Sister eh gurudwara sahib pind sahidewal jila mansa ch hai.. tusi google te likho gurudwara pahan sahib pind saidewal othe location aa jayegi.. ethe mansik rog pagal pan hajira cancer tusi kehlo sharda nal jao te duniya di har bimari guru amardas ji maharaj aap thik krde ne🙏🏻
Veere mere papa nu cancer c opretion ho gya ek sal pehle hun Ona da mooh ghat khulda hai Onk janch normal hai ki Ona da muh v khu sakda hai ethe aa ke plese reply
Dhan dhan guru amrdaas shib ji bchea de dukh ksht door kreo waheguru ji apna chrna nal jodo waheguru ji rehhm kreo bchea te sbb da bhla hove waheguru ji
Dhan Dhan Dhan Guru Amardas ji Maharaj apni kripa karo ji sugar te bp sharirik roga to bcha ke rakho ji mere sare pariwar te apni sunder drishti bna ke hamesha rakho ji
Bhale amardas gun tere Teri upma tohe Bane Ave Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji mere Guru Ji Mehar karo ji Mehar karo ji Mehar karo ji Mehar karo ji parivar de tere upar Mera Hath rakhna ji tandurusti bachana ji sharbat ka bhala karna ji
Dhan Dhan Guru Amardas Ji...merian sir toh laike pair Tak sare Rog door Karan di kirpalta Karo ji...mera khana hajam nahi Honda Baba Ji....mainu slip disk di vi problem hai...Guru Ji kirpa karo ji,Daya Karo Ji,mehar karo ji ...mainu tandrust Karan di kirpa karo ji
ਵਾਹਿਗੁਰੂ ਜੀ ਕੋਲ ਬਹੁਤ ਭੰਡਾਰ ਹੈ
ਬਸ ਸਾਨੂੰ ਹੀ ਵਿਸ਼ਵਾਸ ਨਈ ਆਉਂਦਾ
Mera Cancer 🦀 ਠੀਕ ਹੋ ਗਿਆ ਗੁਰੂ ਅਮਰਦਾਸ ਸਾਹਿਬ ਦੀ ਕਿਰਪਾ ਨਾਲ ਮੈ ਬੱਸ ਇਕੋ ਵਾਰ ਗਿਆ ਸੀ ਧੰਨ ਗੁਰੂ ਅਮਰਦਾਸ ਜੀ👏👏🙏🙏🙏🙏🙏🙏🙏❤️🙏❤️❤️👏👏👏👏
Veer g mind problem v thik ho Jo gi ,dasso g,a kis distic vich a
Sister eh gurudwara sahib pind sahidewal jila mansa ch hai.. tusi google te likho gurudwara pahan sahib pind saidewal othe location aa jayegi.. ethe mansik rog pagal pan hajira cancer tusi kehlo sharda nal jao te duniya di har bimari guru amardas ji maharaj aap thik krde ne🙏🏻
Hlo reality g
Veere mere papa nu cancer c opretion ho gya ek sal pehle hun Ona da mooh ghat khulda hai
Onk janch normal hai ki Ona da muh v khu sakda hai ethe aa ke plese reply
Bas vishwas hona chahida sare dukh theek ho jande a
ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮੇਹਰ ਕਰੋ ਜੀ ਸਰਬੱਤ ਦਾ ਭਲਾ ਹੋ
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮੇਹਰ ਭਰਿਆ ਹੱਥ ਸਦਾ ਰੱਖੋ ਜੀ
ਗੱਲ ਸ਼ਰਦਾ ਦੀ ਹੈ। ਜਿੰਨਾ ਨੂੰ ਗੁਰੂ ਸਾਹਿਬ ਜੀ। ਤੇ ਪੂਰਨ ਸ਼ਰਦਾ ਹੈ। ਯਕੀਕਨ ਉਨ੍ਹਾਂ ਦੇ ਜਰੂਰ ਦੁੱਖ ਦੂਰ ਹੁੰਦੇ ਨੇ। ਜੋ ਆਸਤਿਕ ਨੇ। ਜਿਹੜੇ ਲੋਕ ਨਾਸਤਿਕ ਨੇ ਉਨ੍ਹਾਂ ਵਾਸਤੇ ਕੁਝ ਵੀ ਨਹੀਂ। ਗੱਲ ਸ਼ਰਦਾ ਦੀ ਹੈ ਧੰਨੇ ਨੇ ਪੱਥਰ ਚੋ ਹੀ ਰੱਬ ਨੂੰ ਪਰਗਟ ਕਰਤਾ ਸੀ।।
Waheguru.ge.🙏🙏🙏🙏🙏🌹🌹🌹🌹🌹
Lllll"
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹੇ ਇਹ ਬਿਲਕੁਲ ਠੀਕ ਹੈ
ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਚਰਨ ਛੋਹ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮੇਰਾ ਦੋਤਰਾ ਗੁਰਵਿੰਦਰ ਸਿੰਘ ਦੇ ਸਰੀਰਕ ਰੋਗ ਤੇ ਮੇਰੇ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮੇਹਰ ਕਰੋ
ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਚਰਨ ਛੋਹ ਸਾਹਿਬ ਜੀ ਯੋਝੜੀ ਭਰੀ ਅਰਦਾਸ ਕਰਦੇ ਹਾਂ ਕਿ ਗੁਰਵਿੰਦਰ ਸਿੰਘ ਦੇ ਸਰੀਰਕ ਰੋਗ ਹਨ ਵਾਹਿਗੁਰੂ 🙏🏻 ਜੀ ਇਸ ਬੱਚੇ ਦੇ ਸਿਰ ਤੇ ਮੇਹਿਰ ਭਰਿਆ ਹੱਥ ਰੱਖੋ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਵਾਹਿਗੁਰੂ 🙏🏻 ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ
ਵਾਹਿਗੁਰੂ ਜੀ ਮੇਹਰ ਕਰੋ ਜੀ ਮੇਰੇ ਸਿਰ ਤੇ ਸਰੀਰ ਉਪਰ ਅਪਣਾ ਮੇਹਰ ਭਰਿਆ ਹੱਥ ਰੱਖੋ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏 ਧੰਨ ਧੰਨ ਗੁਰੂ ਅਮਰਦਾਸ ਜੀ 🙏🙏🙏
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਿਰਪਾ ਕਰ ਦਿਉ ਜੀ
ਧੰਨ ਧੰਨ ਬਾਬਾ ਅਮਰਦਾਸ ਜੀ ਮਹਰਾਜ🙏🏻🙏🏻🙏🏻
ਜਿਹੜੇ ਲੋਕ ਗਲਤ ਕੋਮੈਂਟ ਕਰਦੇ ਨੇ ਬਾਬਾ ਜੀ ਓਹਨਾ ਲੋਕਾਂ ਨੂੰ ਰੋਗ ਲੱਗਣ ਫਿਰ ਇਸ ਜਗ੍ਹਾ ਤੇ ਆਕੇ ਨੱਕ ਰਗੜਨ ਜਿਹਨਾਂ ਨੂੰ ਗੁਰੂ ਤੇ ਭਰੋਸਾ ਓਹਨਾ ਨੂ ਜਰੂਰ ਆਰਾਮ ਆਉਂਦਾ ਹੈ ਧੰਨ ਧੰਨ ਸ਼੍ਰੀ ਗੁਰੁ ਅਮਰਦਾਸ ਜੀ ਸਾਰੀਆਂ ਦੇ ਦੁੱਖ ਦੂਰ ਕਰੋ
ਵਾਹਿਗੁਰੂ ਜੀ ਮੇਹਰ ਕਰੋ ਜੀ ਸਭਨਾਂ ਤੇ ਜੀ ਸਭਨਾਂ ਦੇ ਪੈਰਾਂ ਪਿੱਛੇ ਸਾਡੇ ਤੇ ਵੀ ਮੇਹਰ ਕਰੋ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਅਮਰਦਾਸ ਜੀ।
ਗਲਤ ਬੋਲਣ ਵਾਲਿਆਂ ਨੂੰ ਬਾਬਾ ਜੋ ਇਹੋ ਜਿਹੇ ਰੋਗ ਲਾਵੋ jo ਤੁਹਾਡੇ ਦਰ ਤੇ।ਆਕੇ ਨੱਕ ਰਗੜਣ
Dhan Guru Amar Dasji.His Seva will ever be remembered.
Dhan guru amardas maharaj ji 🙏 🙌 1:45
ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸ਼ਚੇਪਾਤਸ਼ਾਹ ਜੀ ਗੁਰਦੇਵ ਪ੍ਰਭੂ ਜੀ ਪ੍ਰਭੂ ਜੀ ਪ੍ਰਭੂ ਜੀ ਮਿਹਰ ਕਰੋ ਸਾਰੀਆਂ ਕਾਇਨਾਤਾ ਦੇ ਮਾਲਕ ਸਭ ਕੋ ਤੇਰਾ ਵਸ ਅਗਮ ਅਗੋਚਰਾ ਬੇਅੰਤ ਬੇਅੰਤ ਬੇਅੰਤ ਗੁਰਦੇਵ ਪ੍ਰਭੂ ਜੀ
ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ
Waehguru ji ka Khalsa Shri waehguru ji ki fathe Ji 🙏❤️
ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰੋ ਜੀ 🙏🏻🙏🏻💖💖🙏🏻🙏🏻💖💖🙏🏻❤️❤️❤️🙏🏽🙏🏽🙏🏽❤️🙏🏽🙏🏽🙏🏽❤️❤️❤️❤️🙏🏽❤️🙏🏽❤️🙏🏽❤️🙏🏽❤️🙏🏽❤️🙏🏽❤️❤️🙏🏽❤️❤️🙏🏽❤️🙏🏽❤️🙏🏽🙏🏽🙏🏽🙏🏽🙏🏽🙏🏽🙏🏽🙏🏽🙏🏽❤️🙏🏽❤️🙏🏽❤️🙏🏽🙏🏽❤️🙏🏽🙏🏽❤️❤️🙏🏽🙏🏽❤️🙏🏽🙏🏽❤️🙏🏽🙏🏽❤️🙏🏽🙏🏽❤️❤️🙏🏽🙏🏽❤️🙏🏽🙏🏽❤️🙏🏽🙏🏽❤️🙏🏽🙏🏽❤️❤️🙏🏽🙏🏽❤️🙏🏽
Dhan dhan Guru Amar Das ji waheguru ji 🙏🏻 Dhan dhan Baba scnasuch Ji waheguru ji 🙏🏻
Dhan dhan guru amrdaas shib ji bchea de dukh ksht door kreo waheguru ji apna chrna nal jodo waheguru ji rehhm kreo bchea te sbb da bhla hove waheguru ji
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🌹🌹🙏🙏🌹🌹🙏🌹
ਕੀ ਲੋੜ ਸੀ ਗੁਰੂ ਸਾਹਿਬ ਨੂੰ ਦਵਾਖਾਨੇ ਖੋਲ੍ਹਣ ਦੀ ਜੁਤੀਆਂ ਮੱਥੇ ਤੇ ਲਾ ਲਾ ਇਲਾਜ਼ ਕਰੀ ਜਾਂਦੇ ।
ਧੰਨ ਧੰਨ ਸ਼੍ਰੀ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ
ਵਹਿਗੁਰੂ ਜੀ ਅਸੀਂ ਵੀ ਮੱਲ, ਪਰਿਵਾਰ ਵਿਚੋਂ ਹਾਂ ਜਿਲਾ, ਫ਼ਿਰੋਜ਼ਪੁਰ ਲੱਲੇੱ, ਪਿੰਡ ਤੋਂ ਮੇਰੇ ਪੋਤਰੇ ਦੇ ਪੇਸ਼ਾਬ ਵਾਲੇ ਬਲੈਡਰ, ਵਿਚ ਬਹੁਤ ਵੱਡੀ ਗੰਢ, ਸੀ ਬੜੀਆਂ ਦਵਾਇਆਂ,ਕਰਾਇਆ, ਕੋਈ ਦਫਰਕ ਨਹੀਂ ਪਿਆ ਦਰਦ, ਬਹੁਤ ਹੁੰਦੀ, ਸੀ ਲੇਟਣ, ਲੱਗ ਜਾਂਦਾ ਸੀ ੍ਫਿਰ, ਅਸੀਂ ਦੂਲਚੀ, ਕੇ ਤੋਂ, ਅਰਦਾਸ ਕਰਵਾਈ, ਰੱਖਿਆ ਲਈ ਗਿਆਰਾਂ ਦਿਨ ਵਰਤਣ, ਨਾਲ ਬਿਲਕੁਲ ਠੀਕ ਹੋ ਗਿਆ ਐਕਸਰੇ, ਵਿਚ ਕੋਈ ਨਿਸ਼ਾਨ ਵੀ ਨਹੀਂ ਆਇਆ ਚਾਰ,ਸਾਲ,ਹੋ, ਗਏ ਕੋਈ, ਭੋਰਾ ਜਿੰਨਾ ਨੁਕਸ, ਨਹੀਂ ਰਿਹਾ, ਧੰਨ ਗੁਰੂ ਅਮਰਦਾਸ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਧੰਨ ਧੰਨ ਗੁਰੂ ਅਮਰਦਾਸ ਜੀ 🙏🙏🙏
dhan guru amar dass ji tandrusti di daat bakhsho ji 🙏
Balle amardas gun Tera waheguru guru amardas ji mera dukh niwar doh Waheguru ji
Mere vi sare karj poore karo Guru ji 🙏🙏😭😭😭😭😭😭😭😭😭☹️😭😭😭m vi Ronda aiya hmm hasde waps kro ,
Sare parvat nu sad budhhi deo Plz 🙏🙏🙏
Dhan Dhan Dhan Guru Amardas ji Maharaj apni kripa karo ji sugar te bp sharirik roga to bcha ke rakho ji mere sare pariwar te apni sunder drishti bna ke hamesha rakho ji
I LIKE IT
@@ManjitSingh-tr4pt p
Waheguru Ji waheguru Ji Maher karo sady ta waheguru Ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Dhan Dhan Shiri Guru amardas Sahib ji Maharaj ji
Hnji ਬਿਲਕੁਲ ਸਹੀ ਹ
ਮੇਰੇ ਗ਼ਲ ਵਿਚ ਮਾਸ ਦੀ ਗਠ ਬਣ ਗਈ ਸੀ
ਡੋਕਟਰ ਨੇ oprestion ਕਿਹਾ ਸੀ
ਪਰ ਗੁਰੁ ਜਿ ਦੀ ਕਿਰਪਾ ਨਾਲ ਸੈਦੇਵਾਲਾ ਗੁਰੂਘਰ ਜਾਕੇ ਹਿ ਠੀਕ ਹੋਗਅਾ 🙏🙏🙏🙏❤
ਤੁਸੀ ਕਿੰਨੀ ਵਾਰ ਗੲੇ ਜੀ
@@BaljinderSingh-qu8do 5 ਸੋਮਵਾਰ ਜੀ
@@jattsabh_1212 Thanks g
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਧੰਨ ਧੰਨ ਗੁਰੂ ਅਮਰਦਾਸ ਜੀ 🙏🙏🙏
ਗੁਰਬਾਣੀ ਹੀ ਅਸਲ ਮੁਸੀਬਤਾਂ ਦਾ ਹੱਲ ਹੈ ਇਹੋ ਜ਼ਿਆ ਬਾਹਮਣ ਵਾਦ ਸਿੱਖੀ ਚ ਨਾ ਲੈ ਕੇ ਆਓ।।
ਪ੍ਰੇਮ ਕਿਆ ਹੈ ਵੈਦ ਸੇ,
ਔਰ ਵੈਦ ਹੈ ਗੁਰ ਗੋਬਿੰਦਾ।। ❤️
ਅਜ ਕਲ ਲੋਕ ਜਿਆਦਾ ਪੜ ਲਿਖ ਗ,ਏ ਹਨ, ਉਹਨਾਂ ਨੂੰ ਗੁਰੂ ਘਰ ਤੇ ਸਰਧਾ ਨਹੀਂ ਹੈ, ਸਿਰਫ਼ ਤਰਕ ਹੈ, ਤਰਕ ਵਾਰਾ ਕਦੇ ਵੀ ਗੁਰੂ ਦੀ ਬਖਸੀਸ ਪ੍ਰਾਪਤ ਨਹੀਂ ਹੁੰਦੀ।
P
@@preetamkour2323 yyytttttrmyymtyy
ਪਾਸਟਰਾਂ ਤੋਂ ਜ਼ਿਆਦਾ ਪਾਖੰਡ ਗੁਰੂਘਰਾਂ ਵਿਚ
@@preetamkour2323 kkkk
ਵਹਿਗੁਰੂ ਜੀ ਕਿਰਪਾ ਕਰੋ ਜੀ ਬਾਬਾ ਅਮਰਦਾਸ ਜੀ ਕਿਰਪਾ ਕਰੋ ਜੇਕਰ ਕੋਈ ਗ਼ਲਤੀ ਹੋਈ ਹੈ,ਮਾਫ ਕਰੋ
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏
ਧੰਨ ਧੰਨ ਗੁਰੂ ਅਮਰਦਾਸ ਜੀ 🙏🙏🙏
Bhale amardas gun tere Teri upma tohe Bane Ave Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji mere Guru Ji Mehar karo ji Mehar karo ji Mehar karo ji Mehar karo ji parivar de tere upar Mera Hath rakhna ji tandurusti bachana ji sharbat ka bhala karna ji
Wehaguru ji Dhan Dhan Baba Amrdas ji sab ta kirpa karo wehaguru ji
वाहेगुरु जी किरपा करो सादे टें व🙏🏻
Waheguru ji Dhan Dhan sri Guru amardas ji🙏🏿🙏🏿
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🍈🙏🍈🙏🦚🙏🍈🙏🦚🙏🍈🙏🍈🙏
Guru shib ji subna te meher rakhna
Dhan Dhan Guru Amardas Di, Mehar karo Baba Ji.
ਸਾਡੇ ਗੁਰੂ ਸਾਹਿਬਾਨ ਨੇ ਸਾਨੂੰ ਵਹਿਮ ਭਰਮਾਂ ਵਿੱਚੋਂ ਬਾਹਰ ਕੱਢਿਆ ਸੀ,ਪਰ ਇਹ ਲੋਕ ਫਿਰ ਬਿਪਰਵਾਦ ਫੈਲਾ ਰਹੇ ਹਨ ।
Dhan guru Nanak ji Mehar kri mere malika🙏🙏🙏🙏🙏
ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰੋ
ਵਾਹਿਗੁਰੂ ਜੀ,
ਗੁਰੂ ਨਾਨਕ ਦੀ ਬਖਸ਼ਿਸ ,ਸੀ੍ ਚੰਦ ਨੂੰ ਨਹੀਂ ਹੋਈ
ਭਾਈ ਲਹਿਣਾ ਨੂੰ ਹੋਈ ,
ਗੁਰੂ ਅੰਗਦ ਦੇਵ ਜੀ ਦੀ ਬਖਸਿਸ , ਦਾਤੂ ਦਾਸੂ ਨੂੰ ਨਹੀਂ ਹੋਈ , ਬਾਬਾ ਅਮਰਦਾਸ ਜੀ ਲੈ ਗਏ .
ਕਿਉਂ ਗੁਰੂ ਨੂੰ ਐਵੇਂ ਬਦਨਾਮ ਕਰਦੇ ਹੇ
ਇਸਦਾ ਮਤਲਬ ਇਹ ਹੋਇਆ ਕਿ ਗੁਰਬਾਣੀ ਪੜਨ ਦੀ ਲੋੜ ਨਹੀਂ
Waheguru ji maher jaroor karde bas viswas karn di lod aa🙏🙏
Dhan Dhan Guru Amardass Ji
Satnam sari wahguru 🙏🙏🙏🙏🙏 ji karpa karo ji to all famely ji
Wahaguru g guruwandera sab ha kitha
Weheguru g maher Karo g🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Waheguru ji waheguru ji waheguru ji waheguru ji waheguru ji
Dhan dhan Guru Amar Das ji 🙏🙏
Dhan guru Ramdad g mehar kro 🙏🙏
Dhana dhan guru amardass ji kirpa karo
Dhan dhan guru amardas ji meri tension khtm kro plzzz request a🙏🙏🙏🙏🙏
Dhan dhan guru Amr das ji mere te kirpa karyo menu dimagi paresani hai sab te mehar barya hat rakhyo
Dhan Dhan Guru Amar Dass Ji
Waheguru ji Waheguru ji Waheguru ji
Dhan.dhan.Guru.Amardas.ji.waheguru.ji.
Dhan dhan shri amardas ji 🙏🙏🙏
Dhan guru Amrdas ji mehar bharya hath rakhyo
Satnam Wehiguru
🙏🌺🙏
Waheguruji ji
Dhan Dhan guru Amardas ji 🙏🙏
Dhan dhan guru amardas ji kirpa kro ji
ਵਾਹਿਗੁਰੂ ਜੀ ਵਾਹਿਗੁਰੂ ਜੀ
Dn dn guru amardas ਜੀ ਮਹਾਰਾਜ
🙏🙏🙏🙏🙏💕💕
Trust Karo sanghat ji waheguru ji mehar kirpa karde ne
1111
Waheguru Ji Mehar kare
Dhan guru Amardasji dhan guru Amardasji sangte truck karo
ਬਾਬਾ ਜੀ ਮੈ ਸਕਦਾ ਮੇਰੀ ਮੰਨਤਾ ਪੂਰੀ ਕਰੋ ਮੇਰਾ ਲੜਕਾ ਚੰਗੀ ਕੰਟਰੀ ਚਲਾ ਜਾਵੇ ਛੇਤੀ ਚਿੰਤਾ ਬਹੁਤ ਮੈ ਅਭਾਰੀ ਹੋਵਾਗਾ ਪਲੀਜ ਕਿ੍ਪਾ ਕਰੋ ਮੈ ਮਰ ਰਹਾ ਚਿੰਤਾ ਨਾ
ਚਿੰਤਾ ਨਾ ਕਰੋ। ਵਾਹਿਗੁਰੂ ਤੇ ਭਰੋਸਾ ਰਖੋ।
Agar tere kol paise hai aur tera beta ne bauht study kiti hai o ja sakda hai
Mera banja jisnu sugar bohut jyada he waheguru ji mehar Karo🙏🙏🙏🙏🙏🙏🙏
Waheguru ji maher kro ji🙏🙏
Satnam SRI waheguru ji
Waheguru ji🙏🏼🙏🏼🙏🏼🙏🏼🙏🏼
ਧੰਨ ਧੰਨ ਗੁਰੂ ਅਮਰਦਾਸ ਜੀ ਮੇਰੀ ਬੀਬੀ ਤੇ ਮਿਹਰ ਭਰਿਆ ਹੱਥ ਰੱਖੋ ਜੀ ਮੇਰੀ ਬੀਬੀ ਨੂੰ ਭਿਆਨਕ ਕੈਂਸਰ ਦੀ ਬਿਮਾਰੀ ਤੋਂ ਠੀਕ ਕਰਦੋ ਜੀ ਵਾਹਿਗੁਰੂ ਮਿਹਰ ਕਰੋ ਜੀ🙏🙏🙏🙏🙏🙏🙏
Menu.guru.te.viswash.he.ji
Dhan Dhan Guru Amar Das ji waheguru ji mere problem hal kro ji waheguru ji kirpa karo ji m hor kise pase na Java 🙏🙏🙏🙏🙏
Sariyan mno kamna pooriya kro Plz 🙏🙏🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭 thanks you Universal angle ji 🙏 wah Guru wah Guru wah Guru
ਗੋਇੰਦਵਾਲ.ਸਾਹਬ.ਅਾੳਣਾ.ਪੇਦਾਇਹ.ਦॅਸੋ
Dhan guru nanak dev ji
Wahaguru ji meharkaro ji
Dakiyanusi shado.
Guru Granth Sahib Ji naal jurho Ji
Right gl aa g ih sade please pind kol aa mansa district ❤️
Poora address send kro plz
@@jattgaming4034 (mansa district )budlada, boha road sedewala pind
ਵਾਹਿਗੁਰੂ ਜੀ🙏🙏
Dhan guru Amardas g🙏🙏🙏
Waheguru ji 🙏🙏 Mehar Karo ji 🙏🙏
Dhan Dhan Guru Amanda's ji
Whaguru ji khallsa
Waheguru ji waheguru ji waheguru ji wmk ji
Dhan Dhan Guru Amardas Ji...merian sir toh laike pair Tak sare Rog door Karan di kirpalta Karo ji...mera khana hajam nahi Honda Baba Ji....mainu slip disk di vi problem hai...Guru Ji kirpa karo ji,Daya Karo Ji,mehar karo ji ...mainu tandrust Karan di kirpa karo ji
Dhan Dhan Shri Guru Amar Das Ji Mere baccha Upar Mehar karo
Waheguru ji dhan baba amrdas ji
ਵਾਹਿਗੁਰੂ ਜੀ
ਕੀ ਪਖੰਡ ਫੜਿਆ ਲੋਕਾਂ ਨੇ ਜੇ ਇਵੇਂ ਦੁੱਖ ਦੂਰ ਹੁੰਦੇ ਹੋਣ ਫੇਰ ਹਸਪਤਾਲਾਂ ਦੀ ਕੀ ਲੋੜ ਹੈ ਸਰਕਾਰਾਂ ਬੇਵਕੂਫ ਹਨ ਜੋ ਕਰੋੜਾਂ ਰੁਪਏ ਹਸਪਤਾਲਾਂ ਤੇ ਖਰਚਦੀਆਂ ਹਨ । ਇਹ ਸ਼ਰਧਾ ਨਹੀਂ ਅੰਨ੍ਹੀ ਸ਼ਰਧਾ ਹੈ ।
Baba g meri ik bachi a,mind problem a os te Mehar kro g
DHAN DHAN GURU AMARDAS JI 🙏🙏