1988 Tu Sajna Pardes Geya । Nachhatar Chatta Dilshad Akhtar Jugmbandi

Поділитися
Вставка
  • Опубліковано 22 чер 2022
  • #nachhatarchatta #dilshadakhtar #madanrahi #tusajnapardes
    🦚PLZZ SUBSCRIBE MY CHANNEL
    ☎️RINKU ROMANA
    TU SAJNA PARDESH
    NACHHATAR CHATTA
    DILSHAD AKHTAR
    MADAN RAHI
    GURBAKHASH ALBELA
    LIVE AKHARA 1988
    KOTKAPURA

КОМЕНТАРІ • 88

  • @satpalgill5239
    @satpalgill5239 Рік тому +70

    ਮਹਾਨ ਕਲਾਕਾਰ,, ਨਛੱਤਰ ਸਿੰਘ,,, ਅਲਬੇਲਾ ਸਾਬ੍ਹ,, ਦਿਲਸ਼ਾਦ,,, ਮਦਨ ਰਾਹੀਂ,,, ਅੱਜ 4 ਦੁਨੀਆ ਚ ਨਈ,,, ਵਾਹ ਵਾਹ ਕਿੰਨੇ ਕਿਸਮਤ ਆਲੇ ਲੋਕ ਜਿਹੜੇ ਦੇਖ ਰਹੇ ਤੇ ਸੁਣ ਰਹੇ ਨੇਂ

    • @birbalnauhra3525
      @birbalnauhra3525 Рік тому +3

      ਵੀਰ ਸੋਹਣਾ ਕਿਹਾ ਤੁਸੀ ਦਿਲ ਤੇ ਲਗ ਗਈ ਗਲ

    • @JS50108
      @JS50108 Місяць тому

      ਕਹਿੰਦੇ ਮਾਣਕ ਨੇ ਮਰਵਾਇਆ ਕਿਉਂਕਿ ਓਸ ਤੋਂ ਵੀ ਉੱਚੀ ਸੁਰ ਤੇ ਗਉਂਦਾ ਸੀ ਝੋਟਾ ??

  • @baldevsingh9391
    @baldevsingh9391 Рік тому +49

    ਹਿਕ ਦੇ ਜ਼ੋਰ ਨਾਲ ਗਾਉਣ ਵਾਲੇ ਗਾਇਕ ਦਿਲਛਾਦ ਤੇ ਛਤਾ

  • @ACADMY.acadmy
    @ACADMY.acadmy 2 місяці тому +12

    ਨਛੱਤਰ ਸਿੰਘ ਛੱਤਾ ਆਦਮਪੁਰਾ ਪਿੰਡ ਦਾ ਮਾਣ ❤ ਉਹਨਾਂ ਦੀ ਬੇਟੀ ਹਰਮਨ ਛੱਤਾ ਆਦਮਪੁਰਾ 🙏💝💝💝💝💝🙏

  • @arshpreetjandu8162
    @arshpreetjandu8162 11 місяців тому +24

    ੳਦੋਂ ਲੋਕਾਂ ਚ ਸੱਚਾ ਪਿਆਰ ਸੀ 👍

  • @darbarasingh9145
    @darbarasingh9145 Місяць тому +1

    ਥੋੜੇ ਜਹੇ ਗੀਤ ਆ , ਪਰ ਸੁਣਕੇ ਮਨ ਨੂੰ ਸ਼ਾਤੀ ਆ ਜਾਦੀ ।

  • @sangeetstudioghubaya5499
    @sangeetstudioghubaya5499 6 місяців тому +8

    ਕਾਸ ਉਹ ਟੇਮ ਅੱਜ ਹੁਦਾ ਸੱਤਾ, ਤੇ ਦਿਲਸਾਦ ਅੱਜ ਵੀ ਜਿਉਦੇ ਹੁਦੇ ਤੇ ਅਸੀ ਜਮੀਨ ਤੇ ਬੇ ਬੇਠ ਕੇ ਇਹਨਾ ਨੂੰ ਸੁਣਦੇ, ਨਜਾਰਾ ਹੀ ਵਖਰਾ ਹੋਣਾ ਸੀ

  • @gurmeetsinghsanghera5232
    @gurmeetsinghsanghera5232 Рік тому +15

    ਬਹੁਤ ਵੀਡੀਓ ਦੇਖੀਆਂ ਇਹਨਾਂ ਦਿਨਾਂ ਦੀਆਂ, ਕੈਮਰਾ ਮੈਨਾ ਨੂੰ ਵੀਡੀਓ ਬਣਾਉਣ ਦਾ ਤਰੀਕਾ ਨਹੀਂ ਸੀ ਹੁੰਦਾ. ਕਲਾਕਾਰਾਂ ਨੂੰ ਛੱਡ ਕੇ ਕੈਮਰਾ ਲੋਕਾਂ ਵੱਲ ਹੀ ਰੱਖਦੇ ਸੀ ਜਿਆਦਾ ਟਾਈਮ.

    • @chamkaursingh9819
      @chamkaursingh9819 Рік тому +2

      ਇਹੋ ਜਿਹੇ ਕੈਮਰਾ ਮੈਨ ਦੀ ਤਾਂ ਲਫੇੜਾ ਪਰੇਟ ਕਰਨੀ ਚਾਹੀਦੀ ਆ ਜਿਹਨੂੰ ਇਹ ਨੀ ਜਿਹੜੇ ਵਿਤੋਂ ਵੱਧ ਜ਼ੋਰ ਲਾ ਲਾ ਕੇ ਗਾ ਰਹੇ ਨੇ ਉਨ੍ਹਾਂ ਵੱਲ ਭੈਣ ਗੜਾਹ

  • @gurdarshansidhu170
    @gurdarshansidhu170 2 роки тому +38

    ਹੀਰਾ ਕਲਾਕਾਰ ਸੀ ਨਛੱਤਰ ਸੱਤਾ ਬਾਈ

    • @Souravjoshishorts478
      @Souravjoshishorts478 Рік тому

      ਵੀਰ ਸੱਤਾ ਨੀ ਛੱਤਾ

    • @NirmalSingh-bz3si
      @NirmalSingh-bz3si Місяць тому

      ਹੀਰੇ ਗਾਇਕ ਦੀ ਕੁੜੀ ਦਾ ਘਰ ਤਾਂ ਅਜੇ ਤਕ ਬਣਾਕੇ ਨਹੀ ਦਿੱਤਾ ਗਰੀਬਣੀ ਦਾ ??ਲਿਖਣ ਨਾਲ ਹੀ ਹੀਰਾ ???😢😢

  • @bobysekhonbobysekhon9162
    @bobysekhonbobysekhon9162 Рік тому +19

    ਕਾਸ਼ ਤੂੰ ਵਾਪਿਸ ਆ ਜਾਵੇਂ ਨਛੱਤਰ ਛੱਤਿਆ ।

  • @lklk1034
    @lklk1034 Рік тому +23

    ਵਾਹ ਵਾਹ ਵਾਹ ਕਿਆ ਬਾਤ ਹੈ ਜੀ
    ਬਹੁਤ ਵਧੀਆ ਨਛੱਤਰ ਛੱਤਾ ਤੇ ਦਿਲਸ਼ਾਦ ਅਖਤਰ ਦੋਵਾਂ ਦੀ ਵਾਅ ਕਮਾਲ ਕਰਦੀ ਜੁਗਲਬੰਦੀ ਸਣ ਕੇ ਔਰ ਦੇਖਕੇ ਰੂਹ ਰਾਜੀ ਹੋ ਗਈ ਉਸਤਾਦ ਜੀ । ਇੰਨੀ ਵਧੀਆ ਵੀਡੀਓ ਅਪਲੋਡ ਕਰਨ ਵਾਲੇ ਵੀਰਾਂ ਦਾ ਬਹੁਤ ਹੀ ਧੰਨਵਾਦ ਆ ਜੀ ਰਾਜੀਖੁਸ਼ ਰਹੋ ਰੱਬ ਤੁਹਾਨੂੰ ਲੰਮੀਆਂ ਉਮਰਾ ਬਖਸ਼ੇ ਧੰਨਵਾਦ ਜੀ ।।

  • @RajinderSingh-bo8ym
    @RajinderSingh-bo8ym 10 місяців тому +6

    ਐਸਾ, ਵਕਤ, ਨੇ, ਮਾਰਿਆ, ਧੱਕਾ, ਸਾਥੋ, ਵਖ, ਹੋਗੇ, ਦਿਲਸ਼ਾਦ, ਅਖਤਰ, ਤੇ, ਨਛੱਤਰ, ਛੱਤਾ,।

  • @KSDoda
    @KSDoda Рік тому +6

    ਛੱਤਾ ਛੱਤਾ ਹੀ ਸੀ ਉਹ ਕਿਸੇ ਨਹੀ ਬਣ ਜਾਣਾ , ਸਭ ਤੋ ਵੱਡੀ ਗੱਲ ਸਿੱਖੀ ਸਰੂਪ ਵਿੱਚ ❤

  • @sangeetstudioghubaya5499
    @sangeetstudioghubaya5499 6 місяців тому +7

    ਸੁਨਣ ਵਾਲੇ ਕੁਸ ਗੁਜਰ ਗਏ ਹੋਣੇ ਤੇ ਕੁਸ ਬੁਡੇ ਹੋ ਗਏ ਹੋਣੇ

  • @majorgill2840
    @majorgill2840 10 місяців тому +5

    ਕਾਸ਼ !ਰੱਬ, ਉਸ ਸਮੇਂ ਦੀ ਰੀਲ ਨੂੰ ਪਿਛਿਉਂ ਚਲਾ ਦੇਵੇ,ਆਪਾਂ ਆਖਾੜੇ ਵਿੱਚ ਸ਼ਾਮਿਲ ਹੋਕੇ ਆਨਘਦ ਲਈਏ।

  • @user-ge6jn7ov1z
    @user-ge6jn7ov1z 2 місяці тому +6

    ਦੋ ਮਹਾਨ ਕਲਾਕਾਰ ❤❤

  • @Parvinder_Singh.
    @Parvinder_Singh. Рік тому +8

    8 april 2023 nu vi eh संगीत आनंद de riha hai. Dhannwad upload karn valeya nu.

  • @Daske.WaleSahi
    @Daske.WaleSahi 2 місяці тому +3

    ਨਛੱਤਰ ਸਿੰਘ ਛੱਤਾ ਗੁਰਬਖਸ਼ ਸਿੰਘ ਅਲਬੇਲਾ ਦਿਲਸ਼ਾਦ ਅਖ਼ਤਰ ਮਦਨ ਰਾਹੀ ਚਾਰੇ ਯਾਰ ਇਕੱਠੇ ਮਹਿਫਲਾਂ ਲਾਉਂਦੇ ਸੀ ਪ੍ਰੋਗਰਾਮ ਤੋਂ ਬਾਅਦ ਪੈੱਗ ਸ਼ੈੱਗ ਲਾਉਂਦੇ ਹਾਸੇ ਠੱਠੇ ਕਰਦੇ ਸੀ ਪਰ ਅੱਜ ਚਾਰੇ ਨਹੀਂ ਰਹੇ ਇੱਕ ਇੱਕ ਕਰਕੇ ਤੁਰ ਗਏ ਛੋਟੇ ਹੁੰਦਿਆਂ ਤੋਂ ਵੇਖਦੇ ਸੀ ਕਿਵੇਂ ਨਛੱਤਰ ਛੱਤੇ ਨੂੰ ਸੀਰੀ ਰਲੇ ਨੂੰ ਗੁਰਬਖਸ਼ ਸਿੰਘ ਅਲਬੇਲਾ ਕਿਸਾਨ ਕੋਲੋਂ ਲੈ ਕੇ ਗਿਆ ਤੇ ਗਾਇਕੀ ਦੇ ਅੰਬਰ ਨੂੰ ਛੁਹਾ ਦਿੱਤਾ

  • @bilwinderbillu2776
    @bilwinderbillu2776 Рік тому +14

    ਬਹੁਤ ਵਧੀਆ ਗੀਤ

  • @chamkaursingh5782
    @chamkaursingh5782 Рік тому +10

    िਹਕ ਦੇ ਜੋਰ ਤੇ ਗਾੳੁਣ ਵਾਲ਼ੇ ਗਾੲੀਕ

  • @jasvirkhosa6319
    @jasvirkhosa6319 Рік тому +12

    ਛੱਤਾ ਤਾ ਛੱਤਾ ਹੀ ਸੀ

  • @user-rp2bb1qz4m
    @user-rp2bb1qz4m Місяць тому +1

    Ajj de singer es tran stage nahin laa sakde aaj kal tan jaran vadhde aa hit singer ik stage te aa❤❤

  • @birbalnauhra3525
    @birbalnauhra3525 Рік тому +3

    ਕੈਮਰਾ ਮੋੜ ਵੀ ਲੈ ਖਸਮਾ ਸਾਡੀ ਜਿੰਦ ਤੇ ਬਣੀ ਐ

  • @sandhusandhu8941
    @sandhusandhu8941 Рік тому +5

    Bahot vadia veer g, legend never die

  • @yadwindermaan1103
    @yadwindermaan1103 Рік тому +8

    2 good singer sda vaste visser gye

  • @baldevsingh9391
    @baldevsingh9391 Рік тому +8

    ਹਿਕ ਦੇ ਜ਼ੋਰ ਨਾਲ ਗਾਉਣ ਵਾਲਾ ਗਾਇਕ

  • @IqbalSandhu-pb5cv
    @IqbalSandhu-pb5cv 6 місяців тому +4

    ਨੰਗੇ ਸਿਰ ਵਾਲੇ ਬਿਨਾ ਪੱਗ ਤੋਂ ਬਹੁਤ ਘੱਟ ਵਿਰਲੇ ਟਾਂਵੇਂ ਪੈਗ ਲਾਉਣ ਵਾਲੇ ਵੀ 50 ਸਾਲ ਦੀ ਉਮਰ ਤੋਂ ਉੱਪਰ ਵਾਲੇ ਹੁੰਦੇ ਸਨ ਨੋਜਵਾਨ ਓਸ ਟਾਈਮ ਸਰਾਬ ਨਸ਼ੇ ਨਹੀਂ ਕਰਦੇ ਸੀ

    • @birsingh4200
      @birsingh4200 Місяць тому

      ਸਹੀ ਕਿਹਾ। ਅਸੀ ਘਰ ਦਿਆਂ ਚੋਰੀ ਪੀਂਦੇ ਸੀ। ਉਹ ਵੀ ਲੋਹੜੀ ਦਿਵਾਲੀ।

  • @user-rt7xz7hy6l
    @user-rt7xz7hy6l 2 місяці тому +1

    ਹੁਣ ਇਨ੍ਹਾਂ ਦੀ ਬੇਟੀ ਵੀ ਬਹੁਤ ਸੋਹਣਾ ਗਾਉਂਦੀ ਆ

  • @deepsingh2233
    @deepsingh2233 4 місяці тому +2

    ਬਾ ਕਮਾਲ ਅਵਾਜ਼ ਸੀ ਨਛੱਤਰ ਛੱਤਾ ਜੀ ਦੀ

  • @jagsirsingh551
    @jagsirsingh551 2 місяці тому +1

    ਇਹ ਹੀਰਾ ਸਾਥੋਂ ਬਹੁਤ ਦੂਰ ਚਲਿਆ ਗਿਆ

  • @nimanaan2009
    @nimanaan2009 Місяць тому

    Rarest of the rarest! sending my love and respect from Florida.

  • @surjeetSingh-lh2rz
    @surjeetSingh-lh2rz Рік тому +10

    Very nice

  • @Avtarsingh-wy5gw
    @Avtarsingh-wy5gw 2 роки тому +8

    kya baat

  • @sarbjitsingh3134
    @sarbjitsingh3134 Рік тому +6

    Thanx of video uploader

  • @ACADMY.acadmy
    @ACADMY.acadmy 2 місяці тому +1

    Legend ਨਛੱਤਰ ਸਿੰਘ ਛੱਤਾ ❤

  • @maninderjaswal7828
    @maninderjaswal7828 Рік тому +9

    Both singer is good 👍

  • @RajinderKumar-td5ty
    @RajinderKumar-td5ty 2 роки тому +7

    Very nice video ji

  • @ravinderhundal-yr6hk
    @ravinderhundal-yr6hk Рік тому +9

    ਇੱਕਲਾ ਹਿੱਕ ਦਾ ਜ਼ੋਰ ਵੀ ਕੰਮ ਨਹੀਂ ਕਰਿਆ ਕਰਦਾ ਗਾਉਣ ਦਾ ਤਰੀਕਾ ਵੀ ਵਧੀਆ ਹੋਵੇ ਮਿਠਾਸ ਹੋਵੇ ਖਿੱਚ ਹੋਵੇ ਭਾਵ ਹੋਵੇ ਬੋਲਾਂ ਵਿੱਚ ਬਲਦ ਰੇਹੜੀ ਨਹੀਂ ਖਿੱਚਣੀ ਹੁੰਦੀਂ ਹਿੱਕ ਦੇ ਜ਼ੋਰ ਨਾਲ ਹਾਂ ਉੱਚੇ ਸੁਰ ਤੇ ਆਵਾਜ਼ ਥਿੜਕੇ ਨਾ ਇਹ ਜ਼ਰੂਰੀ ਹੈ

  • @pappibinner2855
    @pappibinner2855 Рік тому +2

    ਸਾਹਮਣੇ ਬੈਠੇ ਲੋਕਾਂ ਨੂੰ ਤਾਂ ਕੋਈ ਬਹੁਤਾ ਵਧੀਆ ਅਖਾੜਾ ਮਹਿਸੂਸ ਨਹੀਂ ਹੋ ਰਿਹਾ

    • @Nick-eb7up
      @Nick-eb7up 2 місяці тому

      Is Ton 2-4 Saal Pehla Tak Chamkile DE Live Lagde c OH Jyada Wadia Hunde c Baki Una Rang Ni Ban Sake Baad Wale

  • @Chahal197
    @Chahal197 Рік тому +9

    ਨਛੱਤਰ ਛੱਤਾਂ ਤੇ ਦਿਲਸ਼ਾਦ ਅਖ਼ਤਰ ਬਹੁਤ ਵਧੀਆ ਕਲਾਕਾਰ ਸਨ ਤੀਸਰੇ ਵੀਰ ਜੀ ਕੋਂਣ ਸੀ ਜ਼ਰੂਰ ਦੱਸਣਾ ਜੀ ਧੰਨਵਾਦ

  • @sulakhanazad4235
    @sulakhanazad4235 Рік тому +8

    Good song 👍

  • @Nupa-bb1xs
    @Nupa-bb1xs Місяць тому +1

    Je ajj nashatar chatte huri juionde hunde , range rover gaddia te chandigarh bombay varge city vich kothia honia c , waqt de nal nal lok city life vich ghul mil jande ne , ajj de kalakar sab sab gareb gharo te pinda vicho hi aye ne , apne app banda coat pent pouna sikh janda hai

  • @meerlamber1154
    @meerlamber1154 2 роки тому +9

    👌👌👌👌

  • @KashmirSingh-cz5gb
    @KashmirSingh-cz5gb Рік тому +6

    Very good song

  • @BalkarSingh-rq1rb
    @BalkarSingh-rq1rb Рік тому +6

    ❤❤❤❤❤❤

  • @salkhandhillon3878
    @salkhandhillon3878 Рік тому +2

    ਨੱਛਤਰ ਸ਼ਿੰਘ ਜਿੰਦਾਬਾਦ

  • @user-lc2wq3cj2n
    @user-lc2wq3cj2n 10 місяців тому +1

    ਜਾਂਦਾ ਰਹਿ ਜਾਦੀਆ ਇਨਸਾਨ ਦੀਆ

  • @jagtarmaan2653
    @jagtarmaan2653 Рік тому +7

    👌👌👌

  • @romeogill3599
    @romeogill3599 Рік тому +2

    Great singer 👏 ❤❤❤

  • @JagdevSingh-mv3rr
    @JagdevSingh-mv3rr Місяць тому

    ਮਹਾਨ ਕਲਾਕਾਰ ਦਾ ਗੀਤ ਹੈ।। ਵਾਹਿਗੁਰੂ।।

  • @jaswantrangreta237
    @jaswantrangreta237 Місяць тому

    ਆਵਾਜ ਜ ਬਹੁਤ ਦਮ ਸ਼ੀ ਛੱਤੇ ਦੀ

  • @You-hv9tb
    @You-hv9tb Рік тому +7

    Dono herea nhi laobna

  • @romeogill3599
    @romeogill3599 Місяць тому

    Yar mhan kalakar true legend never die ❤❤❤

  • @winderkotliwala5729
    @winderkotliwala5729 2 місяці тому

    ਕੋਈਂ ਤੋੜ ਛੱਤੇ ਦਾ ਬਾਈਂ ਜੀ

  • @GopiGill-cz4gb
    @GopiGill-cz4gb Місяць тому

    Wow

  • @Jagtar-sq5ot
    @Jagtar-sq5ot 2 місяці тому +2

    ਕੋਈ ਸੁਣਦਾ ਤਾਂ ਹੈ ਨਹੀਂ, ਸਾਰੇ ਗੱਲਾਂ ਕਰੀ ਜਾਦੇ ਹਨ, ਜੇ ਚਮਕੀਲਾ ਗਾਉਦਾ ਹੁੰਦਾ ਤਾਂ ਸਾਰਿਆਂ ਨੂੰ ਸੱਪ ਸੁੰਘ ਜਾਣਾ ਸੀ।

  • @jasbirbhagivander4106
    @jasbirbhagivander4106 2 місяці тому

    ਬਹੁਤ ਖੂਬ

  • @varindergharu6477
    @varindergharu6477 2 місяці тому

    ❤️❤️❤️❤️

  • @suchasingh3466
    @suchasingh3466 2 місяці тому

    🙏🏼🙏🏼🙏🏼🙏🏼

  • @Kuldeepsingh-gt1dj
    @Kuldeepsingh-gt1dj 2 місяці тому

    ❤,,ਹੈ,, ਕੋਈ,, ਹੋਰ ❤

  • @ParghatsinghDhaliwal
    @ParghatsinghDhaliwal 2 місяці тому +1

    😢😢😢😢😢

  • @PrinceSingh-dz1rz
    @PrinceSingh-dz1rz Місяць тому

    ❤❤❤🇺🇸🇺🇸🇺🇸🇺🇸

  • @JasvirSingh-vb8sf
    @JasvirSingh-vb8sf 4 місяці тому +1

    Good g

  • @jjimmy9763
    @jjimmy9763 2 місяці тому +1

    Purane kalara di performance studio te stage te eko jehi c,
    Hun wale aadhe kalakaara di awaaz nahi nikaldi half program gallan karke te baaki leran maar ke time paas kar jaande ne

  • @user-gd7go5ch4t
    @user-gd7go5ch4t 2 місяці тому +1

    ❤❤❤❤.NASHATER SHATTA G❤AKHTAR G❤❤❤❤ WAHEGURU G WAHEGURU ♥️ CHAMKILA G ❤❤

  • @surinderpal9680
    @surinderpal9680 Рік тому +9

    WAHEGURU 🙏🙏WAHEGURU ji

  • @armaanlyrics825
    @armaanlyrics825 6 місяців тому +1

    Ajj kl klakar klakar vari AA

  • @preetharman545
    @preetharman545 Рік тому +3

    😢😢😢😢

  • @gamerznero0833
    @gamerznero0833 2 місяці тому

    Both singar sade legend

  • @NarinderSingh-qu9gy
    @NarinderSingh-qu9gy 2 місяці тому

    ਇਹ ਅਖਾੜਾ ਕਿਸ ਪਿੰਡ ਦਾ ਤੇ ਕਿੰਨਾ ਕ ਪੁਰਾਣਾ ਹੈ, ਕੋਈ ਦੱਸ ਸਕਦਾ ਹੈ???

  • @karamdinkamma4025
    @karamdinkamma4025 11 місяців тому +1

    Nice 👍

  • @kuldeepgurna9304
    @kuldeepgurna9304 2 місяці тому

    ਪੱਗ ਦੀ ਕਿਨੀ ਕਦਰ ਸੀ

  • @user-ou1jp5or1y
    @user-ou1jp5or1y 2 місяці тому +1

    Ok.g

  • @romeogill3599
    @romeogill3599 Місяць тому

    Here bande marvate oye 😭😭😭😭😭😭😭😭😭😭🤲❤❤❤

  • @maninder5817
    @maninder5817 2 роки тому +7

    👌👌

  • @jorasingh287
    @jorasingh287 День тому

    ❤❤❤❤❤❤❤

  • @BhaiNirmalSingh-jj8wb
    @BhaiNirmalSingh-jj8wb 4 дні тому

    ❤❤❤❤❤❤

  • @mangatsingh9454
    @mangatsingh9454 11 місяців тому +1

    Very good song