵਹਿਕਲਾ ਨੂੰ ਭੌਂਕਦਾ ਐ ਪਰਸੋ ਇਕ ਬਾਡੀ ਬਿਲਡਰ ਮੁੰਡਾ ਬੁਲਟ ਤੇ ਖੜਾ ਕੁੱਤਾ ਭੌਂਕੀ ਜਾਵੇ ਓਹ ਡਰਦਾ ਅੱਗੇ ਨਾ ਵਧੇ ਮੇਰਾ ਚਿੱਤ ਹਸਨ ਨੂੰ ਵੀ ਕਰੇ ਦਿਲ ਰੋਣ ਨੂੰ

  • @ManjitKaur-dn4qk
    @ManjitKaur-dn4qk 2 роки тому +2

    Waheguru ji

  • @sukhjindersingh1675
    @sukhjindersingh1675 2 роки тому

    Salam ha babu nu

  • @makhansinghmakhansingh1329
    @makhansinghmakhansingh1329 2 роки тому +2

    Nice bapu g 💪💪

  • @lovejotsingh798
    @lovejotsingh798 2 роки тому

    Wmk Baba g te 🙏

  • @bluepen215
    @bluepen215 Рік тому

    Boht vdia g

  • @dhadigurbajsinghajaad5681
    @dhadigurbajsinghajaad5681 Рік тому +2

    ਚੈਨਲ ਵਾਲਿਆਂ ਦਾ ਧੰਨਵਾਦ ਜੀ

  • @vickychdry3222
    @vickychdry3222 2 роки тому +1

    ese in jese purane Santo se or v milbaao bhai g🙏🙏🙏🙏🙏

  • @Mohammadislaam1234
    @Mohammadislaam1234 Рік тому

    Hun ta chitta pi ke 20 saal di umar takk pahunchde hi nhi, salaam e vai baba ji nu

  • @SoniSingh-gb4yp
    @SoniSingh-gb4yp Рік тому

    ਵਾਹਿਗੁਰੂ ਜੀ

  • @Shoe_Garden_PB12
    @Shoe_Garden_PB12 Рік тому

    Eh ta Sher nu Sher takar gya vali gal hoyi...are purane khund aa Kitho darde ne babe 🦁🦁🦁🦁

  • @ashadeepkaurdeepasha1274
    @ashadeepkaurdeepasha1274 2 роки тому

    Good bapu ji

  • @ravinderbath7764
    @ravinderbath7764 Рік тому

    20 saal da soorma kiwein jhoojhda hona Sher na …. Sara scene moore aa gaya …. Baut vadiya insaan ne 🙏🏼🙏🏼🙏🏼🙏🏼🙏🏼

  • @sehpusingh8299
    @sehpusingh8299 2 роки тому +2

    Nice👏👏👏

  • @satnamsinghjodhpur
    @satnamsinghjodhpur Рік тому

    Sb khurak da kumal aw y puranea samea vich khuraka bhut vdia hundia c ....

  • @jugjiondedemele1482
    @jugjiondedemele1482 Рік тому

    Bapu ji love you 💪💪💪

  • @rajideol680
    @rajideol680 2 роки тому +1

    Thinks for your 👍💯🎯🎯

  • @manjitthaper4628
    @manjitthaper4628 Рік тому

    Very good baba ji👍👍👍

  • @ManpreetSingh-fo7ls
    @ManpreetSingh-fo7ls 2 роки тому +1

    Veer harpaj dil kush hu gaa bai

  • @Ranjit_singh328
    @Ranjit_singh328 Рік тому

    Inspiring vision 🙏🏻

  • @avtarsinghavtarsingh7983
    @avtarsinghavtarsingh7983 2 роки тому +2

    Vaah baba.🙂🙏

  • @ranjitsingh5580
    @ranjitsingh5580 Рік тому +1

    Very good. Baba. Ji