ਸ਼ਕਲੋਂ ਕਾਲੀ

Поділитися
Вставка
  • Опубліковано 23 сер 2024
  • ਸ਼ਕਲੋਂ ਕਾਲੀ #Sarabjit, ਮਾਂ ਨਾਲ ਸੁੱਟਿਆ ਕਰ #ਗੋਹਾ, ਵੱਜਦੇ ਤਾਹਨੇ |Lok #Po+rn bna sade nal |Adeeb Tv Channel
    Name:- Sarabjit kaur
    Account number.12711000004593
    Ifsc code . PSIB00212771
    Follow Her ON Instagram
    sarabjeet4533
    / sarabjeet4533
    sarbjit, sarbjit kaur, instagram reel, poor girl, gareeb kudi, reel star, reels, instagramer, kudi nu lok krde gnde comment, bad comment, gande lok, garrebi, goha sutna, no father, only mother mother, ghar ch km krna, loka de ghar ch,

КОМЕНТАРІ • 1,9 тис.

  • @adeebtvchannel
    @adeebtvchannel  Рік тому +192

    ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ 👇
    instagram.com/adeebtvchannel/

    • @Ssandhu198
      @Ssandhu198 Рік тому +1

      Hi sarbjit di please send me contact information so we can send help

    • @nonujaswal2714
      @nonujaswal2714 Рік тому +3

      Zzz

    • @SatnamSingh-nz5uq
      @SatnamSingh-nz5uq Рік тому +4

      Waheguru ji nice video 🙏🙏🙏🙏👍

    • @Faka8517
      @Faka8517 Рік тому +5

      M kraga tuhade channel te apni interview our eh interview eda di hovegi k sarote dekhde reh jange kio Meri life di stroy ni eh ik Sach aa jo m tuhade channel de rahi apne punjab de Loka tak pochda kraga.waheguru

    • @adeebtvchannel
      @adeebtvchannel  Рік тому +3

      @@Faka8517 insta I'd te msg kro

  • @shardarani3425
    @shardarani3425 9 місяців тому +33

    ਸਰਬਜੀਤ ਬੇਟਾ ਪਰਮਾਤਮਾ ਤੇ ਵਿਸ਼ਵਾਸ ਰੱਖੋ ਸਦਾ ਦਿਨ ਇਕੋ ਜਿਹੇ ਨਹੀਂ ਰਹਿੰਦੇ ਇੰਨੇ ਦੁੱਖਾਂ ਤੋਂ ਬਾਅਦ ਸੁੱਖ ਵੀ ਜਰੂਰ ਆਉਣਗੇ

    • @chahalrajbir1991
      @chahalrajbir1991 9 місяців тому

      ua-cam.com/users/shortsJiMRvzgFOy4?si=qjmfL6-gsNDm9hWM

    • @armaansabb6910
      @armaansabb6910 8 місяців тому

      Bot vay Come kar ray hy Beti ji Lok ta Bot bolde ne

  • @mohinderkaur6283
    @mohinderkaur6283 Рік тому +3

    ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੰਸਥਾ ਪਿੰਡ ਹਸਨਪੁਰ ਜ਼ਿਲ੍ਹਾ ਲੁਧਿਆਣਾ ਦੇ ਹਸਪਤਾਲ ਵਿੱਚ ਰੋਗੀਆਂ ਦੀ ਸਾਂਭ - ਸੰਭਾਲ਼ ਲਈ ਲੜਕੇ ਅਤੇ ਲੜਕੀਆਂ ਦੀ ਜ਼ਰੂਰਤ ਹੈ। ਜੇ ਨਰਸ ਦੇ ਕੋਰਸ ਕੀਤੇ ਹੋਣ ਤਾਂ ਬਹੁਤ ਵਧੀਆ ਗੱਲ ਹੈ , ਜੇ ਨਹੀਂ ਕੋਰਸ ਕੀਤਾ ਤਾਂ ਉਹ ਨੌਕਰੀ ਤੇ ਰੱਖਣ ਲੈਣਗੇ। ਉਹਨਾਂ ਨੂੰ ਸਖ਼ਤ ਜ਼ਰੂਰਤ ਹੈ। ਮਿਹਨਤੀ ਅਤੇ ਇਮਾਨਦਾਰ ਜ਼ਰੂਰਤਮੰਦ ਪਹੁੰਚ ਕਰੋ। ਇੱਥੇ ਰਹਿਣਾ ਖਾਣਾ ਉਹਨਾਂ ਦਾ ਹੋਵੇਗਾ। ਇੱਕ ਵਾਰ ਉਹਨਾਂ ਨੂੰ ਜ਼ਰੂਰ ਮਿਲ ਮੈਨੂੰ ਕਈ ਮੈਸੇਜ ਆਏ ਨੇ ਜੌਬ ਲਈ। ਜੇ ਫਿਰ ਵੀ ਨਹੀਂ ਗੱਲ ਬਣਦੀ ਤਾਂ ਦੱਸੋ। ਇੱਥੇ ਮੈਂ ਆਪਣਾ ਫੋਨ ਨੰਬਰ ਨਹੀਂ ਲਿਖ ਸਕਦੀ। ਬੇਸਮਝ ਲੋਕ ਬਹੁਤ ਨੇ

  • @nisharani7507
    @nisharani7507 Рік тому +6

    ਬੱਚੀ ਦੀ ਸੋਚ ਬਹੁਤ ਚੰਗੀ ਹੈ ਰੱਬ ਦੇ ਬਣਾਏ ਰੰਗ ਤਾਂ ਦੋ ਹੀ ਹੁੰਦੇ ਹਨ ਕਰੀਸ਼ਨ ਭਗਵਾਨ ਜੀ ਵੀ ਤਾਂ ਰੰਗ ਦੇ ਕਾਲੇ ਹਨ ਪਰ ਉਥੇ ਤਾਂ ਲੋਕੀ ਸਿਰ ਝੁਕਾਉਂਦੇ ਹਨ ਉਹਨਾਂ ਦੇ ਬਣਾਏ ਇਨਸਾਨ ਨਾਲ ਇਸ ਤਰ੍ਹਾਂ ਫਿਟੇ ਮੂੰਹ ਇਨ੍ਹਾਂ ਬਾਰੇ ਗ਼ਲਤ ਬੋਲਣ ਵਾਲੇ ਦੇ 😭🙏🙏🙏

  • @karansandhu3403
    @karansandhu3403 10 місяців тому +8

    ਬੇਟਾ ਬਹੁਤ ਵਧੀਆ ਗੱਲਾ ਇਜਤ ਹੋਣੀ ਚਾਹਿਦੀ ਹੈ ਕਮਾਈ ਵਿਚ ਤਾ ਵਾਹਿਗੁਰੂ ਨੇ ਆਪ ਬਰਕਤ ਪਾਦੇਣੀ 🙏🏻

  • @idhub6263
    @idhub6263 Рік тому +614

    ਰੰਗ ਰੂਪ ਭੈਣ ਰੱਬ ਦੀ ਦੇਣ ਆ।ਵੈਸੇ ਕਾਲੇ ਰੰਗ ਵਾਲੇ ਦਿਲ ਦੇ ਸਾਫ ਤੇ ਰੱਬ ਦੇ ਪਿਆਰੇ ਹੁੰਦੇ ਨੇ।ਵਾਹਿਗੁਰੂ ਹਰ ਇੱਕ ਨੂੰ ਖੁਸ ਰੱਖੇ🙏

    • @lehalflex3837
      @lehalflex3837 Рік тому +2

      ਬਿਲਕੁਲ ਜੀ

    • @minnie4973
      @minnie4973 Рік тому +4

      Ae tusi loka ne kale rang nu batsurat dsya hoya that’s our Indian society so shut the f… up don’t be a hypocrite

    • @seemarani4228
      @seemarani4228 Рік тому +4

      Beti teri mehnat rang layegi

    • @Yarr93505
      @Yarr93505 Рік тому +1

      @@ramdeepkumar3532 shi gal a

    • @vishalsharma5863
      @vishalsharma5863 Рік тому

      @@ramdeepkumar3532 wahh bai tere yr

  • @rjvirsingh2703
    @rjvirsingh2703 Рік тому +221

    ਧੀਅ ਰਾਣੀਏ ਪਤਾ ਨੀ ਕੀ ਗੱਲ ਆ ਮੈਨੂੰ ਧੀਆਂ ਦੇ ਦੁੱਖ ਸੁਣ ਕੇ ਰੋਣਾਂ ਕਿਉਂ ਆ ਜਾਂਦਾ ਆ ਸ਼ਾਇਦ ਮੇਰੇ ਵੀ ਭੈਣਾਂ ਨੇ ਅੱਖਾਂ ਭਰ ਆਈਆਂ ਦੁੱਖ ਸੁਣ ਕੇ ਪਰ ਕਰ ਕੁਸ਼ ਨੀ ਸਕਦੇ 👏👏

  • @user-dt5vi1wf7j
    @user-dt5vi1wf7j 10 місяців тому +18

    ਭੈਣ ਮੇਰੀ ਏ ਇਹ ਦੁਨੀਆਂ ਕੋਈ ਵੀ ਜਿੱਤ ਨਹੀਂ ਸਕਦਾ ਪਰ ਆਪਣੇ ਕੰਮ ਕਰਦੇ ਰਹੋ ਵਾਹਿਗੁਰੂ ਜੀ🙏 ਮੇਹਰ ਕਰਨਗੇ ਭੈਣ ਮੇਰੀ ਏ🙏

    • @chahalrajbir1991
      @chahalrajbir1991 9 місяців тому

      ua-cam.com/users/shortsJiMRvzgFOy4?si=qjmfL6-gsNDm9hWM

  • @gurmaan2479
    @gurmaan2479 Рік тому +5

    ਅੱਜ ਬਹੁਤ ਦੁੱਖ ਹੋ ਰਿਹਾ ਯਾਰ ਇਹ ਗੱਲਾਂ ਸੁਣ ਕੇ ਰੱਬਾ ਇਹੋ ਜਿਹੇ ਲੋਕਾਂ ਨੂੰ ਬਹੁਤ ਹੀ ਬਹੁਤ ਹੀ ਜ਼ਿਆਦਾ ਬੁਰੀ ਸਜ਼ਾ ਦੇਣਾ ਹੇ ਵਾਹਿਗੁਰੂ ਜੀ ਇਹਨਾਂ ਗੰਦੀਆਂ ਗੱਲਾਂ ਬੋਲਣ ਵਾਲੇ ਆ ਨੂੰ ਉਹਨੀਂ ਜ਼ਿਆਦਾ ਗੰਦੀ ਮੌਤ ਦੇਣਾ ਉਨ੍ਹਾਂ ਦੇ ਬੱਚੇ ਵੀ ਯਾਦ ਰੱਖਣ ਉਹ ਕਦੇ ਵੀ ਇਹੋ ਜਿਹੀ ਗਲਤੀ ਨਾਲ ਕਰਨ

  • @kiratsingh4196
    @kiratsingh4196 Рік тому +160

    ਹਾਥੀ ਲੰਘ ਜਾਂਦਾ ਹੈ ਕੁੱਤੇ ਭੌਂਕਣ ਦੀ ਆਦਤ ਨਹੀਂ ਛੱਡ ਸੱਕਦੇ ਵਾਹਿਗੁਰੂ ਜੀ ਕਿਰਪਾ ਜਰੂਰ ਕਰਨਗੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੀ

    • @daljitkaur2048
      @daljitkaur2048 Рік тому

      Lok ta kise passe Mann ni loka nalo rishtedaar Jada bolde ne pta kive di soch aa loka di

  • @premheera6335
    @premheera6335 10 місяців тому +16

    ਕੁੜੀ ਦੀ ਸੋਚ ਨੂੰ ਸਲਾਮ ਆ/ਰੱਬ ਤੈਨੂੰ ਤਰੱਕੀ ਬਖਸ਼ੇ

  • @jashanjashu444
    @jashanjashu444 Рік тому +19

    ਲੋਕ ਬੋਲਣ ਤੋਂ ਪਹਿਲਾਂ ਕੁਝ ਨੀ ਸੋਚਦੇ....ਬੀ ਅਗਲੇ ਨੂੰ ਬੁਰਾ ਲੱਗੂ, ਓਹਦੀਆਂ ਫਿਲਿੰਗਸ ਹਰਟ ਹੋਣਗੀਆਂ 🥺

  • @JaswinderSingh-se9nr
    @JaswinderSingh-se9nr 10 місяців тому +7

    ਧੰਨ ਹੈ ਜੀ ਇਹ ਬਚੀ ਸਲੂਟ ਹੈ ਇਸ ਨੂੰ ਅਤੇ ਪਰਿਵਾਰ ਨੂੰ ਵਾਹਿਗੁਰੂ ਜੀ ਬੱਚੀ ਨੂੰ ਤਰੱਕੀਆਂ ਬਖਸ਼ਣ ਅਤੇ ਹੌਸਲਾ ਬਖਸ਼ਣ ਜੋ ਏਹੋ ਜੇਹੇ ਹਾਲਾਤਾਂ ਵਿੱਚ ਵੀ ਹੌਸਲਾ ਰੱਖਦੀ ਹੈ।🎉

    • @chahalrajbir1991
      @chahalrajbir1991 9 місяців тому

      ua-cam.com/users/shortsJiMRvzgFOy4?si=qjmfL6-gsNDm9hWM

  • @hoshiarpurvloggerpriya
    @hoshiarpurvloggerpriya Рік тому +87

    ਕੱਚੇ ਆ ਜਾਂ ਪੱਕੇ ਆ, ਸਭ ਨੇ ਖੁਰ ਜਾਣਾ_🙂,,, ਨੀਵੇ ਹੀ ਚੰਗੇ ਆ, ਉਚਿਆ ਨੇ ਵੀ ਤੁਰ ਜਾਣਾ_🙏🌸

  • @mohinderkaur6283
    @mohinderkaur6283 Рік тому +526

    ਕਾਲਜ ਦੀ ਫੀਸ , ਕਿਤਾਬਾਂ ਮੈਂ ਦੇਵਾਂਗੀ। ਤੁਸੀਂ ਸਾਰੀਆਂ ਭੈਣਾਂ , ਭਰਾ ਪੜ੍ਹੋ , ਮੈਂ ਤੁਹਾਡੇ ਨਾਲ ਹਾਂ ਪੁੱਤ।

    • @user-ij3js8qw6d
      @user-ij3js8qw6d Рік тому +16

      ਜਿਉਂਦਿਆਂ ਜਮੀਰਾ ਵਾਲੀ ਏ ਮੇਰੀ ਭੈਣ

    • @veenaraniabulkhurana6996
      @veenaraniabulkhurana6996 Рік тому +11

      Very nice madam g

    • @ManpreetSingh-vt7lm
      @ManpreetSingh-vt7lm Рік тому +8

      Waheguru ji

    • @charanjitkaur3566
      @charanjitkaur3566 Рік тому +11

      God job mam iho jihe loka di need a

    • @ankushgill3233
      @ankushgill3233 Рік тому +12

      ho ske sis merri v koi help krdo mom papa henni mere v menu passa ni cahida menu kmm cahida ta jo mein pera sir ho ska pahla papa kho lya rabh ne te hun mom 😔😔😔mein ekla reh gya i wish merri v koi help jrour kro🙏🙏🙏🙏

  • @anmolssidhu8626
    @anmolssidhu8626 Рік тому +11

    ਮਸ਼ੀਨ ਵਾਲਿਆ ਨਾਲ ਵੀ ਗਲ ਕਰੋ ਜੀ ਏਨਾ ਨੂੰ ਇਨਸਾਫ ਮਿਲ ਸਕੇ ਇਸ ਪਰਿਵਾਰ ਨੂੰ ਜੋਂ ਹੱਕ ਬਣਦਾ ਉਹ ਮਿਲਣਾ ਚਾਹੀਦਾ 🙏🏻🙏🏻

  • @razatnahar8647
    @razatnahar8647 9 місяців тому +6

    ਅੱਜਕਲ੍ਹ ਕੋਈ ਨੀ ਆਪਣਾ ਰਿਸਤੇਦਾਰ ਤੇ ਜੋ ਅਸੀਂ ਆਪਣੇ ਮੰਨਦੇ ਊਹੀ ਤਰੱੱਕੀ ਤੋ ਸਰਦੇ ਨੇ ਤੂੰ ਖੂਸ ਰਹਿ ਭੈਣਾ ਤੇ ਮਿਹਨਤ ਕਰ ਰੱਬ ਜਰੂਰ ਤੇਨੂੰ ਹਰ ਖੂਸੀ ਦੇਵੇਗਾ 🙏🙏

    • @chahalrajbir1991
      @chahalrajbir1991 9 місяців тому

      ua-cam.com/users/shortsJiMRvzgFOy4?si=qjmfL6-gsNDm9hWM

  • @paramvirgrewal4060
    @paramvirgrewal4060 Рік тому +265

    ਬਹੁਤ ਸੋਹਣੀ ਸੋਚ ਆ ਬੇਟਾ ਤੁਹਾਡੀ ਵਹਿਗੁਰੂ ਤਰੱਕੀ ਦੇਣ🙏🙏

    • @samansandhu4549
      @samansandhu4549 Рік тому +1

      ਹਿੰਮਤ ਨਾ ਹਾਰੋ ⁰ ਡੱਟ ਕੇ
      ਕੇ ਸਾਹਮਣਾ ਕਰੋ ਵਾਹਿਗੁਰੂ ਭਲੀ ਕਰੇ

    • @ranasandhu3471
      @ranasandhu3471 Рік тому

      Bai g tusi v help kro, waheguru te Karan gy Tu v kro

    • @jeetasingh7359
      @jeetasingh7359 Рік тому

      Waheguru de spelling theek karo

    • @chahalrajbir1991
      @chahalrajbir1991 9 місяців тому

      ua-cam.com/users/shortsJiMRvzgFOy4?si=qjmfL6-gsNDm9hWM

  • @rjvirsingh2703
    @rjvirsingh2703 Рік тому +57

    ਕੁੜੀਏ ਬਾਬੇ ਨਾਨਕ ਦੀ ਬਾਣੀ ਪੜ੍ਹਿਆ ਕਰ ਸਭ ਕੁੱਝ ਠੀਕ ਹੋ ਜਾਊਗਾ ਬਾਣੀ ਚ ਬਹੁਤ ਤਾਕਤ ਆ ਉਸ ਦੇ ਅੱਗੇ ਤਾਂ ਕੁੱਝ ਵੀ ਨਹੀਂ ਆ ਧੰਨਵਾਦ 👏👏

  • @gurarpansingh3475
    @gurarpansingh3475 Рік тому +8

    ਰੰਗ ਤਾਂ ਪੁੱਤ ਦੋ ਨੇ ਹੁੰਦੇ ਨੇ ਪਰ ਕੁੱਤਿਆਂ ਨੂੰ ਭੌਕਣ ਦੀ ਆਦਿ ਹੁੰਦੀ ਐ ਵਾਹਿਗੁਰੂ ਜੀ ਤੈਨੂੰ ਚੜਦੀ ਕਲਾ ਵਿੱਚ ਰੱਖੇ

  • @parveenteja6963
    @parveenteja6963 9 місяців тому +11

    ਵਾਹਿਗੁਰੂ ਜੀ ਭੈਣ ਸਰਬਜੀਤ ਵਿਸਵਾਸ ਗੁਰੂ ਨਾਨਕ ਸਾਹਿਬ 🙏🙏

    • @chahalrajbir1991
      @chahalrajbir1991 9 місяців тому

      ua-cam.com/users/shortsJiMRvzgFOy4?si=qjmfL6-gsNDm9hWM

  • @jaggiesidhu6027
    @jaggiesidhu6027 Рік тому +28

    ਤੁਹਾਂਨੂੰ ਨਹੀ ਪਤੂ ਕਿ ਤੁਸੀਂ ਕਿੰਨੇ ਸੋਹਣੇਂ, ਆਪਣੇ ਆਚਰਣ ਦੇ ਕਿੰਨੁਂ ਅਮੀਰ ਹੋ। ਅੱਜ ਲਿਖ ਲਵੋ ਬੀਬਾ ਤੁਹਾਡਾ
    ਭਵਿੱਖ ਬਹੁਤ ਉਜਵਲ ਹੈ।
    ਵਾਹਿਗੁਰੂ ਤੁਹਾਨੂੰ ਖ਼ੁਸ਼ੀਆਂ ਬਖਸ਼ਨ।

  • @gaganmattu5369
    @gaganmattu5369 Рік тому +22

    ਬਹੁਤ ਵਧੀਆ ਸੋਚ ਆ ਸਰਬਜੀਤ ਦੀ ਸਾਡੇ ਗਾਣੇ ਦੀ ਪ੍ਰਮੋਸ਼ਨ ਕੀਤੀ ਪੈਸੇ ਲੈਣ ਤੋਂ ਵੀ ਮਨਾਂ ਕਰਤਾ ਸੀ ਅੱਜ ਇਹ ਸਭ ਗੱਲਾਂ ਸੁਣ ਕੇ ਬਹੁਤ ਮਨ ਦੁਖੀ ਹੋਇਆ ਵਾਹਿਗੁਰੂ ਜੀ ਮਿਹਰ ਕਰਨ

    • @jagmeetsingh4824
      @jagmeetsingh4824 Рік тому +1

      ਵਾਹਿਗੁਰੂ ਜੀ ਮਹਿਰ ਕਰਨ

  • @Nikkahairnikka
    @Nikkahairnikka Рік тому +30

    ਕੋਈ ਗੱਲ ਨੀ ਪੁੱਤ ਲੋਕਾਂ ਦੇ ਜਿੰਨੇ ਮੂੰਹ ਉਹਨੀਆ ਗੱਲਾ ਵਾਹਿਗੁਰੂ🙏🙏 ਮੇਹਰ ਕਰੇ ਤੇਰੇ ਤੇ 😢😢😢ਗਰੀਬ ਦੀ ਧੀ ਕਿਹਣਾ ਸੋਖਾ ਕਿਸੇ ਤਕੜੇ ਦੀ ਧੀ ਨੂੰੰ ਕਿਵੇ

  • @mamtakandiara6787
    @mamtakandiara6787 Рік тому +96

    ਚਿੰਤਾ ਨਾ ਕਰੋ ਪਿਆਰੀ ਭੈਣ ਖੁਦਾ ਸਭ ਠੀਕ ਕਰੋਗੇ ਰੱਬ ਤੁਹਾਨੂੰ ਖੁਸ਼ ਰੱਖੇ ❤️👍🙏

  • @freetime187
    @freetime187 Рік тому +82

    ਰੱਬ ਤੈਨੂੰ ਚੰਗਾ ਘਰ ਦਵੇ ਭੈਣ ਜਿੱਥੇ ਜਾਵੇ ਖੁਸ਼ ਰਹੇ

  • @Shahhjii
    @Shahhjii Рік тому +240

    ਸੂਰਤਾ ਨਾਲੋ ਸੀਰਤਾ ਜਿਆਦਾ ਪਿਆਰੀਆ ਹੁੰਦੀਆ ❤️

  • @ravidasyepb78
    @ravidasyepb78 Рік тому +40

    ਪੰਜਾਬ ਦੇ ਵਿੱਚ ਇਨਾ ਵਰਗੇ ਹੋਰ ਵੀ ਪਤਾ ਨੀ ਕਿੰਨੇ ਕ ਲੋਕ ਹਨ ਜਿਹਨਾਂ ਦੀ ਕੋਈ ਮਦਦ ਨਹੀਂ ਕਰਦਾ ਕਿਰਪਾ ਕਰਕੇ ਉਨ੍ਹਾਂ ਦੀ ਵੀ ਮਦਦ ਕੀਤੀ ਜਾਵੇ 🙏🏻

  • @ArjunSharma661
    @ArjunSharma661 Рік тому +2

    ਏਨੀ ਸਿਆਣੀ ਤੇ ਸੰਸਕਾਰੀ ਕੁੜੀ ਸ਼ਾਇਦ ਹੀ ਪੰਜਾਬ ਵਿੱਚ ਹੋਰ ਹੋਵੇਗੀ ।ਭਾਸ਼ਾ ਦੀ ਮਰਿਆਦਾ ਦਿਲ ਛੋਹਣ ਵਾਲੀ ਸੀ।ਪਰ ਪੰਜਾਬ ਵਿੱਚ ਸੱਚ ਤੇ ਸੱਚੇ ਨੂੰ ਕੋਈ ਢੋਹ ਨਹੀਂ।ਜੱਟਵਾਦ ਦੇ ਹੰਕਾਰ ਨੇ ਪੰਜਾਬ ਨੂੰ ਖਾ ਲਿਆ ।

  • @manjitsingh1278
    @manjitsingh1278 Рік тому +88

    ਮੇਲਿਆਂ ਪੈਲਸਾਂ ਕਲਾਕਾਰਾਂ ਤੇ ਪੈਸਾ ਲਾਉਣ ਵਾਲੇ ਵੀਰ ਭੈਣਾਂ ਇਨ੍ਹਾਂ ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਦੀ ਮਦਦ ਕਰੋ ਭਾਵੇਂ ਘਰੇਲੂ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਪੜਾਈ ਦਵਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਧੰਨਵਾਦ ਜੀ

  • @harpreetsing3505
    @harpreetsing3505 Рік тому +9

    ਇਕ ਔਰਤ ਦੀ ਸਾਰੀ ਲਾਇਫ ਕੰਮਾ ਕਾਰਾ ਚ ਲੰਘ ਜਾਂਦੀ ਏ ਕਿਸੇ ਵੀ ਰੂਪ ਚ ਵਾਇਫ ਮਾਂ ਭੈਣ ਧੀ 👍👍🙏🙏

  • @sukhramanjitkumar7508
    @sukhramanjitkumar7508 Рік тому +18

    ਮੇਹਰ ਕਰਨਾ ਮਾਲਕ ਪ੍ਰਭੂ ,ਇਸ ਪਰਿਵਾਰ ਤੇ ,🙏🙏🙏ਧੀ ਦੀ ਜੋ ਇੱਛਾ ਉਹ ਵੀ ਪੂਰੀਆ ਕਰਨਾ ,

  • @ManjitSingh-hq5wn
    @ManjitSingh-hq5wn 8 місяців тому

    ਪਰਭਾਤ ਫੇਰੀਆਂ ਨਗਰ ਕੀਰਤਨਾਂ ਗੁਰਪੁਰਬ ਦੀਵਾਲੀ ਦੁਸਹਿਰੇ ਤੇ ਪੁਤਲੇ ਪਟਾਕੇ ਸਾੜ ਕੇ ਪੈਸੇ ਸਿਹਤ ਤੇ ਵਾਤਾਵਰਣ ਦੀ ਬਰਬਾਦੀ ਹੁੰਦੀ ਹੈ ਹਰ ਸਾਲ ਨੱਬੇ ਅਰਬ ਰੁਪਏ ਬਰਬਾਦ ਕੀਤੇ ਜਾਂਦੇ ਹਨ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਪੜ੍ਹਾਈ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ ਸਰਕਾਰ ਧਾਰਮਿਕ ਕਮੇਟੀਆਂ ਬੁਧੀਜੀਵੀ ਪੁਤਲੇ ਪਟਾਕੇ ਬਣਾਉਣ ਵੇਚਣ ਭੰਡਾਰ ਕਰਨ ਸਾੜਨ ਫੂਕਣ ਤੇ ਰੋਕ ਲਗਾਵੇ ਇਹੀ ਪੈਸਾ ਗਰੀਬਾਂ ਲੋੜਵੰਦਾਂ ਵਾਸਤੇ ਰੋਟੀ ਕਪੜਾ ਦਵਾਈਆਂ ਨੌਕਰੀ ਤੇ ਖਰਚ ਕੀਤਾ ਜਾ ਸਕਦਾ ਹੈ

  • @harwinderpalsinghharwinder7465
    @harwinderpalsinghharwinder7465 Рік тому +34

    ਬੇਟੀ ਤੁਹਾਡਾ ਰੂਪ ਰੱਬ ਦੀ ਦੇਣ ਹੈ। ਤੁਹਾਨੂੰ ਬੁਰਾ ਕਹਿੰਦੇ ਨੇ,ਉਹ ਰੱਬ ਨੂੰ ਬੁਰਾ ਕਹਿੰਦੇ ਨੇ। ਰੱਬ ਤੋਂ ਡਰ ਕੇ ਰਹਿਣਾ ਚਾਹੀਦਾ ਹੈ। ਪਰਮਾਤਮਾ ਤੁਹਾਡੇ ਨਾਲ ਹੈ।

  • @amriksingh9589
    @amriksingh9589 Рік тому +89

    ਮੇ ਚਾਹੇ 10ਦਿਨ, ਭੁਖਾ ਵੀ ਰਹਿ ਜਾ ਚਾਹੇ ਕੋਈ ਨੁਕਸਾਨ ਵੀ ਹੋ ਜਾਏ ਪਰ ਦੁਖ ਨਹੀਂ ਹੁੰਦਾ ਪਰ ਜਦੋ ਮੇ ਦੁਖੀ ਕੁੜੀਆ ਦੇਖਦਾ ਹਾਂ ਮੇਰਾ ਦਿਮਾਗ ਹਿਲ ਜਾਦੇ ਰੋ ਕੇ ਰੱਬ ਕਹਿਨੇ ਧੀਆ ਦੇ,ਸਾਰੇ ਦੁਖ ਮੇਨੂੰ ਦੇ ਦੇ

    • @rajkaur9951
      @rajkaur9951 Рік тому +2

      Kise kise di soch hundi aa is trah di v

  • @mashanmorinda6992
    @mashanmorinda6992 Рік тому +11

    ਜਿਨ੍ਹਾਂ ਵਿੱਚ ਜਜਬਾ ਹੁੰਦਾ ਭੈਣੇ ਮੁਸੀਬਤਾਂ ਉਹਨਾਂ ਨੂੰ ਹੀ ਪੈਦੀਆ ਨੇ 👍

  • @JasveerSingh-ji4sl
    @JasveerSingh-ji4sl Рік тому +12

    ਗਰੀਬੀ ਵੀ ਇੱਕ ਬਹੁਤ ਵੱਡਾ ਸਰਾਪ ਹੈ 😭😭
    ਪਰ ਰੱਬ ਤੇ ਭਰੋਸਾ ਰੱਖੀਏ ਓਹਦਾ ਨਾਮ ਨਾਮ ਜਪੀਏ ਓਹ ਜਰੂਰ ਰਹਿਮਤ ਵਰਤਾਏਗਾ 👍👍🙏🙏

    • @chahalrajbir1991
      @chahalrajbir1991 9 місяців тому

      ua-cam.com/users/shortsJiMRvzgFOy4?si=qjmfL6-gsNDm9hWM

  • @kuldeepmaan7817
    @kuldeepmaan7817 Рік тому +14

    ਇਸ ਧੀ ਦੀ ਸੋਚ ਬਹੁਤ ਵਧੀਆ ਹੈ ਜੀ। ਆਪਣੇ ਮਾਂ ਬਾਪ ਨੂੰ ਗੁਰੂ ਮੰਨਿਆ ਕਰੋ ਜੀ।

  • @rockblade9559
    @rockblade9559 Рік тому +125

    ਬੜਾ ਦੁੱਖ ਹੁੰਦਾ ਸਾਡੇ ਕੁਝ ਕੁ ਪੰਜਾਬੀ ਵੀਰਾਂ ਦੀ ਬਿਮਾਰ ਮਾਨਸਿਕਤਾ ਤੇ , ਜੇ ਰੱਬ ਨੇ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਤਾਂ , ਕਿਸੇ ਲੋੜਵੰਦ ਦੀ ਮਦਦ ਕਰਨ ਨਾਲ ਉਹ ਘਟਦਾ ਨਹੀਂ ਸਗੋਂ ਵਾਹਿਗੁਰੂ ਹੋਰ ਜ਼ਿਆਦਾ ਬਰਕਤ ਪਾਉਂਦਾ ਹੈ । ਜੇ ਕੋਈ ਗਰੀਬ ਬੱਚਾ / ਬੱਚੀ ਪੜ੍ਹ ਲਿਖ ਕੇ ਅੱਗੇ ਆਉਣਾ ਚਾਹੁੰਦਾ ਹੈ ਤਾਂ ਉਹਦੀ ਮਦਦ ਕਰਨੀ ਚਾਹੀਦੀ ਹੈ । ਪੰਜਾਬ ਦੇ ਸੁਨਹਿਰੀ ਭਵਿੱਖ ਲਈ ਹਰੇਕ ਬੱਚੇ ਦਾ ਪੜ੍ਹਨਾਂ ਲਿਖਣਾ ਜ਼ਰੂਰੀ ਹੈ।

    • @babanarinder6266
      @babanarinder6266 Рік тому

      WahegurujiBahevadiji

    • @sandeepdeep1691
      @sandeepdeep1691 Рік тому +1

      Veer g jaat paat inha lokha de dimag cho nikle tahi kus karnge.. sale pta ni kia bni firde a char paise kia de dite oper wale ne rab nu hi bhul gaye.... Bhar Langer first aid paise roti pani sab jga anhe Wang dei jande ne .. te apne punjab ch garib lokha di koi Saar ni le rahe ... Bhar jao pehla punjab nu arthik tor te majboot bnaaoun di jarrot hai g....🙏🙏🙏🙏🙏🙏🙏🙏

  • @skchoicemylife123
    @skchoicemylife123 10 місяців тому

    ਅੱਜ ਜੋ ਹਾਲਾਤ ਸਰਕਾਰ ਨੇ ਬੇਰੁਜਗਾਰਾਂ ਦੇ ਕੀਤੇ ਇਹ ਸੱਚ ਹੈ ਫ਼ਾਹਾ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਬੇਰੁਜਗਾਰਾਂ ਨੂੰ।
    ਅੱਜ ਸਾਡੇ ਮਾੜੇ ਦਿਨ ਕੱਲ ਤੁਹਾਡਾ ਕੀ ਬਣੂ ਕੋਈ ਸ਼ਕ ਨਹੀਂ।
    ਜਾਗੋ ਲੋਕੋ ਬਚਾਵੋ ਨੌਜਵਨਾਂ ਨੂੰ ਬੇਰੁਜਗਾਰੀ ਦੇ ਦਲਦਲ ਤੋਂ।
    Plz 10,000 ਜਾਂ 12,000 ਨਾਲ ਕਦੇ ਕੋਈ ਗਰੀਬ ਖੁਸ਼ ਨਹੀਂ ਹੋ ਸਕਦਾ।

  • @sukhvirsingh453
    @sukhvirsingh453 Рік тому +8

    ਸ਼ਲੂਟ ਆ ਭੈਣ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ 🙏🙏🙏🧡🧡🧡

  • @gindasidhu28.04
    @gindasidhu28.04 Рік тому +89

    ਰੰਗ ਤਾਂ ਬੰਦੇ ਦੇ ਦੋ ਹੀ ਨੇ,, ਤੁਸੀਂ ਸੁਭਾਅ ਦੇ ਬਹੁਤ ਚੰਗੇ ਹੋ,,ਇਹੋ ਕਾਫ਼ੀ ਏ,, ਵਾਹਿਗੁਰੂ ਚੜ੍ਹਦੀ ਕਲਾ ਚੇ ਰੱਖੇ,, ਸਪੋਰਟ,,✍️ginda_sidhu..

  • @anantdeepbhullar2474
    @anantdeepbhullar2474 Рік тому +109

    ਵਾਹਿਗੁਰੂ ਤੁਹਾਡੇ ਪਰਿਵਾਰ ਤੇ ਅਪਣਾ ਮੇਹਰ ਭਰਿਆ ਹੱਥ ਰੱਖਣ।। ਰੋਣਾ ਆ ਗਿਆ ਤੁਹਾਡਾ ਦੁੱਖ ਦੇਖ ਕੇ,

  • @NavjotKaur-sg1hg
    @NavjotKaur-sg1hg Рік тому +44

    God bless you sister ♥️♥️
    ਸਭ ਤੋਂ ਮਹਿੰਗੀ ਹੁੰਦੀ ਹੈ ਮਾਸੂਮੀਅਤ ਼਼਼਼ਸੋਹਣੇ ਤਾਂ ਉਝ ਲੋਕ ਬਥੇਰੇ ਹੁੰਦੇ ਨੇ ♥️ ਼਼਼਼❣️❣️❣️❣️❣️❣️

  • @MATTHEW_AYURVEDIC
    @MATTHEW_AYURVEDIC Рік тому +39

    ਭੈਣ ਜੀ ਤੁਸੀਂ ਬਹੁਤ ਸੋਣੇ ਹੋ, ਰੱਬ ਜੀ ਨੇ ਤੈਨੂੰ ਬਹੁਤ ਸੋਹਣਾ ਬਣਾਇਆ , GOD bless your family.

  • @Gurmannat14198
    @Gurmannat14198 Рік тому +11

    ਕੋਈ ਰਿਸ਼ਤੇਦਾਰ ਔਖੇ ਵੇਲੇ ਕੰਮ ਨਹੀਂ ਆਉਂਦਾ ਮੇਰੇ ਨਾਲ਼ ਇਹ ਸਬ ਹੋ ਚੁੱਕਾ ਭੈਣ ਮੇਰੀਏ

    • @manjitsingh1278
      @manjitsingh1278 Рік тому +1

      ਗੰਦੀ ਸੋਚ ਵਾਲੇ ਲੋਕ ਤਮਾਸ਼ਾ ਦੇਖਣ ਦੇ ਆਦੀ ਹੋ ਚੁੱਕੇ ਹਨ

  • @jagsirsingh4309
    @jagsirsingh4309 Рік тому +170

    ਬੇਟਾ ਘਬਰਾਉਣਾ ਨਹੀਂ ਮਿਹਨਤ ਨੂੰ ਫਲ ਜ਼ਰੂਰ ਲੱਗਦਾ ਵਾਹਿਗੁਰੂ ਤਰੱਕੀਆਂ ਬਖਸੇ

  • @rinkusingh2214
    @rinkusingh2214 Рік тому +6

    ਲੋਕਾ ਦੀ ਪਰਵਾ ਨਹੀ ਕਰੀ ਦੀ ਪੁੱਤ ਖੁਸ਼ ਰਿਹਾ ਕਰੋ 🙏

  • @atmasingh5372
    @atmasingh5372 Рік тому +1

    ਬਹੁਤ ਵਧੀਆ ਸੋਚ ਦੀ ਮਾਲਕ ਹੈ ਲੜਕੀ । ਤਰਕੀ ਵਾਲੇ ਰਾਹ ਤੇ ਦੌੜ ਲਾਈ ਚਲ ।ਲੋਕਾਂ ਨੂੰ ਭੌਕਣ ਦੇ।

  • @SandeepSingh-lx1vc
    @SandeepSingh-lx1vc Рік тому +66

    ਵੀਡੀਓ ਦੇਖ ਕੇ ਰੋਣਾ ਆ ਗਿਆ।।। ਹਮੇਸ਼ਾ ਖੁਸ਼ ਰਹੋ ਭੈਣੇ ਬਹੁਤ ਤਰੱਕੀ ਕਰੋ ।।।।

  • @amanpreetkaur4096
    @amanpreetkaur4096 Рік тому +38

    ਹੌਸਲਾ ਰੱਖ ਪੁੱਤ ਵਾਹਿਗੁਰੂ ਸਭ ਕੁਝ ਠੀਕ ਕਰ ਦੇਣਗੇ 🙏

  • @ramanpreet8146
    @ramanpreet8146 Рік тому +8

    ਵਾਹਿਗੁਰੂ ਜੀ ਇਸ ਭੈਣ ਦੀ ਮੇਹਨਤ ਨੂੰ ਭਾਗ ਲਾਵੇ ਮੈ ਬਹੁਤ ਖੁਸ ਹਾ ਤੇਰੀ ਦਲੇਰੀ ਦੇਖ ਕੇ 🙏👍👍❤👍👍🙏

  • @ps0185
    @ps0185 Рік тому +5

    ਇਨ੍ਹਾਂ ਰਿਸ਼ਤਆਂ ਨੂੰ ਛੱਡੋ ਅਪਣੀ ਮਰਜੀ ਨਾਲ ਜਿੰਦਗੀ ਜੀਉ

  • @jagdevkaur3144
    @jagdevkaur3144 Рік тому +52

    🌹 ਵਾਹਿਗੁਰੂ ਜੀ ਖੁਸ਼ ਰੱਖਣ ਇਸ ਧੀ ਨੂੰ 🙏

  • @harpreetsing3505
    @harpreetsing3505 Рік тому +19

    💕ਸੱਫਰ ਛੁੱਟਾ ਹੀ ਸਈ ਜ਼ਾਦ ਗਾਰ ਹੋਣਾ ਚਾਹੀਏ ਮੂਸਰਦ ਰੱਗ ਸਾਵਲਾ ਹੀ ਸਈ ਵੱਫਦਾਰ ਹੋਣਾ ਚਾਹੀਏ 🙏🙏

  • @user-yp4nh5ie9p
    @user-yp4nh5ie9p 9 місяців тому +1

    ਪੁੱਤਰ ਵਾਹਿਗੁਰੂ ਤੇ ਵਿਸ਼ਵਾਸ ਰੱਖਣ ਵਾਲੇ ਦੀ ਹਮੇਸਾ ਜਿੱਤ ਹੋਈ
    ਅਪਣੇ ਕੰਮ ਤਕ ਕੰਮ ਰਖੋ ਕੁੱਤੇ ਭੋਕਦੇ ਹੀ ਹੁੰਦੇ ਨੇ

  • @user-uq8yg7kv5b
    @user-uq8yg7kv5b 10 місяців тому +1

    ਸਾਬਾਸ਼ ਧੀਏ ਵਾਹਿਗੁਰੂ ਤੈਨੂੰ ਤਰੱਕੀ ਬਖਸ਼ੇ।

  • @rimplesirurteachingtrikiss1551
    @rimplesirurteachingtrikiss1551 Рік тому +237

    ਚਿੰਤਾ ਨਾ ਕਰੋ ਮੈਡਮ ਜੀ ਜ਼ਿੰਦਗੀ ਵਿਚ ਤੁਹਾਨੂੰ ਬਹੁਤ ਖ਼ੁਸ਼ੀਆਂ ਮਿਲਣੀਆਂ ਰੋਵੋ ਨਾ ਇਹੀ ਲੋਕ ਤੁਹਾਨੂੰ ਮਿਲਣ ਲਈ ਤਰਸਣਗੇ ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ ਸੱਚੀ ਤੁਹਾਡੀ ਇੰਟਰਵਿਊ ਦੇਖ ਕੇ ਮੈਂ ਵੀ ਰੋਣ ਲੱਗ ਪਿਆ

    • @KulwantSingh-ce1vr
      @KulwantSingh-ce1vr Рік тому

      Good bless you

    • @Hxrnam_kxur.1984
      @Hxrnam_kxur.1984 Рік тому

      @@KulwantSingh-ce1vr me ajj ehnaa nu dargah te mili bhot nyc nature aw sis da

    • @majha5874
      @majha5874 Рік тому

      Sister tension nal kyu kus karna ,sb kus waheguru ne ik din theek kar dena, deep sarderni dii interview sister dekhni pls tusi, hun oh aus chal gei , waheguru te believes kro ,God bless you sister 🇳🇿

    • @kamleshsharma8539
      @kamleshsharma8539 8 місяців тому

      38:10 38:10

  • @factvlog698
    @factvlog698 Рік тому +8

    ਕੁੜੀ ਬਹੁਤ ਸਿਆਣੀ ਹੈ ਬਹੁਤ ਸਮਝਦਾਰ ਬਹੁਤ ਸਨੇ

  • @gurmitsingh8452
    @gurmitsingh8452 Рік тому

    ਕਿੰਨੀ ਸ਼ਰਮ ਵਾਲੀ ਗੱਲ ਆ ਕਿੰਨੇ ਧਾਰਮਿਕ ਸਥਾਨ ਬਣਾਉਂਦੇ ਆ ਪਰ ਏਦਾਂ ਦੇ ਲੋਕਾਂ ਦੀ ਕੋਈ ਸਾਰ ਨੀ ਲੈਂਦੇ

  • @mafiabog4361
    @mafiabog4361 Рік тому +2

    ਬੁਹਤ ਵਧੀਆ ਸੋਚ ਆ ਭੈਣ ਦੀ

  • @Arshdeepsingh-yq7op
    @Arshdeepsingh-yq7op Рік тому +15

    ਪੁੱਤਰ ਘਬਰਾਉਣ ਨਹੀਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਤੁਸੀਂ ਜ਼ਰੂਰ ਇੱਕ ਮਿਸਾਲ ਬਣੋਗੇ ਦੇਸ਼ ਲਈ ਤੇ ਧੀਆਂ ਦਾ ਮਾਣ ਵੀ ਵਧਾਓਗੇ, ਕੁੱਤਿਆਂ ਦਾ ਕੰਮ ਹੁੰਦਾ ਹੈ ਭੌਂਕਣਾ ਪਰਵਾਹ ਨਹੀਂ ਕਰਦੇ । ਜਦੋਂ ਮਿਹਨਤ ਕਰਕੇ ਪਰਿਵਾਰ ਨੂੰ ਪਾਲਣਾ ਹੈ ਤਾਂ ਕਿਸੇ ਤੋਂ ਵੀ ਡਰਦੇ ਨਹੀਂ। ਕੰਮ ਚੌਂ ਧਿਆਨ ਰੱਖੋ

  • @rjvirsingh2703
    @rjvirsingh2703 Рік тому +35

    ਜੇ ਕਿਤੇ ਅੱਜ ਦੇ ਸਮੇਂ ਵਿੱਚ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਸਾਡੇ ਵਿੱਚ ਹੁੰਦੇ ਤਾਂ ਸਾਡੀਆਂ ਧੀਆਂ ਭੈਣਾਂ ਦੇ ਘਰ ਜਰੂਰ ਵੱਸਦੇ ਸੰਤਾਂ ਨੇ ਬਹੁਤ ਦੁਖੀਆਂ ਧੀਆਂ ਭੈਣਾਂ ਦੇ ਘਰ ਵੱਸਦਿਆਂ ਚ ਕੀਤੇ ਆ ਜਿਹੜੇ ਲਾਲਚੀ ਲੋਕਾਂ ਨੇ ਧੀਆਂ ਭੈਣਾਂ ਨੂੰ ਦੁਖੀ ਕਰਦੇ ਸੀ ਸੰਤ ਜੀ ਦਾਜ ਦਹੇਜ ਦੇ ਲਾਲਚੀ ਲੋਭੀ ਲੋਕਾਂ ਨੂੰ ਨੱਥ ਪਾਈ ਹੋਈ ਸੀ ਨਾ ਦਾਜ ਲੈਣਾ ਤੇ ਨਾ ਦਾਜ ਦੇਣਾ ਇਹੋ ਜਿਹੀ ਪ੍ਰੰਪਰਾ ਚਲਾਈ ਸੀ ਧੰਨਵਾਦ 👏👏

  • @JagtarSingh-lh4hd
    @JagtarSingh-lh4hd Рік тому +11

    ਭੈਣ ਸੱਚੀਉਂ ਰੱਬ ਤੈਨੂ ਇਕ ਦਿਨ ਲੋਕਾ ਵਿੱਚ ਉੱਚਾ ਕਰੇਗਾ ਕਿਉ ਜੋਂ ਹਰੇਕ ਕੰਮ ਦਾ ਸਮਾ ਹੈ 🙏

  • @charanjeetkaur7300
    @charanjeetkaur7300 Рік тому +27

    ਜ਼ਿੰਦਗੀ ਦੇ ਵਿੱਚ ਕਦੇ ਵੀ ਹੋਂਸਲਾ ਨਾ ਹਾਰੀ ਬੱਚੇ ਇੱਕ ਦਿਨ ਤੇਰੀ ਮਿਹਨਤ ਜ਼ਰੂਰ ਰੰਗ ਲਾਉ ਗੀ

  • @surindergill9090
    @surindergill9090 Рік тому +24

    ਅਕਲ ਹੋਵੇ ਵੇ ਭਾਂਵੇ ਰੰਗ ਹੋਵੇ ਕਾਲਾ

  • @sandeepbegam3423
    @sandeepbegam3423 Рік тому +1

    ਲੋਕਾ ਦੀ ਸੋਚ ਹੀ ਬਹੁਤ ਬੁਰੀ ਆ ਰੰਗ ਹੀ ਦੇਖ ਦੀ ਆ ਤਰੱਕੀ ਕਰੋ ਅੱਗੇ ਵਧ sist sache mn hr km kr waheguru ਤੇਰਾ ਸਾਥ ਰਹੇ

  • @its_preetkaur302
    @its_preetkaur302 Рік тому +35

    ਵਾਹਿਗੁਰੂ ਜੀ ਭੈਣ ਦੀ ਹਰ ਵਿਸ਼ ਪੂਰੀ ਕਰੋ 🙏ਬਾਬਾ ਜੀ ਜਰੂਰ ਸੁਨੁ ਗਿਆ ਭੈਣ ❤️🙏

  • @Sukhmaniboutique7
    @Sukhmaniboutique7 Рік тому +13

    ਮੇਰੇ ਪਾਪਾ ਨੂੰ ਵੀ ਮੇਰੇ ਤਾਇਆ ਜੀ ਨੇ ਕਿਹਾ ਸੀ ਕੀ ਇਹਨੂੰ ਪੜਨੋਂ ਹਟਾ ਲੈ ਸੁੱਟਣਾ ਤਾਂ ਗੋਹਾ ਹੀ ਆ ਪਰ ਹੁਣ ਜਦੋਂ ਨੌਕਰੀ ਮਿਲੀ ਤਾਂ ਉਹ ਹੀ ਤਾਇਆ ਸਭ ਤੋਂ ਪਹਿਲਾਂ ਵਧਾਈਆਂ ਦੇਣ ਆਇਆ ਸੀ। ਦਾਤੀ ਦੇ ਇੱਕ ਪਾਸੇ ਦੰਦੇ ਆ ਲੋਕਾਂ ਦੇ ਦੋ ਪਾਸੇ ਦੰਦੇ ਆ।

    • @sukhdevsinghgill1307
      @sukhdevsinghgill1307 8 місяців тому

      🙏🙏🙏🙏

    • @SarojRani-wi6oo
      @SarojRani-wi6oo 8 місяців тому

      Right dear same mare nal hoyia but mare dady g ne kise de ni suni hun govt teacher lgi aa

  • @gursewaksingh5618
    @gursewaksingh5618 Рік тому +18

    ਵਾਹਿਗੁਰੂ ਤੈਨੂੰ ਸਦਾ ਚੜ੍ਹਦੀ ਕਲਾ ਵਿਚ ਰੱਖਣ ਧੀਏ,, ਵਾਹਿਗੁਰੂ ਤੇ ਭਰੋਸਾ ਰੱਖ ਇਕ ਦਿਨ ਉਹ ਤੇਰੀ ਹਰ ਆਸ ਪੂਰੀ ਕਰਨਗੇ ਤੂੰ ਪੁੱਤ ਬਹੁਤ ਸੋਹਣੀ ਆ ਇਹਨਾਂ ਲੋਕਾਂ ਦੀ ਪਰਵਾਹ ਨਹੀਂ ਕਰਨੀ

  • @GurjantSingh-sf1lp
    @GurjantSingh-sf1lp Рік тому +7

    ਬਹੁਤ ਵਧੀਆ ਵੱਡੀ ਭੈਣ ਤੇਰੀ ਸੋਚ ਵਾਹਿਗੁਰੂ ਜੀ ਤੇਰੇ ਸਾਰੇ ਸੁਪਨੇ ਪੂਰੇ ਕਰਨ ਲੋਕਾਂ ਦੀ ਪਰਵਾਹ ਨਹੀਂ ਕਰੀਦੀ, ਆਪਣੀ ਜ਼ਿੰਦਗੀ ਨੂੰ ਖੁੱਲ੍ਹ ਕੇ ਜੀ #GBU with more progress 🥰🙏🏻💯

  • @rajindergill2198
    @rajindergill2198 Рік тому +1

    Eh bhahut e Changi soch aya beti di waheguruji app tuhade nal khare range

  • @satwindersingh86
    @satwindersingh86 10 місяців тому +5

    ਵਾਹਿਗੁਰੂ ਜੀ ਮਿਹਰ ਕਰਨਗੇ ਤੁਸੀਂ ਮੇਹਨਤ ਕਰਦੇ ਰਹੋ

  • @simarnkaur6653
    @simarnkaur6653 Рік тому +10

    ਦੀਦੀ ਬਹੁਤ ਸੋਣੀ ਸੋਚ ਹੈ ਵੀਹਗੁਰੂ ਜੀ ਜਰੂਰ ਤਰਕੀ ਦੇਣ ਗਏ🙏🙏😭

  • @user-bd7bw6dy5y
    @user-bd7bw6dy5y Рік тому +10

    ਵਾਹਿਗੁਰੂ ਮਿਹਰ ਕਰੀਂ ਭੈਣ ਤੇ ਤੰਦਰੁਸਤੀਆਂ ਬਖਸੇ ਪ੍ਰਮਾਤਮਾ

  • @kabaddi3567
    @kabaddi3567 Рік тому +10

    ਰੱਬ ਤੇ ਭਰੋਸਾ ਰੱਖ ਭੈਣੇ ਸੱਬ ਠੀਕ ਹੋ ਜਾਉ🙏🙏

  • @jaspaldhillon5027
    @jaspaldhillon5027 Рік тому +10

    ਜਿਸ ਇਨਸਾਨ ਦੀ ਸੋਚ ਮਾੜੀ ਹੁੰਦੀ ਐ ੳਹ ਕਿਸੇ ਦੀ ਭਲਾਈ ਨਹੀ ਕਰ ਸਕਦੇ

  • @parvindersahota5701
    @parvindersahota5701 Рік тому +4

    Roh na beti ..Mai ardas karda Waheguru Sache Patsha kol ki tanu duniya di Sariya khushiya miln..Rab bhalla kkare

  • @rsingh3453
    @rsingh3453 10 місяців тому +2

    Don't worry keep it up, tuhada time vi ayega jaldi , Lokan di prwah ni karni, galat Rastey te nahi chalna , 👍

  • @J_A_T_T-vo7wl
    @J_A_T_T-vo7wl Рік тому +17

    ਰੱਬ ਤੈਨੂੰ ਉਸਾਰੀਆਂ ਖੁਸ਼ੀਆਂ ਦੇਵੇ ਜਿਹੜੀਆਂ ਖੁਸ਼ੀਆਂ ਦੀ ਤੂੰ ਹੱਕਦਾਰ ਹੈ 🙏🙏🙏👌👌👍💐💐💐

  • @bksashi2149
    @bksashi2149 Рік тому +23

    ਤੇਰੀ ਸੋਚ ਨੂੰ ਸਲਾਮ sister ਵੰਦੇ ਮਾਤਰਮ 🌹💐🙏

  • @jugrajsingh8033
    @jugrajsingh8033 Рік тому +77

    ਐਨ ਆਰ ਆਈ ਵੀਰ ਗੁਰਦੁਆਰੇ ਮੰਦਰਾਂ ਤੇ ਪੈਸਾ ਲੁਟਾਈ ਜਾਂਦੇ ਨੇ ਅਜਿਹੀਆਂ ਧੀਆਂ ਦੀ ਮਦਦ ਕਰਨੀ ਚਾਹੀਦੀ ਐ

    • @poojapoojathakur9757
      @poojapoojathakur9757 Рік тому

      You are right.

    • @veerpalkaurveerpalkaur5545
      @veerpalkaurveerpalkaur5545 Рік тому

      Modi nu ni sharm aundi 100crore de cheete leke aun nu firda ehnaa griba di help kr de

    • @manjitsingh1278
      @manjitsingh1278 Рік тому

      ਸਹੀ ਗਲ ਆ ਵੀਰ ਜੀ- ਮੇਲਿਆਂ ਪੈਲਸਾਂ ਕਲਾਕਾਰਾਂ ਫਾਲਤੂ ਰੀਤੀ ਰਿਵਾਜ਼ਾਂ ਤੇ ਪੈਸਾ ਲਾਉਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਇਨ੍ਹਾਂ ਧੀਆਂ ਭੈਣਾਂ ਮਾਂਵਾਂ ਬੱਚੇ ਬੱਚੀਆਂ ਦੀ ਮਦਦ ਕਰਨ ਜੀ ਖੁਸ਼ੀ ਗਮੀ ਵਿਆਹ ਸ਼ਾਦੀ ਜਨਮ ਦਿਨ ਦੇ ਸਾਰੇ ਸਮਾਗਮ ਸਾਦੇ ਕਰੋ ਇਸ ਪੈਸੇ ਨੂੰ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਰਾਸ਼ਨ ਮਕਾਨ ਦਾ ਇੰਤਜ਼ਾਮ ਕਰੋ ਬਹਤ ਵਡਾ ਪੁੰਨ ਦਾ ਕੰਮ ਹੈ ਵਾਹਿਗੁਰੂ ਚੜ੍ਹਾਈ ਕਲਾ ਚ ਰੱਖੇਗਾ ਧੰਨਵਾਦ ਜੀ

    • @kulvindersharma9390
      @kulvindersharma9390 Рік тому

      Himat ne harni bache kdi rang do ne duniya te kala te gora bande ch gun hone jaruri ne 🙏🙏🙏🙏🙏🙏

  • @BalwinderSingh-mr2ex
    @BalwinderSingh-mr2ex Рік тому +1

    ਬੇਟਾ ਜਰੂਰ ਪਰਮਾਤਮਾ ਤਰੱਕੀ ਬਖਸੂ

  • @kabalsinghbhojiankabalsing2470

    ਭੈਣ ਲੋਕਾਂ ਦੀ ਪ੍ਰਵਾਹ ਨਹੀਂ ਕਰਦੀ
    ਵਾਹਿਗੁਰੂ ਜੀ ਚੱੜ੍ਹਦੀ ਕੱਲਾ ਵਿੱਚ ਰੱਖੇ 🙏🙏
    ਬਹੁਤ ਵਧੀਆ ਸੋਚ ਵਾ ਤੇਰੀ ਧੀਏ ਮਾਂ ਦੇ ਨਾਲ ਖੜਨ ਲਈ ਸਲੂਟ ਵਾ

  • @ravi_____
    @ravi_____ Рік тому +8

    ਸਰਕਾਰ ਬਹੁਤ ਗੰਦੀਆਂ ਸਰਕਾਰਾਂ ਨੇ ਨਸ਼ੇ ਨੇ ਲੋਕਾਂ ਦੇ ਘਰ ਬਰਬਾਦ ਕਰ ਦਿੱਤੇ ਬਹੁਤ ਦੁਖ ਹੋਇਆ ਸੂਣ ਕੇ ਦਿਲ ਬਹੁਤ ਰੋਦਾ ਹੈ ਵਾਹਿਗੁਰੂ ਜੀ ਮੇਹਰ ਕਰਨ ਸਾਰੇ ਮੈਂਬਰਾਂ ਤੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਬਚਨ ਨੇ ਬੱਚੀ ਦੇ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ

  • @user-yz9do7dw9k
    @user-yz9do7dw9k Рік тому +7

    ਬਾਬਾ ਜੀ ਤੁਹਾਨੂੰ ਖੁਸ਼ੀ ਦੇਵੇ 🙏

    • @durgadevi4651
      @durgadevi4651 Рік тому

      ua-cam.com/video/iqS0E3KFVwQ/v-deo.html....

  • @ManjeetSingh-th8dy
    @ManjeetSingh-th8dy Рік тому +1

    Baba ji apko hamesha kush rakhe aur apko life mei successful mele bhan

  • @amandhaliwal625
    @amandhaliwal625 Рік тому +20

    Kinni syani kudi aa🥺 bhut bhut pyaar bhaine tenu😊❣️ himmat ni chddni bhain meriye rabb tenu oh sbh v du Jo Tu socheya v ni❣️🙏 god bless you ❤️

  • @Manjitsingh-ve5dv
    @Manjitsingh-ve5dv Рік тому +5

    ਏਸੇ ਕਰਕੇ ਈਸਾਈ ਧਰਮ ਅਪਣਾਉਂਦੇ ਆ ਗਰੀਬ ਲੋਕ

  • @smartpeople22
    @smartpeople22 Рік тому

    80,90 %ਲੋਕ ਤਾਂ ਲੋਕ ਤਾਂ ਹੈ ee ਦੱਲੇ, ਏਹ ਨਾਂ ਨੂ avda ਰਾਹ, ਨਾ ਮੰਜ਼ਿਲ ਕੁਸ਼ ਨੀ ਪਤਾ, ਏਹ ਸਿਰਫ ਕਿਸੇ ਦੀਆ ਗਲਤੀਆਂ ਹੀ ਕੱਢਣਾ ਜਾਣਦੇ ਆ, ਅੱਪ ਕੁਸ਼ ਨੀ ਕਰਨ ਜੋਗੇ. ਲੋਕ ਦੀ ਸੁਣੋ ਨਾ. ਰੱਬ ਨੇ ਜੋ ਦੁੱਖ ਦਿੱਤਾ ਉਹਨੁ ਖੁਸ਼ ਹੋ ਕੇ ਸਹੋ, ਰੋ ਕੇ v ਕੱਟਣਾ ਪੈਣਾ. ਲੋਕਾਂ ਨੂ ਰੋ ਕੇ ਨੀ ਕੰਮ nal ਜਵਾਬ ਦਿਉ. Rh

  • @ravneet0949
    @ravneet0949 10 місяців тому

    Bhuuut dler a kudi. Bhuut seaani smjdaar. Greebi bnde nu bchpan to hi smjdaar bna dindi a

  • @Sukhmaniboutique7
    @Sukhmaniboutique7 Рік тому +4

    2014 ਚ ਮੈਨੂੰ blood cancer ho ga c ਤਾਂ ਮੇਰੇ ਤਾਏ ਦੀ ਨੂੰਹ ਨੇ ਕਿਹਾ ਸੀ ਲੋਕ ਤਾਂ ਵਿਆਹ ਤੋਂ ਬਾਅਦ ਘੁੰਮਣ ਜਾਂਦੇ ਆ ਤੇਰਾ husband ਤੈਨੂੰ hospital ਲੈ ਕੇ ਜਾਇਆ ਕਰੋ । ਮੈਂ ਫੇਰ ਵੀ ਹਿੰਮਤ ਨਹੀਂ ਹਾਰੀ ਪੜਾਈ ਜਾਰੀ ਰੱਖੀ ਲੋਕ ਨੇ ਵੀ ਬਹੁਤ ਤਾਨ੍ਹੇ ਮਾਰੇ ਸਿਰ ਤੇ ਇੱਕ ਵਾਲ ਨਹੀਂ ਰਹੇ ਸੀ ਸਾਰੇ ਮਜ਼ਾਕ ਬਣਾਉਂਦੇ ਸੀ। ਫੇਰ 2016 ਚ ਪੰਜਾਬ ਪੁਲਿਸ ਦੀ ਭਰਤੀ ਆਈ ਮੈਂ ਆਪਣੇ ਆਪ ਨੂੰ ਤਿਆਰ ਕੀਤਾ ਟਰੇਲ ਦੇਣ ਲਈ ਮੋੜ ਤੇ ਬੈਠੇ ਲੋਕ ਮਜ਼ਾਕ ਬਣਾਉਂਦੇ ਸੀ ਇਹ ਪੁਲਿਸ ਚ ਭਰਤੀ ਹੋਵੋ ਗਈ ਸਿਵੇ ਆ ਚ ਲੱਤਾਂ ਜਾ ਕੇ ਕਿਸੇ ਦੀ ਹਸਪਤਾਲ ਚ ਭਰਤੀ ਹੋ ਬਹੁਤ ਰੋਣਾ ਮੈਂ ਪਰ ਹਿੰਮਤ ਨਹੀਂ ਹਾਰੀ ਜਪੁਜੀ ਸਾਹਿਬ ਦਾ ਪਾਠ ਕਰਕੇ running ਸ਼ੁਰੂ ਕਰ ਦਿੰਦੀ । ਅੱਜ ਬਾਬੇ ਨਾਨਕ ਦੀ ਕਿਰਪਾ ਨਾਲ ਸਭ ਠੀਕ ਆ। ਹਿੰਮਤ ਨਾ ਹਾਰ ਭੈਣੇ ਸਭ ਕੁਝ ਠੀਕ ਹੋ ਜਾਉ।

    • @jagjeetsingh353
      @jagjeetsingh353 Рік тому

      Hoge g bharti tuci

    • @Sukhmaniboutique7
      @Sukhmaniboutique7 Рік тому

      @@jagjeetsingh353 ji veer ji hun m upsc di tyri kr rhi a 2016 ch si da exam clear hoya c

    • @adeebtvchannel
      @adeebtvchannel  Рік тому

      Contact us 6284562446

    • @aksandhu344
      @aksandhu344 Рік тому +1

      @@Sukhmaniboutique7 ਤੁਹਾਡੀ ਬਿਮਾਰੀ ਕਿਵੇ ਹੈ ਤੁਸੀ ਕਿਵੇ ਹੋ ਠੀਕ ਹੋ ਹੁਣ

  • @LovepreetSingh-my8ip
    @LovepreetSingh-my8ip Рік тому +5

    ਬਹੁਤ ਵਧੀਆ ਸੋਚ a sister ਦੀ 👏🙏

  • @luckyrathour9263
    @luckyrathour9263 4 місяці тому

    Baba ji bhuth ਬੁਲੰਦੀਆਂ ਪਰ ਪਹੁੰਚਾਵੇ ਤੁਹਾਨੂੰ ਤੁਹਾਡੀ ਹਰ ਮਨੋਕਾਮਨਾ ਪੂਰੀ ਹੋਵੇ

  • @jasvir6342
    @jasvir6342 Рік тому +2

    ਚੜ੍ਹਦੀ ਕਲਾ ਹੇ ਬਹੁਤ ਸੋਹਣੀ ਆ ਭੈਣ ਮੇਰੀਏ

  • @bhusankaur7312
    @bhusankaur7312 Рік тому +5

    Guru tere sawle chehre Chon teri sunder ji aatma de dershn hoe 👍🙏

  • @amitmahi7741
    @amitmahi7741 Рік тому +23

    ਘਬਰਾਉਣਾ ਨਹੀਂ ਬਚੇ ਮਿਹਨਤ ਦਾ ਫਲ ਮਿੱਠਾ ਹੁੰਦਾ ਹੈ

  • @aruhimagotra2252
    @aruhimagotra2252 Рік тому +1

    Waheguru ji sb thik krge 👌👌👌👌proud😊😊 Sarbjeet🥰🥰

  • @BalkarSingh-ko2qy
    @BalkarSingh-ko2qy 9 місяців тому

    ਬੇਟਾ ਸਰਬਜੀਤ ਕੌਰ ਜੀ ਆਪ ਜੀ ਮਾਤਾ ਜੀ ਨੇ ਜਿੰਦਗੀ ਵਿੱਚ ਬੁਹਤ ਸਤਰਗਲ੍ਹ ਕੀਤਾ ਹੈ ਸਿਆਣੇ ਆਖਦੇ ਹਨ ਕਿ ਜੈ ਦਿਨ ਇਹ ਰਹੇ ਤੇ ਦਿਨ ਓਹ ਵੀ ਨਹੀਂ ਰਹਿਣ ਗੇ ਆਪ ਜੀ ਜਿੰਦਗੀ ਨੂੰ ਸੁਧਾਰਨ ਲਈ ਬੁਹਤ ਕੰਮ ਕੀਤਾ

  • @afsanakhan9723
    @afsanakhan9723 Рік тому +4

    Allah miya tenu hmesha kush rakhe nd trakhiya deve