ਅਖਬਾਰ ਤੋਂ ਐੱਡ ਪੜ੍ਹ ਲੱਭੀ ਸੀ ਨੂੰਹ, ਕੈਨੇਡਾ ਜਾ ਹੋਈ ਕਹਿਣੇ ਤੋਂ ਬਹਾਰ JOGINDER BASSI SHOW GAUNDA PUNJAB

Поділитися
Вставка
  • Опубліковано 29 вер 2024
  • #JOGINDERBASSI #BASSISHOW #GAUNDAPUNJAB
    #CANADAELECTION #JUSTINTRUDEAU #RUBYDHALLA #BASSISHOW
    #ATTACKONJOGINDERBASSI #BASSIGUNSHOT #BASSIGOTATTACKED #JOGINDERBASSI #BASSISHOW #GAUNDAPUNJAB
    ਆਪਣਾ ਕਿਸੇ ਵੀ ਤਰਾਂ ਦਾ ਕਾਰੋਬਾਰ ਹੋਰ ਵਧਾਉਣਾ ਚਾਉਂਦੇ ਹੋ ਤਾਂ AD ਕਰੋ ਬਾਸੀ ਸ਼ੋਅ ਟਾਰਾਂਟੋ ਨਾਲ ਈ-ਮੇਲ ਕਰੋ
    ਜਾਂ ਫਿਰ ਕਾਲ ਕਰੋ 905 799 4744
    FOLLOW US ON FACEBOOK - / bassishow
    FOLLOW US ON Instagram - / thebassishow1610
    Bassi Show Toronto most popular Radio & TV in Canada
    GAUNDA PUNJAB
    Bassi Show Toronto Gaunda Punjab serving community since 13 April 1982. Its a Punjabi radio show show you can watch/listen on Facebook, You-tube, Instagram, Tune-in, Mobile APP Gaunda Punjab, 1610AM Radio frequency or dial live listen number 647 247 0707.
    You can participate in daily LIVE SHOW by dialing 905 799 4744, 416 785 0680
    Advertise any kind of business with us and feel the difference.
    Bassi Broadcasting Corporation (BBC) | Not affiliated with any other media in the world.

КОМЕНТАРІ • 79

  • @punjabiludhiana332
    @punjabiludhiana332 Рік тому +3

    ਜੇ ਮੁੰਡਾ ਨਮੱਰਦ ਸੀ ਤਾਂ ਪਹਿਲਾ ਦੋ ਵਾਰੀ ਸਪੋਸਰ ਕਿਉਂ ਕੀਤਾ ਸੀ ।
    ਮੁੰਡਾ ਦੇਸੀ ਪਿੰਡ ਵਾਲਾ । ਕੁੜੀ ਗਲਤ ਆ

  • @singhrasal8483
    @singhrasal8483 Рік тому

    Problem solving le boy girl was nu ek rat sleep ing krvo

  • @Dosanjh84
    @Dosanjh84 Рік тому +6

    ਬਾਸੀ ਸਾਬ ਕਈ ਵਾਰ ਮੂਹਰਲੇ ਬੰਦੇ ਨੂੰ ਬਹੁਤਾ ਪਤਾ ਨਹੀਂ ਹੁੰਦਾ ਜਿਹਨੂੰ ਪੇਂਡੂ ਭਾਸ਼ਾ ਚ ਕਹਿ ਦਿੰਦੇ ਆ ਬੰਦਾ ਭੋਲਾ ਆ।

  • @surjitvirk872
    @surjitvirk872 Рік тому +5

    ਬਾਸੀ ਸਾਹਿਬ, ਦਾ ੲੈਟੀਚਯੂਡ ਠੀਕ ਨਹੀਂ. ਦਬਕੇ ਮਾਰਕੇ ਅਗਲੇ ਨੂੰ ਕੰਨਫਯੂਜ ਕਰ ਰਹੇ ਹਨ।
    ਮੁੰਡੇ ਦਾ ਟੈਸਟ ਕਰਵਾ ਕੇ ਵੇਖ ਲਵੋ। ਤੁਸੀਂ ਦੋਵੇਂ ਪਾਰਟੀਆਂ ਨਾਲ ਗੱਲ ਕਰ ਰਹੇ ਜਿਨਾਂ ਨੇ ਨਾ ਮੁੰਡੇ ਦਾ ਅਤੇ ਨਾ ਕੁੜੀ ਦਾ ਟੈਸਟ ਕਰਾਂ ਵੇਖ ਲਵੋ।

  • @Dosanjh84
    @Dosanjh84 Рік тому +9

    ਆਪ ਸੋਚੋ ਰੌਲਾ ਪੈਣ ਪਿੱਛੋਂ ਹੀ ਮੁੰਡਾ ਅਮਲੀ , ਆਸ਼ਕ ਜਾਂ ਨਾਮਰਦ ਬਣ ਜਾਂਦਾ। ਜੇ ਮੁੰਡਾ ਨਾਮਰਦ ਸੀ ਤਾਂ ਕੁੜੀ ਵਿਆਹ ਤੋਂ ਦੂਜੇ ਤੀਜੇ ਦਿਨ ਹੀ ਦੱਸ ਦਿੰਦੀ ਸਾਲਾ ਕਨੇਡਾ ਜਾਕੇ ਹੀ ਪਤਾ ਲੱਗਾ। ਦੂਜੀ ਗੱਲ ਜੇ ਕੋਈ ਆਸ਼ਿਕੀ ਨਹੀਂ ਕਰਦਾ ਤਾਂ ਇਹ ਨਹੀਂ ਕਿ ਬੰਦਾ ਨਾਮਰਦ ਆ।

    • @preetkaur2188
      @preetkaur2188 Рік тому +1

      Fees len to pehla munde da phisical test hona chahida and nashe da b.fer fees len.nahi ta pio te bhra nu khsam bna len

  • @tractorandfarmingvlogs8931
    @tractorandfarmingvlogs8931 Рік тому +6

    Bassi ji tusi aap munde kol jaake check Kar aao ke oh sahi aa ke nahi. Eko gal baar baar pusshke kyo jloos kadya munde da

  • @jagrajgill6918
    @jagrajgill6918 Рік тому +2

    bassi kise 1 case vich v tu paise vapis krwaye a ja nhi ? jloos tu agle da sara kd dina paise puch puch k kde 1 bnde nu paise vapis krwaye a ? 1 kudi nu deport krwaya aj tk ?? 1000 case cover krle insaf ds kde video bna k kisnu dwaya ,, pind ds te agle nu call upr le k a v 50% cases vich m insaf dwata ,, show kr , ewe landu km

  • @preetkaur2188
    @preetkaur2188 Рік тому +4

    Jisda 25 lac dub gya hobe oh mantly upset ho hi janda

    • @zakadx6322
      @zakadx6322 Рік тому

      But Bassi Saab da interest sirf intimate kado hoye, Physical relation kado bnaya te kini vaar bnaya ede vich hi rehnda jyadatar

  • @sukhmandhillon3412
    @sukhmandhillon3412 Рік тому +1

    How rude is bassi .. how can he insult someone..

  • @bahadurgosal220
    @bahadurgosal220 Рік тому +1

    ਬਕਵਾਸ ਮਾਰੀ ਜਾਂਦਾ ਇਹ ਜੱਜ ਏ

  • @ravinderkaur2717
    @ravinderkaur2717 Рік тому +1

    Bassi apnay app nu kina smart samjada hay hay pura Pagal

  • @amriksingh9589
    @amriksingh9589 Рік тому

    ਜੇ ਮੁੰਡੇ ਵਿਚ ਤੰਤ ਹੁੰਦਾ ਤਾਂ ਕਹਿਂਦਾ ਜੇ ਮੇ ਤੇ ਤੂ ਝੂਠ ਬੋਲਦੇ ਹਾ ਤਾ ਕੋਈ ਹੋਰ ਆਪਣੀ ਰਿਸ਼ਤੇਦਾਰੀ ਵਿਚੋਂ ਭੇਸ ਕੇ ਦੇਖ ਲੈ ਉਹ ਸਾਰਾ ਕਲਿਅਰ ਕਰ ਦਿਉ

  • @SantoshRaj-gv6lw
    @SantoshRaj-gv6lw Рік тому +3

    ਬਾਸੀ ਤੈਨੂੰ ਆਉਦੀਆ ਜੱਬਲੀਆ ਜਿਹਨਾ ਦੇ 35 / 40 000 ਲੱਖ ਲਵਾ ਕੈਨੇਡਾ / ਅਮਰੀਕਾ / ਅਸਟ੍ਰੇਲੀਆ / ਨਿਊਜੀਲੈਂਡ ਪਹੁੰਚਣ ਤੋ ਬਾਅਦ ਰੰਡਾ ਮੁੱਕਰ ਜਾਦੀਆ ਹਨ ਤੇ ਇਲਜਾਮ ਲਾ ਦਿੰਦੀਆ ਹਨ ਕੀ ਮੁੰਡਾ ਨਾਮਰਦ ਹੈ । ਉੱਥੇ ਪਹੁੰਚਕੇ ਕਿਹੜੀ ਲੈਬ ਵਿਚ ਇਹ ਰੰਡਾ ਟੈਸਟ ਕਰਵਾ ਲੈਦੀਆ ਨੇ ਕੀ ਮੁੰਡਾ ਨਾਮਰਦ ਹੈ । ਪੈਸੇ ਖਰਚਣ ਤੋ ਬਾਅਦ ਮੁੰਡੇ ਨਾਮਰਦ ਨਹੀ ਹੁੰਦੇ ਬਸ ਬਾਹਰ ਪਹੁੰਚ ਕੇ ਟੇਸਟ ਬਦਲ ਜਾਦਾ ਗਸ਼ਤੀਆ ਦਾ ਤੇ ਮੁੰਡੇ ਦੇ ਸਾਰੇ ਪ੍ਰੀਵਾਰ / ,ਰਿਸ਼ਤੇਦਾਰਾ / ਸਜਣਵੇਲੀਆ ਦਾ ਦਿਮਾਗ ਖਰਾਬ ਹੋ ਜਾਦਾ ਹੈ ।

  • @desijatt1446
    @desijatt1446 Рік тому +1

    ਬਾਸੀ ਜਾਂ ਤਾਂ ਆਪਣਾ ਸ਼ੋ ਅੰਗਰੇਜ਼ੀ ਵਿੱਚ ਰੱਖ ਲੈ
    ਸਾਨੂੰ ਗੱਲ ਚੰਗੀ ਤਰ੍ਹਾਂ ਸਮਝ ਆ ਰਹੀ ਆ
    ਤੂੰ ਚਾਰ ਚਾਰ ਵਾਰ ਪੁੱਛੀ ਜਾ ਰਿਹਾ

  • @desijatt1446
    @desijatt1446 Рік тому +1

    ਬਾਸੀ ਵੀ ਮੁੰਡੇ ਵਾਲਿਆਂ ਨੂੰ ਉਲਝਾ ਕੇ ਤਮਾਸ਼ਾ ਬਣਾ ਰਿਹਾ ਕੁਝ ਵਿਊਆਂ ਦੀ ਖਾਤਰ

  • @Dosanjh84
    @Dosanjh84 Рік тому +1

    ਮੁੰਡੇ ਦਾ ਵੀ ਟੈਸਟ ਕਰਵਾ ਲਵੋ ਠੀਕ ਆ ਕਿ ਨਹੀਂ ਤੇ ਕੁੜੀ ਦਾ ਵੀ ਕਰਵਾਉ ਕਿ ਕੁਆਰੀ ਆ ਕਿ ਨਹੀਂ। ਇਲਜ਼ਾਮ ਲਾਉਣੇ ਤੇ ਬਾਸੀ ਤੋਂ ਛੱਜ ਪਾਕੇ ਛਟਵਾਉਣਾ ਸੌਖਾ।

  • @komalkahlon7792
    @komalkahlon7792 Рік тому +2

    Hor kra lyo contract marriages 😅

  • @preetkaur2188
    @preetkaur2188 Рік тому +2

    Basi sahi question ni krda.sharm ondi a sunke

    • @zakadx6322
      @zakadx6322 Рік тому

      Eddu bas gandiya Galla hi aundiya 😂

  • @amritjotsingh5421
    @amritjotsingh5421 Рік тому

    Bassi nu Akal hi haini interview lain di. Ese krke hun new stories nhi aondia

  • @Dosanjh84
    @Dosanjh84 Рік тому +1

    ਮੁੰਡਾ ਸਾਫ਼ ਕਹਿ ਰਿਹਾ ਕਿ ਆਪਣੀਆਂ ਕੁੜੀਆਂ ਭੇਜਣ ਪਤਾ ਲੱਗ ਜਾਉ ਇਲਾਜ ਦਾ। ਇਸ ਗੱਲ ਨੂੰ ਘੁਮਾ ਗਏ ਤੁਸੀ।

  • @pawanjeetsingh4473
    @pawanjeetsingh4473 Рік тому +1

    Bassi bilkul v active nhi h pta 40 sal kede jungle vich riha h koi comon science nhi h

  • @sarbjeetsingh9514
    @sarbjeetsingh9514 Рік тому +1

    I know Nirmal Singh . He used to work in IOB Mullanpur.Bassi don’t know it is private or govt.Bank.

  • @RajwinderKaur-qq3xk
    @RajwinderKaur-qq3xk Рік тому

    Bassi sahib tusi munde nu depression de rahe ho

  • @Ang3lic...
    @Ang3lic... Рік тому +2

    Je rolla na poa tan Bassi show kis taran challega

  • @Punjab_302_
    @Punjab_302_ Рік тому +2

    ਸੇਲ-ਸੇਲ-ਸੇਲ ਕਨੇਡਾ ਜਾਨ ਲਈ ਪੰਜਾਬੀ ਕੁੜੀਆਂ ਦੀ ਭਾਰੀ ਸੇਲ .
    ਕੁੜੀ ਦੇ ਮਾਂ-ਬਾਪ ਵੱਲੋਂ ਸ਼ਰਤਾਂ
    1) ਸਾਡੀ ਕੁੜੀ ਨੂੰ ਜਿਨਾ ਮਰਜੀ ਵਰਰ ਲਵੋ ਕੋਈ ਚੱਕਰ ਨੀ
    2) ਕੁੜੀ ਨੂੰ ਕੁੱਟੋ-ਮਾਰੋ ਕੋਈ ਚੱਕਰ ਨੀ
    3) ਕੁੜੀ ਬਾਹਰ ਪਹੁੰਚ ਕੇ ਤੁਹਾਡੇ ਉੱਤੇ ਕੋਈ ਵੀ ਦੋਸ਼ ਲਗਾ ਸਕਦੀ ਹੈ ਜਿਵੇਂ ਕਿ ਮੁੰਡਾ ਨਾ-ਮਰਦ ਹੈ , ਮੁੰਡੇ ਵਾਲੇ ਦਾਜ ਮੰਗਦੇ ਸੀ , ਮੇਰਾ ਸੋਹਰਾ ਪਰਿਵਾਰ ਮੈਨੂੰ ਕੁੱਟਦਾ ਸੀ
    (ਜਰੂਰੀ ਨੋਟ )ਬਾਹਰ ਭੇਜਣ ਦਾ ਸਾਰਾ ਖਰਚਾ ਮੁੰਡੇ ਵਾਲੇ ਕਰਨਗੇ

  • @pawanjeetsingh4473
    @pawanjeetsingh4473 Рік тому +2

    Dokhahoya mtlb dhokha hoya date da ki mtlb

  • @mohinderkaur5812
    @mohinderkaur5812 Рік тому +1

    Bassi today not feeling well

  • @punjabijunction2042
    @punjabijunction2042 Рік тому +2

    Jhudu aa jma

  • @kiranpal3847
    @kiranpal3847 Рік тому +2

    Good morning sid sotry 😊😊😊😊😊

  • @HarjinderBhullar6076
    @HarjinderBhullar6076 Рік тому

    ਬਾਸੀ ਤੇ ਸਿੱਧੂ ਬਾਈ,ਜਦੋ ਤੀਵੀਂ ਨੇ ਪੈਸੇ ਮੁੱਕਰਣੇ ਹੋਣ ਜਾਂ ਕੋਈ ਜੱਟ ਦਾ ਪੁੱਤ ਕਨੇਡਾ ਵਿੱਚ ਸੱਟ ਲਾਉਣ ਵਾਲਾ ਮਿਲ ਜਾਵੇ, ਫਿਰ ਕਹਿੰਦੀ ਆ ਤੀਵੀਂ, ਜਿਵੇਂ ਗ ਈ ਸੀ ਉਵੇਂ ਆ ਗਈ, ਮੁੰਡੇ ਨੇ ਪਹਿਲੀ ਰਾਤ ਸੁਹਾਗਰਾਤ ਵਾਲੀ ਸੀਲ ਨੀ ਪੱਟੀ, ਫਿਰ ਤੀਵੀਂ ਆਪਣੇ ਘਰਵਾਲੇ ਨੂੰ ਨਾਂਮਰਦ ਨਸ਼ੇੜੀ ਆਖਦੀ ਆ, ਲਖਵੀਰ ਕੌਰ ਝੂਠੀ ਤੀਵੀਂ ਆ

  • @serjitgill3405
    @serjitgill3405 Рік тому +1

    Shut this story

  • @Sunny-yyz
    @Sunny-yyz Рік тому

    Absolute bakwaaas

  • @GurdevSingh-ym9kv
    @GurdevSingh-ym9kv 9 місяців тому

    L

  • @serjitgill3405
    @serjitgill3405 Рік тому +1

    The boy doesn't know all this

  • @Nav_78
    @Nav_78 Рік тому

    ਬਾਸੀ ਲਗਦਾ ਡਿਪ੍ਰੇਸ਼ਨ ਕਰਕੇ ਰਹੂਗਾ ਮੁੰਡੇ ਨੂੰ

  • @Ang3lic...
    @Ang3lic... Рік тому +1

    Bassi come to real point relation

  • @Jaggilakhia05
    @Jaggilakhia05 Рік тому +1

    😆

  • @AvtarSingh-ol9xr
    @AvtarSingh-ol9xr Рік тому

    Pta nhi kyu ande ne log apna personal gaah isde show te paan, kina jleel krda guests nu

  • @shamsharma7087
    @shamsharma7087 Рік тому

    BOY Dad bank Assistance Manger

  • @Jaggilakhia05
    @Jaggilakhia05 Рік тому

    Eh aa Jagdish Bhola Gauduya pind toh

  • @surindergill5186
    @surindergill5186 Рік тому

    I heard this. Story but I Think that boy is right now girl complain that boy is not right why not she complain in India

  • @dineshhans7631
    @dineshhans7631 Рік тому

    Bassi you totally made

  • @simarjitkaut9797
    @simarjitkaut9797 Рік тому

    Confuse karde ho basi saab

  • @Ang3lic...
    @Ang3lic... Рік тому

    U have to repeat four four times every thing

  • @sachindhiman96
    @sachindhiman96 Рік тому

    Bassi g AP g great ho

  • @serjitgill3405
    @serjitgill3405 Рік тому

    Bevkoof

  • @gurwinderkour5883
    @gurwinderkour5883 Рік тому

    🤯

  • @Ang3lic...
    @Ang3lic... Рік тому

    Three times repeating same things

  • @SahlbNooR
    @SahlbNooR Рік тому

    ਦੁਨੀਆਂ ਤੇ ਨਾ ਝੂਠ 👏👏

  • @pushpindersingh6645
    @pushpindersingh6645 Рік тому +4

    ਯਾਰ ਨਮਬਰਿੰਗ ਕਰ ਦਿਆ ਕਰੋ ਵੀਡੀਓ ਚ

    • @rajrani8172
      @rajrani8172 Рік тому

      Numbering ta kran bai ji jekar koi story poori karni howe adh vichale shad k hor shuru kr lende a

  • @babbugill6366
    @babbugill6366 Рік тому +1

    25 lakh v gaya jnani v gayi uperoo Munda v vichara kmla kitta pea

  • @RanbirSingh-sx4kw
    @RanbirSingh-sx4kw Рік тому

    Weight tol ke us to kabaddi khidaoni aa