Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਵੀਰ ਜੀ ਤੁਹਾਡੀ ਗੱਲ ਸਹੀ ਹੈ ਤੁਸੀਂ ਕਿਸੇ ਸੱਚ ਕਹੋ ਗੇ ਸਾਡੇ ਪਾਗਲ ਲੋਕ ਗਾਲਾਂ ਕੱਢਣ ਗੇ ਬਾਈ ਸਾਲਾ ਝੂਠ ਬੋਲਦਾ ਹੈ ਸੱਚ ਨੂੰ ਲੋਕ ਘੱਟ ਮੰਨਦੇ ਨੇ ਜਦੋਂ ਫਸ ਜਾਂਦੇ ਨੇ ਫੇਰ ਪਤਾ ਲੱਗਦਾ ਹੈ ਕੀ ਭਾ ਵਿਕਦੀ ਹੈ
ਲੋਕਾਂ ਦੇ ਵਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ ਸੱਜਣਾ ਨੇਂ ਫ਼ੁੱਲ ਮਾਰਿਆ, ਸਾਡੀ ਰੂਹ ਅੰਬਰਾ ਤਕ ਰੋਈ
ਮੇਰੀ ਉਮਰ ਉਸ ਟਾਇਮ ਬਹੁਤ ਘੱਟ ਸੀ ਜਿਵੇਂ ਮੈਂ ਸਮਝਿਆ ਉਸੇ ਤਰ੍ਹਾਂ ਤੁਹਾਨੂੰ ਦੱਸ ਦਿੱਤਾ ਮੇਰਾ ਪਿੰਡ ਹੇੜੀਆ ਸਮਰਾਲੇ ਕੌਲ ਹੈ ਨਹੀਂ ਯਕੀਨ ਪਿੰਡ ਨੂੰ ਤਾਂ ਪਤਾ ਕਈ ਗੱਲਾਂ ਭੁੱਲ ਵੀ ਗਈਆ 28 ਤੀਹ ਸਾਲ ਪੁਰਾਣੀ ਗੱਲ ਹੈ ਬਾਕੀ ਮੈ ਕੁਝ ਲੈਣਾ ਨਹੀਂ ਕਿਸੇ ਤੋਂ ਨਾ ਸਾਬਤ ਕਰਨਾ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ
Koi gal ni veere motivational story aa y koi ta samju
ਬਾਈ ਜੀ ਅਸੀ ਸਾਰੀ ਗੱਲ ਸੁਣੀ ਤੇ ਗੌਰ ਵੀ ਕਰਾਗੇ ਜੋ ਵੀ ਤੁਸੀਂ ਗੱਲਾਂ ਕੀਤੀਆ ਤੁਸੀਂ ਬਹੁਤ ਮਾੜਾ ਸਮਾ ਦੇਖਿਆ ਡੌਂਕੀ ਟਾਈਮ ਵਾਹਿਗੁਰੂ ਥੋਨੂੰ ਚੜਦੀ ਕਲਾ ਵਿੱਚ ਰੱਖੇ 👏🏻 ਮੈਂ ਵੀ ਕੈਨੇਡਾ ਰਹਿਨਾ ਇਸ ਟਾਈਮ ਤਿੰਨ ਕੋ ਸਾਲ ਪਹਿਲਾ ਹੀ ਆਇਆ
Respect 🫡 g 1 banda v video dekh ke samaj geya tan video safal aa kise maa da putt bach jau bhut aaukha kamm aa donki wala
ਰਵਿੰਦਰ ਬਾਈ ਥੋਡੀ ਗਲ ਸੁਣਕੇ ਬਹੂਤ ਦੂਖ ਹੋਈਆ ਜੀ 😢😢 ਗੰਗਾਨਗਰ ਰਾਜਸਥਾਨ
Thanks Bhajji for narrating your experience with us May WaheGuru bless you and your family PARNAM
ਬਾਈ ਜੀ ਇਹ ਦੱਸ ਦਿਓ 1997 ਚ ਕਿਹੜਾ ਕਾਲਾ ਦੌਰ ਸੀ, ਲੋਕਾਂ ਨੂੰ ਪਾਗਲ ਨਾ ਬਣਾਓ 🙏🏻
Raab di kirpa c bai bhout okha akhan muhre dost mrde dekhna
ਸਹੀ ਗੱਲ ਜੀ ਬਹੁਤ ਮਾੜਾ ਸਮਾ ਸੀ
ਮਾੜਾ ਸਮਾ ਨਹੀ ਸੀ ਉਦੋ ਖਾਲਸੇ ਦਾ ਦੌਰ ਸੀ ਵੇ ਆਕਲ ਮਾੜਾ ਸਮਾ ਈ ਦੱਸਦੇ ਸੀ
@ ਜਿੰਨਾ ਦੇ ਮਰੇ ਨੇ ਉਹਨੂੰ ਪੁੱਛ ਘਰੇ ਬੈਠਕੇ cmnt ਕਰਨਾ ਸੌਖਾ
Bhuot shi gallan dsiaan ne
Right brother
I agree
Samrala jila kdo to hogia
Veer g jihne donky layi aa ohnu hi pta ki bha vikdi aa main v train de niche latak 25 ghante kadde c .. Asin 18 c sirf 4 pohanche c😢😢
Tuc kitho ho bai ji
Veer interview tu app ght bolia kro jo gl suna rea ohdi suno
J kise kol Bai ji number hoyea ta daseo ji......from canada 🇨🇦
God bless you Bai ji. 1980 Sam me jaswant Singh The Tam meUSA
Waheguru ji Waheguru ji 🙏🏻🙏🏻
1997 no aa
Hahaha jma story bakwas patarkar Bai Vi gall bat smjda ki bakwas AA....??
ਬਿਨਾਂ ਕੇਸ਼ ਪਾਏਂ ਤੋਂ ਜ਼ਮਾਨਤ ਕਿਹੜੀ ਧਾਰਾ ਦੀ ਕਰਵਾਈ
ਬਾਈ ਇਟਲੀ ਲਿਬੀਆ ਨਾਲ ਲੱਗਦਾ ਨਾ ਕੀ ਤਨਜਾਨੀਆ ਨਾਲ, ਤਨਜਾਨੀਆ ਤਾ ਕੀਨੀਆ ਕੋਲ ਆ, ਮੱਧ ਅਫ਼ਰੀਕਾ ਚ, ਥੋਨੂੰ ਯਾਦ ਨੀ, ਜਾ ਗੱਪ ਆ।
ਛੋਟੇ ਵੀਰ ਕਮੈਟ ਵਾਸਤੇ ਕਾਹਲੀ ਨਹੀਂ ਕਰੀਦੀ ਨਕਸ਼ਾ ਵੇਖ ਲੈ ਨਾਲੇ ਮੈਨੂੰ ਕੀ ਮਿੱਲਣਾ ਗੱਪ ਮਾਰਕੇ
@ravindersinghkaler9544 ਬਾਈ ਨਕਸਾ ਦੇਖ ਕੇ ਹੀ ਕਿਹਾ, ਪਹਿਲਾਂ ਤੂੰ ਦੇਖ ਨਕਸਾ, ਵੀ ਤਨਜਾਨੀਆ ਇਟਲੀ ਨਾਲ ਲਗਦਾ ਕੇ ਨਹੀਂ , ਇਟਲੀ ਕੋਲ ਟੂਨੇਸੀਆ ਨਾ ਕੀ ਤਨਜਾਨੀਆ। ਨਾਲੇ ਦਿਨਾਰ ਅਰਬ ਦੇਸਾ ਚ ਚੱਲਦੇ ਨੇ ਅਫਰੀਕੀ ਦੇਸਾ ਚ ਨੀ।
ਟਿਊਨਸ ਹੀ ਸੀ ਮਾਫ ਕਰਨਾ ਟੁਨੇਸੀਆ ਹੀ ਸੀ
ਬਾਈ ਧੰਨਵਾਦ ਸਹੀ ਜਾਣਕਾਰੀ ਦੇਣ ਲਈ ਮੈਂ ਤਨਜ਼ਾਨੀਆ ਹੀ ਕਹੀ ਗਿਆ ਮੈਂ ਜਿਵੇਂ ਸੁਣਿਆ ਸੀ ਉਮੇ ਕਹੀ ਜਾਨਾਂ ਵਧੀਆ ਦਸ ਦਿੱਤਾ
@@ravindersinghkaler9544 ਠੀਕ ਆ ਬਾਈ ਕਮਿੰਟ ਕਰਨ ਲੱਗੇ ਕਾਹਲੀ ਨੀ ਕਰੀ ਦੀ। ਟਿਉਨੇਸੀਆ ਤੇ ਤਨਜਾਨੀਆ ਦਾ ਅੱਟੋ ਅੱਟ ਪੰਜ ਛੇ ਹਜਾਰ ਕਿਲੋਮੀਟਰ ਦਾ ਫਰਕ ਆ, ਟਿਉਨੇਸੀਆ ਮੁਸਲਿਮ ਕੰਟਰੀ ਆ ਜਦਕਿ ਤਨਜਾਨੀਆ ਇਸਾਈ ਆ ਤੇ ਉਹ ਕਾਲੇ ਲੋਕ ਨੇ।
Waheguru 🙏🏻
Sachi gll a thousand ohde bhout binder bhar gay c eme hi
Ohhh rabb. Ji 🥹
1997 ਵਿੱਚ ਕਿਹੜਾ ਅੱਤਵਾਦ ਸੀ
Waheguru ji waheguru ji waheguru ji waheguru ji waheguru ji
Nice video
Eh ta lgda 1997 to hi ro reha Bai hun launi aaa donkey Bai dubara 😊
Bro oh Country Tanzania nahi oh Tunisia country aa jo Libya nal lagdi
Hanji tanzania ni y tunisia y galt das gya bhulekhe ch
😢😢😢ਰਬ ਲੰਬੀ ਉਮਰ ਕਰੇ
5 lakh dein teinu dassu gaa kiwein Canada punchiyaaa oh vee without passport,
ਸਮਰਾਲਾ ਜ਼ਿਲ੍ਹਾ ਹੈ ਜੀ?
ਨਹੀ !
ਲੰਦਨ ਏਅਰ ਲਾਈਨ ਅਜ ਤੱਕ ਹੋਂਦ ਵਿਚ ਹੀ ਨਹੀਂ ਆਈ 22g
ਖਿੱਚ ਕੇ 🎉
Pravo masalaa ghat laya karo thik aa donkj layi aukhaa kam bht par pura sach te bol liya karo
Waheguru sahib ji mein baar baar ehi soch rhia ki beet di hou jehde bahar jande ne donkey lga ke
Waheguru kirpa kiti 0:45 😢😢😢
Channel wale pra kyon jhuth promote kari janda 2025 ch saare siyane aa ek mjnt ch bande nu padd lende
97 98 vch kihra attvd da jor c
😢😢😢
1993 vich kharkubad khatam ho giya c
Shi galll bhout lok gay cccco odooo
22g 97 ਵਿਚ ਖਾੜਕੂ ਵਾਦ ਕਿੱਥੇ ਸੀ ਜੀ l 93 wich ਖਾੜਕੂ ਲਹਿਰ ਠੰਢੀ ਪੈ ਗਈ ਸੀ l 😅
ਵੀਰ ਧਿਆਨ ਨਾਲ ਸੁਣੋ ਅੰਕਲ ਨੇ ਵੀ 93 ਤੇ 94 ਦਾ ਕਿਹਾ ਖਾੜਕੂ ਵਾਦ ਦਾ ਸਮਾਂ। ਸੰਨ 97 ਵਿੱਚ ਡੋਂਕੀ ਲਾਈ ਕਿਹਾ ਓਹਨਾ ਨੇ
jdo apne nal bitdi fer pta lgda@australianpunjabitruckers2078
Veer Sara jhuht London air line kithe koi since devo tusee done bebkoof koe jmant nhe hudee c band cero kehani
Schi gl a Uncle Ji di
Very sad ਪੰਜਾਬ ਤੇਂ ਕੁਝ ਨਹੀ ਚੰਗਾ ਲੇਖ ਜਾਣਗੇ ਨਾਲੇ
Khadku lehar da ant ta 1995ch hogea c jdo beanta buchad marea
All. Media kol. Koi new ni hor.
Donki bai huna d c hunte aram nl jande donker
Uncle ji kismat chngi C Bach gay
Bina. Kec. Tu. Tihar. Kime. Vadta
@@phupindarchahal3401 ਅਜੰਟ ਦੀ ਸੈਟਿੰਗ ਸੀ ਏਅਰਪੋਰਟ ਤੇ ਕੇਸ ਕੱਚਾ ਕਰ ਦਿੱਤਾ ਮੈਂ ਬੋਲਿਆਂ ਸੀ ਕੱਟ ਲੱਗ ਗਿਆ ਲੜਾਈ ਦਾ ਕੇਸ ਬਣਾਤਾ ਕੱਚੀ ਜ਼ਮਾਨਤ ਤੇ ਰਿਹਾ ਕਰਤਾ ਸਭ ਚਲਦਾ ਪੈਸੇ ਨਾਲ ਹੁਣ ਨੀ ਫੋਨ ਕਰਦੇ ਲੋਕ
ua-cam.com/video/kN9R6681Q64/v-deo.htmlsi=8ZGXbHiqC1J1LGwV
Story fake lagdi aa...!! Ja fer Bai ਅਨਜਾਣ ਆ
Anjan nu ki ohh drivery krda
ਵੇ ਅਕਲ ਲੋਕੋ ਕਾਲਾ ਦੌਰ ਨਾ ਕਹੋ
Waheguru ji🙏
Waheguru ji 🙏
ਵੀਰ ਜੀ ਤੁਹਾਡੀ ਗੱਲ ਸਹੀ ਹੈ ਤੁਸੀਂ ਕਿਸੇ ਸੱਚ ਕਹੋ ਗੇ ਸਾਡੇ ਪਾਗਲ ਲੋਕ ਗਾਲਾਂ ਕੱਢਣ ਗੇ ਬਾਈ ਸਾਲਾ ਝੂਠ ਬੋਲਦਾ ਹੈ ਸੱਚ ਨੂੰ ਲੋਕ ਘੱਟ ਮੰਨਦੇ ਨੇ ਜਦੋਂ ਫਸ ਜਾਂਦੇ ਨੇ ਫੇਰ ਪਤਾ ਲੱਗਦਾ ਹੈ ਕੀ ਭਾ ਵਿਕਦੀ ਹੈ
ਲੋਕਾਂ ਦੇ ਵਟਿਆਂ ਦੀ ਸਾਨੂੰ ਪੀੜ ਰਤਾ ਨਾ ਹੋਈ
ਸੱਜਣਾ ਨੇਂ ਫ਼ੁੱਲ ਮਾਰਿਆ, ਸਾਡੀ ਰੂਹ ਅੰਬਰਾ ਤਕ ਰੋਈ
ਮੇਰੀ ਉਮਰ ਉਸ ਟਾਇਮ ਬਹੁਤ ਘੱਟ ਸੀ ਜਿਵੇਂ ਮੈਂ ਸਮਝਿਆ ਉਸੇ ਤਰ੍ਹਾਂ ਤੁਹਾਨੂੰ ਦੱਸ ਦਿੱਤਾ ਮੇਰਾ ਪਿੰਡ ਹੇੜੀਆ ਸਮਰਾਲੇ ਕੌਲ ਹੈ ਨਹੀਂ ਯਕੀਨ ਪਿੰਡ ਨੂੰ ਤਾਂ ਪਤਾ ਕਈ ਗੱਲਾਂ ਭੁੱਲ ਵੀ ਗਈਆ 28 ਤੀਹ ਸਾਲ ਪੁਰਾਣੀ ਗੱਲ ਹੈ ਬਾਕੀ ਮੈ ਕੁਝ ਲੈਣਾ ਨਹੀਂ ਕਿਸੇ ਤੋਂ ਨਾ ਸਾਬਤ ਕਰਨਾ ਹੈ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ
Koi gal ni veere motivational story aa y koi ta samju
ਬਾਈ ਜੀ ਅਸੀ ਸਾਰੀ ਗੱਲ ਸੁਣੀ ਤੇ ਗੌਰ ਵੀ ਕਰਾਗੇ ਜੋ ਵੀ ਤੁਸੀਂ ਗੱਲਾਂ ਕੀਤੀਆ ਤੁਸੀਂ ਬਹੁਤ ਮਾੜਾ ਸਮਾ ਦੇਖਿਆ ਡੌਂਕੀ ਟਾਈਮ ਵਾਹਿਗੁਰੂ ਥੋਨੂੰ ਚੜਦੀ ਕਲਾ ਵਿੱਚ ਰੱਖੇ 👏🏻 ਮੈਂ ਵੀ ਕੈਨੇਡਾ ਰਹਿਨਾ ਇਸ ਟਾਈਮ ਤਿੰਨ ਕੋ ਸਾਲ ਪਹਿਲਾ ਹੀ ਆਇਆ
Respect 🫡 g 1 banda v video dekh ke samaj geya tan video safal aa kise maa da putt bach jau bhut aaukha kamm aa donki wala
ਰਵਿੰਦਰ ਬਾਈ ਥੋਡੀ ਗਲ ਸੁਣਕੇ ਬਹੂਤ ਦੂਖ ਹੋਈਆ ਜੀ 😢😢 ਗੰਗਾਨਗਰ ਰਾਜਸਥਾਨ
Thanks Bhajji for narrating your experience with us
May WaheGuru bless you and your family
PARNAM
ਬਾਈ ਜੀ ਇਹ ਦੱਸ ਦਿਓ 1997 ਚ ਕਿਹੜਾ ਕਾਲਾ ਦੌਰ ਸੀ, ਲੋਕਾਂ ਨੂੰ ਪਾਗਲ ਨਾ ਬਣਾਓ 🙏🏻
Raab di kirpa c bai bhout okha akhan muhre dost mrde dekhna
ਸਹੀ ਗੱਲ ਜੀ ਬਹੁਤ ਮਾੜਾ ਸਮਾ ਸੀ
ਮਾੜਾ ਸਮਾ ਨਹੀ ਸੀ ਉਦੋ ਖਾਲਸੇ ਦਾ ਦੌਰ ਸੀ ਵੇ ਆਕਲ ਮਾੜਾ ਸਮਾ ਈ ਦੱਸਦੇ ਸੀ
@ ਜਿੰਨਾ ਦੇ ਮਰੇ ਨੇ ਉਹਨੂੰ ਪੁੱਛ ਘਰੇ ਬੈਠਕੇ cmnt ਕਰਨਾ ਸੌਖਾ
Bhuot shi gallan dsiaan ne
Right brother
I agree
Samrala jila kdo to hogia
Veer g jihne donky layi aa ohnu hi pta ki bha vikdi aa main v train de niche latak 25 ghante kadde c .. Asin 18 c sirf 4 pohanche c😢😢
Tuc kitho ho bai ji
Veer interview tu app ght bolia kro jo gl suna rea ohdi suno
J kise kol Bai ji number hoyea ta daseo ji......from canada 🇨🇦
God bless you Bai ji. 1980 Sam me jaswant Singh The Tam me
USA
Waheguru ji Waheguru ji 🙏🏻🙏🏻
1997 no aa
Hahaha jma story bakwas patarkar Bai Vi gall bat smjda ki bakwas AA....??
ਬਿਨਾਂ ਕੇਸ਼ ਪਾਏਂ ਤੋਂ ਜ਼ਮਾਨਤ ਕਿਹੜੀ ਧਾਰਾ ਦੀ ਕਰਵਾਈ
ਬਾਈ ਇਟਲੀ ਲਿਬੀਆ ਨਾਲ ਲੱਗਦਾ ਨਾ ਕੀ ਤਨਜਾਨੀਆ ਨਾਲ, ਤਨਜਾਨੀਆ ਤਾ ਕੀਨੀਆ ਕੋਲ ਆ, ਮੱਧ ਅਫ਼ਰੀਕਾ ਚ, ਥੋਨੂੰ ਯਾਦ ਨੀ, ਜਾ ਗੱਪ ਆ।
ਛੋਟੇ ਵੀਰ ਕਮੈਟ ਵਾਸਤੇ ਕਾਹਲੀ ਨਹੀਂ ਕਰੀਦੀ ਨਕਸ਼ਾ ਵੇਖ ਲੈ ਨਾਲੇ ਮੈਨੂੰ ਕੀ ਮਿੱਲਣਾ ਗੱਪ ਮਾਰਕੇ
@ravindersinghkaler9544 ਬਾਈ ਨਕਸਾ ਦੇਖ ਕੇ ਹੀ ਕਿਹਾ, ਪਹਿਲਾਂ ਤੂੰ ਦੇਖ ਨਕਸਾ, ਵੀ ਤਨਜਾਨੀਆ ਇਟਲੀ ਨਾਲ ਲਗਦਾ ਕੇ ਨਹੀਂ , ਇਟਲੀ ਕੋਲ ਟੂਨੇਸੀਆ ਨਾ ਕੀ ਤਨਜਾਨੀਆ। ਨਾਲੇ ਦਿਨਾਰ ਅਰਬ ਦੇਸਾ ਚ ਚੱਲਦੇ ਨੇ ਅਫਰੀਕੀ ਦੇਸਾ ਚ ਨੀ।
ਟਿਊਨਸ ਹੀ ਸੀ ਮਾਫ ਕਰਨਾ ਟੁਨੇਸੀਆ ਹੀ ਸੀ
ਬਾਈ ਧੰਨਵਾਦ ਸਹੀ ਜਾਣਕਾਰੀ ਦੇਣ ਲਈ ਮੈਂ ਤਨਜ਼ਾਨੀਆ ਹੀ ਕਹੀ ਗਿਆ ਮੈਂ ਜਿਵੇਂ ਸੁਣਿਆ ਸੀ ਉਮੇ ਕਹੀ ਜਾਨਾਂ ਵਧੀਆ ਦਸ ਦਿੱਤਾ
@@ravindersinghkaler9544 ਠੀਕ ਆ ਬਾਈ ਕਮਿੰਟ ਕਰਨ ਲੱਗੇ ਕਾਹਲੀ ਨੀ ਕਰੀ ਦੀ। ਟਿਉਨੇਸੀਆ ਤੇ ਤਨਜਾਨੀਆ ਦਾ ਅੱਟੋ ਅੱਟ ਪੰਜ ਛੇ ਹਜਾਰ ਕਿਲੋਮੀਟਰ ਦਾ ਫਰਕ ਆ, ਟਿਉਨੇਸੀਆ ਮੁਸਲਿਮ ਕੰਟਰੀ ਆ ਜਦਕਿ ਤਨਜਾਨੀਆ ਇਸਾਈ ਆ ਤੇ ਉਹ ਕਾਲੇ ਲੋਕ ਨੇ।
Waheguru 🙏🏻
Sachi gll a thousand ohde bhout binder bhar gay c eme hi
Ohhh rabb. Ji 🥹
1997 ਵਿੱਚ ਕਿਹੜਾ ਅੱਤਵਾਦ ਸੀ
Waheguru ji waheguru ji waheguru ji waheguru ji waheguru ji
Nice video
Eh ta lgda 1997 to hi ro reha Bai hun launi aaa donkey Bai dubara 😊
Bro oh Country Tanzania nahi oh Tunisia country aa jo Libya nal lagdi
Hanji tanzania ni y tunisia y galt das gya bhulekhe ch
😢😢😢ਰਬ ਲੰਬੀ ਉਮਰ ਕਰੇ
5 lakh dein teinu dassu gaa kiwein Canada punchiyaaa oh vee without passport,
ਸਮਰਾਲਾ ਜ਼ਿਲ੍ਹਾ ਹੈ ਜੀ?
ਨਹੀ !
ਲੰਦਨ ਏਅਰ ਲਾਈਨ ਅਜ ਤੱਕ ਹੋਂਦ ਵਿਚ ਹੀ ਨਹੀਂ ਆਈ 22g
ਖਿੱਚ ਕੇ 🎉
Pravo masalaa ghat laya karo thik aa donkj layi aukhaa kam bht par pura sach te bol liya karo
Waheguru sahib ji mein baar baar ehi soch rhia ki beet di hou jehde bahar jande ne donkey lga ke
Waheguru kirpa kiti 0:45
😢😢😢
Channel wale pra kyon jhuth promote kari janda 2025 ch saare siyane aa ek mjnt ch bande nu padd lende
97 98 vch kihra attvd da jor c
😢😢😢
1993 vich kharkubad khatam ho giya c
Shi galll bhout lok gay cccco odooo
22g 97 ਵਿਚ ਖਾੜਕੂ ਵਾਦ ਕਿੱਥੇ ਸੀ ਜੀ l 93 wich ਖਾੜਕੂ ਲਹਿਰ ਠੰਢੀ ਪੈ ਗਈ ਸੀ l 😅
ਵੀਰ ਧਿਆਨ ਨਾਲ ਸੁਣੋ ਅੰਕਲ ਨੇ ਵੀ 93 ਤੇ 94 ਦਾ ਕਿਹਾ ਖਾੜਕੂ ਵਾਦ ਦਾ ਸਮਾਂ। ਸੰਨ 97 ਵਿੱਚ ਡੋਂਕੀ ਲਾਈ ਕਿਹਾ ਓਹਨਾ ਨੇ
jdo apne nal bitdi fer pta lgda@australianpunjabitruckers2078
Veer Sara jhuht London air line kithe koi since devo tusee done bebkoof koe jmant nhe hudee c band cero kehani
Schi gl a Uncle Ji di
Very sad ਪੰਜਾਬ ਤੇਂ ਕੁਝ ਨਹੀ ਚੰਗਾ ਲੇਖ ਜਾਣਗੇ ਨਾਲੇ
Khadku lehar da ant ta 1995ch hogea c jdo beanta buchad marea
All. Media kol. Koi new ni hor.
Donki bai huna d c hunte aram nl jande donker
Uncle ji kismat chngi C Bach gay
Bina. Kec. Tu. Tihar. Kime. Vadta
@@phupindarchahal3401 ਅਜੰਟ ਦੀ ਸੈਟਿੰਗ ਸੀ ਏਅਰਪੋਰਟ ਤੇ ਕੇਸ ਕੱਚਾ ਕਰ ਦਿੱਤਾ ਮੈਂ ਬੋਲਿਆਂ ਸੀ ਕੱਟ ਲੱਗ ਗਿਆ ਲੜਾਈ ਦਾ ਕੇਸ ਬਣਾਤਾ ਕੱਚੀ ਜ਼ਮਾਨਤ ਤੇ ਰਿਹਾ ਕਰਤਾ ਸਭ ਚਲਦਾ ਪੈਸੇ ਨਾਲ ਹੁਣ ਨੀ
ਫੋਨ ਕਰਦੇ ਲੋਕ