Це відео не доступне.
Перепрошуємо.

ਜੇਲ੍ਹ ਚੋਂ ਬਾਹਰ ਨਵਦੀਪ ਤੋਂ ਸੁਣੋਂ ਪੁਲਸ ਦੇ ਤਸ਼ੱਦਦ ਦੀ ਕਹਾਣੀ, ਨਵਦੀਪ ਉਤੇ ਤਸ਼ੱਦਦ ਕਰਨ ਵਾਲਾ ਪੁਲਸੀਆ ਸੀ ਸਰਦਾਰ

Поділитися
Вставка
  • Опубліковано 26 сер 2024
  • ਜੇਲ੍ਹ ਚੋਂ ਬਾਹਰ ਨਵਦੀਪ ਤੋਂ ਸੁਣੋਂ ਪੁਲਸ ਦੇ ਤਸ਼ੱਦਦ ਦੀ ਕਹਾਣੀ
    ਨਵਦੀਪ ਉਤੇ ਤਸ਼ੱਦਦ ਕਰਨ ਵਾਲਾ ਪੁਲਸੀਆ ਸੀ ਸਰਦਾਰ
    ਪਾੜੇ ਚੱਡੇ, ਤੋੜੇ ਪੱਟ ਫੇਰ ਵੀ ਨੀਂ ਡੋਲਿਆ, ਕਹਿੰਦਾ ਗੁਰੂ ਨਾਨਕ ਦਾ ਸਿੱਖ ਹਾਂ
    ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilok...
    ****************************************************************
    #PunjabiLokChannel #PunjabiNews #PunjabiNewsChannel #punjabilok_channel
    Ambala , Shambhu Border , navdeep Jalbera , Kisan Protest, haryana police, punjab,

КОМЕНТАРІ • 126

  • @jugrajsingh-sj5rs
    @jugrajsingh-sj5rs Місяць тому +79

    ਨਵਦੀਪ ਵੀਰ ਨੂੰ ਰੱਬ ਏਸੇ ਤਰ੍ਹਾਂ ਚੜਦੀ ਕਲਾ ਚ ਰੱਖੇ

  • @ithink97
    @ithink97 Місяць тому +72

    ਸੱਚ ਨਾਲ ਹਮੇਸ਼ਾ ਧੱਕਾ ਹੁੰਦਾ। ਵੀਰ ਦੀ ਬਹਾਦਰੀ ਨੂੰ ਦਿਲੋਂ ਸਲਾਮ ❤❤❤

  • @sukhjinderjassar6780
    @sukhjinderjassar6780 Місяць тому +29

    ਨਵਦੀਪ ਸਿੰਘ ਜਲਵੇੜਾ ਜ਼ਿੰਦਾ ਬਾਦ।

  • @gurtejBrar-k5x
    @gurtejBrar-k5x Місяць тому +29

    ਨਵਦੀਪ ਵੀਰ ਜੀ ਜਿੰਦਾ ਬਾਅਦ ਵੀਰ ਜੀ

  • @ManjitSingh-me8ov
    @ManjitSingh-me8ov Місяць тому +32

    ਸਲੂਟ ਬਾਈ ਨੂੰ ਜੀ

  • @satgurkotra2543
    @satgurkotra2543 Місяць тому +48

    ਨਵਦੀਪ ਸਿੰਘ ਜ਼ਿੰਦਾਬਾਦ

  • @user-vf8oo4fc7r
    @user-vf8oo4fc7r Місяць тому +20

    ਬਾਈ ਤੇਰਾ ਧਨ ਜਿਗਰਾ

  • @1_Not_2B_Known....
    @1_Not_2B_Known.... Місяць тому +14

    ਸ਼ਾਬਾਸ਼ ਪੁੱਤਰ ਨਵਦੀਪ ਸਿੰਘ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ

  • @jatindersingh3010
    @jatindersingh3010 Місяць тому +14

    ਵਾਹਿਗੁਰੂ ਚੜਦੀਕਲਾ ਵਿੱਚ ਰਖੇ ਵੀਰ ਨੂੰ

  • @prmjeetkaurghumaan
    @prmjeetkaurghumaan Місяць тому +28

    ਵਾਹਿਗੁਰੂ ਜੀ ਸ਼ੁਕਰ ਹੈ 🙏🏻 ਸੱਚ ਵੀਰ ਬਹੁਤ ਵਧੀਆ ਲੱਗਿਆ ਤੇਰੀਆਂ ਗੱਲਾਂ ਸੁਣ ਕੇ ਵਾਹਿਗੁਰੂ ਜੀ ਹਮੇਸ਼ਾਂ ਅੰਗ ਸੰਗ ਸਹਾਈ ਰਹਿਣਾ ਵੀਰ ਜੀ ਤੇ

  • @jai49
    @jai49 Місяць тому +14

    ਵੀਰ।।।ਚੜ੍ਹਦੀਕਲਾ❤❤❤❤❤

  • @user-hg4nm5mo6v
    @user-hg4nm5mo6v Місяць тому +54

    ਪੁਲਿਸ ਵਾਲਾ ਸਰਦਾਰ ਨਹੀ ਗਦਾਰ ਚੰਡਾਲ ਹੈ ਵਾਹਿਗੁਰੂ ਭਲੀ ਕਰੇ ਇਸ ਪੁੱਤਰ ਤੇ ❤❤❤❤❤

    • @lakhvirgrewal
      @lakhvirgrewal Місяць тому +1

      Waheguru. Waheguru. Waheguru... Veer. Nu. Salut

  • @palvindersingh7702
    @palvindersingh7702 Місяць тому +9

    ਨਵਦੀਪ ਬਾਈ ਨੂੰ ਰੱਬ ਚੜ੍ਹਦੀ ਕਲਾ ਵਿੱਚ ਰੱਖੇ ❤❤ ਸਲੁਟ ਬਾਈ

  • @kamaljitkaur5771
    @kamaljitkaur5771 Місяць тому +7

    ਵਾਹਿਗੁਰੂ ਜੀ ਹਮੇਸ਼ਾ ਵੀਰ ਨੂੰ ਚੜ੍ਹਦੀ ਕਲਾ ਵਿੱਚ ਰਖਣਾ ਜੀ

  • @ManjitKaur-fg9iy
    @ManjitKaur-fg9iy Місяць тому +8

    ਸੱਚ ਬੋਲਣ ਵਾਲਿਆਂ ਨੂੰ ਹਮੇਸ਼ਾ ਔਕੜਾਂ ਹੀ ਝੱਲਣੀਆਂ ਪੈਂਦੀਆਂ ਹਨ । ਵਾਹਿਗੁਰੂ ਤੇਰੇ ਅੰਗ ਸੰਗ ਸਹਾਈ ਹੋਵੇ ਵੀਰੇ

  • @AvtarSingh-pw7fv
    @AvtarSingh-pw7fv Місяць тому +30

    ਸ਼ੇਰ ਪੁੱਤ ਨਵਦੀਪ ਸਿੰਘ

  • @romysingh1123
    @romysingh1123 Місяць тому +19

    ❤️ਥਨ ਜਿਗਰਾ ਵੀਰ ਤੇਰਾ 🙏 ਏ ਸਬ ਗੋਬਿੰਦ ਸਿੰਘ ਜੀ ਦੀ ਕਿਰਪਾ ਹੀ ਹੈ

  • @jai49
    @jai49 Місяць тому +10

    ਵਾਹਿਗੁਰੂ ਮਿਹਰ ਕਰੇ ❤❤❤❤❤

  • @virsasingh6859
    @virsasingh6859 Місяць тому +7

    ਵਾਹਿਗੁਰੂ ਤੇਰੀ ਚੜਦੀ ਕਲਾ ਕਰੇ 🙏🙏

  • @mampreetsingh6594
    @mampreetsingh6594 Місяць тому +31

    ਸਰਦਾਰ ਨਹੀਂ ਹੋਣਾ ਹਾਂ ਦਿਸਦਾ ਸਰਦਾਰਾ ਵਾਂਗ ਹੋਣਾ ਹੈ ਜਿਵੇਂ ਕਾਮਰੇਡ ਦਿਸਦੇ ਹਨ

  • @simranghuman5289
    @simranghuman5289 Місяць тому +8

    ਬਹੁਤ ਦਲੇਰ ਹੈ ਪੁੱਤ ਤੂੰ ਰੱਬ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਤੇਨੂੰ

  • @bikramgill5035
    @bikramgill5035 Місяць тому +3

    ਵਾਹਿਗੁਰੂ ਤਹਾਨੂੰ ਪੁੱਤਰ ਚੜਦੀ ਕਲਾ ਵਿੱਚ ਰੱਖੇ

  • @jatinderdeol6942
    @jatinderdeol6942 Місяць тому +3

    ਲੋਕਤੰਤਰ ਦੇਸ਼ ਤਾਂ ਕੇਵਲ ਕਹਿਣ ਨੂੰ ਹੀ ਹੈ। ਅਸਲ ਵਿੱਚ ਭਾਰਤ ਤਾਨਾਸ਼ਾਹ ਦੇਸ਼ ਹੈ। ਸਰਕਾਰਾਂ ਗ਼ਰਕ ਚੁੱਕੀਆਂ ਹਨ। ਲੜਦੇ ਲੋਕਾਂ ਦਾ ਏਕਾ ਜ਼ਿੰਦਾਬਾਦ 👍

  • @satveendersinghkala
    @satveendersinghkala Місяць тому +8

    Dhan Dhan Shri Guru Pita Gobind Singh Gi

  • @user-em5nl5tx2b
    @user-em5nl5tx2b Місяць тому +2

    1947 ਵਿੱਚ ਸਾਡੇ ਲੀਡਰਾਂ ਵੱਲੋਂ ਕੀਤੀਆਂ ਹੋਈਆਂ ਗਲਤੀਆਂ ਦਾ ਹਰਜਾਨਾਂ ਸਾਰੀ ਸਿੱਖ ਕੌਮ ਉਦੋਂ ਤੋਂ ਹੀ ਭੁਗਤ ਰਹੀ ਹੈ। ਪਰ ਅੱਜ ਵੀ ਕੁੱਝ ਸਿੱਖ ਓਹੀ ਗਲਤੀਆਂ ਕਰਦੇ ਆ ਰਹੇ ਹਨ। ਪੰਜਾਬ ਅਤੇ ਭਾਰਤ ਦੇ ਸਿੱਖੋ ਜੇ ਆਪਣੀ ਕੌਮ ਨੂੰ ਬਚਾਉਣਾ ਹੈ ਤਾਂ ਅਜ਼ਾਦ ਕਰਾਉਣਾ ਜਰੂਰੀ ਹੈ।

  • @Gururathod13
    @Gururathod13 Місяць тому

    ਵਾਹਿਗੁਰੂ ਜੀ ਨਵਦੀਪ ਸਿੰਘ ਵੀਰ ਨੂੰ ਸਦਾ ਚੜਦੀਕਲਾ ਚ ਰਖਿਓ, ਜਿਹੜੇ ਮੁਲਾਜ਼ਮਾਂ ਨੇ ਤਸ਼ੱਦਦ ਕੀਤਾ ਵੀਰ ਉਤੇ ੳਨਾਂਂ ਦਾ ਬੇੜਾ ਗ਼ਰਕ ਕਰਿਓ ਵਾਹਿਗੁਰੂ ਜੀ

  • @user-uc4hc7su2h
    @user-uc4hc7su2h Місяць тому +2

    ਵਾਹਿਗੁਰੂ ਜੀ ਦੀ ਕਿਰਪਾ ਏ ਬੱਚੇ ਤੇ

  • @satnamuppal3973
    @satnamuppal3973 Місяць тому +9

    Waheguru ji

  • @amrindersingh115
    @amrindersingh115 Місяць тому +6

    Waheguru mehar kre veer te chardikla ch rakhe

  • @amarjeetnirwan4073
    @amarjeetnirwan4073 Місяць тому +2

    Oh my god
    So sad
    I love you
    Love Punjabi and Punjab 🎉❤
    Punjab blood Very strong
    We all ways stronger and stand ❤️❤❤❤❤❤my son 🙏

  • @DalbirSingh-dh1ih
    @DalbirSingh-dh1ih Місяць тому +2

    ਵਾਹਿਗੁਰੂ ਜੀ ਵਾਹਿਗੁਰੂ ਜੀ

  • @user-rs9hs3zk5j
    @user-rs9hs3zk5j Місяць тому +4

    ਵੀਰ ਨਵਦੀਪ ਸਿੰਘ ਜ਼ਿੰਦਾਬਾਦ

  • @user-zm1ru1gd5z
    @user-zm1ru1gd5z Місяць тому +3

    ਸਿੱਖ ਤੇ ਤਸ਼ੱਦਦ ਕਰਣ ਵਾਲਾ ਸਿੱਖ ਨਹੀਂ ਹੋ ਸਕਦਾ

  • @jashantejsin3206
    @jashantejsin3206 Місяць тому +10

    ਬਾੲੀ ਨਹੀਂ ਰੀਸਾ ਤੇਰੀਆਂ ਧੰਨਵਾਦ

  • @SKaur_multani
    @SKaur_multani Місяць тому +1

    ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ

  • @satinderkaur7317
    @satinderkaur7317 Місяць тому

    ਵਾਹਿਗੁਰੂ ਜੀ ਨਵਦੀਪ ਪੁੱਤਰ ਨੂੰ ਚੜ੍ਹਦੀਕਲਾ ਬਖਸ਼ੋ 🙏

  • @AmrikSingh01984
    @AmrikSingh01984 Місяць тому +2

    ੴ ਪੰਥ ਕੀ ਜੀਤ ।।

  • @Arpanbatth-ul2ps
    @Arpanbatth-ul2ps Місяць тому +5

    V good navdeep

  • @iqbalsingh-xx2cz
    @iqbalsingh-xx2cz Місяць тому +3

    Waheguru charrdi kla wich rakhe singha ❤nu

  • @karamjitsinghsalana4648
    @karamjitsinghsalana4648 Місяць тому +1

    Waheguru ji salute veer

  • @esharsingh5231
    @esharsingh5231 Місяць тому +1

    Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji Waheguru.ji

  • @tajinderpalsingh9343
    @tajinderpalsingh9343 Місяць тому

    Jis kaum de guru enna kujh hon de bawajood nai dole uss guru de bache kive dol sakde aa bai so iss veer ne jinne taseehe sade vaaste jhalle uss da mull zaroor pawega veer waheguru tenu chardikala vich rakhe mera veer

  • @HardevSingh-zj2tt
    @HardevSingh-zj2tt Місяць тому +4

    ❤❤❤❤❤

  • @sahibharman9440
    @sahibharman9440 Місяць тому

    Man bhar gea gallan sun k

  • @SarabjeetSingh-su3qh
    @SarabjeetSingh-su3qh Місяць тому +1

    ਨਵਦੀਪ ਸਿੰਘ ਜਿੰਦਾਬਾਦ ❤

  • @rajeshbhatthal8309
    @rajeshbhatthal8309 Місяць тому +1

    Waheguru ji ❤❤❤

  • @SarabjeetSingh-su3qh
    @SarabjeetSingh-su3qh Місяць тому +1

    ਬੜੀ ਖੁਸ਼ੀ ਹੋਈ ਨਵਦੀਪ ਨੂੰ ਵੇਖ ਕੇ

  • @JaswantSingh-js9mm
    @JaswantSingh-js9mm Місяць тому +1

    Greater. Man

  • @JaswantSingh-js9mm
    @JaswantSingh-js9mm Місяць тому +1

    Greatest. Man

  • @babloosingh706
    @babloosingh706 Місяць тому +1

    Waheguru kirpa Karan

  • @Want738
    @Want738 Місяць тому +1

    Guru mehar kare

  • @Narindersingh-se8wz
    @Narindersingh-se8wz Місяць тому +2

    Very.good

  • @paramjitmehroke2354
    @paramjitmehroke2354 Місяць тому

    Waheguru ji mehar kro apani sanght te 🙏🏻🙏🏻❤️❤️

  • @user-yy9jo3tw4m
    @user-yy9jo3tw4m Місяць тому +1

    Kisan Ekta jindabaad jindabaad jindabaad jindabaad jindabaad jindabaad jindabaad jindabaad

  • @RavinderSingh-or7eh
    @RavinderSingh-or7eh Місяць тому +1

    Very good yg

  • @sarbjitkaur2648
    @sarbjitkaur2648 Місяць тому

    waheguru ji da shukar hai

  • @Indocanada
    @Indocanada Місяць тому +2

    Good

  • @sarbjitkaur2648
    @sarbjitkaur2648 Місяць тому

    waheguru ji chardikla ch rakhe ji

  • @kewalsekhon8206
    @kewalsekhon8206 Місяць тому +1

    Good veer

  • @kulwinderkaur970
    @kulwinderkaur970 Місяць тому

    Waheguru. Mehre karo veer ta

  • @SimarjeetSingh-w8k
    @SimarjeetSingh-w8k Місяць тому +1

    Sarder navdeep Singh ji mp, jindabad

  • @JagdeepSingh-lj7gw
    @JagdeepSingh-lj7gw Місяць тому +5

    Kisan majdoor ekta jindabad ❤❤❤

  • @gssstudio23-md4it
    @gssstudio23-md4it Місяць тому +2

    ❤❤❤

  • @goraayali8223
    @goraayali8223 Місяць тому

    Patthar kar veer very very good ❤❤❤❤

  • @user-qx7yz4bk8y
    @user-qx7yz4bk8y Місяць тому

    Waheguru ji mehar kro 🙏

  • @simranjitkaurbajwa3265
    @simranjitkaurbajwa3265 Місяць тому +1

    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @GurjantSinghBrar-bj3wv
    @GurjantSinghBrar-bj3wv Місяць тому

    Right bro

  • @user-pl7il6rz6q
    @user-pl7il6rz6q Місяць тому +2

    🙏🙏🙏🙏🙏

  • @navsingh9612
    @navsingh9612 Місяць тому +1

    🙏🙏😍

  • @mpsingh8793
    @mpsingh8793 Місяць тому

    ਸਰਕਾਰ ਦਾ ਜਵਾਈ ਬਾਹਰ ਆ ਗਿਆ

  • @rajwinderkaur819
    @rajwinderkaur819 Місяць тому

    Waheguru ji waheguru ji

  • @SukhBeer-hc8vf
    @SukhBeer-hc8vf Місяць тому

    ਲੀਡਰਾਂ ਨੇ ਦੇਸ਼ ਦਾ ਬੇੜਾ ਗ਼ਰਕ ਕੀਤਾ

  • @user-fb5jy9rn3g
    @user-fb5jy9rn3g Місяць тому

    Selut hai Desh ke kisan Majdor bahio ko ,,

  • @shubhpreetghuman1344
    @shubhpreetghuman1344 Місяць тому

    Bro zindabad ❤

  • @AmanDeep-ss6be
    @AmanDeep-ss6be Місяць тому

    🙏🏽

  • @user-hh2fw6si1z
    @user-hh2fw6si1z 20 днів тому

    Navdeep veer jindabad

  • @davindersingh-zd7hm
    @davindersingh-zd7hm Місяць тому

    🙏🙏🙏

  • @goraayali8223
    @goraayali8223 Місяць тому

    Waheguru chardkala rakh

  • @ManjitSingh-yi2hm
    @ManjitSingh-yi2hm Місяць тому

    🙏

  • @singhbindi9806
    @singhbindi9806 Місяць тому

    👍❤🙏🙏🙏🙏🙏

  • @jai49
    @jai49 Місяць тому +2

    ❤🎉🎉🎉🎉

  • @narinderkang6480
    @narinderkang6480 Місяць тому

    Navdeep veer jindabaad

  • @G-2222-c9z
    @G-2222-c9z Місяць тому +2

    Sher ni Daabde hunde

  • @user-pc6oj5wx5n
    @user-pc6oj5wx5n Місяць тому

    Navdeep Singh jindabad

  • @hdgamergang3168
    @hdgamergang3168 Місяць тому

    Hi puterg kida g waheguru ji tuhade nal ha

  • @dhaliwalsaab-hb5ge
    @dhaliwalsaab-hb5ge Місяць тому

    Kissan Majdoor ekta zindabad

  • @user-db9jz8zo1h
    @user-db9jz8zo1h Місяць тому

    Waheguru dakhu ahna police valya nu,,,,thody ang sang rhy

  • @surindersingh-tj2vb
    @surindersingh-tj2vb Місяць тому +3

    Navdip. By. Kheray. Di. High. Cort. Vich. Rit. Pavp. Jo. Torcher. Karda

  • @ranjitsinghbains2476
    @ranjitsinghbains2476 Місяць тому +3

    Sarkar gunda gardi kardi aa. Es end hon bala.

  • @savleensinghnony5574
    @savleensinghnony5574 Місяць тому

    BHT bhaduri bakshi Waheguru ji ne veere tenu bs hun jaldi Bhai AmritPal Singh ji nal lag jo

  • @NirmalSingh-yg4fn
    @NirmalSingh-yg4fn Місяць тому

    Sher pur

  • @KulwinderSingh-hw6tx
    @KulwinderSingh-hw6tx Місяць тому

    ਜਿਹਨਾਂ ਨੂੰ। ਪੁਲਿਸ।ਨੇ। ਕੁਟੀਆ।ਐ।ਉਨਾਂ।ਤੋ।ਸੱਦਾ।ਨੀ।ਤੁਰੀਆਂ।ਨੀ। ਜਾਂਦਾ।ਇਹ। ਨੂੰ।ਕੱਲਾ।ਫੜ।ਕੇ। ਰੱਖੀਆਂ।ਸੀ

  • @moesander7790
    @moesander7790 Місяць тому

    Brother it hurt one time you called my veer Deep sidhu bad, I was so disappointed in you brother but it's good what your doing bro next time don't fellow bad leadership of kasan union most of them ate money who called deep sidhu bad.

  • @JaspalSingh-jl4ro
    @JaspalSingh-jl4ro Місяць тому

    Asankh murakh andhkor

  • @abhkang3575
    @abhkang3575 Місяць тому

    Kisan majdoor ekta jindawad s Kang smajsevi m p

  • @ranjetbal2202
    @ranjetbal2202 Місяць тому +2

    amritpal de bhra nu v fdn wale srdar hi Sn srdar hi marde ne srdara ni

  • @KulwinderSingh-re5xy
    @KulwinderSingh-re5xy Місяць тому +1

    ......

  • @user-jt2qy7xd6h
    @user-jt2qy7xd6h Місяць тому

    ਭਗਤ ਸਿੰਘ ਵੀ ਹੈ ਤੇ ਅੰਗਰੇਜ਼ਾਂ ਦੀ ਸਰਕਾਰ ਵੀ ਹੈ ਹੁਣ ਦਸੋ ਸੰਵਿਧਾਨ ਕਿਸ ਦਾ ਚਲ ਰਿਹਾ ਹੈ

  • @SurjitSingh-bf2bd
    @SurjitSingh-bf2bd Місяць тому

    Navdip jidabad

  • @gurcharansinghkanwar6805
    @gurcharansinghkanwar6805 Місяць тому +1

    Police vich bahute buchar hi haige.kise v police wale di kdi v help na kro. Eh kise de miitt ni hunde.