Bai ji mai vi eho khenda har police waale nu. Mera bullet bohat purana hai 2005 model. Mai tan sidda keh dinna ki je tusi bullet de patake paa ke vekhne aa tan apni jimmevaari naal maaran. Kyonki je kharaabi aagyi tan mai case karu. Apna naam dedo minnu
@@MrAnupinder88 oh ta police wale ne oh thodi rule tod de silencer ohna de lagge hunde trippling oh krde helmet oh ni paunde pr oh ta sahi ne m kehnda 45% police walya de document v ni pure hone apne vehicles de cheak krwake dekh lyo kuch apni power use krde te kuch maade lokan te rohb marde rarely hunda koi jehra sahi chle pr mainu sch dsa aj tk 1 v eda da ni milya
This motorcycle owner is right this motorcycle have everything orignal nothing is changed in it. These firing sound is comes with carburetor model of any motorcycle as when you kill ignition with full throttle and switch on ignition with in seconds , two three cycle ignition fuel burn in one cycle. Whereas in new model have injectors that spray petrol in chamber and these are electriconic injectors when you kill ignition it also does not spray petrol in chamber hence no fuel no firing sound. Whereas in carburetor model chamber sucks fuel from carburetor it is mechanical fuel continue kill engine rolls even if you kill ignition it sucks fuel and burn suddenly when reignite with on switch while engine in motion and sound of firing comes as chamber holds double triple fuel than one ignition cycle and spark plug burn it atonce. This bullet motorcycle owner genuine should not be challened as this pattaka is not intentional, it is limitation of carburetor engine vehicle. What police is doing by racing is wrongly damaging engine of bullet motorcycle owner. Challan should be done only and only Pattaka firing sound comes when ownet uses counterfeit silencer and pattaka firing sound comes with throttling without killing ignition should be challan others should not be victimized and should be challan only if in normal speed sound is more than 50 decibels sound in residence area as prescribed by law This challan done by perception not at all is scientific as ower does not have intention of making huge sound. Police should have consulted royal Enfield agency about this situation and must have done that rather other . Police have every source .
Bai model 2012 13 lagda 10 saal hoga silancer de jaliya rust na ka laiya ta sound jada auda ya .ma pass 2013 classic orignal salanicer uska sound be ab incrase ho geya ha
banda apdi bullet laike ja reha. koi patake ni maar reha. chandigarh police dhakke naal rokdi hai. jabrdsti race de deke patake marwandi hai. te chalan kattdi hai. shareaam dhakka krde ne
Veer mere kol 2018 model aa standard mera original Silancer bend nal same patake mrde jd oo bnda keh rehe ta tusi ki Mechanic nu leke auga check krwo eve kese da me mtlb da chalan krn da koi feda nhi
ORIGINAL aw Silencer ....edi sound bhot ghat aw........blast da tah challan hee nhi aw koi challan list ch ...pataka tah splendor da v vajj ju...j anpada vaangu race de k ...on off on off kri jaaunge .......REPORTER saab mainu contact kr skda ...
THIS IS OLD BS3 OR BS4 MODEL BULLET, both these models produce pataka sound that's why its sounds pataka even with everything original. BS6 latest model is unable to produce ptaka sound
Jisda bike last ch dikhaya usda silencer after market a usda chalan banda par jisdi gal ho rhi a us munde da koi kasoor ni bs4 ya odu pehla wale bike da pataka vajuga hi vajuga nale reporter sahab tusi kise mechenic di interview kro usto es bare sari gal sikho nale police walea nu samjao
ਪੱਤਰਕਾਰ ਚਵਲ ਨੂੰ ਜੁਤੀਆਂ ਦੀ ਘਾਟ ਹੈ ਜੀ
Yes
right sir
Ihde bc de 2 kanna te lawe phla fr ina gal kare bnda sala bnya mic fad k
Eh pain de yaar nu banda kaseet kaseet ke kute
Reporter de ta vas ch ni hai, ni taa ehne hi challan katt dena si bande da. Sala poori ungal lai janda police nu bar bar...
ਨਸੇ ਆਲੇ ਨੀ ਰੋਕਨੇ ਪਰ ਬੁਲਟ ਦਾ ਪਟਾਕਾ ਨੀ ਵਜਨਾ ਚਾਹੀਦਾ
ਪੁਰਾਣੇ ਮਾਡਲ ਓਰਿਜਨਲ ਸਲੰਸਰ ਨਾਲ ਵੀ ਪਟਾਕੇ ਮਾਰਦੇ ਆ, ਨਵੇਂ ਨਹੀਂ ਮਾਰਦੇ ਕਿਉਂਕਿ ਉਨ੍ਹਾਂ ਚ ਕਾਰਬੇਟਰ ਨਹੀਂ ਆਉਂਦਾ
Right
ehhh gulll sehi awww. jii
Yes
sahi gl a y tahi ehna di awaj v vdiya ehe bs3 aa ehna fuduya nu kipta
Bai ehna nu kon smjawe sade ta khud original slincer aa tavi patake mrda
ਪੰਜਾਬ ਦਾ ਕੁਝ ਨਹੀਂ ਹੋ ਸਕਦਾ ਲੱਖ ਲਾਹਨਤ ਹੈ ਸਰਕਾਰਾਂ ਤੇ 🙏🙏
ਮਾਨ ਸਰਕਾਰ ਨੂੰ ਬੇਨਤੀ ਹੈ।
ਪੁਲਿਸ ਦੀਆਂ ਪ੍ਰਾਈਵੇਟ ਗੱਡੀਆਂ ਤੇ ਨੰਬਰ ਪਲੇਟਾਂ ਸਰਕਾਰੀ ਨਹੀਂ ਲੱਗੀਆਂ , ਉਹਨਾਂ ਦਾ ਚਲਾਣ ਕੋਣ ਕੱਟੇ ਗਾ।
Fuddu police fuddu Sarkar sali beda Garg karne mein lagi hai
ਬਾਈ ਜੀ ਅਸਲ ਚ ਕਹਾਣੀ ਹੋਰ ਐ! ਬੁਲਟ ਦੇ ਭੜਾਕੇ ਪੁਲਸ ਨੂੰ ਓਦੋਂ ਜਦੋਂ Ak-47 ਬੰਦੂਕਾਂ ਚਲਦੀਆਂ ਸੀ ਓ ਖਾੜਕੂਵਾਦ ਦਾ ਦੌਰ ਯਾਦ ਕਰਵਾ ਦਿੰਦੇ ਨੇ।
Sahi gall aa
Hanji bro
ਜਦ ਪੈਟਰੋਲ ਇਕੱਠਾ ਹੁੰਦਾ ਹੈ ਤਾ ਹਰ ਮੋਟਰਸਾਈਕਲ ਪਟਾਕਾ ਮਾਰਦਾ ਹੈ ਮੇਰੇ ਕੋਲ ਪਲਟਿਨਾ ਹੈ 100 cc ਉਹ ਵੀ ਪਟਾਕਾ ਮਾਰਦਾ ਜਦ ਪੈਟਰੋਲ ਇਕੱਠਾ ਹੁੰਦਾ ਹੈ 😂😂😂
mera splendor bullet ton wadda pataka marda wa jadon main jyada time baad chalawa
@@JatinderSingh-yo3ji?😂dekhi bro kite engine khul ke sadak pa khid je 😂😂 pehla hi chota ja engine a splendor da
22 tu policeaa nu smja ja ka
Education is must for police officer and for this reporter
Sahi keha bai
ਗੱਲ ਸਹੀ ਆ ਮੁੰਡੇ ਦੀ splendour palser ਇਹ ਵੀ ਪਟਾਕਾ ਤਾ ਮਾਰਦੇ ਨੇ ਜੇ ਆਏ ਕਰਾਗੇ ਤੇਲ ਇੱਕਠਾ ਹੋ ਤਾ ਬਲਾਸਟ ਤਾ ਕਰੂਗਾ ਬਸ ਇੱਕ ਬੁੱਲਟ ਮੁੱਦਾ ਬਣ ਗਿਆ
ਕਰ ਲਓ ਕੋਈ ਪੰਜਾਬ ਦੇ ਮੁੱਦੇਆ ਦੀ ਗੱਲ ✔️💯
ਇਹ ਆਮ ਸਰਕਾਰ ਆਮ ਲੋਕਾਂ ਦੇ ਪਿੱਛੇ ਪਈ ਹੋਈ ਹੈ ਪਤਰਕਾਰ ਵੀ ਬੜਾ ਵਧਾ ਝੜਾ ਕੇ ਦਿਖਾਈ ਜਾਂਦੇ ਨੇ ਜਿਹੜੇ ਨੇਤਾ IPS ਪੁਲਿਸ ਅਫਸਰ ਪੈਸਾ ਖਾਂਦੇ ਨੇ ਉਹਨਾਂ ਵਾਰੇ ਪਤਰਕਾਰ ਜਾਂਦਾ ਜੋਰ ਨਹੀਂ ਲਗਾਉਂਦੇ
y e chandigarh ah punjab ch ni
@@luckychattha341 22 ਜੀ ਰਾਜਪੁਰੇ ਗਗਨ ਚੋਂਕ ਓਵਰ ਬਰਿੱਜ ਦੇ ਥੱਲੇ ਪੰਜ ਸੱਤ ਪੁਲਿਸ ਵਾਲੇ ਖੜੇ ਹੁੰਦੇ ਨੇ ਬੁਲਟ ਮੋਟਰਸਾਈਕਲ ਨੂੰ ਰੋਕ ਕੇ ਖੜ੍ਹੇ ਨੂੰ ਰੇਸ਼ਾ ਦੇਣ ਗੇ ਖੜੀ ਚੀਜ਼ ਨੂੰ ਕਿਸੇ ਨੂੰ ਵੀ ਰੇਂਸ ਦੇਵਾਂ ਗੇ ਅਵਾਜ਼ ਤਾਂ ਕਰੇ ਗਾ ਹੀ ਬਾਕੀ ਬੁਲਟ ਵਾਲੇ ਰੋਕ ਕੇ ਇਦਾਂ ਉਸ ਦੇ ਦਵਾਲੇ ਹੋ ਜਾਂਣ ਗੇ ਜਿਦਾਂ ਉਹ ਬਹੁਤ ਵੱਡਾ ਕ੍ਰਿਮੀਨਲ ਹੋਵੇ
ਪਤਰਕਾਰ ਨੇ ਤਾਂ ਬਸ ਪਲਟਿਨਾ ਹੀ ਚਲਾਇਆ ਹੋਇਆ 😅😅 ਇਸ ਨੂੰ ਕਿੱਥੇ ਪਤਾ ਹਰ ਬੁਲਟ ਠੁਸਕਾ ਪਟਾਕਾ ਮਾਰਦਾ ਹੀ ਹੈ
ਬੁਲਟ ਦੇ ਪਟਾਕੇ ਨਾਲ ਕਿਸੇ ਦੀ ਜਾਨ ਗਈ ਅੱਜ ਤੱਕ ? ਏਸ Press Reporter ਦਾ ਕੁਝ ਜਿਆਦਾ ਹੀ ਦਿੱਲ ਦਹਿਲ ਦਾ ਆ, ਐਨੇ ਪਟਾਕੇ ਤਾ ਜਿਸ ਦਾ Bullet ਆ ਉਹਨੇ ਨਹੀ ਵਜਾਏ ਹੋਣੇ ਜਿੰਨੇ ਪੁਲਿਸ ਵਾਲੇ ਨੇ ਵਜਾ ਦਿੱਤੇ CHECK ਕਰਨ ਲੱਗੇ ਨੇ 😂
👍🏻👍🏻
22 press reporter nu ghar ch bhej do 😂😂
ਆਹ ਪੱਤਰਕਾਰ ਵੀ ਸਵਾਦ ਪਾਂਲਦੇ ਨੇ ਬਾਈ 🤣
ਫੁੱਦੂ ਪੱਤਰਕਾਰ
Evi sala lun jeha SBB pta bhenchod nuu uda msala layi janda fudi jon da
ਪੱਤਰਕਾਰ ਖੱਚ ਬੰਦਾ ਗੱਲ ਛੱਡਣ ਦਾ ਨਾਂ ਨਹੀਂ ਲੈ ਰਿਹਾ
22 ਜੀ ਖੜੇ ਮੋਟਰਸਾਈਕਲ ਨੂੰ ਰੇਸ ਦੇਵਾਂ ਗੇ ਅਵਾਜ਼ ਤਾਂ ਕਰੇ ਗਾ ਹੀ ਕਈ ਵਾਰੀ ਜਦੋਂ ਕੀਕ ਮਾਰਦੇ ਹਾਂ ਸਪਲੈਂਡਰ ਤੇ ਸਕੂਟਰ ਵੀ ਪਟਾਕਾ ਮਾਰ ਦੇਂਦਾ ਬਾਕੀ ਸਰਕਾਰ ਬੁਲੇਟ ਦੀ company ਹੀ ਬੰਦ ਕਰਵਾ ਦੇਵੇ ਕਿਉਂਕਿ ਇਥੇ ਕੋਈ ਕਿਸੇ ਦੀ ਆਪਣੀ ਲਾਈਫ ਤਾਂ ਰਹੀ ਨਹੀਂ ਕਿਉਂਕਿ ਸਰਕਾਰ ਦਾ ਜਦੋਂ ਵੀ ਜੀਅ ਕਰੇ ਲੋਕਾਂ ਨੂੰ ਅੰਦਰ ਬੰਦ ਕਰ ਦੇਵੇ yoga ਕਰਵਾਵੇ ਥਾਲੀਆਂ ਖੜਕਾਵੇ ਘਰਾਂ ਤੇ ਝੰਡੇ ਝੜਵਾਵੇ ਪਬਲਿਕ ਆਪਣੇ ਆਪ ਕੁਝ ਨਹੀਂ ਕਰ ਸਕਦੀ
ਸਹੀ ਗੱਲ ਆ ਵੀਰ ਤੇਰੀ
Veer mera pulsar veer marda kai vaar ptake pehli war tn me dr gya c k kite room ch tan ni agg lg gyi 😂😂😂😂
Sarkar nu paise aunde a oh kive band kardu royal Enfield😂😂
ਇਦਾ ਤਾਂ ਮੇਰਾ ਪਲਸਰ ਵੀ ਮਾਰਦਾ ਆ ! ਕਾਰਵੇਟਰ ਵਾਲੀ ਹਰੇਕ ਬਾਈਕ ਪਟਾਕੇ ਮਾਰਦੀ ਆ! ਇੰਨਾਂ ਅਨਪੜਾਂ ਨੂੰ ਕੀ ਪਤਾ! ਬਾਕੀ ਪਤਰਕਾਰ ਵੀਰ ਨੇ ਕਮੈਂਟ ਚ ਰਾਏ ਮੰਗੀ ਆ ਤੇਰੇ ਲੀ ਵੀਰੇ ਇਹੋ ਰਾਏ ਆ ਕਿ ਤੂੰ ਲੰਨ ਆ ਸਿਰੇ ਦਾ ਬੱਸ😂
ਅਨਪੜ ਰਿਪੋਰਟਰ
ਏਹ ਤਾਂ ਅੱਗ ਵੀ ਕੱਢ ਦਾਪਟਾਕੇ ਤਾ ਚੁੱਬਦੇ ਪੁਲਿਸ ਨੂੰ ਜਦੋ ਮਾਵਾਂ ਦੇ ਪੁੱਤਾਂ ਤੇ ਏ ਕੇ 47 ਚਲਦੀਆਂ ਉਹ ਦੋ ਨੀ ਸੁਣਦੇ ਪਟਾਕੇ ਤੇ ਵੈਣ ਮਾਵਾਂ ਦੇ
ਖੜੇ ਮੋਟਰਸਾਈਕਲ ਨੂੰ overrace ਕਰੋਗੇ ਜੇ ਅੰਦਰੋਂ ਕੁਝ ਟੁੱਟ ਗਿਆ ਤਾਂ ਜੁੰਮੇਵਾਰ ਕੌਣ ਹੋਉ
Bai ji mai vi eho khenda har police waale nu. Mera bullet bohat purana hai 2005 model. Mai tan sidda keh dinna ki je tusi bullet de patake paa ke vekhne aa tan apni jimmevaari naal maaran. Kyonki je kharaabi aagyi tan mai case karu. Apna naam dedo minnu
ਆਬਦੇ ਕੋਲ ਚਾਹੇ ਡੀ ਲਕਸ ਹੋਵੇ ਐਵੇ ਮੁੰਡੇ ਦਾ ਟਾਈਮ ਖ਼ਰਾਬ ਕਰਵਾ ਰਿਹਾ ਰਿਪੋਟਰ
News reporter and police wale both vehle and wasting this innocent guy's time.
Police ਵਾਲਾ ਚਲੋ ਛੱਡ ਵੀ ਦਵੇ. ਪਰ ਪੱਤਰਕਾਰ ਏਦਾ ਦੇ ਸਵਾਲ ਪੁੱਛਦਾ ਹੈ. ਬੰਦੇ ਨੂੰ ਨਾ ਚੰਹਦੇ ਹੋਏ ਵੀ ਗੁੱਸਾ ਆ ਜਾਂਦਾ. ਬੰਦਾ ਪੇਹਲਾ 2 ਰਿਪੋਰਟ ਦੇ ਕੰਨਾਂ ਹੇਠਾਂ ਰੱਖੇ
ਬੁਲਟ ਦੀ ਅਵਾਜ਼ ਨਾਲ ਕਿਸੇ ਦੀ ਮੌਤ ਨੀ
ਹੁੰਦੀ ਨਸ਼ਾ ਬੰਦ ਕਰੋ ਜਿਸ ਨਾਲ ਮੌਤਾ ਹੁਦੀਆ
If he has completed papers and following the rules why to harass him if not found anything wrong
22 ਜੀ ਕਰਬੂਰੇਟਰ ਵਾਲੇ ਬੁੱਲਟ ਦੇ ਸੁੱਚ ਨੂੰ ਜੇ ਬਾਰ ਬਾਰ ਬੰਦ ਕਰਕੇ ਚਲਾਉਣਗੇ ਤਾਂ ਭੜਾਕੇ ਤਾਂ ਮਰੂਗਾ
ਪੰਜਾਬ ਪੁਲਿਸ ਦੀਆਂ ਗੱਡੀਆਂ ਤੇ ਨੰਬਰ ਪਲੇਟਾਂ ਪ੍ਰਾਈਵੇਟ ਲੱਗੀਆਂ ਹਨ। ਉਹਨਾਂ ਦਾ ਚਲਾਣ ਕਿਉਂ ਨਹੀਂ ਕਰਦੇ।
Ona di fees kon barega?
Jo paise apni jeb grm karn lyi paunde oh bhrn
@@Gold_Gator21 sare chor nhi hunde, te sarkara employees diya jeba toh nhi chal diya, policy and fund is must.
@@MrAnupinder88 oh ta police wale ne oh thodi rule tod de silencer ohna de lagge hunde trippling oh krde helmet oh ni paunde pr oh ta sahi ne m kehnda 45% police walya de document v ni pure hone apne vehicles de cheak krwake dekh lyo kuch apni power use krde te kuch maade lokan te rohb marde rarely hunda koi jehra sahi chle pr mainu sch dsa aj tk 1 v eda da ni milya
ਆਜੇਸੀ ਵਿੱਚੋ ਤੁਸੀ ਨਵਾ ਬੁਲੇਟ ਮੋਟਰਸਾਈਕਲ ਵੀ ਲੇ ਆਉ।ਉਹ ਵੀ 101% ਪਟਾਕੇ ਮਾਰੇਗਾ ਹੀ ਮਾਰੇਂਗਾ।
Education is necessary for both Police and Media .
ਓਹੇ ਪਟਾਕੇ ਚਾਹੇ ਤੂੰ ਸੁਕੂਟਰੀ ਦੇ ਪਲਸਰ ਦੇ ਪਵਾ ਦੇ ਕਿਉਂ ਨਹੀਂ ਤੁਹਾਡੇ ਦਿਮਾਗ ਵਿੱਚ ਗੱਲ ਖੁਸ਼ ਦੀ ਆ ਐਵੀ ਤੰਗ ਕਰਦੇ ਤੁਸੀਂ ਲੋਕਾਂ ਨੂੰ ਕਦੀ ਟਾਈਮ ਲੱਗਾ ਨਸ਼ੇ ਵੇਚਣ ਵਾਲਿਆਂ ਵੱਲ ਗੇੜਾ ਮਾਰ ਕੇ ਆਣਾ ਪੱਤਰ ਕਾਰ ਜੀ 🙏ਐਵੀ trp de ਚੱਕਰ ਵਿੱਚ ਪਰੇਸ਼ਾਨ ਕਰ ਰਹੇ ਹੋ ਜਿਨ੍ਹਾਂ ਖੁੱਲ੍ਹੇ ਸਲਾਸਰ ਪਾਏ ਬੌਂਡ ਕਰੋ ਉਦਾ ਕੰਪਨੀ ਦਾ ਸਲਾਸਰ ਲੱਗਾ ਆ ਬਾਈ ਕੇਸ ਕਰ ਇਨ੍ਹਾਂ ਤੇ ਤੰਗ ਕਰਦੇ ਤਾ ਕਰ ਸੱਕਦਾ ਤੂੰ ਕੇਸ 🙏👍
Every Bullet will behave like this if suddenly switched off during high RPM.
ਕਿੱਡਾ …..ਰਿਪੋਟਰ ਆ ਬੁਲੇਟ ਮੁੰਡੇ ਦਾ ਚਲਾਨ ਪੁਲਿਸ ਨੇ ਕਰਨਾ ਤੂੰ ਐਵੇ ਹੀ ਸਵਾਦ ਲੈ ਰਿਹਾ
ਪਟਾਕਾ ਤਾ ਪਲਟੀਨਾ ਮਾਰ ਦਿੰਦਾ
Police nalo patrakaar nu kale v chlan hoj...
ਸਲੈਸਰ ਤਾਂ ਉਰੇਜਨਲ ਆ। ਮੈਨੂੰ ਤਾਂ ਪੁਲਿਸ ਵਾਲੇ ਨਕਲੀ ਲੱਗਦੇ ਆ😂😂😂
ਮੇਰੇ ਕੋਲ 2010 ਮੋਡਲ ਆ ਬੁੱਲਟ,,ਉਹਦਾ ਓਰਿਜਨਲ ਸਾਈਲੈਂਸਰ ਗਲ ਗਿਆ,,ਫੇਰ ਮੈਂ ਸਿਲਮਨ ਕੰਪਨੀ ਦਾ ਜਾਅਲੀ ਵਾਲਾ ਸਾਈਲੈਂਸਰ ਲਾਇਆ ਪੁਲਿਸ ਵਾਲੇ ਕਹਿੰਦੇ ਕਿ ਇਹ ਜਾਅਲੀ ਵਾਲਾ ਸਾਈਲੈਂਸਰ ਨਈ ਚੱਲਣਾ,,ਇਹਨਾ ਨੂੰ ਪੁਛਣ ਵਾਲਾ ਹੋਵੇ ਕਿ ਓਰਿਜਨਲ ਜਦ ਆਉਂਦਾ ਹੀ ਨਹੀਂ ਫੇਰ ਕਿਥੋ ਲੈ ਆਈਏ,,ਕਸੂਰ ਕਿਸਦਾ ਦੱਸੋ ??
Ehna ne Nashe nai rokne chlaan karke greeban nu tang krna bas saada saara system khraab a Taa hi Saade punjabi log baar nu bajde ne shame wa yaar
This motorcycle owner is right this motorcycle have everything orignal nothing is changed in it. These firing sound is comes with carburetor model of any motorcycle as when you kill ignition with full throttle and switch on ignition with in seconds , two three cycle ignition fuel burn in one cycle.
Whereas in new model have injectors that spray petrol in chamber and these are electriconic injectors when you kill ignition it also does not spray petrol in chamber hence no fuel no firing sound.
Whereas in carburetor model chamber sucks fuel from carburetor it is mechanical fuel continue kill engine rolls even if you kill ignition it sucks fuel and burn suddenly when reignite with on switch while engine in motion and sound of firing comes as chamber holds double triple fuel than one ignition cycle and spark plug burn it atonce. This bullet motorcycle owner genuine should not be challened as this pattaka is not intentional, it is limitation of carburetor engine vehicle. What police is doing by racing is wrongly damaging engine of bullet motorcycle owner. Challan should be done only and only Pattaka firing sound comes when ownet uses counterfeit silencer and pattaka firing sound comes with throttling without killing ignition should be challan others should not be victimized and should be challan only if in normal speed sound is more than 50 decibels sound in residence area as prescribed by law This challan done by perception not at all is scientific as ower does not have intention of making huge sound. Police should have consulted royal Enfield agency about this situation and must have done that rather other . Police have every source .
Bend pipe is changed
@@PradeepBains-gv1qk original aa bai
Bullet lover like kro y ❤❤❤❤❤❤❤❤❤❤
Mere kol v bullet 500 ah pura original Oo v mar da pataka Ode ta carborater ve ne EFI model Ah Fer Asi ky kre Ah
ਚੋਰਮੈਨ ਜੀ ਬੁੱਲਟ ੧੨੦ ਦੀ ਸਪੀਡ ਤੱਕ ਜਾਂਦਾ ਫੇਰ ਇਸ ਨੂੰ ਭਜਾ ਕੇ ਚੈੱਕ ਕਰੋ ਤੇ ਓਵਰ ਸਪੀਡ ਦਾ ਚਲਾਣ ਕੱਟੋ। ਜੇ ਪਟਾਕੇ ਵਜਾਉਂਦੇ ਤਾ ਹੀ ਵੱਜਦੇ ਨੇ। ਮਾਲਕ ਨੇ ਜੇ ਪਟਾਕੇ ਵਜਾਏ ਨੇ ਫੇਰ ਚਲਾਣ ਕੱਟੋ ਨਹੀਂ ਤੇ ਓਵਰ ਸਪੀਡ ਦਾ ਵੀ ਚਲਾਣ ਬਣਦਾ ਹੈ।
Very nice bro
ਸਵਿੱਚ ਕੱਟਣ ਨਾਲ ਤੇਲ ਹੈੱਡ ਤੇ ਜਮਾਂ ਹੋ ਜਾਂਦਾ ਏ ਜਦੋਂ ਦੁਬਾਰਾ ਸਵਿੱਚ ਆਨ ਕਰਦੇ ਤਾਂ ਸਾਰਾ ਤੇਲ ਇੱਕ ਝਟਕੇ ਚ ਸਾੜ ਕੇ ਬਾਹਰ ਕੱਢ ਦਿੰਦਾ ਹੈ ਸਾਰੇ ਮੋਟਰਸਾਈਕਲ ਮਾਰਨਗੇ ਪਟਾਕੇ ਇਸ ਤਰ੍ਹਾਂ ਤਾਂ।ਨਵੇਂ ਬਿਨਾਂ ਬੁਲਟ ਕਾਰਵੇਟਰ ਦੇ ਹੁੰਦੇ ਆ ਤਾਂ ਕਰਕੇ ਘੱਟ ਪਟਾਕਾ ਮਾਰਦੇ ਆ। ਪੁਲਿਸ ਬੁਲਟ ਵਾਲਿਆਂ ਨਾਲ ਧੱਕਾ ਕਰਦੀ ਹੈ ਜੋ ਗਲਤ ਆ।ਜਿਹੜਾ ਦੂਜਾ ਬੁਲਟ ਆ ਓਹ ਬਿਨਾ ਕਾਰਵੇਟਰ BS 6 ਆ ਤਾਂ ਘੱਟ ਮਾਰਦਾ ਪਟਾਕਾ।
😂😂😂 bai 14 model slincer ve orignal ya ਪਾਠਕ a ਤਾਂ maru ga ਹੁਣ ਕੀਤਾ ਹੈ BS 6 ਦੇ
ਪਾਠਕਾਂ ਬੰਦ 😂😂😂😂😂
Repoter😂😂😂😂😂
ਹਲਾਕੇ ਜਿਹੜਾ ਪਟਾਕੇ ਨਹੀ ਮਾਰ ਰਿਹਾ ੳੁਹਦਾ ਸਲੰਸਰ ਦੇਸੀ ਹੈ
Hanji bai kyonki oh nwa model. Bullet patake carburetor naal maarda
ਪੁਲਿਸ ਵਾਲੇ ਨੂੰ ਪਾਣੀ ਪਿਲਾ ਉਤੋਂ ਗਲਾ ਘੁਟ ਛੱਡ ਫੇਰ ਦੇਖ ਪਟਕੇ ਪੈਦੇ ਕੇ ਨਹੀਂ,, ਤੁਸੀਂ ਬੂਲਟ ਦਾ ਲਾਲ ਰੰਗ ਦਾ ਬਟਨ ਬੰਦ ਕਰਕੇ ਛੱਡ ਰਹੇ ਹੋ ਪਰੈਛਰ ਬਣਾ ਕੇ ਪਾਟਕੇ ਪਾ ਰਹੇ ਪੁਲਿਸ ਵਾਲੇ , ,,
ਮੁੰਡਾ ਸਹੀ ਆ। ਇਹਦਾ ਤੇ ਪਟਾਕਾ ਮਾਰਨਾ ਹੀ ਆ।
Bai Reporter bilkul Challan karwn de hak ch h , Reporter diya gallan karn to pata lagda h😮
ਬਾਈ ਜੀ ਪੁਲਸ ਦੀ ਸਾਈਡ ਬਾਅਦ ਵਿਚ ਲੈ ਲਈ ਪਹਿਲਾ ਪਤਾ ਕਰਿਆ ਕਰੋ ਕ ਕਿ ਸਹੀ ਆ ਜੇੜੇ ਕੰਮ ਕਰਨ ਵਾਲੇ ਆ ਓਹ ਤਾ ਪੁਲਸ ਵਾਲੇ ਕਰਦੇ ਨੀ ਲੋਕਾ ਨੂੰ ਐਵੇਂ ਤੰਗ ਕੀਤਾ
ਸਰਕਾਰ ਨੁ ਚਾਈਦਾ ਪੁਲਸ ਵਾਲਿਆਂ ਨਾਲ ਬੁੱਲੇਟ ਕੰਪਨੀ ਦਾ 1 ਮੁਲਾਜਮ ਨਾਲ ਹੋਵੇ ਓਹ ਚੈਕ ਕਰਨ ਪਟਾਕੇ ਮਰ ਦਾ ਜਾ ਨਈ
That’s why education is important
bullet wala sai a yr
It’s carbonator. Bike is stock. They are just wasting time.
ਸਾਰੇ ਹੀ ਮੋਟਰਸਾਈਕਲ ਪਟਾਕੇ ਮਾਰਦੇ ਹਨ ਫੁੱਲ ਰੇਸ ਤੇ
SHARMA 😂😂
ਪੱਤਰਕਾਰ ਤੇ ਪੁਲਿਸ ਦੋਵਾ ਨੂੰ ਕੋਈ ਨੌਲਜ ਨਹੀਂ ਆ, ਇਹ ਬੁਲਟ bs4 ਏ ਹੁਣ ਵਾਲੇ bs6 ਹਨ ਇਹਨਾ ਨੂੰ ਕਾਰਪੋਰੇਟ ਨਹੀਂ ਆਉਦਾ ਇਸ ਲਈ ਇਹ ਪਟਾਕੇ ਨਹੀ ਮਾਰਦੇ, ਪਹਿਲਾਂ ਵਾਲੇ ਬੁਲਟ ਪਟਾਕੇ ਮਾਰਦੇ ਹੀ ਮਾਰਦੇ ਹਨ,
Nhi bai,,, company aale silencer naal ni maarda pataka purana v. Kyuki company aala silencer khali ni hunda vicho.
ਪੁਲੀਸ ਵਾਲਿਆ ਨੂੰ ਕੁੱਝ ਨਹੀਂ ਪਤਾ bs 6 ਦੀ oil ਵਾਲੀ ਮੋਟਰ ਸੜ ਜਾਂਦੀ ਆਹ ਵਾਰ ਵਾਰ ਸਵਿੱਚ ਓਨ ਆਫ ਕਰਨ ਨਾਲ਼ ਇਹ ਬੀ ਜਰੂਰੀ ਕਰ ਦੇਣ ਜੈ ਕਿਸੇ ਤੋ ਮੋਟਰ ਮਚ ਗਈ ਓਸਦੀ ਜ਼ਿੰਮੇਵਾਰੀ ਪੁਲੀਸ ਦੀ ਹੋਵੇਗੀ
Vr media vala bilkul shi a 😂😂😂😂😂
Paji mere kol vi 2014 model standard hai oh vi original silencer hai par on off karen te jado pressure banda hai ta missing karke pataka natural hai
ਓਹ ਅਨਪੜ ਲੋਕੋ,,,ਜਦੋਂ ਜਿਆਦਾ ਰੇਸ ਦਿਨ ਆ ਤਾਂ block ਦੇ ਵਿਚ ਮੁਗਲੈਲ ਜਿਆਦਾ ਇਕਠਾ ਹੁੰਦਾ ਤਾਂ ਪਟਾਕਾ ਵਜ ਦਾ ਥੋੜਾ ਜਾ,,ਏਨੇ ਕੋ ਤਾਂ splender ਵੀ ਮਾਰ ਦਿੰਦਾ,,ਮੁੰਡੇ ਸਹੀ ਤੇ bike ਦਾ clyncer ਵੀ regnl ਆ ਬੱਸ ਪਤਰਕਾਰ ਤੇ ਪੁਲਸਵਾਲਾ ਦੋਨੋ ਅਨਪੜ ਨੇ ਜੀ
ਮੋਬਿਲ ਆਇਲ ਜਾਂ ਪੈਟਰੋਲ ਦੀ ਗੈਸ!?
@@ArshChahal47 mobil oil bro ji,,kyoki petrol tan injection time fire ho jande ji
ਜਿਹੜਾ ਬਾਅਦ ਚ ਚੈੱਕ ਕੀਤਾ ਓਦਾ ਸਲੰਸਰ ਮਿੰਨੀ ਪੰਜਾਬ ਆ ਜੋ ਕੇ modified ਆ,ਪਰ ਪਹਿਲੇ ਦਾ ਪੂਰਾ ਕੰਪਨੀ fitted ਆ,BS 4 ਤੇ BS 6 ਚ ਜ਼ਮੀਨ ਅਸਮਾਨ ਦਾ ਫ਼ਰਕ ਆ,
BS 6 ਚ ਪੂਰਾ ਸਲਾਂਸਰ modified ਪਵਾ ਦਿਓ ਪਟਾਕਾ ਨਹੀਂ ਮਾਰੂਗਾ ਪਰ 4 ਚ ਕਿਤੇ ਇਕ ਜਾਲੀ ਵੀ ਘਟ ਗਈ ak 47 ਵਾਂਗ ਚੱਲੂਗਾ।
ਪੱਤਰਕਾਰ ਦੇ ਜੁੱਤੀਆਂ ਫੇਰੋ , ਇੰਜਣ ਇੰਜਣ ਦਾ ਹਿਸਾਬ ਆ
ਸਲੰਸਰ ਉਰਿਜਨਲ ਹੈ ਜੀ, ਪਰ ਬੈਨਡ ਚੇਂਜ ਹੋਇਆ ਲੱਗਦਾ।
Bai model 2012 13 lagda 10 saal hoga silancer de jaliya rust na ka laiya ta sound jada auda ya .ma pass 2013 classic orignal salanicer uska sound be ab incrase ho geya ha
ਸਲੰਸਰ ਪੁਰਾਣਾ ਹੋ ਜਾਏ ਵਿਚੋ ਜਾਲੀ ਸੜ ਜਾਦੀ ਆ ਤਾਂ ਪਟਾਕੇ ਮਾਰਦਾ
Shi bnda ohdi koi sunda tuc channel vale oda swaad lyi janda chlan kroun nal ki hou
ਬੋਲਟ ਦੀ ਏਜੰਸੀ ਵਿੱਚ ਲੈ ਕੇ ਜਾਓ
ਬੁਲਟ ਦਾ 359 ਸੀਸੀ ਦਾ ਇੰਜਣ ਆ ਪਟਾਕਾ ਤਾਂ ਵੱਜੂ ਗਾ, ਰੇਸ ਦੇ ਕੇ ਚਾਬੀ ਕਟ ਕੇ ਲਾਓ ਗੇ ਤਾਂ ਹਰੇਕ ਮੋਟਰਸਾਈਕਲ ਪਟਾਕਾ ਮਾਰੂਗਾ ਫਿਰ ਚਾਹੇ ਓਹ ਬੁਲਟ ਆ ਚਾਹੇ platina
ਪਤਰਕਾਰ ਦੀ ਕੀ ਖਬਰ ਬਣਦੀ ਹੇ ਇਹਘਟੀਆ ਪਤਰਕਾਰੀ
Enna di Eni fatt di a ta bullet di enjassi bnd krado sale vhele yr tu 500 de eh appe original ho jana fuddu pp
ਪਤ੍ਰ ਕਾਰ ਲੋਲੂ ਲਗਦਾਏ
That’s why education is important 😂
Original a bai
Teri bhen nu lnn reporter😅
ਵੀਰ ਇਸ ਦੀ ਸੰਵਿਚ ਊਫ ਕਰੋਗੇ ਤਾਂ ਪਟਾਕੇ ਮਾਰੇਗਾ
Ehna nu kon smjaye ki new model vich te purane Model vich bhut frk hunda eh tan bs apne roti pkaun le aa jnde aa aj ki taza khbr bs 😂😂
17 ਮਾਡਲ ਤੱਕ ਸਾਰੇ ਬੁਲੇਟ ਪਟਾਕਾ ਮਰਦੇ ਆ
Bhai shab 2015 model h mere pass bhi wo bhi patake marre h
banda apdi bullet laike ja reha. koi patake ni maar reha. chandigarh police dhakke naal rokdi hai. jabrdsti race de deke patake marwandi hai. te chalan kattdi hai. shareaam dhakka krde ne
Veer mere kol 2018 model aa standard mera original Silancer bend nal same patake mrde jd oo bnda keh rehe ta tusi ki Mechanic nu leke auga check krwo eve kese da me mtlb da chalan krn da koi feda nhi
ORIGINAL aw Silencer ....edi sound bhot ghat aw........blast da tah challan hee nhi aw koi challan list ch ...pataka tah splendor da v vajj ju...j anpada vaangu race de k ...on off on off kri jaaunge .......REPORTER saab mainu contact kr skda ...
Sir original silencer te patake paa rhe aa ta hun bullet nu vi ban kar de
Y jaali nikl rhi aa band de ya cilenser de tah pataka maarda aa
Bike da silencer genuine hai 100 %. पर police ealeya नू Harley te Triumph bike di sound ni sun di.
ਬੁਲੇਟ ਦੇ bend ਦੀ ਜਾਲੀ ਕੱਢੀ ਵੀ ਆ
Original hai bhai ka sara saman
Bai da saara kush original paa rkhyaa....silencer,bend ,number plate te helmet b payaa frr b chlaan??
Bhai meri bhi issi trh marre h k ilaj h iska
THIS IS OLD BS3 OR BS4 MODEL BULLET, both these models produce pataka sound that's why its sounds pataka even with everything original. BS6 latest model is unable to produce ptaka sound
Bro slincer stock vicho jalli remove kithi aaa😅
Reporter kithe rehnda a ???
Vese bai rule mtabak silencer nhi change hona chida
Pataka naam di cheej ta likhi ni hoi kitte constitution ch
2 Bullet new model aaa 😂 kuj pta ni te challan lge katten 😂😂😂
O ਪੱਤਰਕਾਰ ਜਦੋਂ ਬੁਲਟ ਦੇ ਹੈਡ h ਤੇਲ ਕਠਾ ਹੋ ਜਾਂਦਾ ਫੇਰ v ਬੁਲਟ ਪਟਾਕਾ ਮਾਰ ਦਿੰਦਾ ਤੂੰ ਐਮੀ ਸਵਾਦ ਲਈ ਜਾਨਾਂ
Jina change keta ohnu ok khe janda ty original da chalan wah 😂😂😂
Jisda bike last ch dikhaya usda silencer after market a usda chalan banda par jisdi gal ho rhi a us munde da koi kasoor ni bs4 ya odu pehla wale bike da pataka vajuga hi vajuga nale reporter sahab tusi kise mechenic di interview kro usto es bare sari gal sikho nale police walea nu samjao
Dhyan deo zara veere di gal teh
Mera v stock silencer vich ptake maar dinda bs3 model h...mera v bullet bound hon vala si mssa bchia🥲....hun dsoo ki kriye
Veer ji carborater vala da pataka bjda hunda a
Ada splendor da ve bjda a purna model da
Bacha bacha bta skta hai ki ye original silencer hai 😂
New model Ni 2018 Tak bullet a veer ji 2019 to2023 Wala Ta cyclek a😂
ਪੁਲਿਸ ਕੋਲ ਇੱਕੋ ਕੰਮ ਆ ਬਸ ।
Bai old model patake marda hi aaa stock silencer te v