ਅਸਤੀਆਂ ਪਾਉਣ ਵੇਲੇ ਵੀ ਸਾਰਾ ਪਰਿਵਾਰ ਚਲਾ ਜਾਂਦਾ, ਇਹ ਗਲਤੀ ਵੀ ਨਾ ਕਰੋ || ਗਿਆਨੀ ਬੂਟਾ ਸਿੰਘ
Вставка
- Опубліковано 5 жов 2024
- #himachal #himachalpradesh #india #himalayas #mountains #travel #shimla #manali #nature #himachali #pahadi #himachaltourism #travelphotography #incredibleindia #kullu #uttarakhand #photography #himachaldiaries #travelgram #instahimachal #love #instagram #mandi #kangra #himachalpictures #kinnaur #wanderlust #delhi #chandigarh #instagood #gianibutasingh #latestnews
ਬਹੁਤ ਵਧੀਆ ਵਿਚਾਰ ਹਨ। ਗਿਆਨੀ ਜੀ।
ਬਿਲਕੁਲ ਸਹੀ ਕਿਹਾ ਇਹੋ ਜਹੀਆਂ ਬੇਹੁੰਦੀਆ ਘਟਨਾਵਾਂ ਵਰਤਦੀਆਂ ਹਨ ਉਨ੍ਹਾਂ ਤੋਂ ਸਿਖਿਆ ਲੈਣੀ ਚਾਹੀਦੀ ਹੈ ਹੈ ਕਿ ਦੁਆਰਾ ਇਹੋ ਜਿਹੀ ਘਟਨਾ ਨਾ ਵਾਪਰੇ ਜੀ
ਧਰਮ ਮਨੁੱਖ ਨੂੰ ਮੰਦਬੁੱਧੀ ਬਣਾਉਂਦਾ ਹੈ । ਜੇਕਰ ਬਚਪਨ ਚੋ ਇਹ ਲੋਕ ਇਨ੍ਹੀ ਸ਼ਰਦਾ ਨਾਲ ਸਕੂਲ ਕਾਲਜ਼ ਗਏ ਹੁੰਦੇ ਤਾਂ ਅੱਜ ਸਤਿਸੰਗ ਨਾ ਸੁਨਣੇ ਪੈਂਦੇ ਇਨ੍ਹਾਂ ਲੋਕਾਂ ਨੂੰ ।
ਵਿਕਸਤ ਮੁਲਕਾਂ ਵੱਲ ਵੇਖੋ ,, ਉਥੇ ਦੇ ਬਹੁਗਿਣਤੀ ਲੋਕ ਨਾਸਤਿਕ ਹਨ,,ਨਾ ਹੀ ਉਹ ਸਤਿਸੰਗ ਸੁਣਦੇ ਹਨ ਨਾ ਨੰਗੇ ਪੈਰੀਂ ਚੁਪਹਿਰੇ ਕੱਟਦੇ ਅਤੇ ਨਾ ਹੀ ਉਹ ਲੰਗਰ ਲਗਾਉਂਦੇ ਹਨ ਪਰ ਫਿਰ ਵੀ ਉਨ੍ਹਾਂ ਦੇ ਮੁੱਲਕ ਸਾਫ ਸੁਧਰੇ ਅਤੇ ਹਵਾ ਪਾਣੀ ਸ਼ੁੱਧ ਹੇੈ।
ਹੋਣੀ ਸਭ ਤੋਂ ਬਲਵਾਨ ਐ ਜੀ!
ਜੋ ਮਰਜੀ ਕਹੀ ਜਾਓ
ਸਹੀ।ਗੱਲ।ਹੈ।❤❤❤🎉🎉🎉
Zindagi bhagwan hi de sakte hai per maut insaan bhi de sakta hai.think seriously to save ourselves
God help those who help them selves
Buta Singh Ji Sat Sri Akalan.
ਜੇ ਕੀਤੇ ਰੱਬ ਹੈ ਤਾਂ ਸਾਬਿਤ ਕਰੋ ਅਤੇ ਤਰਕਸ਼ੀਲ ਸੋਸਾਇਟੀ ਤੋਂ ₹ ਪੰਜ ਲੱਖ ਦਾ ਇਨਾਮ ਪਾਓ।
bhai sahib ji tusi bohat wadiya vichar dende ho Ajj lok Akal purkh te sirf appniyan zaroortan wishwash Rakh de han Aggeya vich chlna nhi psand nhi karde Appni budh nal. cahlde ne
Issue is well explained and clarified Ashok Abrol
Giani ji thanks for your sharing this is truth death is reality but inviting death because of unenteligence is a responsibility of onself not rab or gods
Giani Buta Singh zindabad
Waheguru ji
Waheguru ji mehar krn😢
Good je
Jis jis tran likhi h us tran hi auni h Rab da dosh ni hunda h istra anandpur badal fatge c sab likhtan hi hundian han
bahut dukhad ghatna he😢
9 Jane c baba ji
So sad Ashok Abrol
So sad
Bahut saria mauta to insaan,apni akal, technology, science, systems to jakrer jankaar ta bach sakda.
ਮੈਂ ਆਖਦਾ ਹਾਂ, ਜੇ ਕਰੰਸੀ ਦੇ ਨੋਟ ਗੋਲਕ ਦੇ ਮੂੰਹ ਤੋਂ ਹੇਠਾਂ ਨਾ ਖਿਸਕ ਕੇ ਉੱਪਰ ਹੀ ਰਹਿ ਜਾਣ, ਤਾਂ ਰੱਬ ਨੂੰ ਸੰਬੋਧਿਤ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ, ਹੇ ਰੱਬਾ ਜੇ ਇਹ ਕਰੰਸੀ ਨੋਟ ਤੁਹਾਡੇ ਹਨ ਤਾਂ ਲੈ ਲਓ ਨਹੀਂ ਤਾਂ ਇਹ ਮੇਰੀ ਜੇਬ ਵਿੱਚ ਜਾਣਗੇ। ਫਿਰ ਦੇਖੋ ਕੀ ਹੁੰਦਾ ਹੈ!
ਹਰ ਇਕ ਬੰਦੇ ਤੋਂ ਜਿੰਦਗੀ ਵਿੱਚ ਗ਼ਲਤੀ ਹੁੰਦੀ ਏ ਬੂਟਾ ਸਿੰਘ ਤੀ ਵੀ ਹੋਈ ਏ ਬੂਟਾ ਸਿੰਘ ਮੂਤਪਾਲ ਵਾਂਗੂ ਲੋਕਾਂ ਨੂੰ ਉਂਗਲਾਂ ਦੇ ਕੇ ਲੋਕਾਂ ਦੇ ਪੁੱਤ ਨਹੀਂ ਮਰਵਾਉਂਦਾ ਹਰ ਇਕ ਗੱਲ ਤਰਕ ਨਾਲ ਪੂਰੀ ਸਚਾਈ ਨਾਲ ਕਰਦਾ ਏ
@@HappySingh-ro6epਵੀਰ, ਕੌਣ ਇੱਥੇ ਗਿਆਨੀ ਬੂਟਾ ਸਿੰਘ ਜੀ ਦੀ ਗੱਲ ਕਰ ਰਿਹਾ ਹੈ। ਜਦੋਂ ਸ਼ੱਕ ਹੋਵੇ, ਕੋਈ ਵੀ ਰੱਬ ਨੂੰ ਅਰਦਾਸ ਕਰ ਸਕਦਾ ਹੈ, ਅਤੇ ਰੱਬ ਤੁਹਾਡੇ ਸ਼ੰਕਿਆਂ ਨੂੰ ਦੂਰ ਕਰ ਦੇਵੇਗਾ। ਹੁਣ ਜਦੋਂ ਤੁਸੀਂ ਗਿਆਨੀ ਜੀ ਨੂੰ ਵਿਸ਼ੇ ਵਿੱਚ ਲੈ ਆਏ ਹੋ, ਉਹਨਾਂ ਦਾ ਕਸੂਰ ਸਿਰਫ ਇਹ ਸੀ ਕਿ ਉਹਨਾਂ ਨੇ ਆਪਣੇ ਕੰਮ ਤੋਂ ਪਹਿਲਾਂ ਰੱਬ ਨੂੰ ਅਰਦਾਸ ਨਹੀਂ ਕੀਤੀ ਸੀ। ਗਿਆਨੀ ਜੀ ਨਿਸ਼ਕਾਮ ਸੇਵਾ ਕਰ ਰਹੇ ਹਨ।
Fiker na kar tere bhog te vi koi nahi avega
So sad