Bullet Bike ਦੇ ਪਟਾਕੇ ਪੈਣਗੇ ਮਹਿੰਗੇ, Punjab Police ਵਾਲੇ ਘੇਰ ਕੇ ਕੱਟ ਰਹੇ Challan

Поділитися
Вставка
  • Опубліковано 25 сер 2024
  • #BulletBike #PunjabPolice
    Bullet crackers will be expensive, police cordon off challans - no one's phone heard, no recommendation made

КОМЕНТАРІ • 445

  • @sukhveersingh7541
    @sukhveersingh7541 2 роки тому +135

    ਚਿੱਟਾ ਤਾਂ ਬੰਦ ਨਹੀਂ ਹੁੰਦਾ ਇਹੀਂ ਕੰਮ ਕਰਨਾ ਹੋਰ ਤਾਂ ਕੁਝ ਕਰ ਨਹੀਂ ਸਕਦੇ ਪੁਲਿਸ ਵਾਲੇ ਆਪਦੇ ਬਲੁੱਟਾਂ‌ ਦੇ ਸਾਲਿੰਸਰ ਕਿਉਂ ਨਹੀਂ ਬਲਾਉਂਦੇ ਇਸ ਗੱਲ ਤੇ ਗੌਰ ਕਰੋ🙏

    • @manpreetladher697
      @manpreetladher697 2 роки тому

      Very good

    • @sukhmandeepsingh4811
      @sukhmandeepsingh4811 2 роки тому

      Ene muder ho gye ne Punjab ch

    • @shergillmemes8031
      @shergillmemes8031 2 роки тому

      Shi gal veer

    • @shergillmemes8031
      @shergillmemes8031 2 роки тому

      Bhai Chita na kuj hor kuj ni bnd hunda jdo koi ghare daru kad da ta rade pa jandi jehde ehna da theke ne oh shi ne koi ki ehno no paise banda

    • @PrabhjotSingh-nd6uv
      @PrabhjotSingh-nd6uv 2 роки тому

      Sarea to pehla jehda bullet vikhaya ohde te police da logo a fr v challan kat rahe. Ki pta agle da koi howe police ch pr fr v katte ta ja rahe a na challan

  • @IPLhighlights__188
    @IPLhighlights__188 2 роки тому +41

    ਇਨਾਂ ਜ਼ੋਰ ਜੇ ਚਿੱਟਾ ਬੰਦ ਕਰਨ ਤੇ ਲਾਉ ਤਾਂ ਬੰਦ ਹੋਜੇ, ਪਰ ਤੁਸੀ ਜਵਾਨੀ ਬਚਾ ਨਹੀਂ ਭੜਕਾ ਰਹੇ ਉਂ.

    • @PrabhjotSingh-nd6uv
      @PrabhjotSingh-nd6uv 2 роки тому

      Bai kehda koi a k mooh ch paunda mai na lag gya chitte te

    • @04_kuldeep
      @04_kuldeep Рік тому

      Vrr ih aap e gangster create karde aa

  • @jagjewansingh5117
    @jagjewansingh5117 2 роки тому +5

    ਨਸ਼ਿਆ ਬਾਰੇ ਕੀ ਖਿਆਲ ਹੈ ਭਗਵੰਤ ਮਾਣ ਦਾ। ਜਿਹੜਾ ਕੰਮ ਕਰਨ ਵਾਲਾ ਉਹ ਕਰਨਾ ਨਹੀਂ ਕਿਸੇ ਸਰਕਾਰ ਨੇ ਬੁਲਟਾਂ ਦੇ ਪਟਾਕੇ ਬੰਦ ਕਰਾ ਲਓ ਇਹਨਾ ਕੋਲੋ।
    ਜਿਹੜਾ ਸਹਿਮਤ ਹੈ ਲਾਈਕ ਕਰੋ ।
    👇

  • @loveaujla4095
    @loveaujla4095 2 роки тому +23

    Auncle da apna munda na modifi kita 😂😂 ludhiana

  • @jassibuttar7181
    @jassibuttar7181 2 роки тому +18

    ਆ ਪਟਾਕੇ ਵਾਲੇ ਦੱਲਿਆ ਨੇ ਓਹਨਾਂ ਦਾ ਵੀ ਸਵਾਦ ਖਰਾਬ ਕਰਤਾ ਜੋ ਬਸ ਥੋਡ਼ੀ ਅਵਾਜ ਵਧੀਆ ਲਈ change ਕਰਦੇ ਆ

    • @varinderjohalpb1382
      @varinderjohalpb1382 2 роки тому

      Y knoon sbli 1 hunda so chlaan ta sbda hou j teri soch te chln lgg gye police ale fer ta corruption owe d owe rehju jehdi Maan saab ne khtm krn di soh khayi a so y knoon sbli 1 a chlaan sbda hou beshak ptaake nhi mrwonde but khaali silencer nal sound pollution ta krde e ne

    • @daman4231
      @daman4231 2 роки тому

      Corrouption khatm krna ta rapist nu fadn hor bohat kmm ne corruption khtm karn lai naale aap aale diya ralley aa vich khud lok patake mrwa rhe cc bullet de odo ta oh bole ni bb bullet de patake na mrvayo

  • @rupindersingh6247
    @rupindersingh6247 2 роки тому +42

    ਇੱਥੇ ਲੋਕਾਂ ਦੀ ਗਲਤੀ ਹੈ
    ਪੁਲਿਸ ਆਪਣਾ ਕੰਮ ਕਰ ਰਹੀ ਏ

    • @gurindersingh5284
      @gurindersingh5284 2 роки тому

      Sahi gal aa police apna kam kr rahi aa..chitte walya nu bacha rahi aa..rape krn walya nu bacha rahi aa.

  • @mahasingh9361
    @mahasingh9361 2 роки тому +1

    ਕੋਈ ਨੀ ਪਟਾਕਾ ਮਾਰਦਾ ਯਰ ਅੱਜ ਤੱਕ ਮੈਂ ਤਾਂ ਨੀ ਮਾਰਿਆ ਆਪਣਾ ਸਰਦਾਰੀ ਨਾਲ਼ ਸ਼ੌਂਕ ਨਾਲ਼ ਚਲਾਈ ਦਾ

  • @SATNAAM_SINGH_2624
    @SATNAAM_SINGH_2624 2 роки тому +13

    Bullet da ptaka aap ni maarda
    Police waleya de hooter da v chlaan banda fir ta je bullet awaz krda
    Agla apne shok nu bullet le lenda ta
    Saleya de mircha lagdiya ne
    Bullet ta sant bhindrawaleya de time ton raaj krda te eh eda hi raaj kruga

  • @Motivational_line_37
    @Motivational_line_37 2 роки тому +59

    Jehde police vale ap pataka ala selencer pai firde a ona nu v fdo🙄. Mostlty jehde v police vale kol bullet a oh pai hi firde a😇

  • @thehouseoffun2058
    @thehouseoffun2058 2 роки тому +6

    Bullet da ptaka marna glt a , prr jehre oda e slancer modify ne ohna nu nhi rokna chahida , eda ta bullet laina e bnd kar dena loka n 💯

  • @HarpalSingh-uv9ko
    @HarpalSingh-uv9ko 2 роки тому +11

    ਸਭ ਤੋਂ ਵੱਢੀ ਗਲਤੀ ਹੈ ਉਹਨਾਂ ਲੋਕਾਂ ਦੀ ਜੋ ਪਟਾਕੇ ਪਾਉਂਦੇ ਆ। ਜੇ ਪਵਾਏ ਆ ਤਾਂ ਪਟਾਕੇ ਨਾ ਪਵਾਓ।

    • @gurpreetbaidwan5110
      @gurpreetbaidwan5110 Рік тому

      Jehre normal ਚਲਾਉਂਦੇ ਆ ਓਹਨਾ d b kar dende aa eh tan

  • @avtarbuttar385
    @avtarbuttar385 2 роки тому +18

    ਆਈਸਰ ਟਰੈਕਟਰਾਂ ਦੇ ਵੀ ਚਲਾਨ ਹੋਣੇ ਚਾਹੀਦੇ ਹਨ। ਇਨ੍ਹਾਂ ਦੀ ਆਵਾਜ਼ ਵੀ ਬਹੁਤ ਖਤਰਨਾਕ/ਹਾਨੀਕਾਰਕ ਹੈ।

    • @gurisingh691
      @gurisingh691 2 роки тому

      Le tractor da kaun kattu gand pad den gye jatt

    • @originalmovie2812
      @originalmovie2812 Рік тому

      Kio tera tractor ha benchod... Agla mehnat kar ke roti khnda teri ki gand pat di ha benchod

    • @sardarasingh6244
      @sardarasingh6244 Рік тому

      Veer tractar da chalan bhi hunda odi avj oda hi rahni ha

    • @shahgill2350
      @shahgill2350 Рік тому

      teri bund dukh di fudi dya tractor tere peo ne laike dita fudi da gandu

  • @pindasidhu
    @pindasidhu Рік тому +1

    Ik ta shonk aa jattan da ohh vi mrdena ehna ne 😢

  • @middleclassyaar1953
    @middleclassyaar1953 2 роки тому +12

    😂😂😂 ਮੈਨੂੰ ਵੀ ਪੁਲੀਸ ਨੇ ਰੋਕਿਆ ਸੀ ਕੱਲ 200rs ਦੇ ਆਪਣਾ bullet ok ਹੋ ਗਿਆ 😂😂

  • @sukhchopra7153
    @sukhchopra7153 2 роки тому +13

    Kiya very good punjab police beshrm aaa ptaake ta tuhnu dis gye jere nshe krde una nu b roko ....eh sbb ikko thaali te chtte batte aa pkhnd aaaa sbbbbbbb

  • @jassamander
    @jassamander 2 роки тому +21

    Police to nase wale fade ni jande jor fudu Kama te

  • @RajinderSingh-ob2su
    @RajinderSingh-ob2su 2 роки тому +25

    ਵਧੀਆ ਕੀਤਾ ਪੰਜਾਬ ਪੁਲਿਸ

  • @JAGDEVSINGH-uo1gn
    @JAGDEVSINGH-uo1gn 2 роки тому +1

    ਦੁਕਾਨਾਂ ਤੇ ਸਰਕਾਰ ਵਿਕਣ ਕਉ ਦਿੰਦੀ ਹੈ , ਐਵੇਂ ਦੇ ਸਿਲੇਂਸਰ। ਸਰਕਾਰ ਆਪ ਬੜਾਵਾ ਦੇ ਰਹੀ ਹੈ।
    ਪਹਿਲਾ ਕ੍ਰਾਈਮ ਕਰਾਂਦੀ ਹੈ , ਫੇਰ ਸਜ਼ਾ ਦਿੰਦੀ ਹੈ ਸਰਕਾਰ, ਕਿ ਸਰਕਾਰ ਨੂੰ ਆਪਣੇ ਰਾਜ ਵਿਚ ਹੀ ਨੀ ਪਤਾ ਕਿ ਸਾਇਲੇਂਸਰ ਕਿੱਥੇ ਮਿਲਦੇ ਨੇ।ਜੋਂ ਸੀਲੇਂਸਰ ਗੈਰ ਕਾਨੂੰਨੀ ਹੈ। ਓਹ ਵਿਕਦੇ ਕਉ ਨੇ ਦੁਕਾਨਾਂ ਤੇ ।

  • @ArjunKumar-xx6xw
    @ArjunKumar-xx6xw Рік тому +1

    Good very good punjab police

    • @RB1987
      @RB1987 4 місяці тому

      For me,officer take photo of license and do the fine 10000. Loose the license

  • @bakhshishoshan
    @bakhshishoshan 2 роки тому +17

    Punjab police bus bullet wale hi fad sakdi e , jina nu fadna e unna e tatte chum k aa jandi e 🙏, gal sachi e , shrif bande nu hi lut sakde ne eh , jede paise de k katal , rape kr jande ne oh khule kum rahe ne

  • @harrydhaliwal302
    @harrydhaliwal302 2 роки тому +9

    Jo Lok Chitta vach da a onna Tiw karwaii kro Na peen walia Tiw o tiaa sirf Mareeg Han A Faddu kmm kdo marzi krlo Bullet Walia ala Plz A Comments Likho Jo vi News Chal Rahi hova

  • @rajvirsingh4005
    @rajvirsingh4005 2 роки тому +5

    Bai ji jay chitta ja hor nsha vechn te ehna kuj kita javey ta hun nu punjab ch chitta bnd ho janda

  • @rakeshkumarkumar724
    @rakeshkumarkumar724 2 роки тому +1

    ਬਹੁਤ ਵਧੀਆ ਫੈਸਲਾ ਕੀਤਾ ਪੰਜਾਬ ਸਰਕਾਰ ਨੇਂ ਜਿਹੜੇ ਬੁਲੰਟ ਮੋਟਰਸਾਈਕਲ ਦੇ ਪਟਾਕੇ ਮਾਰਦੇ ਨੇਂ ਉਹਨਾਂ ਦੇ ਮੋਟਰਸਾਈਕਲ ਪੱਕੇ ਬੰਦ ਕਰੋ ਸਾਰਾ ਪੰਜਾਬਪੰਜਾਬ ਸਰਕਾਰ ਪੰਜਾਬ ਪੁਲੀਸ ਦੇ ਇਸ ਫੈਸਲੇ ਸਰਕਾਰ ਨਾਲ ਹੈ ਫੈਸਲੇ ਤੋਂ ਖੂਸ਼ ਨੇਂ ਪੰਜਾਬ ਦੀ ਪੁਲਿਸ ਮੂਲਾਜਮ ਵੀਰਾਂ ਭਰਾਵਾਂ ਨੇ ਪਰੈਸ਼ਰ ਹਾਰਨ ਲਾਏ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕਰ ਰਹੇ

  • @KulwantSingh-tb6qq
    @KulwantSingh-tb6qq 2 роки тому

    Very.good. Punjab.police.

  • @kawaljitsingh7599
    @kawaljitsingh7599 2 роки тому +9

    Bewkoof na bnayo punjab nu saaleyo

  • @ergurpreet5
    @ergurpreet5 2 роки тому +1

    ਜਿਹੜੀਆਂ ਦੁਕਾਨਾਂ ਵਿੱਚ ਵਿਕਦੇ ਆ ਓਹਨਾ ਦਾ ਕੋਈ ਕਸੂਰ ਨਹੀਂ ? ਜਾਂ ਫਿਰ ਜਿਹੜੀਆਂ ਫੈਕਟਰੀਆਂ ਬਣਾਉਂਦੀਆਂ ਨੇ ਓਹਨਾ ਦਾ ਤਾਂ ਕੋਈ ਕਸੂਰ ਨਹੀਂ ਹੋਣਾ

  • @djpanesar4522
    @djpanesar4522 2 роки тому +1

    Sir ji pehla police mulajam jo khali silencer le ke chalaunde motercycle ohna nu roko police wale tan app silencer change karde

  • @user-si7rg7cx5n
    @user-si7rg7cx5n 2 роки тому +4

    Very good

  • @vritantkhajuria1971
    @vritantkhajuria1971 2 роки тому +3

    Police officer don't know anything they only want to make money they speak in bullet patake bajte hai aur jo mehgi bikes hai unme ptake ni bjte . For kind information bs6 bullet mein patake ni bajte toh challan ni hona chahiye aur mehgi superbikes mein patake bajte hai toh unpe challan hone chahiye

  • @arsh.pb02wale88
    @arsh.pb02wale88 2 роки тому

    2 ਲੱਖ ਦਾ ਹੋ ਗਿਆ ਬੁੱਲਟ ਏਨਾ ਪਤਾ ਪੁਲਿਸ ਨੂੰ ਪੁਲਿਸ ਵਾਲੇ ਚਲਾਨ ਕੱਟਣ ਗੇ ਲੋਕ ਪੁਲਿਸ ਦੇ ਗਲ਼ ਪੈਣ ਗੇ ਫਿਰ ਚੰਗੇ ਰਹਿਣ ਗੇ ਪੁਲਿਸ ਵਾਲੇ

  • @uneetsinghmalhi591
    @uneetsinghmalhi591 2 роки тому +6

    Chora nu v chita bechan waliya nu v far liya kro kadi jo kam krne hai o krne nahi hai 😏

    • @sukhmundy6142
      @sukhmundy6142 2 роки тому

      Sai gal aa bai

    • @sukhchopra7153
      @sukhchopra7153 2 роки тому

      Sade pind munde dode lain gye te munde kutt dite te una nu ni fdeya jina kolo le k aaye ...pehla dnda fdd k ina de vrona chihda .....bne firde bohtt loka de put mrn lgge chitte nal aaha puthe sidhe km disde aaa ina nu bsss fukriya Galla te na chan na pon lgg jnde eh chnel bale v

    • @guriroomi5658
      @guriroomi5658 2 роки тому

      Hor koi kam ta dhek da ni ehana nu

  • @shindivlogs8019
    @shindivlogs8019 2 роки тому +5

    Jehre fukre ne te patake marde ne sirf una de chaln kro bakia da nhi

    • @varinderjohalpb1382
      @varinderjohalpb1382 2 роки тому

      Y sb da hou jina da khali silencer hou ohna da v hou chlaan ta chlaan e a y police te knoon sbnu 1ko nazr nal dekhda so eh ni hega v fukreya de e chlaan honge normal bndya de honge jina ne khaali silencer lgwaye hoye ne

  • @sukhdev7838
    @sukhdev7838 2 роки тому

    Very very good

  • @harryharry8614
    @harryharry8614 2 роки тому +4

    Asi ta ada hi marna patka asi ni hatda

    • @varinderjohalpb1382
      @varinderjohalpb1382 2 роки тому

      Jd bund kutt kutt laal krti police alya ne tu ta minta krda firega v sir g shdd do shdd do😂😂😂😂😂😂 tere wrge shlaaru boht tkkrde ne ehna nu jina nu eh sudar de ne tu ki cheej a😂😂😂😂😂😂

  • @jagdeep2191
    @jagdeep2191 2 роки тому

    ਬਹੁਤ ਵਧੀਆ ਉਪਰਾਲਾ ਹੈ ਪਿੰਡਾਂ ਵਿਚੋਂ ਲੱਬ ਲੱਬ ਕੇ ਬੋਂਢ ਕਰੋ

  • @ਰਾਾਾਾਾਾ
    @ਰਾਾਾਾਾਾ 2 роки тому +7

    ਲਾਹਨਤ ਆ ਜਿਹੜੇ ਕੰਮ ਕਰਨ ਵਾਲੇ ਆ ਉਹ ਕਰੋ ਆਹ ਫਾਲਤੂ ਦੇ ਕੰਮਾਂ ਨੂੰ ਛੱਡ ਕੇ

  • @ranaboparai8215
    @ranaboparai8215 2 роки тому

    very good

  • @vickyathwal7283
    @vickyathwal7283 2 роки тому

    Bhut hi zyada vdia or sb ti vadd kehri kaum furki mardi mainu dsn di lod nai

  • @mehakpreetsinghsingh1823
    @mehakpreetsinghsingh1823 2 роки тому +3

    Nasha tan far nhi hunda aahi kum aa ehna kol

  • @sukhjeetsingh7228
    @sukhjeetsingh7228 2 роки тому

    Very good Cm and PP

  • @HarjeetSingh-qf3kl
    @HarjeetSingh-qf3kl 2 роки тому +9

    ਸਵਾਗਤ ਵਧੀਆ ਉਪਰਾਲਾ ਗੋਲੀ ਤੋ ਵੀ ਵੱਧ ਅਵਾਜ਼ ਅਾਉਦੀ ਬੁਲਟ ਦੇ ਪਟਾਕੇ ਦੀ ਬਾਕੀ ਸਰ ਕਹਿ ਰਹੇ ਬੲੀ ਮੁੰਡੇ ਕਹਿਦੇ ਸ਼ੌਕ ਆ ੲਿਹ ਸ਼ੌਕ ਨਹੀ ਨਿਰਾ ਫੁੱਕਰਪੁਣਾ ਹੈ । ਪੂਰੇ ੲਿੰਡਿਆ ਵਿੱਚ 30 ਪਰਸੈਂਟ ਲੋਕਾਂ ਦੀ ਹਾਰਟ ਅਟੈਕ ਨਾਲ ਮੋਤ ਹੁੰਦੀ ਹੈ ਬਾਕੀ ਤੁਸੀਂ ਆਪ ਹਿਸਾਬ ਲਾ ਲੲਿਓ ਜੇ ਕਿ ਰੋਡ ਉੱਪਰ ਕੋਈ ਹਾਰਟ ਪੈਸ਼ਟ ਜਾ ਰਿਹਾ ਹੋਵੇ ਤੇ ਓਸ ਵਕਤ ਕੋਈ ਬੁਲਟ ਦੇ ਪਟਾਕੇ ਮਾਰੇ ਤਾ ਸਿੱਧਾ 302 ਦਾ ਪਰਚਾ ਹੋਣਾ ਚਾਹੀਦਾ ਹੈ ਜੀ ਬਸ। ਮੇਰੇ ਸਾਹਮਣੇ ਕਿਤੇ ਬੁਲਟ ਵਾਲਾ ਪਟਾਕੇ ਮਾਰ ਕੇ ਤੇਜ ਸਪੀਡ ਵਿੱਚ ਭੱਜਾ ਤੇ ਕਿਤੇ ਡਿੱਗ ਗਿਆ ਤਾ ਮੈ ਸਭ ਤੋ ਪਹਿਲਾਂ ਉਹਦੀ ਚਪਲ ਪਰੇਡ ਕਰਨੀ ਉਹਨੂ ਪਹਿਲਾਂ ਪੁਛਣਾ ਨਹੀ ਬੲੀ ਸਟ ਤਾ ਨਹੀ ਲੱਗੀ ਕਿਤੇ ਤੇਰੇ । ਹਰਜੀਤ ਸਿੰਘ ਅਮਿ੍ਤਸਰ ਸਾਹਿਬ ਜੀ ਤੋਂ ਜੀ ।

    • @jassamander
      @jassamander 2 роки тому

      Yr anpad wali gal y heart atck blood kloting nal hunda yr and nase nal Lok mar rahe ne oh Kam rokan bulat de silnser nal ni koi mrda

    • @jassamander
      @jassamander 2 роки тому

      And y nase wale te parche kyo ni hunde dso ge nase wale ta fad ni hunde police to

    • @avtarvlogs351
      @avtarvlogs351 2 роки тому +2

      @@jassamander right bro har koi bullet pataka lyi ni rkh da bullet shonk lyi a nle j pataka de awaz nal maut hundi ta diwali nu bout sare lok mar jnde jo heart de patient na 😂

    • @gopisidhu4821
      @gopisidhu4821 2 роки тому +1

      Jado inne drugs krke lok marde a odo kithe jnde a tere vrge vidvan .?? Nokri hani . Rape te muder ho rye a o jurm nhi ?? Oda ta sare chup ho jnde a klla bullet dis gya.. nale barle desha ch koi bullet patake nhi ponda othe kehra heart attack nhi hunde

    • @davinderbrar9086
      @davinderbrar9086 2 роки тому +1

      @@jassamander bai ohi ta gal aa ena nu puchan wala hove ki chitte nal jyada death ho rahia k bullet de ptake nal

  • @asmeet9778
    @asmeet9778 2 роки тому

    Bhoot badia Kita bolt patka band katta

  • @sidharthkashyap4833
    @sidharthkashyap4833 2 роки тому +1

    Bullet di sale band hojani....keda goonga jiha lai k fire ....patake Paune galat ne but eda da chalan do yr

  • @KhushdeepSingh-ml7kk
    @KhushdeepSingh-ml7kk Місяць тому

    Sir bilkul sahi aa chalaan kro patake waleya de per apne police mulajam da b kronjine de lge aa ohna. Nu kyu sdd de o

  • @angrejsingh7235
    @angrejsingh7235 2 роки тому

    Very good sir jindwand punjab police 🚔

  • @shantudod5840
    @shantudod5840 2 роки тому +1

    😂😂😂 c bend te long boottel hi clluu 🤣🤣🤣🤣

  • @premsingh3090
    @premsingh3090 2 роки тому +3

    Very good job

  • @singhdeep5348
    @singhdeep5348 2 роки тому +1

    Yr ek gal ni smjh aundi apni punjab govt exhaust de pishe Kyo pyi rehndi aa. Even Europe, Canada, America ch v lok exhaust pvaunde aa othe ta koi traffic police kujh nhi kehndi. Punjab police bs ehi kr skdi aa

  • @LaddiSingh-sc9ek
    @LaddiSingh-sc9ek 2 роки тому

    Vary.good.job

  • @MukeeProductions
    @MukeeProductions 2 роки тому +1

    Ludhiana wich police walya kol v bullet motorcycle be ona da ki kriye daso

  • @Punjab_5rivers
    @Punjab_5rivers 2 роки тому

    very good,

  • @Vsp_gaming_op
    @Vsp_gaming_op 2 роки тому +1

    Ah jehra 2 stare vala mulajam a eh Ludhiana da sab to vadh cruptd mulajam a lydhiane da. Ehnu na ta loka nal gal Karn di tamij a uto Dhaka v bht karda.

  • @Diljani3878
    @Diljani3878 2 роки тому +7

    Gud job👍🤟

  • @naibsingh4820
    @naibsingh4820 2 роки тому

    Nasha ban kro Punjab police veer ji plz request hai

  • @DeepVlogz
    @DeepVlogz 2 роки тому +1

    Patake da chalaan jaiz a pr Modified silencer ni yr glt gl a 📞

  • @gurjansingh1803
    @gurjansingh1803 2 роки тому +1

    Jine 200000 da bolet lia os nu apni margi nal chalaan da haq hona chahida

  • @bindukalyaan8302
    @bindukalyaan8302 2 роки тому

    Good

  • @n.r.d.h3944
    @n.r.d.h3944 2 роки тому

    Good work👌👌👌👌👍👍👍👍

  • @JaswinderSingh-in8hk
    @JaswinderSingh-in8hk 2 роки тому

    Sera ha nice g

  • @karanveer6140
    @karanveer6140 2 роки тому

    Punjab police apne bullet dy v slincer utaran rule maker he rule beaker NY

  • @JassSidhu-PBX
    @JassSidhu-PBX 2 місяці тому +1

    Koi chaj da kamm v kar lwe police nsa fdia nhi ja reha

  • @sukhdevsingh-kr4ln
    @sukhdevsingh-kr4ln 2 роки тому

    Very good Punjab Police.Amritsar District more bikes are on road.Take action against them

  • @dheeraj2634
    @dheeraj2634 2 роки тому +6

    Nasha band karan lai v ikk wari anocement karwa ke dekh lao shyad nasha v band ho jawe

    • @varinderjohalpb1382
      @varinderjohalpb1382 2 роки тому

      Nasha ni bnd hona y jina mrzi lakh upaay kr lwe sarkar pr nasha bnd ni ho skda te na e howe

  • @mandeepkaran5106
    @mandeepkaran5106 2 роки тому

    Bs6 new 2022 ch ta pataka vajda ni bas switch on off karan ge police wale ki chalan katna hai police waleya ne

  • @vikramjitsingh4053
    @vikramjitsingh4053 2 роки тому

    good

  • @gurjantmaan1444
    @gurjantmaan1444 2 роки тому +2

    ਤੂੰ ਹੋਰ ਨਾ ਪੰਗਾ ਖੜ੍ਹਾ ਕਰਦੀ ਲਗਦਾ ਗੂ ਗੂ ਦਾ

  • @kishanektazindabad8818
    @kishanektazindabad8818 2 роки тому

    Very nice ji

  • @surinderkumar6350
    @surinderkumar6350 2 роки тому

    Good very good Punjab police

  • @davindersinghdhiman8685
    @davindersinghdhiman8685 2 роки тому

    6:54 😂 lasii hogi

  • @ravindersingh-es1sj
    @ravindersingh-es1sj 2 роки тому

    Good job.

  • @HarpreetSingh-dm6jt
    @HarpreetSingh-dm6jt 2 роки тому

    Punjab police also modify

  • @InderSingh-es2fp
    @InderSingh-es2fp 2 роки тому

    Very good👍

  • @mandeeptheunsuccessfulcrea9156
    @mandeeptheunsuccessfulcrea9156 2 роки тому +3

    Bullet ta odda badnaam kitta , chitta bndd hona chaida... Mawa de putt mrr rheee una te koi gor ni krda

  • @sukhwantkaur4239
    @sukhwantkaur4239 Рік тому

    Bullet sound to bina bullet ne par 100cho 30 bnade patake v pounde aaa Ede ch koi shak ni patake wale bullet da chalaan chalan katto par sounds wale da chalaan nhi hona chidaa

  • @sukh9014
    @sukh9014 2 роки тому +1

    Nasha bnd ni hunda aam loka nu tang kri jnde a

  • @hydraansh4590
    @hydraansh4590 2 роки тому

    Good job sir

  • @vickyrajput2042
    @vickyrajput2042 2 роки тому

    Blee ...Hun taarif krne da mn kr rea tuhadi ।। Bhuut Bdiya kaam kitta gya tuhade vallo...inna saleya ne preshaan krke rkheya vaa..kisi school Hospital ya public place te niklde ta bndeya nu kaan vich ungli paane pendi si ...inna jyada noice pollution krde ah log te inaa nu mjaa aaunda ... main taa kehna ah kaam sare state vich hona chahida 🙏🙏

  • @RajveerSingh-km5yn
    @RajveerSingh-km5yn 2 роки тому +1

    Police apni bund tak jor la lave lakh ruppes da challan kar lane par pataka ta vajju

  • @amandeepsingh6156
    @amandeepsingh6156 2 роки тому +4

    Dug dug jagh थूक थूक karn joga rh jana bulet 😂

  • @kuwaitstrrrett4116
    @kuwaitstrrrett4116 Рік тому

    Justice for sidhu mossewala bollo

  • @shergillmemes8031
    @shergillmemes8031 2 роки тому +2

    Chlan hi Kati jayeo hor v kam Karo Yar bas jitha paise Banda ohi Kam karde a Kade kisdi kudi da rap hunda othe jandia. Ehni force jini chlan katn no khari a

  • @manpreetmani1457
    @manpreetmani1457 2 роки тому +1

    ਸਾਰੇ ਪੰਜਾਬ ਚ ਸਖਤੀ ਕਰੋ ਜੀ ....

  • @bindibai191
    @bindibai191 2 роки тому

    Good job punjab police 👍🏻👍🏻

  • @amritbrar7709
    @amritbrar7709 2 роки тому +6

    pure punjab ch hona chinda eda

  • @BaljinderSingh-gm2wu
    @BaljinderSingh-gm2wu 2 роки тому

    Very Nice

  • @KuldeepKumar-sy3vq
    @KuldeepKumar-sy3vq 2 роки тому

    Good work Punjab Police ਜਿੰਦਾਬਾਦ⛳️

  • @GurmeetSingh-yd6zn
    @GurmeetSingh-yd6zn 2 роки тому

    Good sara punjab cho kro punjab police

  • @rooprekha1280
    @rooprekha1280 2 роки тому

    Buhat vdea PP jii

  • @mahasingh9361
    @mahasingh9361 2 роки тому

    ੳਏ ਕਮਲ਼ੇ ਲੋੱਕੋ ਬਾਹਰ ਦੇਖਿਆ ਕਦੇ ਕਨੇਡਾ ਅਮੈਰਿਕਾ ਵਰਗੀਆਂ ਕੰਟਰੀਆਂ ਵਿੱਚ ਗੱਡਿਆਂ ਕਰੋੜ ਕਰੋੜ ਦੀਆਂ ਕਿਵੇ। ਬੱਦਲ਼ਾ ਵਾਂਗ ਗੂਂਜਦੀਆਂ ਨੇ ਐਵੇਂ ਯਰ ਇਹ ਹਜੇ ਬੁੱਲਟ ਤੇ ਹੀ ਖੜੇ ਨੇ ਯਰ ਹੋਰ ਕੁਝ ਸੁਧਾਰਕੇ ਦਖਾਵੋ ਪਹਿਲਾਂ ਨਸ਼ਾ ਹਟਾੳ ਤੇ ਜਗਾਹ ਜਗਾਹ ਚਲਦੀਆਂ ਠੱਗੀਆਂ ਜਟਾੳ ਚਲ ਮੈਂ ਮਨਦਾ ਹਾਂ ਕਿ ਭਗਵੰਤ ਮਾਨ ਦੀ ਸਰਕਾਰ ਆ ਸਾਨੂੰ ਪੂਰਾ ਭਰੋਸਾ ਮੇਨੂੰ ੳਹਨਾ ਤੇ ਪਰ ਆਹਾ ਬੁੱਲਟਾਂ ਦੇ ਸਲੈਂਸਰਾ ਤੇ ਬੁੱਲਟ ਬੌਂਡ ਕਰਨਾ ਜਾਂ ਚਲਾਣ ਕੱਟਣਾ ਇਹ ਮੇਨੂ ਕੋਈ ਚੰਗੀ ਗੱਲ ਨੀ ਲੱਗੀ

  • @nvinanaksar
    @nvinanaksar 2 роки тому +1

    Good 👍👍

  • @PBX_OFFICIAL
    @PBX_OFFICIAL 2 роки тому

    Punjan sarkar nu chaida Rc te poltion da chlan hona chaida bus insurance da chlan nal ke lain den sirf sarkar nu busnis milda te loka de jeb kati jadi hai loka to paise kdan de sarkar treeke lab laindi hai

  • @mossajatt190
    @mossajatt190 2 роки тому

    Nzara a gya

  • @gagangoldy3867
    @gagangoldy3867 2 роки тому

    Punjab de wich . Jo chitta . Nojwana de ptake baj rhe oh ne dikh de ehna nu

  • @bikramjeetsingh2596
    @bikramjeetsingh2596 2 роки тому

    salute aa Panjab police nu very very nice job fukre de bullet patka marda aa bullet nu bonds kar dyu veer ji old people kissi nu heard de problem aa kissi nu koi problem aa patka Marna old people de death bee ho sakda aa

  • @lovepreetpandher396
    @lovepreetpandher396 2 роки тому

    y g man v motercycle buy kita ult gear wala te mechanic nu v dikhaia k patake na marre te manu khud nu chnga ni lgda pr j switch on kr k of kr maar jnda kai baar

  • @clasherwithsandhusandhu3107
    @clasherwithsandhusandhu3107 2 роки тому +1

    Eh Punjab police ale am loka tai jor Chala sakde drug dealer nal eh AP rale hoye aa

    • @varinderjohalpb1382
      @varinderjohalpb1382 2 роки тому

      Y drug bnd na kdi hoye ne te na ho skn drug ta america wrge jo aide hitech development wale country ne ona ch ni bnd ho skya drug ta india ch kithe bnd hoju pessa motta bnnda drug cho ta eh ni bnd ho skde kdi v

  • @indoitalia3296
    @indoitalia3296 2 роки тому

    Patake ajj kal nhi koi paunda

  • @user-ho7oc1wo6f
    @user-ho7oc1wo6f Місяць тому

    poles ne pajav no varvad ketaa te resvat khorai le ke kenai paropatai vanae he

  • @arwinpaulsingh7976
    @arwinpaulsingh7976 2 роки тому

    Good job

  • @harrygandhara3422
    @harrygandhara3422 Рік тому

    Jeda bullet pataka Nhi marda oda v chlan ho reha like Bs 6 bullet police paise di pukhi a Milde class bndeya nu tang krna aunda ena nu hor kuch ni