ਕਰਾਏ ਵਾਲਾ ਕਮਰਾ ।। ਭਾਗ 33 ।। PUNJABI SERIES ।।

Поділитися
Вставка

КОМЕНТАРІ • 398

  • @surinderkarra
    @surinderkarra 9 днів тому +14

    ਸਤਿ ਸ੍ਰੀ ਅਕਾਲ ਲਵਪ੍ਰੀਤ ਜੀ।
    ਜਿਸ ਘਰ ਦੀ ਔਰਤ ਖੁਦ ਲਾਲਚੀ ਅਤੇ ਬੇਸ਼ਰਮ ਹੋਵੇ , ਉਹ ਕਿਸ ਤਰਾਂ ਘਰ ਅਤੇ ਆਪਣੀ ਔਲਾਦ ਨੂੰ ਸਵਾਰ ਸਕਦੀ ਹੈ ।
    ਇਸ਼ੂ ਨੂੰ ਵਿਗਾੜਨ ਵਾਲੀ ਉਸ ਦੀ ਮਾਂ ਹੀ ਤਾਂ ਹੈ । ਉਪਰੋਂ ਲਾਲਚੀ ਵੀ ਕਿੰਨੀ ਜਿਆਦਾ ਹੈ।
    ਜਦੋਂ ਪਤਾ ਹੈ ਕਿ ਲਵਪ੍ਰੀਤ ਦੇ ਮਾਂ-ਬਾਪ ਕੋਲ ਕਿੰਨੀ ਹਿੰਮਤ ਹੈ , ਫਿਰ ਵਾਰ ਵਾਰ ਕਿਉਂ ਪ੍ਰੇਸ਼ਾਨ ਕਰਦੀ ਹੈ ।
    ਅੱਜ ਵੀ ਬਹੁਤ ਘਰਾਂ ਵਿੱਚ ਇਹੋ ਜਿਹੀਆਂ ਔਰਤਾਂ ਹਨ । ਆਪਣੇ ਹੀ ਘਰ ਪੱਟ ਲੈਂਦੀਆਂ ਹਨ ।
    ਇਸ ਮਾਂ ਨੂੰ ਇੰਨੀ ਵੀ ਅਕਲ ਨਹੀਂ , ਆਪਣੀ ਨਵੀਂ ਨੂੰਹ ਦੇ ਚਾਅ ਪੂਰੇ ਕਰਨ ਦੀ ਥਾਂ ਉਸ ਦੀ ਬੇਇੱਜ਼ਤੀ ਕਰਨ ਅਤੇ ਕਰਵਾਉਣ ਲਗੀ ਹੋਈ ਹੈ।
    ਲਵਪ੍ਰੀਤ ਬਹੁਤ ਵਧੀਆ ਕੀਤਾ , ਜੱਸੀ ਦੇ ਘਰ ਜਾਣ ਤੋਂ ਮਨਾ ਕਰ ਦਿੱਤਾ ।
    ਕਿਹੋ ਜਿਹੀ ਸੱਸ ਹੈ , ਜਿਸ ਨੂੰ ਨੂੰਹ ਦੀ ਇੱਜ਼ਤ ਤੋਂ ਜਿਆਦਾ ਪਿੰਡ ਅਤੇ ਲੋਕਾਂ ਦਾ ਫਿਕਰ ਹੈ ।
    ਲਗਦਾ ਹੈ ਇਸ਼ੂ ਨੇ ਕੋਈ ਘਰੋਂ ਚੀਜ਼ ਚੋਰੀ ਕਰਕੇ , ਮਾਂ ਨੂੰ ਫੋਨ ਲੈ ਕੇ ਦਿੱਤਾ ਹੈ । ਲਵਪ੍ਰੀਤ ਦਾ ਫੋਨ ਵੀ ਇਸੇ ਨੇ ਚੋਰੀ ਕੀਤਾ ਹੋਣਾ ।
    ਲਵਪ੍ਰੀਤ ਆਪਣੇ ਕੰਨਾਂ ਦੇ ਟੌਪਸ ਚੈੱਕ ਕਰ।
    ਤਾਰੀ ਵੀ ਏਦਾਂ ਹੀ ਸੂਤ ਆਊ,
    ਜੀ ਕਹੋ ਜੀ ਕਹਿਣਾ, ਤੁਸੀਂ ਕਹੋ ਤੁਸੀਂ ਕਹਿਣਾ । ਬਹੁਤ ਵਧੀਆ ਲੱਗਿਆ।
    ਸਾਰਿਆਂ ਦਾ ਕੰਮ ਬਹੁਤ ਵਧੀਆ ਹੈ , ਪਰ ਇਸ਼ੂ ਇਕ ਵਿਗੜੇ ਹੋਏ ਮੁੰਡੇ ਵਰਗਾ ਹੈ ਜਿਸ ਨੂੰ ਮਾਂ ਸਪੋਰਟ ਕਰ ਰਹੀ ਹੈ ।
    """"ਲਵਪ੍ਰੀਤ , ਇਹ ਸੱਚ ਹੀ ਇਕ ਅਨੋਖੀ ਕਹਾਣੀ ਹੈ ।
    ਇਕ ਪਰਿਵਾਰਕ ਮਹੌਲ ਹੈ , ਸਮਾਜ ਦੀਆਂ ਬੁਰਾਈਆਂ ਵੀ ਹਨ, ਅਤੇ ਲੋਕਾਂ ਦਾ ਲਾਲਚ ਅਤੇ ਸੋਚ ਕਿਸ ਤਰਾਂ ਦੀ ਹੈ ।"""
    ਵੀਡੀਓ ਬਹੁਤ ਬਹੁਤ ਵਧੀਆ ਸੁਨੇਹਾ ਹੈ ਉਹਨਾਂ ਲੋਕਾਂ ਵਾਸਤੇ , ਜਿਹੜੇ ਕਿਰਨਾਂ ਦੀ ਸੋਚ ਵਰਗੇ ਹਨ।
    ਲਵਪ੍ਰੀਤ ਦਾ ਕੰਮ, ਸੋਚ ਸਮਝ ਅਤੇ ਮਿਹਨਤ ਬਹੁਤ ਬਹੁਤ ਤਾਰੀਫ ਦੇ ਕਾਬਲ ਹੈ ।
    *** ਬਾਬਾ ਜੀ ਲਵਪ੍ਰੀਤ ਭੈਣ ਨੂੰ ਸਾਰੀ ਜ਼ਿੰਦਗੀ ਇਸੇ ਤਰਾਂ ਦੀ ਬਣਾਈ ਰੱਖਣ ***
    ਵੀਰ ਵਲੋਂ ਬਹੁਤ ਢੇਰ ਸਾਰਾ ਪਿਆਰ
    💕💕🙏🙏🙏🙏💕💕
    🌹🌹 🌹🌹

  • @SukhwinderSingh-wq5ip
    @SukhwinderSingh-wq5ip 9 днів тому +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @navdeepbtisinghnavi7400
    @navdeepbtisinghnavi7400 9 днів тому +4

    ਬਹੁਤ ਵਧੀਆ ਵੀਡੀਓ ਸਾਰੀਆਂ ਦੇ ਰੋਲ ਬਹੁਤ ਵਧੀਆ ਨੇ

  • @user-gw3qt1xh1o
    @user-gw3qt1xh1o 10 днів тому +19

    ਈਸੂ ਤੇਰਾ ਰੋਲ਼ ਬਹੁਤ ਬਦੀਆਂ 🎉🎉

  • @gamerstarfan
    @gamerstarfan 10 днів тому +10

    ਇਸ਼ੂ ਵੀਰ ਬਹੁਤ ਹਸਮੁੱਖ ਹੈ ❤🎉

  • @rajnikaur3724
    @rajnikaur3724 9 днів тому +10

    ਹੈਲੋ ਲਵਪ੍ਰੀਤ ਬਹੁਤ ਵਧੀਆ ਸਟੋਰੀ ਚੱਲ ਰਹੀ ਹੈ ਘਰੇਲੂ ਸਟੋਰੀ ਹ ਪਤਾ ਲੱਗ ਜਾਂਦਾ ਕੀ ਹੁੰਦਾ ਕੀ ਨਹੀਂ ਘਰਾਂ ਵਿੱਚ❤❤❤❤

  • @SimranSingh-zx4wj
    @SimranSingh-zx4wj 10 днів тому +10

    ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤❤

  • @santokhsidhuatla7045
    @santokhsidhuatla7045 10 днів тому +34

    ਵਧੀਆ ਕਿਸ਼ਤ ਆ ਐਕਟਿੰਗ ਵੀ ਸਭ ਦੀ ਬਹੁਤ ਵਧੀਆ। ਜੋ ਕਿਰਨਾ ਜੀ ਦਾ ਰੋਲ ਆ ਕੀ ਸੱਚ ਮੁੱਚ ਏਦਾਂ ਦੀਆਂ ਜਨਾਨੀਆਂ ਹੁੰਦੀਆਂ ਹਨ ਗੱਲ ਗੱਲ ਤੇ ਸੂਟ, ਸਮਾਨ ਦੀ ਮੰਗ, ਜੱਸੀ ਵਰਗੀ ਗੁਆਂਢਣ ਦੀ ਹਾਂ ਚ, ਹਾਂ ਮਿਲਾਉਣੀ ਤੇ ਆਪਣੇ ਘਰ ਨੂੰ ਖਰਾਬ ਕਰਨਾ ਕਿੱਥੋਂ ਦੀ ਸਿਆਣਪ ਐ। ਸੀਰੀਅਲ ਦੇਖਕੇ ਬਹੁਤਿਆਂ ਨੂੰ ਅਕਲ ਆ ਜਾਣੀ ਚਾਹੀਦੀ ਆ।

  • @JagdishSingh-ut8by
    @JagdishSingh-ut8by 9 днів тому +6

    ਇਸੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਲਵਪ੍ਰੀਤ ਦੀਦੀ ਬੁਹਤ ਵਧੀਆ ਵੀਡੀਓ ❤❤❤❤❤🎉🎉🎉🎉ਕਿਰਨ ਭੂਤਗੜ੍ਹ ਨਾਮ ਜਰੂਰ ਬੋਲਿਆ ਕਰੋ ਦੀਦੀ

  • @manjeetkaur949
    @manjeetkaur949 10 днів тому +9

    ਵਧੀਆ ਜੀ ਰਬ ਤੁਹਾਨੂੰ ਤਰੱਕੀ ਬਕਸੇ ❤❤❤❤ਮਨਜੀਤ ਕੌਰ ਘਨੌਰੀ ਕਲਾਂ 🎉🎉🎉🎉🎉🎉

  • @labhsingh9855
    @labhsingh9855 10 днів тому +12

    ਬਹੁਤ ਹੀ ਵਧੀਆ ਕਹਾਣੀ ਹੈ ਜੀ।

  • @user-rc8mb9om5e
    @user-rc8mb9om5e 9 днів тому +2

    ਇਸੂ ਦੀ ਐਕਟਿੰਗ ਬਹੁਤ ਜਿਆਦਾ ਵਧੀਆ❤❤❤❤

  • @gurmalsingh3892
    @gurmalsingh3892 9 днів тому +2

    ਈਸੂ ਦੀ ਐਕਟਿੰਗ ਬਹੁਤ ਘੈਂਟ ਹੈ ਆ ਕਿਰਨਾ ਪ੍ਰੀਤੋ ਤਾ ਬਹੁਤ ਲਾਲਚਣ ਹੈ ਗਲ ਗਲ ਤੇ ਲਵਪ੍ਰੀਤ ਦੇ ਮਾ ਪਿਉ ਤੋ ਮੰਗਾਂ ਮੰਗੀ ਜਾਦੀ ਹੈ ਕਦੇ ਸੂਟ ਕਦੇ ਸੰਧਾਰਾ ਕਦੇ ਬਿਸਕੁਟ ਇਸਦਾ ਨੀ ਢਿੱਡ ਭਰਦਾ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਹੈ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ

  • @manjitkaur-wy1tg
    @manjitkaur-wy1tg 10 днів тому +70

    ਬਹੁਤ ਬਹੁਤ ਬਹੁਤ ਹੀ ਸੋਹਣੀ ਵੀਡੀਓ 👌👌👍👍ਪ੍ਰਮਾਤਮਾ ਤੁਹਾਨੂੰ ਸਭ ਨੂੰ ਖੁਸ਼ੀਆਂ ਦੇਵੇ 🙏🙏ਧੰਨਵਾਦ ਜੀ 🙏🙏❤️❤️🌹🌹❤️❤️🌹🌹

    • @SarjeetSandhu
      @SarjeetSandhu 9 днів тому +15

      5

    • @komalpreet3270
      @komalpreet3270 9 днів тому

      4😮😮😮😮😮😮😮⁵😮😮⁴😮I 😮🎉😮🎉😮😮😂and 😮😂4😮😢😮😮😮😮

    • @komalpreet3270
      @komalpreet3270 9 днів тому

      45 2:11 2:11 4 2:13 😮😮😮😮😮😮😮 2:49 😮😮😮😮😮😮😮😮😮😮😮😅😮3😮4y3444⁴344r34r3r3r3❤¾

    • @ShamaChaddha-cb4kc
      @ShamaChaddha-cb4kc 9 днів тому +1

      In

    • @harshsidhu6852
      @harshsidhu6852 9 днів тому

      plh ​@@SarjeetSandhu

  • @BalveersinghBalveersingh-rj1il
    @BalveersinghBalveersingh-rj1il 9 днів тому +3

    ਬਾਈ ਰੁਪ ਰਿਸ਼ਤਾ ਕਰਾਏ ਐ

  • @amriksidhu6571
    @amriksidhu6571 9 днів тому +1

    ਬਹੁਤ ਬਹੁਤ ਹੀ ਸੋਹਣੀ ਵੀਡੀਓ 🎉🎉🎉❤❤❤❤❤

  • @user-xp5gp4ty5o
    @user-xp5gp4ty5o 8 днів тому +1

    ਈਸ਼ੂ ਦੀ ਐਕਟਿੰਗ ਸਿਰਾ ਸੀ ਧਰਤੀ ਤੇ ਵਾਰ ਵਾਰ ਚੱਪਲ ਮਾਰਨ ਵਾਲੀ 😂😂

  • @gulzarkhangulzarkhan2223
    @gulzarkhangulzarkhan2223 9 днів тому +4

    ਈਸ਼ੂ ਵੀਰੇ ਦੀ ਐਕਟਿੰਗ ਬਹੁਤ ਵਧੀਆ ਲੱਗਦੀ ਆ ❤ ਬਾਕੀ ਵੀਡੀਓ ਬਹੁਤ ਵਧੀਆ ਪਰ ਅਵਾਜ਼ ਬਹੁਤ ਘੱਟ ਹੁੰਦੀ ਆ ਵੀਡੀਓ ਦੀ

  • @jaswinderkaur-xy4nm
    @jaswinderkaur-xy4nm 9 днів тому +1

    ਬਹੁਤ ਵਧੀਆ ਸੋਹਣੀ ਵੀਡੀਓ ❤❤❤

  • @madanmurti2341
    @madanmurti2341 9 днів тому +2

    ਵਧੀਆ ਵੀਡੀਓ

  • @BalveersinghBalveersingh-rj1il
    @BalveersinghBalveersingh-rj1il 9 днів тому +1

    ਜੀਜਾ ਜੀ ਮੂੰਗੀ ਸਾਨੂੰ ਵੀ ਦੇ ਦਿਊ ਰੂਪ ਜੀ

  • @JagtarSidhu-tm3qv
    @JagtarSidhu-tm3qv 10 днів тому +2

    , ਬਹੁਤ ਵਧੀਆ ਸਟੋਰੀ ਐ

  • @SukhpalGrewal-rx6bs
    @SukhpalGrewal-rx6bs 10 днів тому +24

    ਆਸੂ ਤਾਂ ਵਾਹਲਾ ਹਸਾਉਂਦਾ ਏਂ ਜਿਆਦੇ ਗੱਲਾਂ ਆਉਣ ਲੱਗ ਪਿਆ 😂😂😂😂❤❤❤ਲਵ ਯੂ ਸਾਰੇਆਂ ਨੂੰ

  • @user-dj5wo8rh3l
    @user-dj5wo8rh3l 9 днів тому +4

    Bhout hi vadia video aa your all team Lovepreet ghuman god bless you all team 🎉🎉🎉🎉🎉❤❤❤❤❤❤

  • @gurjeetkaurdhaliwal3559
    @gurjeetkaurdhaliwal3559 9 днів тому +1

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਭੈਣ। ਵਾਹਿਗੁਰੂ ਜੀ ਤੁਹਾਡੀ ਟੀਮ ਨੂੰ ਤੰਦਰੁਸਤੀਂਆਂ ਬਖਸ਼ਣ ਜੀ। 🎉🎉🎉🎉🎉🎉😊😊

  • @harpreetsharma4125
    @harpreetsharma4125 9 днів тому +1

    ਬਹੁਤ ਹੀ ਵਧੀਆ ਵੀਡੀਓ ਪਰਮਜੀਤ ਜਗਰਾਓਂ

  • @harwinderkaur-iq5op
    @harwinderkaur-iq5op 9 днів тому +2

    ਬਹੁਤ ਹੀ ਵਧੀਆ ਵੀਡੀਓ ਆ 👌 ਈਸ਼ੂ ਵੀਰ ਦੀ ਐਕਟਿੰਗ ਬਹੁਤ ਹੀ ਵਧੀਆ ਹਾਸੇ ਬਹੁਤ ਕਢਾਉਂਦਾ ਸਾਰੀ ਟੀਮ ਸਦਾ ਖੁਸ਼ ਰਹੇ 🙏🙏♥️♥️♥️

  • @Preet.Kaur527
    @Preet.Kaur527 9 днів тому +3

    bhtt sohna episode didu🥰 sari team di acting bht sohni😍 sirra laundi sari team🤩 waheguru ji sari team nu chardikala ch rakhn🙌 Best wishes all team❤️ Hmsha hasde wasde rhoo😀♥️

  • @lakhvirsinghqupu
    @lakhvirsinghqupu 10 днів тому +9

    ਲਵਪ੍ਰੀਤ ਦੀਦੀ ਈਸੂ ਵੀਰੇ ਸੋਡੀ ਐਕਟਿੰਗ ਬਹੁਤ ਸੋਹਣੀ ਹੁੰਦੀ ਹੈ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ ਏਕਮ ਗਿੱਲ ਨੰਨੂ ਗਿੱਲ ਪਿੰਡ ਗਦਾਈਆ ਤਹਿਸੀਲ ਨਾਭਾ ਜਿਲਾ ਪਟਿਆਲਾ

  • @jagtarsingh-8940
    @jagtarsingh-8940 10 днів тому +5

    ਵੀਡੀਓ ਬੁਹਤ ਬੁਹਤ ਹੀ ਵਧੀਆ ਹੈ 22 ਜੀ 👌👌👌👌🙏🌹❤️🙏🙏🙏

  • @gurjindermithu6032
    @gurjindermithu6032 10 днів тому +6

    ਲਵਪ੍ਰੀਤ ਤੇਰੀ ਵੀਡਿਓ ਬਹੁਤ ਸੋਹਣੀ ਲਗਦੀ❤❤

  • @gurjeetkaurdhaliwal3559
    @gurjeetkaurdhaliwal3559 7 днів тому

    ਬਹੁਤ ਵਧੀਆ ਵੀਡੀਓ ਐ ਲਵਪ੍ਰੀਤ ਦੀਦੀ। ਵਾਹਿਗੁਰੂ ਜੀ ਤੁਹਾਨੂੰ ਸਾਰੀ ਟੀਮ ਨੂੰ ਤੰਦਰੁਸਤੀਆਂ ਬਖਸ਼ਣ ਜੀ। 🎉🎉🎉🎉🎉🎉😊😊

  • @mansirat6310
    @mansirat6310 10 днів тому +4

    Ishu veera very nice👍

  • @lovepalsingh40
    @lovepalsingh40 9 днів тому +3

    Lovepreet di saas v jach gae iss role vich o vali aunty di kami ji nhi lagde hun😊❤

  • @SarbjeetKaur-nm7ls
    @SarbjeetKaur-nm7ls 9 днів тому +1

    Very nice video ji God bless you all team members ❤❤❤❤

  • @rajwinderbains936
    @rajwinderbains936 10 днів тому +4

    ਈਸ਼ੂ ਦੀ ਐਕਟਿੰਗ ਬਹੁਤ ਸੋਹਣੀ ਆ❤❤

  • @SukhwinderSingh-xw5cn
    @SukhwinderSingh-xw5cn 9 днів тому +3

    ਲਵਪ੍ਰੀਤ ਬਹੁਤ ਵਧੀਆ ਵੀਡੀਓ ਤੁਹਾਡੀ

  • @PandherSingh
    @PandherSingh 9 днів тому +1

    Bhaut vadiya ❤ God bless you all team members

  • @user-re2hf7fm4t
    @user-re2hf7fm4t 9 днів тому +2

    Bahut sohna episode ji 🎉❤

  • @narangsingh8329
    @narangsingh8329 9 днів тому +2

    Boht sohni vedio boht sohni acting👌👌

  • @user-hm1kn4oi2h
    @user-hm1kn4oi2h 9 днів тому +1

    ਆਸੂ ਐਕਟਿੰਗ ਬਹੁਤ ਵਧੀਆ ਕੈਟ 👌👌👌👌👌👍👍👍😁😁😁😁

  • @armandeep324
    @armandeep324 10 днів тому +18

    ਬਹੁਤ ਬਹੁਤ ਵਧੀਆ ❤❤🎉🎉🎉

  • @sonysidhu7451
    @sonysidhu7451 9 днів тому +2

    ਸੋਨਾ ਕਦੋਂ ਤੋਂ ਖ਼ਰਾਬ ਹੋਣ ਲੱਗ ਪਿਆ 😂😂😂😂😂😂😂ਪਹਿਲੀ ਵਾਰ ਖੋਜ਼ ਕੀਤੀ ਐ ਇਹਨਾਂ ਨੇ 👍👍

  • @Preet.Kaur527
    @Preet.Kaur527 9 днів тому +1

    tary bro and lovepreet didu tuhadi acting bhtt khoobsurat😍 bhtt ee natural acting😀🥰 bhtt sohna scene laga🤗 waheguru ji tuhade te mehar bhrya hath rakhn🙌💫 God bless you both of you didu❤️✨ Hmsha khush rhoo😀♥️

  • @shindersingh5708
    @shindersingh5708 10 днів тому +5

    ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸਾਰੀ ਟੀਮ ਹੀ ਵਧੀਆ ਕੰਮ ਕਰਦੀ ਐ❤❤❤❤🎉🎉🎉 ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ

  • @user-yj3cp9nv8v
    @user-yj3cp9nv8v 10 днів тому +3

    ਲਵਪ੍ਰੀਤ ਬਹੁਤ ਸੋਹਣੀ ਵੀਡੀਓ

  • @kulwinderkaur9053
    @kulwinderkaur9053 10 днів тому +3

    Eeshu bahuttttt jiyada vadiya ae ❤

  • @brownmunde444
    @brownmunde444 10 днів тому +2

    Lovepreet Bohut Bohut ਵਧੀਆ 🎉

  • @user-nx4fk9lh4i
    @user-nx4fk9lh4i 10 днів тому +10

    ❤ ਬਹੁਤ ਵਧੀਆ

    • @JaswantSingh-ww5sy
      @JaswantSingh-ww5sy 10 днів тому

      ਧੰਨਵਾਦ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜਸਵੰਤ ਸਿੰਘ ਔਲਖ

  • @dr.manjitsinghdalla7726
    @dr.manjitsinghdalla7726 10 днів тому +8

    ਸਵਾਗਤ🙏

  • @Dilpreet_Bhangu.104
    @Dilpreet_Bhangu.104 8 днів тому +1

    Bhut vdia story aa lovepreet didi❤😊😊 God bless to all team ❤❤😊

  • @sonudhillon831
    @sonudhillon831 10 днів тому +21

    ਬਹੁਤ ਵਧੀਆ ਸਟੋਰੀ ਲਵਪ੍ਰੀਤ ਭੈਣ
    ਐਕਟਿੰਗ ਸਾਰੀ ਟੀਮ ਦੀ ਬਹੁਤ ਵਧੀਆ

  • @renurathore6457
    @renurathore6457 9 днів тому +1

    Ishu bro di acting 1 number a❤❤❤❤❤😂😊😊😊

  • @chahalfamily
    @chahalfamily 9 днів тому

    ਈਸ਼ੂ ਬਾਈ ਦਾ ਰੋਲ ਦੇਖ਼ ਕੇ ਤਾਂ ਨਜ਼ਾਰਾ ਆ ਜਾਂਦਾ ਜਦੋਂ ਕੋਈ ਹਾਸੀ ਮਜ਼ਾਕ ਵਾਲਾ ਰੋਲ ਹੁੰਦਾ ❤🥰

  • @gurmailsinghgill8487
    @gurmailsinghgill8487 9 днів тому +2

    ਇਸ ਸਟੋਰੀ ਵਿਚ ਸਾਦੇ ਵਿਆਹ ਦੀ ਗਲਸਮਾਜ।ਫਜੂਲ ਖਰਚੇਸਮਝਣ ਦੀ ਲੋੜ ਹੈ

  • @arshdeepkaur6456
    @arshdeepkaur6456 10 днів тому +6

    ਲਵਪ੍ਰੀਤ ਬਹੁਤ ਬਹੁਤ ਵਧੀਆ ❤❤❤❤❤❤❤❤❤️💜💗❤️❤️👌👌👌👌👌👌👍👍👍👍👍

  • @user-dk9ey2si1b
    @user-dk9ey2si1b 10 днів тому +34

    ੲਈਸ਼ੂ ਦਾ ਰੌਲ ਬਹੂਤ❤ਹਰਮਨ ਸਾਡਾ ਵੀ ੲਇਵੇ❤❤

  • @AjayGupta-tm7vw
    @AjayGupta-tm7vw 9 днів тому +1

    Very nice story lovepreet Didi God bless you waiting for next part

  • @jagseerbehniwal7935
    @jagseerbehniwal7935 9 днів тому +1

    ❤❤❤❤❤❤❤ ਲਵਪ੍ਰੀਤ ਬੇਟਾ ਆਪ ਜੀ ਸਾਰੀ ਟੀਮ ਦੀ ਬਹੁਤ ਵਧੀਆ ਰਾਈਟਿੰਗ ਹੈ ਬਹੁਤ ਬਹੁਤ ਧੰਨਵਾਦ ਮਿਹਰਬਾਨੀ

  • @KomalPreet-mo5lk
    @KomalPreet-mo5lk 10 днів тому +8

    Very nice video 😊lovepreet 🥰sareaam di acting bhut vdia hundi aww ❤komal samrala😊

  • @user-df3eb2ob8c
    @user-df3eb2ob8c 9 днів тому +2

    Ishu di acting bhut vadiya😂

  • @balvirsinghboparai401
    @balvirsinghboparai401 10 днів тому +4

    ਸਾਰੀ ਟੀਮ ਦੀ ਐਕਟਿੰਗ ਬੁਹਤ ਵਾਧਿਆਂ ਹੈ

  • @KuldeepSingh-qg4tj
    @KuldeepSingh-qg4tj 10 днів тому +5

    Acting of Issu is super duper superb acting 🎉🎉❤❤❤

  • @JassRaiJass-k5k
    @JassRaiJass-k5k 10 днів тому +4

    Jassa ta siraaaaa karauda e 😂😂😂

  • @prabhchahal2345
    @prabhchahal2345 10 днів тому +6

    ❤❤❤❤😊😊😊😊🎉🎉🎉bhout hi vadia vedio aa ji love you so much for your all team of lovepreet Ghuman God bless you all team and keeping it up your work is very ❤❤

  • @user-cd8sg5ro6m
    @user-cd8sg5ro6m 9 днів тому +2

    Bhahaut sohni video c lovepreet didhi g 👌👌👌 ghaint acting all team members de g ❤❤❤❤

  • @jatinderbassi4163
    @jatinderbassi4163 9 днів тому +1

    Sat Sri akal ji lovepreet bahut bahut vadiya story video all group vadiya Kam kita ji ishu Tari bahut vadiya Kam kita ji 👍

  • @beantkaurgill3609
    @beantkaurgill3609 10 днів тому +3

    Very good Lovepreet beta jassi vadhiaa nee haigee😮😮😊😊😊

  • @SanjeevKumar-xp7fi
    @SanjeevKumar-xp7fi 9 днів тому +1

    ਪੰਜਾਬ ਵਿੱਚ ਕਿਹੜਾ ਇਸ ਤਰ੍ਹਾਂ ਦਾ ਘਰ ਹੈ ਜਿਥੇ ਏਨੀਆਂ ਚੋਰੀਆਂ ਤੇ ਲੜਾਈਆਂ ਹੁੰਦਿਆਂ ਨੇ।ਮਾਂ ਚੋਰਨੀ ਮੁੰਡਾ ਚੋਰ ਪਰ ਦਿਲਚਸਪ ਹੈ।

  • @kamlarani8052
    @kamlarani8052 10 днів тому +3

    Very nice episode God bless you all members🎉🎉🎉❤❤❤❤

  • @ashmeetsinghl3930
    @ashmeetsinghl3930 9 днів тому +4

    Bahut sohna aa eh part ishu veera ta sira hii laaa dinda aaa❤❤

  • @JasmeenChahal-mi7vf
    @JasmeenChahal-mi7vf 9 днів тому +1

    Bhout shoni aa didi vedio gud acting of tari and lovepreet didi g god bless you all team members and ❤❤god bless you

  • @saloniwaliya-df9ro
    @saloniwaliya-df9ro 10 днів тому +6

    Bhut ghaint episode lovepreet didi rab tuhnu taraki bhakshe

  • @sumanbala8513
    @sumanbala8513 9 днів тому +1

    Beautifull. Very. Nice. Vedio. 👍. Suman. Bala. Ferozepur. City

  • @habeebchaudhry5926
    @habeebchaudhry5926 9 днів тому +1

    Thanks for Wonderful Entertainment 👏
    LOVE & PRAYERS from LONDON UK 🇬🇧 🙏❤ 🙏 Professor Habeeb Chaudhry of LONDON UK 🇬🇧

  • @arshsandhuarshsandhu1415
    @arshsandhuarshsandhu1415 10 днів тому +5

    Bhut vdia 😅😅😅Ishu Veera bhut hsse ponde aa 🎉😅

  • @sukhpalkaur1562
    @sukhpalkaur1562 9 днів тому +2

    Good story love preet didi khus raho ❤❤

  • @sapnachoudhary9349
    @sapnachoudhary9349 9 днів тому +2

    Chahe jida mrji ae jedi pela bali mom thi , ae bali aunty ona brabr 0 ae , quki o bale aunty har gal drde drde krde the , mind blowing acting thi us mom di ..

  • @daljitjhalli
    @daljitjhalli 9 днів тому +1

    ਇਸ ਵੀਡੀਓ ਦੀ ਆਵਾਜ਼ ਬਹੁਤ ਘੱਟ ਹੈ ਪਰ ਵੀਡੀਓ ਬਹੁਤ ਸੋਹਣੀ

  • @JaswantSingh-ud3hf
    @JaswantSingh-ud3hf 10 днів тому +3

    Esu veera vadea rol a bolda bohat sohna lagda

  • @Manjeet_Kaur-cd3bf
    @Manjeet_Kaur-cd3bf 10 днів тому +5

    ❤❤❤❤❤❤❤❤love you Sara nu Happy Raho

  • @jasmeen_arora..
    @jasmeen_arora.. 9 днів тому +2

    Ishu di acting bahut hi ghaint hai 👍👍👍👍👌👌👌👌

  • @BarinderkaurHundal
    @BarinderkaurHundal 10 днів тому +5

    ਆਤ ਤਾਰੀ ਤਾ ਗੱਲਾ ਮਾਰਨ ਜੋਗ ਆ ਜਿਸੂ ਬਹੁਤ ਕੰਮ ਕਰਦਾ ਇਸ ਗੱਲਾ ਬਹੁਤ ਸੋਹਣੀਆ ਲੱਗਦੀਆ ਬਾਕੀ ਸਟੋਰੀ ਬਹੁਤ ਵਧੀਆ👌🏿👌🏿❤️💕💕

  • @VarinderSra-xe9vs
    @VarinderSra-xe9vs 9 днів тому +1

    Nice 😎😎😎😎😎😎😎😎😎😎

  • @Pawanbashati.0099cim
    @Pawanbashati.0099cim 10 днів тому +8

    Bhut vdiya

  • @user-ik2vk6fx3h
    @user-ik2vk6fx3h 7 днів тому

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ ਜੀ

  • @HasanKhan-kw6of
    @HasanKhan-kw6of 10 днів тому +3

    ਬਹੁਤ ਵਧੀਆ ਵੀਡੀਓ ਅਗਲੀ ਵੀਡੀਓ ਜਲਦੀ ਭੇਜੋ ਜੀ

  • @Mandeepkaur-c4p
    @Mandeepkaur-c4p 10 днів тому +2

    Bht soni vadio lovepreet di❤whaguru tuhnu taraki bhakshe❤❤🎉

  • @ramlsharsingh1129
    @ramlsharsingh1129 9 днів тому

    Ishu di ecting very funny and very nice 😂❤❤

  • @majorkhan746
    @majorkhan746 10 днів тому +2

    The fine role of Ishu.

  • @riyasanjeevbajaj
    @riyasanjeevbajaj 9 днів тому

    Ishu de acting so funny 😅😅 nd wait for next part 👍🏻

  • @user-ik2vk6fx3h
    @user-ik2vk6fx3h 7 днів тому

    ਕ੍ਰਿਸ਼ਨ ਸਿੰਘ ਜੱਟ ਪਿੰਡ ਦੌਲਾ ਜ਼ਿਲ੍ਹਾ ਮੁਕਤਸਰ ਸਾਹਿਬ ਤਹਿਸੀਲ ਗਿੱਦੜਬਾਹਾ ਇਹ ਵੀਡੀਓ ਬਹੁਤ ਹੀ ਵਧੀਆ ਹੈ

  • @eknoorsingh8022
    @eknoorsingh8022 10 днів тому +5

    Very nice video dear sister love preet God bless you ❤️❤️❤️❤️

  • @gurmeet3684
    @gurmeet3684 10 днів тому +18

    Ishu da rol Bahut vadia hassan vala hain kuj time mn khush ho janda | Bahut soni video 👌💐🌴💐🌴💐🌴💐🌴🌷🌱🌷🌱🌷🌱🌷🌱

  • @KaramjeetSingh-zi3vl
    @KaramjeetSingh-zi3vl 10 днів тому +5

    ਲਵਪ੍ਰੀਤ ਜੱਸੀ ਤੇ ਇਹ ਦੋਵੇਂ ਇਕੱਠੀਆ ਨੇ

  • @SukhwinderKaur-me4ti
    @SukhwinderKaur-me4ti 9 днів тому +1

    Sare de gar vich eshu brga ek jruur hunda a ❤

  • @sevenhandiayaludher5331
    @sevenhandiayaludher5331 9 днів тому

    ਘੈਂਟ

  • @sonubhari-xp9js
    @sonubhari-xp9js 10 днів тому +4

    First like and comment

  • @gurbindersingh6364
    @gurbindersingh6364 9 днів тому

    ਇਸ਼ੂ ਨਸ਼ਾ ਛੱਡਦੇ ਬਾਈ ਬੰਣਕੇ ਯਾਰ। ਇਹ ਜ਼ਿੰਦਗੀ ਬਾਰ ਬਾਰ ਨ੍ਹੀ ਮਿਲਦੀ 🙏🌹👌🇺🇸❤️👍🌹

  • @user-dk9ey2si1b
    @user-dk9ey2si1b 10 днів тому +3

    ਕੀਲੈਣਾ ਲੌਕਾ ਤੌ ਲੌਕ ਤਾ ਕਹਿਦੇ ਹੌਣੇ ਮੂਡਾ ਨਸ਼ੈ ਕਰਦਾ