ਸਾਡਾ ਪਾਇਆ ਆਂਵਲੇ ਦਾ ਅਚਾਰ ਕਦੇ ਖ਼ਰਾਬ ਨਹੀਂ ਹੁੰਦਾ, ਫੁੱਲ ਵਿਧੀ

Поділитися
Вставка
  • Опубліковано 25 гру 2024

КОМЕНТАРІ •

  • @TekchandInsan
    @TekchandInsan Місяць тому +12

    ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ,, ਭੈਣ ਜੀ ਪਹਿਲਾਂ ਤਾਂ ਸਤਿ, ਸ੍ਰੀ ਆਕਾਲ ਜੀ, ਭੈਣ ਜੀ ਤੁਹਾਡੀ,ਆਮਲੇ ਦਾ ਅਚਾਰ ਬਨਾਉਣ ਦੀ ਰੇਸਪੀ, ਦੇ ਕੀ,ਬੜਾ ਚੰਗਾ ਲੱਗਿਆ ਜੀ, ਭੈਣ ਜੀ, ਧਨਵਾਦ ਜੀ

  • @kuldipkaur6760
    @kuldipkaur6760 19 днів тому +1

    ਜਿੰਨਾ ਮਰਜ਼ੀ ਵਧੀਆ ਢੰਗ ਨਾਲ ਆਚਾਰ ਪਾ ਲਈ ਏ ਫੇਰ ਵੀ ਇਹ ਖਰਾਬ ਹੋ ਹੀ ਜਾਂਦਾ ਹੈ ਜੀ

  • @hansaliwalapreet812
    @hansaliwalapreet812 2 місяці тому +24

    Thanks a lot for sharing this most beautiful information ❤❤ji

  • @VinodNagrath
    @VinodNagrath Місяць тому +3

    Very nice Recipe Thanks Sister

  • @SushilSharma-x2y
    @SushilSharma-x2y 4 місяці тому +7

    Eh achaar health vaaste bahuta hi vadia hunda h

  • @balbirkaur4858
    @balbirkaur4858 2 місяці тому +56

    ਅਚਾਰ ਬਣਾਉਣ ਦਾ ਤਰੀਕਾ ਬਹੁਤ ਵਧੀਆ ਹੈ ਪਰ ਮੰਜੇ ਉੱਤੇ ਕੱਪੜਾ ਵਿਛਾ ਲੈਣਾ ਚਾਹੀਦਾ ਹੈ

  • @GURTEJSINGH-v6g
    @GURTEJSINGH-v6g 2 місяці тому +1

    Kya bat ji bhugat vadhia ha ji video

  • @TarsemSingh-ec9qo
    @TarsemSingh-ec9qo 2 місяці тому +2

    बहुत ही अच्छा आडीया,
    थैंकस़ मैड़म जी "

  • @SukhjeetKaur-w3k
    @SukhjeetKaur-w3k Місяць тому +7

    ਮੰਜੇ ਉਪਰ ਪੈਰ ਰੱਖੇ ਕੇ ਵੀ ਬੈਠ ਜਾਈਦਾ l ਸਿਰ ਵੀ ਮੰਜੇ ਦੇ ਉਪਰ ਬੈਠ ਕੇ ਵਾਹ ਲਈਦਾ l ਸਾਫ਼ ਤੇ ਸੁੱਕਾ ਕੱਪੜਾ ਵਿਛਾਉਣਾ ਚਾਹੀਦਾ

  • @bindrasharma7722
    @bindrasharma7722 4 місяці тому +10

    Buhat vadhya jankari lai dhanvad🙏🙏

    • @kulwindrkaur8171
      @kulwindrkaur8171 3 місяці тому +1

      ਮੰਜੇ ਤੇ ਕੋਈ ਸਾਫ ਕੱਪੜਾ ਵੀ ਨਹੀਂ ਵਛਾਈਆ ਸਾਰੇ ਲੋਕ ਦੇਖਦੇ ਨੇ ਪੇਲਾ ਸਫਾਈ ਵਲ ਧਿਆਨ ਦੇਵੋ ਜੀ ਸਫਾਈ ਰਖਣਾ ਬੂਹਤ ਜਰੂਰੀ ਏ ਨਹੀਂ ਤਾ ਜੋ ਕੋਈ ਅਚਾਰ ਖਾਓ ਬਿਮਾਰ ਹੋ ਜਾਓ

  • @amayrakhan4987
    @amayrakhan4987 3 дні тому

    Nice❤❤❤❤❤❤❤❤❤❤❤

  • @MamtaArora-m7v
    @MamtaArora-m7v 2 місяці тому +1

    ❤❤WAHEGURU JI BOT VDHEYA JI

  • @RajKapoor-he3vc
    @RajKapoor-he3vc 3 місяці тому +14

    Very Very good Recipe

  • @NirmalSingh-g4h
    @NirmalSingh-g4h 3 місяці тому +2

    Bauht e vadhia vedo h beba ji guru patsha bhala kre ji

  • @chanansingh2534
    @chanansingh2534 2 місяці тому +10

    ਬਹੁਤ ਵਧੀਆ ਵੀਡੀਓ ਅਤੇ ਕਮੈਂਟਸ ਵੀ ਵਧੀਆ ਲਗੇ ਜੋ ਕਮੀਆ ਰਹੀਆਂ ਉਹ ਵੀ ਪਤਾ ਲਗ ਗਿਆ। ਪਾਠਕ ਵੀ ਹੁਸ਼ਿਆਰ ਹਨ।

  • @nksharma3755
    @nksharma3755 2 місяці тому +1

    Very simple m😅ethod explained in very understand able . thanks a lot please

  • @paramusa3778
    @paramusa3778 Місяць тому +5

    ਮੰਜੇ ਦੀ ਮੈਲ ਦਾ ਸਵਾਦ ਵੀ ਆਉ

  • @अबोहरफ्रूटमंडी

    बढ़िया लगी आपकी वीडियो❤🎉

  • @JasvirKaur-si4ru
    @JasvirKaur-si4ru 2 місяці тому +5

    Manje te Kapra pauna jarur I c

  • @darbarasinghbajwa3195
    @darbarasinghbajwa3195 2 місяці тому +3

    Nice ji

  • @kailashrani3890
    @kailashrani3890 Місяць тому +1

    Sara vitamin pani me gya

  • @raminderkaur8363
    @raminderkaur8363 2 місяці тому +1

    Very very nice video

  • @manjitkaur-wy1tg
    @manjitkaur-wy1tg 3 місяці тому +4

    ਬਹੁਤ ਵਧੀਆ ਜੀ

  • @paramjeetsekhon8365
    @paramjeetsekhon8365 3 місяці тому +3

    Good knowledge

  • @rajenderkaur2295
    @rajenderkaur2295 3 місяці тому +3

    V nice

  • @tajindersingh4478
    @tajindersingh4478 4 місяці тому +4

    Good g🎉🎉

  • @daljitkaur2043
    @daljitkaur2043 2 місяці тому +13

    ਮੰਜੇ ਤੇ ਕਪੜਾ ਪਾ ਦਿਉ ਜੀ ਵੇਖ ਕੇ ਮਨ ਖਰਾਬ ਹੋਣ ਲੱਗ ਪਿਆ ਹੈ

  • @kamalkaur5475
    @kamalkaur5475 3 місяці тому +1

    Delicious 😋👌

  • @veerpalkaursekhonjaito
    @veerpalkaursekhonjaito  Місяць тому

    ਧੰਨਵਾਦ ਜੀ

  • @rajindee7548
    @rajindee7548 2 місяці тому +2

    Too good👍

  • @sandyaarora8485
    @sandyaarora8485 2 місяці тому

    Very nice 👍

  • @LakhveerBrar-y3e
    @LakhveerBrar-y3e 2 місяці тому +3

    Hanji manja saaf ni hunda kappda use kro plz

  • @SahilSharma-j3v
    @SahilSharma-j3v 4 місяці тому +3

    Nice de

  • @kanwaljitkaur3308
    @kanwaljitkaur3308 Місяць тому +1

    Mam awle da assar te water which the gya

  • @simarjeetkaur8129
    @simarjeetkaur8129 4 місяці тому +2

    Bhot vadia

  • @seemabhanot8515
    @seemabhanot8515 2 місяці тому

    Thanks ji.very Nice ji

  • @gurug9558
    @gurug9558 2 місяці тому +2

    Sekhon madam 👍

  • @satindersingh2704
    @satindersingh2704 3 місяці тому +7

    Mnje te chader ja koi kpda bichha lende sida mnje te

  • @darshankang6310
    @darshankang6310 3 місяці тому +15

    Manjay te saaf kapra paa laina c g

  • @KaranFreeFire09
    @KaranFreeFire09 3 місяці тому +1

    Very nice ji

  • @inderbirhundal9595
    @inderbirhundal9595 4 місяці тому +3

    Thanks for suggestion

  • @VijaySingh-em2fl
    @VijaySingh-em2fl Місяць тому

    ਵਾਹਿਗੁਰੂ ਜੀ ਮਿਹਰ ਕਰੋ ਜੀ ।

  • @amritpalgill4
    @amritpalgill4 2 місяці тому +3

    ਮੰਜੇ ਦੇ ਸਾਰੇ ਕੀਟਾਣੂ ਆਚਾਰ ਵਿੱਚ ਆ ਗਏ

    • @sukhdev6839
      @sukhdev6839 3 дні тому

      ਕੀਟਾਣੂ ਆਉਣ ਨਾਲ ਤਾਂ ਅਚਾਰ ਖਰਾਬ ਨਹੀਂ ਹੋਣਾ 😂😂 ਮੰਜਾ ਦੇਖਣ ਤੋਂ ਪਤਾ ਲੱਗਦਾ ਘਰ ਵਿੱਚ ਔਰਤਾਂ ਕਿੰਨੀਆਂ ਸਫ਼ਾਈ ਵਾਲੀਆਂ 😂😂 ਅਸੀਂ ਤਾਂ ਇਹ ਅਚਾਰ ਕਦੇ ਵੀ ਨਾ ਖਾਈਏ । ਸੁੱਟੋ ਪਰਾ ਇਹਨੂੰ ਆਚਾਰ ਨੂੰ ਹੋਰ ਬਣਾਓ ਸਫ਼ਾਈ ਨਾਲ

  • @baldishdaroch
    @baldishdaroch 3 місяці тому +1

    Very good thanks ji

  • @rakeshveryraresongsoldisgo7801
    @rakeshveryraresongsoldisgo7801 2 місяці тому +1

    Very Nice Ge

  • @KARMSINGHYoutube-lq2ky
    @KARMSINGHYoutube-lq2ky Місяць тому

    ❤❤❤❤❤❤❤

  • @rajveerkaur-p3p
    @rajveerkaur-p3p Місяць тому

    good

  • @jasbirkaur9430
    @jasbirkaur9430 4 місяці тому +2

    Very nice

  • @manpreetkaur5902
    @manpreetkaur5902 3 місяці тому +1

    super vid

  • @SwwarnLata
    @SwwarnLata 2 місяці тому +2

    Very nice recipe

  • @ranijandir7044
    @ranijandir7044 4 місяці тому +3

    Thank u Bahut achha tarika dasya main bhi banaugi ❤🎉

  • @RanaJaito
    @RanaJaito 4 місяці тому +8

    ਬਹੁਤ ਵਧੀਆ ਜਾਣਕਾਰੀ 🎉🎉

  • @paraskainth1710
    @paraskainth1710 2 місяці тому +10

    ਮੈਂ ਵੀ ਭੈਣੇ ਏਵੇਂ ਹੀ ਬਨਾਉਦੀ ਹਾਂ ਪਰ ਸਾਲ ਤਾਂ ਨਹੀਂ ਹਾਂ ਤਿੰਨ ਕੁ ਮਹੀਨੇ ਠੀਕ ਰਹਿੰਦਾ ਹੈ

  • @ManjeetKaur-tg7ik
    @ManjeetKaur-tg7ik Місяць тому

    Bhenji bht wdyea treeka pr manjje upr kpda ta Visha lo plz

  • @NirmalaDevi-m1u
    @NirmalaDevi-m1u 2 місяці тому +2

    Nice

  • @desihomemadefood
    @desihomemadefood 3 місяці тому +2

    ਸਤਿ ਸ੍ਰੀ ਆਕਾਲ ਜੀ ਭੈਣ ਬਹੁਤ ਵਧੀਆਂ ਵੀਡਿਉ ਨੇ ਜੀ ❤

  • @OfficialGurivloger999
    @OfficialGurivloger999 2 місяці тому

    Nice information

  • @SANTKOKHSINGH
    @SANTKOKHSINGH 4 місяці тому +2

    Good 👍

  • @baljitkaur3302
    @baljitkaur3302 2 місяці тому +5

    ਵੀਰਪਾਲ ਕੌਰ ਜੀ ਔਲਿਆਂ ਦਾ ਅਸਰ ਤਾਂ ਸਾਰਾ ਪਾਣੀ ਵਿੱਚ ਨਿਕਲ ਗਿਆ

  • @sandeepsandhu9335
    @sandeepsandhu9335 2 місяці тому +5

    Mainu lagda tusi masale jayda hi roast Kar lye

  • @sumanbajwa2575
    @sumanbajwa2575 2 місяці тому +3

    Boil kr k vitamin c finish ho jna

  • @manjitkaur9248
    @manjitkaur9248 2 місяці тому +1

    ਬਹੁਤ ਵਧੀਆ ਤਰੀਕਾ

  • @sarjitkaur2334
    @sarjitkaur2334 3 місяці тому +5

    What’s this in English? I want to buy.

  • @gurindergrewal5450
    @gurindergrewal5450 2 місяці тому +10

    ਮੰਜੇ ਤੇ ਪਾ ਦਿੱਤੇ ਬੀਬਾ ਜੀ ਸਾਫ਼ ਕੱਪੜੇ ਤੇ ਪਾਉਣੇ ਸੀ।

  • @veerpalkaursekhonjaito
    @veerpalkaursekhonjaito  27 днів тому

    Thnx ❤

  • @suchasingh2663
    @suchasingh2663 2 місяці тому +2

    Bahut Vadhiya video

  • @KarmjeetKaur-kk3lr
    @KarmjeetKaur-kk3lr 3 місяці тому +1

    ❤,👍🙋

  • @kawalpartapsingh6834
    @kawalpartapsingh6834 4 місяці тому +3

    ❤❤❤❤❤

  • @devki8282
    @devki8282 2 місяці тому +1

    Bhut badhia lagga

  • @grewalbhupinder572
    @grewalbhupinder572 4 місяці тому +2

    Good

  • @avtarart
    @avtarart 2 місяці тому +3

    ਮੈਂ ਮੈਡਮ ਜੀ ਦੋ ਰਾਤ ਔਲੇ ਖਾਧੇ ਆ ਰੋਟੀ ਨਾਲ। ਨਵੇਂ ਦੁਸਹਿਰੇ ਵਾਲੇ ਦਿਨ ਲਿਆਂਦੇ ਸਨ 15 - 10 - 2024 ਰਾਤ ਨੂੰ ਖਾਧੇ। ਵਧੀਆ ਤਰੀਕਾ ਧੰਨਵਾਦ

  • @cbrar8876
    @cbrar8876 3 місяці тому +12

    ਝੱਗਾ ਬਚਾਓ ਨਹੀਂ ਤਾਂ ਝੱਗਾ ਸੁਆਦ ਔਲੇ ਦਾ ਆਚਾਰ ਬਣ ਜਾਣਾ ਨਵੀਂ ਜਾਣਕਾਰੀ ਲਈ ਧੰਨਵਾਦ

  • @amarjitkaur7704
    @amarjitkaur7704 4 місяці тому +26

    ਮੰਜੇ ਤੇ ਕੱਪੜਾ ਵਿਛਾ ਲਵੋ ਜੀ

  • @harpreetsandhu1064
    @harpreetsandhu1064 3 місяці тому +1

    good job good idea 👍

  • @RajKaur-wb9kz
    @RajKaur-wb9kz 2 місяці тому

    Ajwain vi payidi a

  • @NarneshKumar
    @NarneshKumar 4 місяці тому +24

    ਮੰਜੇ ਉੱਤੇ ਕੱਪੜਾ ਵਿਛਾਉਣਾ ਬਚਾ ਹੋਣਾ ਚਾਹੀਦਾ ਸੀ

  • @gurdarshangillg2097
    @gurdarshangillg2097 3 місяці тому +6

    Please tell me what you done with water.?

  • @hargobindnet8068
    @hargobindnet8068 2 місяці тому

    😅😅😅😅😅😅😅..,o uh nicest we almond bisect hubby 1:39

  • @GurwinderSingh-b2n
    @GurwinderSingh-b2n 2 місяці тому +2

    👋👋👋👋👋👋👋👋👋👋

  • @Dalkirat1743
    @Dalkirat1743 2 місяці тому +3

    ਮਸਾਲਾ ਤਾਂ ਸਾਰਾ ਹੀ ਸਾੜ ਦਿੱਤਾ ਔਲੇ ਕਾਲੇ ਕਰ ਦਿੱਤੇ.।

  • @bhavgurkaransingh2105
    @bhavgurkaransingh2105 2 місяці тому

    Avale abolan nal vitamin c veset ho jana haa

  • @KashmirSingh-nw6he
    @KashmirSingh-nw6he 2 місяці тому +1

    Thank you ji

  • @rozanaroutine4238
    @rozanaroutine4238 3 місяці тому +2

    Wow wow wow wow wow wow wow wow wow wow wow wow wow wow wow wow wow wow🎉🎉🎉🎉🎉

  • @RajinderKaur-i9t
    @RajinderKaur-i9t 4 місяці тому +3

    Very great ❤

  • @MamtaArora-m7v
    @MamtaArora-m7v 2 місяці тому +1

    JI CHOTE BANDE VICH BHUNNA SE EDHER UDHER GIRDA JANDA H NALO CHUNNI TE PANDE DHUP LWAV LYI JI

  • @parminderkaursuri447
    @parminderkaursuri447 2 місяці тому +2

    ਪਲੀਜ਼ ਬਚੇ ਹੋਏ ਪਾਣੀ ਨੂੰ ਕੀ ਕਰਨਾ ਹੈ ਜੀ 🙏

    • @gkaur8933
      @gkaur8933 2 місяці тому +1

      Shakar pa k fridge ch Rakha low bahut vadiya sarbat ban janda

  • @SARBJITMaan-yu1cw
    @SARBJITMaan-yu1cw 2 місяці тому +1

    VERY NICE MAAM,THANKS❤️🌟🌟🌟🌟🌟🌟🌟🌟🌟🌟🌟♥️♥️♥️♥️♥️♥️♥️♥️♥️🌼

  • @manjeetdevi543
    @manjeetdevi543 4 місяці тому +95

    1 ਮਹੀਨਾ ਖਾਂਦੇ ਹਾਂ ਤਲੇ ਹੋਏ ਔਲੇ ਦਾ ਅਚਾਰ ਕਦੇ ਉੱਲੀ ਨਹੀਂ ਲੱਗੀ

  • @bhupinderkaur9101
    @bhupinderkaur9101 2 місяці тому +4

    ਮੰਜੇ ਤੇ ਕਪੜਾ ਤਾ ਵਧਾਇਆ ਨੀ ਗੰਦੇ ਮੰਜੇ ਤੇ ਆਮਲੇ ਰੱਖ ਦਿੱਤੇ

  • @ajaypal417
    @ajaypal417 3 місяці тому +1

    Bhehnji shirt deep fry ho gai

  • @rajeet.fasion.point.
    @rajeet.fasion.point. 2 місяці тому +2

    Tusi kaprey te sukna paya kro manje te sare per rakhde aa

  • @art_crafters.
    @art_crafters. 2 місяці тому +3

    Manje ote pao ji kapda nahi ta h gnde ho jan gye😂

  • @VikramjitSingh-r2t
    @VikramjitSingh-r2t 3 місяці тому +1

    Nimbu da Achar chitta ho gya kis tara thik ho sakta

  • @RanjitKaur-hs6cs
    @RanjitKaur-hs6cs 2 місяці тому +1

    ਅੱਧਾ ਕਿਲੋ 10 ਦਿਨ ਖਾਣ ਵਾਸਤੇ ਬਣਾ ਰਹੀ aa

  • @manpreetkaur5902
    @manpreetkaur5902 2 місяці тому +1

    ❤welcome and thanx ji for apreciation❤

  • @Brar-b3s
    @Brar-b3s 3 місяці тому +1

    Bht acha

  • @gurmeetkaur-le4su
    @gurmeetkaur-le4su Місяць тому

    ਮੈ ਐਦਾ ਹੀ ਪਾਏਆ ਭੈਣ ਜੀ ਇਹ ਖਰਾਬ ਹੋ ਹੀ ਜਾਦਾ

  • @amritPal-et9qh
    @amritPal-et9qh 3 місяці тому +1

    Ok ji

  • @surjitsoin968
    @surjitsoin968 2 місяці тому +1

    Mange te kapra rakhke rakhne se Manga saaf Thora hunda hai

  • @AngadWariach
    @AngadWariach Місяць тому

    ਮੁਰਬਾ ਬਣਾਉਣ ਵੀ ਦਸੋ