Dekh li veer jdo bill aau tainu 600 unit to ik unit v upar chl gya ta bill sara aavu koi maafi nhi milu iho jehi skeem da ki krna jo loka da faida hi nhi kr skdi
Water supply da Pani bina motor lgaye ni tanky bhrda. Dngra nu gha motor nal kuttar pana penda. 600 unit maf krn nal medium varg nu koi khas fyda ni disda. Ja ta kende v jekr koi 800 unt fook lenda ta udi 600 maf krke 200 da bill aau. Vote ta sav ne pai c amir ne grib ne b or madham varg ne v
Har varag da faida kida hoya ? General class 600 toh upper ek vi unit hon te pura bill dewegi te baki sirf 600 to upper hunde units da...je bijli da bachani aa te eh rule sab te lago hona chahida si ke sare hi pura bill dege 600 units toh upper sirf ek varag kolo pura bill leke kehdi bijli bach jani te kehdi bachat honi ...AC , cooler sab ne chalane hun garmi ch hon ...jehde AC lawa sakde ne oh bill vi de sakde ne irrespective of any caste fir vi ek kolo pura bill...shame !
@@ARV2319 je sade hath hunda te sayad assi eda karde paji jado unit paaye jande ne bill ch odo sanu puch ke nahi paine...general vaste condition ke oh 600 tapan na dewe te baki vaste koi condition nahi ...eda nahi hunda . Eh khed gye politics .baki di thodi bijli wadd varti gyi te ona hi bill jini wadd varti but general kol je vadd varti gyi te os de 600 units kithe free wale...har koi meter lage baith ke pakhe, cooler yaa blower nahi chalaunda ...
Ede naalo te changa aa bill na hi dende....eh loka nu bill na den layi motivate kar rahe ne .ulta time te bill den waliya nu koi faida dena chahida taki baki vi time te bill den
@@tanveerfarooqi2096 600 unit tan free milega je 600 unit hi vartoge je 600 toh upper ek vi unit hoya te pura bill...eh general class vaste aa...dhyan naal suno video...je mera bill 600 unit toh upper kharach hunda tan mere 600 unit free kithe jado ki baki agar 600 toh uper kuch vartde te sirf upper de units da hi bill denge ....bijli bachani taan sab utte eh rule lagao ke 600 toh upper varto te sare hi pura bill denge sirf general class kyu pura dewe.
यदि आप पापी है तो आपको मुक्ति दाता की जरुरत है ना की किसी जाति या धर्म की। प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा । प्रभू यीशु मसीह ने कहा मार्ग सच्चाई और जीवन मैं ही हूँ । तुम्हारा शोक आनंद में बदल जाएँगे प्रभू यीशु मसीह ने कहा मार्ग सच्चाई और जीवन मैं ही हूँ
Jinha da balance aa, oh tusi maaf krta, but jehre loki her month bill clear krde aa, ohna nu ki benefit. Kalyug aa, jo defaulters ohna nu benefit & jo honest lok ohna nu bill. Kya baat aa bhagwant maan G
Mai v ihi soch riya c veer aida te frr sare e bil bharne band kardo appe maff hojya karne aa te yrr fudu bange lok fr jihre bil bharde aaa te jihre nyi bharde ohna de njare sago hadhh aa yrrr
Loka nu bill na taran layi utsaht kar rahe ethe oh loka de v bill maaf go gaye jehna ghar 2-2 ac lage ne par jehna emandari naal bill taria ohna nu ki benifit hoya galt hai eh
Kindly General, SE ch frk na rakho je SE nu 600 to baad jada aunda te utle paise dena , te general lai 600 to vdd te sara he bill eh naa insaafi na kro tohade te purane sarkaara ch ki frk reh gya
وزیر اعلیٰ چڑھدا پنجاب صاحب زندہ باد اللہ تعالیٰ آپ کو سلامت رکھے صحت اور تندرستی والی زندگی عطا کرے آپ غریب عوام کی بھلائی کام کررہے ہیں اللہ کرے آپ کامیاب ھوں واھے گرو آپ کو ہمیشہ چڑھدی قلا وچ رکھے
General category needs same benefits as other categories, Rich people of other categories given benefits, why partiality on category basis, shame on AAP
ਲੋਕਾਂ ਦੇ ਹੱਕ ਵਿੱਚ ਬੋਲਣ ਵਾਲਾ ਪਹਿਲਾਂ ਇਨਸਾਨ ਹੈ ਭਗਵੰਤ ਮਾਨ,
Jindabaad app sarkar
Dekh li veer jdo bill aau tainu 600 unit to ik unit v upar chl gya ta bill sara aavu koi maafi nhi milu iho jehi skeem da ki krna jo loka da faida hi nhi kr skdi
@@navjotsinghnav6918 veer j 600 unit to ik v unit ghat aaya fer?
@@gamersfreakmad1556 are bhai 600 unit bijli bohot hai 2month
@@navjotsinghnav6918 veer 2 month ch aam privar 300 unit b khrch ni krda ....naale shi aa free da matlab aa nhi eko baar light fhuki jaao
ਪਹਿਲਾ ਇਮਾਨਦਾਰ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਜੀ ❤️❤️👌👌👍👍
ਇਮਾਨਦਾਰੀ ਕਿਹੜੀ ਦੀ ਗਲ ਕਰਦੇ ਹੋ ਸਾਰੇ ਰਾਜ ਸਭਾ ਕੇਜ਼ਰੀਵਾਲ ਨੇ ਪੈਸੇ ਲੈਕੇ ਟਿਕਟਾਂ ਦਿੱਤੀਆਂ ਇਕ ਨੂੰ ਛੜ ਕੇ ਬਾਕੀ ਸਭ BJP ਹਮਾਇਤੀ ਬੰਦੇ ਆ।
@@suwindersingh9884 ਜੋਂ ਆਮ ਆਦਮੀ ਪਾਰਟੀ ਸਰਕਾਰ ਬਣਨ ਤੇ ਜੋਂ ਖਰਚਾ ਹੋਇਆ ਓ ਓਨਾ ਨੇ ਹੀ ਕੀਤਾ ਸੀ । ਲੀਡਰ ਅਪਣਾ ਪੈਸਾ ਕਦੇ ਵੀ ਨਹੀਂ ਲੋਂਦੇ ਹੁੰਦੈ ਸਮਜੇਆ ਕਰੋ । ਤੁਸੀ ਕੋਈ ਨਾ ਕੋਈ ਗਲਤੀ ਦਸ ਦੇ ਰਹਨੇ ਓ। ਅੱਜ ਦੇ ਸਮੇਂ ਵਿਚ ਤਾਂ ਆਪਣਾ ਪਰਵਾਰ ਨੂੰ ਖੁਸ਼ ਕਰਨ ਵਾਸਤੇ ਬਹੁਤ diprasoitoin ਚਲਣਾ ਪਣਦਿਆ ਓਦਰ ਤਾਂ ਫੇਰ ਵੀ ਪੁਰਾ ਪੰਜਾਬ ਹੇ 🙏
Oh bai apne Lok gdhe ne j koi sahi Kam karda ohnu kartn ni dinde
Sahi nu sahi ethe koi ni kehnda , kejriwal pta ni ki dandian vadhda vich bandea de
@@suwindersingh9884 ਕੁਜ ਕੁੱਤੇ ਭੋਂਕ he ਪੈਂਦੇ ਨੇ
ਸਾਰਿਆ ਨੂੰ ਇਕੋ ਜਿਹਾ ਰੱਖੋ ਸਾਰਿਆ ਲਈ ਇਕੋ ਕਨੂੰਨ ਹੋਵੇ
ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਸੱਚੇ ਬੰਦੇ ਵੀ ਸੱਚੀਆਂ ਗੱਲਾਂ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਪਰਮਾਤਮਾ ਚੜਦੀ ਕਲਾ ਰੱਖੇ
🙏🙏
ਮਾਨ ਸਾਬ ਜੀ ਹੈਡੀਕੈਪ ਵੀਰਾ ਵਾਸਤੇ ਵੀ ਕੋਈ ਖੁਸ਼ਖਬਰੀ ਸੁਣਾ ਦਿਉ ਤੁਹਾਡਾ ਬਹੁਤ ਧੰਨਵਾਦ ਜੀ
CM BHAGWANT SINGH MANN ਸੜਕਾ ਦਾ ਵੀ ਬਹੁਤ ਬੁਰਾ ਹਾਲ ਆ ਲੁਧਿਆਣੇ ਪੱਖੋਵਾਲ ਰੋਡ ਤੇ ਬਹੁਤ ਡੂੰਘੇ ਟੋਏ ਪਏ ਹੋਏ ਹਨ ਲੋਕਾ ਜਾਨੀ ਨੁਕਸਾਨ ਕਾਫੀ ਵਾਰ ਹੋਇਆ ਕਿਰਪਾ ਕਰਕੇ ਇਸ ਸਮੱਸਿਆ ਦਾ ਹੱਲ ਕੀਤਾ ਜਾਏ।
Ehna sarka to sirf Gen. Category vale langan ji. SC vaste navi sark banugi.
ਮਾਨ ਸਾਬ੍ਹ ਜੀ ਕੀ ਗੱਲ ਐਸ ਸੀ ਬੀ ਸੀ ਵਾਲੇ ਲੋਕਾਂ ਨੂੰ 600 ਤੋਂ ਵੱਧ ਸਿਰਫ਼ ਉੱਪਰ ਵਾਲੇ ਯੁਨਿਟ ਦਾ ਬਿੱਲ, ਪਰ ਆਮ ਲੋਕਾਂ ਨੂੰ 600 ਤੋਂ ਪਾਰ ਕਰਨ ਲਈ ਸਾਰਾ ਬਿੱਲ ਕਿਉਂ? ਇਸ ਸ਼ਰਤ ਨੂੰ ਸਭ ਤੇ ਲਾਗੂ ਕੀਤਾ ਜਾਵੇ ਕਿਉਂਕਿ ਮੇਰੇ ਇਲਾਕੇ ਵਿੱਚ ਲੋਕ ਹੀਟਰ ਚਲਾਉਂਦੇ ਹਨ ਪਰ ਅਸੀਂ ਟੈਂਕੀ ਭਰਨ ਤੋਂ ਵੀ ਡਰਦੇ ਹਾਂ। ਉਨ੍ਹਾਂ ਨੂੰ ਵੀ ਸ਼ਰਤ ਰੱਖੀ ਗਈ ਤਾਂ ਬਿਜਲੀ ਦੀ ਬਚਤ ਹੋਵੇਗੀ। ਮੈਂ ਕਿਸੇ ਵਰਗ ਦੇ ਖਿਲਾਫ ਨਹੀਂ, ਪਰ ਬਰਾਬਰ ਰੱਖਣ ਨਾਲ ਬਿਜਲੀ ਦੀ ਖਪਤ ਤਰੀਕੇ ਨਾਲ ਹੋਵੇਗੀ ਨਹੀਂ ਤਾਂ ਬਿਨਾਂ ਕੁੰਡੀ ਦੇ ਹੀਟਰ ਹੁਣ ਨਾਲੋਂ ਵੱਧ ਚੱਲਣਗੇ
ਇਹੋ ਕੰਮ ਤਾਂ ਚਣੀ ਨੇ ਕੀਤਾ ਸੀ ਮੈਂ ਮਿਡਲ ਕਲਾਸ ਹਾਂ ਮੇਰਾ ਛੋਟਾ ਭਰਾ ਬਿਜਲੀ board ਵਿਚ ਚੀਫ engineer ਸੀ ਉਸਨੇ ਕਹਾ ਸੀ ਕੇ ਬਿਜਲੀ ਚੋਰੀ ਨਹੀ ਕਰਨੀ ਤੇ ਕੁਨੇਕਸ਼ਨ ਵੀ 8ਕਿਲੋ ਵਾਰਡ ਦਾ ਲੈ ਕੇ ਦਿਤਾ ਸੀ ਬਿਜਲੀ ਚੋਰੀ ਜੇ ਬੰਦ ਹੋਵੇਗੀ ਤਾਂ ਹੀ ਬਿਜਲੀ ਯੂਨਿਟ ਰੇਟ ਘੱਟ ਹੋਣਗੇ
bilkul sahi gal aa saria nu ik saar rakhna chahida sarkar nu
600 unit ton upr sab nu hi poora bill bharna pawe
िਬਲਕੁਲ ਠੀਕ िਕਹਾ ਤੁਸੀਂ
ਬਿਲਕੁਲ ਸਹੀ ਫੈਸਲਾ ਤੁਹਾਡਾ
Sai aaa g
ਬਹੁਤ ਹੀ ਵਧੀਆ ਮਾਨ ਸਾਹਿਬ
Good maan
Good
ਜਨਤਾ ਨੂੰ ਕੁੱਝ ਵੀ ਮੁਫ਼ਤ ਨਾ ਦੇਵੋਂ ਕੇਵਲ ਪੜਾਈ, ਨਿਆਈਂ ਅਤੇ ਇਲਾਜ ਮੁਫ਼ਤ ਕਰੋ,
ਮੁਫ਼ਤ ਖੋਰੀ ਜਨਤਾ ਨੂੰ ਕਮਜ਼ੋਰ ਅਤੇ ਦੇਸ਼ ਨੂੰ ਕਮਜ਼ੋਰ ਕਰੇਗੈ
Chup
Je tuhade kol jiada pesa ta tusi b koi bhali da kamm kardo jo greeb ne ona nu puch ke vehk kime roti kandea
Je koi changa kamm hunda sode warge ni hon dinde jiada sianp di koi lod ni chup hoke koi kamm ban jaan do Punjab da
Parshotam ji aap bjp sa ho Kay
ਬਿਲਕੁੱਲ ਸਹੀ ਕਿਹਾ ਹੈ
ਯੁਨਿਟ ਫਰੀ ਨਾਲ ਧੇਲੇ ਦਾ ਫਇਦਾ ਨਹੀ ਜੇ ਕਰਨੀ ਤਾਂ 2,3ਰੁਪੲਏ ਯੁਨਿਟ ਸਸਤੀ ਕਰੋ ਤਾਂ ਜੋ ਹਰ ਵਰਗ ਨੂੰ ਲਾਭ ਮਿਲ ਸਕੇ
Water supply da Pani bina motor lgaye ni tanky bhrda. Dngra nu gha motor nal kuttar pana penda. 600 unit maf krn nal medium varg nu koi khas fyda ni disda. Ja ta kende v jekr koi 800 unt fook lenda ta udi 600 maf krke 200 da bill aau. Vote ta sav ne pai c amir ne grib ne b or madham varg ne v
300 ਯੂਨਿਟ ਫਰੀ ਆ ਬਾਕੀ 4 ਰੁਪਏ ਯੂਨਿਟ ਹੋਰ ਕੀ ਭਾਲਦੇ ਆ 😭😭😭 ਬਾਕੀ ਇਹ ਸਭ ਨੂੰ ਦਿੰਦੇ ਆ ।
Absolutely right
ਹਰ ਵਰਗ ਚ ਗ਼ਰੀਬ ਹੁੰਦਾ, ਸਾਰਿਆ ਨੂੰ ਇਕੋ ਸ਼੍ਰੇਣੀ ਚ ਰੱਖਣਾ ਚਾਹੀਦਾ, ਮਾਨ ਸਾਬ੍ਹ,।।। ਇਸ ਤੇ ਗ਼ੌਰ ਕਰਿਓ।🙏
ਮੁੱਖ ਮੰਤਰੀ ਸਾਹਿਬ ਜੀ ਬਿਜਲੀ ਮੁਫ਼ਤ ਕਰਨ ਦੀ ਜਗਾ ਯੂਨਿਟ ਰੇਟ ਘੱਟ ਕਰਕੇ ਨੌਜਵਾਨਾਂ ਨੂੰ ਬਿਜਲੀ ਮਹਿਕਮੇ ਚ ਨੌਕਰੀ ਮੁਹੱਈਆ ਕਰਵਾ ਦੇਣਾ ਠੀਕ ਲਗਦਾ ਹੈ ਜੀ।ਉਹ ਭਾਵੇ ਕੰਨਟਰੈਕਟ ਰੇਟ ਤੇ ਹੋਵੇ ਜੀ!ਬਾਕੀ ਜਿਵੇ ਸਰਕਾਰ ਠੀਕ ਸਮਝੇ।ਧੰਨਵਾਦ ਜੀ🌸🌷🌹💐🙏🙏🙏
Mr. Bhagwant Maan
You are a great man of the century
ਆਮ ਲੋਕਾਂ ਨੂੰ ਬਹੁਤ ਵਧੀਆ ਉਪਰਾਲਾ ਆਪ ਪਾਰਟੀ ਦਾ ਧੰਨਵਾਦ ਜੀ, ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ,cm ji ਨੂੰ
ਵਾਹਿਗੁਰੂ ਮਿਹਰ ਕਰੇ ਆਮ ਆਦਮੀ ਪਾਰਟੀ ਪੂਰੇ ਭਾਰਤ ਵਿੱਚ ਜਿੱਤ ਹਾਸਲ ਕਰੇ
@@theguardians4910 ਤੁਸੀਂ ਅਸਮਾਨਾਂ ਵਿੱਚੋਂ ਉਤਰੇ ਦੇਵਤੇ ਨਹੀਂ , ਮਜ਼ਦੂਰ ਜਮਾਤ ਭਾਰਤ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ।
ਬੇਨਤੀ ਹੈ ਸਰ ਜੀ equality ਕਿੱਤੀ ਜਾਵੇ ਜਨਰਲ ਕੈਟਾਗਰੀ ਨਾਲ ਧੱਕਾ ਹੋ ਰਿਹਾ
ਮੇ ਜਨਰਲ ਕੇਟਾਗਿਰੀ ਤੋਂ belong ਕਰਦਾ ਸਾਨੂੰ ਵੀ ਦੂਸਰੀ ਕੈਟਾਗਰੀ ਦੀ ਤਰ੍ਹਾਂ ਟੋਟਲ 600 ਯੂਨਿਟ ਮੁਫ਼ਤ ਕੀਤੀ ਜਾਵੇ ਵਖਰੇਵਾਂ ਨਾ ਰੱਖਿਆ ਜਾਵੇ ਅਸੀਂ ਜਨਰਲ ਕੈਟਾਗਰੀ ਨੇ ਵੀ ਤੁਹਾਨੂੰ ਵੋਟ ਪਾਈ ਹੈ ਅਸੀਂ ਆਸਮਾਨੋਂ ਨਹੀਂ ਆਏ ਅਸੀਂ ਵੀ ਇਨਸਾਨ ਹਾਂ ਸਾਨੂੰ ਵੀ ਇਨਸਾਨ ਸਮਜੇਆ ਜਾਵੇ ਰੱਬ ਨਹੀਂ ਸਾਡੇ ਘਰ ਵੀ ਓਹਨਾਂ ਲੋਕਾਂ ਵਰਗੇ ਹੀ ਨੇ ਜਿਨਾਂ ਨੂੰ ਤੁਸੀਂ 600 ਯੂਨਿਟ ਟੋਟਲੀ ਮੁਫ਼ਤ ਕਰ ਦਿੱਤੇ ਨੇ
ਜਾ ਫੇਰ ਸਾਡੇ ਤੇ ਕੋਈ ਵੀ ਸਕੀਮ ਨਾ ਲਗੂ ਕਰੋ ਸਾਨੂੰ ਬਸ ਨੌਕਰੀਆਂ ਦੇਦੋ ਅਸੀਂ ਆਪ ਖੁਦ ਭਰਾ ਗੇ ਬਿੱਲ ਜਿੰਨੇ ਮਰਜੀ ਵੀ ਆਵੇ
ਚੰਗੀ ਗੱਲ ਹੈ ਕੁਝ ਲੋਕ ਬਿਜਲੀ ਪ੍ਰਤੀ ਲਾਪਰਵਾਹੀ ਵੀ ਕਰਦੇ ਹਨ ਹੁਣ ਸਭ ਬਿਨਾਂ ਲੋੜ ਤੋਂ ਬਿਜਲੀ ਦੀ ਵਰਤੋਂ ਨਹੀਂ ਕਰਨਗੇ ਨਹੀਂ ਤਾਂ ਪੂਰਾ ਬਿਲ ਭਰਨਗੇ ਧੰਨਵਾਦ ਮਾਨ ਸਾਹਿਬ ਜੀ
Love you bhagwant maan sahab CM PUNJAB ❤️ IMANDAR SARKAR ZINDABAAD 💪
ਜਰਨਲ ਕੈਟਾ ਗਿਰੀ ਦਾ ਕਰੋ ਕੁਸ਼ ਅਸੀਂ ਗਰੀਬ ਹਾਂ ਐਸੀ ਕੈਟਾਂ ਗੀਰੀ ਤਾਂ ਮੁਲਾਜ਼ਮ ਵੀ ਨੇ
ਬਹੁਤ ਵਧੀਆ । ਹਰੇਕ ਵਰਗ ਦਾ ਫਾਇਦਾ ਹੋਵੇਗਾ ਤੇ ਲੋਕ ਬਿਜਲੀ ਵੀ ਬਚਾਉਣਗੇ ।
Har varag da faida kida hoya ? General class 600 toh upper ek vi unit hon te pura bill dewegi te baki sirf 600 to upper hunde units da...je bijli da bachani aa te eh rule sab te lago hona chahida si ke sare hi pura bill dege 600 units toh upper sirf ek varag kolo pura bill leke kehdi bijli bach jani te kehdi bachat honi ...AC , cooler sab ne chalane hun garmi ch hon ...jehde AC lawa sakde ne oh bill vi de sakde ne irrespective of any caste fir vi ek kolo pura bill...shame !
@@2thepoint.168 tu ap v 600 tappan ni deni fikr na kr
@@2thepoint.168 Tera point bilkul sahi aa. 600 maaf means 600 maaf c na k poora bill us baad
@@ARV2319 je sade hath hunda te sayad assi eda karde paji jado unit paaye jande ne bill ch odo sanu puch ke nahi paine...general vaste condition ke oh 600 tapan na dewe te baki vaste koi condition nahi ...eda nahi hunda . Eh khed gye politics .baki di thodi bijli wadd varti gyi te ona hi bill jini wadd varti but general kol je vadd varti gyi te os de 600 units kithe free wale...har koi meter lage baith ke pakhe, cooler yaa blower nahi chalaunda ...
@@goradhaliwal37 general nu 600 units terms te conditions te mile aa ...na ki bakiya wang without condition .
ਬਦਲ ਗੲੀ ਗਰੰਟੀ 600/ਤੋਂ ਉੱਪਰ ਜੋ ਯੂਨਿਟਾਂ ਦਾ ਬਿੱਲ ਆਉਣਾ ਚਾਹੀਦਾ ਹੈ ਨਾ ਕਿ ਸਾਰੀਆਂ ਦਾ
100./.
22g meeter 2 lba lao
@@hakikatruhal2398 awe chlu ga
ਦੂਜਿਆਂ ਸੂਬਿਆਂ ਤੋਂ ਪੰਜਾਬ ਵਿੱਚ ਰਹਿਣ ਵਾਲੇ ਲੋਕਾਂ ਨੂੰ ਕੋਈ ਸਹੂਲਤ ਨਾ ਦਿੱਤੀ ਜਾਵੇ
ਇਹ ਸਹੂਲਤਾਂ ਦੇ ਹੱਕਦਾਰ ਪੰਜਾਬ ਵਾਸੀ ਹਨ🙏
Veerji o v punjab vich aa k apnia services de rahe ne. Secular punjab.
@@vinodkumar4880 ਉਹ ਪੰਜਾਬ ਦੀ ਹੋਂਦ ਲਈ ਖਤਰਾ ਨੇ
ਕੰਮ ਜਰੂਰ ਕਰਨ ਪਰ ਇਹਨਾ ਨੂੰ ਸਹੂਲਤਾਂ ਨਹੀਂ ਮਿਲਣੀਆਂ ਚਾਹੀਦੀਆਂ ਨਾ ਇਹ ਪੰਜਾਬ ਵਿੱਚ ਜ਼ਮੀਨ ਖਰੀਦ ਸਕਣ
ਐਸੀ ਬੀਸੀ ਭਾਈਚਾਰਾ ਏਸੀ ਲਾ ਲਾਓ ਜੇ ਸੋ ਤੋ ਸੋ ਦੋ ਉਤੇ ਯੁਨਿਟ ਨਿਕਲੇ ਉਹੀ ਬਿੱਲ ਭੱਰਨਾ ਹੈ,ਜਨਰਲ ਮੀਡੀਮ ਭਾਈਚਾਰੇ ਨੂੰ ਬੇਨਤੀ ਹੈ ਏਸੀ ਲਾਹਾ ਦਿਓ ਚੰਨੀ ਵਾਲੀ ਸਾਢੇ ਚਾਰ ਰੁਪਏ ਵਾਲੀ ਯੁਨੀਟ ਛੇ ਸੋ ਤੋ ਉਤੇ ਸੱਤ ਰੁਪਏ ਤੀਹ ਪੈਸੇ ਹੋ ਜਾਣੀ ਐਂ ਜੁਲਾਈ ਵਿੱਚ 6 ਸੌ ਤੋਂ ਇਕ ਯੁਨਿਟ ਉਤੇ ਹੋਈ ਪੁਰਾ ਬਿੱਲ ਭਰੋ ,ਜਨਰਲ ਮੀਡੀਅਮ ਲੋਕਾਂ ਨੂੰ ਸਿੱਧੀ ਮਾਰ ,
@@GSSS-l8l ਜਰਨਲ ਨਾਲ ਬਹੁਤ ਧੱਕਾ ਕਰਦੇ ਨੇ
ਜਨਰਲ ਵਾਲੇ ਵੀ ਗਰੀਬ ਨੇ ਬਹੁਤ ਸਾਰੇ
Shuker hai waheguru ji da sanu nek c.m. mileya bhagwant maan you are great c.m. 👍
ਅਸੀਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਧੰਨਵਾਦ ਕਰਦੇ ਹਾਂ ਇਨਕਲਾਬ ਜਿੰਦਾਬਾਦ
ਜਰਨਲ ਕੈਟਾ ਗਿਰੀ ਵਾਲੀਆਂ ਨੇ ਵੋਟਾਂ ਪਾਈਆਂ
Very good cm sahab.. Thank you.. 🌹proud of u.. 🙏🙏🌹🌹
ਇੱਕ ਸਾਲ ਤੋਂ ਪਹਿਲੇ ਪਹਿਲੇ ਬਿਜਲੀ ਮਹਿਕਮਾ, ਬੱਸਾਂ ਦਾ ਮਹਿਕਮਾ, ਤਨਖਾਹਾਂ ਦਾ ਮਹਿਕਮਾ ਹੱਥ ਖੜੇ ਕਰ ਦੇਵੇਗਾ ਤੇ ਸਰਕਾਰ ਅਕਾਲੀ ਕਾਂਗਰਸੀਆਂ ਵਾਂਗ ਨਵੇਂ ਕਰਜੇ ਲੱਭੇਗੀ , ਭਗਵੰਤ ਮਾਨ ਤਾਂ ਇਮਾਨਦਾਰ ਹੈ ਪਰ ਮੁਫਤ ਦੇਣ ਲਈ ਪੈਸੇ ਦੀ ਲੋੜ ਹੈ।
CM saab ਅਸੀ ਤਾ ਫੇਰ ਮਹਾਂਫੁਦੂ ਹੋਏ ਜਿਹੜੇ ਬਿਲ ਟਾਈਮ ਸਿਰ ਭਰਦੇ ਰਹੇਆਂ।। ਕੋਈ ਸਕੀਮ ਬਣਾ ਕੇ ਬਕਾਏ ਮਾਫ ਓਹਨਾ ਦੇ ਕਰੋ ਜੋ ਬਿਲ ਭਰਨ ਤੋਂ ਅਸਮਰੱਥ ਨੇ। ਏਸ ਫੈਸਲੇ ਨਾਲ ਓਹਨਾਂ ਲੋਕਾਂ ਤੇ ਕੀ ਅਸਰ ਹੋਊ ਜਿਹੜੇ ਅਪਦੀ ਕਮਾਈ ਚੋ ਬਿਲ ਭਰਦੇ ਰਹੇ ਨੇ।
Asii fudduu rahe frr bil bharde rahe jo hadhh aa yrr
Lelo swaad hun jhadu nu vote paa ke
ਤੇ ਹੁਣ 300 ਯੂਨਿਟ ਤੁਸੀ ਵੀ ਵਰਤ ਲਿਆ ਕਰੋ 😭😭😭 ਬਾਕੀ ਇਹ ਪੰਜਾਬ ਦੀ ਪਹਿਲੀ ਪਾਰਟੀ ਆ ਜਿਸਨੇ ਸਾਡੇ ਏਰੀਏ ਚ ਸਰਕਾਰੀ ਕੰਮ ਸੋਖੇ ਕੀਤੇ ਆ ਇਹ ਮੈ ਖੁਦ ਵੇਖੇ ਆ । 4 ਸਾਲ ਬਾਅਦ ਵੇਖਿਉ ਕੀ ਕੀ ਬਦਲਾਉ ਹੁੰਦਾ।
ਮਾਨ ਸਾਹਿਬ ਫਰੀ ਬਿਜਲੀ ਨਹੀ ਚਾਹੀਦੀ ਹੈ ਸਿਰਫ ਸਸਤੀ ਚਾਹੀਦਾ ਰਿਸਾਲਦਾਰ ਐਕਸ ਹਰਜਿੰਦਰ ਸਿੰਘ ਕੰਗ
Yesi
👍
ਮਾਨ ਸਾਹਿਬ ਉਹਨਾਂ ਦਾ ਵੀ ਸੋਚ ਜਿਹੜੇ ਈਮਾਨ ਦਾਰੀ ਨਾਲ ਬਿਲ ਭਰਦੇ ਨੇ ਜੋ ਵੀ ਦੇਣਾ ਸਭ ਨੂੰ ਦਿਉ ਵੋਟਾਂ ਵੱਡੇ ਲੋਕਾਂ ਨੇ ਵੀ ਪਾਈਆਂ ਹਨ ਵਿਕਤਰਾ ਨਾਂ ਕਰੋ ਸਬ ਨੂੰ ਬਰਾਬਰ ਹੱਕ ਦੇਣਾ ਚਾਹੀਦਾ ਹੈ
Ede naalo te changa aa bill na hi dende....eh loka nu bill na den layi motivate kar rahe ne .ulta time te bill den waliya nu koi faida dena chahida taki baki vi time te bill den
ਵਿਤਕਰਾ ਕਿਵੇਂ ਹੋਇਆ ਭਾਜੀ? 600 ਯੂਨਿਟ ਤੁਹਾਨੂੰ ਵੀ ਸਭ ਦੀ ਤਰ੍ਹਾ ਫ੍ਰੀ ਨੇ। ਮੇਰੀਆਂ ਖੁਦ ਦੀਆਂ 2 ਮਹੀਨੇ ਦੀਆਂ 1000 ਤੋਂ 1200 ਯੂਨਿਟ ਫੂਕਦੀ ਹੈ ਪਰ ਮੌਕਾ ਮੈਨੂੰ ਵੀ 600 ਯੂਨਿਟ ਦਾ ਮਿਲਿਆ ਇਹ ਚੰਗੀ ਗੱਲ ਹੈ। ਹੁਣ ਮੈਂ ਵੀ 1200 ਤੋਂ 600 ਯੂਨਿਟ ਤੱਕ ਲੈਕੇ ਆਉਣ ਦੀ ਸੋਚੁੰਗਾ। ਇਸ ਨਾਲ ਹੀ ਬਿਜਲੀ ਦੀ ਬੱਚਤ ਹੋਵੇਗੀ। ਚੰਗਾ ਉਪਰਾਲਾ ਹੈ ਇਹ। ਚੰਗੇ ਕੰਮ ਨੂੰ ਚੰਗਾ ਹੀ ਕਹੀਦਾ।
@@tanveerfarooqi2096 600 unit tan free milega je 600 unit hi vartoge je 600 toh upper ek vi unit hoya te pura bill...eh general class vaste aa...dhyan naal suno video...je mera bill 600 unit toh upper kharach hunda tan mere 600 unit free kithe jado ki baki agar 600 toh uper kuch vartde te sirf upper de units da hi bill denge ....bijli bachani taan sab utte eh rule lagao ke 600 toh upper varto te sare hi pura bill denge sirf general class kyu pura dewe.
@@tanveerfarooqi2096 tuhade vaste ta tension pa ditti, kida 1200 nu 600 te liavange. SC moja karange.
ਦਾਤਰੀ ਨੂੰ ਇਕ ਪਾਸੇ ਦੰਦੇ ਦੁਨੀਆ ਨੂੰ ਦੋਨੇ ਪਾਸੇ, ਇਹਨਾ ਲੋਕਾਂ ਨੂੰ ਕਦੇ ਨਹੀਂ ਖ਼ੁਸ਼ ਕਰ ਸਕਦੇ।
ਇਮਾਨਦਾਰੀ ਇਸਨੂੰ ਕिਹੰਦੇ ਨੇ ਦੇਖਲੋ ਕਾਂਗਰਸੀਓ
Hj
ਅਸਲੀ ਇਨਸਾਨ ਉਹੀ ਹੁੰਦਾ ਹੈ ਜੋ ਦੁਜਿਆ ਬਾਰੇ ਵੀ ਸੋਚੇ ਮਾਨ ਸਾਬ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰਖੇ
ਲੋਕਾਂ ਦੇ ਹੱਕ ਵਿੱਚ ਬੋਲਣ ਵਾਲਾ ਪਹਿਲਾਂ ਇਨਸਾਨ ਹੈ ਭਗਵੰਤ ਮਾਨ,ਪਰਮਾਤਮਾ ਚੜਦੀ ਕਲਾ ਰੱਖੇ
ਇਹ ਵਿਤਕਰਾ ਕਿਉਂ ? ਕੀ ਜਨਰਲ ਵਰਗ ਜਾਂ ਮਿਡਲ ਕਲਾਸ ਲੋਕਾਂ ਨੇ ਵੋਟਾਂ ਪਾਉਣ ਵੇਲੇ ਵਿਤਕਰਾ ਕੀਤਾ ਸੀ ?
ਚੋਰ ਸਾਲੇ
ਭਗਵੰਤ ਮਾਨ ਜੀ ਹਕੀਕਤ ਕੁਝ ਹੋਰ ਹੀ ਹੈ ਤੁਸੀਂ ਜੋ ਮਰਜੀ ਕਹੀ ਜਾਓ। ਤੁਹਾਨੂੰ ਦੱਸ ਦਈਏ ਪਿੰਡਾਂ ਵਿੱਚ ਬਹੁਤ ਬੁਰਾ ਹਾਲ ਹੈ 9,10ਘੰਟਿਆ ਦੇ ਕੱਟ ਲੱਗ ਰਹੇ ਹਨ ਰੋਟੀ ਪਾਣੀ ਛਕਣ ਵੇਲੇ ਬਿਜਲੀ ਸਪਲਾਈ ਕੱਟ ਦਿੱਤੀ ਜਾਂਦੀ ਹੈ। ਕੋਈ ਕੁਝ ਨਹੀਂ ਕਰਦਾ ਨਾ ਕੋਈ ਬੋਲਦਾ ਹੈ ਇਨ੍ਹਾਂ ਬਿਜਲੀ ਵਾਲਿਆਂ ਨੂੰ ਹੁਕਮ ਜਾਰੀ ਕਰੋ ਘੱਟੋ ਘੱਟ ਰਾਤ ਨੂੰ ਕੱਟ ਨਾ ਲਾਉਣ ਅੱਗੇ ਤੁਹਾਡੀ ਮਰਜ਼ੀ ਜਿਵੇਂ ਅਕਾਲੀ ਤੇ ਕਾਂਗਰਸ ਨੂੰ ਕੁਰਸੀ ਤੋਂ ਲਾਹਿਆ ਉਵੇਂ ਫੇਰ ਤੁਹਾਡੇ ਨਾਲ ਵੀ ਐਵੇਂ ਹੋਵੇਗਾ...
Good👍
ਜਰਨਲ ਨੂੰ 600 ਯੂਨਿਟ ਉਪਰ ਸਾਰਾ ਬਿੱਲ ਕਿਉਂ ਕਿ ਗੱਲ ਜਰਨਲ ਵਾਲਿਆਂ ਨੇ ਗਿਲੀਆਂ ਵੋਟਾਂ ਪਾਈਆਂ ਸਨ। ਇਹ ਬਿਲਕੁਲ ਗਲਤ ਹੈ। ਕਿਸੇ ਨੂੰ ਮੁਫਤ ਬਿਜਲੀ ਨਾ ਦੇਵੋ ਬਸ ਬਿਜਲੀ ਸਸਤੀ ਕਰਦੋ ਤੇ 24 ਘੰਟੇ ਦੇਵੋ। ਮਾਮਾ 8-8 ਘੰਟੇ ਦੇ ਕੱਟ ਲਈ ਜਾਂਦੇ ਹੋ।
यदि आप पापी है तो आपको मुक्ति दाता की जरुरत है ना की किसी जाति या धर्म की।
प्रभू यीशु मसीह ने कहा जगत की ज्योति मैं ही हूँ जो मेरे पीछे-पीछे चलेगा कभी अन्धेरे में नहीं चलेगा ।
प्रभू यीशु मसीह ने कहा मार्ग सच्चाई और जीवन मैं ही हूँ ।
तुम्हारा शोक आनंद में बदल जाएँगे
प्रभू यीशु मसीह ने कहा मार्ग सच्चाई और जीवन मैं ही हूँ
Jinha da balance aa, oh tusi maaf krta, but jehre loki her month bill clear krde aa, ohna nu ki benefit. Kalyug aa, jo defaulters ohna nu benefit & jo honest lok ohna nu bill. Kya baat aa bhagwant maan G
Mai v ihi soch riya c veer aida te frr sare e bil bharne band kardo appe maff hojya karne aa te yrr fudu bange lok fr jihre bil bharde aaa te jihre nyi bharde ohna de njare sago hadhh aa yrrr
Bilkul sahi khaa jihde difalter hai ohna da bill maaf baki jihde imandar ne uhna da kch be nhi maaf
Loka nu bill na taran layi utsaht kar rahe ethe oh loka de v bill maaf go gaye jehna ghar 2-2 ac lage ne par jehna emandari naal bill taria ohna nu ki benifit hoya galt hai eh
Sai keha g
Yrr me apni janta too haran a je koi kush karda tawi Mara a je nahi karda ta wi Mara a
Bejli maff nahi sasti karo Maan Sahib ji
ਹੁਣ ਜਿਹੜਾ ਬਿਲ ਅਪ੍ਰੈਲ 2022 ਦਾ ਆਇਆ ਹੈ ਉਹ 1ਕਿਲੋਵਾਟ ਦਾ ਹੈ ਭਰਨ ਦੀ ਲੋੜ ਨਹੀਂ ਹੈ ਕਿਤੈ ਬਾਅਦ ਚ ਜਰਮਾਨਾ ਨਾ ਭੇਜਿਆ ਜਾਵੇ 2ਮਹੀਨੇ ਦੀਆਂ 240 ਯੂਨਿਟਾਂ ਹਨ ਸਿਰਫ਼ ਧੰਨਵਾਦ ਮਾਨ ਸਾਹਿਬ ਜੀ
ਕੀ ਇਹ ਬਿਜਲੀ ਬਿੱਲ ਮੁਆਫੀ ਭਗਵੰਤ ਸਿੰਘ ਮਾਨ ਨੇ ਆਪਣੀ ਜਾਇਦਾਦ ਵੇਚ ਕੇ ਦੇਣੀ ਆ ਫਿਰ ਤਾਂ ਜਿੰਨੀ ਮਰਜੀ ਸਬਸਿਡੀ ਦੇਵੇ ਪਰ ਕੇ ਬਿਜਲੀ ਸਬਸਿਡੀ ਦਾ ਅਸਰ ਬਿੱਲ ਦੇਣ ਵਾਲੇ ਲੋਕਾ ਤੇ ਬੋਝ ਪੈਣਾ ਫਿਰ ਇਸ ਸਬਸਿਡੀ ਦੇ ਕੀਂ ਫਾਇਦਾ ਬਿੱਲ ਦੇਣ ਵਾਲੇ ਲੋਕਾਂ ਨੂੰ । ਜਦ ਸਰਕਾਰ ਲੋਕਾ ਨੂੰ ਕੋਈ ਸਬਸਿਡੀ ਦੇਣਾ ਚਾਹੁੰਦੀ ਆ ਸਸਤੀ ਬਿਜਲੀ ਸਭ ਲੋਕਾਂ ਨੂੰ ਦੇਣੀ ਚਾਹਿਦੀ।
ਖੇਤਾਂ ਨੂੰ ਬਿਜਲੀ ਮੁਫ਼ਤ ਈ ਰਾਖਿਯੋ ....25 ਤੋਂ 30 ਹਾਰਸ ਪਾਵਰ ਦੀਆਂ ਮੋਟਰ ਚਲਦਿਆ ਬਸ ਪੰਜ ਸੱਤ ਸਾਲ ਚ ਪਾਣੀ ਨੂੰ ਪਾਤਾਲ ਚੋ ਕੱਢ ਲਿਯੋ ... ਰਾਜਸਥਾਨ ਬਣਾ ਕ ਛਡਯੋ ਇਸ ਧਰਤੀ ਨੂੰ .. ਜ ਅਸਲਈ ਪੰਜਾਬ ਦਾ ਦਰਦ ਹੁੰਦਾ ਤਾ ਜੀਰੀ ਲਾਉਣੀ ਬੰਦ ਕਰਦੇ... ਚੌਲ ਅਸੀਂ ਪਾਇਆ ਨੀ ਖਾਂਦੇ ਫੇਰ ਆਪਣਾ ਪਾਣੀ ਕਯੋਂ ਬਰਬਾਦ ਕਰਦੇ ਆ ਚਾਰ ਪੈਸਿਆਂ ਦੇ ਲਾਲਚ ਵਿਚ ਅਗਾਂਹ ਵਾਲਿਆਂ ਨਸਲਾਂ ਦਾ ਗੱਲ ਘੁਟਣ ਲੱਗੇ ਹੋਏ ਆ ਸਾਰੇ..
ਵੀਰ ਜੀ ਬਹੁਤ ਵਧੀਆ ਪਿੰਡ ਜੇਠੂਕੇ ਜ਼ਿਲਾ ਬਠਿੰਡਾ ਦੇ ਪਿੰਡ ਵਿੱਚ ਨਸ਼ਾ ਬਹੁਤ ਜ਼ਿਆਦਾ ਹੈ ਮੇਰੀ ਹੱਥ ਬੰਨ ਕੇ ਬੇਨਤੀ ਹੈ ਕਿ ਇਸ ਉਤੇ ਗੌਰ ਕੀਤੀ ਜਾਵੇ 🙏🙏🙏🙏
Very good Bhagwant maan sab ji CM sir ji Good job CM sir ji ❤️❤️❤️❤️🎉🎉👍❤️👌🏾👌🏾
ਮਾਨਯੋਗ ਭਗਵੰਤ ਮਾਨ ਜੀ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਤੁਹਾਡੇ ਇਸ ਨਿਰਣੈ ਦੀ ਸਮੂਹ ਮੁਲਾਜ਼ਮ ਤੇ ਅਧਿਕਾਰੀ ਵੀ ਆਮ ਲੋਕਾਂ ਵਾਂਗ ਤਰੀਫ ਕਰ ਰਹੇ ਹਨ।ਪਰ ਕਿਤੇ ਨਾ ਕਿਤੇ ਮੁਲਾਜ਼ਮਾਂ ਤੇ ਹਿਤਾ ਦੀ ਰਾਖੀ ਦੀ ਵੀ ਮੁਲਾਜ਼ਮ ਆਸ ਰੱਖਦੇ ਹਨ।ਕਿਰਪਾ ਕਰਕੇ ਸਮੂਹ ਮੁਲਾਜ਼ਮਾਂ ਦੀਆਂ ਮੁਸਕਲਾਂ ਵੀ ਦੂਰ ਕੀਤੀਆ ਜਾਣ।।
ਪਹਿਲੀ ਸਭ ਤੋਂ ਵੱਡੀ ਮੁਸ਼ਕਿਲ ਇਹ ਹੈ ਕਿ ਮੁਲਜ਼ਮਾਂ ਤੇ ਲਗਿਆ ਪ੍ਰੋਵੇਸ਼ਨ ਪੀਰਿਯਡ 3 ਸਾਲ ਦਾ ਹੈ। ਜੋ ਕੇ ਘੱਟ ਜਾ ਖਤਮ ਹੋਣਾ ਚਾਹੀਦਾ ਹੈ।
ਮਾਨਯੋਗ cm ਸਾਹਿਬ ਜੇ ਭ੍ਰਿਸ਼ਟਾਚਾਰ ਦੀ ਗੱਲ ਉਠੀ ਹੀ ਹੈ ਤਾਂ ਸਬ ਤੋਂ ਪਹਿਲਾ ਸਰਕਾਰ ਮੁਲਾਜ਼ਮਾਂ ਨਾਲ ਜੋ ਭ੍ਰਿਸ਼ਟਾਚਾਰ ਕਰ ਰਹੀ ਸੀ ਜਾ ਹੈ ਓਸਨੂੰ ਦੂਰ ਕੀਤਾ ਜਾਵੇ।
ਮੈ ਆਪਣੀ ਉਦਾਹਰਣ ਦੇਣਾ ਚਾਹੁੰਦਾ ਹਾਂ,ਮੈ ਬਿਜਲੀ ਬੋਰਡ ਦਾ ਇਕ (ਸੀ) ਗ੍ਰੈਂਡ ਦਾ ਮੁਲਾਜ਼ਮ (Assitant lineman) ਹਾ। ਮੈ ਸਬ ਤੋਂ ਪਹਿਲਾ 2 ਸਾਲ ਦੀ ਅਪ੍ਰੇਂਟਿਸ ਮਹਿਕਮੇ ਵਿਚ ਲਗਾਈ ਸੀ। ਇਸਤੋਂ ਬਾਅਦ ਜਦੋਂ ਮੈਨੂੰ ਨੌਕਰੀ ਲੱਗੀ ਤਾਂ ਇਹ ਪ੍ਰੋਬੇਸ਼ਨ ਪੀਰਿਯਡ 3 ਸਾਲ ਦਾ ਲਾਗੂ ਕਰ ਦਿੱਤਾ ਗਿਆ। ਹੁਣ ਮੈਨੂੰ ਪੰਜਵਾ ਸਾਲ ਲੱਗ ਗਿਆ ਹੈ। ਪਰ ਮੇਰੀ ਤਨਖਾਹ ਸਿਰਫ 8884 ਰੁਪਏ ਹੈ। ਕੀ ਇਹ ਕਿਸੇ ਸਰਕਾਰੀ ਮੁਲਾਜ਼ਮ ਦੀ ਤਨਖਾਹ ਹੋਣੀ ਚਾਹੀਦੀ ਹੈ? ਸਭ ਤੋਂ ਪਹਿਲਾ ਆਪ ਜੀ ਨੂੰ ਸਰਕਾਰ ਵੱਲੋਂ ਕੀਤਾ ਜਾ ਰਿਹਾ ਭ੍ਰਿਸ਼ਟਾਚਾਰ(ਕਿਉੰਕਿ ਸਰਕਾਰ ਨਵੇਂ ਭਰਤੀ ਮੁਲਾਜ਼ਮਾਂ ਦੀਆ ਤਨਖਾਹਾਂ ਕਨੂੰਨੀ ਤੌਰ ਤੇ ਰਿਸ਼ਵਤ ਵਾਂਗ ਰੱਖ ਰਹੀ ਹੈ।) ਖਤਮ ਕਰਨਾ ਚਾਹੀਦਾ ਹੈ। ਇਹ ਇਕ ਤਰ੍ਹਾਂ ਦੀ ਰਿਸ਼ਵਤ ਹੀ ਹੈ ਜੋ ਮੁਲਾਜ਼ਮਾ ਦੀਆ ਤਨਖਾਹਾਂ ਨੂੰ ਕਟ ਕੇ ਤਿੰਨ ਸਾਲ ਚ ਲਈ ਜਾਂਦੀ ਹੈ।ਸਰਕਾਰ ਮੁਲਾਜ਼ਮਾਂ ਨਾਲ ਬਹੁਤ ਸਮੇਂ ਤੋਂ ਧੱਕਾ ਕਰ ਰਹੀ ਹੈ। ਪਰਖਕਲ ਚ ਸਿਰਫ ਮੁਲਾਜ਼ਮ ਨੂੰ ਡਿਊਟੀ ਪਖੋ ਪਰਖਣਾ ਹੁੰਦਾ ਹੈ ਨਾ ਕੇ ਦਿਹਾੜੀਦਾਰ ਤੋਂ ਵੀ ਘਟ ਤਨਖਾਹ ਦੇਣੀ ਹੁੰਦੀ ਹੈ।
ਕਿਰਪਾ ਕਰਕੇ ਐਡਾ ਵੱਡਾ ਹੁੰਦਾ ਧੱਕਾ ਬੰਦ ਕੀਤਾ ਜਾਵੇ। ਜਾ ਤਾ ਪ੍ਰੋਵੇਸ਼ਨ ਪੀਰਿਯਡ ਘਟਾ ਦਿੱਤਾ ਜਾਵੇ ,,,ਜਾ ਪੂਰੀ ਤਨਖਾਹ ਦਿੱਤੀ ਜਾਵੇ ਜੀ,,,,,ਜਾ ਇਹ ਪਰਖਕਲ ਦਾ ਸਮਾਂ ਬਿਲਕੁਲ ਖਤਮ ਹੋਣਾ ਚਾਹੀਦਾ ਹੈ।
ਕਨੂੰਨ ਦੇ ਅਨੁਸਾਰ ਮੁਲਾਜ਼ਮਾਂ ਨੂੰ ਬਰਾਬਰ ਕੰਮ ਬਰਾਬਰ ਤਨਖਾਹ ਦਿੱਤੀ ਜਾਵੇ। ਸਮੂਹ ਮੁਲਾਜ਼ਮ ਤੇ ਅਧਿਕਾਰੀ ਆਪ ਜੀ ਦੇ ਬਹੁਤ ਧੰਨਵਾਦੀ ਹੋਣਗੇ।
ਸਤਿ ਸ਼੍ਰੀ ਅਕਾਲ ਜੀ।
ਆਪ ਜੀ ਦਾ ਵਿਸ਼ਵਾਸਪਾਤਰ
ਸਰਕਾਰੀ ਨੀਤੀਆਂ ਤੋਂ
ਸਤਾਇਆ ਹੋਇਆ ਇੱਕ
ਸਰਕਾਰੀ ਮੁਲਾਜ਼ਮ।।
ਮਾਨ ਸਾਹਿਬ ਜੀ ਦੋ ਕਿਲੋ ਵਾਟ ਤਕ ਤਾ ਕਾਂਗਰਸ ਪਾਰਟੀ ਨੇ ਪਹਿਲਾਂ ਹੀ ਮੁਆਫ਼ ਕਰ ਦਿੱਤਾ ਹੈ ਦੋ ਕਿਲੋ ਵਾਟ ਤਕ ਤਾ ਕਿਸੇ ਦਾ ਬਕਾਇਆ ਹੈ ਹੀ ਨਹੀਂ ਸਗੋਂ ਵੋਟਾਂ ਗਰੀਬਾਂ ਦੇ ਨਾਲ ਜਰਨਲ ਲੋਕਾਂ ਨੇ ਵੀ ਵੋਟਾਂ ਪਾਈਆਂ ਹਨ ਤੇ ਬਕਾਇਦਾ ਉਹਨਾਂ ਦੇ ਵੀ ਮੁਆਫ਼ ਕਰ ਦੇਣਾ ਚਾਹੀਦਾ ਹੈ
chalo apa maan sab nu bol de ona billa lab dine age nai rehan dinde free
ਸਾਹਿਬ ਜੀ ਸਾਨੂੰ ਫਰੀ ਕੁੱਝ ਨਹੀਂ ਚਾਹੀਦਾ ਯੂਨਿਟ ਦਾ ਰੇਟ ਘਟਾ ਦਿਉ ਜਿੰਨਾ ਸਰਕਾਰੀ ਅਦਾਰੇ ਦਾ ਖਰਚਾ ਹੈ ਉਹ ਤਾ ਪੂਰਾ ਹੋਵੇ ਅੋਰਤਾ ਦਾ ਬੱਸ ਸਫਰ ਫਰੀ ਨਾ ਹੋਵੇ ਕਰਾਇਆ ਘੱਟ ਕਰ ਦਿੱਤਾ ਜਾਵੇ ਤਾਂ ਜੋ ਸਰਕਾਰੀ ਅਦਾਰੇ ਚਲਦੇ ਰਹਿਣ ਅਤੇ ਨੋਕਰੀ ਮਿਲਦੀ ਰਹੇ ਧੰਨਵਾਦ ਜੀ
ē we
Kindly General, SE ch frk na rakho je SE nu 600 to baad jada aunda te utle paise dena , te general lai 600 to vdd te sara he bill eh naa insaafi na kro tohade te purane sarkaara ch ki frk reh gya
Phila tusi keha si k 300 tu j uper aundi aa unit te sirf ohna da bill aavega hun khush hor hi ho gya CM saab
ਸਾਰੇ ਵੀਰਾ ਨੂੰ ਬੇਨਤੀ ਆ ਹੱਥ ਜੋੜ ਕੇ ਕਹਿੰਦੇ ਹੁੰਦੇ ਬੀ ਝੂਠ ਜੇ ਕਿਸੇ ਦੇ ਭਲੇ ਲਈ ਬੋਲਿਆ ਜਾਵੇ ਤਾਂ ਝੂਠ ਨਹੀਂ ਹੁੰਦਾ ਵੈਸੇ ਭਗਵੰਤ ਮਾਨ ਨੇ ਝੂਠ ਨਹੀਂ ਸੀ ਕਿਹਾ ਵੈਸੇ ਆਪਣੇ ਲੋਕਾਂ ਨੇ ਬਾਦਲ ਕੈਪਟਨ ਨੂੰ ਹੀ ਜਿਤਾ ਦੇਣਾ ਸੀ ਪਰ ਟਾਈਮ ਦਵੋ ਯਾਰ ਮਾਨ ਨੂੰ ਬੇਸ਼ਕ ਓਹਨਾ ਨੇ ਵਾਅਦੇ ਬਹੁਤ ਵੱਡੇ ਕੀਤੇ ਸੀ ਪਰ ਸੱਚ ਇਹ ਵੀ ਆ ਕੇ ਸੱਚੀ ਪੰਜਾਬ ਦੇ ਸਿਰ ਤੇ ਕਰਜ਼ਾ ਬਹੁਤ ਜਾਦਾ ਵਾ ਅਪਾ ਸਭ ਨੂੰ ਸੋਚਣਾ ਪੈਣਾ ਆਪਾ ਸਾਥ ਦਈਏ ਮਾਨ ਸਾਬ ਦਾ ਲੱਤਾਂ ਨਾ ਖਿਚੀਏ । ਆਪਾ ਨੂੰ ਕੇਜਰੀਵਾਲ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਭਗਵੰਤ ਮਾਨ ਦਾ ਸਾਥ ਦਈਏ ।ਦਿੱਲੀ ਵਾਲੇ ਤਾਂ ਸ਼ਾਇਦ ਪਹਿਲਾਂ ਹੀ ਇਹੀ ਚਾਹੁੰਦੇ ਵਾ ਕੇ ਆਪਾ ਭਗਵੰਤ ਮਾਨ ਦਾ ਵਿਰੌਧ ਕਰੀਏ । ਬਾਕੀ ਤੁਸੀ ਸੱਭ ਸਿਆਣੇ ਓ। ਪੰਜਾਬ ਨੂੰ ਆਪਾ ਮੁੜ ਖੜਾ ਕਰਨਾ ਐ ਸੋਚ ਲਓ ।
Good job maan sir
ਇਹ ਫੈਸਲਾ ਗਲਤ ਆ ਜਨਾਬ ਜਿਹੜੇ ਲੋਕ ਮਹਿੰਗੇ ਭਾਅ ਦੀ ਬਿਜਲੀ ਵੇਲੇ ਵੱਡੇ ਵੱਡੇ ਬਿੱਲ ਭਰਦੇ ਰਹੇ ਆ " ਉਹਨਾਂ ਨੂੰ ਤਾ ਹੁਣ ਵੀ ਕੋਈ ਫਾਇਦਾ ਨਹੀਂ ਹੋਣਾ ਅਖੇ ਜੇ 301 ਯੂਨਿਟ ਹੋਗੇ ਤਾ ਸਾਰਾ ਬਿੱਲ ਆਊਗਾ " ਕਮਾਲ ਆ ਫਿਰ ਫਰੀ ਕਿਸਨੂੰ ਕੀਤੀ ਆ ਜਿੰਹਨਾ ਨੂੰ ਪਹਿਲਾਂ 200 ਯੂਨਿਟ ਮੁਆਫ ਸੀ ਉਹਨਾਂ ਨੂੰ 300 ਯੂਨਿਟ ਮੁਆਫ ਹੋਗੇ " ਜਰਨਲ ਵਰਗ ਲਈ ਫੇਰ ਛੁਨਛਣਾ ਪਹਿਲਾਂ ਵਾਗੂੰ
ਮਾਨ ਸਾਬ ਸਾਡਾ ਵੀ ਮਕਾਨ ਤਿਅਾਰੀ ਤੋ ਬਿਨਾ ਹੈ ਮਕਾਨ ਤਾ ਦੋ ਮਰਲੇ ਵਿੱਚ ਅਾ ਕਿਰਪਾ ਕਰਕੇ ਸਾਡੀ ਵੀ ਅਬਾਜ ਸੁਣੋ ਪਿੰਡ ਪੂਨੀਅਾ ਜੀਤਾ ਮਸਕੀਨ ਮਾਨ ਸਾਬ
ਸਮਾਲ ਸਕੇਲ ਇੰਡਸਟਰੀਜ਼ ਲਈ ਹਰ ਇੱਕ ਸਿਆਸੀ ਪਾਰਟੀ ਦਾ ਬਿਜਲੀ ਮੰਤਰੀ ਮੀਡੀਆ ਨੂੰ ਬਿਆਨ ਦੇ ਦਿੰਦਾ ਹੈ ਕਿ ਅਸੀਂ ਪੰਜ ਰੁਪਏ ਪ੍ਰਤੀ ਯੂਨਿਟ ਦਿੰਦੇ ਹਾਂ ਜਦੋਂ ਕਿ ਨੌ ਦਸ ਰੁਪਏ ਯੂਨਿਟ ਪੈ ਰਹੀ ਹੈ ਕਿਰਪਾ ਕਰਕੇ ਇਸ ਤੇ ਵੀ ਚਾਨਣਾ ਪਾਇਆ ਜਾਵੇ ਜੀ
ਵੋਟਾਂ ਜਨਰਲ ਵਰਗ ਨੇ ਵੀ ਪਾਈਆ
ਸ੍ਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ ਜੀ
ਮਾਨ ਸਾਹਿਬ ਤੁਹਾਡੇ ਇਹ ਵਿਚਾਰ ਗਲਤ ਹਨ ਕੀ ਇਹ ਵਾਦੇ ਪੂਰੇ ਹਨ ੬੦੦ ਯੂਨਿਟ ਤੋਂ ਉਪਰਲੇ ਯੂਨਿਟ ਦਾ ਹੀ ਬਿਲ ਆਉਣਾ ਚਾਹੀਦਾ ਉਹ ੧ਹੋਵੇ ਜਾਂ ੫੦ ਹੋਵੇ ਇਹ ਤਾਂ ਝੂਠੇ ਵਾਦੇ ਹਨ ਆਪਣੇ ਵਾਦਿਆ ਤੇ ਦੁਬਾਰਾ ਸੋਚੋ ਤੁਸੀਂ ਵੀ ਦੂਸਰੀਆਂ ਸਰਕਾਰਾਂ ਵਾਲੀ ਕਰ ਵਿਖਾਈ
Good work aap party maan sab
ਮਾਨ ਸਾਹਿਬ ਜੀ ਸਰਬੱਤ ਦਾ ਭਲਾ ਕਰਨ ਲਈ ਬਹੁਤ ਵਧੀਆ ਕੰਮ ਕਰਨ ਲਈ ਦੇਸ਼ ਨੂੰ ਤਰੱਕੀ ਵੱਲ ਲਿਜਾਣ ਲਈ ਧੰਨਵਾਦ
ਸ਼ਹਿਰ ਚ ਇਕ ਬੈਂਕ ਮੈਨੇਜਰ ਸੇਵਾ ਮੁਕਤ ਹੋ ਕੇ ਆਪਣੀ ਕੋਠੀ ਮਾਂ ਦੇ ਨਾਮ ਕਰਕੇ 200 ਯੂਨਿਟ ਦਾ ਫਾਇਦਾ ਲੈਣ ਲੱਗ ਪਿਆ। ਜੇ ਇਹੀ ਕੱਮ ਜਨਰਲ ਵਰਗ ਦਾ ਕਰਦਾ ਊਸ ਨੂੰ 200 ਯੂਨਿਟ ਮਿਲਣਾ ਨਹੀਂ ਸੀ। ਹੁਣ ਦੱਸੋ ਸਾਰੇ ਵਰਗ ਕਿੱਦਾਂ ਇਸ ਯੋਜਨਾ ਚ ਆ ਗਏ
ਲੋਕ ਬਹੁਤ ਹੁਸਿਆਰ ਨੇ 2,2,ਮੀ੍ਟਰ ਲਵਾ ਲੇਨਗੇ
🤣🤣🤣🤣 ਮੈਂ ਆਹੀ cmt ਕਰਨ ਲੱਗਾ ਸੀ ਯਾਰ ਸੱਚੀ 🤣🤣🤣🤣🤣
Thank you sir
ਮੰਤ੍ਰੀ ਸਹਿਬ ਸਾਡੇ 142ਜ਼ੁੰਟਾ ਚਲੀਆ ਸਾਨੂੰ 1900 ਬਿਲ ਆਇਆ ਇਹਨਾ ਬਿਲ ਕਿਦਾ ਆ ਸਕਦਾ
Shi gal saval Karo
Ena da na gini book vich darj hona cahida a Punjab de pehla mukh mantria jo imaandari naal kamm kar riha sadi spott maan saab nu🙏🙏🙏💕❤
Baghwant maan ji chk do fatte 🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟🌟
Cm.shab.ji.thankyou
ਹਜਾਰ ਰਪੈ ਵਾਲੀ ਸਕੀਮ ਵੀ ਸ਼ਰੂ ਕਰਦੋ ਜੀ
Good job sir
54 ਸਾਲਾ ਵਿਚ ਮੈ ਇਹੋ ਜਿਹਾ ਮੁੱਖ ਮੰਤਰੀ ਨਹੀ ਦੇਖਿਆ ਜੋ ਗਰੀਬਾ ਦੇ ਹਿਤ ਵਿਚ ਗੱਲ ਕਰਦਾ ਹੋਵੇ
وزیر اعلیٰ چڑھدا پنجاب صاحب زندہ باد اللہ تعالیٰ آپ کو سلامت رکھے صحت اور تندرستی والی زندگی عطا کرے آپ غریب عوام کی بھلائی کام کررہے ہیں اللہ کرے آپ کامیاب ھوں واھے گرو آپ کو ہمیشہ چڑھدی قلا وچ رکھے
Eder kuj ni samj lagi sanu tusi ki likhia pls English ch likh lia kro
ਓ ਮਾਮਾ ਤੂੰ ਗਾਲਾ ਕੱਢਿਆ ਜਾ ਸਬਾਸੇ ਦਿੱਤੀ ਆ ਸਾਨੂੰ ਇਹ ਸਮਝ ਨਹੀਂ ਆਉਂਦੀ
ਆਮੀਨ।
@@manjitsingh-vu1wk ਵੀਰ translate ਵਾਲਾ ਸੁੱਚ ਨੱਪ ਲਵੋ। ਬਾਕੀ ਉਹ ਮਾਨ ਸਾਬ ਨੂੰ ਸ਼ੁਭ ਇਛਾਵਾਂ ਹੀ ਦੇ ਰਿਹਾ ਹੈ।
@@KulwinderSingh-yv7vl ਉਹਦੇ ਕੋਲੋਂ ਸ਼ਾਇਦ ਪੰਜਾਬੀ ਨਾਂ ਪੜ੍ਹੀ ਗਈ ਹੋਵੇ
very honest parson maan sahib
ਮਾਨ ਸਾਬ੍ਹ ਬਿਲ 1 ਮਹੀਨੇ ਦਾ ਕਰ ਦੋ
Super maan
Good sir g 👍
Free bus fare rides band karo. Vehlar janinyan nu rokho. Punjab roadways tabah ho jao
Sai keha g
Taada dard samajh aaunda
😂😂😂😂
Very good CM saab, assi tuhade naal han
What about rich people of SC, Bc categories, rich farmers also getting free electricity .
ਖਿੱਚ ਕੇ ਰੱਖੋ ਕੰਮ ਨੂੰ ਮਾਨ ਸਾਬ ਜੀ ਪੂਰੇ ਪੰਜਾਬ ਨੂੰ ਤੋਹਾਡੇ ਤੋਂ ਬੜੀ ੳੂਮੀਦ ਹੈ
Ja 600 unit to 1 ve unit jdi use kite ta sra bill
Nhi eh gl galat aa maan sab
Bharva 600 unit use v ta ac heater jaa hor facilities wale hi krnge te bill oo pay krn ge ta ki aoukh a aam bnde lyi bhut vadia faisla
@@daljinderbrar2678 je Ghar construction da Kmm chlda Howe fer 600ta jldi hi use ho janiaa
@@mandeepkumar2412 ghar ta ik vaar banona nale j ghar te ena kharcha krna fer bill kyu ni dita jnda ik vaar
@@daljinderbrar2678 je eh gll aa fer ta free 600 b rehn de tu
@@daljinderbrar2678 fuddi diya tu ta SC aa Tera ta lot tahi vdia faisla dssi jana bhosdua
I ❤ love ❤ maan g is fesle nu
Please do same favour to all
Please finish category systom
ਹੁਣ ਕਾਲੀਆ, ਕਾਗਰਸੀ ਅਤੇ ਮੌਦੀ ਭਗਤਾਂ ਨੂੰ ਕਹੋ ਕਿ ਏਹ ਫਰੀ ਬਿਜਲੀ ਤੁਹਾਨੂੰ ਵੀ ਲਾਗੂ ਹੁੰਦੀ ਹੈ!ਕਿਤੇ ਧਰਨੇ ਨਾ ਲਾਉਣ ਲੱਗ ਜਾਣਾ!ਹੁਣ ਮਾਨ ਸਾ਼ਬ ਤੁਹਾਡੀ ਧਰਨ ਠੀਕ ਕਰੂ!
ਸਾਡੇ ਤੋਂ ਪੈਸੇ ਲੈ ਸਾਨੂੰ ਬਿਜਲੀ ਦੇ ਅੱਠ ਘੰਟੇ ਦਾ ਡੇਅਲੀ ਕੱਟ ਲਗਦਾ ਛੱਡ ਖਹਿੜਾ ਰਹਿਣ ਦੇ ਦਰਦਾਂ ਨੂੰ
ਨਹੀ ਰੀਸਾ ਮਾਨ ਤੇਰੀਆ ਵਾਹਿਗੁਰੂ ਜੀ ਆਪ ਜੀ ਨੂੰ ਤੇ ਆਪ ਜੀ ਦੇ ਪਰਿਵਾਰ ਨੂੰ ਤੰਦਰੁਸਤੀ ਦੇਵੇ
ਲੋਕਾਂ ਦਾ ਮਾਨ, ਪੰਜਾਬ ਦਾ ਮਾਨ ਭਗਵੰਤ ਮਾਨ।
ਬਹੁਤ ਵਧੀਆ ਕੀਤਾ ਹੈ ਭਗਵੰਤ ਮਾਨ ਸਾਹਿਬ ਜੀ ਤੁਹਾਡਾ ਧੰਨਵਾਦ ਜੀ ਲੋਕਾਂ ਨੂੰ ਬੇਨਤੀ ਹੈ ਥੋੜਾ ਸਮਾਂ ਦੇਵੋ ਮਾਨ ਸਾਹਿਬ ਜੀ ਜੋ ਜਵਾਨ ਕੀਤੀ ਹੈ ਪੂਰੀ ਕਰੇਗਾ ਧੰਨਵਾਦ ਜੀ
Sir pacl company vich paisa nikal do
Love you 😍
Maan saab jeonde rho lambia umra Hon
ਮਾਨ ਸਾਹਬ ਸਰਦੇ ਪੁਜਦੇ ਪਰਿਵਾਰਾਂ ਨੇ ਵੀ ਤੁਹਾਨੂੰ ਵੋਟਾਂ ਪਾਈਆ ਨੇ
Ryt 😑
ਕਈ ਜਰਨਲ ਵੀ ਮੁਸ਼ਕਲ ਨਾਲ ਗੁਜਾਰਾ ਕਰਦੇ ਨੇ ਤੇ ਕਈ s c ਵੀ ਪੱਕੀਆਂ ਨੋਕਰੀਆ ਕਰਕੇ ਕੋਠੀਆਂ ਤੇ ਗੱਡੀਆਂ ਨਾਲ ਵਧੀਆ ਗੁਜਾਰਾ ਕਰਦੇ ਨੇ ਕਿਰਪਾ ਕਰਕੇ ਮਰਦਮ ਸ਼ੁਮਾਰੀ ਕਰਨੀ ਚਾਹੀਦੀ ਹੈ ਜਾ ਫਿਰ ਦੋ ਭਾਗਾਂ ਵਿੱਚ ਨਾ ਵੰਡੋ ਮੁਖ ਮੰਤਰੀ ਸਾਹਿਬ ਜੀ
Thanks
Let see when it implemented
ਪੜਾਈ ਮੁਫ਼ਤ ਕਰੋ ਜੀ ਮਾਨ ਸਾਬ
ਬਿਲਕੁੱਲ ਸਹੀ ਕਰਿਆ ਮਾਨ ਨੇ ਹੁਣ ਲੋਕ ਲਾਪਰਵਾਹੀ ਨਹੀਂ ਕਰਨਗੇ 🙏
ਜਿਊਂਦਾ ਰੇਹ ਮਾਨਾ ਅਸਲ ਪੰਜਾਬ ਦਾ ਦਰਦੀ
600 unit ta bahut aaa time pass lai
ਨਕਮੇ ਲੋਕਾ ਨੇ ਤਾ 1000 ਤੇ B ਖੁਸ਼ ਨੀ ਹੋਣਾ ਜੀ
General category needs same benefits as other categories, Rich people of other categories given benefits, why partiality on category basis, shame on AAP
ਹੁਣ ਵੀ ਪੰਜਾਬ ਦੇ ਨਿੱਜੀ ਸਕੂਲ ਹਰ ਬੱਚੇ ਤੋ ਅਡਮੀਸਨ ਫੀਸ ਦੁੱਗਣੀ ਲੈ ਰਹੇ ਨੇ ਨੌਵੀਂ ਦਸਵੀਂ ਵਾਲਿਆਂ ਤੋਂ ਦਸ ਤੋਂ ਗਿਆਰਾਂ ਹਜ਼ਾਰ ਰੁਪਏ ਲੈਣ ਰਹੇਂ ਨੇ ਕੋਈ ਰੋਕ ਥਾਮ ਨਹੀਂ ਜੋ ਬੱਚੇ ਇੱਕੋ ਸਕੂਲ ਚ ਪੜ ਰਹੇ ਨੇ ਆਏ ਵਾਰ ਦਾਖਲਾ ਫੀਸ ਲੈ ਰਹੇ ਆ ਨਿੱਜੀ ਸਕੂਲ
ਮਾਨ ਸਾਬ੍ਹ ਪੰਜਾਬ ਪੁਲਿਸ ਚ ਸੁਧਾਰ ਕਰੋ ੲਿਹਨਾਂ ਨੂੰ ਬੰਦੇ ਬਣਾੳੁ, ੲਿਹਨਾ ਤੇ ਕੋੲੀ ਡਰ ਨਹੀ ਕਿ ਹੁਣ ਪੰਜਾਬ ਦਾ ਮੁੱਖ ਮੰਤਰੀ ਬਦਲਣਾ ਦਾ ੲਿਹਨਾ ਤੇ ਪਹਿਲਾ ਵਾਂਗੂ ਹਰ ਚੀਜ਼ ਚੱਲੀ ਅਾ ਰਹੀ ਹੈ ੳੁਪਰੋਂ ਥੱਲੇ ਤੱਕ ਸਾਰੇ ੲਿੱਕ ਦੂਜੇ ਨੂੰ ਬਚਾ ਰਹੇ ਨੇ