ਘਰਦਿਆਂ ਨੂੰ ਧੋਖੇ ‘ਚ ਰੱਖ,ਚੋਰੀ

Поділитися
Вставка
  • Опубліковано 23 сер 2024
  • ਘਰਦਿਆਂ ਨੂੰ ਧੋਖੇ ‘ਚ ਰੱਖ,ਚੋਰੀ #lovemarriage ਕਰਵਾਇਆ #Sukhgill @adeebtvchannel

КОМЕНТАРІ • 129

  • @sukhwindersinghsingh8799
    @sukhwindersinghsingh8799 День тому +11

    *ਸਾਡੀ ਮੁਰਖਤਾਈ ਇਹੀ ਆ ਕਿ ਸਾਡੇ ਬਚੇ ਕਾਲਜਾਂ ਵਿਚ ਪੜਨ ਨੀ, ਆਪਣੇ ਵਾਸਤੇ ਰਿਸ਼ਤੇ ਭਾਲਣ ਜਾਦੇ ਆ, ਤੇ ਪੰਜਾਬ ਤੋ ਬਾਹਰ ਜਿੰਨੇ ਵੀ ਨੋਜਵਾਨ ਮੁੰਡੇ ਕੁੜੀਆਂ ਆ ਓਹਪੜ ਲਿਖ ਕੇ, ਵਡੇ ਆਹਦਿਆ ਉਤੇ ਲਗ ਜਾਦੇ ਆ, ਤੇ ਸਾਡੇ ਆਸ਼ਕੀਆ ਚ ਫਸ ਕੇ ਗਰਕ ਹੋ ਰਹੇ ਆ, ( ਬਹੁਤ ਵਧੀਆ ਇੰਟਰਵਿਊ ਆ, ਐਸੇ ਚਵਲ ਹੋਰ ਲੱਭੋ*

  • @sukh5244
    @sukh5244 Рік тому +55

    ਲੋਕੀ ਆਪਣੇ ਚਾਰ ਦਿਨਾਂ ਦੇ ਪਿਆਰ ਨੂੰ ਪਾਉਣ ਲਈ ਆਪਣੇ ਮਾ ਬਾਪ ਨੂੰ ਪਤਾ ਨਹੀਂ ਕਿਉਂ ਭੁੱਲ ਜਾਂਦੇ ਆ ਜਿਨ੍ਹਾਂ ਨੇ ਛੋਟੇ ਹੁੰਦੇ ਤੋ ਪਾਲ ਕੇ ਇਡਾ ਵਡਾ ਕੀਤਾ ਹੁੰਦਾ wmk👏

  • @prabhsandhujattlife3045
    @prabhsandhujattlife3045 Рік тому +72

    ਬਹੁਤ ਵੱਡੀ ਕੁਰਬਾਨੀ ਕੀਤੀ ਆ ਬਾਈ, ਏਨੀਆਂ ਮਹਾਨ ਰੂਹਾਂ ਦੀ ਇੰਟਰਵਿਊ ਲੈਣ ਲਈ ਚੈਨਲ ਵਾਲਿਓ ਤਹਿ ਦਿਲੋਂ ਧੰਨਵਾਦ, ਹੋਰ ਮਹਾਨ ਭੱਜ ਕੇ ਵਿਆਹ ਕਰਾਉਣ ਵਾਲਿਆਂ ਦੀ ਇੰਟਰਵਿਊ ਲੈਕੇ ਆਓ ਤਾਂ ਜੋ ਬੱਚਿਆਂ ਅਤੇ ਸਮਾਜ ਨੂੰ ਸਹੀ ਸ਼ੇਧ ਆਵੇ 😂😂

  • @paramjitghuman9343
    @paramjitghuman9343 Рік тому +31

    ਪ੍ਰਮਾਤਮਾ ਇਸ ਜੋੜੀ ਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ

  • @rbrar3859
    @rbrar3859 Рік тому +32

    ਸ਼ੁਕਰ ਆ ਰੱਬ ਦਾ ਤੁਹਾਡੇ ਘਰ ਵਾਲੇ ਸੱਮਜ ਗਏ,
    ਸਾਡਾ ਤਾਂ ਕੰਮ ਵੀ ਨਹੀਂ ਬਨਿਆ ਘਰਦਿਆ ਤੋਂ ਬੇਜਤੀ ਵੀ ਕਰਾਈ ਛਿੱਤਰ ਤਾਂ ਇਨੇ ਖਾਦੇ ਕੇ ਗਿਣਤੀ ਕੋਈ ਨਹੀਂ।

    • @bhartimahajan786
      @bhartimahajan786 Рік тому +2

      Hasa ja rova smj nahi aundi u tea

    • @kulwantsingh2986
      @kulwantsingh2986 Рік тому

      😅😅😅😅😅😚😚😚

    • @JasbirKaur-lk5co
      @JasbirKaur-lk5co Рік тому +1

      Mera, beta , Australia Wich Hai Mere Bete nu Garib Ghar Ki Ladki Psand se ma Gurdwara Saab Shadi Kar Dete Ek month, Pela Ladki Australia Chale Gaye.

    • @germanpaddagermanpadda8283
      @germanpaddagermanpadda8283 Рік тому

      Hun Ki kr sakde aa hun vihah hoya ke nai

    • @varindersandhu291
      @varindersandhu291 2 дні тому

      @@JasbirKaur-lk5cobche d khushi aapni khushi

  • @Bawarecordsofficial
    @Bawarecordsofficial Рік тому +11

    ਸੋਹਣੇ ਵਿਚਾਰ ਵੀਰੇ ਜੁਗ ਜੁਗ ਜੀੳੁ

  • @tejwantsingh3114
    @tejwantsingh3114 2 дні тому +1

    ਕਾਕਾ ਹਰਜੀਤ ਤੇ ਬੀਬਾ ਜੀ ਤੁਸੀਂ ਜੋ ਸਭਿਅੱਕ ਢੰਗ ਨਾਲ ਰੀਲਜ ਪਾਉਂਦੇ ਹੋ ,ਬੀਬਾ ਜੀ ਨੇ ਜੋ ਕਿਹਾ ਕਿ ਹਰ ਕੰਮ ਚ ਇਕ ਦਾਇਰਾ ਹੁੰਦਾ ਬਹੁਤ ਵਧੀਆ ਲੱਗਿਆ ਪਰ ਕਾਕਾ ਜੀ ਤੁਸੀਂ ਹੁਣ ਕੇਸਾਂ ਸੰਗ ਦਸਤਾਰ ਸਿਜਾਓ ਸਿੱਖ ਸਿਰਦਾਰ ਬਣ ਜਾਓ। ਦਾਸ ਦੇ ਕੁਮੈਂਟ ਦਾ ਜੁਆਬ ਜਰੂਰ ਦੇਣਾ ਤੁਹਾਡੀ ਸੋਚ ਤੇ ਵਿਚਾਰ ਪਾਜਟਿਵ ਐ ਜੀ।।
    ਖੁਸ਼ ਰਹੋ ਆਬਾਦ ਰਹੋ ਜਿੰਦਗੀ ਚ ਜਿੰਦਾਬਾਦ ਰਹੋ ਪਿਆਰਿਓ।।

  • @JobanPrabh
    @JobanPrabh 2 дні тому +4

    Only maa baap da pyar True 😢😢😢😢😢😢😢😢😢😢😢😢😢😢😢😢😢😢

  • @JagdeepSingh-yi5uq
    @JagdeepSingh-yi5uq Рік тому +9

    Waheguru ji ena ਬੱਚਿਆਂ ਤੇ ਹਮੇਸ਼ਾ ਮਹਰ ਭਰਿਆ ਹੱਥ ਰੱਖਿਓ 🙏🙏

  • @rbrar3859
    @rbrar3859 Рік тому +38

    ਬਿਨਾ ਖ਼ਰਚੇ ਤੋਂ ਵਿਆਹ ਬਹੁਤ ਵਧੀਆ
    ਪਰ ਮੇਰੇ ਘਰ ਵਾਲਿਆਂ ਨੂੰ ਮੈਂ ਦੱਸਿਆ ਇਕ ਕੁੜੀ ਬਹੁਤ ਵਧੀਆ ਮੈਂ ਉਸ ਨਾਲ ਵਿਆਹ ਕਰਵਾਉਣਾ, ਫੇਰ ਮੇਰੇ ਬਾਪੂ ਨੇ ਮੇਰੇ ਕੁਟਾਪਾ ਕੀਤਾ
    ਜਾ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ।
    ਉਹ ਕੁੜੀ ਨੂੰ ਮੈਂ ਹੁਣ ਵੀ ਯਾਦ ਕਰਕੇ ਭਾਵਕ ਹੋ ਜਾਂਦਾ, ਹੁਣ ਉਸ ਕੁੜੀ ਨੂੰ ਵਚਾਰੀ ਨੂੰ ਸ਼ਰਾਬੀ ਬੰਦਾ ਮਿਲਿਆ ਹੈ।

    • @user-xl4bf9fn4i
      @user-xl4bf9fn4i Рік тому +3

      ਮਾੜਾ ਹੋਇਆ ਕੁੜੀ ਨਾਲ , ਜੇ ਤੁਹਾਡਾ ਵਿਆਹ ਹੋ ਜਾਂਦਾ ਫਿਰ ਉਸਦੀ ਜ਼ਿੰਦਗੀ ਹੋਰ ਹੋਣੀ ਸੀ

    • @vishalirana796
      @vishalirana796 Рік тому

      Galt hueya

    • @navjotsinghjosan7892
      @navjotsinghjosan7892 Рік тому

      @@user-xl4bf9fn4i hji bulkul ryt g

    • @sandeepsinghmanmangat
      @sandeepsinghmanmangat Рік тому

      Tu b bapu de dang fer denda...o bap hunda jo bchya nal nhi chlda..eda de bap to Dushman changa

    • @jasmelsandhujasmelsandhu
      @jasmelsandhujasmelsandhu Рік тому

      Oh kudi kitho di c veera 🙏🏻🙏🏻

  • @sawindersingh4851
    @sawindersingh4851 Рік тому +6

    ਵਾਹਿਗੁਰੂ ਭਲੀ ਕਰੇ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ

  • @Mohammadislaam1234
    @Mohammadislaam1234 Рік тому +6

    Harjit Singh beta, mard nu dard nhi hunda, mtlb mard hi dard nu sehan di takat rakhde, ihna wadhia jivan saathi, andron v sohna te bahron v sohna naseeb nal milde, kadar karin beta rishte di, 🌹🌹🌹🌹🌹🌹

  • @vikramjeetsinghbhangu7394
    @vikramjeetsinghbhangu7394 2 дні тому +5

    Reporter veer nu 26 January 2025 ch red fort te reward Dena kinna sohna veer suneha lai k aaya shabash veer parmatma teri Umar lambi kare Indian lokan nu kayi sadiyan tak teri yaad aau. Bhut sohna kam kar reha hai lokan de dheeyan puttan da bedda garak karda Piya shabash. Society nu tere te bhut proud aa hun ek interview sucha singh langah de v lai. Oh v dasu k pehla kakkar la k es tarah karo dusra es tarah teesara es tarah etc.

  • @lohiasaab8059
    @lohiasaab8059 Рік тому +13

    ਹਰ ਰੋਜ਼ ਵੀਡੀਓ ਪਾਇਆ ਕਰੋ ਤਾਂ ਕਿ ਦੂਜੇ ਵੀ ਇਹ ਸਬਕ ਲੈ ਸਕਣ।

  • @mandeepkaurkaur6241
    @mandeepkaurkaur6241 Рік тому +4

    Nic jori god bass u kuri de garh de v sahi a good Parmatma tuhanu kush rahke

  • @baljinderkaler1713
    @baljinderkaler1713 Рік тому +2

    Buhat wadiya Jodi ji God bless you Both hor aage vdo ji Waheguru ji kirpa kro ji ehna te wadiya vichar hai ge ne

  • @daljitsingh8832
    @daljitsingh8832 Рік тому +8

    ਗਲਤ ਸੋਚ ਰਿਹੈ ਬਹੁਤ ਸਿਆਣੇ ਸਮਝਦਾਰ ਬੰਦੇ ਦੀ ਨਿਸ਼ਾਨੀ ਹੈ ਬੰਦੇ ਦੀ ਨਬਜ਼ ਪਛਾਣਨ

  • @championgamemap6485
    @championgamemap6485 Рік тому +11

    ਪਰਮਾਤਮਾ ਮੇਹਰ ਕਰੇ ਜੋੜੀ ਤੇ

    • @life-scaler
      @life-scaler Рік тому

      Ghar deya nu dhokhe vich rakhan waalea nu Rabb Sukhi rakhe ??????? hadh hai tuhadi vi....tuhade kudia v awe hi krn fer ?

  • @karandeepsinghchahal6074
    @karandeepsinghchahal6074 Рік тому +2

    Why have a misleading title on this video, just for Clickbait? This is a beautiful story and a good message to our society that don't interfere in others life let them decide what they want and what they don't in their life.

  • @jazzkahlon2321
    @jazzkahlon2321 Рік тому +2

    Vivah ek deal aaa changi ho gyi e bhut vadia na hoyi te saari umar chik chik chlda..
    Viah da kise dhram naal kise rabb nal koi lain Dean nhi har saade loka di ego bhut aa jaandi e..jiwe hun deal chl reha Canada 🇨🇦 America nu le ja fer vadd zameen caste systems black white nu le family status nu le ..bhut trah di deal hundi e ha jithe love Marriage ve hundi family support nhi krde te kudi di life ja munde di life nark bann jaandi e.. eh bhut taaraasdi e saade smaaz di.. bhut issue aa ethe di life nu le ke..

  • @JobanPrabh
    @JobanPrabh 2 дні тому +1

    Miss you mom dad 😢😢😢😢😢😢

  • @balwantsinghdhadda2644
    @balwantsinghdhadda2644 Рік тому +2

    Very beautiful & Lovely couple, God bless them

  • @sharmagirl4298
    @sharmagirl4298 Рік тому +5

    Ki khaas kita ana ne Jo ana d interview len tur pye...

  • @poojadevibangar6898
    @poojadevibangar6898 Рік тому +2

    Sai gall aa sister g tusi sai bolda aa

  • @sharanjitsinghgill7181
    @sharanjitsinghgill7181 Рік тому +2

    Nice Jordi g

  • @vikasdangi3934
    @vikasdangi3934 День тому

    Hay rabba kiñi sohni punjaban h❤❤

  • @gurmeetsinghsanghera5232
    @gurmeetsinghsanghera5232 Рік тому +5

    ਵਾਹਿਗੁਰੂ ਤੁਹਾਨੂੰ ਸਦਾ ਖੁਸ਼ ਰੱਖਣ ਸਾਡੇ ਸੰਘੇੜਾ ਗੋਤ ਵਾਲੇ ਬੱਚਿਓ ❤️

  • @harpreetkaur8063
    @harpreetkaur8063 Рік тому +4

    ਗੁਰੂਜੀ ਸਦਾ ਸਹਾਈ ਹੋਣਬੇਟੇਤੰਦਰੁਸਤੀਬਖਸਸਕਰਨਜੀ

  • @JASVIRSINGH-vh2jn
    @JASVIRSINGH-vh2jn Рік тому +2

    Good bi g

  • @mahandeep4725
    @mahandeep4725 Рік тому +3

    ਵਾਹਿਗੁਰੂ ਜੀ ਮੇਹਰ ਕਰੋ ਜੀ 🙏🙏

  • @kamaljeet3751
    @kamaljeet3751 Рік тому +6

    ਵਾਹਿਗੁਰੂ ਜੀ ਚੜ੍ਹਦੀ ਕੱਲਾ ਵਿੱਚ ਰੱਖਣ

  • @arshpurba4768
    @arshpurba4768 3 дні тому +4

    Eh kudi ohi aa jine net te pra bnaya si kise nu

  • @gurdeepsingh7069
    @gurdeepsingh7069 Рік тому +3

    God bless brother

  • @kulwindersra3851
    @kulwindersra3851 Рік тому +5

    Pajj k chori vivah karwaona bahut baddi mll maar lai peo di izat da kheyal na aaeaa es lai lok kuddiya jamno drdee hn

  • @manpreetsingh5493
    @manpreetsingh5493 Рік тому +3

    Thanks g sister

  • @SurinderSingh-yr1pg
    @SurinderSingh-yr1pg Рік тому +5

    Bohot sohni jodi waheguru ji chardikalarakheji aap ji nu

  • @rimpalchouhan5870
    @rimpalchouhan5870 Рік тому +2

    Bai gg sada v sab ada he aaa

  • @VarinderSingh-le9np
    @VarinderSingh-le9np Рік тому +2

    God bless you

  • @renukaahuja664
    @renukaahuja664 Рік тому +4

    God bless you lovely couple 💐💐💖💖

  • @harjinderkaur4056
    @harjinderkaur4056 Рік тому +5

    Vicharya nu agent hi frod mil gya paisse lai k bhjj gya ehna ne ta pura jor laya c bro bhr Jann li but kismat chh ni aje jna ....pr sister you carry on oh frod fdya jna bss ik do din di khed aa hope so tuhde paisse v vapis aa jnn

  • @makhankalas660
    @makhankalas660 Рік тому +3

    God blesses you

  • @jagveersingh2950
    @jagveersingh2950 Рік тому +4

    Very nice bai g

  • @mannugillgill-cl4gd
    @mannugillgill-cl4gd Рік тому +2

    Very good god give long life

  • @neetucyprus4771
    @neetucyprus4771 Рік тому +3

    Very nice your parents

  • @mintu5237
    @mintu5237 Рік тому +3

    Waheguru meher kare 🙏🏻

  • @daljitsingh8832
    @daljitsingh8832 2 дні тому +2

    ਬੇਸ਼ੱਕ ਨਾਲ ਮਾਤਾ ਪਿਤਾ ਬੱਚੇ ਦਾ ਵਿਆਹ ਉਹਦੀ ਇੱਛਾ ਨੂੰ ਸਾਰ ਉਹਦੀ ਪਸੰਦ ਅਨੁਸਾਰ ਕਰ ਦਿੰਦੇ ਹਨ ਪਰ ਅਸੀਂ ਸ ਮਾਤਾ ਪਿਤਾ ਦਾ ਮਨ ਤੇ ਆਤਮਾ ਖੁਸ਼ੀ ਨਹੀਂ ਹੁੰਦੀਆਂ ਅੰਦਰੋਂ ਕਿ ਸਾਡਾ ਬੱਚਾ ਨਿਦਾਨ ਬੇਵਕੂਫ ਬੇਸਮਝ ਅਗਿਆਨਤਾ ਦਾ ਮਾਰਿਆ ਹੋਇਆ ਹੈ ਇਸ ਨੇ ਰੂਪ ਰੰਗ ਦੇਖ ਲਿਆ ਲੱਛਣ ਉਹਦੇ ਲੱਛਣ ਉਹਦੇ ਪਰਿਵਾਰ ਦੇ ਲੱਛਣ ਜੇ ਉਹਦੇ ਨਾਲ ਜ਼ਿੰਦਗੀ ਕੱਟਣ ਵਾਸਤੇ ਉਹਦੇ ਪਾਸ ਕਿੰਨਾ ਕੁਝ ਸਿਸਟਮ ਹੈ ਕਿ ਉਹ ਤੈਨੂੰ ਰੋਟੀ ਦੇ ਸਕਦਾ ਹੈ ਇਹ ਨਹੀਂ ਦੇ ਸਕਦੇ ਹੋ ਕਾਮ ਦੇ ਵਿੱਚ ਅੰਧਾ ਹੋਇਆ ਹਾਥੀ ਖੱਡੇ ਵਿੱਚ ਗਿਰ ਜਾਂਦਾ ਹੈ ਫਿਰ ਸਾਰੀ ਉਮਰ ਮੁੰਜ ਘਟਾਉਂਦਾ ਹੈ ਮਾਤਾ ਪਿਤਾ ਦੀਆਂ ਗੱਲਾਂ ਅਜੇ ਤੁਹਾਡੀ ਸਮਝ 'ਚ ਨਹੀਂ ਆ ਸਕਦੀਆਂ ਕਿ ਜਵਾਨੀ ਦੇ ਵਿੱਚ ਮੂਰਖਤਾ ਹੁੰਦੀ ਹ ਅੰਦਰ ਗਿਆਨ ਤਾਂ ਹੁੰਦਾ ਨਹੀਂ ਜਦੋਂ ਜਦੋਂ ਜਵਾਨੀ ਢਲਣ ਲੱਗਦੀ ਹੈ ਮਨੁੱਖ ਨੂੰ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਮੇਰੇ ਮਾਤਾ ਪਿਤਾ ਦੁਨੀਆਂ ਤੋਂ ਚਲੇ ਗਏ ਫਿਰ ਬੰਦਾ ਤੜਫਦਾ ਕਿ ਅਸੀਂ ਮਾਂ ਬਾਪ ਦੀ ਗੱਲ ਨਹੀਂ ਮੰਨੀ ਉਹਨਾਂ ਨੇ ਸਾਨੂੰ ਪਾਲਿਆ ਪੋਸਿਆ ਗੰਦ ਮੂਤ ਸਾਡਾ ਧੋਤਾ ਪਰ ਉਹਨਾਂ ਦੀ ਅਸੀਂ ਕਦਰ ਨਹੀਂ ਕੀਤੀ ਇਹ ਬਾਅਦ ਚ ਪਤਾ ਲੱਗਦੀਆਂ

  • @poojadevibangar6898
    @poojadevibangar6898 Рік тому +2

    Hamsha khush ro sister g

  • @bikarsraa8591
    @bikarsraa8591 Рік тому +4

    Good

  • @jaspreetdhaliwal3722
    @jaspreetdhaliwal3722 Рік тому +2

    Nice video bro

  • @hardeepsinghdeepa8459
    @hardeepsinghdeepa8459 Рік тому +2

    Bhut vadia 🤣🤣🤣

  • @HarjeetSingh-ey4sl
    @HarjeetSingh-ey4sl Рік тому +2

    Good. Luck

  • @sharmagirl4298
    @sharmagirl4298 Рік тому +4

    Hahaha kmaya ta ada keha jida pta nhi kini mehnat nal kmaya hunda...shrm nhi aandi

  • @tonybishnoi2929
    @tonybishnoi2929 Рік тому +2

    Good couple

  • @YMoney-
    @YMoney- Рік тому +2

    Merey betey ney v l hand tey I’m tey leey ikongkar da taitoo hey her dharma da Samar Karnak chahida hey

  • @GurpreetSingh-ch8dg
    @GurpreetSingh-ch8dg Рік тому +2

    Nice

  • @GurpreetSingh-zm7tk
    @GurpreetSingh-zm7tk Рік тому +2

    Bahut badi kurbani by

  • @AmandeepKaur-sx8oz
    @AmandeepKaur-sx8oz Рік тому +4

    ♥️🥰

  • @gurdeepdoctor3943
    @gurdeepdoctor3943 День тому

    Rab ne Sadi kismat wari pen 🖊️ tut gya ja chalya Nahin

  • @SukhpalSingh-hv3jm
    @SukhpalSingh-hv3jm 5 годин тому

    ❤❤❤❤❤

  • @vijaykumari6906
    @vijaykumari6906 Рік тому +3

    Gud

  • @simardeep8701
    @simardeep8701 Рік тому +3

    eh ta bhaia rani aa hun 😂

    • @user-nz7dt4lw5i
      @user-nz7dt4lw5i 3 місяці тому

      ਜੱਟਾ ਦੇ ਮੁੰਡੇ ਨਾਲ ਵਿਆਹੀ ਵਾਂ

  • @kulwantkaur8829
    @kulwantkaur8829 Рік тому +2

    God bless you beta ji

  • @baldevSingh-pd1ez
    @baldevSingh-pd1ez Рік тому +3

    Jug jug jug jevo

  • @YMoney-
    @YMoney- Рік тому +3

    Sanjog hudey ney kisey v vich I kar key sanjog male karva didey han

  • @muhammadmushtaq8966
    @muhammadmushtaq8966 Рік тому +3

    زندگی خیر شالا جیو

  • @user-xe5ql9lm3j
    @user-xe5ql9lm3j 3 години тому

    Bachja ki Sikhiya millu video dekh k

  • @GurpreetSingh-zm7tk
    @GurpreetSingh-zm7tk Рік тому +4

    Kaljug by kaljug

  • @sandeepsinghmanmangat
    @sandeepsinghmanmangat Рік тому +2

    Chalo jo ho gya so ho gya..pr Hun apsh ch rl k rho

  • @meetjas2863
    @meetjas2863 Рік тому +4

    Koi award deye ehna nu hun

  • @user-qp2lg3by7c
    @user-qp2lg3by7c 10 годин тому

    New generation nu guide kr rhe ne

  • @abhijot9079
    @abhijot9079 Рік тому +3

    Hun hor koei hani interview they lei eh ke asi love marriage karei maa bapp the Marji nhi janni pagal ho gei Punjab the new jarnation

  • @jazzkahlon2321
    @jazzkahlon2321 Рік тому +3

    Saadi life da certificate pind dinda e ..nasha krda te dope test report manglo ..doubts hai te clear kro it's matter of life. Hun te kudiyan v chitta pee rehiyan maara haal hoyea society da.

  • @Reshamarmy
    @Reshamarmy 6 годин тому

    Tu padai puri kiti ya isk 😅

  • @surindergrewal4965
    @surindergrewal4965 Рік тому +3

    ❤️👍

  • @gill1704
    @gill1704 Рік тому +4

    fudi dete si viah to phla

  • @mandeepsidhu6434
    @mandeepsidhu6434 Рік тому +4

    kon a eh

  • @Sukhdev-ln1vy
    @Sukhdev-ln1vy День тому

    ਨਜ਼ਰ ਦਾ ਇਲਾਜ ਹੋ ਜਾਂਦਾ ਹੈ || ਨਜ਼ਰੀਏ ਦਾ ਕਦੇ ਵੀ ਨਹੀਂ ||

  • @kulwantsingh5402
    @kulwantsingh5402 13 хвилин тому

    Rastarpate award melna chaheda

  • @ManpreetKaur-gp4wy
    @ManpreetKaur-gp4wy 2 дні тому +1

    😂Nice

  • @kulwantsingh5402
    @kulwantsingh5402 17 хвилин тому

    Loka ਨੂੰ n bagaro

  • @HardeepSingh-dr7nx
    @HardeepSingh-dr7nx Рік тому +3

    JungJaati Hai

  • @mintuyadav2278
    @mintuyadav2278 Рік тому +1

    Ena di insta I'd ki h

  • @GurpreetSingj-sb2sh
    @GurpreetSingj-sb2sh День тому +2

    Kudi shoni hai ❤❤

  • @vaarispunjabdederabassi1403
    @vaarispunjabdederabassi1403 Рік тому +8

    ਮੈਡਮ ਹਿੰਦੂ ਅਤੇ ਸਿੱਖ ਅਲੱਗ਼ ਅਲ਼ਗ ਧਰਮ ਹਨ ?? ਸਿੱਖ ਇੱਕ ਧਰਮ ਹੈ, ਹਿੰਦੂ ਧਰਮ ਦੀ ਜਾਤ ਨਹੀਂ ਹੈ।।
    ਲਾਹਨਤ ਤੈਨੂੰ ਜਿਸਨੂੰ ਪੜਾਈ ਕਰਨ ਗਈ ਨੂੰ ਖਸਮ ਲੱਭਣ ਦਾ ਤਾਂ ਪਤਾ ਸੀ ਪਰ ਏਨਾਂ ਨਹੀਂ ਪਤਾ ਕੇ ਸਿੱਖ ਇੱਕ ਧਰਮ ਹੈ, ਜਾਤ ਨਹੀਂ ਹੈ ।।

    • @GurpreetSingj-sb2sh
      @GurpreetSingj-sb2sh День тому

      Right

    • @manpreet8769
      @manpreet8769 2 хвилини тому

      Ik ni bahut lok ehi shabad vartde ne enna nu kush ni pta intercaste te interreligion do alagg alagg shabad ne

  • @KuldeepSingh-lb1wn
    @KuldeepSingh-lb1wn Рік тому +2

    God bless you

  • @baljeetkaur-gr1tn
    @baljeetkaur-gr1tn Рік тому +4

    Good

  • @harmeshsuglani4579
    @harmeshsuglani4579 Рік тому +3

    Nice

  • @SukhpalSingh-hv3jm
    @SukhpalSingh-hv3jm 5 годин тому

    ❤❤❤❤❤

  • @NirmalSingh-tc6xp
    @NirmalSingh-tc6xp Рік тому +1

    God bless you

  • @gurmeetkaur-ox1nl
    @gurmeetkaur-ox1nl Рік тому +3

    God bless you

  • @PritamSingh-js6ok
    @PritamSingh-js6ok Рік тому +2

    God bless you