Це відео не доступне.
Перепрошуємо.

ਸਿੱਖ ਧਰਮ 'ਚ ਅੰਮ੍ਰਿਤ ਵੇਲੇ ਦਾ ਕੀ ਹੈ ਮਤਲਬ ? ਕੱਲੀ ਕੱਲੀ ਗੱਲ ਹੈ ਸੁਣਨ ਵਾਲੀ

Поділитися
Вставка
  • Опубліковано 18 лют 2024
  • ਸਿੱਖ ਧਰਮ 'ਚ ਅੰਮ੍ਰਿਤ ਵੇਲੇ ਦਾ ਕੀ ਹੈ ਮਤਲਬ ? ਕੱਲੀ ਕੱਲੀ ਗੱਲ ਹੈ ਸੁਣਨ ਵਾਲੀ | EP. 83 | Simranjot Singh Makkar | SMTV |
    #amritwela #amritweledapath #gurbani #gurbanishabad #bani #gurugranthsahibji #sikhi #sikhism #shabadkirtan #shabadgurbani #gurbaikirtan #

КОМЕНТАРІ • 201

  • @SarbjeetSingh-sv4fu
    @SarbjeetSingh-sv4fu 2 місяці тому +2

    ਮੇਰੇ ਕੋਲ ਕੋਈ ਸ਼ਬਦ ਨਹੀਂ ਜੀ ਬੋਲਣ ਨੂੰ , ਪਰ ਸੁਣ ਕ ਬੁਹਤ ਕੁਝ ਸਿੱਖਣ ਨੂੰ ਮਿਲਿਆ 🙏🙏🙏🙏🙏

  • @GS-vs7zf
    @GS-vs7zf 5 місяців тому +26

    ਹੈ ਅਕਾਲ ਪੁਰਖ ਸਾਨੂੰ ਵੀ ਮੱਤ ਬੱਖਸਿਉ

  • @knowledgebabag
    @knowledgebabag 5 місяців тому +26

    ਵਾ ਜੀ ਵਾ , ਜੋ ਫੁਲ ਤੋ ਫਲ ਦਾ ਸਫ਼ਰ ਹੈ ਉਹ ਅੱਜ ਪਤਾ ਲੱਗਿਆ, ਭਾਜੀ ਰਾਤ ਨੂੰ ਫ਼ੋਨ ਨੀ ਛਡ ਦਾ, ਫ਼ੋਨ ਦਾ ਸਹੀ ਇਸਤੇਮਾਲ ਤੇ ਰਾਤ ਨੂੰ ਫ਼ੋਨ ਛੂਡਾਂਉਨ ਵਾਲੀ ਕੋਈ ਰੂਹ ਦਾ ਇੰਟਰਵਿਊ ਕਰੋ ਤਾ ਜੋ ਅਸੀ ਵੀ ਅੰਮ੍ਰਿਤ ਵੇਲੇ ਦਾ ਅਨੰਦ ਮਾਣ ਸਕੀਏ, ਅਸੀ ਬੋਹਤ ਦੇਰ ਦੀ ਕੋਸ਼ਿਸ਼ ਕਰ ਰਹੇ ਆ ਅੰਮ੍ਰਿਤ ਵੇਲੇ ਉੱਠਣ ਦੀ 🙏🏻🙏🏻🙏🏻

    • @jagdeepkaur1866
      @jagdeepkaur1866 5 місяців тому +5

      ਇਹ ਅੰਮ੍ਰਿਤ ਵੇਲੇ ਵਾਰੇ ਪੂਰਾ ਨਹੀਂ ਸਮਝਾ ਸਕੇ ਤੁਸੀਂ ਸੰਤ ਮਸਕੀਨ ਜੀ ਆਂ ਕਥਾ ਸੁਣਿਉ ।🙏🙏🙏🙏

    • @knowledgebabag
      @knowledgebabag 5 місяців тому

      @@jagdeepkaur1866 🙏🏻🙏🏻🙏🏻ਮਸਕੀਨ ਜੀ ਦਾ ਨਾਮ ਲੈ ਕੇ ਆਪ ਜੀ ਨੇ ਦਿਲ ਹੀ ਜਿੱਤ ਲਿਆ ਜੀ 🙏🏻🙏🏻🙏🏻❤️❤️ , ਜਦੋ ptc ਤੇ ੪:੩੦ ਵਜੇ ਉਹ ਆਇਆ ਕਰਦੇ ਸਨ ਤਾ ਉਹਨਾਂ ਨੂੰ ਸੁਣ ਕੇ ਬਚਪਣ ਤੋ ਹੀ ਅਧਿਤਕਤਾ ਅਤੇ ਕੁਦਰਤ ਨਾਲ ਪਿਆਰ ਦਾ ਰਾਹ ਮਿਲਿਆ ਜੀ, ਪਰ ਅੱਜ ਫੇਰ ਜਿੰਦਗੀ ਵਿਕਾਰਾਂ ਚ ਫਸ ਚੁੱਕੀ ਹੈ, “ਡੁੱਬੇ ਹੋਏ ਮਨੁੱਖ ਦੀ ਨਿਸ਼ਾਨੀ ਅੰਮ੍ਰਿਤ ਵੇਲਾ ਡੁੱਬ ਜਾਣਾ” ਸੰਤ ਮਸਕੀਨ ਜੀ 🙏🏻

    • @jaswinderpal9754
      @jaswinderpal9754 5 місяців тому +3

      ਵੀਰ ਜੀ,ਬਹੁਤ ਵਧੀਆ ਦੱਸਿਆ ਅੰਮਿ੍ਤ ਵੇਲੇ ਬਾਬਤ ,ਵੀਰਜੀ ਸੁਬਾਹ 4.30 ਤੇ ਦਰਬਾਰ ਸਾਹਿਬ ਤੋਂ ਗੁਰਬਾਣੀ ਟੀ ਵੀ ਪ੍ਰਸਾਰਣ ਵੀ ਨਹੀਂ ਛੱਡਿਆ ਜਾਂਦਾ,ਓਹੀ ਵੇਲਾ ਅੰਮਿ੍ਤ ਵੇਲਾ ਹੈ ,ਕਿਵੇਂ ਕਰੀਏ ਦੱਸੋ ਜੀ

    • @baldeepkaur9004
      @baldeepkaur9004 5 місяців тому

      Son lge simran kro ja fer mob te lgao simran te so jao..ardas krk sowo amritwele di

    • @harneksingh17
      @harneksingh17 4 місяці тому

      Waheguru.ji.Waheguru.ji

  • @dalbarasingh7649
    @dalbarasingh7649 5 місяців тому +11

    ਧੰਨ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ, ਸਤਿਕਾਰਯੋਗ ਵੀਰ,ਮੱਕੜ ਜੀ ਵਲੋਂ ਇਹ ਗੁਰਬਾਣੀ ਪੜ੍ਹਨ ਤੇ ਸੁਣਨ ਸੰਬੰਧੀ ਭਾਈ ਸਾਹਿਬ ਜੀ ਨਾਲ ਮੁਲਾਕਾਤ ਦਿਖਾਈ ਹੈ ਬਹੁਤ ਹੀ ਅਤਿਸਲਾਘਾਯੋਗ ਕਾਰਜ ਹੈ ਜੀ, ਬੇਨਤੀ ਹੈ ਕਿ ਇਹੋ ਜਿਹੇ ਹੋਰ ਵੀ ਸੁਘੜ ਸਿਆਣੇ ਭਾਈ ਸਾਹਿਬ ਜੀਆਂ ਦੀ ਮੁਲਾਕਾਤ ਕਰਵਾਈ ਜਾਵੇ ਜੀ 👏🙏🙏🙏 ਵੀਰ ਮੱਕੜ ਜੀ, ਭਾਈ ਸਾਹਿਬ ਜੀ ਵਧਾਈ ਦੇ ਪਾਤਰ ਹਨ ਜੀ,।। ਵਲੋਂ ਘਨੌਲੀ ਰੋਪੜ ਤੋਂ ਜੀ 👏🙏🙏🙏

  • @harisingh3985
    @harisingh3985 5 місяців тому +10

    ਜੀਵਨ ਬਦਲਣ ਵਾਲੀ ਇੰਟਰਵਿਊ ਗੁਰੂ ਸਾਡੇ ਤੇ ਵੀ ਕਿਰਪਾ ਕਰੇ

  • @randhirsingh2337
    @randhirsingh2337 5 місяців тому +41

    ਬਹੁਤ ਵਧੀਆ ਜੀ ਹੋਰ ਇਸ ਤਰ੍ਹਾਂ ਦੇ ਪ੍ਰੋਗਰਾਮ ਕਰੋ ਜੀ।

  • @amarjitsingh-gs4it
    @amarjitsingh-gs4it 5 місяців тому +24

    ਵਾਹਿਗੁਰੂ ਜੀ ਕਿਰਪਾ ਕਰਨ ਸਾਡੇ ਵੀਰਾਂ ਤੇ ਭੈਣਾਂ ਤੇ ਆਉਣ ਵਾਲਾ ਸਮਾਂ ਪੰਜਾਬ ਦੇ ਲੋਕਾਂ ਲਈ ਚੰਗਾ ਹੋਵੇ ਜੀ। ਵਾਹਿਗੁਰੂ ਜੀ ਕਿਰਪਾ ਨਾਲ ਹੀ ਅਸੀਂ ਨਿੱਤਨੇਮ ਕਰ ਸਕਦੇ ਹਾਂ। ਵਾਹਿਗੁਰੂ ਜੀ ਕਿਰਪਾ ਕਰਨ ਸਾਰਿਆਂ ਤੇ।

  • @singhravinder3174
    @singhravinder3174 4 місяці тому +4

    ਬਹੁਤ ਵਧੀਆ ਜੀ ਸੰਤ ਬਾਬਾ ਨੰਦ ਜੀ ਵੀ ਤਿੰਨ ਵਜੇ ਉਠਣ ਦਾ ਬਚਨ ਕਰਦੇ ਸਨ

  • @singhsaab-jd4xl
    @singhsaab-jd4xl 5 місяців тому +11

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ .🙏🙏

  • @Parmjeet_Ramgharia
    @Parmjeet_Ramgharia 4 місяці тому +1

    ਬਹੁਤ ਵਧੀਆ ਹੈ ਜੀ ਜਾਨਕਾਰੀ ਆਮਿ੍ਤ ਵੇਲੇ ਦੀ ਜੀ

  • @user-xu6of6pc8y
    @user-xu6of6pc8y 4 місяці тому +2

    ਵਾਹਿਗੁਰੂ ਜੀ ਬਗੁਤ ਵਧੀਆ ਤਰੀਕੇ ਨਾਲ਼ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਵੀਰ ਜੀ

  • @user-zk8cp1ws7h
    @user-zk8cp1ws7h 5 місяців тому +5

    ਬਹੁਤ ਬਹੁਤ ਜਾਗਰੂਕਤਾ ਮਿਲ ਰਹੀ ਬਹੁਤ ਧੰਨਵਾਦ ਵੀਰ ਜੀ

  • @mampreetsingh6594
    @mampreetsingh6594 5 місяців тому +5

    ਧੰਨਵਾਦ ਗੁਰ ਪਿਆਰਿਉ 🙏

  • @Makhan-r1j
    @Makhan-r1j 5 місяців тому +6

    ❤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਜੀ ❤

  • @ranjitbrar2449
    @ranjitbrar2449 4 місяці тому +1

    ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਆਪ ਸਵਾਰੇ ਮੈ ਮਿਲਿਆ ਮੈ ਮਿਲਿਆ ਸੁਖ ਹੋਇ ਫਰੀਦਾ ਜੇ ਤੂੰ ਮੇਰਾ ਹੋਇ ਰਹੇ ਸਭ ਜਗ ਤੇਰਾ ਹੋਇ ਨਿਵੈ ਸੁ ਗੌਰਾ ਹੋਇ ਇਹ ਰਸਤਾ ਬੜਾ ਔਖੀ ਘਾਟੀ ਹੈ ਭਾਈ ਇਨਸਾਨ ਦੇ ਕੀ ਬਸ ਦੀ ਗਲਹੈ ਵਾਹਿਗੁਰੂ ਕਿਰਪਾ ਕਰੇ

  • @fastgrow8786
    @fastgrow8786 2 місяці тому

    Waheguru ji

  • @SandeepKaur-sq6zx
    @SandeepKaur-sq6zx 5 місяців тому +8

    Great topic waheguru ji 🙏🙏

  • @avysaini1167
    @avysaini1167 4 місяці тому +1

    Bahut vadiya interview...jivan nu sedh den wali interview ae veerji ... Bahut changa lagya....bahut bahut dhanwaad...

  • @saabsingh3736
    @saabsingh3736 5 місяців тому

    Waheguru ji 🙏🙏

  • @manjeetsinghsangwan3566
    @manjeetsinghsangwan3566 3 місяці тому

    Wahgru g

  • @navkainth3587
    @navkainth3587 5 місяців тому +7

    Waheguru ji mehr kro ji

  • @user-rm6kv8il7c
    @user-rm6kv8il7c 5 місяців тому +9

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਼਼਼਼਼਼਼਼਼

  • @user-xv1lz4df8n
    @user-xv1lz4df8n 5 місяців тому +4

    Bohat vadiaa waheguru dhan guru nank

  • @babblysidhu5273
    @babblysidhu5273 5 місяців тому +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Gurbhejsing..
    @Gurbhejsing.. 5 місяців тому +9

    ਸਤਿ ਸ੍ਰੀ ਆਕਾਲ ਜੀ

  • @bachitarsinghaulakh2219
    @bachitarsinghaulakh2219 5 місяців тому +1

    Dhan dhan shiri guru ram das sahib ji mahraj tandrusati Bakash Devo Ji Maharaj kirpa karyo sabte vaheguru ji vaheguru ji vaheguru ji vaheguru ji vaheguru ji vaheguru ji

  • @bhatti5507
    @bhatti5507 3 місяці тому

    🙏🏻🙏🏻🙏🏻🙏🏻

  • @mandeepsandhu8352
    @mandeepsandhu8352 5 місяців тому +3

    Bhai sahab aj tak da sab to best episode h tuhada...andr chinag la gya🙏

  • @HarrySehaj-qz8fu
    @HarrySehaj-qz8fu 5 місяців тому +1

    ਵਾਹਿਗੁਰੂ ਜੀ ਨਾਈਸ ਬਾਈ ਜੀ ਜਾਣਕਾਰੀ ਦੇਣ ਲਈ ਬਹੁਤ ਧੰਨਵਾਦੀ ਹਾਂ

  • @Gurjas42
    @Gurjas42 5 місяців тому +6

    ਬਹੁਤ ਸੁੰਦਰ ਵਿਚਾਰ

  • @balwindermundi3146
    @balwindermundi3146 5 місяців тому +2

    ਸੂਰਜ ਛਿੱਪਣ ਤੋਂ ਤਿੰਨ ਘੰਟੇ ਮਗਰੋਂ ਸੰਧਿਆ ਵੇਲਾ ਹੈ ਮਸਕੀਨ ਜੀ ਕਥਾ ਵਿੱਚ ਦਸਦੇ ਸਨ

  • @navtejsingh9549
    @navtejsingh9549 3 місяці тому

    ❤❤❤❤❤🎉wahe guru ji app ny sab Sachin design ha ji ashamed laga ji wahe guru ji ka khalsa wahe guru ji ki fathe❤❤❤❤❤❤❤❤❤❤❤❤❤❤❤❤❤🎉

  • @shingaradeol8535
    @shingaradeol8535 5 місяців тому +2

    ਜਿਸ ਸਾਧੁ ਸੰਤ ਨੂੰ ਪੈਸੇ ਦਾ ਮੋਹ ਨਾ ਹੋਵੇ ਆਪਣੇ ਸਰੀਰ ਦਾ ਮੋਹ ਨਾ ਹੋਵੇ ਆਪਣੇ ਨੂੰ ਛੁਪਾ ਕੇ ਰੱਖਦਾ ਹੋਵੇ ਓਸ। ਤਰਾਂ ਦੇ ਸਾਧੁ। ਸੰਤ ਦੀ ਸੰਗਤ ਕਰਨੀ ਚਾਹੀਦੀ ਫਿਰ ਅਸਲੀ ਗਿਆਨ ਹੋਵੇਗਾ ਇਸ ਤਰਾ ਦੇ ਸਾਧੁ ਸੰਤ ਅੱਜ ਵੀ ਹੈ ਖੋਜ ਕਰੋ

  • @ranachahal5839
    @ranachahal5839 5 місяців тому +3

    Waheguru g

  • @user-ty3db2ku8z
    @user-ty3db2ku8z 4 місяці тому

    ਵਾਹਿਗੁਰੂ ਗੁਰੂ ਜੀ

  • @manpreetsohal5225
    @manpreetsohal5225 4 місяці тому

    ਅੱਜ ਪੂਰੀ ਜਾਣਕਾਰੀ ਮਿਲੀ, 😮 ਧੰਨਵਾਦ ਜੀ

  • @prof.harbhajansinghdhariwa2104
    @prof.harbhajansinghdhariwa2104 5 місяців тому +2

    Excellent
    God bless U Makkar saab
    ❤❤

  • @ajaysohal1092
    @ajaysohal1092 4 місяці тому

    Waheguru ji waheguru ji waheguru ji waheguru ji waheguru ji

  • @gurinderpreetkaur3763
    @gurinderpreetkaur3763 5 місяців тому +2

    Shote veere tusi bhut hi vdhiaa important episode keeta ji...blessings

  • @aulakhgamer5019
    @aulakhgamer5019 5 місяців тому

    ਵਾਹਿਗੁਰੂ ਜੀ ਭਲਾ ਕਰਨ ਜੀ

  • @YuvrajSingh-ev4td
    @YuvrajSingh-ev4td 4 місяці тому

    ਬਹੁਤ ਵਧੀਆ ਵਿਚਾਰ ❤❤❤

  • @SukhvinderSingh-hq3ti
    @SukhvinderSingh-hq3ti 5 місяців тому +1

    Satnam wahe Guru ji sab te mahr Karo ji ❤❤❤❤❤

  • @SikanderSingh-ve7us
    @SikanderSingh-ve7us 5 місяців тому

    ਵਾਹਿਗੁਰੂ ਜੀ ॥

  • @surjitsingh-jq8si
    @surjitsingh-jq8si 5 місяців тому +2

    Sardar ji good job respected sir both brothers 🎉🎉🎉🎉🎉

  • @user-uf6zo5ri6p
    @user-uf6zo5ri6p 4 місяці тому

    Sukrana jiwaheguru ji

  • @searchingsoulharinderpalsi1475
    @searchingsoulharinderpalsi1475 5 місяців тому +1

    feeling the existence of God into yourself is "Amritwella" .
    ਦ੍ਰਿਸ਼ਟ ਸੰਸਾਰ ਚ ਜਦੋਂ ਟਿਕਾਅ ਦਾ ਸਮਾਂ ਹੈ ਅਤੇ ਅਧਿਆਤਮਿਕ ਤੌਰ ਤੇ ਅੰਦਰ ਦੇ ਟਿਕਾਅ "ਅੰਮ੍ਰਿਤ ਵੇਲਾ" ਹੈ
    ਜੀ ।

  • @innovatefitness07
    @innovatefitness07 5 місяців тому +1

    Bahut vadiya ji🙏

  • @gursharansingh3033
    @gursharansingh3033 5 місяців тому +5

    Bahut vadiya episode

  • @narinderpalsingh7184
    @narinderpalsingh7184 5 місяців тому

    Wah Bai ji Wah ❤🎉☘️🌹💐

  • @honeykaur6648
    @honeykaur6648 5 місяців тому

    Satnam siri waheguru ji

  • @harjassingh6786
    @harjassingh6786 5 місяців тому +3

    Thanks Makkar Saab... Dhanwad 🙏 lot's of success and energy for your efforts to keep true journalism, podcast and brining our society issues to forefront.

  • @khushindersingh-uk2pn
    @khushindersingh-uk2pn 5 місяців тому +1

    Baut vdia Makkar vire. Bhai saab ne baut vdia tarike nal smjaya. Baut vdia vichar. 🙏🏻🙏🏻

  • @parammalhi2306
    @parammalhi2306 5 місяців тому +1

    Waheguru ji mehar karo 🙏

  • @parmeshwarkaanand4227
    @parmeshwarkaanand4227 5 місяців тому +1

    Dhanwaad ji

  • @HarmanpreetSingh__2004
    @HarmanpreetSingh__2004 4 місяці тому

    Waheguru ji bahut vadia vichar dite ne g app ne ji sabh Mann de doubt dir kar dete ne g 🙏🙏 waheguru ji ka Khalsa waheguru ji ki Fateh 🙏❤️

  • @mukhtejsingh9958
    @mukhtejsingh9958 5 місяців тому

    Waheguru ji Eh kirpa kare Aap Te

  • @jobansandhu6818
    @jobansandhu6818 3 місяці тому

    Waheguru Ji meher Krna sab te❤

  • @pbxjashangaming5246
    @pbxjashangaming5246 3 місяці тому

    Waheguru ji 🙏❤️❤️❤️🙏🙏

  • @gurcharanbrar4133
    @gurcharanbrar4133 4 місяці тому

    waheguru waheguru ji 🙏🙏🙏🙏🤲🤲👍👍👍

  • @user-dr4jg7zi7r
    @user-dr4jg7zi7r 5 місяців тому +1

    Waheguru kirparakho ji gurmukha de u tube oper gain mild rahe ji nice Baba ji video

  • @Ravinderkaur-kk6nq
    @Ravinderkaur-kk6nq 5 місяців тому +1

    Waheguru maher karo

  • @Ravinderkaur-kk6nq
    @Ravinderkaur-kk6nq 5 місяців тому +1

    Waheguru ji maher karo parivara te

  • @Parmjeet_Ramgharia
    @Parmjeet_Ramgharia 4 місяці тому

    ਵਿਕ੍ਰਮ ਸਿੰਘ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @virajsinghgurbazsinghmunde8845
    @virajsinghgurbazsinghmunde8845 5 місяців тому +3

    Waheguru waheguru ❤

  • @user-zj5tc3cf4s
    @user-zj5tc3cf4s 5 місяців тому

    ਵਧੀਆ ਉਪਰਾਲਾ ਮੱਕੜ ਵੀਰ

  • @Rajveersingh-ze2jc
    @Rajveersingh-ze2jc 5 місяців тому +5

    Good bai makkad saab mere to nhi uth hunda subha, i am bad boy i am from sikh family plz waheguru mere te v kirpa kardo tusi sab to saktishali ho,,,,,😢😢😢

  • @surindersidhu3626
    @surindersidhu3626 5 місяців тому

    satnam waheguru ji😊😊😊😊😊

  • @sadhusinghbhullar7339
    @sadhusinghbhullar7339 5 місяців тому

    ਧਰਤੀ ਦਾ ਓਹ ਹਿੱਸਾ ਜਿੱਥੇ ਰਾਤ ਚਾਰ ਪਹਿਰਾਂ ਦੀ ਵਜਾਏ ਰਾਤਾਂ ਦਾ ਸਮਾਂ ਵੱਧ ਘੱਟ ਹੈ ਰਾਤਾਂ ਦਾ ਸਮਾਂ ਸੈਂਕੜਿਆਂ ਘੰਟਿਆਂ ਵਿੱਚ ਏਸੇ ਤਰਾਂ ਦਿਨਾਂ ਦਾ ਸਮਾਂ ਕਈ ਸੌ ਘੰਟਿਆਂ ਦਾ ਹੈ ਚੰਗੇ ਕੰਮ ਸੁਚੱਜੀ ਕਿਰਤ ਦਾ ਸਮਾਂ ਅੰਮਰਿਤ ਵੇਲਾ ਬਣ ਜਾਂਦਾ ਹੈ ਕੋਈ ਵੇਲਾ ਵੀ ਗੈਰ ਅੰਮ੍ਰਿਤ ਨਹੀਂ ਰਹਿ ਜਾਂਦਾ,ਜੇ ਮਨੁੱਖ ਦੇ ਕਾਰਜ ਸੋਹਣੇ ਹਨ, ਜਦੋਂ ਲੜਕਾ ਲੜਕਾ ਵਿਆਹੁਣ ਯੋਗ ਨੂੰ ਮਾਪੇ ਜਾਂ ਵਾਰਿਸ,ਉਸ ਰਸਮ ਨੂੰ ਗੁਰਬਾਣੀ (ਸਿੱਖ ਮੱਤ) ਰਾਹੀਂ ਲਾਵਾਂ ਦੀ ਪਾਠ ਪੜ੍ਹਨ ਗਾਉਣ ਨੂੰ ਅਨੰਦ ਕਾਰਜ ,ਕਿਹਾ ਜਾਂਦਾ ਹੈ,

  • @harpalkaur1121
    @harpalkaur1121 5 місяців тому +1

    ❤❤

  • @rajindergondara2737
    @rajindergondara2737 5 місяців тому

    ਭਾਈ ਸਾਹਿਬ ਜੀ ਸਾਰੇ ਪਹਿਰਾ ਦਾ ਟਾਈਮ ਜਰੂਰ ਦੱਸੋ ਜੀ

  • @baldishdaroch
    @baldishdaroch 4 місяці тому

    Waheguru ji kirpa karo aur

  • @satnamsingh-hx5rz
    @satnamsingh-hx5rz 5 місяців тому

    sunder vichar

  • @heenaranirani2966
    @heenaranirani2966 5 місяців тому +1

    Waheguru
    Jii
    Dhann
    Hea
    Khalasha
    Ji
    Your
    Neu
    Matt
    Dete
    Hea
    🙏🙏🙏🍎🍎🍎🎉

  • @MrVickghumman
    @MrVickghumman 5 місяців тому

    Thanku for gurbani vicar jiada ter hona China a

  • @satpalsingh1366
    @satpalsingh1366 5 місяців тому

    Very thanks veer makarh ji

  • @meetmoga845
    @meetmoga845 5 місяців тому

    Wahegur ji.
    Makar Saab bhot bhot dhanwad tohada . Kirpa krke es trha de program jror kro ji.
    Wahegur ji da shukar aa sanu es program de madyam Rahi uchi sachi suchi bani de sindat bare jankari hoi
    Marg darshan layi shukriya 🙏🙏🙏🙏

  • @gurmeetsingh-1999
    @gurmeetsingh-1999 5 місяців тому

    Boht vdia makkkr saab hor

  • @user-fb8lq1kh1f
    @user-fb8lq1kh1f 5 місяців тому +1

    ਸੋਦਰੁ ਆਰਤੀ ਗਾਵੀਐ ਭਾਈ ਗੁਰਦਾਸ ਦੇ ਨਾਮੁ ਤੇ ਲਿਖਿਆ ਹੋਇਆ ਹੈ।ਬਾਣੀ ਤੇ ਹਰ ਵਕਤ ਰਬੀ ਗੁਣਾਂ ਵਿਚ ਜੀਵਨ ਰਹੇ ਅਠੇ ਪਹਰਿ ਅੰਮ੍ਰਿਤ ਦਿਨੁ ਰਾਤੀ ਮੰਨਿਆ ਹੈ।ਪਹਿਲਾ ਸਚੁ ਹਲਾਲ ਦੁਇ ਤੀਜਾ ਖੈਰ ਖੁਦਾਇ ਚਉਥੀ ਨੀਅਤਿ ਰਾਸਿ ਮਨੁ ਪੰਜਵੀ ਸਿਫਤਿ ਸਨਾਇ।।ਮੰਨਿਆ ਹੈ ਨਿਤ ਨੇਮ ਪੂਰੀ ਮਨੁਖਤਾ ਵਾਸਤੇ ਐਸਾ ਜਾਪਦਾ ਹੈ।ਕਾਫੀ ਮਤ ਭੇਦ ਜਾਪਦੇ ਹਨ ਸਬਦੁ ਗੁਰੂ ਤੋਂ ਬਾਹਰ ਵਾਲੀਆ ਪਰੰਪਰਾਵਾਂ

    • @user-fb8lq1kh1f
      @user-fb8lq1kh1f 5 місяців тому

      ਅੰਦਰਹੁ ਤ੍ਰਿਸਨਾ ਅਗਨਿ ਬੁਝੀ ਹਰਿ ਅੰਮ੍ਰਿਤ ਸਰੁ ਨਾਤਾ।।ਸਬਦੁ ਗੁਰੂ।।ਤ੍ਰਿਸਨਾ ਦਾ ਮਾਰ ਲੈਣਾ ਅੰਮ੍ਰਿਤ ਸਰੁ ਦਾ ਇਸਨਾਨ ਕਿਹਾ ਜਾ ਰਿਹਾ ਹੈ।

  • @baljinder5trrdfvsingh392
    @baljinder5trrdfvsingh392 5 місяців тому

    Bhai Sahib Dian sariyan video bhot nice ne God bless you

  • @jaspreetsidhu5718
    @jaspreetsidhu5718 5 місяців тому

    ਬਹੁਤ ਵਧੀਆ ਗੱਲਬਾਤ ਕੀਤੀ 😅😊

  • @bhupindersingh4185
    @bhupindersingh4185 5 місяців тому

    Wonderful video about Nitnem of Sikhs by S M makkar and Giani ji,.Giani ji has clarified all points about Nitnem.May Waheguru bless you both and request to Makkar sahib to present more videos on various banies ie Aasa ki war,jaap sahib,Trei parsad sweeay etc.

  • @baljidersingh-ep1ef
    @baljidersingh-ep1ef 4 місяці тому

    Very nice

  • @BlessingsofWaheguru-ds4zu
    @BlessingsofWaheguru-ds4zu 5 місяців тому

    Excellent Waheguru! Brilliant topic. Keep making videos on Sikh Maryada and Guru Saheb's Hukum.

  • @JasvirSingh-bn3nx
    @JasvirSingh-bn3nx 5 місяців тому

    Thanks ji 🙏

  • @akalustat5604
    @akalustat5604 5 місяців тому

    ਵੀਰ ਜੀ ਸਾਨੂੰ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਮਤ ਮਿਲੀ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਕੀਰਤਨ ਸੋਹਿਲਾ ਬਾਣੀ ਗਾਉਂਦੇ ਹਾ ਸ਼ੁਕਰ 🙏 ਵਾਹਿਗੁਰੂ ਜੀ ਦਾ ਬੱਚੇ🙏 ਕੀਰਤਨ ਵੀ ਕਰਦੇ ਹਨ ਤੇ ਸਾਨੂੰ ਵੀ ਸਿਖਾ ਦੇ ਹਨ

  • @bildersing572
    @bildersing572 5 місяців тому

    🙏🙏🙏🙏

  • @gurwinderkaur6527
    @gurwinderkaur6527 5 місяців тому

    Waheguru

  • @thebeastgaming7388
    @thebeastgaming7388 5 місяців тому

    Aj hor gallan bhi Sikhan nu milyia 6to 9 ek Navi gal hai mere layi. Sab to payara volg love from jammu

  • @sarabjitshergill6991
    @sarabjitshergill6991 5 місяців тому

    🙏🙏🙏

  • @user-bi7zu8gb8v
    @user-bi7zu8gb8v 5 місяців тому

    Thanks so much

  • @Heyvlogs621
    @Heyvlogs621 5 місяців тому +1

    ਵੀਰ ਜੀ ਸੰਤ ਮਸਕੀਨ ਜੀ ਬਾਰੇ ਉਨ੍ਹਾਂ ਦੇ ਜੀਵਨ ਬਾਰੇ ਹੋਰ ਜਾਣਕਾਰੀ ਸਾਂਝੀ ਕਰੋ🙏🏻

  • @studentrajvir6970
    @studentrajvir6970 5 місяців тому +4

    ਮੱਕੜ ਵੀਰ, ਯਾਰ ਭਾਈ ਸਾਬ ਵਿੱਚ ਟੋਕਿਆ ਨਾ ਕਰੋ ਯਰ , ਜਿਵੇਂ 12 : 48 ਤੇ ਕੀਤਾ ਤੁਸੀਂ, ਮੈਂ ਭਾਈ ਸਾਬ ਦੇ ਪਿਛਲੇ Interview ਚ ਵੀ Request ਕੀਤੀ ਤੁਹਾਨੂੰ | ਟੋਕਣ ਨਾਲ ਵਿਚਾਰ ਦਾ ਮਜ਼ਾ ਈ ਖ਼ਤਮ ਹੋ ਜਾਂਦਾ | ਗੌਰ ਕਰੋ ਮੱਕੜ ਵੀਰ

  • @mohinderkaur9949
    @mohinderkaur9949 4 місяці тому

    Good ideas

  • @jaspreetjaspree99
    @jaspreetjaspree99 5 місяців тому

    Makkar Veerji - Bhut vdeya. This kind of jounalism by you is much needed. Ehje hor v podcast paya karo.

  • @amritkaur6831
    @amritkaur6831 5 місяців тому

    Due to effect of Kissan morcha, makkar puttar;s mind is bending to be real gur Sikh, waheguru ji bless you by His mercy _spritual. blessings 💞🙏🙏🙏🙏🙏

  • @kawalchahal6593
    @kawalchahal6593 5 місяців тому

    Waheguru sabh v bakhsish karo

  • @sidhuhospitalpvtltd913
    @sidhuhospitalpvtltd913 5 місяців тому

    🙏🏻🙏🏻🙏🏻🙏🏻🙏🏻

  • @gurjeetkapoor1909
    @gurjeetkapoor1909 5 місяців тому +2

    2-3 months amrit wele d sewa waheguru ji ne lyi par jdo job start hoi te fir reh gya😢.
    waheguru ji sade sb te kirpa krn amritwele d sewa li🙏

  • @nihalsingh9658
    @nihalsingh9658 5 місяців тому +1

    Bht Vdiya gall kite..ave de hor interviews le k ao ji..god bless uboth...🙏🏻🙏🏻

  • @balwindermundi3146
    @balwindermundi3146 5 місяців тому +1

    ਬਾਬਾ ਜੀ ਸੂਰਜ ਚੜ੍ਹਨ ਤੋਂ ਤਿੰਨ ਘੰਟੇ ਪਹਿਲਾਂ ਜਿਹੜਾ ਸਮਾਂ ਹੁੰਦਾ ਹੈ ਉਸਨੂੰ ਅੰਮ੍ਰਿਤ ਵੇਲਾ ਕਹਿੰਦੇ ਹਨ ਮਸਕੀਨ ਜੀ ਇੰਟਰਵਿਊ ਵਿਚ ਦਸਦੇ ਸਨ