ਇਸ ਵੀਡੀਓ ਨਾਲ ਤੁਹਾਡੀਆਂ ਕਈ ਸਮੱਸਿਆਵਾਂ ਦੂਰ ਹੋਣਗੀਆਂ | SUIT SE KAAN KESE NIKALTI HAI | SUIT MAIN LACE

Поділитися
Вставка
  • Опубліковано 19 жов 2024
  • ਇਸ ਵੀਡੀਓ ਨਾਲ ਤੁਹਾਡੀਆਂ ਕਈ ਸਮੱਸਿਆਵਾਂ ਦੂਰ ਹੋਣਗੀਆਂ | SUIT SE KAAN KESE NIKALTI HAI | SUIT MAIN LACE KESE LAGTI HAI | SHOULDER KI KAAT | SLEEVES KI KAAT | FULL SUIT CUTTING AND STITCHING
    #lace #lacedesigning #lacedesign #kaankesenikaltihai #shouldercutting #sleevescuttingstitching #blouse #blousecutting #neckdesign
    #simplesuitcutting #SuitCutting #cuttingtools #CuttingTutorial #suitcuttingmethod #stiching #stichingideas #sewinghacks #sewingmachine #boutiqueideas #newdesigns #cuttinghacks #sleeves #sleevescutting #sleevescuttingstitching #sleevesdesign #latest #newhemmingmachine #newvideo #newpost #everyoneシ゚ #mrandmrsbatth62

КОМЕНТАРІ • 381

  • @pubgban1353
    @pubgban1353 10 днів тому +56

    ਦੀਦੀ ਮੈਨੂੰ ਬਹੁਤ ਸਮਝ ਆ ਗਿਆ ਐਨੀ ਬਰੀਕੀ ਨਾਲ ਮੈਂ ਸਚ ਆਖਦੀ ਹਾਂ ਕੋਈ ਵੀ ਨਹੀਂ ਸਿਖਾਉਂਦਾ ।ਇਹ ਹਰ ਅਨਜਾਣ ਨੂੰ ਵੀ ਪੂਰੀ ਜਾਣਕਾਰੀ ਮਿਲ ਗਈ ਮੈਨੂੰ ਇਹ ਜਰੂਰ ਦਸੋ ਕੇ ਪਹਿਲਾਂ ਗਲਾ ਹੀ ਲਗਾਉਣਾ ਪਲੇਟਾਂ ਪਾ ਕੇ ਬਾਦ ਵਿੱਚ ਵੀ ਗਲਾ ਲਗਿਆ ਜਾ ਸਕਦਾ ਹੈ ਕੇ ਨਹੀਂ ਕਮੀਜ਼ ਵਿੱਚ ਨੁਕਸ ਪੈਦਾ ਹੈ ਜਰੂਰ ਦਸੋ ਪਹਿਲਾਂ ਗਲਾ ਕੇ ਪਲੇਟ, ਚੋਣਾਂ ਧੰਨਵਾਦ ਜੀ।ਮੁਫਤ ਵਿੱਚ ਸਿੱਖ ਕੇ ਅਸੀਂ ਆਪਣੇ ਸੂਟ ਸਟਿਚ ਕਰਦੇ ਹਾਂ ਜੇ ਫੀਸ ਭਰ ਕੇ ਸਿੱਖਦੇ ਹਾਂ ਉਹ ਵੀ ਨਹੀਂ ਚੰਗੀ ਤਰ੍ਹਾਂ ਦਸਦੇ ਮੇਰੇ ਨਾਲ ਹੋਈ ਹੋਈ ਹੈ।ਕੋਲ ਬੈਠ ਕੇ ਵੀ ਨਹੀਂ ਸਮਝ ਆਉਂਦੀ ਹੈ।ਰਬ ਜਰੂਰ ਤੁਹਾਡੇ ਪੁੰਨ ਨੂੰ ਫਲੀਆਂ ਜਰੂਰ ਲਵੇਗਾ ਪੁੰਨ ਖਟਣਾ ਹਰੇਕ ਦੇ ਵਸ ਨਹੀਂ।ਧੰਨਵਾਦ ਜੀ ਧੰਨਵਾਦ ❤🤗🤗🤗🤗🤗🤗

  • @paramjitkaur8446
    @paramjitkaur8446 11 годин тому +1

    ਬਹੁਤ ਵਧੀਆ ਤਰੀਕੇ ਨਾਲ ਸਮਝਾਉਂਦੇ ਹੋ ਪੁੱਤ ਜੀ❤❤❤❤❤

  • @Navjot27
    @Navjot27 2 дні тому +3

    ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ❤
    ਤੁਸੀਂ ਬਹੁਤ ਵਧੀਆ ਦੱਸਦੇ ਹੋ
    GBU😊🎉❤

  • @RanjitKaur-q9w
    @RanjitKaur-q9w 4 дні тому +1

    Thanks didi g ❤❤❤❤❤

  • @amarkaur9128
    @amarkaur9128 День тому +1

    ਬਹੁਤ ਵਧੀਆ ਬੇਟਾ 👍🎉❤

  • @inderjitbhatti3288
    @inderjitbhatti3288 2 дні тому +1

    ਬਹੁਤ ਵਧੀਆ ਤਰੀਕਾ ਸਮਝਾਉਣ ਦਾ ਵਧੀਆ ਸੋਖਾ ਸਮਝ ਆ ਗਿਆ thanks ji

  • @gilljattgaming3094
    @gilljattgaming3094 День тому +2

    ਬਹੁਤ ਵਧੀਆ ਇਹ ਤੁਹਾਡੀ ਸਿਲਾਈ

  • @MunishBumbak
    @MunishBumbak День тому +1

    ਤੁਸੀਂ ਬਹੁਤ ਵਧੀਆ ਸਮਝਾਂਦੇ ਹੋ ਕਈ ਵਾਰ ਤਾਂ ਸਮਝ ਆ ਵੀ ਜਾਂਦੀ ਕਈ ਵਾਰ ਨਹੀਂ ਵੀ ਆਉਂਦੀ ਪਰ ਫਿਰ ਵੀ ਤੁਸੀਂ ਸਾਨੂੰ ਬਹੁਤ ਕੁਝ ਸਿਖਾ ਦਿੰਦੇ ਆ ਜੋ ਸਾਨੂੰ ਸਿਲਾਈ ਵਾਲੀਆਂ ਵੀ ਨਹੀਂ ਸਿਖਾਉਂਦੀਆਂ

  • @Amandeepkaurmaan9778
    @Amandeepkaurmaan9778 9 днів тому +9

    ਬੁਹਤ ਵਧੀਆ ਤਰੀਕੇ ਨਾਲ ਦੱਸੀਆਂ ਭੈਣ ਜੀ ਵਾਹਿਗੁਰੂ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤❤❤❤❤❤❤❤❤

  • @ManjuKaur-n3t
    @ManjuKaur-n3t 8 днів тому +9

    ਬਹੁਤ ਵਦੀਆ ਬੇਟਾ ਜੀ

  • @PardeepPradeepkaur
    @PardeepPradeepkaur День тому +1

    Very nice di

  • @PrabhjeetDhaliwal-d5k
    @PrabhjeetDhaliwal-d5k 10 днів тому +7

    ਬਹੁਤ ਵਧੀਆ ਸਮਝਾਇਆ ਏ ਦੀਦੀ ਤੁਸੀਂ ਧੰਨਵਾਦ ਜੀ ਰੱਬ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ 😊🎉

  • @gurjantsidhu4585
    @gurjantsidhu4585 9 днів тому +6

    ਦੀਦੀ ਬਹੁਤ ਵਧੀਆ ਤਰੀਕਾ ਤੁਹਾਡਾ ਸਮਝਾਉਣ ਦਾ ਕਿਸੇ ਨੇ ਸਾਨੂੰ ਇਨਾ ਬਰੀਕੀ ਦੇ ਵਿੱਚ ਨਹੀਂ ਸਮਝਾਇਆ ਜਿੰਨਾਂ ਤੁਸੀਂ ਸਮਝਾ ਰਹੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ

  • @charanjeetkaursingh6329
    @charanjeetkaursingh6329 7 днів тому +3

    ਬਹੁਤ ਵਧੀਆ ਤਰੀਕਾ ਤੁਹਾਡਾ ਸਮਝਾਉਣ ਦਾ ਬਹੁਤ ਵਧੀਆ ਲਗਿਆ ਜੀ ਬਹੁਤ ਤਰੱਕੀਆਂ ਕਰੋ ਤੁਸੀਂ ਵਾਹਿਗੁਰੂ ਥੋਨੂੰ ਹਮੇਸ਼ਾ ਚੜਦੀਕਲਾ ਚ ਰੱਖੇ ਇਸ ਕਲਯੁਗੀ ਜਮਾਨੇ ਚ ਕੋਈ ਪੈਸੇ ਲੈਕੇ ਵੀ ਸਹੀ ਨੀ ਦਸਦਾ ਤੁਸੀ ਫਰੀ ਚ ਵੀ ਕਿੰਨਾ ਵਧੀਆ ਸਮਝਾਉਂਦੇ ਓ

  • @AvtarSingh-v2e
    @AvtarSingh-v2e 9 днів тому +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਦੀਦੀ ਧੰਨਵਾਦ ❤

  • @JasvirKaur-c7r
    @JasvirKaur-c7r 9 днів тому +1

    ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹੈ ਜੀ ਬਹੁਤ ਧੰਨਵਾਦ ਜੀ

  • @शिवनाधन्यवादजी

    ਦੀਦੀ ਤੁਸੀਂ ਬਹੁਤ ਪਿਆਰ ਨਾਲ ਸਮਝਾਇਆ ਧੰਨਵਾਦ ਜੀ

  • @balbirsakhon6729
    @balbirsakhon6729 18 годин тому

    ਕਿੰਨੀਂ ਸਮਝ ਦਾਰ ਲੜਕੀ ਹੈ ਖੁਸ਼ ਰਹੋ
    ਬੇਟਾ Good luck
    Good job 💕

  • @pareetjotkau
    @pareetjotkau 9 днів тому +4

    ਬਹੁਤ ਵਧੀਆ ਦੱਸਿਆ ਭਾਬੀ ਜੀ

  • @yuvrajxprogamerz1921
    @yuvrajxprogamerz1921 8 годин тому

    Bahut badhiya ji

  • @rajugill9840
    @rajugill9840 10 днів тому +3

    ਬਹੁਤ ਵਧੀਆ ਸਮਜਾਇਆ ਤੁਸੀ

  • @billie446
    @billie446 9 днів тому +3

    Very helpful video, thank you 😊

  • @SimarJhajj-d7l
    @SimarJhajj-d7l 10 днів тому +2

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਤੁਸੀ

  • @TaranjeetKashyap
    @TaranjeetKashyap День тому +1

    Thanku bata

  • @SukhwinderKaur-wb1dh
    @SukhwinderKaur-wb1dh 3 дні тому

    ਬਹੁਤ ਵਧੀਆ ਬੇਟਾ ਜੀ

  • @punjabfarming8955
    @punjabfarming8955 5 днів тому

    ਬਹੁਤ ਬਹੁਤ ਧੰਨਵਾਦ ਦੀਦੀ ਜੀ ਰੱਬ ਤਾਹਨੂੰ ਹਮੇਸਾ ਖੁਸ ਰੱਖੇ ਜੀ 🙏🏻

  • @jashanbhullar6025
    @jashanbhullar6025 5 днів тому

    ਬਹੁਤ ਵਧੀਆ ਦਸਿਆ ਗਿਆ ਹੈ

  • @gurbhejsingh681
    @gurbhejsingh681 4 дні тому

    ਬਹੁਤ ਵਧੀਆ ਵੀਡੀਓ ਦੀਦੀ ਜੀ ❤❤❤❤❤

  • @Heartlandwoodworkingpoint
    @Heartlandwoodworkingpoint 9 днів тому +2

    Very good 👍 so cute video thanks so much God bless you sweet sister

  • @jantsingh6970
    @jantsingh6970 4 дні тому

    ਬਹੁਤ ਵਧੀਆ ਦੀਦੀ ਜੀ ❤❤❤❤❤❤❤

  • @JiwanjotBhathal
    @JiwanjotBhathal 10 днів тому +1

    ਬਹੁਤ ਵਧੀਆ 👍👍

  • @Ekamsarao670
    @Ekamsarao670 10 днів тому +3

    Bahut bdiya smjaon ta trika

  • @jasbirbola6853
    @jasbirbola6853 5 днів тому +1

    Very nice way to teach thanks for sharing all the tips 🌺🌺🌺🌺

  • @harjinder0116
    @harjinder0116 6 днів тому +1

    Very good always helpful ❤❤❤

  • @jasskaur1848
    @jasskaur1848 10 днів тому +2

    ਤੁਸੀਂ ਬਹੁਤ ਵਧੀਆ ਸਮਜਾਨੇ ਓ ਦੀ thank u so much both helpful video hundi aa thodi

  • @JaswinderSingh-bf5di
    @JaswinderSingh-bf5di 6 днів тому

    ਬਹੁਤ ਵਧੀਆ ਜਾਣਕਾਰੀ

  • @sukhchaindhillon6520
    @sukhchaindhillon6520 6 днів тому

    ਬਹੁਤ ਵਧੀਆ ਤਰੀਕਾ

  • @Danvir-m6g
    @Danvir-m6g 6 днів тому

    ਬਹੁਤ ਵਧੀਆ ਸਮਝਾਇਆ ਤੁਸੀਂ ਦੀਦੀ

  • @sammiya..3680
    @sammiya..3680 5 днів тому +1

    Very nice both Jada vadya Tarika dasya thank you mam

  • @manjitbudwal5953
    @manjitbudwal5953 5 днів тому +1

    Very informal.Thanks.

  • @jagdishsingh8485
    @jagdishsingh8485 4 дні тому

    ਬਹੁਤ ਵਧੀਆ ਬਾਬਾ ਜੀ ਤੁਹਾਨੂੰ ਚੜਦੀ ਕਲਾ ਚ ਰੱਖੀ🙏🏻❤❤

  • @narinderbhamber3328
    @narinderbhamber3328 9 днів тому +1

    ਦੀਦੀ ਤੁਸੀ ਬਹੁਤ ਵਧੀਆ ਦੱਸਿਆ

  • @Bgmilucifer.................
    @Bgmilucifer................. 6 днів тому

    ਦੀਦੀ ਤੁਸੀਂ ਬਹੁਤ ਵਧੀਆ ਢੰਗ ਨਾਲ ਸਮਝਾਉਂਦੇ ਹੋ

  • @GarrySandhu-fy5lg
    @GarrySandhu-fy5lg 10 днів тому +3

    De tce bhout vadia stich karda ho thank you 🙏

  • @ranjitdeol1799
    @ranjitdeol1799 10 днів тому +1

    ਬਹੁਤ ਵਧੀਆ ਸਮਝਾਉਂਦੇ ਦੀਦੀ ❤️

  • @jatinderkaur9243
    @jatinderkaur9243 10 днів тому

    ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਹੈ ਜੀ

  • @RaamSharma-l7s
    @RaamSharma-l7s 10 днів тому +2

    Thank you didi bahut vadiya samjhaya ❤❤

  • @gurjinderkaur4091
    @gurjinderkaur4091 18 годин тому

    Very good vey nice didi ji

  • @sukhjeetkaur8368
    @sukhjeetkaur8368 2 дні тому

    Bahut vadia treeka ji

  • @punjabi_vlogs00
    @punjabi_vlogs00 День тому

    Thanks did ❤

  • @rajbeerkaur2547
    @rajbeerkaur2547 2 дні тому

    Sat sri akaal di ji bhut vadiya tusi dasdeyu prmatma thanu trkiya deve ❤❤

  • @BalKaur123
    @BalKaur123 9 днів тому

    ਬਹੁਤ ਵਧਿਆ ਤਰੀਕੇ ਨਾਲ ਸਮਜਿਆ ਭੈਣ ਆਪ ਦਾ ਬਹੁਤ ਧੰਨਵਾਦ

  • @harmeetkaur3048
    @harmeetkaur3048 9 днів тому

    ਧੰਨਵਾਦ ਦੀਦੀ❤️❤️❤️❤️

  • @KiranKaur-j6g
    @KiranKaur-j6g 10 днів тому +1

    Bhaut wadia dasieaa didi ji rab hmesha khush rekhe

  • @AmarjeetSingh-z6x
    @AmarjeetSingh-z6x 10 днів тому +2

    Very nicely explained

  • @JaswinderKaurKalsi
    @JaswinderKaurKalsi 2 години тому

    Nice work

  • @rashmisisodiya3230
    @rashmisisodiya3230 2 дні тому

    Very nice sister

  • @ManjuJhally
    @ManjuJhally 10 днів тому +1

    ❤❤ bahut vdiia dii

  • @JaswinderSingh-ge7tv
    @JaswinderSingh-ge7tv 7 днів тому

    Thanks 🙏🏻 diiii bhout vadia and helpful video ❤

  • @HarpreetKaur-uk5zy
    @HarpreetKaur-uk5zy 10 днів тому +1

    Bhout vadiya didi ji

  • @bachittarkaur-vn7ul
    @bachittarkaur-vn7ul 9 днів тому +2

    Very nice

  • @user-Gill.Jaskarani.pb10
    @user-Gill.Jaskarani.pb10 10 днів тому +1

    Bhaut vadiya sis❤❤

  • @bittusahota1199
    @bittusahota1199 6 днів тому

    ਧੰਨਵਾਦ

  • @AmandeepKaur-cr5tv
    @AmandeepKaur-cr5tv 3 дні тому

    Very good di love you

  • @hardeepkaur2839
    @hardeepkaur2839 10 днів тому +1

    Bhut vdiya video didi g 🙏🙏🙏🙏🙏

  • @AmandeepKaur-r9w9k
    @AmandeepKaur-r9w9k 9 днів тому +1

    M aaj tak bhut video dekhi aaa but aine vdiya tarike nal kise ne nhi dasya sis thuda methed bhut jyada vdiya ee ❤❤❤❤❤❤❤

  • @AjaypalSingh-ik6sp
    @AjaypalSingh-ik6sp 3 дні тому

    Thanks so much tuhade veer valo bhain bhot vadia samaj aandi aa tuhdai ik vaar ch hi dimag vich baith jandi aa

  • @sukhisimbli2398
    @sukhisimbli2398 2 дні тому

    Very nice ❤❤❤❤

  • @HarjitKaur-zy7yl
    @HarjitKaur-zy7yl 21 годину тому

    Very good didi ji from 🇨🇦

  • @Karanjot-d2j
    @Karanjot-d2j 8 днів тому

    Bahot vadia idea dee❤

  • @DaljeetGill-e2r
    @DaljeetGill-e2r 7 днів тому

    ਬੇਟਾ ਜੀ ਬਹੁਤ ਬਦੀਆਂ ਸਮਜ ਆਈ🙏💙👍

  • @himaniii9314
    @himaniii9314 6 днів тому

    Thx didi😊

  • @SukhmanMajri
    @SukhmanMajri 5 днів тому

    Thnks allot dii...bhut vdia information

  • @virpalkaurlakhvir
    @virpalkaurlakhvir 10 днів тому +1

    Very good information ma'am 🙏🙏👍

  • @JagtarSingh-ym1lp
    @JagtarSingh-ym1lp 6 днів тому

    Thank you didi❤

  • @Harjot682
    @Harjot682 6 днів тому

    ❤nice ji👍👍👌👌

  • @sharnjitkaur7644
    @sharnjitkaur7644 6 днів тому

    Thank you.Didi.ji

  • @AmandeepKaur-su8yn
    @AmandeepKaur-su8yn 3 дні тому

    Thanks di

  • @arshdeepkaur6895
    @arshdeepkaur6895 4 дні тому

    Thank you for good details ❤❤❤

  • @mera_punjab295
    @mera_punjab295 10 днів тому +2

    Bahut vidya treka hai ji🎉🎉🎉

  • @baljitswatch3974
    @baljitswatch3974 9 днів тому +1

    Wow’s your good putter ji ❤

  • @JyotiJyotigill
    @JyotiJyotigill 4 дні тому

    Thank you didi

  • @ridhammehra9687
    @ridhammehra9687 5 днів тому

    Thanks didi

  • @GursewakSingh-t1x
    @GursewakSingh-t1x 10 днів тому +2

    Thanks g

  • @swarankaur7339
    @swarankaur7339 4 дні тому

    Good job

  • @surinderkaur6699
    @surinderkaur6699 3 дні тому

    Bahut achha tarika lga beta GBU

  • @ManjeetKaur-vk7mp
    @ManjeetKaur-vk7mp 4 дні тому

    Thanku didi ji bohat vadia treeke nal samjhaya tussi ❤

  • @JasvirSand
    @JasvirSand 9 днів тому

    ਬੁਹਤ ਵਧੀਆ ਤਰੀਕੇ ਨਾਲ ਦੱਸੀਆਂ ਭੈਣ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ❤

  • @SurjitSingh-bm2ht
    @SurjitSingh-bm2ht 9 днів тому +1

    Thanks bhen

  • @HarjitKaur-zy7yl
    @HarjitKaur-zy7yl 21 годину тому

    Super ❤

  • @mandeepkaur-xe9po
    @mandeepkaur-xe9po 9 днів тому +1

    Didi bhu vadia dsya tsi..❤

  • @JaswinderSingh-vz5do
    @JaswinderSingh-vz5do 3 дні тому

    Very nice di 👏👏👏

  • @HARMANJOT__08
    @HARMANJOT__08 2 дні тому

    Very nice didi ji

  • @gurjitkaur2598
    @gurjitkaur2598 10 днів тому +1

    Bhut vdiya di...tusi bhut vdiya trike nal samjande o dear di

  • @harvinderkour10
    @harvinderkour10 6 днів тому +1

    ❤❤❤❤

  • @jagjitkaur5959
    @jagjitkaur5959 10 днів тому +1

    Bhot vadea ji thank yon

  • @Jaswinderkaur-hq5ss
    @Jaswinderkaur-hq5ss 10 днів тому +1

    Good work di

  • @MeenaDevi-mc4qt
    @MeenaDevi-mc4qt 8 днів тому

    Bahut vadiya didi g❤️❤️ thanku g

  • @ranveersinghtejay2711
    @ranveersinghtejay2711 5 днів тому

    Very nice ji

  • @arshmalhi8167
    @arshmalhi8167 9 днів тому

    🙏🙏🙏 ਧੰਨਵਾਦ ji