Sidhi Sadhi Jatti (Full Video) Harjit Harman | Kiran Brar |Stalinveer Singh| New Punjabi Song 2024

Поділитися
Вставка
  • Опубліковано 8 лют 2024
  • Pinky Dhaliwal & Mad 4 Music Present's You The official video of "Sidhi Sadhi Jatti" in voice of "Harjit Harman".
    Subscribe To Our Channel For New Songs :- @Mad4Music1
    ♪ Available on ♪
    ♪Amazon: dcro.short.gy/Bfgjer
    ♪Apple : dcro.short.gy/xYfgmv
    ♪Gaana : dcro.short.gy/YiFvut
    ♪iTunes : dcro.short.gy/xYfgmv
    ♪Saavn : dcro.short.gy/7fglga
    ♪Shazam : dcro.short.gy/ByReil
    ♪Spotify : dcro.short.gy/YZdflx
    ♪Wynk : dcro.short.gy/buxfe
    ♪YT Music : dcro.short.gy/ecisfv
    ♪All Links : lnkfi.re/SidhiSadhiJatti_SKYD...
    ♪Reels : / 374081745254246
    Song : Sidhi Sadhi Jatti
    Singer : Harjeet Harman ft. Kiran Brar
    Lyricist : Vicky Dhaliwal
    Music : Atul Sharma
    Mixing Mastering : Gurjinder Singh, Akash Bambar
    Studio : Saffron Touch Panchkula
    DOP : Goldy Sandhu
    Post Production : Master Prime Studio
    Di Colorist : Sandeep Singh Rajput
    Editor : Manish Eklavya
    Director : Stalinveer Singh
    Producer : Pinky Dhaliwal
    / pinkydhaliwal234
    Label : Mad 4 Music
    Digital Distribution Partner :- SkyDigital
    Instagram : / skydigitalofficil
    Contact : +91-8264300099
    #sidhisadhijatti #harjitharman #newpunjabisongs #newpunjabisongs2024 #latestpunjabisongs2024 #latestpunjabisongs #punjabisongs #mad4music #kiranbrar #kiranbrarallsongs #bestromanticsong #punjabiromantic
    Enjoy And Stay Connected With Mad 4 Music :- @Mad4Music1
    ਲੜਦਾ ਰਹੇਂ ਵੇ ਸਿਰ ਚੜ੍ਹਦਾ ਰਹੇਂ ਵੇ
    ਕਾਹਤੋਂ ਬਿਨਾਂ ਗੱਲੋਂ ਆਕੜਾਂ ਤੂੰ ਕਰਦਾ ਰਹੇਂ
    ਗੁੱਸਾ ਨਾਂ ਕਰੀ ਜੇ ਇੱਕ ਆਖਾਂ ਦਿਲ ਦੀ
    ਤੈਨੂੰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
    ਮੇਲਦਾ ਸਰਾਰਾ ਐਂਡ ਨਖਰਾ ਵੇ ਜੱਟੀ ਦਾ
    ਦਿਲ ਦਿਆ ਮਹਿਰਮਾਂ ਨੂੰ ਗੱਲਾਂ ਚ ਨੀ ਰੱਖੀਦਾ
    ਵੇ ਤੂੰ ਦਿਲ ਨਾਂ ਮਿਲਾਮੇ ਜਿਵੇਂ ਅੱਖ ਮਿਲਦੀ
    ਤੈਨੂੰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
    ਕੀਤੀ ਸਰਦਾਰੀ ਪੂਰੀ ਮਾਪਿਆਂ ਦੇ ਘਰ ਵੇ
    ਫੁੱਲਾਂ ਤੋਂ ਸੁਨੱਖੀ ਕਾਕਾ ਲੱਗੀ ਤੇਰੇ ਲੜ ਵੇ
    ਕੱਚੀ ਜਿਹੀ ਕਲੀ ਤੇਰੇ ਵਿਹੜੇ ਖਿਲਗੀ
    ਤੈਨੂੰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
    ਪਾ ਦੇ ਕਦੇ ਪਾ ਦੇ ਪਾ ਦੇ ਨਖਰਾ ਦਾ ਮੁੱਲ ਵੇ
    ਧਾਲੀਵਾਲ ਧਾਲੀਵਾਲ ਕਹਿਣ ਸੂਹੇ ਬੁੱਲ ਵੇ
    ਪਿੰਡ ਵੇ ਰਸੌਲੀ ਵਿੱਚ ਘੁਲ ਮਿਲਗੀ
    ਤੈਨੂੰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਵੇ ਮੈਂ ਸਾਊ ਮਿਲਗੀ
    ਤੇਰਾ ਨੀ ਕਸੂਰ ਜੱਟੀ ਸਾਊ ਮਿਲਗੀ
    Instagram : / mad4musicofficial

КОМЕНТАРІ • 10 тис.

  • @Mad4Music1
    @Mad4Music1  3 місяці тому +121

    Hnji guys, Kiven Lageya Tuhanu sada Sidhi Sadhi Jatti, Please Comment Krke Jrur dseo❣❣

    • @user-zu7ke4ml7c
      @user-zu7ke4ml7c 3 місяці тому +8

      Bai Harjit ne vaise v puchel 20 saal to culture nu shamb k rekhya hai

    • @narinderkherimanian2531
      @narinderkherimanian2531 3 місяці тому +4

      Super song

    • @kalaverma8767
      @kalaverma8767 3 місяці тому +1

      Harman nice singer aa.....

    • @malkitsingh4010
      @malkitsingh4010 3 місяці тому

      ਪੰਜਾਬੀ ਵਿਰਸੇ ਦੀ ਜਿੰਦ ਜਾਨ ਸਾਡੇ ਬਾਈ ਜੀ ਹਰਜੀਤ ਹਰਮਨ ❤ ਬਹੁਤ ਹੀ ਸੋਹਣਾ ਗੀਤ ❤

    • @Atz713
      @Atz713 3 місяці тому +1

      बुलंद आवाज के मालिक हरमन बाई

  • @malkitsingh4010
    @malkitsingh4010 3 місяці тому +93

    ਹਰਜੀਤ ਹਰਮਨ ਬਾਈ ਉਹ ਗਾਇਕ ਜਿਨ੍ਹਾਂ ਨੇ ਆਪਣੇ ਵਿਰਸੇ ਤੋ ਬਾਹਰ ਕਦੇ ਨਹੀ ਗਾਇਆ ਪਾਵੇ ਜਿਨੇ ਮਰਜੀ trend ਆਉਦੇਂ ਜ਼ਾਂਦੇ ਰਹੇ,ਸਲਾਮ ਵਾ ਬਾਈ ਦੀ ਸੋਚ ਨੂੰ ਤੇ ਬਾਈ ਦੀ ਅਵਾਜ਼ ਨੂੰ ❤😊

  • @SharmaPandit-ll6jq
    @SharmaPandit-ll6jq 3 місяці тому +11

    ਮੈਂਨੂੰ ਲੱਗਦਾ ਇੰਨੇ ਪਿਆਰੇ ਗੀਤ ਲਈ ਗੀਤਕਾਰ ਦੀ ਤਰੀਫ ਵੀ ਬਣਦੀ ਏ ...ਧੰਨਵਾਦ ਮਿੱਠੇ ਲਫਜ਼ਾਂ ਲਈ ... ਇੰਝ ਹੀ ਮਾਂ ਬੋਲੀ ਦੀ ਸੇਵਾ ਕਰਦੇ ਰਹੋਂ ❤ 🌹👌

  • @QueenVictoria-nk2hq
    @QueenVictoria-nk2hq 3 місяці тому +5

    ਹਰਜੀਤ ਹਰਮਨ ਦੇ ਰੋਮਾਂਟਿਕ ਗੀਤ ਮੇਰੇ ਦਿਲ ਦੇ ਦਰਵਾਜ਼ੇ ਖੋਲ ਦਿੱਤੇ ਨੇ, ਬਹੁਤ ਸੋਹਣੇ ਗੀਤ ਏ! 💞🌹🎸

  • @SunjayDuttOfficial667
    @SunjayDuttOfficial667 3 місяці тому +8

    ਇਹ ਗੀਤ ਮੇਰੇ ਦਿਲ ਨੂੰ ਛੂ ਗਿਆ, ਸਾਰੇ ਦਿਨ ਬਰਕਰਾਰ ਰਹਿੰਦਾ ਹਾਂ! 💏🌈🎤

  • @SandeepKhaira-go7vh
    @SandeepKhaira-go7vh 3 місяці тому +21

    ਵਾਹ ।।।।।।। ਜਿਨ੍ਹਾਂ ਪਿਆਰਾ ਲਿਖਿਆ ਹੈ ਓਨਾ ਹੈ ਪਿਆਰਾ ਗਾਇਆ ਹੈ ਬਹੁਤ ਹੀ ਸੋਹਣਾ ਗੀਤ😍😍😍😍

  • @SidhuM0osewala5911
    @SidhuM0osewala5911 3 місяці тому +15

    ਸਿੱਧੀ ਸਾਧੀ ਜੱਟੀ ਸਾਡੀ ਪ੍ਰੀਆ ਤੋਂ ਸੋਹਣੀ ਅਸੀ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ👌👌👌👌
    ਕੋਈ ਕੋਈ ਗੀਤ ਇਹੋ ਜਿਹਾ ਹੁੰਦਾ ਉਹਦੀ ਕੋਈ ਜੜ੍ਹ ਨਹੀਂ ਪੱਟ ਸਕਦਾ

  • @JyotiSabnani-fj3xv
    @JyotiSabnani-fj3xv 3 місяці тому +4

    ਹਰਜੀਤ ਹਰਮਨ ਦੀ ਆਵਾਜ਼, ਮੇਰੇ ਦਿਲ ਨੂੰ ਛੂ ਗਈ ਹੈ, ਰੋਮਾਂਟਿਕ ਜਜ਼ਬਾਤ ਜਾਗ ਜਾਂਦੇ ਹਨ! 🌹🌅😍

  • @Josan-gc1vp
    @Josan-gc1vp 3 місяці тому +3

    ਜਦੋਂ ਹਰਜੀਤ ਹਰਮਨ ਦੀ ਆਵਾਜ਼ ਸੁਣਦਾ ਹਾਂ, ਮੇਰਾ ਦਿਲ ਇੱਕ ਨਵੇਂ ਇਸ਼ਕ ਦੇ ਮੈਡਾਨ 'ਤੇ ਚੜ੍ਹਦਾ ਹੈ! 🌟💑🔥

  • @ravinderkaurgill6819
    @ravinderkaurgill6819 3 місяці тому +40

    ਪਰਗਟ ਸਿੰਘ ਦੀ ਘਾਟ ਕੋਈ ਪੂਰੀ ਨਹੀਂ ਕਰ ਸਕਦਾ। overall nice song🎉🎉

  • @Josan-if1sg
    @Josan-if1sg 3 місяці тому +9

    ਹਰ ਵਾਰ ਦੀ ਤਰ੍ਹਾ ਇਕ ਸਾਫ ਸੁਥਰਾ ਤੇ ਪਰਿਵਾਰਕ ਗੀਤ ਜਿਉਂਦਾ ਰਹਿ ਬਾਈ ਹਰਜੀਤ ਹਰਮਨ

  • @supportfarmers4332
    @supportfarmers4332 Місяць тому

    ਪਰਗਟ ਸਿੰਘ ਦੀ ਕਲਮ ਤੇ ਹਰਜੀਤ ਹਰਮਨ ਦੀ ਅਵਾਜ ਬੇ ਕਮਾਲ ਜੋੜ ।ਇਹ ਵਾਲੇ ਲਿਖਾਰੀ ਨੇ ਵੀ ਇਹ ਸੋਹਣਾ ਗੀਤ ਕਲਮ ਬੰਦ ਕੀਤਾ ।

  • @Josan-if1sg
    @Josan-if1sg 3 місяці тому +3

    ਜਿਹੜਾ ਮੇਰਾ ਇਹ ਕਮੈਂਟ ਪੜ ਰਿਹਾ ਹੈ ਰੱਬ ਉਸ ਦੇ ਦਿਲ ਦੀ ਹਰ ਮੁਰੀਦ ਪੂਰੀ ਕਰੇ ❤😘😘

  • @JarnailSingh-sx5lh
    @JarnailSingh-sx5lh 3 місяці тому +11

    ਹਰਜੀਤ ਹਰਮਨ ਦੀ ਆਵਾਜ਼ ਤੇ ਲਿਖਾਰੀ ਪਰਗਟ ਲਿੱਧੜਾਂ ਵਾਲੇ ਕਲਮ ਬਹੁਤ ਘੈਂਟ ਆ ਮਿੱਤਰੋਂ🦅⭐⭐⭐⭐⭐🦅

  • @SharmaPandit-ll6jq
    @SharmaPandit-ll6jq 3 місяці тому +17

    Harjit Harman ਦੀ ਆਵਾਜ਼, ਇੱਕ ਰੰਗੀਨ ਸੁਰੀਲੀ ਜ਼ੁਬਾਨ! 🌹🚀🔥

  • @InderKharkuofficial
    @InderKharkuofficial 3 місяці тому +2

    ਜੱਟੀ ਦਾ ਗੀਤ ਸੁਣਦੇ ਸਮੇਂ, ਮੇਰੇ ਚਿਹਰੇ 'ਤੇ ਹਮੇਸ਼ਾ ਹੱਸੀ ਰਹਿੰਦੀ ਹੈ! 🌺🌟💕

  • @surjitsinghmand655
    @surjitsinghmand655 Місяць тому

    ਬਹੁਤ ਸੋਹਣਾ ਗੀਤ ਆ ਵੀਰ ਹਰਮਨ ਹੁਮੇਸਾ ਚੜ੍ਹਦੀ ਕਲਾ ਵਿੱਚ ਰਹੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਰਹੋ

  • @Warraich-bc8rg
    @Warraich-bc8rg 3 місяці тому +21

    ਤੁਹਾਡੇ ਸਾਰੇ ਗਾਣੇ ਬਹੁਤ ਸੋਹਣੇ ਹੁੰਦੇ ਨੇ ..ਸਬ ਦੇ ਦਿਲਾ ਵਿੱਚ ਵਸ ਗਏ ਹਰਜੀਤ ਹਰਮਨ।।।। ਬਹੁਤ ਸੋਹਣਾ ਗੀਤ ਵੀਰੇ ❤❤
    .. ਸੁਣਕੇ ਸਕੂਨ ਮਿਲ ਜਾਂਦਾ ਏ

  • @Ballu4
    @Ballu4 3 місяці тому +7

    ਬਹੁਤ ਹੀ ਵਧੀਆ ਲੱਗਦੇ, ਸਾਨੂੰ ਥੋਡੇ ਗਾਣੇ ਨੇ।
    ਪਹਿਲੀ ਜੱਟੀ ਦੇ ਵਾਂਗੂੰ, Like ਸਿਖਰਾਂ ਤੇ ਜਾਣੇ ਨੇ। (ਬੱਲੂ).

  • @BhabhiTwo
    @BhabhiTwo 3 місяці тому +2

    ਜੱਟੀ ਦੀ ਗੀਤਾਂ ਨੂੰ ਸੁਣਨਾ, ਹਮੇਸ਼ਾ ਇੱਕ ਨਵਾਂ ਅੰਦਾਜ਼ ਹੋਵੇਗਾ! 🌅🚗🎤

  • @PuttChmaraDa-oi6ry
    @PuttChmaraDa-oi6ry 3 місяці тому +3

    🌅🌺🎵 - ਹਰਜੀਤ ਹਰਮਨ ਦੇ ਗੀਤ ਨਾਲ ਇੱਕ ਨਵੇਂ ਸੁਪਰਨਾਏ ਦਿਨ ਦੀ ਸ਼ੁਰੂਆਤ ਹੋ ਰਹੀ ਹੈ।

  • @WaheguruSimran2
    @WaheguruSimran2 3 місяці тому +28

    ਇੰਨਾ ਸੋਹਣੀ ਅਵਾਜ਼ ਅਤੇ ਉਹਤੋਂ ਇੰਨਾ ਸੋਹਣਾ ਗੀਤ .. ਇਦਾਂ ਲੱਗਦਾ ਜਿਵੇਂ ਇਹ ਗਾਣਾ ਬਣਿਆ ਹੀ ਤੇਰੀ ਅਵਾਜ਼ ਲਈ ਸੀ।

  • @SharmaPandit-ll6jq
    @SharmaPandit-ll6jq 3 місяці тому +11

    "ਬਾਬੇ ਮਿਹਨਤਾਂ ਜਾਰੀ ਰੱਖ 👌👌
    ਬੋਤ ਅੱਗੇ ਜਾਏਂਗਾ 🔥🔥"

  • @PuttChmaraDa-oi6ry
    @PuttChmaraDa-oi6ry 3 місяці тому

    Jatti ਦੀ ਦੁਨਿਆ, ਇਸ਼ਕ ਦੀ ਉਡਾਨ, ਯਾਰ! 💏🌈🚀

  • @Kudrat558
    @Kudrat558 3 місяці тому

    Jatti ਦੀ ਕਹਾਣੀ, ਦਿਲਾਂ ਵਿੱਚ ਬਸ ਗਈ ਹੈ ਯਾਰ! 🚗🌅🎤

  • @MeetKali-ik7ju
    @MeetKali-ik7ju 3 місяці тому +7

    ਸਭ ਤੋਂ ਪਿਆਰਾ ਕਲਾਕਾਰ ਤੇ ਨਾ ਕਦੇ ਕੋਈ ਗ਼ਲਤ ਸ਼ਬਦ ਵਰਤਿਆ ਗਾਣਿਆ ਚ... 👍🏻👍🏻🌹

  • @InderKharkuofficial
    @InderKharkuofficial 3 місяці тому

    "ਵਾਹ
    ਜਿੰਨਾ ਪਿਆਰਾਂ ਲਿਖਿਆਂ ਓਹਨਾ ਹੀ ਸੋਹਣਾ ਗਾਇਆ
    ਰੂਹ ਨੂੰ ਛੂਹ ਗਿਆ"

  • @SandeepKhaira-go7vh
    @SandeepKhaira-go7vh 3 місяці тому

    ਹਰਜੀਤ ਹਰਮਨ ਦੀ ਆਵਾਜ਼, ਕਮਾਲ ਦੀ ਹੈ ਯਾਰ! 🌟👑🔥

  • @Josan-gc1vp
    @Josan-gc1vp 3 місяці тому +8

    ਜਦੋਂ ਮੈਂ Harjit Harman ਦੇ ਰੋਮਾਂਟਿਕ ਗੀਤ ਸੁਣਦਾ ਹਾਂ, ਮੇਰਾ ਦਿਲ ਪੂਰੀ ਤਰ੍ਹਾਂ ਰੋਮਾਂਟਿਕ ਹਵਾਵਾਂ ਵਿੱਚ ਘੇਰਿਆ ਜਾਂਦਾ ਹੈ! 🌹💕🎤

  • @SharmaPandit-ll6jq
    @SharmaPandit-ll6jq 3 місяці тому +11

    ਜੱਟੀ ਦਾ ਗੀਤ ਸੁਣਨਾ, ਹਮੇਸ਼ਾ ਇੱਕ ਨਵਾਂ ਅੰਦਾਜ਼ ਹੋਵੇਗਾ! 🌌💞🎧

  • @AvatarSingh-qo7wz
    @AvatarSingh-qo7wz 2 місяці тому +2

    ਮੈਂ ਜਦੋਂ ਵੀ ਆਪਣੇ ਘਰ ਗੁੱਸੇ ਹੁੰਦੀਆਂ ਤਾਂ ਮੇਰਾ ਬੇਟਾ ਤੇ ਮੇਰਾ ਘਰ ਵਾਲਾ ਮੈਨੂੰ ਹਰਜੀਤ ਹਰਮਨ ਦੇ ਗਾਣੇ ਸੁਣਾ ਕੇ ਮਨਾ ਲੈਂਦੇ

  • @karmitakaur3390
    @karmitakaur3390 3 місяці тому +7

    ਰੱਬ ਆਪ ਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙏 ਤੇ ਸਾਨੂੰ ਹਮੇਸ਼ਾ ਤੁਹਾਡੇ ਨਵੇ ❣️ਗਾਣੇ ਸੁਣਨ ਨੂੰ ਮਿਲਦੇ ਰਹਿਣ😍👍

  • @HarrieSingh-jh2dw
    @HarrieSingh-jh2dw 3 місяці тому +14

    ਹਾਂਜੀ ਫਿਰ ਕੋਣ ਕੋਣ repeat ਤੇ ਸੁਣ ਰਿਹਾ ਗਾਣਾ 💯💯💯💯💯💯💯💯💯💯.

  • @Shubhdeep-qw5gf
    @Shubhdeep-qw5gf 3 місяці тому

    🌹 #HarjitHarmanDiAawaz - ਉਨਾਂਦੀ ਆਵਾਜ ਹਰ ਬੋਲ ਨੂੰ ਇੱਕ ਰੋਮਾਂਟਿਕ ਕਲਾ ਵਿੱਚ ਬਦਲ ਦੇਂਦੀ ਹੈ।

  • @Armaan-lw5wy
    @Armaan-lw5wy 3 місяці тому

    ਪ੍ਰੇਮ ਕਹਾਣੀ, ਪੰਜਾਬੀ ਇਸ਼ਕ ਦੀ ਜੁਬਾਨ, ਯਾਰ! 👩‍❤‍👨🌠💫

  • @BhabhiTwo
    @BhabhiTwo 3 місяці тому +8

    Harjit Harman ਨੂੰ ਸੁਣ ਕੇ, ਮੇਰੇ ਦਿਲ ਨੂੰ ਇੱਕ ਨਵੇਂ ਆਸਮਾਨ 'ਤੇ ਲੈ ਗਿਆ ਹੈ! 🌹🌇😌

  • @Deepp3022
    @Deepp3022 3 місяці тому +4

    ਬੜੀ ਸੋਹਣੀ ਗਾਇਕੀ,,ਹਰਮਨ ਵੀਰ ਦੀ ❤❤ ਪਿਆਰ ਮੁਹੱਬਤ ਤੇ ਰਿਸ਼ਤਿਆਂ ਨੂੰ ਜੋੜ ਕੇ ਰੱਖਣ ਦੀ ਗੱਲ ਕਰਦਾ ਹਰ 🥰ਵਾਰ ❣️❣️

  • @Shubhdeep-qw5gf
    @Shubhdeep-qw5gf 3 місяці тому

    ਜੱਟੀ ਦੇ ਗੀਤ ਨੇ ਮੇਰੇ ਜੀਵਨ ਨੂੰ ਰੰਗ ਲਿਆ ਦਿੱਤਾ ਹੈ, ਯਾਰ! 🌹🌇🔥

  • @SharmaPandit-ll6jq
    @SharmaPandit-ll6jq 3 місяці тому +3

    ਸਭ ਤੋਂ ਵਧੀਆਂ ਇਸ ਕੁੜੀ ਦੀ ਹੈ ਬੇਮਾਸਲ ਗੀਤਕਾਰ ਤੇ ਹਰਮਨ ਨੰਬਰ ONE THIS WORLD 🌎 From Canada 🇨🇦GOD bless All TEAM

  • @Kudrat558
    @Kudrat558 3 місяці тому +4

    Harjit Harman ਦੇ ਰੋਮਾਂਟਿਕ ਗੀਤਾਂ ਨੂੰ ਸੁਣਨਾ, ਇੱਕ ਅਨੋਖੇ ਇਸ਼ਕ ਦੀ ਕਹਾਣੀ ਸੁਣਾਉਂਦਾ ਹੈ! 💏🌹🎵

  • @Snaya-ld5qo
    @Snaya-ld5qo 3 місяці тому

    ਰੂਹ ਨੂੰ ਸਮਝਣਾ ਵੀ ਜ਼ਰੂਰੀ ਹੈ, ਸਿਰਫ਼ ਹੱਥ ਫੜ੍ਹਨਾ ਸਾਥ ਨਹੀਂ ਹੁੰਦਾ 🖤

  • @Preet62-uo5xb
    @Preet62-uo5xb 14 днів тому

    ਬਹੁਤ ਹੀ ਪਿਆਰਾ ਅਤੇ ਵਧੀਆ ਗੀਤ ਗਾਇਆ, Very nice and beautiful song 💝🎁🎉

  • @SehajOfficial642
    @SehajOfficial642 3 місяці тому +5

    Harjit Harman ਦੇ ਗੀਤ ਨੇ ਮੇਰੇ ਦਿਲ ਦੀ ਗੱਲ ਸੁਣੇ ਨੇ ਸੁਰੀਲਾ ਮੈਲੋਡੀ! 🌹🌈🎸

  • @SharmaPandit-ll6jq
    @SharmaPandit-ll6jq 3 місяці тому +3

    ਕਿੰਨਾਂ ਸੋਹਣਾ ਤੇ ਮਿੱਠਾ-ਮਿੱਠਾ ਗੀਤ ਆ👌👌👌

  • @ramanarts8440
    @ramanarts8440 3 місяці тому

    ਕੁੜੀ ਦੀ ਐਕਟਿੰਗ ਬਹੁਤ ਹੀ ਪਿਆਰੀ ਆ 😊ਖ਼ਾਸ ਕਰਕੇ ਉਸਦੇ expressions ❤

  • @GreatChmaarOfficial
    @GreatChmaarOfficial 3 місяці тому

    ਜੱਟੀ ਦੇ ਗੀਤ ਨੇ ਮੇਰੇ ਦਿਲ ਦੀ ਬਾਜ਼ੀ ਪਲਟ ਦਿੱਤੀ ਹੈ! 👩‍❤‍👨🎸💓

  • @Qismat788
    @Qismat788 3 місяці тому +3

    Harjit Harman ਨੂੰ ਸੁਣਦੇ ਸਮੇਂ, ਸਾਰਾ ਜਗਹ ਹੱਸਦਾ ਰਹਿੰਦਾ ਹੈ! 🌟💫💓

  • @ankulbhal
    @ankulbhal 3 місяці тому +4

    ਬੜੇ ਚਿਰ ਤੋਂ wait ਸੀ ਬਾਈ ਦੇ ਗੀਤ ਦੀ

  • @JyotiSabnani-fj3xv
    @JyotiSabnani-fj3xv 3 місяці тому

    ਜੱਟੀ ਦਾ ਮੈਲੋਡੀ, ਇਸ਼ਕ ਦੀ ਸੋਹਣੀ ਭਾਸ਼ਾ ਵਿੱਚ! 🌅🚗🎤

  • @JyotiSabnani-fj3xv
    @JyotiSabnani-fj3xv 3 місяці тому

    ਹਰਜੀਤ ਹਰਮਨ ਦੀ ਆਵਾਜ਼, ਤਾਰਿਆਂ ਨੂੰ ਛੁਮਦੀ ਏ ਯਾਰ! 🌠🌇💕

  • @Qismat788
    @Qismat788 3 місяці тому +4

    Harjit Harman ਨੂੰ ਸੁਣ ਕੇ, ਮੇਰੇ ਦਿਲ ਦਾ ਹਰ ਕੋਣਾ ਹੱਸਦਾ ਰਹਿੰਦਾ ਹੈ! 🎵💖🌠

  • @HarrieSingh-jh2dw
    @HarrieSingh-jh2dw 3 місяці тому +3

    ਮਾਂ ਪਿਆਰ ਦਾ ਸਬ ਤੋਂ ਸੋਹਣਾ ਅਨੁਭਵ ਇਹ ਗੀਤ ਨੇ ਦਿੱਤਾ। ❤👩‍👦

  • @RanaNaiduOfficial
    @RanaNaiduOfficial 3 місяці тому

    🚀🌈💖 - ਇਸ਼ਕ ਦਾ ਉੱਚਾਈ 'ਤੇ ਉੱਡਾਨ ਭਰਨ 'ਚ ਹਰਜੀਤ ਹਰਮਨ ਦੇ ਗੀਤ ਦਾ ਹੱਕ ਬਣਦਾ ਹੈ।

  • @ankulbhal
    @ankulbhal 3 місяці тому +148

    ਗੀਤ ਬੋਹਤ ਵਦੀਆ ਪਰ ਪਰਗਟ ਸਿੰਘ ਜੀ ਦੀ ਕਲਮ ਦਾ ਕੋਈ ਤੋੜ ਨੀ

    • @buntyogra8640
      @buntyogra8640 3 місяці тому +12

      ਬਾਈ ਮੈਂ ਵੀ ਇਹੋ ਹੀ ਕੂਮੈਂਟ ਕਰਨਾ ਸੀ

    • @ankulbhal
      @ankulbhal 3 місяці тому +10

      ਕੋਈ ਨੀ ਵੀਰ ਏ ਵੀ ਤੇਰਾ ਹੀ ਆ

    • @Singh1987mani
      @Singh1987mani 3 місяці тому +4

      Bai g....geet bhut sohna hai...pargat singh nahi... Vicky dhaliwal hai

    • @ankulbhal
      @ankulbhal 3 місяці тому +7

      @@Singh1987mani ਮੇਰੇ ਵੀਰ ਮੈ ਏ ਲਿਖਿਆ ਸੀ ਕਿ ਗੀਤ ਬੁਹਤ ਵਦੀਆ ਹੈਗਾ but ਪਰਗਟ ਸਿੰਘ ਦੀ ਕਲਮ ਦਾ ਕੋਈ ਤੋੜ ਨੀ

    • @hargurjindersingh6691
      @hargurjindersingh6691 3 місяці тому +1

      Bilkul theek keh rahe ho oh gall nahi ban di

  • @PuttChmaraDa-oi6ry
    @PuttChmaraDa-oi6ry 3 місяці тому

    Harjit Harman ਨੂੰ ਸੁਣਦੇ ਸਮੇਂ, ਮੇਰੇ ਦਿਲ ਨੂੰ ਬੇਹਦ ਸੁਖੀ ਮਹਸੂਸ ਹੋ ਰਿਹਾ ਹੈ! 🌹💔🎤

  • @Snaya-ld5qo
    @Snaya-ld5qo 3 місяці тому

    ਬਹੁਤ ਬਹੁਤ ਬਹੁਤ ਘੈਂਟ ਗੀਤ ਆ ਬਾਈ। ਰੋਜ਼ ਦਸ ਪੰਦਰਾਂ ਵਾਰ ਸੁਣਦਾਂ, ਫਿਰ ਵੀ ਦਿਲ ਨਹੀਂ ਭਰਦਾ।

  • @BilloKehndi-rw6so
    @BilloKehndi-rw6so 3 місяці тому

    Jatti ਦਾ ਗੀਤ, ਦਿਲਾਂ ਦੀ ਕਹਾਣੀ ਸੁਣਾ ਗਿਆ ਯਾਰ! 🌌💔😌

  • @SharmaPandit-ll6jq
    @SharmaPandit-ll6jq 3 місяці тому

    ਬਹੁਤ✨ ਸੋਹਣੀ ਅਵਾਜ਼ ਏ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ😊 ਤੁਹਾਨੂੰ 🙏😍❤👌God bless you 🙏❤

  • @RanaNaiduOfficial
    @RanaNaiduOfficial 3 місяці тому

    ਹਰਜੀਤ ਹਰਮਨ ਦੀ ਆਵਾਜ਼, ਇੱਕ ਸੋਹਣਾ ਤੋਫ਼ਾ ਹੈ ਯਾਰ! 🌠🌇💕

  • @SunjayDuttOfficial667
    @SunjayDuttOfficial667 3 місяці тому

    🌹🚗🎤 - ਹਰਜੀਤ ਹਰਮਨ ਦੇ ਗੀਤ ਦਾ ਨਾਚ ਦਿਲ ਨੂੰ ਛੂਏ ਜਾਂਦੇ ਹਨ ਜਿਵੇਂ ਕਿਸੇ ਖੁੱਸ਼ੀਆਂ ਦੇ ਪੱਟੇ।

  • @PuttChmaraDa-oi6ry
    @PuttChmaraDa-oi6ry 3 місяці тому +1

    ਜੱਟੀ ਦਾ ਗੀਤ ਸੁਣਨ 'ਚ, ਹਰ ਬਾਰ ਨਵਾਂ ਅੰਦਾਜ਼ ਬਣਦਾ ਹੈ! 💏🌺🌟

  • @Qismat788
    @Qismat788 3 місяці тому

    ਵਾਹ ਯਾਰ, Jatti ਦਾ ਗੀਤ ਦਿਲ ਨੂੰ ਛੂ ਗਿਆ! 🌹💖🎶

  • @BilloKehndi-rw6so
    @BilloKehndi-rw6so 3 місяці тому

    ਕੁਝ ਅਜਿਹੇ ਗੀਤ ਬਣ ਜਾਦੇ ਜਿਹੜੇ ਸਕੂਨ ਦੇ ਿਦੰਦੇ ਨੇ ❤❤❤🎉🎉🎉

  • @PuttChmaraDa-oi6ry
    @PuttChmaraDa-oi6ry 3 місяці тому

    🔊🎶 - ਹਰਜੀਤ ਹਰਮਨ ਦੇ ਗੀਤ, ਇੱਕ ਮਹਿਕ ਵਾਲੇ ਕੁੱਝ ਲੋਕਪਰਿਤ ਦਾ ਅਹਸਾਸ ਕਰਾਂਦੇ ਹਨ।

  • @Kudrat558
    @Kudrat558 3 місяці тому

    🌹🎸💓 - ਹਰਮਨ ਦੀ ਆਵਾਜ਼, ਸ਼ਾਨਦਾਰ ਗੀਤ ਦੇ ਸੋਹਣੇ ਗਿਰੇਜ਼ਾਂ ਦੇ ਅੱਖੀਰਵੀਂ ਪੱਟੇ ਵਰਗੇ ਹਨ।

  • @JyotiSabnani-fj3xv
    @JyotiSabnani-fj3xv 3 місяці тому

    Jatti ਦਾ ਮੈਲੋਡੀ, ਦਿਲਾਂ ਨੂੰ ਛੂ ਗਈ ਯਾਰ! 🌺🔊🎼

  • @BhabhiTwo
    @BhabhiTwo 3 місяці тому

    ਜੱਟੀ ਦਾ ਗੀਤ, ਸੁਣਨ 'ਚ ਮੇਰੇ ਮਨ ਨੂੰ ਬਹੁਤ ਚੰਗਾ ਲੱਗਦਾ ਹੈ! 🌌💞🎧

  • @MeetKali-ik7ju
    @MeetKali-ik7ju 3 місяці тому

    ਇਸ ਤੋਂ ਵਧੀਆ ਪੰਜਾਬੀ ਗੀਤ ਅੱਜ ਤੱਕ ਮੈਂ ‌ਕਦੇ ਸੁਣਿਆ ਹੀ ਨਹੀਂ 😘😘

  • @Warraich-bc8rg
    @Warraich-bc8rg 3 місяці тому

    💖 #PremKahaniyan - ਜੱਟੀ ਇਸ਼ਕ ਦੀ ਕਹਾਣੀ ਨੂੰ ਵੱਖ-ਵੱਖ ਰੰਗ ਦਿੰਦੀ ਹੈ।

  • @kulwantsingh-xs4fg
    @kulwantsingh-xs4fg 3 місяці тому

    ਜੇਕਰ ਆਪਾਂ ਵਧੀਆ ਗਾਇਕੀ ਦੀ ਗੱਲ ਕਰੀਏ ਜਿਹਦੇ ਵਿੱਚ ਵਿਰਸੇ ਦੀ ਗੱਲ ਹੁੰਦੀ ਹੋਵੇ ਵਿਰਾਸਤ ਦੀ ਗੱਲ ਹੁੰਦੀ ਹੋਵੇ ਸੱਭਿਆਚਾਰ ਦੀ ਗੱਲ ਹੁੰਦੀ ਹੋਵੇ ਤਾਂ ਉਸ ਵਿੱਚ ਹਰਜੀਤ ਹਰਮਨ ਜੀ ਪਹਿਲੇ ਨੰਬਰ ਤੇ ਨਹੀਂ ਤੇ ਹਮੇਸ਼ਾ ਲੱਗਦਾ ਪਹਿਲੇ ਨੰਬਰ ਤੇ ਹੀ ਰਹਿਣਗੇ

  • @SehajOfficial642
    @SehajOfficial642 3 місяці тому

    ਪ੍ਰੇਮ ਕਹਾਣੀ, ਹਰਮਨ ਦੀ ਜੁਬਾਨੀ, ਯਾਰ! 🕊🌹💑

  • @InderKharkuofficial
    @InderKharkuofficial 3 місяці тому

    ਦਿਲ ਨੂੰ ਟੁੰਬਣ ਵਾਲਾ ਗੀਤ, composition , singing, lyrics, music, video ਸਭ ਹੀ ਬਾ ਕਮਾਲ ਹੈ

  • @MeetKali-ik7ju
    @MeetKali-ik7ju 3 місяці тому

    ਬੜੀ ਮਿੱਠੀ ਲਿੱਖਤ ਅਤੇ ਅਵਾਜ਼ 🙏🙏🙏🙏 ਮਾਂ ਬੋਲੀ ਨੂੰ ਸਿੱਜਦਾ

  • @Qismat788
    @Qismat788 3 місяці тому

    ਰਾਤ ਦਾ ਤਾਰਾ, ਹਰਮਨ ਦੀ ਦੁਨਿਆ, ਯਾਰ! 🌙🌹🎵

  • @HarrieSingh-jh2dw
    @HarrieSingh-jh2dw 3 місяці тому

    ਇੱਕ ਉਹਦੇ ਕਰਕੇ ਇਹ ਗੀਤ ਚੰਗਾ ਲੱਗਦਾ ਐ ❤💫

  • @WaheguruSimran2
    @WaheguruSimran2 3 місяці тому

    🚗🌈🎤 - ਹਰਜੀਤ ਹਰਮਨ ਦੇ ਗੀਤ ਨਾਲ, ਕਾਰ ਦੇ ਅੰਦਰ ਇੱਕ ਸੋਹਣੇ ਯਾਤਰਾ 'ਚ ਲੇ ਜਾਓ।

  • @SehajOfficial642
    @SehajOfficial642 3 місяці тому

    ਇਹ ਗੀਤ ਮੇਰੇ ਦਿਲ ਨੂੰ ਇੱਕ ਨਵੇਂ ਪਿਆਰ ਦੇ ਇਜ਼ਹਾਰ 'ਤੇ ਉਤਸ਼ਾਹੀ ਬਣਾ ਦਿੱਤਾ ਹੈ! 💑🌟🎶

  • @Shubhdeep-qw5gf
    @Shubhdeep-qw5gf 3 місяці тому

    🌟 #HarmanDaMagic - ਹਰਜੀਤ ਹਰਮਨ ਦੀ ਮੈਜਿਕ ਨੇ ਗੀਤ ਨੂੰ ਸਿਰਫ ਇੱਕ ਪਿਆਰ ਭਰੇ ਦਾਸਤਾਨ ਬਨਾਇਆ ਹੈ।

  • @WaheguruSimran2
    @WaheguruSimran2 3 місяці тому

    ਇਹ ਗੀਤ ਨੇ ਮੇਰੇ ਦਿਲ ਨੂੰ ਰੋਮਾਂਟਿਕ ਹਵਾਵਾਂ ਵਿੱਚ ਲੇ ਜਾਣਾ ਹੈ! 🌹🌇😌

  • @BilloKehndi-rw6so
    @BilloKehndi-rw6so 3 місяці тому +2

    ਜੱਟੀ ਦਾ ਗੀਤ, ਮੇਰੇ ਦਿਲ ਦੇ ਦਰਵਾਜ਼ੇ ਖੋਲ ਦਿੱਤੇ ਨੇ! 🌟💔🎶

  • @Kudrat558
    @Kudrat558 3 місяці тому

    💖 "Harjit Harman, tuanu JATTI di tareef badi jandi ae! 😍🎤"

  • @BilloKehndi-rw6so
    @BilloKehndi-rw6so 3 місяці тому

    ਇਵੇਂ ਦੇ ਗੀਤ ਹੀ ਸੁਣਨੇ ਚਾਹੀਦੇ ਹਨ,,

  • @InderKharkuofficial
    @InderKharkuofficial 3 місяці тому

    🌺 #JattiDeDilVich - ਜੱਟੀ ਦੇ ਗੀਤ ਦਿਲ ਵਿੱਚ ਇਸ਼ਕ ਦੀ ਅੰਗੂਠੀ ਬਾਣ ਕਰ ਦਿੰਦੇ ਹਨ।

  • @KattyBroOfficial
    @KattyBroOfficial 3 місяці тому

    🌌 "Harjit Harman di JATTI, dil ko bada emotional bana ditta hai! 🌌💓"

  • @Harman-te4pi
    @Harman-te4pi 3 місяці тому

    ਮੈਨੂੰ ਇਸ ਨਾਲ ਪਿਆਰ ਹੋ ਗਿਆ ਓਏ😍😍😍😍😍😍

  • @RanaNaiduOfficial
    @RanaNaiduOfficial 3 місяці тому

    Harjit Harman ਦੇ ਗੀਤ ਨੇ ਮੇਰੇ ਦਿਲ ਨੂੰ ਇੱਕ ਨਵੇਂ ਸਫ਼ਰ 'ਤੇ ਲੈ ਗਿਆ ਹੈ, ਜਿਸ 'ਚ ਪ੍ਰੇਮ ਦੀ ਕਹਾਣੀ ਨੂੰ ਸੁਣਨ ਦਾ ਬਹੁਤ ਸ਼ੋਖ ਹੈ! 🚀💖🎸

  • @GreatChmaarOfficial
    @GreatChmaarOfficial 3 місяці тому

    👩‍❤‍👨🌠💫 - ਹਰਜੀਤ ਹਰਮਨ ਦੇ ਗੀਤਾਂ ਨੇ ਸਾਡੇ ਦਿਲਾਂ ਨੂੰ ਇੱਕ ਪਿਆਰ ਕਹਾਣੀ ਵਿੱਚ ਲੇ ਜਾਂਦਾ ਹੈ।

  • @SandeepKhaira-go7vh
    @SandeepKhaira-go7vh 3 місяці тому

    🎤 "JATTI di awaaz, magic ban gayi meri life 'ch! 🌠🔊"

  • @SehajOfficial642
    @SehajOfficial642 3 місяці тому

    🔥 "Harjit Harman, JATTI ne ignite kar ditta hai! 🔥🌈"

  • @GreatChmaarOfficial
    @GreatChmaarOfficial 3 місяці тому

    🌟 #PunjabiSwag - Jatti oozes that classic Punjabi attitude!

  • @SharmaPandit-ll6jq
    @SharmaPandit-ll6jq 3 місяці тому

    💃 "Harjit Harman da JATTI, dance floor 'ch king! 💕🕺"

  • @SunjayDuttOfficial667
    @SunjayDuttOfficial667 3 місяці тому

    🌇 "JATTI sunke, dil 'ch badi peaceful vibes aa gayi! 😌🌟"

  • @SharmaPandit-ll6jq
    @SharmaPandit-ll6jq 3 місяці тому

    🔊 "Harjit Harman, JATTI di awaaz, dil nu bada inspire kar rehi! 🎤🌠"

  • @AffectionateCoastalBeach-tz4dz
    @AffectionateCoastalBeach-tz4dz Місяць тому

    ਬਹੁਤ ਹੀ ਪਿਆਰਾ ਗੀਤ ਆ ਜੀ
    ਚਮਕੌਰ ਸਿੰਘ ਚੋਪੜਾ ਜਾਗੋਵਾਲ ਮਲੇਰਕੋਟਲਾ

  • @QueenVictoria-nk2hq
    @QueenVictoria-nk2hq 3 місяці тому

    💓 #DilDeTaanTarang - ਜੱਟੀ ਦੁਆਰਾ ਸਬ ਕੁਛ ਹਾਰਮੋਨੈਜ਼ ਹੋ ਰਿਹਾ ਹੈ ਦਿਲ ਦੀ ਤਾਰੰਗਾਂ ਵਿੱਚ।

  • @Kudrat558
    @Kudrat558 3 місяці тому

    🌅 "Harjit Harman di JATTI, dil ko bada happy bana ditta! 🚀🌈"

  • @JyotiSabnani-fj3xv
    @JyotiSabnani-fj3xv 3 місяці тому

    ਰੂਹ ਖੁਸ਼ ਹੋ gi ਗੀਤ ਸੁਣਕੇ....

  • @SharmaPandit-ll6jq
    @SharmaPandit-ll6jq 3 місяці тому

    💑 "Harjit Harman, tuanu JATTI di compliment bhejni ae! 😍🎤"

  • @Warraich-bc8rg
    @Warraich-bc8rg 3 місяці тому +1

    "Lyrics 💯
    Vocals ❤ਬਹੁਤ ਹੀ ਸੋਹਣਾ ਗੀਤ ਆ ਜੀ ਤੁਹਾਡਾ,ਰੱਬ ਤੁਹਾਨੂੰ ਮਹਿਰਾ ਬਖਸ਼ੇ।"

  • @JyotiSabnani-fj3xv
    @JyotiSabnani-fj3xv 3 місяці тому

    👩‍❤‍👨 #PyarVichJind - ਜੱਟੀ ਨੇ ਦਿਖਾਇਆ ਹੈ ਕਿ ਪਿਆਰ ਵਿੱਚ ਜਿੰਦਗੀ ਦੀ ਸਭ ਤੋਂ ਵੱਡੀ ਸ਼ਾਨਦਾਰੀ ਹੈ।