EP 35 || 30 ਸਾਲ ਦੀ ਸੋਹਣੀ ਸੁਨੱਖੀ ਵਿਧਵਾ ਜਦੋਂ ਵਿਧਵਾ ਪੈਂਨਸ਼ਨ ਦੇ ਫਾਰਮ ਭਰਨ ਗਈ ਤਾਂ 😥 ||

Поділитися
Вставка
  • Опубліковано 9 тра 2024
  • @alfaaz065
    ||Suvichar||An emotional heart touching dil nu chhu len vali sachi punjabi kahani ||moral story||
    #motivational
    #punjabi
    #story
    #kahaniya
    #Punjabikahaniya
    #hearttuching
    #Trending
    #Support
    #Suvichar
    #Acvichar
    #Keepsupporting
    #video
    #Subscribe
    #Basedontruestory
    #viral
    #UA-camhomepage
    #ਪੰਜਾਬੀ_ਸਟੋਰੀਜ਼
    #ਪੰਜਾਬੀ
    #ਪੰਜਾਬੀ ਕਹਾਣੀ
    #keepsupporting #suspense #viralstory #viralvideo
    #moral story in punjabi
    #emotional story in punjabi
    #motivational story in punjabi
    #inspirational story in punjabi
    #dil_nu _chhu_len_vali_sachi_kahani
    #punjabi_kahaniya
    #suspense_story_in_punjabi
    #punjabi
    #suvichar
    @Punjabialfaaz2024
    #Punjabialfaazmodernpunjabistory
    Facebook _ profile.php?...
    ਇੰਸਾਗ੍ਰਾਮ official_ki...
    our e-mail.... Simarsidhu3005@gmail.com
    ਇਸ ਕਹਾਣੀ ਦਾ ਕਿਸੇ ਵੀ ਜਿਉਂਦੇ ਜਾਂ ਮ੍ਰਿਤਕ ਵਿਅਕਤੀ ਨਾਲ ਕੋਈ ਸੰਬੰਧ ਨਹੀਂ ਹੈ, ਜੇਕਰ ਫਿਰ ਵੀ ਕਿਸੇ ਘਟਨਾ ਨਾਲ ਇਸ ਦੀ ਸਮਾਨਤਾ ਹੁੰਦੀ ਹੈ, ਤਾਂ ਇਸ ਨੂੰ ਸਿਰਫ਼ ਇੱਕ ਸੰਜੋਗ ਮੰਨਿਆ ਜਾਵੇ ਧੰਨਵਾਦ ਜੀ ।
    One of the rights accorded to the owner of copyright is the right to reproduce or to authorize others to reproduce the work in copies or phonorecords. This right is subject to certain limitations found in sections 107 through 118 of the copyright law (title 17, U.S. Code). One of the more important limitations is the doctrine of “fair use”. The doctrine of fair use has developed through a substantial number of court decisions over the years and has been codified in section 107 of the copyright law.
  • Розваги

КОМЕНТАРІ • 808

  • @Yuvi.edit77
    @Yuvi.edit77 12 днів тому +18

    ਮੈਡਮ ਸਹੀ ਗੱਲ ਜੀ ਕੋਈ ਬੱਚੇ ਨਹੀ ਅਪਨਾਉਦਾ ਕੋਈ ਮੇਰੀ ਵੀ 24 ਸਾਲ ਦੀ ਉਮਰ ਮੇਰਾ ਵੀ ਤਲਾਕ ਹੋਇਆ ਜੀ ਮੇਰੀ ਬੇਟੀ ਡੇਢ ਸਾਲ ਦੀ ਸੀ ਅੱਜ 15 ਸਾਲ ਦੀ ਹੋ ਗਈ ਮੈ marriage ਨਹੀ ਕਰਾੲਈ 😢😢

  • @narinderpaulsingh1035
    @narinderpaulsingh1035 2 години тому +1

    ਬਹੁਤ ਚੰਗੀ ਕਹਾਣੀ ਹੈ ਜੇ ਸਾਡੇ 12,000 ਪਿੰਡਾਂ ਦੇ ਸਰਪੰਚਾਂ ਦੀ ਸੋਚ ਇਸ ਤਰਾਂ ਦੀ ਹੋ ਜਾਵੇ ਜੋ ਅਜ ਤੋਂ 50-60 ਸਾਲ ਪਹਿਲਾਂ ਸਾਡੇ ਪਿੰਡਾਂ ਦੀ ਸੋਚ ਇਸ ਤਰਾਂ ਹੀ ਹੁੰਦੀ ਸੀ ਪਿੰਡ ਦੀ ਧੀ ਜਾਂ ਨੂੰਹ ਸਾਰੇ ਪਿੰਡ ਦੀ ਧੀ ਨੂੰਹ ਕਰਕੇ ਜਾਣੀਂ ਜਾਂਦੀ ਸੀ। ਕਾਸ਼ ਸਾਡੇ ਪਿੰਡਾਂ ਦੇ ਲੋਕਾਂ ਤੇ ਪੰਚਾਂ ਦੀ ਸੋਚ ਪੁਰਾਣੀ ਵੇਲੇ ਦੀ ਤਰਾਂ ਹੋ ਜਾਵੇ। ਕਿੰਨਾ ਚੰਗਾ ਵਕਤ ਸੀ ਉਹ ਘਰ ਜ਼ਰੂਰ ਕੱਚੇ ਹੁੰਦੇ ਸਨ ਪਰ ਰਿਸ਼ਤੇ ਪੱਕੇ ਤੇ ਇਜਤ ਵਾਲੇ ਹੁੰਦੇ ਸਨ।

  • @mann-kg4pg
    @mann-kg4pg 14 днів тому +33

    ਰੱਬਾ ਰੰਡੀਆਂ ਨਾ ਹੋਣ ਮੁਟਿਆਰਾਂ, ਤੇ ਗਬਰੂ ਦੀ ਨਾਰ ਨਾ ਮਰੇ,,,

  • @HarinderPuri6060
    @HarinderPuri6060 15 годин тому +2

    ਏਹੇ ਕਹਾਣੀ ਦਰਦ ਭਰੀ ਕਹਾਣੀ ਹੈ ਵਾਹਿਗੁਰੂ ਜੀ ਕਿਸੇ ਭੈਣ ਭਰਾ ਨੂੰ ਇਸ ਤਰਾਂ ਦੁੱਖ ਨਾ ਦੇਖਣਾ ਨਾ ਪੈਣ ਵਾਹਿਗੁਰੂ ਜੀ ਅਗੇ ਏਹੀ ਅਰਦਾਸ ਹੈ

  • @KULWANTSINGH-dc6qo
    @KULWANTSINGH-dc6qo 15 днів тому +25

    ਵਿੱਦਿਆ ਵਰਗੀ ਤੇ ਸਰਪੰਚ ਵਰਗੇ ਸਾਰੇ ਹੋਣ ਤਾਂ ਲੋਕ ਇੱਥੇ ਹੀ ਸਵਰਗਾਂ ਦਾ ਅਨੰਦ ਮਾਣ ਸਕਦੇ ਹਨ।।

  • @RAKESHKUMAR-ei5oy
    @RAKESHKUMAR-ei5oy 4 дні тому +9

    ਬਹੁਤ ਬਹੁਤ ਵਧੀਆ ਕਹਾਣੀ ਹੈ।ਮਨ ਭਰ ਆਇਆ ਸੁਣਕੇ। ਪ੍ਰਮੈਸ਼ਵਰ ਸਬ ਨੂੰ ਸਰਪੰਚ ਦੀ ਸੋਚ ਵਰਗੀ ਸੋਚ ਦੇਵੇ।

  • @MohanLaL-fr9sk
    @MohanLaL-fr9sk 11 днів тому +40

    ਇਹ ਵਧੀਆ ਕੰਮ ਸਰਪੰਚ ਸਹਿਬ ਜੀ ਦੀ ਵਧੀਆ ਸੋਚ ਅਤੇ ਵਿਦਿਆ ਦੀ ਵਧੀਆ ਸੋਚੋ ਸਦਕਾ ਮਾਸਟਰ ਜੀ ਅਤੇ ਵਿਦਿਆ ਦੀ ਜ਼ਿੰਦਗੀ ਫਿਰ ਤੋਂ ਖੁਸਹਾਲ ਹੋ ਗਈ ਅਤੇ ਬੱਚਿਆਂ ਨੂੰ ਮਾ ਪਿਤਾ ਜੀ ਦਾ ਪਿਆਰ ਮਿਲ ਗਿਆ ਆਪ ਜੀ ਵੱਲੋ ਸੁਨਾਈ ਗਈ ਕਹਾਣੀ ਤੋ ਲੋਕਾਂ ਨੂੰ ਬਹੁਤ ਵਧੀਆ ਸੁਨੇਹਾ ਪਹੁਚਿਆ ਮੈਨੂੰ ਬਹੁਤ ਵਧੀਆ ਲੱਗਾ ਧੰਨਵਾਦ ਜੀ।

  • @harjinderkaur6113
    @harjinderkaur6113 15 днів тому +183

    ਕਹਾਣੀ ਬਹੁਤ ਚੰਗੀ ਲਗੀ ਸਰਪੰਚ ਨੇ ਵੀ ਬਹੁਤ ਵਧੀਆ ਕੰਮ ਕਰਕੇ ਦੋ ਹਾਲਾਤ ਦੇ ਮਾਰੇ ਵਿਅਕਤੀਆਂ ਨੂੰ ਨਵੀਂ ਜਿੰਦਗੀ ਜਿਉਣ ਦਾ ਮੋਕਾ ਦਿਤਾ

  • @AjaibSingh-mq2qy
    @AjaibSingh-mq2qy 15 днів тому +66

    ਬਹੁਤ ਵਧੀਆ ਕਹਾਣੀ ਲੱਗੀ ਜੀ ਸ਼ੁਕਰ ਉਸ ਮਾਲਕ ਜਿਸ ਨੇ ਉਨ੍ਹਾਂ ਨੂੰ ਮਲਾਇਆ , ਧੰਨਵਾਦ ਉਸ ਸਰਪੰਚ ਜਿਨ੍ਹਾਂ ਨੇ ਇੰਨਾ ਸੋਚਿਆ ਵਿਦਿਆ ਬਾਰੇ ਵਾਹਿਗੁਰੂ ਮੇਹਰ ਕਰਨ 🙏🙏

  • @harchandsinghsaini7681
    @harchandsinghsaini7681 16 годин тому +1

    ਬਹੁਤ ਹੀ ਸੰਸਾਕਾਰੀ ਵਿਚਾਰ ਪੇਸ਼ ਕੀਤੇ ਹਨ । ਸਰਪੰਚ ਸਾਹਿਬ ਨੂੰ ਸਲਾਮ ਕਰਦਾ ਹਾਂ ਜਿਸ ਨੇ ਬਹੁਤ ਹੀ ਪਰਉਪਕਾਰੀ ਕੰਮ ਕੀਤਾ ਹੈ। ਵਾਹਿਗੁਰੂ ਇਸ ਧੀ ਨੂੰ ਚੜਦੀਕਲਾ ਬਖਸ਼ੇ ਅਤੇ ਨਵਾਂ ਵਿਆਹੁਤਾ ਜੀਵਨ ਸੁਖੀਆਂ ਭਰਿਆ ਬਤੀਤ ਹੇਵੇ ।

    • @alfaaz065
      @alfaaz065  13 годин тому

      🙏🙏 ਬਹੁਤ ਬਹੁਤ ਧੰਨਵਾਦ ਜੀ

  • @buntymann3843
    @buntymann3843 4 дні тому +4

    ਦਲਬਾਰਾ ਸਿੰਘ ਮਾਜਰੀ ਪਟਿਆਲਾ ਪੰਜਾਬ ਤੁਹਾਡੀ ਠੀਕ ਹੈ ਤਿਆ ਦੀ ਇਜਤ ਕਰਨੀ ਚਾਹੀਦਾ ਮੈ ਬਹੂਤ ਪੈਲਸਨ ਲਵਾਈ ਹਨ ਜੀ

    • @alfaaz065
      @alfaaz065  4 дні тому

      Hanji,,, ਬਹੁਤ ਚੰਗੀ ਗੱਲ ਹੈ

  • @user-ek9ts9fd4v
    @user-ek9ts9fd4v День тому +2

    ਕਹਾਣੀ ਭਾਮੇ ਮਨਘੜਤ ਹੈ। ਪਰ ਸੱਚ ਦੇ ਬਹੁਤ ਨੇੜੇ ਹੈ। ਇਹ ਸਾਡੇ ਸਮਾਜ ਦੀ ਤਰਾਸਦੀ ਹੈ। ਜਿੰਦਗੀ ਵਿੱਚ ਿੲਸ ਤਰ੍ਹਾਂ ਦੇ ਸਬੱਬ ਬਣ ਜਾਦੇ ਨੇ ਜਿਹੜੇ ਸਾਡੀ ਉਲਜੀ ਹੋਈ ਤਾਣੀ ਸਵਾਰ ਦਿੰਦੇ ਨੇ। ਪਰ ਮੇਰੀ ਜਿੰਦਗੀ ਬਹੁਤ ਔਖੀ ਹੈ ਮੈ ਇੱਕ ਦਰਮਿਆਨੇ ਘਰ ਦਾ ਮੁੰਡਾ ਹਾ। ਪਰ ਪਰਮਾਤਮਾ ਨੇ ਮੇਰੇ ਵਿੱਚ ਵੱਜ ਪਾ ਦਿੱਤੀ ਇਹਦੇ ਵਿਚ ਮੇਰਾ ਤਾ ਕੋਈ ਕਸੂਰ ਨਹੀਂ। ਪਰ ਕਿਸੇ ਕੁੜੀ ਨੇ ਮੇਰੇ ਨਾਲ ਵਿਆਹ ਕਰਨਾ ਚੰਗਾ ਨਹੀਂ ਸਮਝਿਆ

    • @alfaaz065
      @alfaaz065  День тому

      Hanji,,,, ਇਹੀ ਤ੍ਰਾਸਦੀ ਆ।ਕਹਿਣ ਨੂੰ ਦੁਨੀਆਂ ਹੋਰ,,ਪਰ ਅਸਲ ਵਿੱਚ ਹੋਰ ਹੁੰਦੀ ਹੈ।

  • @bhupindersingh2911
    @bhupindersingh2911 15 днів тому +9

    Beta eh kahani tuhadi bahut changi laggi ,isi trah ek ladki village bhabat distt mohali zirakpur vich hai us ladki kol ek beta hai per uss di age vi29,30 sal hai ladki ka name priyanka saini hai per uss ladki de parents & sahure parivar old khyala de han Hun oh ladki bhar javani jal jal kar jindgi batit kar rahi hai waheguru rakha !

  • @bhattix936
    @bhattix936 15 днів тому +12

    Very excellent and touching story.

  • @HarjitSingh-mb1ej
    @HarjitSingh-mb1ej 18 днів тому +25

    ਚੰਗੀ ਸਿਖਿਅਾ ਵਧੀਅਾ ਸੇਧ ਦੇਣ ਵਾਲੀ ਕਹਾਣੀ ਹੈ ਜੀ । ਹਰ ਿੲਨਸਾਨ ਨੂੰ ਚੰਗੀ ਸੋਚ ਰੱਖ ਕੇ ਅਾਪਣੀ ਜਿੰਦਗੀ ਨੂੰ ਜਿਓਣ ਵਾਸਤੇ ਸੰਘਰਸ ਕਰਨਾ ਚਾਹੀਦਾ ਹੈ। ਬਾਕੀ ਘਟੀਅਾ ਸੋਚ ਵਾਲੇ ਚਾਹੇ ਪੀ੍ਵਾਰ ਜਾਂ ਸਮਾਜ ਦੇ ਲੋਕ ਘਟੀਅਾ ਗੱਲਾਂ ਕਰਦੇ ਹੀ ਹੁੰਦੇ ।। ਜਿਸ ਤਨਿ ਲਾਗੈ ਸੋੲੀ ਜਾਣੈ ਅਵਰਿ ਕਿ ਜਾਣੈ ਪੀਰ ਪਰਾੲੀ ।। ਗੁਰਬਾਣੀ ।। ਬਹੁਤ ਬਹੁਤ ਧੰਨਵਾਦ ਜੀ । ਹਸਦੇ ਵਸਦੇ ਰਹੋ ਬੀਬੀ ਜੀ । ❤🙏

  • @satpalbrar1012
    @satpalbrar1012 16 днів тому +8

    ਬੇਟਾ ਇਨਸਾਨ ਤੇ ਵੀ ਬਹੁਤ ਇਲਜ਼ਾਮ ਲੱਗਦੇ ਆ ਇਸ ਤਰ੍ਹਾਂ ਤਾਂ ਰੱਬ ਕਿਸੇ ਨਾਲ ਨਾ ਕਰੇ ਕੋਈ ਮੈਨੂੰ ਪੁੱਛ ਕੇ ਵੇਖੇ ਕਿਸ ਤਰਾਂ ਦੀ ਜਿੰਦਗੀ ਕਿਵੇਂ ਜਿੰਦਗੀ ਕੱਢਦਾ

    • @alfaaz065
      @alfaaz065  16 днів тому

      Hanji ਇਹ ਤਾਂ ਹੈ,,,,,ਅਸਲ ਦੁੱਖ ਉਹਨੂੰ ਪਤਾ ਹੁੰਦਾ ਜਿਸਨੂੰ ਦੁੱਖ ਲੱਗਿਆ ਹੁੰਦਾ

    • @user-lr2kc3fo2r
      @user-lr2kc3fo2r 16 днів тому

      Sahi GL ji aap di

    • @user-lr2kc3fo2r
      @user-lr2kc3fo2r 16 днів тому

      Remarriage kr Leni chahidi

  • @SukhdevSingh-ur2ir
    @SukhdevSingh-ur2ir 16 днів тому +16

    Very nice story bety waheguru chardi kla vich rakhe ji 🌱🌱

  • @AmrikSingh-mh5ig
    @AmrikSingh-mh5ig День тому +1

    🙏 Waheguru ji 🙏
    Sabda bhala Kari
    Medam ji
    Very nice videos
    Very nice kahani ♥️
    Aeci ghatna kisede nal nah
    Hove.par joh rabnu manjur 🙏

  • @user-ei2zx2rl6g
    @user-ei2zx2rl6g 23 години тому +1

    ਫਰੀਦਾ ਮੈ ਜਾਨਿਆ ਦੁਖ ਮੁਝ ਕੋ ਦੂਨ ਸਵਾਇਆ ਜੁਗ, ਉਪਰ ਚੜ੍ਹ ਕੇ ਦੇਖਿਆ ਤਾਂ ਘਰਿ ਘਰਿ ਏਹੋ ਅਹਿਓ ਅਗ, ਕਹਾਣੀ ਬਹੁਤ ਵਧਿਆ ਲੱਗੀ ਬਹੁਤ ਬਹੁਤ ਧੰਨਵਾਦ ਜੀ

    • @alfaaz065
      @alfaaz065  23 години тому

      🙏🙏☺️❤️

  • @balwantkaurchahal8382
    @balwantkaurchahal8382 14 днів тому +24

    ਬਹੁਤ ਵਧੀਆ ਕਹਾਣੀ ਲੱਗੀ ਬਿਲਕੁਲ ਸਹੀ ਦਰਦ ਭਰੀ ਦਾਸਤਾਨ ਸੀ ਬਾਕੀ ਸਰਪੰਚ ਸਾਹਿਬ ਜੀ ਵੀ ਵਧਾਈ ਦੇ ਪਾਤਰ ਹਨ ਜਿਨ੍ਹਾਂ ਨੇ ਬਹੁਤ ਵਧੀਆ ਫੈਸਲਾ ਲਿਆ ਹੈ ਤੇ ਲੋਕਾਂ ਲੋਕਾਂ ਵਿੱਚ ਇੱਕ ਵਧੀਆ ਸੁਨੇਹਾ ਦਿੱਤਾ ਹੈ ਧੰਨਵਾਦ ਸਾਹਿਤ ਸਲੂਟ ਹੈ ਜੀ

    • @alfaaz065
      @alfaaz065  14 днів тому +2

      Thanks ji

    • @gurandittasinghsandhu5238
      @gurandittasinghsandhu5238 13 днів тому +5

      ਬੇਟੀ ਕਹਾਣੀ ਬਹੁਤ ਵਧੀਆ ਸੀ ਪਰ ਸੁਨਾਊਣ ਚ ਲੰਮੀ ਹੋ ਗਈ ਕਿਉਂਕਿ ਇਹ ਕਹਾਣੀ ਵੱਡੀ ਉਮਰ ਦੇ ਲੋਕ ਸੁਣਦੇ ਹਨ।ਉਹ ਛੋਟੀ ਗੱਲ ਨੂੰ ਵੀ ਪੂਰੀ ਸਮਝ ਲੈਂਦੈ ਹਨ। ਤੁਸੀਂ ਇਸ ਤਰਾਂ ਸੁਣਾਈ ਜਿਵੇਂ ਸਕੂਲ ਵਿੱਚ ਛੋਟੇ ਬੱਚਿਆਂ ਨੂੰ ਸੁੱਣਾ ਰਹੀ ਹੋਵੇਂ। ਕਹਾਣੀ ਸਿਖਿਆ ਦਾਇਕ ਸੀ।

    • @alfaaz065
      @alfaaz065  13 днів тому

      ਅੱਗੇ ਤੋਂ ਧਿਆਨ ਰੱਖਾਂਗੇ ਜੀ,,, ਪਰ ਕਈ ਦਰਸ਼ਕ ਕਹਿੰਦੇ ਵਿਸਤਾਰ ਚ ਸੁਣਾਓ।

    • @user-ve4bw2kz1n
      @user-ve4bw2kz1n 4 дні тому

      Waheguru ji waheguru ji 🙏 waheguru ji 🙏 waheguru ji 🙏 waheguru ji 🙏.gi kase 😂da put na mare

  • @Amarjitsingh-dm4py
    @Amarjitsingh-dm4py 15 днів тому +3

    Thanks to you miss Guru ji kirpa banai rakhan ji satname wahyguru ❤

  • @sarbjitkaur3984
    @sarbjitkaur3984 13 годин тому +1

    ਇਹੋ ਜਿਹੇ ਸਰਪੰਚ ਹਰ ਪਿੰਡ ਵਿਚ ਹੋਣੇ ਚਾਹੀਦੇ ਹੈ❤

  • @comedychannel3369
    @comedychannel3369 16 днів тому +20

    ਬਹੁਤ ਵਧੀਆ ਕਹਾਣੀ ਦੁਖ ਭਰੀ

  • @ygkhetla4132
    @ygkhetla4132 4 дні тому +1

    ਭੈਣ ਮੇਰੀ ਘਰਵਾਲੀ ਦੀ ਨੋ ਫਰਵ੍ਹਰ੍ਹੀ ਨੂੰ ਮ੍ਹੋਤ੍ਹ ਹੋ ਗਈ ਮੈਨੂੰ ਵੀ ਇਕਾਲ੍ਹਾ ਪਣ ਬਹੁਤ ਮੇਹ੍ਸੂਸ ਹੋਰ੍ਹਿਹਾ ਮ੍ਹੇ ਵ੍ਹੀ ਦੂਬਾਰਾ ਡਸ੍ਹੀਜਨ੍ਹ ਲ੍ਹੇਰਿਹਾ ਹਾ

  • @rajbirsgill1922
    @rajbirsgill1922 3 дні тому +1

    ਤੁਸੀ ਇਸ ਕਹਾਣੀ ਦੇ ਰਹੀ ਦੇ ਰਹੀ ਬਹੁਤ ਵਧੀਆ ਸਿੱਖਿਆ ਦਿਤਿ ਹੈ ਕਹਾਣੀ ਬਹੁਤ ਵਧੀਆ ਹੈ।

    • @alfaaz065
      @alfaaz065  3 дні тому

      ਧੰਨਵਾਦ ਜੀ

  • @satwantsingh1307
    @satwantsingh1307 6 днів тому +5

    ਬਹੁਤ ਵਧੀਆ ਜੀ ਤੁਸੀ ਦੱਸਿਆ ਕਿ ਇਹ ਹਕੀਕਤ ਹੈ ਸੋ ਜੋ ਸਰਪੰਚ ਸਾਹਿਬ ਨੇਂ ਕੀਤਾ ਉਹ ਵੀ ਸਲਾਹੁਣਯੋਗ ਹੈ

  • @SidhuSaab-oi1nm
    @SidhuSaab-oi1nm 15 днів тому +19

    ਧੰਨਵਾਦ ਜੀ ਵੀਡੀਓ ਪਾਉਣ ਲਈ ਇਹ ਕਹਾਣੀਆਂ ਨਾਲ ਇਕ ਵਧੀਆ ਸੇਂਧ ਮਿਲਦੀ ਹੈ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ

    • @alfaaz065
      @alfaaz065  14 днів тому +1

      ਧੰਨਬਾਦ ਜੀ

  • @veerpalkaur3269
    @veerpalkaur3269 15 днів тому +12

    ਇਹ ਕਹਾਣੀ ਆਪਣੇ ਆਪ ਵਿੱਚ ਚੰਗੇ ਵਿਚਾਰਾਂ ਵਾਲੇ ਪਾਤਰ ਹੋਣ ਦਾ ਦਾਅਵਾ ਕਰਦੀ ਹੈ ਕਿ ਕਿਸਮਤ ਦੇ ਵਰਤਾਰੇ ਤੋਂ ਕੋਈ ਨਹੀਂ ਭੱਜ ਸਕਦਾ ਹੈ ਪਰ ਇਸ ਕਹਾਣੀ ਵਿੱਚ ਇਕ ਵਿਧਵਾ ਔਰਤ ਪ੍ਰਤੀ ਇਕ ਚੰਗਾ ਪ੍ਰਭਾਵ ਛੱਡਣ ਵਾਲੀ ਕਹਾਣੀ ਲਿਖੀ ਗਈ ਹੈ ਉਸ ਦੀ ਮਜਬੂਰੀ ਅਤੇ ਤਰਾਸਦੀ ਹਾਲਤ ਨੂੰ ਬਿਆਨ ਕੀਤਾ ਗਿਆ ਹੈ ਜਿਸ ਤੋਂ ਸੇਧ ਲੈ ਕੇ ਕਈ ਅਜਿਹੇ ਦੁਨੀਆਂ ਦਾਰੀ ਦੇ ਮਸਲਿਆਂ ਨੂੰ ਹੱਲ ਵੱਲ ਤੋਰਿਆ ਜਾ ਸਕਦਾ ਹੈ ਕਿਸਮਤ ਦੀ ਪਈ ਮਾਰ ਕਈ ਵਾਰ ਅੱਖੇ ਸੋਖੇ ਹਲਾਤਾਂ ਨਾਲ ਨਜਿੱਠਣ ਲਈ ਮਜਬੂਰ ਕਰ ਦਿੰਦੇ ਹਨ:-ਧੰਨਵਾਦ ਸਹਿਤ !
    ਹਰਵਿੰਦਰ ਸਿੰਘ ਮਾਨ
    ਸ੍ਰੀ ਮੁਕਤਸਰ ਸਾਹਿਬ

  • @santokhsidhu7617
    @santokhsidhu7617 16 днів тому +6

    Beta ji Exilent story.Very very thanks beta ji.I have no any words for this video.Weldon my dear daughter.

  • @satpalbrar1012
    @satpalbrar1012 18 днів тому +15

    ਬੇਟਾ ਕਹਾਣੀ ਸੁਣਾਉਣ ਲਈ ਆਪ ਤਾਂ ਬਹੁਤ ਬਹੁਤ ਧੰਨਵਾਦ ਬੇਟਾ ਆਪ ਦੀ ਹਰ ਇੱਕ ਕਹਾਣੀ ਸੁਣਦਾ ਅਤੇ ਦਿਲ ਨੂੰ ਸੌਣ ਵੀ ਮਿਲਦਾ ਹੈ 0 ਨਾਲ ਪਰਮਾਤਮਾ ਆਪਦੀ ਲੰਮੀ ਆ ਗਿਆ ਬਖਸ਼ਿਸ਼ ਕਰੇ ਕਹਾਣੀਆਂ ਸੁਣਾਉਂਦੇ ਰਹੋ

    • @alfaaz065
      @alfaaz065  17 днів тому

      Thanks ji

    • @alfaaz065
      @alfaaz065  17 днів тому +1

      ਬਹੁਤ ਬਹੁਤ ਸ਼ੁਕਰੀਆ ਜੀ

  • @uncleji9650
    @uncleji9650 День тому +1

    ਬੇਟਾ ਜੀ ਤੁਸੀਂ ਵਧੀਆ ਕਹਾਣੀ ਸੁਣਾਈ ਪਰ ਨੂੰਹਾਂ ਤਾਂ ਸਸ ਸੁਹੋਰੇ ਦੀ ਪਰਾਪਟੀ ਦੀ ਮਾਲਕ ਬਨਣਾ ਚਾਹੁੰਦੀਆਂ ਹਨ ਵਿਦਿਆ ਸਿਆਣੀ ਧੀ ਸੀ

    • @alfaaz065
      @alfaaz065  День тому

      Hanji ਬਹੁਤੀਆਂ ਨੂੰਹਾਂ ਏਦਾਂ ਦੀਆਂ ਵੀ ਹੁੰਦੀਆਂ

  • @user-rc6nc2rl3t
    @user-rc6nc2rl3t 11 днів тому +2

    Waheguru tuwanu hmesha chardi kla vich rkhe very nice biba

  • @Gurdeep-tt9mf
    @Gurdeep-tt9mf 10 днів тому +5

    ਬਹੁਤ ਵਦਿਆ ਕਮ ਕੀਤਾ ਜੀ ਸਰਪੰਚ ਦਾ, ਲਡਕੀ ਦਾ, ਮਾਸ਼ਟਰ ਦਾ ਬਹੁਤ ਬਹੁਤ ਧੰਨਵਾਦ ਜਿਨਾ ਨੇ ਕਿਸੇ ਦੀ ਮਜਬੂਰੀ ਨੂੰ ਸਮਜਿਆ ਨਹੀ ਤਾਂ ਸਮਾਜ ਵਿੱਚ ਏਦਾਂ ਦੇ ਹਾਲਾਤਾਂ ਚ ਔਰਤ ਨੂੰ ਲੋਕ ਜੀਨ ਨਹੀਂ ਦਿੰਦੇ

  • @HarJas-fd5si
    @HarJas-fd5si 4 дні тому +1

    ਇਸੇ ਤਰ੍ਹਾਂ ਦੀਆਂ ਕੁੜੀਆਂ ਹੁਣ ਜੋ ਆਸਾਂ ਕਰਦੀਬਹੁਤ ਵਧੀਆ ਬਹੁਤ ਬਹੁਤ ਵਧੀਆ

  • @bikkarsingh5058
    @bikkarsingh5058 16 днів тому +4

    ਬਹੁਤ ਹੀ ਚੰਗੀ ਸਮਾਜਕ ਕਹਾਣੀ ਹੈ। ਚੰਗਾ ਹੋਵੇ ਜੇ ਅਸੀਂ ਸਾਰੇ ਹੀ ਇਸ ਤਰ੍ਹਾਂ ਕਰੀਏ ਤੇ ਆਪਣੀ ਸੋਚ ਬਦਲਕੇ ਇਸਤਰੀ ਪ੍ਰਤੀ ਆਪਣਾ ਰਵਈਆਂ ਧੀਆਂ ਵਾਲਾ ਰੱਖੀਏ ਤੇ ਉਸਾਰੂ ਸਮਾਜ ਦੀ ਸਿਰਜਣਾ ਕਰੀਏ।

    • @alfaaz065
      @alfaaz065  16 днів тому

      Thanks ji,,,,, ਹਾਂਜੀ ਬਿਲਕੁੱਲ

  • @chanderkanta3600
    @chanderkanta3600 5 днів тому +2

    Waha yug yug jio bahut vadia kahani h

  • @malkitkaur6744
    @malkitkaur6744 5 днів тому +3

    Bahut badhiya story

  • @jagtarsingh-ws7jm
    @jagtarsingh-ws7jm 18 днів тому +1

    ਭੈਣ ਜੀ 🙏 ਕਹਾਣੀ ਬਹੁਤ ਹੀ ਵਧੀਆ ਹੈ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ 🙏🌹❤️🙏 ਤੁਹਾਡਾ ਛੋਟਾ ਵੀਰ ਜਗਤਾਰ ਸਿੰਘ 🙏🙏🌹❤️🙏

    • @alfaaz065
      @alfaaz065  18 днів тому

      ਧੰਨਵਾਦ ਵੀਰ

  • @malkeetsingh9939
    @malkeetsingh9939 18 днів тому +2

    Very nice ge m, s, giil👏ਕਿਰਪਾ ਕਰੇ ਬਿੱਲਾ ਮਾਝੇ ਵਾਲਾ ਸਲੂਟ ਭੈਣ ਜੀ ਅਮਿ੍ਤਸਰ ਤੋਂ ਜੀ

    • @alfaaz065
      @alfaaz065  17 днів тому

      ਧੰਨਵਾਦ ਵੀਰ ਜੀ

  • @SurjitSingh-qq2qu
    @SurjitSingh-qq2qu 18 днів тому +1

    ਬੇਟਾ ਜੀ ਪੇਸ਼ਕਸ਼ ਬਹੁਤ ਹੀ ਵਧੀਆ ਹੈ, ਸਰਪੰਚ ਬਣਨਾ ਅਤੇ ਸਰਪੰਚੀ ਕਰਨੀ ਪਿੰਡ ਦੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ, ਕਹਾਣੀ ਦੇ ਪਾਤਰ ਸਰਪੰਚ ਵਰਗੇ ਜੇ ਸਾਡੇ ਪੰਜਾਬ ਦੇਪਿੰਡਾਂ ਨੂੰ ਮੈਂਬਰ, ਸਰਪੰਚ ਮਿਲ ਜਾਣ ਤਾ ਬਹੁਤ ਘਰਾਂ ਨੂੰ ਦੁਬਾਰਾ ਖੁਸੀਆਂ ਮਿਲ ਸਕਦੀਆਂ ਹਨਜੀ, ਬਹੁਤ ਬਹੁਤ ਧੰਨਵਾਦ ਜੀ, ਮਾਂ ਬੋਲੀ ਪੰਜਾਬੀ ਦੀ ਇਸੇ ਤਰਾਂ ਸੇਵਾ ਕਰਦੇ ਰਹੋ ਜੀ,👍

    • @alfaaz065
      @alfaaz065  17 днів тому +1

      ਬਹੁਤ ਬਹੁਤ ਧੰਨਵਾਦ ਜੀ

  • @sarbjeetkaur4986
    @sarbjeetkaur4986 15 годин тому +1

    ਬਹੁਤ ਵਧੀਆਂ ਏ

  • @RamSingh-pu7ci
    @RamSingh-pu7ci 16 днів тому +8

    very good Galbat and beautiful Wording and sweet dreams

  • @harbansbhullar7318
    @harbansbhullar7318 16 днів тому +12

    ਵਧੀਆ ਕਹਾਣੀ ਹੈ

  • @GurjantSingh-ug2vf
    @GurjantSingh-ug2vf 18 днів тому +6

    ਵਾਹਿਗੁਰੂ ਜੀ ਕੀ ਫਤਿਹ ਬਧਤਬਧੳ

  • @user-cw6eu3re7i
    @user-cw6eu3re7i 19 годин тому +2

    Sarpanch.dee.soch.very.good.ji

  • @avtarsinghmarwa9667
    @avtarsinghmarwa9667 16 днів тому +13

    ਵਾਹਿਗੁਰੂ ਜੀ ਤੇਰੇ ਰੰਗ ਨਿਆਰੇ 1

  • @Mr.GHOST101
    @Mr.GHOST101 16 днів тому +3

    Waheguru Ji wahegiuruji ji vare

  • @MohanLal-xq7tt
    @MohanLal-xq7tt 11 днів тому +1

    Very nice Story Beta waheguru ji Mehar Karo ji 🙏🏻🙏🏻🙏🏻🙏🏻

  • @Pinkymukhija865
    @Pinkymukhija865 9 днів тому +2

    Mera husband nu v 11 sal ho gaya hun main v hun 42 sal di ho gaye

  • @user-fp6pi5ec7i
    @user-fp6pi5ec7i 3 дні тому +1

    Good thought and good effort by Sarpanch.

  • @sohansangha1334
    @sohansangha1334 13 днів тому +1

    Vidya happened to be lucky most woman,which mostly I have not seen in my life.
    I wish every Sarpanch was doing what your Sarpanch has done.

  • @nishansinghguraya90345
    @nishansinghguraya90345 4 дні тому +5

    ਬਹੁਤ ਵਧੀਆ ਕਹਾਣੀ ਬਹੁਤ ਵਧੀਆ ਸਰਪੰਚ ਤੇ ਵਿਦਿਆ ਤੇ ਮਾਸਟਰ ਜੀ

  • @rajinderpalaggarwal8455
    @rajinderpalaggarwal8455 3 дні тому +1

    ਹਰੇਕ ਤਰਾਂ ਦੇ ਇਨਸਾਨ ਨੂੰ ਇਸ ਕਹਾਣੀ ਤੋਂ ਸਿੱਖਿਆ ਲੈਣੀ ਚਾਹੀਦੀ ਹੈ।

  • @user-lr2kc3fo2r
    @user-lr2kc3fo2r 16 днів тому +6

    Menu lgda v je you tub ute es trha da koi program hona chahida jo loka nu apne wSte jiwan sathi mil sake

  • @thelollipops8976
    @thelollipops8976 4 дні тому +1

    ਬਹੁਤ ਸਿਖਸਾ ਵਾਲੀ ੀ ਧੰਨਵਾਦ

    • @alfaaz065
      @alfaaz065  3 дні тому

      ਧੰਨਵਾਦ ਜੀ

  • @harbhajanlal2491
    @harbhajanlal2491 5 днів тому +1

    Very good efforts made by the sarpanch. Jai bhim jai bharat ji.

  • @ManjinderSingh-cj9dn
    @ManjinderSingh-cj9dn 4 дні тому +1

    0:15 In the India no anyone rules best for peoples. Why the National language of Hindi don't read in Indian's schools and widows, handicapped and old persons gave the same pension in all states.

  • @ramkrishan9386
    @ramkrishan9386 15 днів тому +4

    ਬੇਟੀ ਕਿਰਨਜੀਤ ਕੌਰ ਮੈਂ ਤੁਹਾਡੀ ਕਹਾਣੀ ਪਹਿਲਾਂ ਸੂਣੀ ਫਿਰ ਵਿਚਾਰ ਲਿਖ ਰਿਹਾ ਹਾਂ ਕਿ ਇਹ ਜੋ ਕਹਾਣੀ ਹੈ ਬਹੁਤ ਹੀ ਵਿਚਾਰ ਹੈ। ਅੱਜ ਦੇ ਜਮਾਨੇ ਵਿੱਚ ਹੋ ਜਿਹੇ ਇਨਸਾਨ ਨਹੀਂ ਮਿਲਦੇ। ਮੈਂ ਇਸ ਨੂੰ ਵਿਦਿਆ ਦੀ ਕਿਸਮਤ ਹੀ ਸਮਝਦਾ ਹਾ

  • @HarpreetSingh-rs6uq
    @HarpreetSingh-rs6uq 3 дні тому +1

    ਬਹੁਤ ਵਧੀਆ ਸੁਣ ਕੇ ਬਹੁਤ ਸਕੂਨ ਮਿਲਿਆ

    • @alfaaz065
      @alfaaz065  3 дні тому

      ਧੰਨਵਾਦ ਜੀ

  • @Pinkymukhija865
    @Pinkymukhija865 9 днів тому +1

    Main v is time 32 sal di c mera beta v bad vich Jamia c 2 beti v hai mera kol hun 3 bacha hai mera kol par main v marriage nhi karvie

  • @kavneetkaur5439
    @kavneetkaur5439 14 днів тому +15

    ਕਹਾਣੀ ਸੁਣ ਕੇ ਬਹੁਤ ਹੀ ਖੁਸ਼ੀ ਹੋਈ ਹੈ ਜੀ

  • @jaswanrsinghsingh6780
    @jaswanrsinghsingh6780 8 днів тому +1

    Ajj jo k ena nsha chal reha h bhoot hi nojban gabroo mar rahe hn nsha krke booht hi ghat umar diya kuriya vidba ho rhia ne mnn vi ek vidba vi aa te meri v umar 32 sal hai mere v 2 shote shote bache ne te mere v sore paribar ne manu ehi keha k tu hon sabar kr bs bache ta api hi pal jande hunde aa una di v ehi soch aa k ik orat da km ta bs bache v palna hunda oh tere ho gae tu hon ki lena 😢😢

  • @ParamjitKaur-nd7ti
    @ParamjitKaur-nd7ti День тому +1

    Meri vi nanan vidwa ee 24 sal di hai 2 bachye aa beti age3beta 1 sal da hai Ovi vidwa rop c jaindi kat rahi aa me bhot kya doji mrig layi nhi Mandi oo such di ke mere bachye rol Jane aa ma di mamata ee os ander

    • @alfaaz065
      @alfaaz065  День тому

      Hanji,,, ਕੁੜੀਆਂ ਬੱਚਿਆਂ ਦੇ ਸਿਰ ਤੇ ਉਮਰ ਕੱਢ ਲੈਂਦੀਆਂ ਨੇ,😢,,,sun ਕੇ ਬਹੁਤ ਦੁੱਖ ਲੱਗਾ

  • @HarjinderSingh-ns1zg
    @HarjinderSingh-ns1zg 14 днів тому +1

    Bahut badhiya. Smaj nu Navi den ji vidhva nu zindgi jeen da pura huk milna chahiye. Jo sarpanch bahut badhiya keeta ji

  • @pawandeepdhillon1969
    @pawandeepdhillon1969 14 днів тому +1

    Waheguruji Waheguruji Waheguruji Waheguruji Waheguruji Waheguruji Waheguruji Waheguruji Waheguruji

  • @dkmetcalf14598
    @dkmetcalf14598 9 днів тому +2

    Jis tn lage so tn jane....................Pta nahi Rabb kehdian ranga vich razi.Faith in God.

  • @RamSinghRamSingh-kr4tx
    @RamSinghRamSingh-kr4tx 13 годин тому +1

    ਬਹੁਤ ਵਧੀਆ ਕਹਾਣੀ ਹੈ ਜੀ

  • @buntymann3843
    @buntymann3843 4 дні тому +3

    ਦਲਬਾਰਾ ਸਿੰਘ ਮਾਜਰੀ ਪਟਿਆਲ ਪੰਜਾਬ

  • @swarnkour3404
    @swarnkour3404 15 днів тому +12

    ਬਹੁਤ ਵਧੀਆ ਜੀ 🌹

  • @ShamsherSingh-gj3ji
    @ShamsherSingh-gj3ji 5 днів тому +2

    BAHUT vadiya ji

  • @OmPrakesh-nv4zz
    @OmPrakesh-nv4zz 14 днів тому +1

    if a worried person comes better condition,we should must help him/her.this is a nice deed we should must help.nice story.well.🕛⚖️🇮🇳🌺

    • @alfaaz065
      @alfaaz065  14 днів тому

      You are right
      Thanks ji

  • @kashmir9246
    @kashmir9246 5 днів тому +3

    ਸਰਪੰਚ ਜੀ ਹੋਣਾ ਦਾ ਬਹੁਤ ਹੀ ਵਧੀਆ ਯੋਗਦਾਨ ਪਾਇਆ ਗਿਆ ਬਹੁਤ ਹੀ ਵਧੀਆ ਲੱਗਾ

  • @meetokaur6000
    @meetokaur6000 16 днів тому +3

    ਬਹੁਤ ਹੀ ਸੋਹਣੀ ਕਹਾਣੀ ਪਰ ਜ਼ੋ ਸਰਪੰਚ ਨੇ ਸੋਚਿਆ ਬਹੁਤ ਹੀ ਸੋਹਣਾ ਕੀਤਾ ਜ਼ੋ ਵੀ ਤੁਸੀਂ ਕਹਿ ਆ ਬਿਲਕੁਲ ਸਹੀ ਹੀ ਸਜਾ ਦਿਤਾ ਜੇਕਰ ਕੋਈ ਹਰਜ ਨਹੀਂ ਪੁਨ ਆ 🌹🙏👌❤ uk

  • @paramjitlal1997
    @paramjitlal1997 13 днів тому +1

    Thank you sarpanch sahib jee da kise life badal gaya❤❤❤❤❤

  • @user-cw6eu3re7i
    @user-cw6eu3re7i 19 годин тому +2

    Very.good.yes.ji

  • @ekamsingh6748
    @ekamsingh6748 4 дні тому +1

    ਧਨਵਾਦ।ਜੇ।ਜੋ।ਤੁਸੀਂ।ਸ ਸਟੋਰੀ।ਦੱਸੱਸੀ।ਜੀ

  • @gurdialsingh6061
    @gurdialsingh6061 17 днів тому +2

    ਜੇਕਰ ਪੈਨਸ਼ਨ ਪੰਦਰਾਂ ਸੌ ਵੀ ਹੈਤਾਂ ਕੀ ਪੰਦਰਾਂ ਸੌ ਨਾਲ ਮਹੀਨੇ ਭਰ ਦਾ ਖਰਚ ਪੂਰਾ ਹੋ ਜਾਵੇਗਾ

    • @alfaaz065
      @alfaaz065  17 днів тому

      Bilkul ji,,nhi ho skda

  • @amanpreetkaur8781
    @amanpreetkaur8781 13 днів тому +3

    ਪਹਿਲਾਂ ਤਾਂ ਕਹਾਣੀ ਸੁਣਾਉਣ ਲਈ ਬਹੁਤ ਧੰਨਵਾਦ ਕਹਾਣੀ ਸੁਣਾਉਣ ਦਾ ਤਰੀਕਾ ਵੀ ਬਹੁਤ ਵਧੀਆ ਸੀ ਅਤੇ ਸਰਪੰਚ ਦਾਵੀ ਬਹੁਤ ਧੰਨਵਾਦ ਇਸ ਕਹਾਣੀ ਤੋਂ ਹੋਰ ਲੋਕਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ 👌👌🙏🙏
    🙏

    • @alfaaz065
      @alfaaz065  13 днів тому

      ਧੰਨਵਾਦ ਜੀ

  • @ranikalsi265
    @ranikalsi265 14 днів тому +1

    Very nice hart touching story well done sarpanch ji you gave a new life to vidaha thank u ji

  • @JagtarSingh-ej6kz
    @JagtarSingh-ej6kz 8 днів тому +4

    ਕਹਾਣੀ ਬਹੁਤ ਵਧੀਆ ਲੱਗੀ ਸਰਪੰਚ ਇਹੋ ਜਿਹਾ ਹੋਣਾ ਚਾਹੀਦਾ j.s galian

  • @user-dr8nv1rh2v
    @user-dr8nv1rh2v 7 днів тому +5

    ਬਹੁਤ ਵਧੀਆ ਕਹਾਣੀ ਲੱਗੀ ਹੈ very nice good video

  • @DavinderSingh-qg4ri
    @DavinderSingh-qg4ri 15 днів тому +8

    Bhuat berya soch sarpanch ki salute

  • @harvindersinghg736
    @harvindersinghg736 2 дні тому +2

    Kahani bahut acchi hai sarpanch ne apna lok parlok sawar liya

  • @dharamjitsingh4331
    @dharamjitsingh4331 17 днів тому +4

    Good bate good ur stories & ur nature/Thinking God bless u.

  • @user-jb1lp3xz4x
    @user-jb1lp3xz4x 15 днів тому +2

    Baheguru ji

  • @ajmersingh326
    @ajmersingh326 3 дні тому +1

    ਸਾਨੂੰ ਬਹੁਤ ਵਧਿਆ ਲੱਗੀ

    • @alfaaz065
      @alfaaz065  3 дні тому

      ਧੰਨਵਾਦ ਜੀ

  • @KaramvirSingh-bv2ch
    @KaramvirSingh-bv2ch 15 днів тому +1

    Wahagru ji karpa Karan ❤Dhanbad karda putar ji karam vir Canada

    • @alfaaz065
      @alfaaz065  15 днів тому

      Thanks alot ji,,,keep supporting

  • @JaswinderSingh-zq6jk
    @JaswinderSingh-zq6jk 9 днів тому +1

    ਪਰਮਾਤਮਾ ਮੇਹਰ ਕਰੇ ❤

  • @ajaibsingh1322
    @ajaibsingh1322 18 днів тому +2

    Dr Ajaib guru. Gharat very very nice story sister ji

  • @oiffcal.harman
    @oiffcal.harman 14 днів тому

    ਬੀਬਾ ਜੀ ਤੁਸੀਂ ਜਿਹੜੀ ਗੱਲ ਸਾਡੇ ਨਾਲ ਸਾਬਝੀ ਕੀਤੀ ਹੈ ਇਸ ਗਲ ਨਾਲ 🎉🎉

    • @alfaaz065
      @alfaaz065  14 днів тому

      ਮਤਲਬ ਜੀ???

  • @user-uk2zx4sk2c
    @user-uk2zx4sk2c 4 дні тому +2

    Sahi story sunai very good beti.

  • @user-hq6nf3uq7h
    @user-hq6nf3uq7h День тому +1

    Samaj nu sedh den wali kahani h g

  • @manjitsekhon2602
    @manjitsekhon2602 16 днів тому

    Very much good and nice story 26:11 😢 Manjit Pam'ali,

  • @manjitsekhon2602
    @manjitsekhon2602 16 днів тому

    Very good and nice story Manjit Singh Pam'ali,

  • @RamjiDass-jk8lh
    @RamjiDass-jk8lh 14 днів тому

    Vah master vah Vidya vah kahani sunane wali Ram Ji ne Todi sari kahani suni hai

  • @baljindarkaur9321
    @baljindarkaur9321 13 днів тому +1

    Sare sarpanch varge hon tan smaj vitchon burai ghat sakdi hai

  • @bachittarsingh8695
    @bachittarsingh8695 15 днів тому +1

    @Satpal Brar 10
    ਵੀਰ ਜੀ! ਤੁਸੀਂ ਮੈਨੂੰ ਆਪਣਾਂ ਦੁੱਖ ਸੁਣਾ ਸਕਦੇ ਹੋ ‌ । ਮੰਨ ਹਲਕਾ ਹੋ ਜਾਂਦਾ ਹੈ। ਸ਼ਾਇਦ ਕੋਈ ਹੱਲ ਲੱਭ ਜਾਵੇ।
    ਭਾਈ ਬਚਿੱਤਰ ਸਿੰਘ ਖਿਆਲੀ ਸਾਹਿਬੁਸੱਚੁ ਵਾ ਸੂਰਾਪੁਰੀ ਵਾ ਨਵਾਂਸ਼ਹਿਰੀਆ।

  • @seetarani813
    @seetarani813 18 днів тому +1

    Waheguru ji ka Khalsa waheguru ji ki Fateh

  • @sushiltalwar7242
    @sushiltalwar7242 5 днів тому +1

    Rab da dukh sahna he
    Ram Ram ji Jay Shiya Ram ji Jay ♥️

  • @GurpreetSingh-ne2hb
    @GurpreetSingh-ne2hb 16 днів тому

    ਵਧੀਆਗੱਲਬਾਤਕੀਤੀਬੇਟਾਕੋਈਸੋਚਦਾਸਰਪੰਚਵਧੀਆਸੋਚਹੋਣਾਚਾਹੀਦਾਨੂਰਮਿਹਲ