ਗਾਥਾ ਮੋਤੀ ਮਹਿਰਾ ਜੀ | Gora Chak Wala | Gcw Records Punjabi | ਗਾਥਾ ਮੋਤੀ ਮਹਿਰਾ ਜੀ

Поділитися
Вставка
  • Опубліковано 5 лют 2025
  • ਗਾਥਾ ਮੋਤੀ ਰਾਮ ਮਹਿਰਾ ਜੀ
    Presenting the New Punjabi
    Listen all streaming platforms
    Listen on Jio Saavn : Listen to 'Gatha Moti Mehra Ji' on JioSaavn - www.saavn.com/...
    Listen on Instagram : www.instagram....
    Listen on Apple Music :
    Listen on Spotify: https : open.spotify.c...
    Listen on Gaana: https : open.spotify.c...
    Listen on Hungama : www.hungama.com... Gatha Moti Mehra Ji on Hungama. Get the app on www.hungama.com now.
    Listen on Wynk Music : wynk.in/u/u83A...
    Listen on UA-cam Music : • ਗਾਥਾ ਮੋਤੀ ਮਹਿਰਾ ਜੀ | ...
    Listen on Resso App: https :
    Listen on Amazon Music :
    Song : Gatha Moti Mehra ji
    Singer : Gora Chak Wala
    Music : Jbr Studio
    Video : White Gold Team ( GL ) 9517006100
    Lyrics : Charni Bedil
    Project By : Parmod Sharma
    Poster Work : White Gold Team 9517006100
    Creative Head : Rajesh Garg : 9517006100
    Producer: Gurpreetpal ( Gora Chak Wala)
    Email: gorachakwala@gmail.com
    Contact No: +91 9646607800
    -----------------------------------------------------------------------------------------------
    Label : Gcw Records : 9915107800
    ---------------------------------------------------------------------------------------------------
    Digital Partner : Dips Digital Media Ent Pvt Ltd : 9517006100
    🔔 Subscribe To Our Channel : • Mausam (Official Tease...
    Enjoy & stay connected with us!
    ► Like us on Facebook : fb.watch/7WHoi...
    ਬਾਬਾ ਮੋਤੀ ਰਾਮ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਮਰਪਤ ਚੇਲਾ ਅਤੇ ਸੇਵਕ ਸੀ, ਜਿਸਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ। ਉਸ ਦਾ ਨਿੱਕਾ ਤੇ ਗਰੀਬ ਜਿਹਾ ਪ੍ਰਵਾਰ ਸੀ ਜਿਨ੍ਹਾਂ ਨੂੰ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।
    27 ਦਸੰਬਰ 1704 ਨੂੰ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਅਤੇ ਮਾਤਾ ਗੁਜਰੀ ਜੀ ਵੀ ਸ਼ਹੀਦ ਹੋ ਗਈ। ਉਸ ਨੇ ਉਨ੍ਹਾਂ ਦੇ ਸੰਸਕਾਰ ਲਈ ਚੰਦਨ ਦੀ ਲੱਕੜ ਦਾ ਪ੍ਰਬੰਧ ਕੀਤਾ। ਕਿਸੇ ਨੇ ਨਵਾਬ ਨੂੰ ਦੱਸ ਦਿੱਤਾ ਕਿ ਉਸ ਦੇ ਨੌਕਰ ਨੇ ਕੈਦੀਆਂ ਦੀ ਦੁੱਧ ਅਤੇ ਪਾਣੀ ਦੇ ਨਾਲ ਸੇਵਾ ਕੀਤੀ ਸੀ। ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਅਤੇ ਉਸ ਦੀ ਮਾਤਾ, ਪਤਨੀ ਅਤੇ ਇੱਕ ਛੋਟੇ ਜਿਹੇ ਪੁੱਤਰ ਦੀ ਗ੍ਰਿਫਤਾਰੀ ਦਾ ਹੁਕਮ ਦੇ ਦਿੱਤਾ। ਉਸ ਨੇ ਆਪਣੇ ਕੀਤੇ ਨੂੰ ਛੁਪਾਉਣ ਦਾ ਯਤਨ ਨਹੀਂ ਕੀਤਾ ਅਤੇ ਦਲੇਰੀ ਨਾਲ ਨਵਾਬ ਨੂੰ ਕਿਹਾ ਕਿ ਕੈਦੀ ਬੱਚਿਆਂ ਅਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸ ਦੀ ਪਵਿੱਤਰ ਡਿਊਟੀ ਸੀ। ਇਸ ਲਈ ਬਾਬਾ ਮੋਤੀ ਰਾਮ ਮਹਿਰਾ ਨੂੰ, ਉਸ ਦੇ ਪਰਿਵਾਰ ਸਮੇਤ, ਕੋਹਲੂ ਵਿਚ ਪੀੜ ਕੇ ਮੌਤ ਦੀ ਸਜ਼ਾ ਸੁਣਾਈ ਗਈ ਸੀ।

КОМЕНТАРІ • 64

  • @charnibedil1571
    @charnibedil1571 3 роки тому +2

    ਸਾਰੇ ਹੀ ਸਨੇਹ ਪ੍ਰੇਮੀਆਂ ਦੇ ਦਿਲੋਂ ਸ਼ੁਕਰਾਨੇ ਜੀ,ਹਮੇਸ਼ਾਂ ਤੁਹਾਡੇ ਸਾਹਿਯੋਗ ਦੀ ਲੋੜ੍ਹ ਰਹੇਗੀ,

  • @charnibedil1571
    @charnibedil1571 3 роки тому +2

    ਸਾਰੇ ਹੀ ਦੋਸਤਾਂ ਦਾ ਦਿਲੋਂ ਧੰਨਵਾਦ ਜੀ ,

  • @GurcharanSingh-ou1km
    @GurcharanSingh-ou1km 3 роки тому +1

    ਬਹੁਤ ਹੀ ਸੋਹਣੀ ਪੇਸ਼ਕਾਰੀ ਹੋਈ ਹੈ

  • @gurbanimediaburjthror85
    @gurbanimediaburjthror85 3 роки тому +1

    ਬਹੁਤ ਵਧੀਆ ਉਪਰਾਲਾ ਵੀਰ ਜੀ

  • @ajaydeepsingh326
    @ajaydeepsingh326 3 роки тому +1

    Waheghuru ji

  • @ਪੱਤਿਆਂਦੀਆਵਾਜ਼

    Sira ji

  • @singerpreetpathakdhanaula451
    @singerpreetpathakdhanaula451 3 роки тому +2

    ਪ੍ਰਸਿੱਧ ਗੀਤਕਾਰ ਚਰਨੀ ਬੇਦਿਲ ਧਨੌਲਾ ਜੀ ਦਾ ਲਿਖਿਆ ਹੋਇਆ ਗੀਤ ਗਾਥਾ ਮੋਤੀ ਮਹਿਰਾ ਜੀ।ਦੀਆ ਪੂਰੀ ਟੀਮ ਨੂੰ ਅਤੇ ਪ੍ਰਸਿੱਧ ਲੋਕ ਗਾਇਕ ਗੋਰਾ ਚੱਕ ਵਾਲਾ ਜੀ ਨੂੰ ਵਧਾਈਆਂ ਬਹੁਤ ਬਹੁਤ

  • @parmjitsingh161
    @parmjitsingh161 3 роки тому +1

    ਬਹੁਤ ਹੀ ਪਿਆਰੀ ਰਚਨਾ ਦੀ ਪੇਸ਼ਕਾਰੀ ਲਈ ਛੋਟੇ ਵੀਰ ਉੱਘੇ ਲੇਖਕ ਚਰਨੀ ਬੇਦਿਲ ਜੀ ਪ੍ਰਸਿੱਧ ਲੋਕ ਗਾਇਕ ਤੇ ਮਿਸ਼ਰੀ ਵਰਗੀ ਆਵਾਜ਼ ਦੇ ਮਾਲਕ ਗੋਰਾ ਚੱਕ ਵਾਲਾ ਜੀ ਅਤੇ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ। ਪੰਜਾਬੀ ਲਿਖਾਰੀ ਸਭਾ ਧਨੌਲਾ ਵੱਲੋਂ ਬਹੁਤ ਬਹੁਤ ਸ਼ੁੱਭਕਾਮਨਾਵਾਂ ਜੀ ।।

  • @davinderbhullar941
    @davinderbhullar941 3 роки тому

    (ਵਾਹਿਗੁਰੂ ਜੀ) ਬਹੁਤ ਵਧੀਆ ਹਾਜਰੀ ਲਵਾਈ ਹੈ ਮੌਕੇ ਤੇ

  • @t25records12
    @t25records12 3 роки тому

    ਧੰਨ ਮੋਤੀ ਰਾਮ ਮਹਿਰਾ ਜੀ ਧੰਨ ਤੇਰੀ ਕੁਰਬਾਨੀ

  • @PunjabiDiscovery
    @PunjabiDiscovery 3 роки тому

    ਵਾਹਿਗੁਰੂ

  • @makhansinghmehta4967
    @makhansinghmehta4967 2 роки тому

    ਬਹੁਤ ਵਧੀਆ ਲਿਖਿਆ ਅਤੇ ਗਾਇਆ ,ਪਰਮਾਤਮਾ ਤੰਦਰੁਸਤੀ ਬਖਸੇ ,

  • @Rinku56wala
    @Rinku56wala 3 роки тому

    ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ਦਿਲੋਂ ਧੰਨਵਾਦ

  • @hakamsinghrureke2515
    @hakamsinghrureke2515 3 роки тому +1

    ਇੱਕ ਇਤਿਹਾਸਕ ਰਚਨਾ ਰਚਣ ਲਈ ਅਤੇ ਆਪਣੀ ਪਿਆਰੀ ਆਵਾਜ਼ ਵਿੱਚ ਪੇਸ਼ਕਾਰੀ ਕਰਨ ਲਈ ਸਮੁੱਚੀ ਟੀਮ ਚਰਨੀ ਬੇਦਿਲ ਅਤੇ ਗੋਰਾ ਚੱਕ ਵਾਲਾ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਹਾਕਮ ਰੂੜੇਕੇ

  • @narpinderjalal1729
    @narpinderjalal1729 3 роки тому

    ਸੋਹਣਾ ਗਇਆ ਵੀਰ

  • @dreamfulfilled7827
    @dreamfulfilled7827 3 роки тому

    ਬਹੁਤ ਵਧੀਆ ਜੀ....

  • @jaggasurtia6535
    @jaggasurtia6535 3 роки тому

    Waheguru waheguru waheguru
    V nic y Gora chakwala ji

  • @kuljitsinghsekhon2014
    @kuljitsinghsekhon2014 3 роки тому

    ਵਾਹਿਗੁਰੂ ਜੀ 🌹🌹🌹🌹🌹🌹🌹

  • @darshansingh8810
    @darshansingh8810 3 роки тому

    Bahut hi vadhiya gatha and voice yg 🙏🙏🙏🙏

  • @khanseerwali5960
    @khanseerwali5960 3 роки тому +1

    ਬਹੁਤ ਹੀ ਵਧੀਆ ਗਾਇਆ
    ਬਹੁਤ ਹੀ ਵਧੀਆ ਲਿਖਿਆ,
    ਵਾਹਿਗੁਰੂ ਜੀ,ਤੁਹਾਡੇ ਤੇ ਕਿਰਪਾ ਕਰਨ,
    ਗੋਰਾ ਚੱਕ ਵਾਲਾ ਜੀ, ਸਾਡੇ ਲਈ ਇਸੇ
    ਤਰਾ ਕੁਝ ਨਾ ਕੁਝ ਹੋਰ ਨਵਾਂ ਗੀਤ ਲੈ ਕੇ ਆਓ, ਉਮੀਦ,,,,,,,,,ਗੀਤਕਾਰ,,,,,,

  • @sukhmanijatana2108
    @sukhmanijatana2108 3 роки тому +1

    Very good song veer je

  • @gurbanimediaburjthror85
    @gurbanimediaburjthror85 3 роки тому +1

    ਪ੍ਰਣਾਮ ਸ਼ਹੀਦਾਂ ਨੂੰ

  • @parmodsharma461
    @parmodsharma461 3 роки тому

    Pure team no congratulations for this sahtik rachna

  • @chamkaursinghthandewala9912
    @chamkaursinghthandewala9912 3 роки тому

    ਵਾਹਿਗੁਰੂ ਜੀ.....
    Good Bai ਗੋਰਾ Ji.....

  • @ranjitsidhu1406
    @ranjitsidhu1406 3 роки тому

    ਵਾਹਿਗੁਰੂ ਜੀ 🙏 ਬਹੁਤ ਵਧੀਆ ਵਿਸ਼ਾ ਲਿਆ ਹੈ ਜਨਾਬ। ਬਹੁਤ ਘੱਟ ਲੋਕਾਂ ਨੇ ਇਸ ਵਿਸ਼ੇ ਨੂੰ ਛੋਹਿਆ। ਸਾਰੀ ਟੀਮ ਦਾ ਬਹੁਤ ਵੱਡਾ ਉਪਰਾਲਾ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਕਾਮਯਾਬੀ ਬਖਸ਼ਣ ਜੀ ❤️🙏🌹

  • @deepbahoru6230
    @deepbahoru6230 3 роки тому

    ਵਾਹਿਗੁਰੂ ਜੀ

  • @ManpreetKaur-gn4uh
    @ManpreetKaur-gn4uh 3 роки тому

    Bhuttt vadiya veer 🙏

  • @jajjjatana4267
    @jajjjatana4267 3 роки тому

    Super veer

  • @gurpreetsinghgurpreetsingh1732
    @gurpreetsinghgurpreetsingh1732 3 роки тому

    Great work ji, waheguru ji

  • @nandhusharma7017
    @nandhusharma7017 3 роки тому

    Mubraka bai ji

  • @tarlohansingh525
    @tarlohansingh525 3 роки тому

    Waheguru ji
    Bhut vadiya

  • @gurvinderkullar
    @gurvinderkullar 3 роки тому

    🙏Waheguru ji tu hi tu🙏gud y g

  • @jaspreetkaur3841
    @jaspreetkaur3841 3 роки тому

    🙏 weheguru ji...🙏

  • @Rinku56wala
    @Rinku56wala 3 роки тому

    Very nice veer ji

  • @ਪੱਤਿਆਂਦੀਆਵਾਜ਼

    Bai ji gora ji tusi bahut mhan ho ji sonv di video v karo pls

  • @karamjitsinghbhotna7373
    @karamjitsinghbhotna7373 9 місяців тому

    Congratulations

  • @bhalaamlicomedian850
    @bhalaamlicomedian850 3 роки тому

    Vaah vaah bahut khoob.... 🙏

  • @ggossal888
    @ggossal888 3 роки тому

    ਬਹੁਤ ਵਧੀਆ ਉਪਰਾਲਾ ਬਾਈ ਜੀ!👏🏼

  • @nimmapakhi1835
    @nimmapakhi1835 3 роки тому

    🌹🌹🙏🏼🙏🏼🙏🏼🙏🏼👌👌👌👌very nice song

  • @jarnailbhupal9918
    @jarnailbhupal9918 3 роки тому

    Waheguru ji

  • @karamjitsinghbhotna7373
    @karamjitsinghbhotna7373 9 місяців тому

    Very nice

  • @mahingasingh4610
    @mahingasingh4610 3 роки тому

    Very very nice👍👍👍👍👍

  • @jaskarnsharma9036
    @jaskarnsharma9036 3 роки тому

    Very nice 👌 ji

  • @nandhusharma7017
    @nandhusharma7017 3 роки тому

    Good luck ji

  • @navdeepsharma6664
    @navdeepsharma6664 3 роки тому

    Waheguru

  • @jagdeepkhaira
    @jagdeepkhaira 3 роки тому

    Waheguru ji.

  • @ਪੱਤਿਆਂਦੀਆਵਾਜ਼

    Song di video v karo ji pls

  • @rashpinderbhullar7012
    @rashpinderbhullar7012 3 роки тому

    Waheguru g❤️🙏

  • @rameshkumarsambhi4779
    @rameshkumarsambhi4779 3 роки тому

    Waheguru ji
    Kubli

  • @amangill6203
    @amangill6203 3 роки тому

    🙏🙏

  • @jajjjatana4267
    @jajjjatana4267 3 роки тому

    Gug gug jeo

  • @sumansandeep214
    @sumansandeep214 3 роки тому

    🙏🙏🙏🙏🙏

  • @harmankaur916
    @harmankaur916 3 роки тому

    🙏🙏🙏🙏🙏🙏🙏🙏🙏

  • @vpjaiya4207
    @vpjaiya4207 3 роки тому

    🌺🌺🌺🙏🙏🙏🌺🌺🌺

  • @vpjaiya4207
    @vpjaiya4207 3 роки тому

    💕🙏💕💞💕💞💕💞🙏💕💞

  • @TheInderjit1973
    @TheInderjit1973 3 роки тому +1

    ਵਾਹਿਗੁਰੂ ਜੀ

  • @King_singh54
    @King_singh54 Рік тому

    Waheguru ji😊

  • @KirnaKhanSaboo
    @KirnaKhanSaboo 3 роки тому

    Waheguru ji waheguru ji

  • @sheeramahla6279
    @sheeramahla6279 3 роки тому

    Waheguru ji

  • @gurtejkhokher4318
    @gurtejkhokher4318 3 роки тому

    VERY GOOD 👍👍👌👌

  • @sumansandeep214
    @sumansandeep214 3 роки тому

    Waheguru ji waheguru ji

  • @shantyraikotilyrics7863
    @shantyraikotilyrics7863 3 роки тому

    Waheguru ji

  • @gurtejsarao8704
    @gurtejsarao8704 3 роки тому

    Waheguru ji

  • @sidhusaab1867
    @sidhusaab1867 3 роки тому

    Waheguru Waheguru