Gurdwara Qila Mubarak | Bathinda | Forts in Punjab | Sakhi -Sikh History

Поділитися
Вставка
  • Опубліковано 8 вер 2024
  • Gurdwara Qila Mubarak, Bathinda - Punjab

КОМЕНТАРІ • 144

  • @mandeepsinghbhatner4510
    @mandeepsinghbhatner4510 4 роки тому +17

    ਸ਼ੁਕਰ ਆ ਪ੍ਰਮਾਤਮਾ ਦਾ ਜੋ ਇਹ ਕਿਲ੍ਹਾ ਸਰਕਾਰ ਦੇ ਹੱਥ ਹੇਠ ਹੈ ਨਹੀਂ ਤਾਂ ਸਾਡੇ ਕਾਰ ਸੇਵਾ ਵਾਲਿਆਂ ਨੇ ਤੋੜ ਮਰੋੜ ਕੇ ਕਿਲ੍ਹਾ ਗਾਇਬ ਕਰ ਦੇਣਾ ਸੀ ਤੇ ਪੱਥਰ ਲਾ ਦੇਣਾ ਸੀ

  • @prabjit7425
    @prabjit7425 4 роки тому +29

    ਸ਼ੁਕਰ ਹੈ ਕਿ ਕੋਈ ਤਾਂ ਕਿਲਾ ਸਾਬਤ ਵੇਖਣ ਨੂੰ ਮਿਲਿਆ 🙏 । ਤੁਸੀਂ ਬਹੁਤ ਹੀ ਮਿਹਨਤ ਨਾਲ ਵੀਡੀਓ ਬਣਾਉਣ ਦੇ ਨਾਲ ਤੁਸੀਂ ਜਾਣਕਾਰੀ ਵੀ ਬਹੁਤ ਵਧੀਆ ਤਰੀਕੇ ਨਾਲ਼ ਦਿੰਦੇ ਹੋ । 🙏 ।

    • @bindumattu102
      @bindumattu102 4 роки тому +1

      Waheguru ji

    • @user-he1dd6ee4b
      @user-he1dd6ee4b 4 роки тому

      ਵਾਹਿਗੁਰੂ 🙏

    • @user-he1dd6ee4b
      @user-he1dd6ee4b 4 роки тому

      ਵੀਰਜੀ ਨਿਸ਼ਾਨ ਸਿੰਘ ਵੀਰਜੀ ਦਾ ਕੋਈ contect ਹੈ ਤਾਂ plz ਓਹਨਾਂ ਨੂੰ ਕਹੋ ਕਿ ਨਵੀਂ ਵੀਡਿਓs ਦੇ ਕਮੈਂਟਸ ਤੇ ਲਾਈਕ ਓਪਨ ਕਰਨ ।🙏

    • @akaur4533
      @akaur4533 3 роки тому +1

      Waheguru ji

    • @laba3423
      @laba3423 Рік тому

      Kyonki ek qila ASI under hai , nhi taan thaan thaan te tile pathar laa Dena c

  • @ekampreet9157
    @ekampreet9157 4 роки тому +3

    Meri sb to skoon bhari jagah👏🏻👏🏻.... Chahe 24 ghnte bethi raha kila sahib g.... Tn v ghr jaan nu dil ni krda...... Dhan guru Gobind Singh jiii.... Sb te mehar bhrea hath rkhna.... Hmesha apne nal jodi rkhna👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻👏🏻

  • @amritkaur6831
    @amritkaur6831 4 роки тому +26

    ਨਿਸ਼ਾਨ ਸਿੰਘ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਉਪਰਾਲਾ ਹੈ ਜੀ । ਵਾਹਿਗੁਰੂ ਜੀ ਆਪ ਜੀ ਦੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਜੀ

  • @soniasharma6395
    @soniasharma6395 2 роки тому +1

    ਕੋਟਾਨ ਕੋਟ ਸ਼ੁਕਰਾਨਾਂ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਜੀ ਜੌ ਆਪ ਜੀ ਨੇ ਅੱਜ ਆਪਣੀ ਚਰਣ ਸ਼ੋ ਪਾਵਨ ਪਵਿੱਤਰ ਅਸਥਾਨ ਦੇ ਦਰਸ਼ਨ ਕਰਨ ਦਾ ਅਵਸਰ ਦਿੱਤਾ🙏🏻 ਬੜੀ ਰਹਿਮਤ ਮੇਰੇ ਮਾਲਿਕ ਦੀ🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🏻 ਬਹੁਤ ਸੁਕੂਨ ਹੈ ਇਸ ਥਾਂ ਤੇ ❤️🙏🏻 ਸਵੇਰੇ ਸਵੇਰੇ ਜਾਪ ਕਰਨ ਚ ਬਹੁਤ ਸ਼ਾਂਤੀ ਮਿਲਦੀ ਹੈ🙏🏻

  • @megamind1539
    @megamind1539 4 роки тому +8

    ਇਤਿਹਾਸ ਸਾਂਝਾ ਕਰਨ ਲਈ ਬਹੁਤ ਬਹੁਤ ਧੰਨਵਾਦ ਖਾਲਸਾ ਜੀ।

  • @rimpisingh8197
    @rimpisingh8197 4 роки тому +3

    ਅੱਤ ਸੁੰਦਰ ਤਾਂ ਕਾ ਦਰਬਾਰਾ 💓

  • @gurpreetsinghgopi2155
    @gurpreetsinghgopi2155 3 роки тому +1

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ

  • @HarpalSingh-zx1gv
    @HarpalSingh-zx1gv 3 роки тому +2

    WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI

  • @balrajsingh1471
    @balrajsingh1471 4 роки тому +6

    ਵਾਹਿਗੁਰੂ ਜੀ

  • @HarpalSingh-zx1gv
    @HarpalSingh-zx1gv 3 роки тому +1

    WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI WAHEGURUJI

  • @sukhdevsingh5766
    @sukhdevsingh5766 4 роки тому +1

    ਖਾਲਸਾ ਜੀ ਬਹੁਤ ਵਧੀਆ ਇਤਿਹਾਸਕ ਜਾਣਕਾਰੀ ਅਤੇ ਦਰਸ਼ਨ ਕਰਵਾ ਰਹੇ ਹੋ ਜੀ ਤੁਸੀਂ ਗੁਰੂ ਸਾਹਿਬ ਚੜਦੀ ਕਲਾ ਬਖਸ਼ਣ 🚩🚩

  • @gillsaab8824
    @gillsaab8824 4 роки тому +16

    Sir ਕਿਲਾ ਸਾਹਿਬ ਅੰਦਰ ਦੇਖਾਉ
    ਜਿੱਥੇ ਦਰਬਾਰ ਲੱਗਦਾ ਹੁੰਦਾ ਅਤੇ ਕਮਰੇ ਆਦਿ ਤਖ਼ਤ
    ਗੈਰਾਂ

    • @NishanSinghAustralia
      @NishanSinghAustralia  4 роки тому +3

      Next time 🙏

    • @sukhvinder5191
      @sukhvinder5191 4 роки тому

      Tusi guru dwara sahib mai dikhande

    • @gurdipsingh3373
      @gurdipsingh3373 4 роки тому +2

      ਵੀਰ ਜੀ ਕਿਲ੍ਹੇ ਦੇਂ ਅੰਦਰ ਜਾਨ ਦੀ ਇਜਾਜ਼ਤ ਨਹੀਂ ਕਿਓਕਿ ਕਿਲੇ ਦੀ ਹਾਲਾਤ ਬਾਊਤ ਖ਼ਸਤਾ, ਸਿਰਫ਼ ਗੁਰੂਦੁਆਰਾ ਸਾਹਿਬ ਵਿੱਚ ਹੀ ਦਖ਼ਲ ਹੋ ਸਕਦੈ ਅਾ, ਹੁਣ ਕੁੱਝ ਰਿਪੇਅਰ ਹੋ ਰਹੇ ਨੇ

    • @gillsaab8824
      @gillsaab8824 4 роки тому

      @@NishanSinghAustralia bhut var tusi next kih ta par video bni nhi

  • @NavdeepKaur-nd2jm
    @NavdeepKaur-nd2jm Рік тому

    Dhan ho veerji tusi jo aapna Jeevan sikh Kom di sewa wich laga rahe ho

  • @AnjuSharma-it1nu
    @AnjuSharma-it1nu 10 місяців тому

    Aapkey saarey video bhut he achey hai Gurudwara sahib key Waheguru ji

  • @jogindersingh4350
    @jogindersingh4350 2 роки тому

    Waheguru jiaap di lambi smat kre ji aap beta ji bhut achsi Jan Kari d re ji 🙏🏽🌹🌹🌹🌹

  • @harmindersinghgill422
    @harmindersinghgill422 4 роки тому +6

    DHAN DHAN SHRI GURU GOBIND SINGH JEE MAHARAJ🙏🙏🙏🌷🙏🙏

  • @romanaorganichorticulture13
    @romanaorganichorticulture13 4 роки тому +9

    ਵੀਰ ਜੀ ਭੰਗੂ ਨਹੀਂ ਪਿੰਡ ਭਾਗੂ ਤੋਂ ਆਏ ਸਨ ਜੀ । ਸਾਡੇ ਪਿੰਡ ਤੋਂ ਆਏ ਸਨ ਗੁਰੂ ਸਾਹਿਬ ਜੀ ਧੰਨਵਾਦ

    • @KashmirSingh-zf1bv
      @KashmirSingh-zf1bv 4 роки тому

      Veer ji os time Bhangu name hi c

    • @narbinderkaur2277
      @narbinderkaur2277 2 роки тому

      @@KashmirSingh-zf1bv ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹਜੀ

  • @gurmitgill397
    @gurmitgill397 4 роки тому +1

    Very good information ji

  • @harmindersinghgill422
    @harmindersinghgill422 4 роки тому +4

    WAHEGURU JEE MEHAR KRE🙏🙏🙏🌷🙏🙏

  • @AnjuSharma-it1nu
    @AnjuSharma-it1nu 10 місяців тому

    Waheguru ji ka Khalsa
    Waheguru ji ki Fateh

  • @HarpalSingh-zx1gv
    @HarpalSingh-zx1gv 4 роки тому +1

    Waheguruji waheguruji

  • @mann11675
    @mann11675 4 роки тому +1

    satnam shiri waheguro jee mehr kare thank you very much for all the knowledge

  • @satwantsinghnahal4371
    @satwantsinghnahal4371 4 роки тому +3

    Waheguru ji DHan Guru Gobind Singh Ji

  • @sulakhansingh7536
    @sulakhansingh7536 Рік тому

    Waheguru ji ka khalsa Waheguru ji ki Fatey 🙏

  • @gurbeerdhaliwal7144
    @gurbeerdhaliwal7144 4 роки тому +1

    Waheguru ji

  • @sarbjitdhillon9111
    @sarbjitdhillon9111 4 роки тому

    Bahut hi vadhia upralla kita veer Ji

  • @ajitpalkharoud7608
    @ajitpalkharoud7608 4 дні тому

    Wahaguru❤ g

  • @bobbydhillon265
    @bobbydhillon265 3 роки тому

    Waheguru ji ka khalsa waheguru ji ki fteh sada asli virsa te kille Pakistan ch reh gye han par sukar aa koi ta sabt nisani bachi aap ji bohat paaga wale ho rab tuhanu sari khusiya deve

  • @alldharmikvideos4696
    @alldharmikvideos4696 3 роки тому

    Boht vadia Wilson hai eh
    Aasi bhagaan wale aa Jina nu eh qila dekhn nu milya

  • @SurjitSingh-qw7ok
    @SurjitSingh-qw7ok 2 роки тому

    Shanvad Bhai Ji🙏⛳

  • @gursharankaur3479
    @gursharankaur3479 Рік тому

    Waheguru ji🙏🙏

  • @SurinderSingh-oi4hv
    @SurinderSingh-oi4hv 4 роки тому +4

    ਞਾਹਿਗੁਰੂ.ਜੀ

  • @Jagseer_Singh_
    @Jagseer_Singh_ 4 роки тому +2

    Thanks thanks thanks thanks thanks thanks very good 🚩🚩🚩🚩🚩🙏🙏🙏

  • @JagtarSingh-um3vb
    @JagtarSingh-um3vb 4 роки тому +2

    Khalsa ji mai Darshan kety han kely de app ji bhuhat wadiya uprala kar rahe ho ji dhanwad

  • @harpreetmessonkaur1709
    @harpreetmessonkaur1709 4 роки тому +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @gurdeepkaur5553
    @gurdeepkaur5553 4 роки тому +1

    waheguru waheguru waheguru waheguru waheguruji

  • @GulabSingh-yy5hm
    @GulabSingh-yy5hm 2 роки тому

    ਸਤਿਨਾਮ ਸ਼੍ਰੀ ਵਾਹਿਗੁਰੂ ਜੀ।

  • @karamsingh428
    @karamsingh428 3 роки тому

    Waheguru g

  • @sukhvirkaur129
    @sukhvirkaur129 4 роки тому +1

    ਅਸੀ ਗਏ ਸਾ ਇਕ ਵਾਰ ਏਥੇ

  • @AnjuSharma-it1nu
    @AnjuSharma-it1nu 10 місяців тому

    Cmt 137waheguru ji waheguru ji

  • @AnjuSharma-it1nu
    @AnjuSharma-it1nu 10 місяців тому

    Lk 2:6 k 💯🙂💯🙂 waheguru ji waheguru ji

  • @JatinderSingh-gv8tn
    @JatinderSingh-gv8tn 4 роки тому

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @gurtejsingh5098
    @gurtejsingh5098 4 роки тому +1

    Waheguru

  • @parveshkumar-uz4ml
    @parveshkumar-uz4ml 4 роки тому

    Att Sunder tan ka Darbara, Waheguru ji

  • @veersinghsingh7680
    @veersinghsingh7680 4 роки тому

    Very nice

  • @harmanrandhawa8656
    @harmanrandhawa8656 4 роки тому +1

    waheguru ji

  • @manishakashyap5304
    @manishakashyap5304 2 роки тому

    Chamkaur sahib visit must

  • @sajjan6228
    @sajjan6228 4 роки тому +1

    Waheguruji❤️❤️❤️❤️🙏🏽🙏🏽🙏🏽🙏🏽

  • @harmandermann1055
    @harmandermann1055 3 роки тому

    Waheguru Sukh Rakhi 🙏

  • @geetajoshi6759
    @geetajoshi6759 3 роки тому

    Satnam Shree Waheguru Ji 🙏🙏🙏❤️ ❤️❤️

  • @vipbhangu
    @vipbhangu 4 роки тому +1

    ਵਾਹਿਗੁਰੂ ਜੀ 🙏🙏🙏🙏🙏

  • @harindersingh3686
    @harindersingh3686 2 роки тому

    Sat name Shri wahe Guru Ji Maharaj Ji

  • @ManpreetSingh-lc7uj
    @ManpreetSingh-lc7uj 2 роки тому

    Nice

  • @harrykamboj7919
    @harrykamboj7919 2 роки тому

    Jai shri krishana ji

  • @davidsinghshahkotia8948
    @davidsinghshahkotia8948 3 місяці тому

    ❤❤

  • @bhakkarsingh8872
    @bhakkarsingh8872 3 роки тому

    ਉੱਪਰਲੇ ਅਸਥਾਨ ਵਿਖੇ 'ਰਾਜਿੰਦਰਾ ਸਿਖਸ ਅੱਜ ਦੀ 15 ਪੰਜਾਬ ਬਟਾਲੀਅਨ' ਦਾ ਪੱਥਰ ਲੱਗਾ ਸੀ ਜੋ ਤੁਸੀਂ ਜਾਂ ਦਿਖਾਉਣਾ ਭੁੱਲ ਗਏ ਜਾਂ ਫਿਰ ਅਣਗਹਿਲੀ ਕਾਰਨ ਗਾਇਬ ਹੋ ਚੁੱਕਾ ਹੈ। ਕੋਈ ਅਜਿਹਾ ਨਿਸ਼ਾਨ ਨਜ਼ਰੀਂ ਪਵੇ ਤਾਂ ਜ਼ਰੂਰ ਦਰਸ਼ਨ ਕਰਵਾ ਦਿਆ ਕਰੋ ਜੀ। ਇਹ ਉਹ ਬਟਾਲੀਅਨ ਹੈ 1947 ਵਿੱਚ, ਜਿਸ ਦੀ ਬਦੌਲਤ ਜੰਮੂ ਕਸ਼ਮੀਰ ਅੱਜ ਭਾਰਤ ਦੇ ਨਕਸ਼ੇ ਉੱਪਰ ਸੋਭਦਾ ਹੈ। ਫੇਰ 1971 ਵਿੱਚ ਇਸ ਦੀਆਂ ਕੇਵਲ ਦੋ ਕੰਪਨੀਆਂ ਦੀ ਬਹਾਦਰੀ ਕਾਰਨ ਪਾਕਿਸਤਾਨ ਦੀਆਂ ਪੰਜ ਬਟਾਲੀਅਨਾਂ ਦੇ ਹਮਲੇ ਤੋਂ ਫਿਰੋਜ਼ਪੁਰ ਸ਼ਹਿਰ ਬਚ ਗਿਆ।

  • @sarbjeetbrar2106
    @sarbjeetbrar2106 4 роки тому

    Satnam Shri waheguru ji...

  • @narinderkaur5644
    @narinderkaur5644 3 місяці тому

    🙏🙏👏🏼👏🏼

  • @ranjitsingh203veer2
    @ranjitsingh203veer2 2 роки тому +1

    🙏🙏🙏🙏🙏

  • @sukhipunia1119
    @sukhipunia1119 4 роки тому

    Waheguru ji waheguru ji🙏🙏

  • @BalvinderSingh-qt6tv
    @BalvinderSingh-qt6tv 4 роки тому

    Rom rom sukar hai app je the danwad je

  • @harindersingh3686
    @harindersingh3686 2 роки тому

    Sat name Shri wahe Guru Ji Maharaj Ji Maharaj

  • @HarpreetSingh-gk5zh
    @HarpreetSingh-gk5zh 4 роки тому +1

    Waheguru ji mahar karo

  • @HarjinderSingh-ie4tu
    @HarjinderSingh-ie4tu 2 роки тому

    ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ

  • @mr.-sidhu5848
    @mr.-sidhu5848 3 роки тому

    Wahe guru 🙏

  • @rimpisingh8197
    @rimpisingh8197 4 роки тому

    ਵਾਹਿਗੁਰੂ ਜੀ 🙏

  • @GurpreetKaur-jq3hi
    @GurpreetKaur-jq3hi 4 роки тому

    Waheguru ji👏

  • @gurpreetsinghgopi2155
    @gurpreetsinghgopi2155 4 роки тому

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @gillgill1253
    @gillgill1253 4 роки тому

    Waheguru ji Mehar karna

  • @ranjeetsinghnihang9230
    @ranjeetsinghnihang9230 4 роки тому +1

    Baba g Bathinda da ithas hla adhura dsya tusi ji🙏 kirpa krao agli war aho ta darshan dao ta pura ithass sanjha kraga

  • @balvirkaur8658
    @balvirkaur8658 4 роки тому +1

    sat kartar

  • @gursewaksamra8129
    @gursewaksamra8129 4 роки тому +1

    Waheguru ji di mehar sadka ik war 2015 which darshan kite

  • @kulwantkumar6012
    @kulwantkumar6012 3 роки тому

    Dhan guru nanak ji

  • @Satwindersingh-xh1wj
    @Satwindersingh-xh1wj 3 роки тому

    🙏🙏🙏🙏

  • @user-yq8xb3qb3p
    @user-yq8xb3qb3p 6 місяців тому

    Virji ik din rehne de lyi room milde ne dso please

  • @amandeepjonu6220
    @amandeepjonu6220 4 роки тому

    ਵੀਰ ਜੀ ਇਕ ਬੇਨਤੀ । ਫਰੀਦਕੋਟ ਕਿਲੇ ਤੇ ਇਕ ਵੀਡੀਓ ਜਰੂਰ ਬਣਾਓ। ਧਨਵਾਦ

  • @navtejdeepsingh5843
    @navtejdeepsingh5843 4 роки тому

    🙏🏻🙏🏻🙏🏻

  • @onkarsandhu1014
    @onkarsandhu1014 4 роки тому

    Bhai milager singh de pind kdo auna veer

  • @gurisidhuji5838
    @gurisidhuji5838 4 роки тому

    Me b es kile de darsan kite aa ji 🙏🙏🙏🙏🙏🙏🙏

  • @user-he1dd6ee4b
    @user-he1dd6ee4b 4 роки тому

    ਨਿਸ਼ਾਨ ਸਿੰਘ ਵੀਰਜੀ ਥੋਡੀ ਨਵੀਂ videos ਦੇ ਕਮੈਂਟਸ ਤੇ ਲਾਈਕ ਆਫ ਨੇ । ਕਿਰਪਾ ਕਰ ਕੇ satting ਚ ਜਾ ਕੇ ਓਨ ਕਰੋ ਏਦਾਂ ਥੋਡੀ ਏਨੀ ਮਿਹਨਤ ਨਾਲ ਬਣਾਈ ਹੋਈ ਵੀਡਿਓ viral ਨਹੀਂ ਹੋਣੀ ਤੇ ਹੋਰ ਲੋਕਾਂ ਤੱਕ ਨਹੀਂ ਪੋਹੰਚਨੀ 🙏।

  • @SukhvinderSingh-uc2bj
    @SukhvinderSingh-uc2bj 4 роки тому

    Thik baba ji

  • @manishsaadhak6705
    @manishsaadhak6705 3 роки тому

    Sat shri akal Bhai Sahab G
    Jado Guru Sahab ne Deo Nu hukum di ta k hun teri ethay lod nahi, Tu Sirhind Chala ja. Us to baad deo da ke Banya and deo kethay Gaya and usne Ke Kita.
    Try to answer Please.

  • @parveshkumar-uz4ml
    @parveshkumar-uz4ml 4 роки тому +2

    Gurmukho Doosrey Gurdwara Sahib ji de Darshan nahi karwaye jo ki Quila de Ander hai ji.

  • @NIHUNGVLOGER
    @NIHUNGVLOGER 2 роки тому

    Baba ji je kde vi hun aaye tan please mainu contact Krna mai ethe miln aavange tuhanu

  • @roshanpaul5564
    @roshanpaul5564 4 роки тому

    Singh Saab sanu gurudwara sahib baba Buddha johad.zila ganganagar(raj) bare roshni pao.

  • @rajbindersingh3048
    @rajbindersingh3048 4 роки тому

    🙏

  • @tehalpunjab9996
    @tehalpunjab9996 4 роки тому +3

    Drone video Qila Mubarak ua-cam.com/video/1_nkZjguTj4/v-deo.html

  • @AngrejSingh-uo3ec
    @AngrejSingh-uo3ec 3 роки тому

    Pind nith minger c

  • @GurpreetSingh-lr4hg
    @GurpreetSingh-lr4hg 4 роки тому

    Sada distt hai bhout var aye asi ta

  • @alldharmikvideos4696
    @alldharmikvideos4696 3 роки тому

    Thoda boht -2 tunwaand
    Rab thode te mehrawaan rahe

  • @gsdhaliwal606
    @gsdhaliwal606 4 роки тому

    Killa ਕਿਸ ਰਾਜੇ ਦਾ ਹੈ ਜੀ ithihas ਦੱਸੋ ਜੀ

    • @vishudhaliwal1703
      @vishudhaliwal1703 4 роки тому

      Rajia sultan

    • @end7489
      @end7489 3 роки тому

      Bhati rajputa dha eh kila

    • @end7489
      @end7489 3 роки тому

      @@vishudhaliwal1703 not rajia sultan . Bathinda shehar bhatti rajputa dha basaya hoia eh history parho pehla. Bhati toh bathinda name pya c kila bhi aouna da basaya hoia eh

  • @balvirkaur8658
    @balvirkaur8658 4 роки тому +1

    sat kartar sat kartar sat kartar sat kartar sat kartar sat kartar sat kartar sat kartar sat kartar

  • @singhenterprises819
    @singhenterprises819 4 роки тому +1

    Ohi rakshass ne sarhind Fateh vich jogdaan paya c

  • @maninderkaur4553
    @maninderkaur4553 4 роки тому

    Pp

  • @end7489
    @end7489 3 роки тому

    BATHINDA BHATI RAJPUT DHA WASAYA HOIA EH

  • @sunitamadan1748
    @sunitamadan1748 2 роки тому

    Mahàraja Dayal ji ka killa Mahàraja Hamir ji ki killa 🙏 ke lea sach bolna suru korlo har admi pass hoge Baba Nanak Dev Ji ki kirpa se har admi pass hoge 1000 kheeth hoge har admi pass hoge

  • @niranjansinghjhinjer1370
    @niranjansinghjhinjer1370 4 роки тому +3

    Panth Ki Jeet 🙏

  • @majhailtv521
    @majhailtv521 2 роки тому

    ਪਿੰਡ ਭਾਗੂ

  • @goldmediatv1214
    @goldmediatv1214 4 роки тому

    AA nhi Vida