WARIS SARDARA DA ( PART 41 ) ॥ NEW PUNJABI SHORT VIDEO 2024

Поділитися
Вставка
  • Опубліковано 29 сер 2024
  • PART 1 :- • WARIS SARDARA DA ( Par...
    PART 2:- • WARIS SARDARA DA (PART...
    PART-3 • WARIS SARDARA DA (PART...
    Part-4 : WARIS SARDARA DA (PART-4)ਵਾਰਿਸ ਸਰਦਾਰਾ ਦਾ (ਭਾਗ-4)NEWSHORTFILM ||NEW PUNJABI SHORT MOVIE 2024 ||
    • WARIS SARDARA DA (PART...
    Part-5: WARIS SARDARA DA (PART-5)ਵਾਰਿਸ ਸਰਦਾਰਾ ਦਾ (ਭਾਗ-5) NEWSHORTFILM ||NEW PUNJABI SHORT MOVIE 2024 ||
    • WARIS SARDARA DA (PART...
    Part-6: WARIS SARDARA DA (PART-6)ਵਾਰਿਸ ਸਰਦਾਰਾ ਦਾ (ਭਾਗ-6) NEWSHORTFILM ||NEW PUNJABI SHORT MOVIE 2024 ||
    • WARIS SARDARA DA (PART...
    Part-7:-WARIS SARDARA DA (PART-7)ਵਾਰਿਸ ਸਰਦਾਰਾ ਦਾ (ਭਾਗ-7)NEWSHORTFILM ||NEW PUNJABI SHORT MOVIE 2024 ||
    • WARIS SARDARA DA (PART...
    Part 8:- • WARIS SARDARA DA (PART...
    Part:-9 WARIS SARDARA DA (PART-9)ਵਾਰਿਸ ਸਰਦਾਰਾ ਦਾ (ਭਾਗ-9)NEWSHORTFILM ||NEW PUNJABI SHORT MOVIE 2024 ||
    • WARIS SARDARA DA (PART...
    Part10:- WARIS SARDARA DA (PART-10)ਵਾਰਿਸ ਸਰਦਾਰਾ ਦਾ (ਭਾਗ-10)NEWSHORTFILM ||NEW PUNJABI SHORT MOVIE 2024 ||
    • WARIS SARDARA DA (PART...
    This video is made for entertainment only and also all the equipments are used for this video are temporary

КОМЕНТАРІ • 168

  • @manjeetkaur949
    @manjeetkaur949 Місяць тому +24

    ਬਹੁਤ ਵਧੀਆ ਵੀਡਿਉ ਮਨਿੰਦਰ ਦੀ ਐਕਟਿੰਗ ਬਹੁਤ ਵਧੀਆ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉

  • @sarabjeetkaur-rd8kd
    @sarabjeetkaur-rd8kd Місяць тому +9

    ਇਹ ਨਹੀਂ ਸੂਦਰਨ ਵਾਲੇ ਬਹੁਤ ਕਮੀਨੇ ਬੰਦੇ ਐ ਮਨਿੰਦਰ ਜੀ ਸੱਸ ਬਹੁਤ ਬੱਤਮੀਜ ਹੈ ਬੇਕਾਰ ਜ਼ਨਾਨੀ ਐ

    • @AmanAmna-rh8lk
      @AmanAmna-rh8lk 28 днів тому

      Shi ਗੱਲ manider ਦੀ ਸੱਸ ਬਹੁਤਾ ਕੁਤੀ a

  • @user-re2hf7fm4t
    @user-re2hf7fm4t Місяць тому +5

    ਬਹੁਤ ਕੰਜਰ ਨੇ ਮਾਂ ਪੁੱਤ ਦੋਨੋ 😅
    ਗੁੱਡ ਐਕਟਿੰਗ ਸਾਰੇ ਮੈਂਬਰਾਂ ਦੀ 🎉❤❤

  • @sarabjeetkaur-rd8kd
    @sarabjeetkaur-rd8kd Місяць тому +6

    ਵੇਖ ਲੳ ਸਰਦਾਰਾਂ ਦੀ ਨੂੰਹ ਕੀ ਕੂਰਤੂਤਾਂ ਕਰਦੀ ਫਿਰਦੀ ਐ ਸੀਰੀ ਤੇ ਡੋਰੇ ਪੌਣੀ ਤੀਵੀਂ ❤❤❤❤❤❤❤❤

  • @DaljeetkaurKaurdaljeet-rt8ur
    @DaljeetkaurKaurdaljeet-rt8ur Місяць тому +4

    ਮਨਿੰਦਰ ਚੰਗੀ ਹੋਵੇ ਤੁਹਾਡੇ ਤਿੰਨਾਂ ਦੇ ਸਿਰ ਚਾ ਉਹ ਛਿੱਤਰ ਫਿਰੇ ਜਿਹੜੇ ਕਦੀ ਫੇਰੇ ਨਾ ਹੋਣ

  • @JaspreetKaur-ju1we
    @JaspreetKaur-ju1we Місяць тому +3

    ਬਹੁਤ ਵਧੀਆ ਸਟੋਰੀ ਸੀ ਜੀ🎉

  • @Amandeepkaur-rx7xd
    @Amandeepkaur-rx7xd Місяць тому +93

    ਇਹ ਸਰਦਾਰ ਸਾਰੀ ਦੁਨੀਆਂ ਤੋਂ ਅਲੱਗ ਹੀ ਨੇ 😅😅ਕਿਸੇ ਨੂੰ ਕੁਝ ਸਮਜਦੇ ਹੀ ਨਹੀਂ

  • @user-om4nv1bt6t
    @user-om4nv1bt6t Місяць тому +32

    ਸਿਰ ਦੇ ਕੇ ਲਈਆਂ ਸਰਦਾਰੀਆਂ ਨੇ ....ਪਰ ਥੋਡੇ ਪਾਤਰਾਂ ਨੇ ਜਮੀਨਾਂ ਪਿੱਛੇ ਗਦਾਰੀਆਂ ਕਰਕੇ..ਇਕੱਲਾ "ਵਾਰਿਸ" ਨਾਮ ਰੱਖ ਦਿੰਦੇ ਤਾਂ ਵੀ ਚੱਲ ਜਾਣਾ ਸੀ ..ਤੁਸੀਂ ਤਾਂ ਸਰਦਾਰ ਦੀ deffination ਹੀ ਬਦਲ ਦਿੱਤੀ ਆ ...

  • @ashmanjamalwala8304
    @ashmanjamalwala8304 Місяць тому +11

    ਕਿਉਂ ਸਟੋਰੀ ਅੱਗੇ ਵਧਾਈ ਜਾਂਦੇ ਹੋ ਇਸ ਨੂੰ ਖਤਮ ਕਰੋ ਕੋਈ ਵਿੱਚ ਚੱਜ ਦੀ ਗੱਲ ਤਾਂ ਹੈ ਨਹੀਂ ਮੁੜ ਮੁੜ ਉਹੀ ਗੱਲਾਂ ਕਰੀ ਜਾਂਦੇ ਹੋ ਕੋਈ ਸਰਦਾਰਾਂ ਵਾਲੀ ਤਾਂ ਗੱਲ ਹੀ ਹੈ ਨਹੀਂ ਤੁਹਾਡੇ ਵਿੱਚ ਜੇ ਸਟੋਰੀ ਹੋਰ ਨਹੀਂ ਨਵੀਂ ਹੈ ਤਾਂ ਬੰਦ ਕਰ ਦੋ ਜੀ ਚੈਨਲ ਨੂੰ

  • @user-jx4te5we3v
    @user-jx4te5we3v Місяць тому +3

    ਹਾਲੇ ਵੀ ਸਾਰੀਆਂ ਆਪਣੀਆਂ ਹੀ ਮਨਾ ਰਹੇ ਨੇਮਨਿੰਦਰ ਨੂੰ ਵੀ ਆਪਣੀਆਂ ਗਲਾਂ ਰੱਖਣੀਆਂ ਚਾਹੀਦੀਆਂ ਨੇ ਜਿਹੜਾ ਤੰਗ ਕਰਦਿਆਂ ਨੇ ਅਗੋ ਨਾ kr bulbul ਨੂੰ ਟਿਕਾਣੇ ਲਗਾ ਕੇ ਭੇਜਣ ਇਹ ਤਾਂ ਸਾਰੀਆਂ ਓਹਨਾ ਦੀਆਂ ਕਲੀਆਂ

  • @Amandeepkaur-rx7xd
    @Amandeepkaur-rx7xd Місяць тому +8

    Bhut ਕੰਜ਼ਰ ਨੇ maa ਪੁੱਤ ਦੋਨੇ 😅😅

  • @DaljeetkaurKaurdaljeet-rt8ur
    @DaljeetkaurKaurdaljeet-rt8ur Місяць тому +2

    ਘਰ ਦੇ ਵਿੱਚ ਸਰਦਾਰਾਂ ਨਾਲ ਕੋਈ ਗੱਲ ਨਹੀਂ ਹੈਗੀ

  • @swaranjitkaur-vw2kq
    @swaranjitkaur-vw2kq Місяць тому +4

    ਮਨਿੰਦਰ ਦੇ ਪਿਉ ਨੂੰ ਤਾਂ ਭੋਰਾ ਅਕਲ ਨੀ ਬਿਜੂ ਜਿਹਾ ਕੋਈ ਠੋਕ ਕੇ ਗਲ ਕਰ ਬਿਜੜ ਜਿਹਾ

  • @AslamAslam-xl3fg
    @AslamAslam-xl3fg Місяць тому +8

    ਫਿਲਮ ਸਟੋਰੀ ਦਾ ਐਂਡ ਕਰੋ

  • @harrysandhu3394
    @harrysandhu3394 Місяць тому +3

    ਮਨਿੰਦਰ ਦੀ ਮਾ ਕਿੱਥੇ ਨਿਕਲ ਗਈ c jado ਮਨਿੰਦਰ ਨੂੰ ਲੈਣ ਆਏ c te ਮਨਿੰਦਰ ਦੇ ਪਿਓ ਨੇ v ਐਵੇਂ ਹੀ ਤੌਰ ਦਿੱਤੀ ਮਨਿੰਦਰ ਦੀ ਮਾ ਤੋਂ ਬਿਨਾ ਹੀ ਯਰ ਕੀ ਵਕਵਾਸ ਸਟੋਰੀ ਆ ਇਹਨਾਂ ਦੀ

  • @inderjeetkaur7581
    @inderjeetkaur7581 Місяць тому +2

    ਸਰਦਾਰ ਬਣਿਆ ਫਿਰਦਾ ਸਰਦਾਰਾਂ ਵਾਲੀਆਂ ਗੱਲਾਂ ਵੀ ਕਰ ਉਹੀ ਸਾਰਾ ਦਿਨ ਮੰਜੇ ਤੇ ਪੈ ਕੇ ਕੀ ਕਰਾਂ ਬੇਬੇ ਕੀ ਕਰਾਂ ਬੇਬੇ ਹੁਣ ਤੁਸੀਂ ਉਹਨੂੰ ਦੁਬਾਰਾ ਲਿਆਉਣਾ ਤੇ ਨੌਕਰ ਬਣਾ ਕੇ ਲਿਆਉਣਾ ਮੈਂ ਤਾਂ ਨਹੀਂ ਚੰਗੀ ਤਰ੍ਹਾਂ ਇਹ ਸਟੋਰੀ ਦੇ ਵਿੱਚ ਚੰਗੀ ਤਰਾਂ ਸਬਕ ਸਿਖਾਇਆ ਜਾਵੇ

  • @Amandeepkaur-rx7xd
    @Amandeepkaur-rx7xd Місяць тому +6

    ਮਨਿੰਦਰ ਨੂੰ ਨਹੀਂ ਜਾਣਾ ਚਾਹੀਦਾ ਇਹਨਾਂ ਨੂੰ ਸਬਕ ਸਿਖਾ ਕੇ ਫ਼ਿਰ ਜਾਣਾ ਚਾਹੀਦਾ ਹੁਣ ਵੀ ਗਲਤੀ ਕਰਗੇ ਮਨਿੰਦਰ ਤੇ ਓਹਦੇ ਬਾਪੂ ਨੇ ਭੇਜ ਕੇ ਮਜ਼ਾ ਨੀ ਆਇਆ ਵੀਡਿਓ ਦੇਖਣ ਦਾ

  • @laddiaulakh4394
    @laddiaulakh4394 Місяць тому +2

    ❤❤

  • @Kamaljitkaurwm5hg5sg4e
    @Kamaljitkaurwm5hg5sg4e Місяць тому +2

    ਮਨਿੰਦਰ ਦੀ ਮਾਂ ਤਾਂ ਕੁਸ਼ ਨਹੀਂ ਇੱਕ ਨਗ ਹੀ ਪੂਰਾ ਕੀਤਾ ਆ

  • @sukhdevsingh-bc7dr
    @sukhdevsingh-bc7dr Місяць тому +9

    ਮਨਿੰਦਰ ਦੇ ਮਾਂ-ਬਾਪ ਨੂੰ ਉਨ੍ਹਾਂ ਦੀਆਂ ਗੱਲਾਂ ਵਿੱਚ ਨਹੀਂ ਆਉਣਾ ਚਾਹੀਦਾ ਸੀ। ਉਨ੍ਹਾਂ ਨੂੰ ਚੰਗੀ ਤਰ੍ਹਾਂ ਸਬਕ ਸਿਖਾਉਣਾ ਚਾਹੀਦਾ ਸੀ।

  • @user-zf7zh8jf9i
    @user-zf7zh8jf9i Місяць тому +3

    Very nice ❤❤❤❤❤❤

  • @sukhdeepsidhu2342
    @sukhdeepsidhu2342 Місяць тому +5

    ਬਹੁਤ ਵਧੀਆ ਵੀਡੀਓ, ਮਨਿੰਦਰ ਭੈਣ ਦੀ ਐਕਟਿੰਗ ਬਹੁਤ ਵਧੀਆ ਹੈ 🎉 💐🌸🌷

  • @karnaildhiman2568
    @karnaildhiman2568 Місяць тому +5

    ਸਰਦਾਰਾਂ ਦੇ ਘਰ ਦੇ ਦਰਵਾਜੇ ਦੇਖ ਲੋ।

  • @jarnailsingh3057
    @jarnailsingh3057 Місяць тому +2

    ਉਨੀ ਵਧਾਈ ਜਾਂਦੇ ਆ ਨਾਟਕ ਅਗਲਾ ਭਾਗ ਵੇਖੋ ਅਗਲਾ ਭਾਗ ਵੇਖੋ ਚੱਜ ਨਾਲ ਇਹਦਾ ਕੋਈ ਐਂਡ ਕਰ ਦੋ ਐਵੇਂ ਵਧਾਈ ਜਾਦੇ ਆ

  • @user-tb5gb8ok9p
    @user-tb5gb8ok9p Місяць тому +3

    WORONG STORY

  • @armaansingh1468
    @armaansingh1468 Місяць тому +1

    Daljit. Kaur. USA. Shaina.
    Very Very. Very. Very.
    Very. Nice. Good. Video.

  • @aaravagnihotri8909
    @aaravagnihotri8909 Місяць тому +2

    Good 🎉🎉🎉🎉

  • @reetabhutani7869
    @reetabhutani7869 Місяць тому

    Buhat vadiya story 👌👌

  • @karnaildhiman2568
    @karnaildhiman2568 Місяць тому +3

    ਇਹ ਸਰਦਾਰ ਕਿਹੜੇ ਮਾਮੇ ਨੇ ਬਣਾਏ ਨੇ।

  • @Anitarani.........
    @Anitarani......... Місяць тому +2

    Very nice video g

  • @jeetorita802
    @jeetorita802 Місяць тому +1

    Very nice dama see part 42❤

  • @baljitsidhu6606
    @baljitsidhu6606 Місяць тому

    Very nice video nice acting very interesting video❤❤

  • @GurpreetKaur-yx7uv
    @GurpreetKaur-yx7uv Місяць тому

    Very nice story God bless you ❤❤😊😊

  • @user-rd5cf4pr9f
    @user-rd5cf4pr9f Місяць тому +1

    Bulbul de pasenee cutte parents ne

  • @karamjeetsangha6976
    @karamjeetsangha6976 Місяць тому +3

    ਇਹ ਸਾਬਿਤ ਕੀ ਕਰਨਾ ਚਾਹੁੰਦੇ ਹਨ ਕਦੇ ਟੋਪੀ ਕਦੇ, ਪੱਗ

  • @user-qg3jv7mz4n
    @user-qg3jv7mz4n Місяць тому +1

    Very good series

  • @user-dz9yh9yh6s
    @user-dz9yh9yh6s Місяць тому

    Very nice story

  • @amansidhu7086
    @amansidhu7086 Місяць тому

    Bhut soni vodio

  • @krishansobat4809
    @krishansobat4809 Місяць тому +1

    Very nice video ❤❤❤❤

  • @Harjotgamer-fm6tl
    @Harjotgamer-fm6tl Місяць тому +1

    ਵੁਮੈਨ ਸੈੱਲ ਥਾਣਾ ਹੁੰਦਾ ਸਰਦਾਰੋ ਚੇਅਰਮੈਨ ਨੀ ਹੁੰਦਾ ਥਾਣੇ ਚ

  • @swaranjitkaur-vw2kq
    @swaranjitkaur-vw2kq Місяць тому +7

    ਬੁਲਬੁਲ ਕਿਥੇ ਵਾੜੀ ਆ ਐਪੀਸੋਡ ਵਿੱਚ ਮਨ ਨੀ ਕਰਦਾ ਦੇਖਣ ਨੂੰ ਬੋਲਦੀ ਤੋ ਨਫਰਤ ਆਉਂਦੀ ਆ

  • @user-dz9mx8bq4r
    @user-dz9mx8bq4r Місяць тому +1

    Very nice video ❤

  • @gurjaantsinghgrewal4810
    @gurjaantsinghgrewal4810 Місяць тому

    ਇਹ ਸਰਦਾਰ ਦੁਨੀਆਂ ਤੋਂ ਅਲੱਗ ਨੇ ਕੋਈ ਕਨੂੰਨ ਕੈਦਾ ਹੀ ਨਹੀਂ ਮਨਦੇ

  • @MangieGill.
    @MangieGill. Місяць тому

    Yes yes guys great storyline great message so far so let’s see what happens next hope that bully bull gets caught out and gets kicked out. That will be a good ending. Also can’t wait for the next episode. Hurry up and upload it please ASAP. Love going out to you all, hi from the UK God bless.

  • @dalwinderkaur3118
    @dalwinderkaur3118 Місяць тому +1

    ਦੂਜਿਆਂ ਹਕ।ਦਵ ਕੇ।ਸਰਦਾਰ ਬਣੇ।ਫਿਰਦੇ।ਨੇ

  • @renuarora3624
    @renuarora3624 Місяць тому

    Very nice story see part 42 jaldi

  • @vijaykumari3183
    @vijaykumari3183 Місяць тому

    ❤sirpunch.bapu.ji.ki.job.very.very.nice.❤🙏🙏 ambala

  • @HarpreetKaur-vy9ki
    @HarpreetKaur-vy9ki 15 днів тому

    ਪਖੰਡਾਂ ਕਰਦੀ ਇਹੇ ਇਸ ਨੂ ਪੁਛ ਇਸ ਨੇ ਹੀ ਕੜੀਆਂ ਕਢੀਆਂ ਘਰੋਂ ਕਿਸ ਨਾਲ ਭੇਜੀਆਂ ਡੰਡਾ ਫੇਰ ਇਸ ਦੇ ਫੇਰ ਦਸੂਗੀ ਇਹ

  • @narangsingh8329
    @narangsingh8329 Місяць тому

    Boht wadia vedio g 👌👌

  • @harjindersingh8017
    @harjindersingh8017 Місяць тому

    Very nice video 🎉ji

  • @Harjotgamer-fm6tl
    @Harjotgamer-fm6tl Місяць тому +1

    ਸਰਮ ਕਰੋ ਯਾਰ

  • @renuarora3624
    @renuarora3624 Місяць тому

    42 part jaldi ji

  • @NarinderkaurKaur-jn3tg
    @NarinderkaurKaur-jn3tg Місяць тому

    Very nice

  • @kahlon899
    @kahlon899 Місяць тому +2

    👍

  • @jaspalsingh394
    @jaspalsingh394 Місяць тому +1

    JASPAL❤❤🙏💐💐

  • @ranjeetsekhon765
    @ranjeetsekhon765 Місяць тому +1

    Very Nice g ❤❤❤

  • @noorkaur7294
    @noorkaur7294 Місяць тому

    Very nice 👌🏼 👍

  • @bablibhatia6279
    @bablibhatia6279 Місяць тому

    Very nice 👍

  • @baljeetsharma9892
    @baljeetsharma9892 Місяць тому

    Nice😮😮😮😮

  • @mohindergrewal8992
    @mohindergrewal8992 Місяць тому +1

    Nyc

  • @surjitkaur6178
    @surjitkaur6178 Місяць тому

    Very nice video ❤❤❤

  • @sunitarani3265
    @sunitarani3265 Місяць тому

    Nice Video 🎉

  • @kulwindersidhu6074
    @kulwindersidhu6074 Місяць тому

    ਮਨਿੰਦਰ ਬੁਹਤ ਵਦੀਆ ਰੋਲ ਵਾਂ ਕੁਲਵਿੰਦਰ ਕੌਰ ਲੰਮੇ ਜੱਟਪੁਰਾ

  • @rajwinderchahal233
    @rajwinderchahal233 Місяць тому

    Manider very nice

  • @karmjitkaur5234
    @karmjitkaur5234 Місяць тому

    ❤❤👌👌👍👍

  • @lovepreetbhatti2400
    @lovepreetbhatti2400 Місяць тому +2

    Hanji

  • @user-kn5vr2oo2m
    @user-kn5vr2oo2m Місяць тому +1

    ❤❤❤❤

  • @amanbrar273
    @amanbrar273 Місяць тому +1

    💖

  • @parminderbhullar998
    @parminderbhullar998 Місяць тому

    Nice 👌 🎉❤😮😊

  • @jaskarandhindsa6818
    @jaskarandhindsa6818 Місяць тому +1

    ❤❤❤

  • @RanodaviRano
    @RanodaviRano Місяць тому

    Adme ha

  • @jasvirsingh8096
    @jasvirsingh8096 Місяць тому +2

    bulbul te akaas nu sarem ni aaodi bulbul de juvaan h keere peene chahide aa jihde eena chuth boldi aa

  • @user-ct1hy3nn7c
    @user-ct1hy3nn7c Місяць тому

    Sardaar ji ta badmaash lgda 😂😂

  • @gurseeratkaur2ndc250
    @gurseeratkaur2ndc250 Місяць тому

    Nice

  • @surinderkaur1247
    @surinderkaur1247 Місяць тому +1

    Sardar dekh lao

  • @SimarKaur-ue2tz
    @SimarKaur-ue2tz Місяць тому

    Video nu zada age nà vadaó Ane v vadiya ne

  • @user-ct1hy3nn7c
    @user-ct1hy3nn7c Місяць тому

    Akash te maninder da daddy bhraa ja piyu putt 😅

  • @DaljeetkaurKaurdaljeet-rt8ur
    @DaljeetkaurKaurdaljeet-rt8ur Місяць тому +1

    ਫਿਟੇ ਮੂੰਹ ਇਹੋ ਜਿਹੀ ਮਹਾਨ ਦਾ ਸੱਸ ਤੇ ਪੋਤਿਆਂ ਨੂੰ ਥੱਲੇ ਮੇਟੀ ਨਹੀਂ ਲੱਗਣ ਦਿੰਦੀਆਂ ਤੇ ਉਹ ਪੁੱਤ ਦੀ ਮਾਂ ਨੂੰ ਨੌਕਰ ਰਾਣੀ ਬਣਾਉਣ ਦਾ

  • @manjitkaur-wy1tg
    @manjitkaur-wy1tg Місяць тому

    ਬਹੁਤ ਬਹੁਤ ਬਹੁਤ ਸੋਹਣੀ ਵੀਡੀਓ 👌👌👍👍ਸਾਰਿਆਂ ਦਾ ਰੋਲ ਬਹੁਤ ਬਹੁਤ ਬਹੁਤ ਹੀ ਸੋਹਣਾ ਐ 👌👌👍👍ਪ੍ਰਮਾਤਮਾ ਸਾਰੀ ਟੀਮ ਨੂੰ ਤੰਦਰੁਸਤੀਆਂ, ਤਰੱਕੀਆਂ ਅਤੇ ਖੁਸ਼ੀਆਂ ਦੇਵੇ 👌👌👍👍🙏🙏ਧੰਨਵਾਦ ਜੀ 🙏🙏❤️🌹❤️🌹❤️🌹❤️🌹❤️🌹

  • @nidhisharma-px7qb
    @nidhisharma-px7qb 25 днів тому

    insan. Ko lilag nahi hona chahia shiksha daik story ha ji

  • @kiranpalkaurkiran8308
    @kiranpalkaurkiran8308 Місяць тому +2

    Aakash sach da sath deo ji

  • @kjgaming1066
    @kjgaming1066 Місяць тому

    Video dekhni hi shor denge hun

  • @kuljitubhi1659
    @kuljitubhi1659 Місяць тому +1

    Why ur not bringing the bulbul truth

  • @brindersingh4976
    @brindersingh4976 Місяць тому

    Aa bulbul schaiyi samne lai ke aayo

  • @user-fy5lh4ev6b
    @user-fy5lh4ev6b Місяць тому

    Bache de pair vich jutti v pa liya kro arsh vire ove tusi apne app nu sardar akhwaunde aa 😊

  • @harwinderkaur6932
    @harwinderkaur6932 Місяць тому

    Aa Sardar kida de ne is serial da name kulashna pariwar hona chahiyeda se

  • @HarnekSingh-oz6bw
    @HarnekSingh-oz6bw Місяць тому +5

    ਅਵਾਜ਼ ਨਹੀਂ ਆਈ ਚੱਲਦਾ ਨਹੀਂ ਕਦੋ ਚੱਲੋਂ

  • @Harjotgamer-fm6tl
    @Harjotgamer-fm6tl Місяць тому

    ਕਚੈਰੀ khera ਵੁਮੈਨ ਸੈੱਲ ਹੁੰਦਾ

  • @KuldeepKaur-fs6ru
    @KuldeepKaur-fs6ru Місяць тому +1

    कोई निबेड़ा नहीं करदे सच्चाई सामने लैआओ दें नहीं विडियो बंद कर दो🙏

  • @user-zz5bs9xi5m
    @user-zz5bs9xi5m Місяць тому

    Waris sardara da part -42nd jaldi lai ke aayo akash bhaji

  • @karamjitkaur8391
    @karamjitkaur8391 Місяць тому

    Made din aagea hun tuhade

  • @brindersingh4976
    @brindersingh4976 Місяць тому

    Sariya galtiyan adeyia h a

  • @user-lb6nj4dn9e
    @user-lb6nj4dn9e Місяць тому

    Bacha chori wala mudda ta hor pase hi chla gya

  • @NavneetKaur-fx7ot
    @NavneetKaur-fx7ot Місяць тому

    Chlo ji gallan baatan ho gyian..hun next episode 😂😂😂

  • @surindergill5186
    @surindergill5186 Місяць тому

    I don’t know why minder and her parents agree to send her very easy minder don’t scared from them give them lessons to bul bul and mother in law and bring the reality kick the bul bul from home

  • @baljitkaur6940
    @baljitkaur6940 Місяць тому +1

    Maninder ethe bilkul shi hai te Bulbul bilkul galat Aakash nu pta nhi kyu samaj nhi aa rhi.change madhe da pta nhi lagda

  • @user-vh5xp4mz1e
    @user-vh5xp4mz1e Місяць тому

    Tsi video da end kr deo g hun please🙏 eve vadhayi jane o

  • @user-zy8wd1lv1z
    @user-zy8wd1lv1z Місяць тому

    Bulbul bhut v kar aa 🤮🤮🤮🤮🤮🤮🤮🤮🤮🤮🤮🤮🤮🥲

  • @jasvirsingh8096
    @jasvirsingh8096 Місяць тому +2

    bapu vi do rotiaa ni de skda jdo thoda drama krde aa udo kudi tor didA

  • @Harjotgamer-fm6tl
    @Harjotgamer-fm6tl Місяць тому

    ਕਿੰਨੀ ਆ ਭੱਜ ਰਾ ਪਹੀਆ ਨੇਂ