ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!

Поділитися
Вставка
  • Опубліковано 26 лип 2022
  • ਦੇਖੋ ਇਹ ਸਰਦਾਰਨੀ ਕਿਵੇਂ ਦੇ ਰਹੀ ਐ ਪੰਜਾਬੀਆਂ ਨੂੰ ਕੈਨੇਡਾ 'ਚ ਕੰਮ, ਬਜ਼ੁਰਗ ਬਾਬੇ ਵੀ ਕੰਮ ਕਰਕੇ ਮਾਰ ਰਹੇ ਨੇ ਛਾਲਾਂ!
    #ChannelPunjabi #LatestPunjabiNews #NewsPunjabi #NewsPunjab #BreakingNews #PunjabLatestNews #LatestNewsToday #PunjabLatestNews #ChannelPunjabiCanadatv #LatestNews #TodayNews #LiveNews #ChannelPunjabiLive #exclusiveinterview #punjabiincanada #farmingIncanada #canadajobs #punjabicommunity
    Subscribe to Channel Punjabi : ua-cam.com/users/ChannelPunj...
    'ਚੈਂਨਲ ਪੰਜਾਬੀ' ਨਿਧੱੜਕ ਤੇ ਬੇਬਾਕ ਤਰੀਕੇ ਨਾਲ ਖ਼ਬਰਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ ਹਮੇਸ਼ਾ ਯਤਨ ਕਰਦਾ ਰਹੇਗਾ। ਪੰਜਾਬੀ ਭਾਸ਼ਾ ਤੇ ਪੰਜਾਬੀਅਤ ਨੂੰ ਸਮਰਪਿਤ 'Channel Punjabi'
    Channel Punjabi airs in USA and Canada and delivers exciting content including Entertainment shows, News, community events and much more.
    Subscribe to Channel Punjabi UA-cam Channel: ua-cam.com/users/ChannelPunj...
    Visit Channel Punjabi website: www.channelpunjabi.ca
    Follow us on Facebook: / channel-punjabi-455377...
    Follow us on Twitter: / channelpunjabi
    Follow us on Instagram: / channel_punjabi
    Subscribe our other Popular UA-cam Channels:
    Channel Punjabi Beats: @Channel Punjabi Beats
    Global Punjab TV: @Global Punjab TV
    channel punjabi,channel punjabi canada,channel punjabi canada tv,punjab latest news,Channel punjabi news,channel punjabi live,punjabi news,punjab news,punjab live news,punjabi news channel,latest news today,latest news,latest punjabi news,canadalatestnews,canada police news,canada student news,canada news live,channel punjabi latest news,canada live news update,canada news channel,canada punjabi news,punjabi news in canada

КОМЕНТАРІ • 155

  • @harpreetkaurdhaliwal2732
    @harpreetkaurdhaliwal2732 Рік тому +12

    Waheguru chardi kla vich rakhe..Good Job Daljit Kaur..family is so proud of you my dear..

    • @pb31mansawale29
      @pb31mansawale29 11 місяців тому

      Hlo sis asi km krna chne a ..india to hune ae a free a ji..plss sanu km di lod a

  • @kaurasingh7750
    @kaurasingh7750 Рік тому +10

    ਦੇਖੋ ਸਾਡੇ ਵੀਰ ਨੌਜਵਾਨ ਤੇ ਬਜ਼ੁਰਗ ਕਿਵੇਂ ਖੁਸ਼ ਹੋ ਕੇ ਕੰਮਕਰਦੇ ਹਨ ਪਰ ਆਪਣੇ ਘਰ ਜਾ ਆਪਣੇ ਦੇਸ਼ ਕੰਮ ਕਰਕੇ ਅਸੀਂ ਖੁਸ਼ ਨਹੀਂ ਹੈ . ਭੈਣ ਜੀ ਦੇ ਚੰਗੇ ਵਿਚਾਰ ਤੇ ਸਿੱਖੀ ਸਰੂਪ ਨੂੰ ਵਾਹਿਗੁਰੂ ਜੀ ਕਾ ਖਾਲਸਾ ll ਵਾਹਿਗੁਰੂ ਜੀ ਕੀ ਫਤਿਹ ll ਕੌਰ ਸਿੰਘ ਮੋਗਾ .

  • @bsingh1310
    @bsingh1310 Рік тому +28

    ਬਹੁਤ ਵਧੀਆ ਵੀਚਾਰ ਸੋਹਣੀ ਸੂਰਤ ਤੇ ਦਸਤਾਰ ਵਹਿਗੁਰੂ ਚੜਦੀਕਲਾ ਬਖਸਣ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਸਭ ਨੂੰ

  • @jagdevkaur3144
    @jagdevkaur3144 Рік тому +11

    ਬਹੁਤ ਵਧੀਆ ਲੱਗਿਆ ਸੁਣ ਕੇ ਵੇਖ ਕੇ ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਬੀਬਾ ਜੀ ਨੂੰ 🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @ranjindersinghdeol6260
    @ranjindersinghdeol6260 Рік тому +5

    ਕਿਸਾਨਾਂ ਦਾ ਹਾਲ ਕੈਨੇਡਾ ਵਿੱਚ ਵੀ ਹਾਲ ਇੰਡੀਆ ਵਾਲਾ ਹੀ ਹੈ।

  • @subhcharanjitsinghnehal9495
    @subhcharanjitsinghnehal9495 Рік тому +4

    ਮੈਨੂੰ labour ਸ਼ਬਦ ਸੁਣ ਕੇ ਪੰਜਾਬੀਆਂ ਤੇ ਤਰਸ ਆਇਆ ਯਾਰ। Labourer ਯਾਰ ਤੁਸੀਂ labourer ਬਣ ਕੇ ਕਿੰਨੇ ਖੁਸ਼ ਹੋ ਇੱਥੇ ਸਰਦਾਰੀ ਨੀ ਕਰ ਹੁੰਦੀ

  • @surindersingh-lo9bw
    @surindersingh-lo9bw Рік тому +1

    ਵਾਹਿਗੁਰੂ ਚੜ੍ਹਦੀ ਕਲ੍ਹਾ ਬਖਸੋ ਭੈਣਜੀ ਨੂੰ ਬਹੁਤ ਵਧੀਆ ਫ਼ਾਰਮ ਚ ਕੰਮ ਦਿੱਤਾ ਪੰਜਾਬੀ ਭਰਾਵਾਂ ਨੂੰ।

  • @bsingh1310
    @bsingh1310 Рік тому +4

    ਦਸਤਾਰ ਸਿੱਖ ਦੀ ਪਛਾਣ ਸਮਾਨਤਾ ਦੀ ਪ੍ਤੀਕ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @mandeepbaghi6581
    @mandeepbaghi6581 Рік тому +4

    ਦੂਰ ਦੇ ਢੋਲ ਸੁਹਾਵਨੇ। ਕੰਮ ਕਰੋਗੇ ਰੋਟੀ ਖਾਓਗੇ।ਮਿੱਠੀਆਂ ਜੇਲਾ ਨੇ ਇਹ ਬਾਹਰ ਦੇ ਦੇਸ਼। ਜਿਹੜਾ ਘਰ ਨਹੀਂ ਦੇਖਿਆ ਓਹੀ ਚੰਗਾ।

  • @tarsemsinghrajput6675
    @tarsemsinghrajput6675 Рік тому +4

    ਆਪਣੇ ਖੇਤ ਵਿਚ ਕੰਮ ਕਰਕੇ ਸਰਦਾਰੀ ਨੀ ਹੁੰਦੀ,,ਹੋਰ ਥਾ ਜਾ ਕੇ ਬਹੁਤ ਖੁੱਸ ਨੇ ਅੱਜ ਦੇ ਪੱੰਜਾਬੀ।

  • @Jasvir-Singh8360
    @Jasvir-Singh8360 Рік тому

    ਬਹੁਤ ਹੀ ਵਧੀਆ ਸੋਚ ਅਤੇ ਵੀਚਾਰ ਹਨ ਭੈਣ ਦਲਜੀਤ ਕੌਰ ਧਾਲੀਵਾਲ ਦੇ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਬਖਸ਼ਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।

  • @makhansingh3002
    @makhansingh3002 Рік тому +5

    ਸਰਦਾਰ ਸਾਹਿਬ ਜੀ ਬਹੁਤ ਵਧੀਆ ਨੇਚਰ

  • @tarsemsinghrajput6675
    @tarsemsinghrajput6675 Рік тому +3

    ਸਿੱਖੀ ਕਾਇਮ ਰੱਖਣ ਲਈ ਧੰਨਵਾਦ ਜੀ,, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।

  • @makhansingh3002
    @makhansingh3002 Рік тому +13

    ਪੰਜਾਬ ਵਿੱਚ ਵੀ ਖੇਤੀਬਾੜੀ ਕਰਦੇ ਆ ਪਰ ਮਿਹਨਤ ਦਾ ਪੂਰਾ ਮੁੱਲ ਨਹੀਂ ਮਿਲਦਾ

    • @hardevsran
      @hardevsran Рік тому +1

      Bahar kheti da Punjab nalo v Maada haal h...Punjab vich 10kille wala vadiya roti khanda... foreign vich 100kille wale nu v extra kamm karna painda

    • @jassseth9700
      @jassseth9700 Рік тому

      Bai us nu poora mul nahi milda jehre kheta de wich dihari karde han Tusi 8 10 qile india kheti kar leo te Canada aa ke kheti kar leo Tuhanu poora mul india hi milu Meri gal fer maneo pehla apna tazraba kareo

  • @simarzira7409
    @simarzira7409 Рік тому +5

    ਮੈਨੂੰ ਵੀ ਪੰਜਾਬ ਤੋਂ ਬੁਲਾ ਲਵੋ ਜੀ

  • @subhcharanjitsinghnehal9495
    @subhcharanjitsinghnehal9495 Рік тому +1

    ਅੰਗਰੇਜ਼ੀ ਵਿਚ ਤੋੜਨ ਨੂੰ harvesting ਕਹਿ ਕੇ ਕੰਮ ਨਹੀਂ ਬਦਲ ਸਕਦਾ।ਇਹ ਮਿਰਚਾਂ ਤੋੜਣ ਆਲਾ ਕੰਮ ਹੈਂ

  • @nirvalsingh6516
    @nirvalsingh6516 Рік тому +1

    ਵਾਹਿਗੁਰੂ ਚੜਦੀਆ ਕਲਾ ਕਰੇ ਭੈਣ ਜੀ ਦੀਆਂ

  • @harjitlitt1375
    @harjitlitt1375 Рік тому +4

    Nice video. Facts well defined

  • @sukhmanikhokhar3072
    @sukhmanikhokhar3072 Рік тому +2

    Mam bhut vadia program ha jo app ne dita ha india te canada vich same hi problem ha thank you

  • @gursewaksingh8299
    @gursewaksingh8299 Рік тому

    Very nice, attentive and knowledgeable post. Thank you very much and love from punjab.

  • @sukhwindersinghrandhawa4810
    @sukhwindersinghrandhawa4810 Рік тому +1

    ਵਾਹਿਗੁਰੂ ਜੀ ਕਾ ਖ਼ਾਲਸਾ। ਵਾਹਿਗੁਰੂ ਜੀ ਕੀ ਫ਼ਤਿਹ।

  • @kamalchaudhary9654
    @kamalchaudhary9654 Рік тому

    Bahut vadhia ji great God bless you salute 🙏

  • @jagrajsinghsidhu706
    @jagrajsinghsidhu706 Рік тому +3

    Agriculture plays an excellent role to uplift the economy of any country. To promote the profession , the Government must fix MSP so that this profession may be profitable for the farmers . In BC Provence , Blue Berry is a great source of employment for unskilled labourers. Jagraj sidhu

  • @bsjattana5526
    @bsjattana5526 Рік тому +1

    Good information g thank you

  • @RoopSingh-qx7qi
    @RoopSingh-qx7qi Рік тому +2

    Waheguru ji Khalsa waheguru ji Fateh

  • @harindersinghgarcha3287
    @harindersinghgarcha3287 Рік тому +3

    Waheguru ji parmatma sab da bla kre ji 🙏 Waheguru

    • @kamalsidhu1698
      @kamalsidhu1698 Рік тому

      🙏🙏🙏🙏ਪੀਲਜ ਆਸੀ ਏ ਕਾਮ ਕਰਨਾ ਜੀ ਸਾਡੀ ਹੈਲਫ ਕਰੋ🙏🙏🙏

  • @harpreetsandhu5084
    @harpreetsandhu5084 Рік тому

    ਭੈਣ ਜੀ ਸਾਨੂੰ ਵੀ ਲੇਜਾ ਏਥੇ ਬਹੁਤ ਸਾਰੀਆਂ ਪਰਲੋਮਾ ਵਾ ਜੀ ਪੰਜਾਬ ਚ ਬਹੁਤ ਹੀ ਮਾੜਾ ਹਾਲ ਹੋਇਆ

  • @kulwindersingh-zz7wu
    @kulwindersingh-zz7wu Рік тому +10

    ਭੈਣ ਜੀ ਸਾਡੇ ਵਾਸਤੇ ਵੀ ਵੀਜਾ ਘਲਦੋ

  • @amanbrar2626
    @amanbrar2626 Рік тому +1

    Didi sode te waheguru ji di kirpa ji

  • @amanbrar2626
    @amanbrar2626 Рік тому +1

    But vdiya ji

  • @MohinderKaurDandiwal
    @MohinderKaurDandiwal Рік тому

    ਵਾਹਿਗੁਰੂ ਵਾਹਿਗੁਰੂ ਜੀ

  • @sattanakesarsattanakesar5026

    Good information sir 👍👍

  • @shreekrishnaproperties7142
    @shreekrishnaproperties7142 Рік тому

    informative vedio. babe be mehnat kar Rahe nai . Punjab zindabad

  • @parmjitsinghsanghera6512
    @parmjitsinghsanghera6512 Рік тому +1

    Waheguru ji chardikala Rakhn

  • @rajwantkaur9639
    @rajwantkaur9639 Рік тому

    Very nice keep it up 👍

  • @navidhillon5968
    @navidhillon5968 Рік тому +2

    Sat Siri akal g God bless you sister 🙏🙏

  • @ProPlayer-su9cj
    @ProPlayer-su9cj Рік тому +1

    ਮੈਨੂੰ ਵੀ ਚੈਹ ਹਾਗ ਵਾ ਪਰ ਪੰਜਾਬ ਤੋੋ ਕੋਈ ਵੀ ਲੈ ਕੇ ਨਹੀਂ ਜਾਦ 😀😅

  • @satnamesingh1387
    @satnamesingh1387 Рік тому +1

    Waheguru Ji mehar karan

  • @sukhwindersingh-fu4rq
    @sukhwindersingh-fu4rq Рік тому +2

    WAHEGURU JI ESS PARWAR TE MEHAR KARDE REHAN JI .🙏🙏🙏🙏🙏

  • @BaljinderSingh-gm2wu
    @BaljinderSingh-gm2wu Рік тому

    Very Nice

  • @bsingh1310
    @bsingh1310 Рік тому

    ਵਹਿਗੁਰੂ ਜੀ

  • @BalwinderKaur-hz2ss
    @BalwinderKaur-hz2ss Рік тому

    Goodwork

  • @kulwindersinghsaini3686
    @kulwindersinghsaini3686 Рік тому +2

    ਕਨੇਡਾ ਵਿੱਚ ਗਰਮੀ ਭੁਆ ਨੂੰ ਜਿਕਟ ਪੁਆਈ ਉ

  • @mohinderpalsingh8594
    @mohinderpalsingh8594 Рік тому +7

    Parmatma mehrana rakhn

  • @BTS-fo2jr
    @BTS-fo2jr Рік тому

    Waheguru ji mehar kre .

  • @satgursohi1630
    @satgursohi1630 Рік тому

    waheguru waheguru ji

  • @balipritam6581
    @balipritam6581 Рік тому +4

    Good information

  • @DilbagSingh-oi5kt
    @DilbagSingh-oi5kt Рік тому

    Waheguru Ji

  • @Makhansingh-fb1vz
    @Makhansingh-fb1vz Рік тому

    Very nice

  • @manypreetsingh4527
    @manypreetsingh4527 Рік тому

    Vry vry good sister g

  • @jatindertiwana82
    @jatindertiwana82 Рік тому

    Waheguru ji Mehar karn

  • @majorsinghaulakh1343
    @majorsinghaulakh1343 Рік тому

    News channel scribe is so serious by face that happiness FROM his face totally disappeared so he must be happy doing his job of making video for his channels.he is seeing very serious UNDER any circumstances of his own nature,moods.

  • @factvlog698
    @factvlog698 Рік тому

    Salute didi

  • @noorsingh3827
    @noorsingh3827 Рік тому

    👍

  • @gurtejsinghsidhu9161
    @gurtejsinghsidhu9161 Рік тому +6

    ਬੀਬਾ ਜੀ ਤੁਸੀ ਕੋਟ ਗਰਮ ਜਾ ਠੰਡਾ ਪਾਇਆ ਹੋਇਆ ਹੈ

  • @mangatdhesi2012
    @mangatdhesi2012 Рік тому

    Nice

  • @tarloksinghpunia7888
    @tarloksinghpunia7888 Рік тому +2

    ਬਹੂਤ ਵਧਿਆ ਲਗਿਆ ਦੇਖ ਕੇ ਦਿਲ ਖੂਸ ਹੋ ਗਿਆ ਹੈ, ਮਕਾਨ ਬਣਾਉਣ ਨਹੀਂ ਦਿੰਦੇ ਗੂਡੇ, ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਰਸੀਦ ਨਹੀ ਦਿਦੈ ਗੂਡਾ ਗਰਦੀ ਕਰਦੇ ਹਨ, ਨਕਸਾ ਫੀਸ ਅਲੱਗ ਹੈ 90 ਹਜਾਰ ਰੁਪਏ, ਜਿਲਾ ਮੋਹਾਲੀ ਪੰਜਾਬ ਭਾਰਤ,

  • @komalkur9753
    @komalkur9753 Рік тому

    Goodji🙏🙏

  • @baldevbrar7681
    @baldevbrar7681 Рік тому

    If someone like to farming from heart please don't give up it's really profitable rather than normal jobs unless you are doctor or ect

  • @ParamjitSingh-pv9ep
    @ParamjitSingh-pv9ep Рік тому

    ਕੇਸਰ ਠਕਰਵਾਲ ਕੀ ਹਾਲ ਵੀਰੇ। ਪੰਮਾ ਨੱਥੋਹੇੜੀ

  • @harrythind216
    @harrythind216 Рік тому

    🙏🙏👌👌didi g

  • @gurcharanrehal5010
    @gurcharanrehal5010 Рік тому

    Veer ji m es keht ch kank di peeda waar kar deeni

  • @gindasingh8093
    @gindasingh8093 Рік тому

    Punjabi versa jindabad

  • @gurpinderkaur4183
    @gurpinderkaur4183 Рік тому

    🙏🙏👍👍

  • @arvindkumar-gb7ub
    @arvindkumar-gb7ub Рік тому

    Loka nu kehna bhut vadia lagda..k...kamm koi vi marra nhi...jdo apna bacha gatter saaf karda fer kareo gall dil di fasseo gall

  • @rajhow3808
    @rajhow3808 Рік тому +3

    ਬੀਬੀ ਜੀ ਮੈਂ ਬਹੁਤ ਮਜਬੂਰ ਹਾਂ ਮੇਨੋ ਵਰਕ ਪਰਮਿਟ ਦੇਦੳਓ ਕਿਰਪਾ ਕਰੋ ਜੀ

  • @sohansingh5393
    @sohansingh5393 Рік тому +2

    ਪੰਜਾਬ ਚ ਪੱਠੇ ਵੀ ਵੱਡਣ ਡਰਦੇ ਅ

  • @noorsingh3827
    @noorsingh3827 Рік тому

    🙏🏻

  • @kulwantsinghbrar1220
    @kulwantsinghbrar1220 Рік тому +3

    Very nice report

  • @baldevbrar7681
    @baldevbrar7681 Рік тому

    In cand who are in the business they have own tera tore only the 100 out 10 people can show you right path so if someone really interested don't give up get some experience and get in farming is not bad opportunity if you don't mind hard work

  • @nirmalkanta7498
    @nirmalkanta7498 Рік тому

    Kihra city hai ji

  • @SatnamSingh-dc9tz
    @SatnamSingh-dc9tz Рік тому +1

    Waheguru mehar karan ji 🙏

  • @balkarsinghsaraan2776
    @balkarsinghsaraan2776 Рік тому

    ਮੇਰਾ ਵੀ ਸੋਚੋ ,, ਇੰਡੀਆ ਚ ਵੀ ਕਮ ਦੇਦੋ

  • @VickySharma-nu3os
    @VickySharma-nu3os Рік тому

    Wahaguru g kira karo g man ta mam sanu ve bull lao karo kirpa

  • @sethsingh4961
    @sethsingh4961 Рік тому

    Waheguru ji Sanu ve Visa deo please

  • @surjitsandhu742
    @surjitsandhu742 Рік тому

    Which state?

  • @gurcharanrehal5010
    @gurcharanrehal5010 Рік тому

    Veer ji ehe kehti m kalla 10 kila di kar sakda

  • @noorfateh5291
    @noorfateh5291 Рік тому

    Tourist visa waleya nu kam milju g

  • @varinderkaur1535
    @varinderkaur1535 Рік тому +2

    Meri beti vi dumala girl ha. Ki us nu work permat mil sakda

    • @davindersingh2158
      @davindersingh2158 Рік тому

      Hlo. Tusi KIHRAY distic TON BELONG krday ho ji. Dsna pls

  • @sukhwindersinghlubana4606
    @sukhwindersinghlubana4606 Рік тому

    ਸਰ ਜੀ ਕੁਛ ਵੀ ਕਹੋ ਹਾਲ ਉਰੇ ਵੀ ਬੀਆਬਾਨ ਵਾਲਾ ਈ ਐ

  • @gurcharanrehal5010
    @gurcharanrehal5010 Рік тому

    Apne punjab nu

  • @arvindkumar-gb7ub
    @arvindkumar-gb7ub Рік тому +2

    Eh kehrra bechari ehna nu white colar job de rhi,labbour ta mere kol btheri ,india vich batheri,bura haal a canada da.

  • @JasveerSingh-ju4co
    @JasveerSingh-ju4co Рік тому

    im intrestd

  • @ravinderkaur7715
    @ravinderkaur7715 Рік тому +7

    ਸਿਆਸੀ ਗੁੰਡਾਗਰਦੀ
    ਤੇ ਕਾਰਪੋਰੇਟ ਘਰਾਣੇ ਰਲਕੇ ਜਨਤਾ ਨੂੰ ਲੁੱਟ ਰਹੇ ਹਨ ।

  • @Gurjeetbhangu3191
    @Gurjeetbhangu3191 Рік тому +1

    Mai Canada auna chaunda ji

  • @kulrajsingh1826
    @kulrajsingh1826 Рік тому

    Mam please menu vi bula do me hard work vi kar sakda ha,

  • @mrpendujantacom8951
    @mrpendujantacom8951 Рік тому

    ਦੀਦੀ ਮੈਂ ਵੀ ਗਰੀਬ ਆ,, ਮੈਨੂੰ ਵੀ ਲੈ ਜਾਉ ਕੰਮ ਲਈ,,

  • @noorsingh3827
    @noorsingh3827 Рік тому

    Punjab da bohut bura haal hai 😭

  • @gurvirgamerz2543
    @gurvirgamerz2543 Рік тому

    O veero bhaino another ta channel da huna

  • @gurcharanrehal5010
    @gurcharanrehal5010 Рік тому

    7th kehti kar reha m tha gorriyaa di kehti kar kar sakda profit full 22 gorira di baki sari kehti jatt karda

  • @sukhwindersingh-qu9eh
    @sukhwindersingh-qu9eh Рік тому

    Hlo sis asi ke sakde aa kam plz workparmant paji plz

  • @kuldeepkaur8523
    @kuldeepkaur8523 Рік тому +12

    ਬੀਬੀ ਵਰਕ permit ਦੇ ਦਿਓ ਮੈਂ ਬੇਰੀ ਤੋਰਨ ਦਾ ਕੰਮ ਕਰ ਸਕਦੀ ਆ

    • @davindersingh2158
      @davindersingh2158 Рік тому

      Tusi KIHRAY distic TON BELONG krday ho ji from saudi Arabia

  • @gurcharanrehal5010
    @gurcharanrehal5010 Рік тому

    3 months jiada ek month pakki samj a jani mircha di kehti veer

  • @surindersinghsosshan7057
    @surindersinghsosshan7057 Рік тому

    काश मै इस कंटरी विच हुंदा,इस,बहन
    वरगी,माॕ जैही,सिर ते हथ रखणं वाली
    बीबी,कम कोई माडा़ नहीं हुंदा,पर ऐथे
    ते जिन्दगी नरक जैही लगदी है,सौरी,
    गुरू राखा,सतै खैर मेरी भैण नु,🙏🙏🌹🌹🌹🌹🌹👍⛳🇹🇯

  • @sharandeep5299
    @sharandeep5299 Рік тому

    ਦੀਦੀ ਜੀ ਮੈਨੂੰ ਵੀ ਰੋਜ਼ਗਾਰ ਲੲੀ ਬੁਲਾ ਸਕਦੇ ਹੋ
    ਮੈ ਤਿੰਨ ਡਿਗਰੀਆਂ ਕਰਕੇ ਬੇਰੋਜ਼ਗਾਰ ਹਾਂ

    • @pendumehkma1930
      @pendumehkma1930 Рік тому

      Veer lae kise nu msg na kro 35lakh lgda jann lae

  • @rajwinderkaur6613
    @rajwinderkaur6613 Рік тому +5

    'ਭੈਣ ਜੀ ਮੈਂ ਵੀ ਬੇਰੀ ਤੋੜਨ ਦਾ ਕੰਮ ਕਰ ਸਕਦੀ ਹਾਂ ਕਿਰਪਾ ਕਰਕੇ ਮੈਨੂੰ ਵਰਕ ਪਰਮਿਟ ਭੇਜੋ

    • @Pb-br5ju
      @Pb-br5ju Рік тому

      ਭਰਾਵੋ ਫਰੀ ਚ ਕੋਈ ਨੀ ਵਰਕ ਪਰਮਿਟ ਦਿੰਦਾ

    • @subhcharanjitsinghnehal9495
      @subhcharanjitsinghnehal9495 Рік тому +1

      ਬੀਬੀ ਪੰਜਾਬ ਵਿੱਚ ਮਿਰਚਾਂ ਤੋੜ ਲੈ

  • @sidhuelectronicsjagraon9318

    Mera vi lagva lo visa mam chakk du phatte sarre kam ee janda like english speaking, turban coaching, farming ,driving packing,carpainter, heavy diesel vehicle mechanisim work, elecricity, electronics etc●

  • @chhinabaljinder8400
    @chhinabaljinder8400 Рік тому

    Baljinder pal Singh

  • @gaurav_ludhianvi3873
    @gaurav_ludhianvi3873 Рік тому

    Very good job 👍🏻 please mam bula lo please help me Ludhiana

  • @gurcharanrehal5010
    @gurcharanrehal5010 Рік тому

    Mirchi kehdi Punjab ch hoyi nai